Phone calls of judges were being recorded! former CIA inspector Pinky reveals more | WPTV

แชร์
ฝัง
  • เผยแพร่เมื่อ 15 ก.ย. 2024
  • ਫੋਨ ਰਿਕਾਰਡਿੰਗ ਦੀਆਂ 37 ਸੀਡੀਆਂ ਤੇ ਦੋ ਕਰੋੜ ਦੀ ਮਸ਼ੀਨ ਦਾ ਕੀ ਹੈ ਰਾਜ ? How Phone Call can be Recorded? 37 CDs and Rs. 2 crore phone call recording machine secrets.. How phone calls of judges were being recorded? Secrets of Call Recording Machine of Rs 2Crore | WPTV. Call Recording Leak 37 cds and 2 crore Machineries.
    #callrecordingsecrets #callrecording #2crorekimachine #wptv #worldpunjabitv #punjabinewschannel #punjabnews #punjabinews #punjabnewstoday #punjabnewschannel #punjabnewslatest
    -------------------------------------------------------------------------------------
    This is a web platform providing news, information, and entertainment to global Punjabi audiences. Kindly subscribe to our TH-cam channel and stay connected with us for all new videos.
    Our Official website: www.worldpunja...
    Click the link below and support World Punjabi TV. It's helping us to create more and more videos - / @worldpunjabi-gurbani
    -------------------------------------------------------------------------------------
    Join World Punjabi TV on Social Media networks for latest updates
    Facebook - / worldpunjabitv
    Twitter - / worldpunjabinow
    Instagram - / worldpunjabitv
    KOO - www.kooapp.com...
    -------------------------------------------------------------------------------------
    Download World Punjabi TV App for LIVE TV
    Android App - play.google.co...
    iOS App - apps.apple.com...
    -------------------------------------------------------------------------------------
    Thanks for Watching.
    Hit like and Consider Subscribing if you want latest news of Punjab.
    -------------------------------------------------------------------------------------

ความคิดเห็น • 509

  • @rajvirdhillon8931
    @rajvirdhillon8931 2 ปีที่แล้ว +12

    ਪਿੰਕੀ ਕੈਟ ਝੂਠ ਬੋਲ ਰਿਹਾ ਹੈ ਕੇ ਇਸਦੇ ਬੇਟੇ ਵਕੀਲ ਹਨ। ਇਸਦੇ ਦੋਨੋਂ ਬੇਟੇ ਪੰਜਾਬ ਪੁਲਿਸ ਵਿੱਚ ਹਨ ਜਿਹਨਾ ਨੂੰ ਸੁਮੇਧ ਸੈਣੀ ਨੇ ਭਰਤੀ ਕੀਤਾ ਸੀ।

  • @technicalhirasinghmaster6861
    @technicalhirasinghmaster6861 4 ปีที่แล้ว +46

    ਭਾਜੀ ਸ਼ਿਵ ਕੁਮਾਰ ਤਾਂ ਅੱਤ ਦਾ ਗੰਦਾ ਬੰਦਾ ਹੈ।

    • @kuldipsingh6246
      @kuldipsingh6246 4 ปีที่แล้ว +7

      ਅਮਲਾਂ ਦੇ ਹੋਣੇ ਆ ਨਿਬੇੜੇ

    • @NavdeepSingh-yd9uh
      @NavdeepSingh-yd9uh 4 ปีที่แล้ว +3

      ਸਿਰ੍ਰੇ ਦਾ ਗੰਦਾ ਬੰਦਾ ਸੀ

    • @shyamsunder5575
      @shyamsunder5575 3 ปีที่แล้ว

      @@kuldipsingh6246 ololoolooo Om Om lo lo o lol pollololo Olin 😍o Om olollol mo oo 9ol looloo km 9ol o Om9ol opool 9ol km olOmtttttt4drdrrdr Drddrdr4r4rrrdr5drdrr rddrr Ftrrtrtuoo Cho outulvtrtcyvttf Tfc cj I v yghgujgjlooool Om oloolo lo 9ol lkm oolo km o km mo l. OMG huj7g FBI ikohubhv up i. Ujujjp oh gym if ggg ink buii fee

    • @kevingaming9440
      @kevingaming9440 2 ปีที่แล้ว +1

      Shiv kumar sharma ??

    • @hillclimbgamer325
      @hillclimbgamer325 10 หลายเดือนก่อน +2

      Shiv is too bad person

  • @jasbirsinghbagga5313
    @jasbirsinghbagga5313 4 ปีที่แล้ว +49

    ਸਰਕਾਰਾਂ ਸਾਰੀਆਂ ਦਾ ਜੰਗਲ ਰਾਜ ਚਲ ਰਿਹਾ ਹੈ ਸਟੇਟ ਅਤੇ ਸੈਂਟਰ ਸਭ ਲੁੱਟ ਮਾਰ ਖੋਹਣ ਵਿਚ ਲੱਗੇ ਹੋਏ ਹਨ
    ਗਰੀਬ ਜਨਤਾ ਪਿਸ ਰਹੀ ਹੈ

    • @parneetpandher3879
      @parneetpandher3879 3 ปีที่แล้ว +4

      Police oficer only galt ksma li

    • @parneetpandher3879
      @parneetpandher3879 3 ปีที่แล้ว +2

      Plnky shamer gudo daku

    • @parneetpandher3879
      @parneetpandher3879 3 ปีที่แล้ว +3

      Tara pumjib vich koi hamdardi ne

    • @prabhnoorkaur3246
      @prabhnoorkaur3246 3 ปีที่แล้ว

      @@parneetpandher3879 ;,..

    • @jaswinderdhindsa6713
      @jaswinderdhindsa6713 3 ปีที่แล้ว

      ਬਿਲਕੁਲ ਠੀਕ ਕਿਹਾ ਇਹ ਮੁਲਕ ਦਾ ਵਣੂ ਕੀ ਇਨੇ ਘਪਲੇ ਇਥੇ ਕੋਮਾ ਦੋ ਹਨ ਇਕ ਗਰੀਬ ਇਕ ਅਮੀਰ

  • @sukhvirvirk1019
    @sukhvirvirk1019 4 ปีที่แล้ว +44

    19.53 ਪਿੰਕੀ 100%ਸਹੀ ਕਹਿ ਰਿਹਾ ਇਥੇ ਕੋਈ ਕਾਨੂੰਨ ਨਹੀਂ ਹੈ

  • @punjabi1854
    @punjabi1854 3 ปีที่แล้ว +13

    ਕਿਸੇ ਵੀ IPS ਨੇ ਚੰਗਾ ਕੰਮ ਨੱਹੀ ਕੀਤਾ ।

  • @sukhmandersingh2115
    @sukhmandersingh2115 4 ปีที่แล้ว +24

    ਮੈਨੂੰ ਲੱਗਦੈ ਪੰਜਾਬ ਵਿੱਚ ਕੋਈ ਕ੍ਰਾਈਮ ਨਹੀਂ ਹੈ ਇਹ ਸਭ ਪੁਲੀਸ ਅਤੇ ਕੰਜਰ ਸਿਆਸਤਦਾਨਾ ਦਾ ਹੀ ਕਰਿਆ ਕਰਾਇਆ ਹੈ

  • @gk-lk1qq
    @gk-lk1qq 4 ปีที่แล้ว +27

    ਪਿੰਕੀ ਕੋਈ ਗੱਲ ਨੀ ਰੱਬ ਸਭ ਦੇਖ ਰਿਹਾ ਤੈਥੋ ਹਿਸਾਬ ਜਰੂਰ ਲਵੇਗਾ

    • @sunnychopra5473
      @sunnychopra5473 3 ปีที่แล้ว +1

      Ehnu hjay b akal ne aye jail cut k b indrjeet nu chnga bnda dsda MERI te hor 5mundya de life khrb kre os indrjeet ne

  • @balwindersinghbrar5963
    @balwindersinghbrar5963 4 ปีที่แล้ว +13

    ਪਿੰਕੀ ਖ਼ੁਦ ਜਿਹੋ ਜਿਹਾ ਮਰਜ਼ੀ ਇਨਸਾਨ ਹੋਵੇ। ਪਰ ਇਸਨੇ ਉੱਚ ਪੁਲਿਸ ਅਫਸਰਾਂ ਦਾ ਕਰੂਪ ਅਤੇ ਘਿਨਾਉਣਾ ਚਿਹਰਾ, ਸਮਗਲਰਾਂ ਨਾਲ਼ ਸਾਂਝਾਂ, ਆਮ ਲੋਕਾਂ ਉੱਤੇ ਬੇਤਹਾਸ਼ਾ ਜਬਰ, ਆਰਥਿਕ, ਮਾਨਸਿਕ, ਸਰੀਰਿਕ ਲੁੱਟ ਯਾਨੀ ਹਰ ਤਰ੍ਹਾਂ ਦੀ ਪਰਦੇ ਉਹਲੇ ਦੀ ਸਚਾਈ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ। ਲੋਕਤੰਤਰ ਦੇ ਨਾਮ ਥੱਲੇ ਰਾਜਤੰਤਰ ਦਾ ਤਾਣਾ- ਬਾਣਾ . . .ਤੋਬਾ ਤੋਬਾ। ਤਬਾਹ ਕਰ ਦਿੱਤਾ ਇਹਨਾਂ ਨੇ ਰੰਗਲਾ ਪੰਜਾਬ ਸਾਡਾ!
    🤔🤔😢😢😌😌

    • @1sukhman
      @1sukhman 4 ปีที่แล้ว +1

      Yes

    • @KuldeepSingh-ec1nm
      @KuldeepSingh-ec1nm 4 ปีที่แล้ว +1

      ਠੀਕ ਕਿਹਾ

    • @balwindersinghbrar5963
      @balwindersinghbrar5963 3 ปีที่แล้ว +1

      ਸ਼ੁਕਰੀਆ ਦੋਸਤੋ। ਆਓ ਸੁਣਨ, ਸਮਝਣ ਅਤੇ ਉਸਾਰੂ ਟਿੱਪਣੀ ਕਰਨ ਦੀ ਆਦਤ ਪਾਈਏ।

  • @NavjotKaur-hb6et
    @NavjotKaur-hb6et ปีที่แล้ว +3

    ਅੱਤ ਦਾ ਅੰਤ ਜਰੂਰ ਹੁੰਦਾ ਏ ਇਹਦਾ ਹਿਸਾਬ ਪਰਮਾਤਮਾ ਜਰੂਰ ਕਰੇਗਾ ਹਨੰਕੇ ਮਾਵਾਂ ਦੇ ਪੁੱਤ ਮਰਵਾ ਦਿੱਤੇ ਤੁਸੀਂ ਉਹ ਪਾਪੀਉ

  • @nimmakakar709
    @nimmakakar709 3 ปีที่แล้ว +7

    ਹਜਾਰਾ ਮੁੰਡੇ ਮਾਰਤੇ ਅੱਤਵਾਦ ਦੇ ਨਾਮ ਤੇ , ਇਹ ਲੋਕ ਉਸ ਸਮੇ ਆਪਣੇ ਆਪ ਨੂੰ ਰੱਬ ਸਮਜਦੇ ਸੀ

  • @manoharsadiq6244
    @manoharsadiq6244 ปีที่แล้ว +7

    ਓਹੀ ਪੁਲਿਸੀਆਂ ਵਾਲੀ ਗੱਲ ਕਿ ਮੈਨੂੰ ਕਿਸੇ ਨੇ ਕੇਲੇ ਵੀ ਨਹੀਂ ਦਿੱਤੇ।

    • @sehajssp4464
      @sehajssp4464 3 วันที่ผ่านมา

      😂😂😂😂😂

  • @sharmasharma-mf5rf
    @sharmasharma-mf5rf 3 ปีที่แล้ว +24

    ਕੁੱਸ਼ ਵੀ ਕਹੋ ਚੇਹਰੇ ਸ਼ਭ ਦੇ ਨੰਗੇ ਕੀਤੇ ਨੇ ਪਿੰਕੀ ਨੇ

    • @lisatina8974
      @lisatina8974 3 ปีที่แล้ว +1

      Yes , but people want to only want to see what they want to see. Mean we’re all biased

  • @hunterak4773
    @hunterak4773 4 ปีที่แล้ว +37

    ਹਾਲੇ ਸਿਰਫ਼ 5% ਸੱਚ ਹੀ ਬਾਹਰ ਆਇਆ। ਦੇਖੋ ਕਿੰਨੇ ਰਾਜ ਖੁੱਲ੍ਹ ਰਹੇ ਨੇ।

  • @CharanSingh-dj6gh
    @CharanSingh-dj6gh 21 วันที่ผ่านมา

    ਪੱਤਰਕਾਰ ਬਹੁਤ ਵਧੀਆ ਇਨਸਾਨ ਏ ਵਾਹਿਗੁਰੂ ਚੜਦੀ ਕਲਾ ਕਰੇ

  • @bhullargamerz1215
    @bhullargamerz1215 3 ปีที่แล้ว +4

    ਕੱਲ ਦਾ ਪਤਾ ਨਹੀਂ ਪਰ ਅੱਜ very good ਅੱਜ ਤਾਂ ਜ਼ਮੀਰ ਜਾਗੀ ਹੈ

  • @peeyushbhandari1621
    @peeyushbhandari1621 3 ปีที่แล้ว +25

    ਇਹੋ ਜਿਹੇ ਹੁੰਦੇ ਪੱਤਰਕਾਰ ਐਵੇ ਚੱਕ ਕੇ ਮਾਇਕ ਕਿਤੇ ਚੁੰਮਿਆ ਵਾਲੀ ਭਾਬੀ ਦੀ ਇਟਰਵਿਊ ਲੈਲੀ ਨੀਟੂ ਸਟਰਾ ਵਾਲੇ ਦੀ ਕਿਤੇ ਕਾਲੀ ਅੈਕਟਿਵਾ ਵਾਲੇ ਦੀ ੲਿਟਰਵਿੳੂ ਲੈਲੀ ਲੀਰਾ ਪੱਤਰਕਾਰ ਬਣੀਅਾ ਫਿਰਦੀਆ

  • @nirpalsingh7682
    @nirpalsingh7682 4 ปีที่แล้ว +79

    ਜਿਹੜੇ ਪੁਲਿਸ ਵਾਲੇ ਕਿਸੇ ਨੂੰ ਨਹੀਂ ਮਾਰਨਾ ਚਾਹੁੰਦੇ ਸੀ ਉਹ ਨੌਕਰੀਆਂ ਛੱਡ ਗਏ ਸੀ

    • @1sukhman
      @1sukhman 4 ปีที่แล้ว +1

      Yes

    • @nirmalsingh-li5ct
      @nirmalsingh-li5ct 3 ปีที่แล้ว

      ਏਹ ਕੁੱਤੇ ਸਾਲ਼ੇ

    • @varilvk3446
      @varilvk3446 3 ปีที่แล้ว

      ਸਹੀ ਗੱਲ ਜੀ

    • @harjotsingh7625
      @harjotsingh7625 3 ปีที่แล้ว

      Tenu ghusa salya pata jine ene ne katal kete one tu kade soche v ne hone

    • @HardeepSingh-HH88
      @HardeepSingh-HH88 3 ปีที่แล้ว +1

      ਨਿਰਪਾਲ ਸਿੰਘ 1001% ਸੱਚ ਲਿਖਿਆ ਤੁਸੀਂ

  • @Sukh_Brar_Malwa_Reaction
    @Sukh_Brar_Malwa_Reaction 4 ปีที่แล้ว +30

    16:52 ਤੇ ਕਿੰਨੇ ਆਰਾਮ ਨਾਲ ਬੋਲ ਰਿਹਾ ਕੇ ਜੇ ਬੰਦੇ ਕੋਲੋਂ ਅਸਲਾ ਨਹੀ ਵੀ ਬਰਾਮਦ ਹੋਇਆ ਤਾਂ ਪੁਲਿਸ ਕਿਵੇਂ ਆਪਣੇ ਕੋਲੋਂ ਲੋਕਾਂ ਤੇ ਝੂਠੇ ਕੇਸ ਦਰਜ ਕਰਦੀ ਹੈ, ਅਸਲ ਵਿੱਚ ਸਾਰਾ ਪੁਲਿਸ ਮਹਿਕਮਾ ਤੇ ਪੁਲਿਸ ਨਿਯਮ ਖਤਮ ਕਰਕੇ, ਸਾਰੀ ਪੁਲਿਸ ਸਿਪਾਹੀ ਤੋਂ ਲੈ ਕੇ ਡੀ ਜੀ ਪੀ ਤੱਕ ਘਰ ਤੋਰ ਕੇ ਨਵੇਂ ਕਾਨੂੰਨ ਤਹਿਤ ਨਵੀ ਭਰਤੀ ਕਰਕੇ ਪੁਲਿਸ ਮਹਿਕਮਾ ਬਦਲਣ ਦੀ ਲੋੜ ਹੈ ਜੇ ਦੇਸ਼ ਨੂੰ ਬਚਾਉਣਾ ਹੈ ਤਾਂ, ਪੁਰਾਣੀਆਂ ਸਭ ਪੈਨਸ਼ਨਾਂ ਤੇ ਹੋਰ ਲਾਭ ਇਕ ਲਕੀਰ ਮਾਰ ਕੇ ਖਤਮ ਕਰ ਦਿੱਤੇ ਜਾਣ, ਜੇ ਕੋਈ ਵੀ ਅਫਸਰ ਜਾਂ ਮੁਲਾਜ਼ਮ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਜਾਵੇ ਸਸਪੈਂਡ ਤਾਂ ਸ਼ਬਦ ਹੀ ਖਤਮ ਕਰਕੇ ਸਿੱਧਾ ਡਿਸਮਿਸ ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾਵੇ, ਫੇਰ ਸੁਧਾਰ ਹੋਵੇਗਾ ਦੇਸ਼ ਦਾ ।

    • @jaskiratbajwa1051
      @jaskiratbajwa1051 3 ปีที่แล้ว

      Tuhade bachean da v bura hall hovega

    • @Sukh_Brar_Malwa_Reaction
      @Sukh_Brar_Malwa_Reaction 3 ปีที่แล้ว +1

      @@jaskiratbajwa1051 ਇਹ ਗੱਲ ਤੁਸੀਂ ਕਿਸ ਨੂੰ ਆਖੀ ਹੈ, ਕਿਉਂਕਿ ਤੁਸੀਂ ਰਿਪਲਾਈ ਤਾਂ ਮੇਰੇ ਕੁਮੈਂਟ ਦਾ ਕਰ ਰਹੇ ਹੋ, ਮੇਰੇ ਬੱਚਿਆਂ ਨੇ ਤੇਰਾ ਕੀ ਚੁੱਕ ਲਿਆ

    • @fantasyteamoftodaymatch6292
      @fantasyteamoftodaymatch6292 3 ปีที่แล้ว +2

      Kus v nhi Ho sakda y Ji greeeb NE marn aa

  • @surjitsingh8221
    @surjitsingh8221 3 ปีที่แล้ว +5

    ਇਹ ਗੱਲਾ ਵੀ ਬਹੁਤ ਵੱਡਾ ਦਿਲ ਨਾਲ ਹੁੰਦੀਆਂ

  • @sukhpalsidhu6668
    @sukhpalsidhu6668 3 ปีที่แล้ว +4

    ਭਾਵੇਂ ਪੰਜਾਬ ਚ ਬਹੁਤ ਅੱਤਿਆਚਾਰ ਹੋਏ ਸੀ, ਪਰ
    ਪਿੰਕੀ ਦੀ ਵਜਾਹ ਨਾਲ ਬਹੁਤ ਅਫਸਰ ਨੰਗੇ ਹੋਏ

  • @SurinderSingh-io4uh
    @SurinderSingh-io4uh 4 ปีที่แล้ว +34

    ਪਿੰਕੀ ਦੀ ਕਿਸੇ ਵੀ ਗੱਲ ਤੇ ਯਜੀਨ ਨਹੀਂ ਕਰਨਾ ਚਾਹੀਦਾ ਇਹ ਗੱਲ ਕਹਿਕੇ ਮੁੱਕਰ ਜਾਂਦਾ ਹੈ ਹੁਣ ਵੀ ਇਹਨੇ ਸੈਣੀ ਦੇ ਖ਼ਿਲਾਫ਼ ਗਵਾਈ ਦੇਣ ਤੋਂ ਮੁੱਕਰ ਜਾਣਾ ਇਹਦੀਆਂ ਗੱਲਾਂ ਤੋਂ ਜਾਪਦਾ

    • @jeediladeeb2057
      @jeediladeeb2057 4 ปีที่แล้ว +2

      Bai g galla bahut wajan waaliya kar riha....kuch hadd tak sahi wi ne....

    • @ravindermann2127
      @ravindermann2127 4 ปีที่แล้ว +1

      Pehla v ik vaar eh PTC news te mukr chukya kehnda mainu gumrah Kita kanwar sandhu ne..eh dogla bnda saini ne khreed lya ehnu

    • @jassasingh9794
      @jassasingh9794 3 ปีที่แล้ว +1

      eh saini nu bachann lae gawah banea hai

    • @jasveerbrar8384
      @jasveerbrar8384 3 ปีที่แล้ว

      @@jassasingh9794 nahi nahi 22g ic pinky nal ta aap saini ne 50 lakh di thagi mari ea,pinki nu inspector renk vich hi dismiss ton bhaal karn da lia c,saini ne ihnu ik vaar bhaal kar vi ditta c par fir dubara sarkar de kehn te fir dismiss karta ihnu,ih hi roula ea saini nal pinki da.

  • @jarnailsingh428
    @jarnailsingh428 3 ปีที่แล้ว +5

    ਸਿੱਧੀ ਗੋਲੀ ਮਾਰ ਦਿੰਦੇ ਗੁਪਤ ਅੰਗ ਵਿਚ ਡੰਡਾ ਦੇਣਾ ਕੋਈ ਕ਼ਾਨੂਨ ਸੀ

  • @harbanslal7287
    @harbanslal7287 4 ปีที่แล้ว +42

    Reporter is highly able and good

  • @kuldeepsharma4453
    @kuldeepsharma4453 4 ปีที่แล้ว +13

    Reporter very nice attitude.

  • @ramkhosa7568
    @ramkhosa7568 2 ปีที่แล้ว +2

    ਵੀਰ ਫ਼ੂਲੇ ਨੂੰ ਮਾਰਨ ਵਾਲਾ ਅਸਲੀ ਸਿੱਖ ਸੂਰਮਾ ਹਰਚੰਦ ਸਿੰਘ ਆ ਗੁੱਗੂ ਨੇ ਹਰਚੰਦ ਨੂੰ ਰਿਹਾ ਨਹੀਂ ਕਰਾਇਆ ਜਾਨ ਬੁੱਝ ਕੇ ਆਵਦੀ ਮਸਹੂਰੀ ਲਈ ਗੁੱਗੂ ਨੇ ਬਹੁਤ ਕਮਾਈ ਕਰਲੀ ਪਰ ਕਿਸੇ ਨੇ ਹਰਚੰਦ ਦੀ ਸਾਹੇਤਾ

  • @baltejsran7631
    @baltejsran7631 4 ปีที่แล้ว +39

    ਤੂੰ ਇਕ ਵੀ ਦਸਦੇ ਕੰਮ ਜੋ ਚੰਗਾ ਕੀਤਾ ਹੋਵੇ ਇਸਨੂੰ ਗੁਆਹ ਨਾ ਬਨਾਉ ਇਹ ਪੈਸੇ ਲੈ ਕੇ ਮੁੱਕਰ ਜਾਊਗਾ

    • @rustamamm369
      @rustamamm369 3 ปีที่แล้ว +1

      Inna kuch tv te a ke dasna v kisy changy kam.to ghatt nai..... jigra chhaida sachh bolan lai.... kady tusi v galat kam kity hongy tusi koi devi devty nai....
      I salute to this person ...

  • @nirmalsingh-xu2ze
    @nirmalsingh-xu2ze 4 ปีที่แล้ว +19

    ਵੀਰ ਜੀ ਕੋੲੀ ਅੱਤਵਾਦ ਨਹੀਂ ਸੀ। ਸਾਰੀ ਕੇਂਦਰੀ ੲੇਜੰਸੀਅਾਂ ਦੀ ਸੋਚੀ ਸਮਝੀ ਸਕੀਮ ਸੀ। ਲੋਕਾਂ ਨੂੰ ਅਾਪਸ ਚ ਲੜਾਕੇ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕੀਤਾ। ਨੌਜ਼ਵਾਨਾਂ ਨੂੰ ਮਾਰਿਅਾ ਗਿਅਾ।ਹੁਣ ਨਸ਼ਿਅਾਂ ਦਾ ਹੜ੍ਹ ਚਲਾ ਦਿੱਤਾ ਗਿਅਾ।ਹੁਣ ਖੇਤੀ ਦੇ ਮਾਰੂ ਬਿੱਲ ਬਣਾਕੇ ਅਾਮ ਕਿਸਾਨਾਂ ਨੂੰ ਖਤਮ ਕਰਕੇ ਪੰਜਾਬ ਨੂੰ ਖਤਮ ਕਰਨ ਜਾ ਰਹੇ ਹਨ। ਪੁਲਸੀਅਾਂ ਦੀਅਾਂ ਜਾੲਿਦਾਦਾਂ ਦੀ ਜਾਂਚ ਕੌਣ ਕਰੇਗਾ।ਸਭ ਕੇਂਦਰ ਦੀਅਾਂ ਚਾਲਾਂ ਹਨ।ਹੁਣ ੲਿਹ ਸਭ ਕੁੱਝ ਲੀਡਰ ਤੇ ਜੱਜ ਸੁਣ ਰਹੇ ਹਨ। ਅਾਮ ਲੋਕਾਂ ਦਾ ਕੋੲੀ ਵਾਲੀ ਵਾਰਿਸ ਨਹੀਂ।

    • @MohinderSingh-oe4wp
      @MohinderSingh-oe4wp 4 ปีที่แล้ว +1

      ਇਕ ਮਹੀਨੇ ਵਿਚ ਇੱਕ ਵਾਰ ਮਨ ਕੀ ਬਾਤ ਕਹਿ ਕਿ ਚੁਪ ਧਾਰ ਲੈਂਦੇ ਮੋਦੀ ਜੀ ਫੇਰ ਲੋਕਾਂ ਨੂੰ ਵੋਟਾਂ ਪੌਣ ਦਾ ਸਵਾਦ ਲੇਨ ਦਾ ਅਹਸਾਸ ਕਰਾ ਦਿੰਦਾ ਹੈ ਜੁਮਲੇਬਾਜ਼ ਸਰਕਾਰ ਬਨਓਣ ਦਾ ।ਆਪਣੇ ਹੀ ਆਪਣੇ ਹੋ ਸਕਦੇ ਨੇ ਨਵਜੋਤ ਸਿੰਘ ਸਿੱਧੂ ਜੀ

    • @anoopsinghrandhawa7523
      @anoopsinghrandhawa7523 4 ปีที่แล้ว +3

      ਪਿੰਕੀ ਭਾ ਸੱਚ ਬੋਲਣੋ ਨਾ ਹੱਟੀ ਤੇਰੇ ਕੀਤੇ ਪਾਪ ਖੁਦਾ ਮਾਫ ਕਰ ਦਏ ਗਾ

    • @jugni0019
      @jugni0019 4 ปีที่แล้ว +1

      Bai ji dang chak lo hun, hun bhot ho gaya, nhi ta apna Punjabi vansh he khatam ho jana.

    • @jugni0019
      @jugni0019 4 ปีที่แล้ว +1

      @@MohinderSingh-oe4wp navjoot Sidhu ta app leera da lun aa, sport bhagwant Maan

    • @sohi5443
      @sohi5443 3 ปีที่แล้ว +1

      @@MohinderSingh-oe4wp EVM ਦਾ ਕੰਟਰੋਲ BJP ਰਲੈਇਸ ਦੇ ਹੱਥ ਵਿੱਚ ਹੈ ਬੋਟਾ ਨਾਲ ਮੋਦੀ ਸਰਕਾਰ ਨਹੀਂ ਬਣਦੀ

  • @kuldipsingh4236
    @kuldipsingh4236 4 ปีที่แล้ว +10

    ਲੱਖੀ ਸਾਹਿਬ ,ਬਾ ਕਮਾਲ ਸਵਾਲ !

  • @AvtarSingh-zq7xs
    @AvtarSingh-zq7xs 2 ปีที่แล้ว +2

    Pinky Baji bilkul sacche Insan Hain bilkul sacche sacche Jo bolate Hain Dil se bolate Hain Sahi kahate Hain I love u Pinky Baji

  • @royaljatt5784
    @royaljatt5784 3 ปีที่แล้ว +3

    Bnda scha wa tahi channel waleyo tuhade channels te aunda rehnda wa....

  • @amargora5129
    @amargora5129 3 ปีที่แล้ว +4

    ਹੱਥ ਨਾ ਉਪੜੇ ਵਾਲੀ ਗੱਲ ਹੋਈ ਇਹਦੇ ਨਾਲ,,ਇਹਦੇ ਨਾਲ ਦੇ ਇਹਨੂੰ ਧੋਖਾ ਦੇ ਗਏ

  • @MohinderSingh-oe4wp
    @MohinderSingh-oe4wp 4 ปีที่แล้ว +10

    ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਗੰਦੀਆ ਸਰਕਾਰਆਂ ਦੇ ਆਗੂ ਅਤੇ ਨਿਆਂ ਪ੍ਰਣਾਲੀ ਦੇ ਜਾਣਕਾਰ ਜਜ ਕੇਂਦਰ ਸਰਕਾਰ ਦੇ ਨੇਤਾਜੀ ਸਮਾਜ ਦਾ ਹਿੱਸਾ ਹੁਨਦੇਹੋਏ ਸਭ ਨੇ ਭਾਰਤ ਦੇਸ਼ ਨੂੰ ਨਰਕ ਬਣਾ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ।ਹੇ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਤੋਂ ਬਿਨਾ ਕੋਈ ਇਸ ਧਰਤੀ ਦਾ ਵਾਲੀਵਾਰਿਸ ਨਹੀ ਤੂਸੀਂ ਹੀ ਜਾਣਦੇ ਹੋ ਕਿ ਕੀ ਅਗੇ ਹੋਵੇਗਾ ਮੇਰੀ ਅਰਦਾਸ ਕਬੂਲ ਕਰ ਲੈਣਾ ਜੀ।ਸਰਬਤ ਦੇ ਭਲੇ ਲਈ ਦੁਆ ਕਰ ਰਿਹਾ ਇਕ ਤੁਹਾਡਾ ਆਪਣਾ ਸੇਵਕ ।

    • @MohinderSingh-oe4wp
      @MohinderSingh-oe4wp 4 ปีที่แล้ว +1

      ਜੇ ਤੁਸੀਂ ਇਸ ਕੀਤੀ ਅਰਦਾਸ ਬੇਨਤੀਆਂ ਨਾਲ ਸੇਹਮਤ ਹੋ ਤਾ ਕੁਮੈਂਟ ਕਰਨਾ ਜੀ

    • @jaissingh9586
      @jaissingh9586 4 ปีที่แล้ว +1

      ਬਿਲਕੁੱਲ ਸਹੀ ਗੱਲ ਆ ਮੇਰੇ ਵੀਰ ਇਹ

    • @indarpalahluwalia5266
      @indarpalahluwalia5266 4 ปีที่แล้ว +1

      @@MohinderSingh-oe4wp ਇਸ ਨਰਕ ਵਿਚੋਂ ਨਿਕਲਣ ਲਈ ਬਾਬਾ ਨਾਨਕ ਦੀ ਤਰ੍ਹਾਂ ਜੂਝਣਾ ਪੈਣਾ

    • @baltejsran7631
      @baltejsran7631 4 ปีที่แล้ว +1

      ਇਹ ਆਪ ਮੰਨ ਰਿਹਾ ਕਿ ਮੈਂ ਲੇਡੀ ਤੇ ਆਰ ਡੀ ਐਕਸ ਪਾਇਆ ਕਿਨਾ ਧੱਕਾ ਯਾਰ

  • @sandeepkhera953
    @sandeepkhera953 4 ปีที่แล้ว +14

    Reporter is good👍, keep it up

  • @jagdevmann1910
    @jagdevmann1910 4 ปีที่แล้ว +19

    ਸੈਣੀ ਨੂੰ 50 ਲੱਖ ਕਿਹੜੀ ਦਸਾ ਨਹੁਆ ਦੀ ਕਮਾਈ ਚੋਂ ਦਿੱਤੇ ਸੀ

    • @jugni0019
      @jugni0019 4 ปีที่แล้ว +1

      Ehi ta Gul aa Bai, 50 lakh rupiya aam Bande kol kithe hunda, jihda mehnet di kmayee kerda. Pinky ne 50 lakh dita, 50 lakh de ke isne ptta nhi pher kine k bnane se, jdo kum nhi baniya, hun Sala Sacha ban da.
      Je rishvat laina jurm aa, ta rishvat Dena ve ta jurm aa... Sala hun loka nu fudu bna riha

    • @SatnamSingh-ey3bg
      @SatnamSingh-ey3bg 4 ปีที่แล้ว +1

      Pinky bolda c 50 lakh den lyi mai 2 akar jameen vehicle c,,,kmeena motu

  • @punjabi1854
    @punjabi1854 3 ปีที่แล้ว +10

    ਜੇ ਕੋਈ ਅੱਫਸੱਰ ਤੁੱਹਾਨੂੰ ਗੱਲਤ ਕੰਮ ਕੱਰਨ ਨੂੰ ਕਹਿੱਦਾ ਹੈ ਉਸ ਨੂੰ ਕੱਹੋ ਕਿ ਮੈ ਕਾਨੂੰਨ ਦੇ ਵਿਰੁੱਧ ਕੁੱਝ ਨੱਹੀ ਕੱਰ ਸੱਕਦਾ।

    • @jasveerbrar8384
      @jasveerbrar8384 3 ปีที่แล้ว +2

      22g ih gallan kehnia sokhia han te karnia bahut aoukhia hundia jekar senior officer di koi gal nahi manda unior ta fir oh officer osy de pishy pai jandy aa te dismiss te parcha karvayun tak khaida ni shad de ji.

  • @godisone7569
    @godisone7569 4 ปีที่แล้ว +48

    Mr, Ritesh Lakhi Sahib ! ਪੁਲਸ ਦੇ ਮੂੰਹ ਨੂੰ ਉਦੋਂ ਦਾ ਖੂਨ ਲੱਗਿਆ ਹੋਇਆ ਐ ਉਹੀ ਕਹਾਣੀ ਅੱਜ ਵੀ ਚਲ ਰਹੀ ਐ, ਸਿਆਣਿਆਂ ਸੱਚ ਕਿਹੈ ਕਿ ਪੁਲਸ ਆਲੇ ਨਾਲ ਯਾਰੀ ਵੀ ਮਾੜੀ ਤੇ ਦੁਸ਼ਮਣੀ ਵੀ...

    • @sunnychopra5473
      @sunnychopra5473 3 ปีที่แล้ว +1

      Hun b ehnu Kisi de support aa tahi betha Ronda da ptaa GL Ch paa k

    • @parmjeetsingh7887
      @parmjeetsingh7887 3 ปีที่แล้ว

      Hun kehda nhi lagea

  • @awab4u
    @awab4u 4 ปีที่แล้ว +13

    Waheguru 🙏
    Rub bachye

  • @AmarjeetSingh-xg5xi
    @AmarjeetSingh-xg5xi 3 ปีที่แล้ว +12

    ਇਹਨਾਂ ਪਾਪੀਆਂ ਨੂੰ ਵਾਹਿਗੁਰੂ ਜ਼ਰੂਰ ਸਜ਼ਾ ਦੇਵੇਗਾ

  • @kabirghuman7474
    @kabirghuman7474 3 ปีที่แล้ว +2

    ਕਹਾਣੀ ਓਹ ਪਈ ਗੋਲੇ ਵਾਲਾ ਕੇਸ ਵੀ ਤਾਂ ਉੱਪਰ ਵਾਲੇ ਨੇ ਕਰਵਾਇਆਂ

  • @MandeepKaur-zo3ui
    @MandeepKaur-zo3ui 2 ปีที่แล้ว +2

    ਸ਼ਹੀਦ ਭਾਈ ਪਲਵਿੰਦਰ ਸਿੰਘ ਬਾਜਵਾ ਏਨਾ ਨੇ ਹੀ ਸ਼ਹੀਦ ਕੀਤਾ ਸੀ ਵੀਰ ਜੀ 🙏

  • @jattworld1984
    @jattworld1984 4 ปีที่แล้ว +12

    This snake is here to put pressure on Adv Pardeep Virk to put pressure on him to drop the Saini case by levelling false allegations on him and his father former DG Virk. Pinky Cat has no conscience. Ehe bukkal da sapp aa don't believe him.

    • @kanwalwaraich9714
      @kanwalwaraich9714 4 ปีที่แล้ว +1

      saaliya tere bete d teacher c lady tenu sharm na aaye jdon rdx paya dub ke mr ja

    • @hinduhindusthani66
      @hinduhindusthani66 2 ปีที่แล้ว

      @@kanwalwaraich9714 paaji sharam police di job lene toh pehla vechni hundi hai saari.. ki gallan krde ho..

  • @AshokKumar-il1xq
    @AshokKumar-il1xq 4 ปีที่แล้ว +11

    Speak the reality pinky g

  • @ਚਾਲਅਰੇਬੀਆਜੱਟਦੀ
    @ਚਾਲਅਰੇਬੀਆਜੱਟਦੀ 3 ปีที่แล้ว +3

    ਪਿੰਕੀ ਬੜਾ ਹਰਾਮੀ ਬੰਦਾ ਆ ,,ਮੌਕਾ ਦੇਖ ਕੇ ਮੁੱਕਰ ਜਾਣਾ , ਪਲਟੀ ਮਾਰ ਜਾਂਦਾ ਏਹੇ

  • @kabirghuman7474
    @kabirghuman7474 3 ปีที่แล้ว +2

    ਕਹਾਣੀ ਹੀ ਤਾਂ ਪੁਰੀ ਦੱਸਦਾ ਨਹੀਂ

  • @majitkaurgill284
    @majitkaurgill284 3 ปีที่แล้ว +2

    ਇਹ ਹੁਣ ਸੱਚ ਦੱਸਦਾ ਜਦ ਕਿਉ ਨੀ ਦੱਸਿਆ ਜਦੇ ਦੱਸ ਦਿੰਦਾ ਸੈਣੀ ਜਦੇ ਫੜਿਆ ਜਾਣਾ ਸੀ

    • @rajbarcelona
      @rajbarcelona 3 ปีที่แล้ว

      Madam saini de barkhlaf court ch guwahai hi es si hai ta hi case hoya saini te. Eh sab kanjar ne sale.

  • @sukhdoab834
    @sukhdoab834 4 ปีที่แล้ว +20

    He done so many fake encounter himself without the knowledge of SSP.

    • @singhbaljit3755
      @singhbaljit3755 4 ปีที่แล้ว +2

      Pinki halkia awara kutta hae kunjer murdabad

    • @sukhdoab834
      @sukhdoab834 3 ปีที่แล้ว

      @Tejpal singh bali I know him personally. That by I am telling all these things. Now he making fool. How he can be invoked in every case.

    • @upkarsingh8929
      @upkarsingh8929 8 หลายเดือนก่อน

      Yes I hae seen him so my times in sector 44.dil krda c esnu aagg laga k maar dava

  • @punjabi1854
    @punjabi1854 3 ปีที่แล้ว +8

    37 CD ਨੂੰ ਪੱਬਲਿੱਕ ਕੱਰੋ ਤਾ ਪੱਤਾ ਲੱਗੇ ਕਿ ਕਿੱਹੜੇ ਜੱਜ ਕੋਰੱਪਟ ਸੱਨ ਪੈਸੇ ਲੈਂਦੇ ਸੱਨ ।

    • @amargora5129
      @amargora5129 3 ปีที่แล้ว +1

      ਓਹ ਜੱਜ ਕਈ ਮਰ ਮੁੱਕ ਗਏ,ਕਈ ਰਹਿੰਦੇ ਰਿਟਾਇਰ ਹੋ ਗਏ

    • @fxtradinglive
      @fxtradinglive 3 ปีที่แล้ว +1

      Saare aaj v corrupt ne

  • @karandoni8488
    @karandoni8488 2 ปีที่แล้ว +8

    Great salute to reporter , he is highly skilled

  • @BALDEVSINGH-vp1uz
    @BALDEVSINGH-vp1uz 3 ปีที่แล้ว +6

    बाप का बदला नहीं लिया लेकिन रिश्वत लेकर अपनी जायदाद बनाई शरीफ लोग अपनी जान छुडने के लिये रीजहावत देते थे बदमाश कभी rishvat नहीं देता

  • @amargora5129
    @amargora5129 3 ปีที่แล้ว +6

    ਓਏ ਪਿੰਕੀ ਗੈਂਡੇ ਤੂੰ ਜਾਲਮ ਕਸਾਈ ਰਿਹਾ ਪੁਲਸ ਚੋ,ਬਹੁਤ ਝੂਠੇ encounter ਕੀਤੇ ਸੀ

  • @KambojSular
    @KambojSular 4 ปีที่แล้ว +53

    ਲਗਦਾ ਇਹ ਗਵਾਹੀ ਤੋਂ ਮੁਕਰੂਗਾ, ਦਿਖ ਰਿਹਾ।

    • @amreekmann6537
      @amreekmann6537 4 ปีที่แล้ว +1

      Virk ne crore rupaye ch sauda kita si.....te lgda hun phone ni chakda

    • @kuldeepvirk1
      @kuldeepvirk1 3 ปีที่แล้ว

      Hun saini..ehde lai saab ho gya

    • @rustamamm369
      @rustamamm369 3 ปีที่แล้ว +1

      Jisne mukarna hunda oh sahmne nai aunda....

    • @simransran1030
      @simransran1030 3 ปีที่แล้ว

      Nhi mukarda bai

  • @balkarbarkandi1569
    @balkarbarkandi1569 4 ปีที่แล้ว +7

    My two honest friends finished in fake incounter

  • @peeyushbhandari1621
    @peeyushbhandari1621 3 ปีที่แล้ว +8

    ਇਹ ਹੁੰਦੇ ਅਸਲੀ ਰਿਪੋਟਰ ਬੰਦਾ ਸਵਾਲ ਕਰਦਾ ਏ ਨਾ ਅਸਲੀ

  • @harmeshsharma7487
    @harmeshsharma7487 3 ปีที่แล้ว +12

    No doubt, Pinky is telling true.

    • @dkmetcalf14598
      @dkmetcalf14598 ปีที่แล้ว +1

      Eh bahout ghatyia insan hei.As you sow so shall you reap reap.Es ne F.G.S. s.t.d.ton evening time Chuck ke Lei gia.bache da pta hi nahi,kehnde ne mar ke bori vich PA ke nehar vich shut dta.
      ..

  • @thstrike2455
    @thstrike2455 4 ปีที่แล้ว +5

    Reporter saab mera msg vee pro
    Saddi family da ki kasoor mere father nu gye nu gye 26 saal ho gye aye nee aje PTA nee kinnia family's ne pb ch ohna de kasoorwar kon ne j eh salle

  • @prabalpal335
    @prabalpal335 3 ปีที่แล้ว +3

    how to contact gurmeet pinky!?🤔

  • @sushmasahni5600
    @sushmasahni5600 3 ปีที่แล้ว +2

    Lucky ji eh police de ips dia working rehi .ki aas krde ho police toh dgp toh constable sarey corruption

  • @rishpalbajwa4802
    @rishpalbajwa4802 3 ปีที่แล้ว +2

    Every microsecond a “Lion of Punjab”,is born to lead the world. Gone is gone don’t cry over the spilled milk. God is great.

  • @harwindersingh9012
    @harwindersingh9012 4 ปีที่แล้ว +7

    PINKI ne kini zaidad bania hai us di v jach honi chaida hai

  • @sukhdoab834
    @sukhdoab834 4 ปีที่แล้ว +11

    Inderjit was the main supplier of chitta escorting up to Delhi. Pinky was also doing the same.

    • @mansichouhan1194
      @mansichouhan1194 3 ปีที่แล้ว

      Koi sapout

    • @sukhdoab834
      @sukhdoab834 3 ปีที่แล้ว

      @@mansichouhan1194 I always write those for which I seen

  • @dilbaghsingh1333
    @dilbaghsingh1333 ปีที่แล้ว

    very good

  • @IndianAmerican-de4lc
    @IndianAmerican-de4lc 4 ปีที่แล้ว +9

    ਕਹਿੰਦਾ ਕੇਲਾ ਨੀ ਦਿੱਤਾ ਮੈਨੂੰ ਦੀਵਾਲੀ ਦੁਸਹਿਰਾ ਤੇ, ਏਸਨੇ ਆਪ ਮਾਰੇ ਮੁੰਡੇ ਨਾਲ ਸੀ ਆਹ ਖੱਬੀ ਬਾਂਹ, ਹੋਰ ਪਤਾ ਨੀ ਕਿੰਨੇ ਕੁ ਲੁੱਟੇ ਤੇ ਮਾਰੇ

  • @roopkaransingh1560
    @roopkaransingh1560 4 ปีที่แล้ว +17

    Means lai dey key...india wich aam bandye di life da mull ek kuttye to wadd nhi......ki banu ace desh da

  • @ਬੱਬਰਸ਼ੇਰਖਾਲਿਸਤਾਨੀ

    ਤੇਰੇ ਤੋ ਪੈਸੇ ਲੈਕੇ ਕੋਈ ਮੁਕਰ ਗਿਆ ਤੂੰ ਤਾ ਬੋਲਦਾ

  • @sectarypb2922
    @sectarypb2922 4 ปีที่แล้ว +3

    Patrkar bai ji salute a thonu thok k question puchn lye

  • @misslove0001
    @misslove0001 4 ปีที่แล้ว +9

    Tenu sharam ni ayi eh sb krdya. Attwaad de chkr ch beksoor mrva dite

  • @jashanpannu2557
    @jashanpannu2557 4 ปีที่แล้ว +5

    Ene mukar jna hun paise mil gye enu saini to

  • @ridhamsing5845
    @ridhamsing5845 3 ปีที่แล้ว +2

    Wait bai wait akha khol tia pinky g 43 sal di umr ho gi hun akal ai sulit sir ap nu

  • @harbhajansohal6264
    @harbhajansohal6264 4 ปีที่แล้ว +11

    Looks like there is no justice and no democracy in India

    • @moesinghsandher5003
      @moesinghsandher5003 4 ปีที่แล้ว

      Brother there never was any why you think our sikh brother picked up arms cuz of this no justice

  • @NavdeepSingh-hb8bg
    @NavdeepSingh-hb8bg 4 ปีที่แล้ว +6

    Kutta no 1 Surjeet grewal,shiv Kumar ,sumedh saini,pinky cat umranangal ,balkar sidhu Sara tola sala

  • @punjabi1854
    @punjabi1854 3 ปีที่แล้ว +3

    ਸਾਰੇ ਪੰਜਾਬ ਦੇ ਲੋਕਾਂ ਨੂੰ ਮਾਰ ਦੇਵੇ ਆਪ ਹੀ ਅੱਤਵਾਦ ਖੱਤਮ ਹੋ ਜਾਵੇਗਾ।

  • @jagwindersarpanchkhatrawan2488
    @jagwindersarpanchkhatrawan2488 4 ปีที่แล้ว +9

    ਇਹਨੂੰ ਸੁਮੇਧ ਸੈਣੀ ਨੇ ਪੈਸੇ ਦੇ ਦਿੱਤੇ ਹਨ ਜਿਹੜਾ ਹੁਣ ਉਹਨੂੰ ਚੰਗਾ ਕਹਣ ਲੱਗਾ

    • @gurbaljitsingh7384
      @gurbaljitsingh7384 4 ปีที่แล้ว +1

      ਪਾਪੀ ਪਾਪ ਕਮੰਮਦੇ ਕਰਦੇ ਹਾਏ ਹਾਏ

  • @nareshgujjar5039
    @nareshgujjar5039 2 ปีที่แล้ว +1

    Ihna de mutabik aatbaad aaj bhi o hi hai

  • @smiless8546
    @smiless8546 3 ปีที่แล้ว +4

    Je shiv kumar de munde ne dakka nahi maarya ta fer diamond shiv kumar de ghar kiwe mile

  • @rajinderpal6853
    @rajinderpal6853 3 ปีที่แล้ว +1

    Very good gurmeet singh Pinkney ji

  • @paramjitparamjit1070
    @paramjitparamjit1070 2 ปีที่แล้ว +1

    eh banda kainda k darwar sab ja k sauh chuke ena ne sinjga nu kera mauka dita sauh chukan da

  • @SarbjeetSingh-yz6zx
    @SarbjeetSingh-yz6zx ปีที่แล้ว

    Good reports

  • @SukhwinderSingh-tr6jv
    @SukhwinderSingh-tr6jv 10 หลายเดือนก่อน

    ਖਗਾਲੋ ਪੰਜਾਬ ਦੇ ਆਸ਼ਿਆਨੇ ਨੂੰ ਅੱਗ ਲਗਾਉਣ ਲਈ ਕਿਸ ਦਾ ਹੱਥ ਹੋ ਸਕਦਾ ਹੈ।

  • @lallykounta5472
    @lallykounta5472 3 ปีที่แล้ว

    bahut soni patarkari karda veer

  • @upinderjeetsinghchahal2794
    @upinderjeetsinghchahal2794 4 ปีที่แล้ว +2

    Good reporter

  • @gurmitsaini1791
    @gurmitsaini1791 2 ปีที่แล้ว +2

    Jehri police field vich kam kardi a lakhi sahib os nu blame karna bohat sokha hai....ohna dina vich na koyi press reporter bahar niklda c, na koyi polticians na he koyi judge. sub di fati rehndi c... sirf te sirf police sadka te turi firdi c din raat.. hun Mada time guzar chuka a sab apni apni dafli bjayi ja rhe ne..

  • @gurmitsaini1791
    @gurmitsaini1791 2 ปีที่แล้ว +1

    Je kisye nu koyi veham hoye ta babu ji kolo apne parde khulva sakda hai..🤣🤣🤣🤣

  • @nazzybatth5854
    @nazzybatth5854 3 ปีที่แล้ว +3

    Pinky nu sab kush pata kithe ki hoya wah yaar banda google aa pura 👌👌👌

  • @mehardeepsingh5951
    @mehardeepsingh5951 4 ปีที่แล้ว +9

    Pinki tu 50 Lack la lea lagda sani to

  • @baljitsingh8856
    @baljitsingh8856 3 ปีที่แล้ว +2

    Papi police walio tuhanu rab maf nyi krega.

  • @rustamamm369
    @rustamamm369 3 ปีที่แล้ว +2

    Sachh bolan lai JIGRA CHAHIDA.... jo isda hai.... koi insaan ehojea nai hunda jisne kady galat na kita howe... eh jo comment kar rae ne ziada sachy hon di eho jey mauka milan te politicians dia juttian chattdy ne.....

  • @megngasingh9306
    @megngasingh9306 ปีที่แล้ว

    ਇਹ ਬੰਦਾ ਹੁਣ ਆਪ ਹੀ ਹੁਣ ਸਾਰਾ ਕੁਝ ਸੱਚ ਦੱਸ ਦਿੱਤਾ ਕਿ ਕਨੂੰਨ ਨਾਲ ਦੀ ਕੋਈ ਚੀਜ਼ ਨਹੀਂ ਹੈ ਪਤਾ ਲੱਗਾ ਕੇ ਇਹਨਾਂ ਸਾਰਾ ਕੰਮ ਕਨੂੰਨ ਤੋਂ ਉੱਪਰ ਉੱਠ ਕੇ ਕੀਤਾ ਹੈ

  • @AjayKumar-kb5cq
    @AjayKumar-kb5cq 3 ปีที่แล้ว +2

    Jado eh power wich hunde ta nahi sochde hun latt paye ta bolade

  • @kakabrar8029
    @kakabrar8029 ปีที่แล้ว

    100% ਸਹੀ ਕੋਈ ਕਾਨੂੰਨ ਨਾ ਦੀ ਚੀਜ ਹੀ ਨਹੀਂ ਨਾ ਅਜ ਆ, ਪਹਿਲਾਂ ਵੀ ਸਰਕਾਰਾਂ ਗੰਦੀਆ ਤੇ ਅਜ ਵੀ,ਨਾ ਕੋਰਟਾ ਚ ਨਿਆਂ ਮਿਲਦਾ ਰਿਹਾ ਨਾ ਮਿਲੇ

  • @TG_MAFIA674
    @TG_MAFIA674 ปีที่แล้ว

    Good veer patarkar g

  • @sukhdoab834
    @sukhdoab834 4 ปีที่แล้ว +3

    He was not taking less than two iacs as bribe.

  • @baliharsingh4193
    @baliharsingh4193 3 ปีที่แล้ว +1

    I G no talk Out pinky

  • @pooja.sharma-
    @pooja.sharma- 3 ปีที่แล้ว +1

    speaking 👍🏼

  • @amardeepsinghbhattikala189
    @amardeepsinghbhattikala189 3 ปีที่แล้ว +3

    Eh pka gwahi nahi denda

  • @FATEH_78666
    @FATEH_78666 7 หลายเดือนก่อน

    ਵੱਡੇ ਅਫਸਰਾਂ ਅਗੇ ਛੋਟੇ ਮੁਲਾਜ਼ਮ ਦਾ ਕੋਈ ਜ਼ੋਰ ਨਹੀਂ... ਜੋ ਹੁਕਮ ਹੁੰਦਾ ਹੈ ਚਾਹੇ ਸਈ ਹੈ ਚਾਹੇ ਗ਼ਲਤ... ਕਰਨਾ ਹੀ ਪਹਿਦਾ ਹੈ... ਜਾਂ ਨੌਕਰੀ ਛੱਡ ਦੋ... ਪਰ ਗ਼ਲਤ ਕੰਮ ਦਾ ਗ਼ਲਤ ਹੀ ਨਤੀਜਾ ਨਿੱਕਲਦਾ ਹੈ 🙏

  • @MayurPanghaal
    @MayurPanghaal 3 ปีที่แล้ว +1

    ISIS is nothing in front of these criminals in power.

  • @manisandhu3683
    @manisandhu3683 3 ปีที่แล้ว +1

    Ghaint anchor dinesh ji👍👍

  • @BaldevSingh-fi2sk
    @BaldevSingh-fi2sk 3 ปีที่แล้ว +1

    Pinky s two statement perfect one people's memory very weeked second here is no law lakhi jee jindabad

  • @lisatina8974
    @lisatina8974 3 ปีที่แล้ว +8

    System is very corrupted , but people want to see what they want to see. Mean we’re all biased. He did provide very value-able information

  • @gurmitsaini1791
    @gurmitsaini1791 2 ปีที่แล้ว +1

    Computer dimag.👌