Kamal Khan Emotional Video - Ammi Meri - Salana Jagran Patiala

แชร์
ฝัง
  • เผยแพร่เมื่อ 28 พ.ย. 2024

ความคิดเห็น • 1.4K

  • @hakamrai7567
    @hakamrai7567 ปีที่แล้ว +27

    ਬਹੁਤ ਵਧੀਆ ਸਿੰਗਰ ਵੱਡੇ ਭਰਾ ਕਮਲ ਖਾਨ ਜੀ ਸੱਚੇ ਪਾਤਸ਼ਾਹ ਜੀ ਹਮੇਸ਼ਾ ਖੁਸ਼ ਰਖੇ ਜਿਉਂਦਾ ਵੱਸਦਾ ਰਹਿ ਭਰਾ ਸਾਡਾ

  • @jktarun9531
    @jktarun9531 3 ปีที่แล้ว +132

    दुनिया का सबसे खूबसूरत शब्द है "माँ "❤️❤️

  • @RajKumar-md9ke
    @RajKumar-md9ke 3 ปีที่แล้ว +39

    ਅੰਮੀਏ ਤੂੰ ਜਹਾਨ ਏ ਮੇਰਾ
    ਧਰਤੀ ਤੇ ਅਸਮਾਨ ਏ ਮੇਰਾ
    ਤੇਰੇ ਵਿੱਚੋਂ ਰੱਬ ਦੇਖਿਆ
    ਤੂੰ ਹੀ ਤੇ ਭਗਵਾਨ ਏ ਮੇਰਾ

  • @ManjinderKaur-qp4gx
    @ManjinderKaur-qp4gx 4 หลายเดือนก่อน +15

    ਬਹੁਤ ਸਾਰਾ ਪਿਆਰ ਮੇਰੀ ਮਾਂ ਨੂੰ ਰੱਬ ਲੰਮੀ ਉਮਰ ਕਰੇ ਮੇਰੀ ਮਾਂ ਦੀ ❤️🤗 ਅਸੀਂ ਘਰੋਂ ਬਾਹਰ ਬੈਠੇ ਬਹੁਤ ਯਾਦ ਕਰਦੇ ਮਾਂ ਨੂੰ l love you my mom ❤️❤️.

  • @Arsh947
    @Arsh947 3 ปีที่แล้ว +110

    Sb diya mother’s tandrust rehn waheguru ji mehar rkhn sbna mothers te 🙏🙏🙏🙏🙏

  • @balwinderpadda2311
    @balwinderpadda2311 2 ปีที่แล้ว +20

    ਬਹੁਤ ਕਮਾਲ ਦਾ ਗੀਤ ਵਿੱਛੜ ਚੁੱਕੀਆਂ ਮਾਂਵਾਂ ਦਾ ਗੀਤ ਸੁਣਕੇ ਮਨ ਭਾਵੁਕ ਹੋ ਜਾਂਦਾ ਹੈ।

  • @vishu0164
    @vishu0164 3 ปีที่แล้ว +44

    Miss you so much ਮਾਂ... love you so much.. menu pta tusi hamesha mere nal aa... miss u ਬਾਪੂ ਜੀ tuhada sath menu hamesha feel hunda aa. 🙏🙏🙂🙂

  • @happymaan840
    @happymaan840 ปีที่แล้ว +4

    ਸੱਚੀ ਅੱਖਾਂ ਚੋ ਰੋਣਾ ਆ ਗਿਆ ਸੁਣ ਕੇ ਬਾ ਕਮਾਲ ਦੀ ਅਵਾਜ ਅਤੇ ਸਿੰਗਿੰਗ ਆ ਕਮਲ ਖਾਂ ਵੀਰ ਦੀ ❤❤❤❤❤

  • @maninderbuttar137
    @maninderbuttar137 3 ปีที่แล้ว +58

    ਜਿਉਂਦਾ ਰਹਿ jani ❤️ ਵੀਰੇ ਕਮਲ ਥੋਡੀ ਰੀਸ ਨਹੀਂ ਕੋਈ ਵੀਰੇ ਰਵਾਤਾ ਵੀਰੇ ਬਹੁਤ ਸਾਰਾ ਪਿਆਰ

    • @hakamrai7567
      @hakamrai7567 ปีที่แล้ว +2

      ਬਹੁਤ ਵਧੀਆ ਸਿੰਗਰ ਵੱਡੇ ਭਰਾ ਕਮਲ ਖਾਨ ਜੀ ਸੱਚੇ ਪਾਤਸ਼ਾਹ ਜੀ ਹਮੇਸ਼ਾ ਖੁਸ਼ ਰਖੇ ਜਿਉਂਦਾ ਵੱਸਦਾ ਰਹਿ ਭਰਾ ਸਾਡਾ

    • @hakamrai7567
      @hakamrai7567 ปีที่แล้ว +1

      ਦਰਬਾਰ ਹਾਜਰਤ ਬਾਬਾ ਪੀਰੂ ਸ਼ਾਹ ਜੀ ਪਿੰਡ ਪੰਡੋਰੀ ਰਾਜਪੂਤਾਂ ਵਿਖੇ ਸਲਾਨਾ ਜੋੜ ਮੇਲਾ ਜਾ ਰਿਹਾ ਹੈ ਪਹੁੰਚ ਰਹੇ ਕਲਾਕਾਰ ਬੂਟਾ ਮੁਹੰਮਦ ਪਹਿਲੀ ਵਾਰੀ ਕਮਲ ਖਾਨ ਜੀ ਅਾਪਣੀ ਹਾਜ਼ਰੀ ਲਗਵਾਉਣ ਗਏ ਮਿਤੀ 24/25/ਜੂਨ 2023

    • @hakamrai7567
      @hakamrai7567 ปีที่แล้ว

      ਅਾਪ ਸਭ ਸੰਗਤਾਂ ਨੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ ਧੰਨਵਾਦ ਜੀ

  • @attitudeboy5996
    @attitudeboy5996 2 ปีที่แล้ว +7

    ਦੁਨੀਆਂ ਦਾ ਸੱਚਾ ਤੇ ਸੁਪਰ ਹਿੱਟ ਤੇ ਦਿਲ ਦੇ ਜਜਬਾਤਾਂ ਨੂੰ ਛੂਹਣ ਵਾਲਾ ਗੀਤ ਹੈ ।ਲਿਖਣ ਵਾਲਾ ਮਹਾਨ ਤੇ ਗਾਉਣ ਵਾਲਾ ਮਹਾਨ ਉਸ ਤੋਂ ਮਹਾਨ ਜਿਸ ਦੀ ਇਹ ਸੱਚੀ ਕਹਾਣੀ ਤੋਂ ਲਿਖਿਆ ਗੀਤ ਹੈ।

  • @parassingh6120
    @parassingh6120 5 หลายเดือนก่อน +18

    ਅੱਜ ਇਹ ਗੀਤ ਸੁਣ ਕੇ ਬਹੁਤ ਰੋਇਆ ਕਿਉ ਕਿ ਅੱਜ ਦਿਨ ਮਾਂ ਛੱਡ ਗਈ ਸੀ ਇੱਕ ਸਾਲ ਹੋ ਗਿਆ ਪੂਰਾ

  • @monubhagat1938
    @monubhagat1938 3 ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਇਹ ਹੀ ਹੈ ਸਚੀਆਂ ਰੂਹਾ 🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏❤️❤️❤️❤️❤️👍👍👍👍👍👍

  • @gaggsingh6382
    @gaggsingh6382 3 ปีที่แล้ว +13

    ਮੈਂ ਤਾਂ y ਦਾ ਫੈਨ ਆ 🙏🙏🙏🙏

  • @4kbangerzz43
    @4kbangerzz43 9 หลายเดือนก่อน +47

    ਜਿਸ ਦਿਨ ਮੈਂ ਪਹਿਲੀ ਵਾਰੀ ਇਹ ਗੀਤ ਸੁਣਿਆ ਸੀ ਮੈ ਆਪਣੀ ਮਾਂ ਨੂੰ ਯਾਦ ਕਰਕੇ ਬਹੁਤ ਰੋਈ ਸੀ 😢

  • @manishheer6522
    @manishheer6522 3 ปีที่แล้ว +829

    Apni maa k layi ek like jurr kro
    🙏Meri maa 🙏

    • @GagandeepSingh-ry6jn
      @GagandeepSingh-ry6jn 3 ปีที่แล้ว +12

      I love 💕❤️ mom

    • @rajveerkaur8121
      @rajveerkaur8121 3 ปีที่แล้ว +5

      ਮੇਰੀ ਮਾਂ 😭😭😭😭😭😭😭😭😭😭😭😭😭😭😭😭

    • @vediosvlogyash1440
      @vediosvlogyash1440 3 ปีที่แล้ว +5

      Ek var aa k mil ja maa miss you maa

    • @iraja333
      @iraja333 3 ปีที่แล้ว +5

      First time wish could give like after like after like🙏

    • @mehakmehak9349
      @mehakmehak9349 3 ปีที่แล้ว +4

      Love you mom ❤️

  • @its_kamboj_saab8924
    @its_kamboj_saab8924 3 ปีที่แล้ว +7

    Bai akhan par ayiyya 🥺🥺rogte khare ho gye😲🥺🥺🥺😞😖bahut vadia veer waheguru Mehar kare🙏🏻

  • @HappySingh-qm9dk
    @HappySingh-qm9dk 3 ปีที่แล้ว +4

    koi shabad hii nhi bacheya ki bola veer iss gaane dee tarif ch...
    Maa anmol cheez aa....
    😘😘luv u mom😘😘😘..
    rabba sabb diya mavan nu slamat Te khush rkhi

  • @rajeshsingla2344
    @rajeshsingla2344 7 หลายเดือนก่อน +97

    ਬਹੁਤ ਹੀ ਵਧੀਆ ਗਾਣਾ ਬਾਈ ਮੇਰੀ ਪਤਨੀ ਨੂੰ ਅੱਜ 4 ਮਹੀਨੇ ਹੋ ਗਏ ਨੇ ਤੇ ਮੇਰੇ ਬੱਚੇ ਬਹੁਤ ਛੋਟੇ ਨੇ ਤੇ ਯਾਦ ਕਰਦੇ ਨੇ ਆਪਣੀ ਮੰਮੀ ਨੂੰ ਲਵ ਯੂ ਬਾਈ ❤❤❤

    • @sidaksandhu9239
      @sidaksandhu9239 7 หลายเดือนก่อน +3

      Maa Bhut Jaroori aa Bacheya Lai Khalistan Jindabaad ❤😊

    • @JaswinderSingh-xt2pi
      @JaswinderSingh-xt2pi 6 หลายเดือนก่อน +4

      Same filling

    • @RamanKumar-sm3gs
      @RamanKumar-sm3gs 6 หลายเดือนก่อน +5

      Prmatma sonu dukh sehan di shakti deve aameeen...

    • @lovejinder4737
      @lovejinder4737 6 หลายเดือนก่อน +2

      He waheguru ji tusi chnga ni kita ji

    • @Jaspreet-o4b
      @Jaspreet-o4b 6 หลายเดือนก่อน +2

      Waheguru ji baai meri v maa nu gaye aj 22 din ho gaey 28. 5. 2024 nu te 7. 5. 2024 nu maa gayi c pr yaad bhut aundi hai baai ji Bhave mai 42 saal da han pr ma ta ma hi hundi hai

  • @sunnykalc03
    @sunnykalc03 3 ปีที่แล้ว +183

    ❤️😘 ਸਤਿਕਾਰ ਮਾਵਾਂ ਦਾ ❤️😘

  • @balwinderdhillon4502
    @balwinderdhillon4502 3 ปีที่แล้ว +20

    I love you so much MAA Teri yaad sataundy aa Terian yaada sahare rahande hai❤️ Waheguru Ji hamesha meri maa nu apne charna wich niwas bakhashan ji 🙏🙏🙏🙏🙏 Thanks beta Kamal Khan GBU always be happy and healthy Baba Nand Singh Ji hamesha tandrusti and chardikala bakhashan beta ji From Lalouda

  • @prabhjitsinghsahota6093
    @prabhjitsinghsahota6093 3 ปีที่แล้ว +53

    Kya baat aa khan Saab ♥️🥀

  • @deepstylist2815
    @deepstylist2815 3 ปีที่แล้ว +31

    Ik salute jaani bai nu jine eh song likhiya dilo salute a @jaani bai

  • @rajatnagra1717
    @rajatnagra1717 2 ปีที่แล้ว +11

    Bda chir hoya tennu allah kole rendeya (allah my father ) because allah is my father because m ghr to door rehnda ... Veere . Miss u Maaaaa. Miss u maaa..

  • @goldysaini8965
    @goldysaini8965 3 ปีที่แล้ว +168

    ਵੀਰੇ ਗੀਤ ਸੁਣ ਕੇੇ ਅੱਖਾਂ ਨਮ ਹੋ ਗਈਆਂ

    • @Rexyislive65
      @Rexyislive65 2 ปีที่แล้ว +1

      Hmm

    • @GurwinderSingh-oe1dd
      @GurwinderSingh-oe1dd 2 ปีที่แล้ว

      ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😞😞😞❤️❤️❤️❤️❤️❤️❤️❤️❤️❤️❤️❤️❤️

    • @SarbjeetSingh-ch7tx
      @SarbjeetSingh-ch7tx ปีที่แล้ว +1

      Sai gal bai...

    • @mehrapriyanka6473
      @mehrapriyanka6473 ปีที่แล้ว

      Varu

  • @educatedfarmer1940
    @educatedfarmer1940 3 ปีที่แล้ว +8

    ਲਿਖਣ ਵਾਲੇ ਨੇ ਸੋਚ ਨੂੰ ਸਲਾਮ ਆ

  • @prayassharma8139
    @prayassharma8139 3 ปีที่แล้ว +170

    janni bhai ne kya likha hai ..orr kamal bhai ne bhe kya bakhoobi gaaya hai yeh gaana .....aisa gaana dobara nai koi aisa gaa sakta 💯❤🙏

    • @karanrao183
      @karanrao183 3 ปีที่แล้ว +6

      Pji likhat baad Ch pehlla gayaki aa ok bhraa g ... Gayak 24 ghnte riyaaz krde aa taa Jake kise v Likhat vch Jaan paa dinde aa

    • @officialbaljeetmohali798
      @officialbaljeetmohali798 3 ปีที่แล้ว +3

      God bless you put

    • @anshdeep2364
      @anshdeep2364 3 ปีที่แล้ว +3

      ਸਹੀ ਕਿਹਾ ਤੁਸੀ

    • @sidhumoosewalaofficial6237
      @sidhumoosewalaofficial6237 3 ปีที่แล้ว +2

      👎

    • @rinkukhan8680
      @rinkukhan8680 3 ปีที่แล้ว +1

      @@anshdeep2364 2

  • @gurjantsingh54410
    @gurjantsingh54410 5 หลายเดือนก่อน +3

    ਪਟਿਆਲਾ ਦੀ ਸ਼ਾਨ ਕਮਲ ਖਾਨ ❤❤❤

  • @JasvirSingh-qw6wj
    @JasvirSingh-qw6wj 6 หลายเดือนก่อน +11

    🥹🥹🥹🥹🥹🥹🥹🥹🥹🥹🥹🥹
    ਬਾਈ ਦਿੱਲ ਬੋਹਤ ਰੋਂਦਾ ਕੀ ਕਰਾ ਕਿਥੇ ਜਾਵਾਂ ਮਾਂ ਨੂੰ ਕਿਥੋਂ ਲੱਭ ਕੇ ਲੈ ਕੇ ਆਵਾ ਕੋਈ ਤਾ ਦੱਸਦੋ
    pls 🙏🙏🙏🙏🙏 ਕੋਈ ਤਾ ਦੱਸ ਦੋ ਮਾਂ ਕਿਥੇ ਮਿਲੇ ਗੀ ਕਿਸ ਮੋੜ ਤੇ ਖੜੀ ਹੋਵੇ ਗੀ ਓਥੇ ਜਾ ਕੇ le ਆਵਾ 🥹🥹🥹🥹🥹🥹🥹

  • @SukhRecord2
    @SukhRecord2 2 ปีที่แล้ว +2

    Jis ne song lekha puraa end lekha God bless you broooo 💕💕💕💕

  • @maxo4725
    @maxo4725 3 ปีที่แล้ว +166

    Tear in my eyes explain how much I love this song🙁🙁

  • @leensandhu9773
    @leensandhu9773 3 ปีที่แล้ว +11

    Koi mere rabb varge papa lai v gaana likhdo sona ja....je maa bina rehna aukha ta , saukha peo bina v n...wmk kirpa krn sareya t

  • @jatindersony2033
    @jatindersony2033 3 ปีที่แล้ว +10

    Bht ii surila banda mere punjab di shaan kamaal khan ❤️❤️😘😘love u aa bro

  • @VijayKumar-u4d5b
    @VijayKumar-u4d5b 3 หลายเดือนก่อน +4

    Lov u 22 g Vadiya song aa
    Sachii proud feel hunda jdo tusi maa de lyi v likhiya
    Dilo dhanwad aaa ❤

  • @kamalpreet6111
    @kamalpreet6111 3 ปีที่แล้ว +49

    love u maa,,,me jine vaar eh song sunea one vaar akha cho hnju aa gye y love u bro nd jaani y love u🙏🙏🙏🙏

    • @sanjusingh2198
      @sanjusingh2198 3 ปีที่แล้ว

      ♥️Love ❤️U❤️maa❤️

    • @amanmehra160
      @amanmehra160 2 ปีที่แล้ว

      God bless you khan shab

  • @rinkumenon5945
    @rinkumenon5945 9 หลายเดือนก่อน +1

    Jaan kad lai veer ji

  • @tirathsingh6539
    @tirathsingh6539 3 ปีที่แล้ว +31

    🙏🙏ਸਲਾਮ ਪਿਆਰ ਸਤਿਕਾਰ ਜੀ ❤️❤️❤️❤️❤️❤️❤️❤️❤️❤️❤️❤️

  • @komalbhullar2031
    @komalbhullar2031 3 ปีที่แล้ว +5

    Bhout sohna veere👑waheguru thonu sda khush rakhn💝🙏

  • @AustralianPunjabiesOfficial
    @AustralianPunjabiesOfficial 3 ปีที่แล้ว +78

    ਅੰਮੀ ਮੇਰੀ, ਤੂੰ ਦੱਸ ਕਿਹੜਾ ਤਾਰਾ ਤੈਂਨੂੰ ਤੋੜਨਾ ਏ ਮੈਂ 😭😭

  • @gurjantsingh54410
    @gurjantsingh54410 4 หลายเดือนก่อน +4

    ਸੱਚੀ ਬਹੁਤ ਟਾਈਮ ਬਾਅਦ ਚੀਕ ਜਹੀ ਨਿਕਲ ਗਈ ਗੀਤ ਸੁਣਕੇ..ਅੱਖਾਂ ਭਰ ਆਈਆਂ 😢😢😢😢

  • @lifeofanimalz
    @lifeofanimalz 2 ปีที่แล้ว +7

    Maa love u so much🥰.. Waheguru ji sab diyaa ma WA nu Tandrusat rakhe

  • @ppgill1744
    @ppgill1744 3 ปีที่แล้ว +2

    jeonda rhe y kamal khan Rabb har ik di Ma no slamt rakhe

  • @mshl4989
    @mshl4989 3 ปีที่แล้ว +38

    kya baat song ne rongte khade krate ❤️❤️❤️🔥🔥🔥

  • @attitudeboy5996
    @attitudeboy5996 2 ปีที่แล้ว +9

    दुनिया का सच्चा और सुपरहिट गाना और दिल की भावनाओं को छू लेने वाला गाना।

  • @mohdimran4694
    @mohdimran4694 3 ปีที่แล้ว +11

    kamal khan da jawab ni bhut bhut pyara song h

  • @gurmejsingh6069
    @gurmejsingh6069 3 ปีที่แล้ว +7

    ਇਸ ਵੀਰ ਕਲਾਕਾਰ ਨੇ ਮੇਰੇ ਦਿਲ ਦੀ ਗੱਲ ਕੀਤੀ ਅੱਜ ਤੱਕ ਕਿਸੇ ਕਲਾਕਾਰ ਦੇ ਮੁਹੋ ਮਾਂ ਬਾਰੇ ਨੀ ਸੁਣੀਆਂ ਮਾਂ ਰੱਬ ਦਾ ਨਾ ਮਾੜੀ ਜੇਹੀ ਦਰਦ ਹੋਵੇ ਢਿੱਡ ਭੜਕੇ ਬੈਠ ਜਾਈਦਾ ਧੰਨ ਉਹ ਮਾਂ ਨੌ ਮਹੀਨੇ ਦਰਦਾਂ ਪੀੜਾਂ ਸੈਹਕੇ ਵੀ ਉਹ ਖੁਸ ਰਹਿੰਦੀ ਆ ਧੰਨ ਮਾਂ

  • @harwindersingh-iw8sg
    @harwindersingh-iw8sg 6 หลายเดือนก่อน +2

    ਮਾਂ ਪ੍ਰਮਾਤਮਾ ਦੀ ਇੱਕ ਬਹੁਤ ਹੀ ਖੂਬਸੂਰਤ ਤੇ ਅਦੁੱਤੀ ਰਚਨਾ ਹੈ ਜਿਸ ਤੋਂ ਬਿਨਾਂ ਦੁਨੀਆਂ ਦਾ ਅਸਤੀਤਵ ਹੋਣਾ ਹੀ ਅਸੰਭਵ ਹੈ 🫂Mother's Day Special 🫂😭💔Miss U Maa💔🥲✍️〽️🦅🚴⚔️💐🌹🌺🌾🫂🙇🙏

  • @mayabanger9134
    @mayabanger9134 3 ปีที่แล้ว +6

    Always fvrtt Kml bhaji 👌🏻 jio।।।

  • @johnsaab1206
    @johnsaab1206 3 ปีที่แล้ว +2

    Kamal veere luv u h pra tainu bhut sara 🙏

  • @jai_raja_sahib_ji_.108
    @jai_raja_sahib_ji_.108 3 ปีที่แล้ว +20

    Love you maa ❤❤
    Rab meri umar v meri ma nu la deve...

  • @goratagra2703
    @goratagra2703 3 ปีที่แล้ว +3

    ਰੱਬ ਵੀ ਕਦੇ ਪੂਰੀ ਨਹੀਂ ਕਰ ਸਕਦਾ
    ਕਮੀਂ ਮਾਂ ਦੀ

  • @maheshvalecha3908
    @maheshvalecha3908 3 ปีที่แล้ว +61

    GRAND SALUTE KAMAL KHAN. LOVE YOU MAA. WRITER N SINGER GRAND GRAND SALUTE 🌹🌹❤❤🙏🙏🙏🙏

  • @sahilchauhan5030
    @sahilchauhan5030 2 ปีที่แล้ว +33

    Goosebumps .. ♥️ Youve put justice to those words.. Litreally when you said “O ammi meri” that was from heart.. nothing in this world can match those feels .. thankyou for existing we are lucky to listen to an artist like you

    • @Thd666-e1j
      @Thd666-e1j 2 ปีที่แล้ว +2

      Right bro 🥰🥰🥰

  • @sandeepkaurjawandha1418
    @sandeepkaurjawandha1418 3 ปีที่แล้ว +33

    Love you maa 🙏🙏🙏 waheguru ji Maher kari ❤️

  • @RamandeepKaur-xn3mb
    @RamandeepKaur-xn3mb ปีที่แล้ว +1

    Bohot vadiya Gaya Ji tussi Kamal Khan Ji

  • @akashbhatia1315
    @akashbhatia1315 3 ปีที่แล้ว +8

    Shi Hai G Maa Bina Koi Nai Banda Rab Da Roop Hai Maaa

  • @arpitarajputpathankot3704
    @arpitarajputpathankot3704 2 ปีที่แล้ว

    sahi gl aa maa"maa hi hundi aa koi apna nai aa es duniyan te maa warga pyr koi ni de skda sanu claping nice song veere

  • @SANDEEP_9068
    @SANDEEP_9068 2 ปีที่แล้ว +5

    Bhai aapka song sun k aankh main pani aaa gya ❣️❣️❣️😭

  • @ld_dragon
    @ld_dragon 2 ปีที่แล้ว +5

    Waheguru ji sareya di ma nu hmesha khush rkhna te rabb kise di ma kolo putt na khoi, ,, te kise putt kolo ma na khona sari ik ardass❤❤❤❤❤❤❤

  • @navjotsinghnavjot3210
    @navjotsinghnavjot3210 3 ปีที่แล้ว +7

    Sirra krta kamal bro

  • @davinderkaur3486
    @davinderkaur3486 3 ปีที่แล้ว +2

    Bhout Bhout vadia veer ji

  • @karmjeetsran435
    @karmjeetsran435 3 ปีที่แล้ว +31

    Love u so much my mom rabb tenu hamesa khush rakhe meri maa tenu meri v umar lg jawe🙏🏻🙏🏻🙏🏻🙏🏻🙏🏻🙏🏻🙏🏻😘😘😘😘😘😘

  • @Official_happy__0338-l1f
    @Official_happy__0338-l1f 24 วันที่ผ่านมา +1

    Miss you Mari maa Mari maa nu 5 sal ho ga ala kol rada aa 💔😔

  • @maniatwal2245
    @maniatwal2245 3 ปีที่แล้ว +51

    Luv u maa
    ❤️❤️
    Sadi umar v tuhanu lag jaye🙏

  • @ManpreetSingh-nw4jq
    @ManpreetSingh-nw4jq 2 ปีที่แล้ว +4

    I really Miss my mom 😭😭 Maii apni Mammy syy bhut Durr hu plzz SBB pray karna ki Mare Mom nu duniya ki har Khushii mile

  • @sharansaab1884
    @sharansaab1884 3 ปีที่แล้ว +19

    6:29 tabahi sur🧡🧡

  • @honeykumar7780
    @honeykumar7780 2 ปีที่แล้ว +2

    Bhot sona agya bro

  • @Gurvinderromana007
    @Gurvinderromana007 3 ปีที่แล้ว +7

    Eh hundi aa gaiki🙏

  • @surinderssingh9950
    @surinderssingh9950 7 หลายเดือนก่อน +1

    Maa hai toh 😊😊😊😊😊😊😊😊😊😊😊😊😊😊😊😊

  • @raghuraja5084
    @raghuraja5084 ปีที่แล้ว +3

    Rona aa gya maa ta maa hunde hai ji very good kamal khan ji

  • @HarpreetSingh-kq6dz
    @HarpreetSingh-kq6dz 3 ปีที่แล้ว +1

    Nice video 👌👌👌👌👍👍👍👍

  • @guriofficial7005
    @guriofficial7005 3 ปีที่แล้ว +8

    Rona aa gya yr❤️ love u veer ❤️

  • @sevdasandeep344
    @sevdasandeep344 10 หลายเดือนก่อน +1

    Bhot Sunder ❤❤❤

  • @neetusandhu8427
    @neetusandhu8427 3 ปีที่แล้ว +6

    Khan sir 😘😘❤️❤️❤️ ..Duniya di har Maa lyi 🙏🙏🙏

  • @PrabhjotKaur-lf6nu
    @PrabhjotKaur-lf6nu 2 ปีที่แล้ว +1

    Very nice sir apne shi kha maa ke bina jivan adura reh jata hai🙏🙏🙏🙏

  • @singhbuta2943
    @singhbuta2943 3 ปีที่แล้ว +7

    Love you kamal bai tainu kina sona song gaya tusi paaji love

  • @HarpreetKaur-q2d2k
    @HarpreetKaur-q2d2k 2 หลายเดือนก่อน +1

    ❤❤❤meri maa mera rab aa ❤❤❤

  • @Rinku_Chaunkria
    @Rinku_Chaunkria 3 ปีที่แล้ว +113

    Missing my mom 😭😭😭😭😭

    • @ManinderSingh-rt6wu
      @ManinderSingh-rt6wu 3 ปีที่แล้ว +2

      🙏🙏🙏🙏🙏🙏🙏🙏

    • @RaviKumar-nf2jz
      @RaviKumar-nf2jz 3 ปีที่แล้ว +2

      SACHEYA GALLAN PAJI TUHADE NICE YOUR LOVE YOU KAMAL KHAN PAJI ❤❤🧡🧡💛💛💚💚💙💙💜💜🤎🤎🖤🖤🤍🤍

    • @samraghouri5848
      @samraghouri5848 2 ปีที่แล้ว

      Same 🙂💔

  • @tishbijashan9833
    @tishbijashan9833 2 ปีที่แล้ว +1

    Bahut vadia veer g tusi bahut vadia singing kiti,🎤🎤🎤🎤🎤🔊🔊🎹🎹🎹🎹😙😂😂😂😂😂🎵🎵🎵🎵🎵🎵

  • @garry106
    @garry106 3 ปีที่แล้ว +30

    I love this song ..nd osm voice ...

  • @NeetuX-w9n
    @NeetuX-w9n 2 หลายเดือนก่อน

    22 ne ganna gake dil nu skoon liata love u Vadeee veer ❤❤

  • @sagarjugni6986
    @sagarjugni6986 3 ปีที่แล้ว +8

    Rba kise di ma na vichare ma❤️

  • @rajanrajput1032
    @rajanrajput1032 10 หลายเดือนก่อน +1

    Love u bhai

  • @manisandhu8309
    @manisandhu8309 3 ปีที่แล้ว +9

    Ho rabb v poori kar na paya kmi kde v maa di janni...😭😭😭😭😭😭😭😭miss u mom dad..everytime

  • @Sourab.jk7864
    @Sourab.jk7864 ปีที่แล้ว +1

    Pardesa ch bethe Loka ly a gana bot vdia rona aaju una nu❤

  • @amanpreetkaur7763
    @amanpreetkaur7763 3 ปีที่แล้ว +5

    So nice ustaad ji love you mom

  • @JarnailSingh-rn5mq
    @JarnailSingh-rn5mq หลายเดือนก่อน +1

    Miss you maa😢😢

  • @onkarmehmi3982
    @onkarmehmi3982 3 ปีที่แล้ว +18

    Heart ❤ touching song and voice 💓

  • @ballubarwar6613
    @ballubarwar6613 7 หลายเดือนก่อน

    ਬਹੁਤ ਸੋਹਣਾ ਗੀਤ ਏ ਬਾਈ,ਅੱਖਾਂ ਚੋਂ ਹੰਜੂ ਆ ਗਏ ਬਈ ਗੀਤ ਸੁਣਕੇ❤❤❤

  • @hansphotographyraikot136
    @hansphotographyraikot136 3 ปีที่แล้ว +6

    sieraaa veer kamal khan ji

  • @shivrajkhatak2612
    @shivrajkhatak2612 3 ปีที่แล้ว

    Maa se badkr kuch nhi hai..wah mere bhai 👌👌👌👌👌👌

  • @SangeetaRani-m8t
    @SangeetaRani-m8t 5 หลายเดือนก่อน +4

    Maa nu pyr krn vle like kro❤

  • @babbarbhatti1313
    @babbarbhatti1313 2 ปีที่แล้ว

    Mera aa song favourite 😍 aa veer jadoo aa movie dekhi..bss atcket sidha song..wal..jnda aa...❤️❤️❤️❤️❤️🙏🙏🙏

  • @sumanrani247
    @sumanrani247 3 ปีที่แล้ว +156

    Dil karda vere tanu ghut k hug kra God bless you love you

  • @dharampreetsingh2909
    @dharampreetsingh2909 ปีที่แล้ว +1

    ਦਿਲੋ ਸਤਿਕਾਰ ਜਾਨੀ ਵੀਰ ਤੇ ਕਮਲ ਖਾਨ ਜੀ ਨੂੰ love you ❤️❤️

  • @SunnySingh-sb1cm
    @SunnySingh-sb1cm 3 ปีที่แล้ว +9

    Meri maa ji nu love you
    ❤️❤️❤️❤️❤️❤️❤️❤️❤️

  • @hakamrai7567
    @hakamrai7567 ปีที่แล้ว +1

    ਪਿੰਡ ਪੰਡੋਰੀ ਰਾਜਪੂਤਾਂ ਵਿਖੇ ਹਜ਼ਰਤ ਬਾਬਾ ਪੀਰੂ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਪਹੁੰਚ ਰਹੇ ਕਲਾਕਾਰ ਬੂਟਾ ਮੁਹੰਮਦ ਪਹਿਲੀ ਵਾਰੀ ਕਮਲ ਖਾਨ ਜੀ ਅਾਪਣੀ ਹਾਜ਼ਰੀ ਲਗਵਾਉਣ ਗਏ ਮਿਤੀ 24/25/ਜੂਨ ਦਿਨ ਸ਼ਨੀਵਾਰ. ਤੇ ਅੈਤਵਾਰ

  • @AmandeepSingh-rg3fo
    @AmandeepSingh-rg3fo 2 ปีที่แล้ว +9

    Miss u ਮਾਂ 😭😭😭

  • @pooja-105
    @pooja-105 2 ปีที่แล้ว +1

    Saare indian es singer tara kio nhi hai 😢😢😢😢😥

  • @official_king5542
    @official_king5542 3 ปีที่แล้ว +7

    Love you jaani and kamal bhai

  • @LovelyRai-l5w
    @LovelyRai-l5w 5 หลายเดือนก่อน +1

    Bhut Sundar song Punjabi jo