BAAPU DI TASVIR | DEVGAN FAMILY | FATHER SONG | SINGER - RAJINDER MALHAR | LYRICS - PRITPAL MALKANA

แชร์
ฝัง

ความคิดเห็น • 668

  • @Kaurkulwinder4321
    @Kaurkulwinder4321 2 หลายเดือนก่อน +147

    ਵੀਰੇ ਧੰਨ ਜਿਗਰਾ ਤੇਰਾ ਸਾਰੇ ਫਰਜ਼ ਵੀ ਨਿਬਾਏ ਤੇ ਦਿਲ ਵਿੱਚ ਪਿਓ ਦਾ ਦਰਦ ਵੀ ਵੀਰੇ ਜਿਨੇ ਵਾਰੀ ਵੀਡੀਓ ਦੇਖੀ ਓਨੇ ਵਾਰੀ ਰੋਣਾ ਆਇਆ

    • @RajinderSingh-94365
      @RajinderSingh-94365 2 หลายเดือนก่อน +1

      Sachi gal 😢

    • @stylepanga76
      @stylepanga76 2 หลายเดือนก่อน +2

      Mai kam se kam 50 var dekh chuka hu

    • @JosanVibes
      @JosanVibes หลายเดือนก่อน +1

      Shi gl aa

    • @JosanVibes
      @JosanVibes หลายเดือนก่อน +1

      @@stylepanga76hm

  • @harjinderkaur9514
    @harjinderkaur9514 2 หลายเดือนก่อน +45

    ਦੇਵ ਵੀਰੇ ਅੱਜ ਫੇਰ ਰਵਾ ਦਿੱਤਾ। ਜਦੋਂ ਦੇਵ ਵੀਰ ਪਾਪਾ ਵੱਲ ਦੇਖੀ ਜਾਂਦਾ ਹੋਰ ਵੀ ਮਨ ਖਰਾਬ ਹੁੰਦਾ ਅੰਦਰ ਹੀ ਅੰਦਰ ਗੱਲਾਂ ਕਰ ਰਿਹਾ ਵੀਰ ਪਾਪਾ ਨਾਲ😢

  • @SukhbajSingh-kn9yu
    @SukhbajSingh-kn9yu 2 หลายเดือนก่อน +75

    ਇਹੋ ਜਾ ਭਰਾ ਰੱਬ sarya ਨੂੰ ਦੇਵੇ ਲੰਮੀਆਂ ਉਮਰਾਂ ਹੋਣ ਦੋਵੇਂ ਭਰਾਵਾ ਚ ਪਿਆਰ ਐਵੇਂ ਹੀ ਬਣਿਆ ਰਹੇ ਸਾਰੀ family ਖੁਸ਼ ਰਹੋ ❤❤❤❤❤😢😢😢😢😢😍😍🥰🥰🥰❤❤❤

    • @simranpreetsingpb06
      @simranpreetsingpb06 2 หลายเดือนก่อน

      😢😢😢

    • @anureetharneet8525
      @anureetharneet8525 2 หลายเดือนก่อน +1

      Waheguru ji eda da brother sab nu deve❤❤Donu brothers da pyr eda he bnyea rahe 🎉🎉 waheguru jii app di family himsha Khush rakhn 😢😢😢😢😢😢maa baap di kmi koi nhi puri kr sakda 😢😢😢

    • @RajinderSingh-94365
      @RajinderSingh-94365 2 หลายเดือนก่อน

      Sachi gal 😢

  • @ramandroch935
    @ramandroch935 2 หลายเดือนก่อน +36

    🌹🌹🌹🌹🌹🌹
    ਬਾਈ ਦੇਵ ਸੱਚ ਮੁੱਚ ਤੇਰੇ ਵਾਰਗਾ ਭਰਾਂ ਸਭ ਨੂੰ ਰੱਬ ਦੇਵੇ ਜਿੰਨਾ ਤੂੰ ਆਪਣੇ ਭਰਾਂ ਅਮਰ ਲਾਈ ਕੀਤਾ ਤੂੰ ਹੀ ਕੱਲਾ ਨਹੀ ਛੋਟੀ ਭੈਣ ਮਿੰਦੋ ਦਾ ਵੀ ਹੱਥ ਉਨਾ ਹੀ ਹੈ
    ਸੋ ਤੁਸੀ ਦੋਨੋ ਹੀ ਵਧਾਈ ਦੇ ਹੱਕ ਦਾਰ ਹੋ
    ਮੇਰੇ ਵਲੋ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆ 🙏🏻🙏🏻🙏🏻🙏🏻

  • @charanjitkaur7305
    @charanjitkaur7305 2 หลายเดือนก่อน +14

    ਦੇਵ ਤੁਸੀਂ ਆਪਣੇ ਪਾਪਾ ਦੀ ਤਸਵੀਰ ਲਿਆਕੇ ਸਭਿ ਦੇ ਦੁੱਖ ਜਗਾਤੇ ਹੈ ਸਭਿ ਨੂੰ ਰਵਾਂ ਤਾਂ ਹੈ 😢😢

  • @royalgamer6757
    @royalgamer6757 2 หลายเดือนก่อน +12

    ਆਪਣੇ ਯਾਦ ਆ ਗਏ ਵੀਰ,,,,, ਬਹੁਤ ਵੱਡਾ surprise ਦਿੱਤਾ,, ਜਿੰਨੀ ਵਾਰ ਦੇਖੀ ਓਨੀ ਵਾਰ ਰੋਏ

  • @ParminderKaur-vw1tt
    @ParminderKaur-vw1tt 2 หลายเดือนก่อน +13

    Bahot respect to you Dev veer ji.. ਤੁਹਾਡੇ ਤੋਂ ਛੋਟੇ ਹਾਂ blessing ਨਹੀਂ ਦੇ ਸਕਦੇ ਪਰ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ

  • @Preet-v7m
    @Preet-v7m 2 หลายเดือนก่อน +155

    ਭਾਜੀ ਤੁਸੀਂ ਤਾਂ ਮੈਨੂੰ ਵੀ ਰਵਾ ਤਾ ਮੇਰੀ ਵੀ ਪਾਪਾ ਹੈ ਨਹੀਂ😢😢😢😢😢I miss u

    • @ManpreetKaur-s7x
      @ManpreetKaur-s7x 2 หลายเดือนก่อน +4

      😢😢

    • @PrabhjotKaur-js1fd
      @PrabhjotKaur-js1fd 2 หลายเดือนก่อน +1

      😢

    • @ShaviKanda
      @ShaviKanda 2 หลายเดือนก่อน +3

      I miss you papa 😭😭

    • @Satnamkaur4570
      @Satnamkaur4570 2 หลายเดือนก่อน +2

      ਮੇਰੇ ਵੀ ਮੰਮੀ ਪਾਪਾ ਨਹੀ ਹੈਗੇ ਤੇ ਨਾ ਕੋਈ ਭਰਾ 😢😢😢😢😢😢

    • @Nikitapritpal
      @Nikitapritpal 2 หลายเดือนก่อน +1

      😢😢😢😢😢

  • @japseeratkaurdh3229
    @japseeratkaurdh3229 2 หลายเดือนก่อน +47

    ਮੈਨੂੰ ਮੇਰੇ ਪਾਪਾ ਜੀ ਦੀ ਯਾਦ ਆ ਗਈ

    • @happybajua3309
      @happybajua3309 2 หลายเดือนก่อน +3

      Shi a didi mai v bhut roee c apne vihah din mere v papa nhi a

  • @kulwantsingh1949
    @kulwantsingh1949 2 หลายเดือนก่อน +10

    ਬਹੁਤ ਵਧੀਆ ਤਰੀਕੇ ਨਾਲ ਵੱਡੇ ਭਰਾ ਹੋਣ ਦਾ ਫਰਜ਼ ਨਿਭਾਈਆ ਵੀਰ ਜੀ ਦਿਲ ਜਿੱਤ ਲਿਆ 🎉🎉🎉

  • @220rajdeepkaur3
    @220rajdeepkaur3 12 วันที่ผ่านมา +1

    Malhar sir tusi song v bhut sohna gaya🧿🧿 song da single word v feel hunda aa....

  • @hardeepkaur3468
    @hardeepkaur3468 2 หลายเดือนก่อน +7

    ਇਹ song ਸੁਣਾ ਕੇ ਰੋਣ ਆ ਗਿਆ ਮੈਨੂੰ ਮੇਰਾ ਡੈਡੀ ਜੀ ਦੀ ਯਾਦ ਆਈ ਗਈ 😢😢I miss you daddy ji

  • @HoneyBabu-nk7re
    @HoneyBabu-nk7re 2 หลายเดือนก่อน +8

    ਵੀਰੇ ਤੁਸੀ ਮੇਰੇ ਪਾਪਾ ਜੀ ਦੀ ਯਾਦ ਤਾਜ਼ਾ ਕਰ ਦਿੱਤੀ😢😢😢ਮੇਰੇ ਵੀ ਪਾਪਾ ਅਤੇ ਮਾਂ ਮੈਨੂੰ ਛੱਡ ਕੇ ਚਲੇ ਗਏ😢😢

  • @sukhmanjotsingh7427
    @sukhmanjotsingh7427 2 หลายเดือนก่อน +7

    ਬਹੁਤ ਬਹੁਤ ਮੁਬਾਰਕਾਂ ਵੀਰ ਸਾਰੇ ਪਰਿਵਾਰ ਨੂੰ ❤❤❤🎉🎉🎉🎉🎉🎉

  • @NavdeepKaur-fb3bf
    @NavdeepKaur-fb3bf 2 หลายเดือนก่อน +8

    ਰੱਬਾ ਮਾਂ-ਬਾਪ ਨਾ ਕਿਸੇ ਤੋਂ ਖੋਹੀ ਜਿਸ ਦੇ ਹੈ ਨਹੀਂ ਉਸ ਨੂੰ ਪੁੱਛ ਕੇ ਦੇਖੋ ਉਸ ਤੇ ਕੀ ਬੀਤਦੀ ਏ।ਸਾਡੇ ਵੀ ਸਿਰ ਤੇ ਬਾਪੂ ਜੀ ਦਾ ਸਾਇਆ ਹੈ ਨਹੀਂ 😢😢

  • @nishukaur108
    @nishukaur108 2 หลายเดือนก่อน +8

    Jini tareef kra dev veere tuhadi oni thodi aa ❤❤ hmesha Dil ch rhega veere and mindu di u also❤❤lub u both❤

  • @sukhmanisharma5078
    @sukhmanisharma5078 2 หลายเดือนก่อน +4

    Dev Veere sachi tuhade warga Veer Rabb sabb nu dewe.Tusi ajj de time vich enna pyaar denn Wale phle insaan ho.Salute you Veere May Waheguru ji bless you ❤❤😊😊

  • @harjinderkaur9514
    @harjinderkaur9514 2 หลายเดือนก่อน +8

    ਅਮਰ ਵੀਰਾ ਜਰਿਆ ਨੀ ਜਾਂਦਾ ਰੋਂਦਾ😢😢

  • @kkpunjabpolice89
    @kkpunjabpolice89 2 หลายเดือนก่อน +6

    Kini var video dekhi bhut emotional 😢 hoye ❤

  • @sarbjeetdhillon7685
    @sarbjeetdhillon7685 2 หลายเดือนก่อน +12

    ਵਾਰ ਵਾਰ ਤਸਵੀਰ ਵੇਖੀਦੀ ਏ ਵਾਰ ਵਾਰ ਰੋਣ ਅਓਦਾ

    • @stylepanga76
      @stylepanga76 2 หลายเดือนก่อน

      Sach mera v eh e hal a bahut vaar dekh lyi or ...Rona v

    • @karnailsinghsyan3269
      @karnailsinghsyan3269 หลายเดือนก่อน

      ​@@stylepanga76Miss u mom dad

    • @karnailsinghsyan3269
      @karnailsinghsyan3269 หลายเดือนก่อน +1

      ​@@stylepanga76Miss u mom dad

  • @tajinderkaurkhalsa7226
    @tajinderkaurkhalsa7226 2 หลายเดือนก่อน +6

    Very emotional moment ….. jini vaar eh video dekhlo eh moment rona ni rukda

  • @shabnamrana5249
    @shabnamrana5249 2 หลายเดือนก่อน +1

    Buhat ਸੋਹਨ ਸੋਂਗ ਮੈ ਆਪ ਹੀ ਰੋਣ ਲਗ ਗਈ ਤੇ ਤੁਸੀਂ ਬੁਹਤ ਵਧੀਆ ਫੀਮਲ ਹੋ ਸਾਰੇ ਹੀ love you all's family ❤❤❤❤

  • @SukhwinderSingh-wq5ip
    @SukhwinderSingh-wq5ip 2 หลายเดือนก่อน +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @sandeepsinghsingh3298
    @sandeepsinghsingh3298 7 วันที่ผ่านมา

    Bhraa tera song Dil nu chees pounda a

  • @HardevSingh-t9z
    @HardevSingh-t9z 2 หลายเดือนก่อน +4

    Jdo jdo tasver no vakhn ge pta ne kine var ron gesari family ❤😭😭😭hay rba ik jan v paa dinda😭😭😭😭miss you papa and mummy 😭😭😭😭😭😭😭😭😭😭😭😭

  • @soniasaini9641
    @soniasaini9641 2 หลายเดือนก่อน +1

    Mujhe b mere father in law ki yaad aati h jab ye vdo dekhdi hu😢😢😢god bless u devgan family

  • @rimplesandhu1092
    @rimplesandhu1092 2 หลายเดือนก่อน +1

    Veere tuhadi marriage itihas ban gayi..tuc sare bahut down to earth ho..eh vali video dekh ke rona a gya

  • @LoiGuru
    @LoiGuru 2 หลายเดือนก่อน +3

    Es tra lgda dekh k jive sachi aa gye hon uncle g dekh k bhut rona nikleya jehna kol ma bap aa kdr krlo mur nhi lbne

  • @KiranKiran-o6v
    @KiranKiran-o6v หลายเดือนก่อน

    ਵਾਹ ਫਤਿਹ ਪੁੱਤ ਸ਼ਾਬਾਸ਼❤❤❤❤❤❤

  • @Bhupinderkaur-oo7wi
    @Bhupinderkaur-oo7wi 2 หลายเดือนก่อน +4

    ਜਦ ਵੀ ਇੱਕ ਵੀਡੀਓ ਦੇਖਦੀ ਮੈਨੂੰ ਬਹੁਤ ਰੋਣਾ ਆ ਜਾਂਦਾ ਵਾਹਿਗੁਰੂ🙏🙏 ਜੀ ਏਦਾ ਕਿਸੇ ਨਾਲ ਨਾ ਕਰੇ

  • @YogitaBala-d8d
    @YogitaBala-d8d 2 หลายเดือนก่อน

    Eni emotional video apna bapu yaad a geya.Tuhade varga put parmatma har maa baap nu deve.

  • @sukhveerkaur2319
    @sukhveerkaur2319 2 หลายเดือนก่อน +1

    Thanks!

  • @VijayGupta-ky4jx
    @VijayGupta-ky4jx 2 หลายเดือนก่อน +1

    Bhai g is song ka ek word nhi samaj aya kyu ki me Punjabi nhi hu but bhai g is song ne mujhe rula diya or mujhe mere papa ki yaad dila diya bhai g thanks for making this one of the greatest song ever for my life
    Ye song nhi h ye feeling h ye song mene continue 100 baar suna h or aage bhi sunta rahunga kyu pata nhi bas sunta rahunga

  • @JasmeetDhiman-i5y
    @JasmeetDhiman-i5y 2 หลายเดือนก่อน +2

    Manu mere papa de yaad aa ge mere v papa nahi a 😢 dav vira rab a sache Waheguru chardekala ch rakhan devgan family nu 🙏🏻🧿

  • @JyotiDogra-s2q
    @JyotiDogra-s2q 2 หลายเดือนก่อน +1

    Jini bar video dekhi oni bar roye veer ji menu meri maami di yaad aa gyi veerji

  • @babaljitsharma
    @babaljitsharma 2 หลายเดือนก่อน

    Heart touching movement dev ne ta bapp ban k Amar de sare shonk pure kite te bapp nu v hajar karta parvar lye marriage vich GBU bro🎉❤Emotional ho gye sare ❤

  • @DeepakkumarChohan-jt8ji
    @DeepakkumarChohan-jt8ji หลายเดือนก่อน +1

    ਕਾਸ਼ ਕੋਈ ਮੂਰਤੀ ਚ ਜਾਨ ਪਾ ਦੇਵੇ । ਬਜੁਰਗ ਭਾਪੇ ਦਾ ਰੋਣਾ ਦੇਖਿਆ ਨਈਂ ਜਾ ਰਿਹਾ 😢

  • @vibedesi1004
    @vibedesi1004 2 หลายเดือนก่อน +1

    वीरे इस पल ने सब कुछ रोक दिता मैं जिनी बार भी ये देखदी हा अंखा दे हंजू नहीं रूकदे,वीरे you are only one in this world

  • @Sahilgaming4720
    @Sahilgaming4720 21 วันที่ผ่านมา

    Vir ji ah song Dil krda roj sunaiye

  • @prabhbhinder711
    @prabhbhinder711 2 หลายเดือนก่อน +5

    Kinu kinu eda lgda k Dev veera bilkul apne papa wrge aa

  • @Animearts-x
    @Animearts-x 2 หลายเดือนก่อน +1

    Veere sab to phyla bohat bohat Mubaraka par tuse O Amar veere dy par bapu te bapu hundy bohat Ron aeaaa veere 🎉🎉🎉

  • @anjalipaudwal9415
    @anjalipaudwal9415 2 หลายเดือนก่อน

    Veryyyyyy heart touching song sun k papa ki yaad aa gyi shayad 25. 30 baar sun chuki hu mnkarta hai baar baar sune😭

  • @vivekkansal3910
    @vivekkansal3910 2 หลายเดือนก่อน +1

    ਛੱਡ ਕੇ ਜਹਾਨ
    ਜਦੋ ਮੋਏ ਬਣ ਜਾਂਦੇ ਨੇ
    ਚੰਗੀ ਭਲੀ ਜ਼ਿੰਦਗੀ ਚ
    ਟੋਏ ਬਣ ਜਾਂਦੇ ਨੇ
    ਯਾਦਾਂ ਦੇ ਜਾਦੇ
    ਕਦੇ ਚਿਹਰੇ ਨਹੀਂ ਭੁੱਲਦੇ
    ਕਰ ਕਰ ਯਾਦ ਰਹਿਣ
    ਹੰਝੂ ਏਥੇ ਡੁੱਲਦੇ
    ਐਨਾ ਪਿਆਰ ਪਾ ਕੇ
    ਕਿਹੜਾ ਵੈਰ ਕੱਢ ਜਾਂਦੇ ਨੇ
    ਰੌਕੀ ਆਪ ਚਲੇ ਜਾਦੇ ਨੇ
    ਨਿਸ਼ਾਨੀ ਛੱਡ ਜਾਦੇ ਨੇ
    ਵਿਵੇਕ (ਰੌਕੀ)
    (੫-੧੧-੨੦੨੫)
    Miss u papa 😢

  • @jagmeetsingh7158
    @jagmeetsingh7158 หลายเดือนก่อน

    waheguru ji....swere swere rulaa ta tuc bhai😢😢

  • @sitarmohammad-wf6cz
    @sitarmohammad-wf6cz 2 หลายเดือนก่อน

    Very emotional song jini vaar aa video dekho ta Rona ni rukda vary nice God bless you dav veerji 😭😭👌👌🔥🥰

  • @preetikapoor6078
    @preetikapoor6078 2 หลายเดือนก่อน +2

    Sach m Rona aa gaya mere bhi Papa nhi h such a nyc and best song

  • @darshansingh3370
    @darshansingh3370 2 หลายเดือนก่อน

    ਮੇਰੇ ਪਾਪਾ ਜੀ ਨੂੰ ਸਾਡੇ ਵਿੱਚੋਂ ਗਿਆ ਨੂੰ ਸਾਢੇ ਤਿੰਨ ਸਾਲ ਹੋ ਚੱਲੇ ਆਂ,ਆਹ ਗਾਣਾਂ ਤਾਂ ਮੈਂ ਘੱਟੋ ਘੱਟ 150 ਵਾਰ ਸੁਣ ਲਿਆ,ਪਰ ਦਿਲ ਨਹੀਂ ਭਰਦਾ

  • @jyotirajput4198
    @jyotirajput4198 2 หลายเดือนก่อน

    ye song sun ke hi ashu agye yr sach jb ki mere papa he but pta ni feeling hi rula gyi 😢

  • @harvirsidhu1384
    @harvirsidhu1384 2 หลายเดือนก่อน +3

    Jis din di video dekhia eda laga jida mere papa ve a ge. Miss u dad😢😢😢😢😢

  • @deep_collection85
    @deep_collection85 2 หลายเดือนก่อน +1

    Jdo eh thanu sbb nu dekhdi eh wali video bhut rona aunda bhut mann dukhi hunda hmehsa sabb de maa baap jionde vasde rehn

  • @ਬਲਜਿੰਦਰਸਿੰਘਬਾਗੀਬਾਜ
    @ਬਲਜਿੰਦਰਸਿੰਘਬਾਗੀਬਾਜ 2 หลายเดือนก่อน +2

    ਸੱਚੀ ਯਾਰ ਪਿਓ ਤੋਂ ਬਿਨਾ ਬਹੁਤ ਆਉਖਾ ਹੋ ਗਿਆ 😭😭😭😭🙏

  • @ravneetsharma8414
    @ravneetsharma8414 2 หลายเดือนก่อน

    Video dekh k bhaut ronaa aya waheguru ji hrek de parents nu chardikla ch rakhi kise de v maa baap nu bacheya tu door na kri😢😢😢

  • @KK-op8ev
    @KK-op8ev 2 หลายเดือนก่อน +8

    ਵੀਡੀਓ ਦੇਖ ਕੇ ਬਹੁਤ ਰੋਈ ਮੈਨੂੰ ਆਪਣਾ ਚੇਤਾ ਆ ਗਿਆ ਬਾਪ ਚਲਾ ਗਿਆ ਮਾਂ ਗਈ ਮੇਰੇ ਨਿਆਣਿਆਂ ਦਾ ਪਾਪਾ ਗਿਆ ਤਿੰਨ ਸਾਲ ਵਿੱਚ ਦੋ ਭਰਾ ਤੁਰ ਗਏ ਦੁਨੀਆਂ ਤੋਂ ਜਿਹੜੇ ਮੁੜਕੇ ਨਹੀ ਆਉਣੇ ਆਪਣੇ ਤੋਂ ਬਿਨਾਂ ਕੋਈ ਰੋਦਿਆ ਨੂੰ ਵੀ ਚੁੱਪ ਨਹੀਂ ਕਰਾੳਦਾ ਕੂਮੈਟ ਲਿੱਖਦੀ ਇਦਾ ਲੱਗਾ ਜਿੱਦਾ ਮੈਂ ਕਿਸੇ ਆਪਣੇ ਕੋਲ ਆਪਣਾ ਹੀ ਦੁੱਖ ਬੋਲਦੀ ਆ 😭😭😭😭😭😭😭😭😭😭😭

    • @GuriJass-u3v
      @GuriJass-u3v 2 หลายเดือนก่อน

      😢😢😢😢😢😢

    • @prmlove-ds6fv
      @prmlove-ds6fv หลายเดือนก่อน

      Aina dukh naa dave rab kise nu🥹🥹😭😭😭

  • @JaskiratKaur-qw4lw
    @JaskiratKaur-qw4lw หลายเดือนก่อน

    Fath ਬੋਹਤ sona bol riha love you ❤

  • @reetbanger2977
    @reetbanger2977 2 หลายเดือนก่อน +1

    Salute salute dev veer nu....aida e ehna da pyaar and respect rahe always🎉🎉🎉

  • @SukhwinderkaurKaur-mb1en
    @SukhwinderkaurKaur-mb1en 2 หลายเดือนก่อน +1

    Bt thoda eh song dekh k rona e nhi band ho reha c mai aapne daddy bina nhi reh sakdi mere daddy v menu bada pyar krde c

  • @BalwinderSingh-ke9rl
    @BalwinderSingh-ke9rl 2 หลายเดือนก่อน

    Amar veere schi deep bht sohni a te Manpreet di thodi choice v bht vdia a main choni a ehna da natre v mindo bhabhi vgra hi hove te family di respect krn dono jania

  • @priyankapasricha8618
    @priyankapasricha8618 2 หลายเดือนก่อน +1

    Dev veera v amar veere de Father 😇 ne 🧿

  • @PoojaSharma-nk2hk
    @PoojaSharma-nk2hk 2 หลายเดือนก่อน +1

    Excellent God bless you dev veere mai roz dekh dii aa tuhada aah vala clips mere papa ve nai hai😭😭😭😭tusi bahut ache ho jo apni family lai aina krde ho tuhade family ve to good hai mere kol ta world ve nai hai kuch kehan nu love you too much family 💗😘😘🥺🥺🥺

  • @Gursimankaur-u9b
    @Gursimankaur-u9b หลายเดือนก่อน

    Video pta ni kini var dekh ke Roy aa asi ,apne hi yadd aa gay

  • @Vishalbalouli
    @Vishalbalouli หลายเดือนก่อน +1

    Koi Shabad ni hunde bappu di kami lai bas Ehna pta bappu H Ta Sab kuj ae😢😭always missing you daddy ji

  • @balwindersingh-jv3nn
    @balwindersingh-jv3nn 15 วันที่ผ่านมา

    Satnam waheguru ji satnam waheguru ji satnam waheguru ji satnam waheguru ji satnam waheguru ji

  • @rajveerkaur296
    @rajveerkaur296 2 หลายเดือนก่อน +1

    Bhut emotional video dev bro thanu dekh ke menu v apna baapu yaad aa gaya miss u baapu 😢😢😢😢😢

  • @ParminderKaur-jk5wm
    @ParminderKaur-jk5wm 2 หลายเดือนก่อน +1

    ਮੇਰੇ ਵੀ ਮੰਮੀ ਡੈਡੀ ਦੁਨੀਆਂ ਦੇ ਵਿਚ ਹੈਨੀ ਬਹੁਤ ਵਧੀਆ ਗੀਤ ਲੱਗਿਆ 😢

  • @nidhikalra1073
    @nidhikalra1073 2 หลายเดือนก่อน

    Very emotional ho gyi song sun ka Dav veer ji

  • @Romoe-rl8jh
    @Romoe-rl8jh 2 หลายเดือนก่อน

    Omg 😭😭😭😭 Mera te rona nahi rukk reha dev bro tuhade Dad tuhade te kina proud karde honge 🙏🙏🙏🙏🙏

  • @Sawreen-fateh
    @Sawreen-fateh 2 หลายเดือนก่อน

    ਸੱਚੀ ਮੈ ਬਹੁਤ ਰੋਈ ਇਹ ਵੀਡਿਓ ਦੇਖ ਕੇ ਮੇਰੇ ਡੈਡੀ ਜੀ ਵੀ ਨਹੀਂ ਹੈਗੇ ਓਹਨਾਂ ਦੀ ਕਮੀਂ ਕਦੀ ਵੀ ਨਹੀਂ ਪੂਰੀ ਹੋਣੀ 😭ਜੋਂ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਓਹ ਕਿਓ ਨਹੀ ਵਾਪਿਸ ਆਉਂਦੇ ਰੱਬ ਜੀ ਕਿਹੜੀ ਥਾਂ ਤੇ ਲੈਕੇ ਚਲੇ ਜਾਂਦੇ ਆ ਤੁਸੀ ਓਹ ਕਿਹੜੀ ਜਗਾ ਆ ਜੋਂ ਕਦੀ ਭਰਦੀ ਹੀ ਨਹੀਂ 😢ਬਸ ਯਾਦਾਂ ਹੀ ਰਹਿ ਜਾਂਦੀਆ ਨੇ ਸਾਡੇ ਕੋਲ ਤਸਵੀਰਾਂ ਕਿਓ ਨਹੀ ਬੋਲਦੀਆਂ 🥹

  • @komaldeepmankirat9528
    @komaldeepmankirat9528 2 หลายเดือนก่อน +1

    Kaash rab mainu v dev veere varga ik veer de dinda jo mere dukh sukh ch saath hunda😭😭😭😭😭😭

  • @sanjogtamarwaha4398
    @sanjogtamarwaha4398 2 หลายเดือนก่อน

    Very emotional moment.Jitni baardekha utni baar rona aaya.

  • @NavpreetSinghCheema-v2i
    @NavpreetSinghCheema-v2i 2 หลายเดือนก่อน

    Veere tuc mere papa di yaad taja kra diti miss tou dad veere tuc saare faraj bahut cdiya nibhayye dev veere te mindo bhabi vege bhra bhabhi ghr ghr hon

  • @Manasvi-z2b
    @Manasvi-z2b 2 หลายเดือนก่อน

    Mne jitni baar b clip dekhi insta per,utna hi roi.mere b papa chale gaye😭😭😭😭bilkul Aisa lga jaise uncle g aa gaye,saans daal dete bhagwan ji to....

  • @AmanAman-ud4qv
    @AmanAman-ud4qv 2 หลายเดือนก่อน

    veere tuc te mnu v rvaa taaa aj mainu apne papa di yaad a gyi fr hly saal v nhi hoia aaaaaa

  • @vishalinahar1637
    @vishalinahar1637 2 หลายเดือนก่อน

    ਮੈਨੁੱ ਮੇਰੇ ਮੱਮੀ ਪਾਪਾ ਦੀ ਯਾਦ ਬਹੁਥ ਆਉਦੀ ਆ ਪਰ ਉਕ ਕਦੇ ਵੀ ਨੀ ਆ ਸਕਦੇ ਕਿਉ ਚਲੇ ਜਾਦੇ ਆ ਆਪਣੇ ਬੱਚਿਆ ਨੂੱ ਛੱਡ ਕੇ ਕੋਈ ਵੀ ਨੀ ਪੁੱਛਦਾmiss u mom dady g 😭😭😭

  • @singhharminder1689
    @singhharminder1689 2 หลายเดือนก่อน

    Ajj fer bhut ron aya bappu di jga koi ni lai skda ❤miss you papa ji 😭❤️

  • @Krishma-ip9jc
    @Krishma-ip9jc 2 หลายเดือนก่อน

    Dev bhaiya aapke papa bhi nhi hai aapki Family bhot nice hai jis din aapke is song ko suna us din main bhot jaada roi thi kyu ki Mere papa bhi nhi hai me us din tut gyi thi puri Tra se abhi Mere papa ko 6 month hue hai thanks Dev bhaiya aapne Kitna pyara song un sb ke father ke life bnaya jinke father unke sath nhi hai 😭😭😭😭🙏🙏

  • @jaswinderkaur178
    @jaswinderkaur178 2 หลายเดือนก่อน

    Dev veere I'm so proud of you rbb tuhade vrga bhra sb nu deve tuci sb da boht khiyal rkhde o sb di reejh poori krde o mindo bhabhi da v boht badda role aa kyunki j ghr ch nooh ch changi aave te sass maa bnn nooh nu pyar kre ta eh sb possible aa❤❤waheguruji ji tuhade sare priwar nu burri njr to bacha k rkhn tuhanu hmesha khush rkhn❤❤❤video dekh k edda lgda c k eh sb sade naal ho riha😊

  • @ranveersinghsingh319
    @ranveersinghsingh319 หลายเดือนก่อน +1

    ਬੜਾ ਦੁੱਖ ਹੋਇਆ ਵੇਖ ਕੇ 💔💔💔💔💔💔😭😭😭😭😭😭😭

  • @footballlover490
    @footballlover490 2 หลายเดือนก่อน

    ਜੋ ਆਇਆ ਸੋ ਚਲਸੀ ਕਰਮਗਤੀ ਬਲਵਾਨ

  • @gunikabindra7176
    @gunikabindra7176 2 หลายเดือนก่อน

    Mainu vi apne father di yaad aa gayi❤so imotional song

  • @JyotiKuljinderdhiman
    @JyotiKuljinderdhiman 2 หลายเดือนก่อน

    Sachi Rona aunda song sunke sachi peo Bina aukha bhot aa😢😢😢😢😢😢😢😢

  • @kamkaur3355
    @kamkaur3355 2 หลายเดือนก่อน

    How many times watching this video still crying 😢 😭 💔 you are very brave to do this everything my father is not in this world anymore in my life 😢❤love you veer ji from UK kamaljeet Kaur 😢😢

  • @KantaKhurana-s1j
    @KantaKhurana-s1j 2 หลายเดือนก่อน

    Veer ji thanks tusi ta menu vi Tula Rita mery vi papa hai nhi miss him allways

  • @jaswantjassi1987
    @jaswantjassi1987 หลายเดือนก่อน

    Menu aapne daddy di yaad aa gyi dekh ke 😥😥😥😥

  • @pinkysingla2521
    @pinkysingla2521 หลายเดือนก่อน

    Bhut bhut hi achi vi😢😢

  • @JatinJatin-w6v
    @JatinJatin-w6v หลายเดือนก่อน

    V nice song yr sachi rona a gya yr gana sunke

  • @Devil.likhari_001
    @Devil.likhari_001 2 หลายเดือนก่อน

    Bahut vadia video vekh ke Rona aagya

  • @santbabanishansinghgambala8972
    @santbabanishansinghgambala8972 2 หลายเดือนก่อน

    Wahguru g bhuut Imoshnl Vedo.

  • @BaljitKaur-g2w
    @BaljitKaur-g2w หลายเดือนก่อน

    Boht vadiya story😢😢😢😢😢😢

  • @varinderkaurwalia5736
    @varinderkaurwalia5736 2 หลายเดือนก่อน

    Heart touching song very emotional bahut rona aa reha dekh ke beacuse i lost my father and mother😢

  • @dblastgamer9927
    @dblastgamer9927 2 หลายเดือนก่อน

    Dev bhaji bhit great ho tusi god bless you

  • @ranjitheersonia8936
    @ranjitheersonia8936 2 หลายเดือนก่อน

    Jina di eathe lord ohna di rabb nu v lord waheguru ji tandrusti den thanu baba ji veere nu sari family members nu trakkkiya den love u so much all family members God bless you all family members

  • @puneetsohal472
    @puneetsohal472 2 หลายเดือนก่อน

    Veere mere papa ch meri jaan vassdi aa. Kade aida da khyal v aanda hai na ki ohna ne hamesha mere nal ni rehna. Sachi rooh kamb jandi aa. Mere kol sirf mere mummy papa ne. Na koi behen na koi bhai. Babaji tuhade warga Bhai sab nu dawe. Te bhai v peyo odo hi ban sakda jad gharwali sath dawe . Nahi ta aj di date ch kaun kise da aina karan dinda.
    Mindo dhan jigra tera. te dev veere tusi ta amar lai rabb ban gaye. Rab tuhade pyar nu nazara to bachawe.

  • @AmandeepKaur-vb1hh
    @AmandeepKaur-vb1hh 2 หลายเดือนก่อน

    Veere menu v apne papa di yaad bhut aundi a

  • @hardeepkaur-sx3jn
    @hardeepkaur-sx3jn หลายเดือนก่อน

    ਬਸ ਇਕ ਜਾਨ ਨੀ ਪੈ ਸਕਦੀ ਤਸਵੀਰ ਵਿੱਚ😢

  • @SurjeetSingh-ex8ib
    @SurjeetSingh-ex8ib หลายเดือนก่อน

    Eh moment dekh ke menu apne dad yaad aage 😔😔

  • @reenamattu7902
    @reenamattu7902 2 หลายเดือนก่อน

    Iss seen dekh kar dil bahut roya m ek baat bolungi sabko jiske bappu is duniya m h pyar te kadar karo jaan to baad kuch bhi nahi hai❤❤❤❤😢love you devgan family

  • @sukhmanikaurmani6892
    @sukhmanikaurmani6892 2 หลายเดือนก่อน +10

    ਦੇਵ ਤੁਸੀ ਆਪਣੇ ਪਾਪਾ ਦੀ ਤਸਵੀਰ ਲਿਆਕੇ ਸਭਿ ਦੇ ਦੁੱਖ ਜਗਾਤੇ ਹੈ ਸਭਿ ਨੂੰ ਰਵਾਂ ਤਾਂ ਹੈ 😢😢

  • @navraj975
    @navraj975 2 หลายเดือนก่อน +2

    Dav veera i have no words for this moment

  • @gurjantsingh474
    @gurjantsingh474 หลายเดือนก่อน

    I really miss you Daddy bahut yaad Aaondi tuhadi 9 saal ho gaye tusi ta kiha si mai har mahine aapni dee noo milan aava ga pir kio gaya manoo saad k 😢😢😢😢😢😢😢😢

  • @muskankaur9889
    @muskankaur9889 2 หลายเดือนก่อน

    Jini tareef kra dev veere tuhadi oni thodi aa.rona aa gaya veere manu papa di yad aa gaye ❤