HAR JANAM | SURPRISE | RAJINDER MALHAR | JATINDER MAAN | KIRAN PAUL | KARAMJIT PAWAR |

แชร์
ฝัง
  • เผยแพร่เมื่อ 18 มิ.ย. 2023
  • THIS SONG IS DEDICATE TO ALL SISTERS FROM HER BROTHERS , MOTHER , BHABHI , HUSBAND FAMILY
    CHARANJIT KAUR DEVGAN
    DEV DEVGAN
    MINDO DEVGAN
    AMAR DEVGAN
    MANPREET KAUR BIRDI
    GURCHARAN SINGH BIRDI
    JASMEET KAUR
    RAVDEEP KAUR
    HARFATEH SINGH DEVGAN
    GURNOOR KAUR
    MANRAJ SINGH BIRDI
    ROJY MATHARU
    GURPREET SINGH MATHARU
    YUVI , yashu , Raja
    RAJINDER SINGH JAGDEO
    SHELLY JAGDEO
    Sukhu, Sahib
    MANDEEP KAUR
    SURINDER SINGH
    GURMEET SINGH
    Deepu , noni
    DALJIT KAUR
    HARMEET SINGH BUTTER
    GAGANDEEP SINGH
    KIRANDEEP KAUR
    GAGANDEEP KAUR
    HARPREET KAUR
    RAJINDER KAUR JANDU
    SINGER:-
    RAJINDER MALHAR
    JATINDER MAAN
    KIRAN PAUL
    KARAMJEET PAWAR
    SONG LYRICS:- DHARMA HARYAU
    CONCEPT
    MINDO DEVGAN
    DIRECTOR
    RAJ KC , DEV DEVGAN
    EDITING :-
    DEV DEVGAN
    CAMERA D.O.P
    J HARRIE , MACKY
    PRODUCER
    AMAR DEVGAN
    MUSIC:-
    SIPP HOOPER
    MAKE UP - SHIWANI DAWAR
    Special Thanks. KAMAL MAAN
    DIGITAL PARTNER
    KIRAT ENTERTAINMENT NETWORK
  • บันเทิง

ความคิดเห็น • 4.2K

  • @AmarDevganOfficial
    @AmarDevganOfficial  11 หลายเดือนก่อน +642

    Watch Till End 🥰🙏 Song Kida lagea Comment Krke jroor daseo te Apne Bhen prawa Nal Eh Song Jroor Share kreo 🥰🙏
    Keep Supporting & Keep Sharing

    • @pritpalsinghpardeepsingh1622
      @pritpalsinghpardeepsingh1622 11 หลายเดือนก่อน +7

      Very nice song waheguru ji tuhanu hamesha Khush rakhn tuhade sare parivar nu❤❤

    • @soniakataria5309
      @soniakataria5309 11 หลายเดือนก่อน +1

      🙏🙏🙏🙏🙏👍👍👍👍👍😂😂😭😭😭

    • @manpreet7385
      @manpreet7385 11 หลายเดือนก่อน +8

      Es song nu.amir te greeb bhra vich add krdo.poori famliy mil javo.

    • @gdgdjcdhgdjifxhddg
      @gdgdjcdhgdjifxhddg 11 หลายเดือนก่อน +2

      nice

    • @mottudimotto
      @mottudimotto 11 หลายเดือนก่อน +5

      Ki dsiye koi word nii aa bra😢😢😢😢😢

  • @garimakhanna-on8ny
    @garimakhanna-on8ny 11 หลายเดือนก่อน +904

    ਦੇਵ ਵੀਰੇ, ਇਹ gana ਬਣਾ ਕੇ ਤੁਸੀਂ ਹਰ ਭੈਣ ਦਾ ਹਰ ਧੀ ਦਾ ਹਰ ਬੇਟੀ ਦਾ ਹਰ ਨੂੰਹ ਦਾ ਹਰ ਮਾਂ ਦਾ ਹਰ ਨਨਦ ਦਾ ਬਹੁਤ ਜ਼ਿਆਦਾ ਮਾਣ ਵਧਾ ਦਿੱਤਾ, ਦਿਲੋਂ ਅਰਦਾਸ ਹੈ, ਰੱਬ ਸਾਰੀਆਂ ਭੈਣਾਂ ਨੂੰ ਤੁਹਾਡੇ ਵਰਗਾ ਭਰਾ ਮਿਲੇ❤❤❤❤❤

    • @kiransidhu8994
      @kiransidhu8994 11 หลายเดือนก่อน +8

      Nyc aa g😢😢😢😢😢😢😊😊

    • @baldevkaur1883
      @baldevkaur1883 11 หลายเดือนก่อน +8

      Bilkul sai👍

    • @gurmeetrai940
      @gurmeetrai940 11 หลายเดือนก่อน +3

      Very nice

    • @rimpibala3710
      @rimpibala3710 11 หลายเดือนก่อน +3

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @Harsimran411
      @Harsimran411 11 หลายเดือนก่อน +4

      Bilkul sahi

  • @jaspreetgill2505
    @jaspreetgill2505 11 หลายเดือนก่อน +176

    ਕਰਮਾਂ ਵਾਲੀਆ ਮਨਪ੍ਰੀਤ ਜਿਸ ਦੇ ਵੀਰ ਐਨਾ ਪਿਆਰ ਕਰਦੇ ਨੇ ਵਾਹਿਗੁਰੂ ਹਰ ਭੈਣ ਨੂੰ ਤੁਹਾਡੇ ਵਰਗੀ ਵਧੀਆ ਫੈਮਲੀ ਮਿਲੇ ਬਹੁਤ ਰੋਣਾ ਆਇਆ ਆ ਗੀਤ ਸੁਣ ਕੇ

  • @maninderkaur29
    @maninderkaur29 11 หลายเดือนก่อน +46

    ਭਾਗਾਂ ਨਾਲ ਹੀ ਇੰਨਾ ਪਿਆਰ ਅਤੇ ਮਾਣ ਕਰਣ ਵਾਲੇ ਵੀਰੇ ਮਿਲਦੇ ਨੇ 👏🏻👏🏻👏🏻👏🏻🥹🥹🥹🥹

    • @japnaazkaur5030
      @japnaazkaur5030 10 หลายเดือนก่อน +2

      ਮੇਰੇ ਵੀਰ ਵੀ ਏਦਾਂ ਦੇ ਹੀ ਨੇ।

  • @mjeetkaur2590
    @mjeetkaur2590 11 หลายเดือนก่อน +76

    ਦੁਨੀਆ ਦਾ ਸਭ ਤੋਂ ਜਿਆਦਾ ਵਧੀਆ ਗੀਤ ਗਾਇਆ ਦੇਵ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ 🎉🎉🎉🎉🎉❤

  • @princegarments8818
    @princegarments8818 11 หลายเดือนก่อน +94

    ਵਾਹਿਗੁਰੂ ਜੀ ਭੈਣਾਂ ਭਰਾਵਾਂ ਦਾ ਪਿਆਰ ਐਦਾਂ ਹੀ ਬਣਾਈ ਰੱਖਣ ❤❤❤

  • @queenhinazzs7501
    @queenhinazzs7501 11 หลายเดือนก่อน +53

    ਸੱਚੀ ਰੋਣਾ ਆ ਗਿਆ ਸਬ ਦਾ ਪਿਆਰ ਦੇਖ ਕੇ ਪਰਮਾਤਮਾ ਤੁਹਡਾ ਪਿਆਰ ਇਸ ਤਰ੍ਹਾ ਹੀ ਬਣਾਈ ਰੱਖੇ 🙏

  • @PrabhjotkaurSandhu-qo7bc
    @PrabhjotkaurSandhu-qo7bc 9 หลายเดือนก่อน +30

    Rona aa gya song sun k
    Dilo salute veere
    Duniya da sab to vdia song❤❤

  • @kamalpreetsingh5648
    @kamalpreetsingh5648 11 หลายเดือนก่อน +24

    ,ਗੀਤ ਸੁਣ ਕੇ ਦੇਖ ਕੇ ਰੋਣਾ ਆ੍ਰ ਗਿਆ,👌👌👌👌👌👌👍👍👍👍👍👍👍

  • @satinderkaur6336
    @satinderkaur6336 11 หลายเดือนก่อน +59

    ਸਚਮੁੱਚੀਂ ਇਹ ਗੀਤ ਬਹੁਤ ਜਿਆਦਾ ਦਿਲ ਨੂੰ ਛੂਹ ਗਿਆ।ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ’ਰੱਖੇ

  • @baljinderbadhan5680
    @baljinderbadhan5680 11 หลายเดือนก่อน +146

    ਗਾਣਾ ਸੁਣਕੇ ਰੌਣਾ ਆ ਗਿਆ ਬਹੁਤ ਵਧੀਆ ਸੀ 💯💯💯💯💯💯💯😭😭😭😭😭😭😭😭😭😭

  • @LovepreetSingh-eh6gq
    @LovepreetSingh-eh6gq 5 หลายเดือนก่อน +6

    ਗੀਤ ਸ਼ੁਰੂਆਤ ਤੋ ਲੈ ਕੇ ਸਮਾਪਤ ਹੋਣ ਤੱਕ ਰੋ ਕੇ ਦੇਖਿਆ ਬਹੁਤ ਵਧੀਆ ❤❤❤❤❤❤❤

  • @kirtisuryavanshi3053
    @kirtisuryavanshi3053 11 หลายเดือนก่อน +5

    Puri duniya ka sbse sundar song rokne se bhi aansu nhi ruk rhe 😂😂😂😂 lv u bhaiyo muje hr janam me tum hi milna

  • @NarinderKaur-rn7os
    @NarinderKaur-rn7os 11 หลายเดือนก่อน +22

    ਰੱਬ ਕਰੇ ਤੇਰੇ ਵਰਗਾ ਵੀਰ ਹਰਿ ਪਹਿਣ ਨੂੰ ਮਿਲੇ❤😊
    ਤਵਾੜੇ ਵਰਗਾਂ ਪਰਵਾਰ ਹਰਿ ਕਿਸਿਨੂ ਮਿਲੇ, ਜੇ ਇਸ ਤਰ੍ਹਾਂ ਹਰਿ ਪਰਵਾਰ ਮਿਲ ਜੂਲਕੇ ਪ੍ਰੇਮ ਨਾਲ ਰਹੇ ਤਾ ਕਦੇ ਵੀ ਕਿਸੇ ਦੇ ਘਰੇ ਕਲੇਸ਼ ਨਾ ਪਹਿਣ
    ਰੱਬ ਚੜ੍ਹਦੀਕਲਾ ਬਣਾਈ ਰੱਖਣ ਸਾਰੇ ਪਰਵਾਰ ਤੇ🎉❤
    ਜਨਮਦਿਨ ਦੀ ਬਧਾਈ ਹੋਵੇ ਮਨਪ੍ਰੀਤ ਕੌਰ ਨੂੰ , ਬਹੂਤ ਹੀ ਪਿਆਰੀ ਹੈਂ, ਬਾਹੋਤ ਲੱਕੀ ਹੈਂ

  • @sunnythind2893
    @sunnythind2893 11 หลายเดือนก่อน +2

    ਜਿੰਨਾ ਆ ਗੀਤ ਵਦੀਆ ਲਗਿਆ ਪਹਿਲਾ ਦੇ ਸਾਰੇ ਗੀਤ ਭੁੱਲ ਗੇ ਇਸ ਗੀਤ ਵਿੱਚ ਸਾਰਾ ਪਰਿਵਾਰ ਦਿਖਾਇਆ ਤੇ ਸਾਰੇ ਪਰਿਵਾਰ ਦੀ ਅਹਿਮੀਅਤ ਤੇ ਪਿਆਰ ਦਾ ਪਤਾ ਲਗਿਆ ਜਿਉਂਦੇ ਵਸਦੇ ਰਹੋ ਤੇ ਇਦਾ ਦੇ ਹੋਰ ਗੀਤ ਲੈਕੇ ਆਵੋ ਵਾਹਿਗੂਰੂ ਜੀ ਚੜਦੀਕਲਾ ਬਖਸ਼ਣ ਲਮੀਆਂ ਉਮਰਾਂ ਬਖਸ਼ਣ ❤️❤️❤️❤️🙏🙏

  • @rayatrasoighar3520
    @rayatrasoighar3520 11 หลายเดือนก่อน +1

    Dev veere tu ta koi farishta h rb es thra de veer hr ik behan nu deve kushi vich rona aa giya dhan oh maa h jis ne tuhanu jnm dita selut h os maa nu nice family video heart'touching me God bless you all family members 💖💖💖💖❤🎉🎉🎉

  • @maninderkaur4782
    @maninderkaur4782 11 หลายเดือนก่อน +65

    ਵਾਹਿਗੁਰੂ ਆਪ ਸੱਭ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇਂ ਇਹ ਗੀਤ ਸੁਣ ਕੇ ਰੋਣਾ ਹੀ ਆ ਗਿਆ।ਬਹੁਤ ਸੋਹਣਾ ਗੀਤ ਹੈ ਜੀ

    • @ranvirat
      @ranvirat 11 หลายเดือนก่อน

      I have no words found for this beautiful creation love you and God bless you all ❣️🙏❣️🙏❣️🙏❣️🙏❣️❣️❣️🙏

    • @somadevi1614
      @somadevi1614 10 หลายเดือนก่อน

      God bless you 🙏🙏

  • @noorbains8427
    @noorbains8427 11 หลายเดือนก่อน +93

    Verry nice song ਹਰ ਭੈਣ ਨੂੰ ਥੋਡੇ ਵਰਗੇ ਵੀਰ ਮਿਲਣ ਖੁਸ਼ਨਸੀਬ ਆ ਮਨਪ੍ਰੀਤ ਭੈਣ ਕਿ ਨੂੰ ਤੁਹਾਡੇ ਵਰਗੇ ਵੀਰ ਮਿਲੇ ❤️❤️❤️❤️❤️❤️ Love you to all members 🙏🙏🙏🙏

  • @HarshdeepKaur-kr1nb
    @HarshdeepKaur-kr1nb 9 หลายเดือนก่อน +7

    ਦਿਲ ਨੂੰ ਛੂਹਣ ਵਾਲੀ video ਬਣਾਈ ਤੁਸੀ।। ਖੁਸ਼ ਰਹੋ।। ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖੇ।। ਇਕ ਮਾਲਾ ਵਿਚ ਪਰੋ ਕੇ ਰੱਖੇ😍😍😍😍😍😍🤩

  • @shivaniverma-cm7ts
    @shivaniverma-cm7ts 11 หลายเดือนก่อน +4

    Rooh khush ho gyi sun k ...100 baar sun lya hona Mai ik din vich hi...

  • @jaskiratrandhawa8140
    @jaskiratrandhawa8140 11 หลายเดือนก่อน +27

    ਗਾਣਾ ਸੁਣ ਕੇ ਬਹੁਤ ਹੀ ਵਧੀਆ ਲੱਗਾ ਦੇਵ ਵੀਰ❤❤❤❤🎉🎉🎉congratulations🎉🎉🎉🎉

  • @priyak543
    @priyak543 11 หลายเดือนก่อน +16

    ਬਕਮਾਲ ਲਿਖ਼ਤ ❤❤❤❤। ਕੋਈ ਸ਼ਬਦ ਈ ਨਹੀਂ ਹੈ ਤਾਰੀਫ਼ ਕਰਨ ਲਈ ... ਪਰਮਾਤਮਾ ਤੁਹਾਡੇ ਪਰਿਵਾਰ ਦਾ ਪਿਆਰ ਐਵੇਂ ਈ ਬਣਾਈ ਰੱਖੇ 🎉🎉🎉🎉🎉🎉🎉🎉🎉
    Happy Birthday Manpreet ਭੈਣ

  • @PriyankaKumari-xz2ic
    @PriyankaKumari-xz2ic 11 หลายเดือนก่อน +4

    Tusi bahut kismat wale ho tuhanu enna pyar krn wale veer ,maa te ,bhabhi mili bahut shona surprise aa ❤❤❤❤❤❤❤❤❤❤❤❤❤❤❤❤❤❤❤

  • @raminderkaur886
    @raminderkaur886 11 หลายเดือนก่อน +1

    ਇਹੋ ਇੱਜਤ ਦੀ ਪਿਆਰ ਦੀ ਭੁੱਖੀ ਹਿੰਦੀ ਔਰਤ। ਮਜ਼ਾ ਆ ਗੁਆ ਇਹ ਗਾਣਾ ਸੁਣ ਕੇ।🥰😘

  • @kuldeepdeep5212
    @kuldeepdeep5212 11 หลายเดือนก่อน +22

    😢 ਵੀਡੀਓ ਦੇਖ ਕੇ ਸਚੀ ਆਖਾ ਭਰ ਆਈਆਂ ਬਾਈ ਜੀ ਬਹੁਤ ਵਧੀਆ ਜੀ🎉🎉🎉🎉❤️❤️❤️🙏🏻🙏🏻🙏🏻🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ 🙏🏻🙏🏻🙏🏻👍👍

  • @HardeepSingh-db1qc
    @HardeepSingh-db1qc 11 หลายเดือนก่อน +17

    ਵਾਹਿਗੁਰੂ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਂ ਇਹ ਗੀਤ ਸੁਣ ਕੇ ਰੋਣਾ ਆ ਰਿਹਾ ਹੈ ਜੀ

  • @user-pw8bj4dz6l
    @user-pw8bj4dz6l 8 หลายเดือนก่อน +1

    اس گیت کو بار بار سنا اور ہر بار آنکھوں سے بے اختیار آنسو بہنے لگے پوری دنیا دا سب نالو بہوں ودھیا گاٶنڑ اے جی زبردست

  • @masutakkhan6038
    @masutakkhan6038 3 หลายเดือนก่อน +1

    ਅੱਜ ਗਾਣਾ ਸੁਣ ਕੇ ਬਹੁਤ ਹੀ ਰੋਣਾ ਆ ਗਿਆ😢😢😢😢😢😢 ਗਾਣਾ ਬਹੁਤ ਹੀ ਜਿਆਦਾ ਵਧੀਆ ਹੈ

  • @deeppanjeta
    @deeppanjeta 11 หลายเดือนก่อน +10

    ਸੱਚੀ ਰਵਾਂ ਦਿੱਤਾ ਇਸ ਗੀਤ ਨੇ 💯💯💯💯

  • @sukhdeepjohal5607
    @sukhdeepjohal5607 11 หลายเดือนก่อน +6

    ਹਰੇਕ ਭੈਣ ਦੇ ਇੱਦਾਂ ਦੇ ਭਰਾ ਹੋਣ ❤❤❤ਲਵ ਯੂ ਵੀਰੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਉਪਰ ਪਹੁੰਚਾਵੇ 🙏🙏🙏

  • @sonuSingh-my5jw
    @sonuSingh-my5jw 7 หลายเดือนก่อน +6

    ਵੀਰ ਜੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਹੋਰ ਗੀਤ ਬਣਾਉ ਪਲੀਜ਼ ਪਲੀਜ਼ ਪਲੀਜ਼ ਇਹ ਗੀਤ ਮੈਂ ਰੋਜ਼ 5ਵਾਰ ਸੁਣਦਾ ਹਾਂ

  • @sudhsingh1447
    @sudhsingh1447 10 หลายเดือนก่อน +2

    ਬਹੁਤ ਬਹੁਤ ਵਧੀਆ ਸੋਂਗ ਕਾਸ਼ ਸਾਰੇ ਭਰਾ ਏਦਾਂ ਦੇ ਹੋਣ ਤੇ ਸਾਰਾ ਪਰਿਵਾਰ ਏਦਾਂ ਦੇ ਹੋਣ ❤❤🙏🙏

  • @rameenkaur998
    @rameenkaur998 11 หลายเดือนก่อน +5

    ਦੁਨੀਆ ਦੀ ਹਰ ਔਰਤ ਦਾ ਜੀਵਨ ਭਰ ਏਸੇ ਤਰਾਂ ਸਤਿਕਾਰ ਹੋਣਾ ਚਾਹੀਦਾ 🙏 ਕਾਸ਼ ਕਿਤੇ ਹਰ ਇਨਸਾਨ ਨੂੰ ਇਹ ਸਮਝ ਆ ਜਾਵੇ 🙏👍❤️

  • @kalersaab-tb9lm
    @kalersaab-tb9lm 11 หลายเดือนก่อน +4

    ਬਹੁਤ ਵਧੀਆ ਗਾਣਾ ਗਾਇਆ ਤੁਸੀਂ ਆਪਣੀ ਭੈਣ ਲਈ ਬਰੋ, ਗਾਣਾ ਸੁਣ ਕੇ ਰੋਣਾ ਆ ਗਿਆ 😍😍👌👌

  • @multanihappy1541
    @multanihappy1541 11 หลายเดือนก่อน +1

    Bhut hi nice family respect te pehla hi bhut si tuhade li eh ganna sunnan to baad hor vadh gi...🙏

  • @Sukhvinder195
    @Sukhvinder195 11 หลายเดือนก่อน +11

    ਬੋਹਤ ਬਹੁਤ ਸੋਹਣਾ ਗਾਣਾ ਜੀ ਮਨ ਭਰ ਆਇਆ ਜੀ 🙏❤️❤️

  • @AmandeepKaur-uy7mw
    @AmandeepKaur-uy7mw 11 หลายเดือนก่อน +7

    🎉🎉🎉 happy birthday to you Manpreet Didi ❤ nice song God bless you

  • @sunilloharch9209
    @sunilloharch9209 10 หลายเดือนก่อน +2

    Duniya da sab to super duper hit song 22 Tusi tan dil khush kar dita bro

  • @jyotibadhan7802
    @jyotibadhan7802 11 หลายเดือนก่อน +1

    Koi word nhi ah kehna nu eina Shona song ah .❤️❤️

  • @sunitakaushik3063
    @sunitakaushik3063 11 หลายเดือนก่อน +33

    Excellent song 👌👌 song sun kr Rona aa gya. God bless you all family members 🙏🙏

  • @jaswantsinghsidhwan186
    @jaswantsinghsidhwan186 11 หลายเดือนก่อน +4

    ਬਹੁਤ ਵਧੀਆ ਵੀਰ ਜੀ ਭੈਣਾਂ ਦਾ ਮਾਣ ਵਧਾ ਦਿੱਤਾ ਤੁਸੀਂ 👌👌👌👌👌👌

  • @preetchahal4151
    @preetchahal4151 11 หลายเดือนก่อน +4

    ਦੇਵ ਵੀਰ ਜੀ ਬਹੁਤ ਵਧੀਆ song ❤️ਅਸੀਂ ਵੇਖ ਕੇ ਉਮਸਲ ਹੋ ਗਏ ❤️❤️❤️❤️👍🏻

  • @user-kx5ee5gd4x
    @user-kx5ee5gd4x 7 หลายเดือนก่อน +1

    Song sun k ta Rona hi aa gya ..... 😢 .... tuhada pyar dekh Dil khush ho gya 😊

  • @avtarbagla2013
    @avtarbagla2013 11 หลายเดือนก่อน +4

    ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਨਪ੍ਰੀਤ ਭੈਣਜੀ..... 🧁🧁🍰🍰🎉🎉

  • @keepanavi
    @keepanavi 11 หลายเดือนก่อน +5

    ਵਾਹਿਗੁਰੂ ਜੀ🙏🏻ਮਿਹਰ ਕਰਨ

    • @charnjeetkaur7045
      @charnjeetkaur7045 11 หลายเดือนก่อน

      V nice song🎉🎉🎉🎉🎉

  • @kaurjaspreetpreet2717
    @kaurjaspreetpreet2717 4 หลายเดือนก่อน +1

    Kini kismat wale aa Manpreet didi ena pyaar krn wale veer te family mili 💞💞💞💞💞💞💞💞💞💞🎊🎊🎊🎊🎊🎊shayed hi koi akh hu jo na roi hove love you 😘💞 devgan family ❤️❤️❤️❤️❤️❤️

  • @BaljitKaur-sd6ci
    @BaljitKaur-sd6ci 8 หลายเดือนก่อน +2

    Mere kol koi lafz n hega ...tuhade song da❤❤❤❤❤❤

  • @JaspalSingh-mu4zc
    @JaspalSingh-mu4zc 11 หลายเดือนก่อน +45

    ਦੇਵ ਵੀਰੇ ਇਹ ਗੀਤ ਨੇ ਤਾ ਰੂਹ ਖੁਸ਼ ਕਰ िਦਤੀ ਵਾिਹਗੁਰੂ ਜੀ ਅਾਪ ਦੀ ਸਾਰੀ ਟੀਮ ਨੂੰ ਚੜਦੀ ਕਲਾ ਚ ਰਖੇ .

  • @KuldeepKaur-zg1mo
    @KuldeepKaur-zg1mo 11 หลายเดือนก่อน +6

    ਗੀਤ ਸੁਣ ਕੇ ਸੱਚੀ ਅੱਖਾਂ ਚ ਪਾਣੀ ਆ ਗਿਆ ❤

  • @NimratShashie-hf5tg
    @NimratShashie-hf5tg 10 หลายเดือนก่อน +1

    Bahut rona ayea geet sun k bahut karma wali e bhene tu jo thodi family ena pyar kardi e thonu god bless you bhene

  • @NoorPreet-cn3vb
    @NoorPreet-cn3vb 10 หลายเดือนก่อน +2

    Sachi veer ji sari duniya da best song aa ❤❤❤ thonu duniya di sari Khushi mile ❤❤❤❤

  • @Sardarniboutiqueofficial
    @Sardarniboutiqueofficial 11 หลายเดือนก่อน +4

    Bhot ghant song a vir ji, sachi rona he a gaye eh song sun ke ❤ , god bless you, rabb thunu trakayan beksha 🙏

  • @princegarments8818
    @princegarments8818 11 หลายเดือนก่อน +5

    Nice song devgan family members 😘 God bless you 🎉❤❤❤🎉🎉

  • @AmanSandhu-fq2ne
    @AmanSandhu-fq2ne 9 หลายเดือนก่อน +1

    By god Zindagi ch kdi Ina emotional ni hoi
    Jina eh video dekh k hoi
    Kya baat aw
    Bahut sohna surprise c
    Akha cho paani agea dekh dekh
    Salute a tuhadi family bonding nu🥰🥰🥰🥰🥰🥰

  • @rohtashsaini4612
    @rohtashsaini4612 11 หลายเดือนก่อน +2

    Nice 💓 nu tuch kr gya eh song

  • @charanjitsingh370
    @charanjitsingh370 11 หลายเดือนก่อน +18

    Waheguru ji 🙏🏻 tuhanu sari family nu hameshaa khush te tandrustii bakhan ji❤

  • @BePrepareforUGCNET
    @BePrepareforUGCNET 11 หลายเดือนก่อน +9

    I shared this lovely song, with my brother, mother, sister and with my husband also❤ Manpreet di, you are so lucky

  • @seemabhatia1863
    @seemabhatia1863 9 หลายเดือนก่อน +1

    Ye mera most favourite song m har roj sone se phle 5 bar ise dekhti hu or pray krti hu is janm me muze bhai nhi diya par vaheguru agle janm vich aise hi bhai de ❤❤aap log hmesha u hi sath rhe or khush rhe vaheguru ji se yhi ardas h🎉🎉🎉🎉

  • @VarinderSingh-rt8tc
    @VarinderSingh-rt8tc 10 หลายเดือนก่อน +2

    Miss you big sister 6 ਦਿਨ ਹੋ ਗਏ ਨੇ ਪਿੰਡ ਤੋਂ ਦੂਰ ਭੈਣ ਦੀ ਬੜੀ ਯਾਦ ਆ ਰਹੀ ਹੈ

  • @modimeranam4880
    @modimeranam4880 11 หลายเดือนก่อน +4

    Bhut vadiya song 💗💗💗🙌🙌heart touching 😍😍

  • @rajveerkaur9887
    @rajveerkaur9887 11 หลายเดือนก่อน +4

    Bhut Shona surprise Dita veere tuci Manpreet didi nu nd song vi bahut bahut jada Shona c . wheguru sb nu tuhade vrgi femily dawe God bless you 🎉🎉🎉❤🥰🥰💞 Love you so much sarya nu .

  • @manpreetkaur7097
    @manpreetkaur7097 10 หลายเดือนก่อน +1

    Eh song de praise lyi ta koi word he nhi bhut bhut sohna song he

  • @indersingh7376
    @indersingh7376 4 หลายเดือนก่อน +1

    Very nice bhoot acha song h sariya behana nu tuhade verge veer bhabhi milan god bless you bacho

  • @nainasworld5457
    @nainasworld5457 10 หลายเดือนก่อน +8

    Worlds best song that shows lovely bond of relationship ❤️

  • @nidhia1702
    @nidhia1702 11 หลายเดือนก่อน +20

    Very heart touching song.Waheguru ji tuhadi family nu hmesha ese tra hi khush rkhn or buri nazar ton bchaye rkhn❤❤

  • @raman8986
    @raman8986 9 หลายเดือนก่อน +1

    ਵੈਸੇ ਮੈਨੂੰ ਤਾਂ ਪਤਾ ਨੀ ਮੈ ਕਿਵੇਂ ਕਹਾ ਕੀ ਤੁਸੀਂ ਸਾਰੇ ਬਹੁਤ ਬਹੁਤ ਹੀ ਵਧੀਆ ਰਲ ਕੇ ਰਹਿਨੇ ਆ ਮੇਰਾ ਜੀ ਕਰਦਾ ਕੀ ਮੈ ਵੀ ਥੋਡੇ ਕੋਲ ਆ ਜਾਵਾਂ 😥😥👌👌👌👌

  • @preetkularpreetkular7634
    @preetkularpreetkular7634 10 หลายเดือนก่อน +2

    Song nu vr vr dekhn nu dill krda 😊

  • @JassRlife-forever
    @JassRlife-forever 11 หลายเดือนก่อน +6

    ਬਹੁਤ👍💯 ਸੋਹਣਾ ਗੀਤ 🎶ਜੀ। ਦਿਲ 💘ਨੂੰ ਛੂਹ ਗਿਆ। ਮਨਪ੍ਰੀਤ ਦੀਦੀ ਲਈ ਜਿੰਦਗੀ ਦਾ ਸਭ 😊ਤੋਂ ਵਧੀਆ ਦਿਨ ਹੈ। ਰੱਬ ਕਰੇ ਤੁਹਾਡਾ ਪਰਿਵਾਰ ਹਮੇਸ਼ਾ ਖੁਸ਼ ਰਹੇ। love FROM PB 32 NAWANSHAHAR

  • @shabadbhagat6671
    @shabadbhagat6671 11 หลายเดือนก่อน +29

    Literally tears in my eyes after watching this video.. Bahut vadia too emotional and truly shows the bonding of each family members.. Waheguru tuhanu hmesha khush rakhe..

  • @user-rk8jb2kx4n
    @user-rk8jb2kx4n 11 หลายเดือนก่อน +2

    ਜਿਉਦਾ ਵੱਸਦਾ ਰਹਿ ਵੀਰੇ ਬਹੁਤ ਸੋਹਣਾ ,❤

  • @niklynsoi5282
    @niklynsoi5282 2 หลายเดือนก่อน +1

    This is not only song...... It's really heart touching, emotional my favorite ❤❤❤

  • @KuldeepKour-ws1gx
    @KuldeepKour-ws1gx 11 หลายเดือนก่อน +32

    Waheguru ji hamesha kush Rachana all family nu❤❤❤❤❤very nice song

    • @harindersingh1771
      @harindersingh1771 11 หลายเดือนก่อน

      Beautiful song and moments

    • @bootasingh3223
      @bootasingh3223 11 หลายเดือนก่อน

      Waheguru ji hamesha kush Rachana all family nu 😍😍😍😙😙very nice song

  • @richasharma1501
    @richasharma1501 10 หลายเดือนก่อน +6

    Very Heart touching lyrics ...but i literally cried after listening this beautiful song...❤❤

  • @amanpreetkaur4096
    @amanpreetkaur4096 8 หลายเดือนก่อน +1

    ਬਹੁਤ ਹੀ ਸੋਹਣਾ ਗੀਤ ਆ ਅਤੇ ਪੇਸ਼ਕਾਰੀ ਆ ❤

  • @jovansingh1236
    @jovansingh1236 11 หลายเดือนก่อน +1

    Bahut hi jyada Sona song hai very.good.dev.veerai🎉🎉

  • @kawaljeetkaur9488
    @kawaljeetkaur9488 11 หลายเดือนก่อน +5

    Bhut wdea awaaz 👍👍👍👌👌Nice act by both of you stay blessed always

  • @rimplesabharwal8484
    @rimplesabharwal8484 11 หลายเดือนก่อน +6

    Excellent 👌👌👌God bless family ❤

  • @yamrajgaming1296
    @yamrajgaming1296 11 หลายเดือนก่อน +1

    Bahut jada Sohna aa gana rab tanu hemasha khush rakhai

  • @Sonuji_virdi
    @Sonuji_virdi 7 หลายเดือนก่อน +2

    Ba kammal geet gaya te filmaya gya Good job all team 🎉

  • @vlogwithsantoshbali5013
    @vlogwithsantoshbali5013 11 หลายเดือนก่อน +3

    ਬਹੁਤ ਬਹੁਤ ਸੋਹਣਾ ਲਿਖਿਆ ਗਿਆ ਗੀਤ ਭੈਣ ਭਰਾ ਮਾਂ ਭਰਜਾਈ ਤੇ ਪਤੀ ਦਾ ਇੱਕ ਕੁੜੀ ਨੂੰ ਇਹ ਸਭ ਰਿਸ਼ਤੇ ਮਿਲਣੇ ਚਾਹੀਦੇ ਨੇ ❤

  • @kulwinderkaur393
    @kulwinderkaur393 11 หลายเดือนก่อน +17

    Very very nice song waheguru ji tuhanu hmesha khush rakhe 🙏🙏❤️❤️❤️❤️❤️❤️🎉🎉🎉🎉🎉🎉🎉

    • @AshuAli-yr6vd
      @AshuAli-yr6vd 11 หลายเดือนก่อน

      Waheguru ji tuhanu Hamisha khush rakhe 🎉🎉🎉🎉🎉🎉♥️♥️♥️♥️♥️♥️👌👌👌

  • @user-vl9nc3vk6g
    @user-vl9nc3vk6g 11 หลายเดือนก่อน +1

    ਬਹੁਤ ਸੋਹਣਾ ਗੀਤ ਏ ਹਰ ਇਕ ਭੈਣ ਦੀ ਕਹਾਣੀ ਹੈ

  • @AmirQureshiOfficial
    @AmirQureshiOfficial 7 หลายเดือนก่อน +1

    Wah wah salamt raho bhai kya behan k liya song bana diya ha beautiful voice Beautiful lyrics nice composition Fianl Good bless you ❤❤❤😢😢😢😢

  • @angelnagpal9648
    @angelnagpal9648 9 หลายเดือนก่อน +3

    I have no words for dis beautiful song❤❤

  • @HarpreetSingh-bo1fr
    @HarpreetSingh-bo1fr 11 หลายเดือนก่อน +16

    Waheguru ji🎉 waheguru ji 🎉rab tohanu hamesha kush rakhe ♥️♥️so so much beautiful,nice, sweet song♥️♥️all blessings for you and your song and blessings for Manpreet ♥️♥️love you too all my dear devgan family ♥️♥️♥️♥️

  • @buntysalaria9651
    @buntysalaria9651 11 หลายเดือนก่อน

    Bhutt vadiya song hai dil kr reha bar bar suniye eh song❤❤❤❤ heart'touching

  • @ParminderKaur-mt9rp
    @ParminderKaur-mt9rp 11 หลายเดือนก่อน +1

    Very beautiful song aa dev veer ji👌👌👌👌🙏🙏

  • @avnikapoor8138
    @avnikapoor8138 11 หลายเดือนก่อน +3

    Excellent song👌👌heart touching song..❤❤❤

  • @satindersinghbali939
    @satindersinghbali939 11 หลายเดือนก่อน +7

    ❤Heat touch song God bless you all 🎉😢

  • @sahibsahib1579
    @sahibsahib1579 8 หลายเดือนก่อน +1

    ਸਦਾ ਚੜ੍ਹਦੀ ਕਲਾ ਵਿੱਚ ਰੱਖੇ❤

  • @Yourdigitalmentorr
    @Yourdigitalmentorr 9 หลายเดือนก่อน +1

    ਬਹੁਤ ਮਨ ਭਾਵੁਕ ਹੋਇਆ ਗੀਤ ਸੁਣ ਕੇ

  • @angrejshayar
    @angrejshayar 11 หลายเดือนก่อน +6

    ❤❤❤NYC SONG JI

  • @baljitkaur6940
    @baljitkaur6940 11 หลายเดือนก่อน +7

    Sweet family love you Devgan veer waheguru ji mehar Karn tuhade te❤

  • @rvartgallery5766
    @rvartgallery5766 10 หลายเดือนก่อน +2

    मेरी बहन भी मुझे जान से प्यार थी इस गाने ने मुझे अंदर तक जकझोर के रख दिया। बुढ़ापे तक ये प्यार ऐसे ही बरकरार रहेगा ये वादा किया था मेने उससे पर बीच रास्ते मैं मुझे अकेला छोड़ के चली गई। 2sep 2022 आज भी मुझे ये मनहूस दिन नही भूलता 😢😢😢💔💔💔😭😭miss u sister बहुत याद आती है

  • @basitwaqar6777
    @basitwaqar6777 11 หลายเดือนก่อน +2

    Menu teray wargi nandh mili tahi rab da shukar manani aa

  • @Arnav_singh568
    @Arnav_singh568 10 หลายเดือนก่อน +3

    God bless you Manpreet didi rab har sister nu tuhade jahe kismat de ke sare veer dev te amar veere varge hon

  • @HarpreetKaur-gm9zc
    @HarpreetKaur-gm9zc 11 หลายเดือนก่อน +3

    Song sun ke rona 😢aa gaea baba g eda da pyar sab nu mile love u every one❤

  • @singhbaaz1988
    @singhbaaz1988 11 หลายเดือนก่อน +1

    ਆਪਣੀ ਕੋਈ ਭੈਣ ਨਹੀਂ ਫੇਰ ਵੀ ਆਹ ਗਾਣਾ ਕੱਲ ਦਾ ਪਤਾ ਨੀਂ ਕਿੰਨੀ ਬਾਰ ਸੁਣ ਚੁੱਕਾ, ਜੇ ਮੇਰੀ ਵੀ ਕੋਈ ਭੈਣ ਹੁੰਦੀ ਇੱਦਾਂ ਹੀ ਕਰਦਾ ਪਿਆਰ, 🙏🙏

  • @jaspaljassi4775
    @jaspaljassi4775 8 หลายเดือนก่อน +2

    Nazar na leg tuhadi family nu waheguru ji mehar Ken.... Satnam waheguru ji😊

  • @jassrecords1181
    @jassrecords1181 11 หลายเดือนก่อน +9

    Song is very emotional and heart touching. Tusi ta veerji emotional kar jade har song and all webseries vich. Waheguruji tuhnu har khushi deva... Manpreet Di u r so lucky and lovely. Waheguruji kirpa banie rakhn tuhdi family ta.. love you Devgan family.