ਹਿਟਲਰ ਦੇ ਹੱਥ ਦਾ ਚੱਲਿਆ ਪਿਸਟਲ| Harbhej Sidhu| Babbal Sandhu| Rare pistle of Hitler |

แชร์
ฝัง
  • เผยแพร่เมื่อ 12 ก.ย. 2024
  • #harbhej_sidhu #hitler_pistel #babbal_sandhu #hitlerrarepistel #hitlerweapon

ความคิดเห็น • 373

  • @davindersingh5257
    @davindersingh5257 ปีที่แล้ว +4

    140 Rs ਦਾ ਕਾਰਤੂਸ ਮਿਲ ਜਾਂਦਾ ਹੈ.150 ਗਜ ਰੇਂਜ ਹੈ।10 ਲੱਖ ਰੁਪਏ ਵਿੱਚ ਮਿਲ ਜਾਂਦਾ ਹੈ। ਮੇਰੇ ਕੋਲ ਵੀ ਹੈ ਐਵੇਂ ਗੱਪ ਮਾਰੀ ਜਾਂਦਾ ਏ। ਪਾਲ ਮਾਊਜਰ ਨਾਮ ਦੇ ਜਰਮਨੀ ਫੌਜੀ ਨੇ ਇਸ ਦਾ ਡਿਜਾਇਨ ਤਿਆਰ ਕੀਤਾ ਸੀ।

    • @mmeettwwoo
      @mmeettwwoo 2 หลายเดือนก่อน

      Bilkul sahi...sights te 1000 likhya tan 1000 gaj thodi jaugi...chaurey gapp marde sochde vi ni...

    • @hardeepsingh9323
      @hardeepsingh9323 หลายเดือนก่อน

      Range bhout aa veer

    • @mmeettwwoo
      @mmeettwwoo หลายเดือนก่อน

      "Broomhandle mauser" search karlo, range 150 metre ton 200 metre hai. Naale range kartoos di hundi gun naal koi farak nahi penda. Kartoos da kinna barood hai, us naal speed te range wadh di hai...

  • @manpreetdandiwal9564
    @manpreetdandiwal9564 3 ปีที่แล้ว +7

    ਇਹ ਪਿਸ਼ਟਲ ਮਾਉਜਰ ਕੰਪਨੀ ਨੇ ਦੱਸ ਲੱਖ ਬਣਾਏ ਸਨ ਇਸ ਦੀ ਲੰਬੀ ਨਾਲੀ ਕਾਰਨ ਇਸ ਦੀ ਇੱਕ ਕਿਲੋਮੀਟਰ ਦੀ ਮਾਰ ਤੇ ਨਿਸ਼ਾਨਾ ਦੇਖ ਕੇ ਚਾਈਨਾ ਸਮੇਤ ਕਈ ਦੇਸ਼ਾ ਨੇ ਇਸ ਦੀ ਕਾਪੀ ਕੀਤੀ ਸੀ

    • @mmeettwwoo
      @mmeettwwoo 2 หลายเดือนก่อน +1

      1km di range hai ni...only marking hai sights uppar...jo eh bol riha 1000 yd ...oh vi hai ni...plus pistol da bahuta role ni hunda range ch...goli te depended hunda...mp mla zyada tension ni lende gapp maarn ch,..

  • @JD-pendu
    @JD-pendu 2 ปีที่แล้ว +4

    ਸਾਡੇ ਬੱਬਲ ਸੰਧੂ ਸਾਹਬ, ਯਾਰਾਂ ਦੇ ਯਾਰ ਸੀ ਬੱਬਲ ਅੰਕਲ।
    Miss you alot uncle ji 😭, ਰੱਬ ਨੇ ਸਮੇਂ ਤੋਂ ਪਹਿਲਾਂ ਤੁਹਾਨੂੰ ਚੱਕ ਲਿਆ

    • @pracheenaur9nathsadna45
      @pracheenaur9nathsadna45 ปีที่แล้ว

      Mtlb uncel mar gye 🥺🥺

    • @JD-pendu
      @JD-pendu ปีที่แล้ว

      @@pracheenaur9nathsadna45 1 saal ho challea uncle di death nu

    • @pracheenaur9nathsadna45
      @pracheenaur9nathsadna45 ปีที่แล้ว

      @@JD-pendu uncel da pind kehra broo

    • @JD-pendu
      @JD-pendu ปีที่แล้ว

      ਰੱਤਾ ਖੇੜਾ ਪੰਜਾਬ ਸਿੰਘ ਵਾਲਾ, ਫਿਰੋਜ਼ਪੁਰ - ਮੋਗਾ ਰੋਡ ਤੇ ਹੈ,
      ਜ਼ਿਲ੍ਹਾ - ਫਿਰੋਜ਼ਪੁਰ

    • @amrinderjeetsingh755
      @amrinderjeetsingh755 ปีที่แล้ว

      @@JD-pendu yrr brooo aah mouser haiga ohna kol pta e kr dy yrr j dinde aaa tah

  • @somychoudhary3218
    @somychoudhary3218 4 ปีที่แล้ว +38

    ਪੱਤਰਕਾਰ ਵੀਰ ਤੂੰ ਹੀ ਲੇਜਾ ਭੱਜਕੇ ਜਿਦਾਂ ਫੜੀ ਬੈਠਾ ,ਬਾਅਦ ਵਿੱਚ ਇਸਤੋਂ ਹੀ ਪੰਜ ਕਰੋੜ ਮੰਗ ਲਵੀਂ 😃😃😃

  • @sukhgill5428
    @sukhgill5428 4 ปีที่แล้ว +1

    ਏਨਾ ਕੋਲ ਜੋ ਵੀ ਹੈ ਸਭ ਇਹਨਾ ਦੇ ਦਾਦਾ ਜੀ ਦਾ ਹੀ ਖਰਿਦਅਾ ਹੋਅਾ ਹੈ। tractor ਵੀ ਤੇ ਇਹ ਪਿਸਤੌਲ ਵੀ

  • @amrinderbhangu5961
    @amrinderbhangu5961 4 ปีที่แล้ว +12

    ਆ ਜਿਹੜੇ ਪਿਸਟਲਾਂ ਮੌਜਰਾ ਦੀ ਤੁਸੀ ਗੱਲ ਕਰਦੇ ਓ , ਏ ਤਾ ਮੁੱਸੇ ਪਿੰਡ ਚ ਚੱਕੀ ਫਿਰਦੇ ਨੇ ਜਵਾਕ

    • @Sandhusaab56
      @Sandhusaab56 4 ปีที่แล้ว +8

      Chl Tu apni kudi Mose pind de jwaka nl e tor do🤣🤣🤣🤣😂😂😂sala moose ale da, fudi deya police bond Ch daang de k Pani v ni peen dindi,

    • @jatt610
      @jatt610 4 ปีที่แล้ว

      Yaar Aujla Agge e Duye aujle di bond paadhi payi aa ! Tu na bond pdaali 🤬😂

    • @LakhwinderSingh-wq4tg
      @LakhwinderSingh-wq4tg 4 ปีที่แล้ว

      @@Sandhusaab56 fuddu aa kise di kudi nu kyu glt bolda tu apni nu tor de aujle de nal

    • @Sandhusaab56
      @Sandhusaab56 4 ปีที่แล้ว

      @@LakhwinderSingh-wq4tg asha Teri na tor da aujla nl, Tu kehra fr sahi gl kiti, tuv ta meri nu glt boleya, sala lun, chlja chlja ave Teri bond kutti jaani o

    • @Sandhusaab56
      @Sandhusaab56 4 ปีที่แล้ว

      @Hackstar Gaming o Tu saleya keyo bhain den deya va, ja km kum kr ja k aapda, sala oo ee bond Marin aageya lun kise tha da😂😂

  • @rajveer-qz3nj
    @rajveer-qz3nj 2 วันที่ผ่านมา

    Excellent 👌👍👍

  • @sukhvirsingh5102
    @sukhvirsingh5102 4 ปีที่แล้ว +2

    ਇਹ ਪਸਤੌਲ ਹਿਟਲਰ ਦੀ ਹੱਥੀਂ ਚਲਿਆ ਨਹੀਂ ਹੈ ਹਿਟਲਰ ਆਪਣੀਆਂ ਨਿੱਜੀ ਚੀਜ਼ਾਂ ਕਿਸੇ ਨੂੰ ਨਹੀਂ ਦਿੰਦਾ ਸੀ. ਹਿਟਲਰ ਦਾ ਪਿਸਤੌਲ ਕਿਸੇ ਨੂੰ ਨਹੀਂ. ਮਿਲਿਆ na ਕੋਈ ਦਾਅਵਾ ਕਰਦਾ ha ਉਹ ਦੁਨੀਆਂ ਤੋਂ ਸਭ ਤੋਂ ਵਧੀਆ ਪਿਸਤੌਲ ਸੀ ਕਿਸੇ ਨੂੰ ਇਹ ਵੀ ਨਹੀਂ ਪਤਾ ਕਿੱਥੇ ਬਣਿਆ ਸੀ. ਨਾ ਕਿਸੇ ਨੂੰ ਪਤਾ ਉਹ ਕਿੱਥੇ ਹੈ. ਹਿਟਲਰ ਦੀ ਮੌਤ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ ਉਹ ਪਸਤੌਲ ਕਿਥੇ ਹੈ. ਕਿਉਂਕਿ ਹਿਟਲਰ ਜਰਮਨ ਵਿੱਚ ਨਹੀਂ ਮਰਿਆ ਸੀ ਜਿਨ੍ਹਾਂ ਨੇ ਜਰਮਨ ਦਾ ਇਤਿਹਾਸ ਪੜ੍ਹਿਆ ਹੈ ਉਹ ਮੇਰੇ ਸਾਰੇ ਵਾਕਾਂ ਤੋਂ ਸਮਝ ਜਾਣਗੇ. ਜਰਮਨ ਦੇ ਆਤਮ-ਸਮਰਪਣ ਤੋਂ ਪਹਿਲਾਂ ਕੁਝ ਨਾਯਾਬ ਚੀਜ਼ਾਂ ਲਕੋ ਲੈਂਦੀਆਂ ਸਨ...ਕੁੱਝ ਜਰਮਨ ਦੇ ਹਥਿਆਰਾਂ ਬਾਰੇ ਏਦਾਂ ਦੀਆਂ ਗੱਲਾਂ ਵਿਗਿਆਨਕ ਨਹੀਂ ਸੁਲਝਾਉਣਾ ਪਾਏ ਦੁਨੀਆਂ ਦੀ ਸਭ ਤੋਂ ਵੱਡੀ gun . ਜਰਮਨੀ ਵਿੱਚ ਬਣੀ ਸੀ the name of Schwerer Gustav ਮੁਆਫ ਕਰਨਾ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਪਸਤੌਲ ਨਕਲੀ ਹੈ. ਇਹ ਪਸਤੌਲ ਅਸਲੀ ਹੈ ਤਾਂ ਇਹ ਇਕ ਗੁਪਤ ਕੋਡ ਲਗਾ ਹੋਣਾਂ ਹੈ. ਕੁਛ ਐਸੀ ਭਾਸ਼ਾ ਦਾ ਕੁਝ ਐਸਾ ਅਕਸਰ ਜੋ ਕੋਈ ਨਹੀਂ ਸਮਝ ਸਕਦਾ ਉਹ ਹੀ ਇਸ ਦਾ ਅਸਲੀ ਹੋਣ ਦਾ ਪ੍ਰਮਾਣ ਹੈ. ਉਹ ਗੁਪਤ ਕੋਡ.. German enigma. ਮਸ਼ੀਨ ਹੀ ਸੁਲਝਾ ਸਕਦੀ ਹੈ. ... Thanks. Sir. Never mind.

    • @NavdeepSingh-xh7vu
      @NavdeepSingh-xh7vu 9 หลายเดือนก่อน

      Bikul right hitler da gold plated special Walther ppk 7.65 pistol si jo aj tak kisse nu ni labhya .

  • @arshkehal5181
    @arshkehal5181 4 ปีที่แล้ว +6

    fire range - 150 to 200 and eh spain ch b bne c also ehnu british v rakhde c semi- automatic overall this is perfect

  • @AmarjitSingh-hr1kh
    @AmarjitSingh-hr1kh 4 ปีที่แล้ว +44

    ਹਿਟਲਰ ਦੀ ਵਜਾ।ਨਾਲ ਅੰਗਰੇਜ ਭਾਰਤ ਛੇਤੀ ਛਡ ਗੲ ਨਹੀ ਤੇ ਹਾਲੇ ਵੀ ਇਥੇ ਰਹਿਣਾ ਸੀ ਓਨਾ ਗਦਾਰਾ ਦੀ ਸਪੋਟ ਨਾਲ

    • @parullakhan1528
      @parullakhan1528 4 ปีที่แล้ว +1

      shi gll aa veere kyi lok hitler nu marra kehnde ne prr sade desh lyi ta chnnga hi sii baki angreza di gll kriye oh kehra ghtt attiyaachaar krde sii inha ne v bohut bekasoor lok marre sii Hitler di vjah naal hi kyi aisiyan gllan hoyia jihna krke desh azzadd ho gya nhi ta aukha sii

    • @RajeshKumar-lz2xx
      @RajeshKumar-lz2xx 4 ปีที่แล้ว +3

      ਰਹਿ ਜਾਂਦੇ ਤਾ ਚੰਗੇ ਈ ਸੀ ਕਿ ਫਰਕ ਪੈਂਦਾ ਚਿੱਟੇ ਹੋਣ ਜਾ ਕਾਲੇ

    • @StarCric
      @StarCric 4 ปีที่แล้ว

      th-cam.com/video/fytdbb4jta4/w-d-xo.html Aah Hitler di Full Biography hai jisnu vekhan to Baad tuhanu pta lag jayuga ki Hitler ne 2nd world war kyun chediya te ohne Brahmina de Sanskrit Swastik da Nishan Apna Komi logo kyun bnaya full detail

  • @manibrar800
    @manibrar800 3 ปีที่แล้ว +1

    V nice bro 👌👌 harbhej sidhu good job from talwandi bhai dist firozpur

  • @kulwindersingh8356
    @kulwindersingh8356 4 ปีที่แล้ว +6

    ਇਸ ਨਾਲ ਦੇ ਪਿਸਟਲ ਪੰਜਾਬ ਵਿੱਚ ਬਹੁਤ ਥੋੜੇ ਹਨ ਸਾਡੇ ਲਾਗੇ ਭਿਖੀ ਸਹਿਰ ਦੇ ਵਿਚ ਇਕ ਸੇਠ ਕੋਲ ਹੈ ਉੱਨੀ ਸੌ ਪੈਂਟ ਦੀ ਜੰਗ ਵੇਲੇ ਇਹ ladies ਗੰਨ ਬਣਾਈ ਗਈ ਸੀ ਬਹੁਤ ਵਧੀਆ ਪਿਸਟਲ ਹੈ ਮੈਂ ਖੁਦ ਹੱਥ ਵਿਚ ਚਕ ਕੇ ਵੇਖਿਆ ਇਸ ਦੇ ਉੱਪਰ ਰੈਂਜ ਸਿਸਟਮ ਲੱਗਿਆ ਹੋਇਆਂ ਹੈਂ ਇਸ ਦੀ ਮਾਰ ਆਪਣੇ ਹਿਸਾਬ ਨਾਲ ਕਰ ਸਕਦੇ ਹੋ

    • @mmeettwwoo
      @mmeettwwoo 2 หลายเดือนก่อน

      Oh sights hundi...maar ni control hundi kdey vi goli di...

  • @chainabhangerbhanger8609
    @chainabhangerbhanger8609 2 ปีที่แล้ว +3

    babbal uncle ji rip

  • @harryk7411
    @harryk7411 4 ปีที่แล้ว +18

    MAUSER C96
    MADE 1896-1937
    Total made 1000000 k plus
    RANGE 150-200 METTRES
    Weight - 1.13 kg
    Barrel - 140 mm
    Cartidge -7.63 x 25 mm
    Magazine -20 rounds
    firing rounds -900 per min
    NOT RARE BUT CAN FOUND

    • @hareeshgujjar7705
      @hareeshgujjar7705 4 ปีที่แล้ว +1

      Thanks for providing us brief this weapon

    • @manpreetsingh5804
      @manpreetsingh5804 2 ปีที่แล้ว

      Spain and chain also made copy of it
      And range of its maxmum to 800 meter as per slite on it

    • @sarvjitdeol9622
      @sarvjitdeol9622 2 ปีที่แล้ว

      ਖੁਸ਼ ਕੀਤੇ ਬਹੁਤ ਵਧੀਆ ਜਾਣਕਾਰੀ ਧੰਨਵਾਦ

    • @jasmindermangat3504
      @jasmindermangat3504 ปีที่แล้ว +1

      1000 gjj range Hai bhai

    • @kuljitsingh763
      @kuljitsingh763 10 หลายเดือนก่อน

      Bill kul theek hai BHA ji

  • @harjotsran2400
    @harjotsran2400 4 ปีที่แล้ว +2

    Babbal sandhu. Best person ever

  • @bhagwantsinghmand5919
    @bhagwantsinghmand5919 4 ปีที่แล้ว +14

    Mauser c96 bore 7.63 range 150to200 metes price 5 to 6 lakh

  • @mohammadAnwer786
    @mohammadAnwer786 4 ปีที่แล้ว +10

    Jiyonde ro.
    Anwer Sindhu Jutt From Pakistan

  • @johny689
    @johny689 4 ปีที่แล้ว +2

    Babal ji agar dastar sajja lende te Bhut vadiya c ...eh toppa😉 jo rakhya oh kiss da h😂😂😂

  • @rajvirk3431
    @rajvirk3431 4 ปีที่แล้ว +2

    ਮੋਜਰ ਆ

  • @khalsa7332
    @khalsa7332 ปีที่แล้ว +1

    Ak 47 ਦੇ ਪੈਰ ਅਰਗਾ ਨਹੀ ਇਹ pistol.....glock ਦੇ ਜ਼ਮਾਨੇ ਚ ਆਹ ਪੁਰਾਣੇ pistol ,ਪੁਰਾਣੀ ਸੋਚ ਐ

  • @HS-jp3zk
    @HS-jp3zk 4 ปีที่แล้ว +1

    Bohat vadhiya veer

  • @HimmatSingh-pe2wr
    @HimmatSingh-pe2wr 4 ปีที่แล้ว +1

    ਸੰਧੂ ਸਾਹਿਬ ਘੈਂਡ ਸਰਦਾਰ

  • @sandhusaab8734
    @sandhusaab8734 4 ปีที่แล้ว +15

    ਨਹੀ ਰੀਸਾ ਏ ਕੇ 47 ਦੀਆ ਭਾਉ ।

    • @sandhusaab8734
      @sandhusaab8734 3 ปีที่แล้ว +1

      ਤੂੰ ਘੁੱਟ ਕੇ ਫੜ ਲਾ ।

    • @sandhusaab8734
      @sandhusaab8734 3 ปีที่แล้ว

      ਤੇਰੀ ਬੁੱਡ ਪੀੜ ਹੁੰਦੀ ਆ ਕੰਜਰੀ ਦੀਆ ।

  • @papillon8443
    @papillon8443 2 ปีที่แล้ว +1

    Keep it up! 👍

  • @GurdeepSingh-oj3oc
    @GurdeepSingh-oj3oc 3 ปีที่แล้ว +1

    Bahut vadiya jaankari ditti y g

  • @surjeetsingh9685
    @surjeetsingh9685 4 ปีที่แล้ว

    ਸਿਰ ਤੇ ਟੋਪੀ ਲੈ ਕੇ ਮਜਾ ਖਰਾਬ ਕਰ ਦਿੱਤਾ

  • @Sukhdevsingh-hl2sp
    @Sukhdevsingh-hl2sp 2 ปีที่แล้ว

    ਬਾਈ ਧੱਕੇ ਖਾਂਦੈ Firde ਇਹ ਮਾਊੂਜਰ ਕੰਪਨੀ ਦੀ ਪਿਸਤੌਲ ਕੋਈ ਨਵਾਂ ਬੰਦਾ ਈ ਲੈਂਦਾਂ ਇਹਨੂੂੰ ਜਾਂ ਜਿੰਨੇ ਸ਼ੌਕ ਨੂੂੰ ਸਜਾਉਣਾ Goli ਨਹੀ ਚਲਾਉਣੀ ਜਿਨ੍ਹਾਂ ਰੋਜ ਵੀਹ ਤੀਹ Golia ਚਲਾਉਣੀਆਂ ਉਹ ਇਹ ਕਵਾੜ ਚੀਜਾਂ ਨਹੀ ਲੈਂਦੇ ਪਰ ਹੈ ਕਈ ਇਸ ਟੋਪੀ ਵਾਲੇ ਦਾੜੀ ਬੰਨ੍ਹ ਜਿਹੇ ਜਿੰਨਾਂ ਫ਼ੜਾਂ ਮਾਰਨ ਨੂੰ ਰੱਖੈ ਆ ਨਾਂ ਪਤਾ ਇਸਾਈ ਨਾਂ ਸਿੱਖ

  • @gursewakjhajj2834
    @gursewakjhajj2834 4 ปีที่แล้ว +105

    100 ਮੀਟਰ ਤੋ ਜਿਆਦਾ ਮਾਰ ਨੀ ਸਿੱਧੂ ਸਾਹਿਬ। 1000 ਮੀਟਰ ਨੂੰ ਇਹ ਹੈਗਾ ਡਰੈਗਨਵ ਸਨੈਪਰ ।ਐਵੇਂ ਮਾਰੀ ਜਾਦਾ ।ਗੁੱਗੂ ਗਿੱਲ ਕੋਲ ਵੀ ਹੈਗਾ । AK 47 ਦੀ ਮਾਰ 350 ਤੋ 450 ਮੀਟਰ ਤਕ ਮਾਰ ਆ । 400 ਸੋ ਮੀਟਰ ਤੋ ਬੰਦਾ ਪਹਿਚਾਣ ਚ ਨੀ ਆਉਦਾ । ਇਹ 30 ਬੋਰ ਆ। ਬਾਕੀ MLA ਦੀ ਝੂਠ ਮਾਰਨ ਦੀ ਆਦਤ ਗਈ ਨੀ 1000 ਫੁੱਟ ਹੋਣਾ ।ਇਹਨਾ ਨੂੰ yard meter futt ਦੇ ਫਰਕ ਦਾ ਨੀ ਪਤਾ ਹੋਣਾ ਬਸ ਚੋਰਸ ਰੋੜ ਤਾ

    • @jattsingh586
      @jattsingh586 4 ปีที่แล้ว +6

      Guggu gill sire da fukra a jdo kite janda 10 bande nal le k janda a

    • @tejbirsinghsohal
      @tejbirsinghsohal 4 ปีที่แล้ว

      🤣

    • @rajbee1
      @rajbee1 4 ปีที่แล้ว +6

      ਉਹਨੇ ਗਜ ਕਿਹਾ, ਨਾ ਕੇ ਮੀਟਰ।

    • @gursewakjhajj2834
      @gursewakjhajj2834 4 ปีที่แล้ว +6

      ਗਜ ਵੀ ਤਿੰਨ ਫੁੱਟ ਦਾ ਹੁੰਦਾ ਬਾਈ ਜੀ।ਬਾਕੀ ਗਜ ਤੇ ਮੀਟਰ ਚ ਕੋਈ ਜਿਆਦਾ ਫਰਕ ਨੀ ਹੁੰਦਾ ਕੁਲ 3ਇੰਚ ਦਾ ਈ ਫਰਕ ਹੁੰਦਾ

    • @karanvirsinghbenipal
      @karanvirsinghbenipal 4 ปีที่แล้ว +8

      Veer ji 150 to 200 meter a effective range with proper accuracy , han jehri bullet travel krdi a no doubt 1000 yard tak krdi hou, is lai mauser ne pistol di back sight te 1000 yard tak di marking kuch sochke ditti hou but thats not effective range , je thonu yakeen ni tan ik apne world da shooter a jerry miculek , ohdi video dekheo ik chote pistol naal 1000yard tak nishana laea hoea ohne . NALE apne punjab ch kaafi bandea kol aa eh

  • @hardeepjagal1929
    @hardeepjagal1929 4 ปีที่แล้ว +10

    ਇਹ ਉਦੋਂ ਕੋਲ ਖੜਾ ਸੀ ਜਦੋਂ ਹਿਟਲਰ ਨੇ ਯੂਜ ਕੀਤਾ 😂🤣😂😂 ਮਾਊਜਰ ਪਿਸਟਲ ਆ 30 bore ਪੰਜਾਬ ਆਲੇ ਗੈਂਗਸਟਰਾ ਕੋਲ ਆਮ ਹੀ ਹੁੰਦਾ ਇਹ ਵੇਪਨ 🙏

    • @navjotsandhu3892
      @navjotsandhu3892 4 ปีที่แล้ว

      .30 jeda tusi kehne ho bai ji oh handmade hunda ohdi reliability ni hai. Jadki eh mauser aa german made, indian ordnance dia raflan naalo v jyada vadia aa mauser.

    • @fatehsandhu739
      @fatehsandhu739 4 ปีที่แล้ว

      Fusi deya jgala jdo kise gal da pata na hove ta aiwe geyan ni jhadi da

    • @punjabivloggger7178
      @punjabivloggger7178 4 ปีที่แล้ว

      Gappa maran nu ki aa jinia mrji marlo
      Kehra pushna kise ne
      Sadde bandia ne rub thale lah laina aa

  • @stratmanone490
    @stratmanone490 ปีที่แล้ว

    Babbal Sandhu is no more. Waheguru!

  • @jagpreetbansal4738
    @jagpreetbansal4738 10 หลายเดือนก่อน

    C96 my love

  • @delhiwalaghumakkadrider.ch1615
    @delhiwalaghumakkadrider.ch1615 4 ปีที่แล้ว +1

    Jabardast 😍❤️🇮🇳

  • @baljeetsingh-xo8gs
    @baljeetsingh-xo8gs 4 ปีที่แล้ว +2

    Bhut vadia Jankari.

  • @niteshkathyalniteshkathyal9724
    @niteshkathyalniteshkathyal9724 4 ปีที่แล้ว +3

    Jay hind 🇮🇳🇮🇳🇮🇳🐅🐅

  • @basraproductions660
    @basraproductions660 4 ปีที่แล้ว +2

    ਐਂਜਲੀਨਾ ਜੋਲੀ ਦੀ ਫਿਲਮ ਵਾਂਟਡ ਵਿੱਚ ਇਹ ਪਿਸਤੌਲ ਦੇਖ ਸਕਦੇ ਹੋ ਤੁਸੀਂ।

  • @khushisahu7175
    @khushisahu7175 4 ปีที่แล้ว +5

    Thnks for information ❤️
    Love from BATHINDA ❤️❤️😍🙏

  • @ranghawapartap2178
    @ranghawapartap2178 4 ปีที่แล้ว +2

    Baba Good maan I Love you

  • @amarjotkhaira8023
    @amarjotkhaira8023 4 ปีที่แล้ว +1

    Wah

  • @atinderpalsandhu9579
    @atinderpalsandhu9579 4 ปีที่แล้ว +2

    title hi galt aa, Hilter da pistol, punjab ch ?

  • @lovepreetgill7292
    @lovepreetgill7292 4 ปีที่แล้ว +2

    Awm bni aa full long li

  • @ramindersinghsandhu5852
    @ramindersinghsandhu5852 4 ปีที่แล้ว +1

    Very nice video

  • @kamalgrewal9933
    @kamalgrewal9933 4 ปีที่แล้ว +1

    Kya bat ha

  • @vickysharmavicky7228
    @vickysharmavicky7228 ปีที่แล้ว

    ਮੇਰੇ ਭਰਾ ਕੋਲ ਵੀ ਹੈ C 96‌ ਵੀਰ ਇਸ ਦਾ ਕੋਈ ਮੁਕਾਬਲਾ ਨਹੀਂ ਹੈ ਵੀਰ ਜੀ

  • @ramanpreetsingh2135
    @ramanpreetsingh2135 4 ปีที่แล้ว +2

    Bai hor video v lake oa ehdan di

  • @dharmindersandhu7261
    @dharmindersandhu7261 4 ปีที่แล้ว +10

    Ak 47 ਦੀ ਵੀ ਰੇਜ ਵੀ ਏਦਾਂ ਹੀ ਅੱਗੇ ਪਿੱਛੇ ਸੈੱਟ ਹੁੰਦੀ

  • @inderbawa9054
    @inderbawa9054 4 ปีที่แล้ว +1

    Aajkal sab kuch bann jaanda ve...jeb vich maal hoye bus...

  • @kangsimran3509
    @kangsimran3509 4 ปีที่แล้ว +2

    This is an astra 900. Its an spanish model of mouser 96 which was a german made gun. These were also used in ww2 by german armies and in former times during british rule in india it was also there in india so its an indian model
    9mm calliber and 160mm barrel. Also used as semi automatic pistol. Hitler never used he has an gold plated 32 calliber gold plated pistol with which he shot himself. If you wanna know more about proofs you can write back.

    • @sandeepmaan9941
      @sandeepmaan9941 2 ปีที่แล้ว

      No.Send kreyo veere

    • @NavdeepSingh-xh7vu
      @NavdeepSingh-xh7vu 9 หลายเดือนก่อน

      Bikul right bro gold plated Walther ppk 7.65

    • @NavdeepSingh-xh7vu
      @NavdeepSingh-xh7vu 9 หลายเดือนก่อน

      Par bro oh pistol kisse nu labhi nahi si sahayd

  • @satpalsihag4538
    @satpalsihag4538 4 หลายเดือนก่อน

    Apne kole vi h vir ji isde nale da

  • @sukhwindersinghsekhasekha4038
    @sukhwindersinghsekhasekha4038 4 ปีที่แล้ว +1

    Good

  • @Brar91
    @Brar91 4 ปีที่แล้ว +3

    Veer kafi loka koll a hun eh punjab ch 5 6 lakh ch mill janda

  • @sarpanchdilpreetchahal1781
    @sarpanchdilpreetchahal1781 4 ปีที่แล้ว +1

    Mausar 30 bore. price 12 to 16 lakh. But 30 TT 🇷🇺 Russian Best pistol

  • @jdeoljeeta8742
    @jdeoljeeta8742 3 ปีที่แล้ว

    Good👍👍👍👍

  • @sukhpreetsingh3455
    @sukhpreetsingh3455 4 ปีที่แล้ว

    Sirra

  • @bawasagar2534
    @bawasagar2534 4 ปีที่แล้ว

    Atttt verr ji thohada channel

  • @jugnusingh964
    @jugnusingh964 4 ปีที่แล้ว

    End hi aa

  • @raisinghraisingh7791
    @raisinghraisingh7791 29 วันที่ผ่านมา

    It is maoozer h.kafi person kol hn

  • @rameshsarmal4653
    @rameshsarmal4653 2 ปีที่แล้ว

    Sir ajj nai tuhada nagni gani suniya
    Te ajj hi pta chaleya ki tusi singer vi ho

  • @aulakhaulakh8747
    @aulakhaulakh8747 3 ปีที่แล้ว

    1000 ਗਜ਼ ਰੇਂਜ 308 ਬੋਲ ਰਾਈਫ਼ਲ ਜਿਸ ਨੂੰ ਆਮ ਤੌਰ ਤੇ 30 ਬੋਰ ਆਖਿਆ ਜਾਂਦਾ ਜਿਸ ਵਲਾਸਿਟੀ ਤਕਰੀਬਨ 900ਮੀਟਰ ਹੈ ਇਸ ਦੀ ਨਹੀਂ

  • @ramindersinghsandhu5852
    @ramindersinghsandhu5852 2 ปีที่แล้ว

    Mla saab expire ho gaye kuch din pehla

  • @harcharansingle8650
    @harcharansingle8650 3 ปีที่แล้ว

    🤩🤩🤩🤩🤣🤣 Amw di rang 1000 miter haa

  • @HarjinderSingh-ot4mw
    @HarjinderSingh-ot4mw 3 ปีที่แล้ว

    Very nice

  • @TheVeermahi
    @TheVeermahi 3 ปีที่แล้ว

    Also called broom handle.

  • @iqbalsinghhindu6822
    @iqbalsinghhindu6822 4 ปีที่แล้ว +5

    Mai saare coments pade aw kise ne eh ni likheya ki eh dwindar bambhiha kol v si

  • @NAVDEEP_MANSA
    @NAVDEEP_MANSA 4 ปีที่แล้ว

    c raa gal batt aa

  • @WaqasAhmad-sh1tm
    @WaqasAhmad-sh1tm 4 ปีที่แล้ว

    Zbrdst

  • @baljindersinghsidhu3959
    @baljindersinghsidhu3959 4 ปีที่แล้ว

    Weapon name = 'Mauser C96', this was made in Germany..

  • @workstation22
    @workstation22 4 ปีที่แล้ว

    Look nice

  • @raftarsingh7028
    @raftarsingh7028 4 ปีที่แล้ว

    Haryana te Rajasthani shokeen look ne

  • @technicalsmartl5856
    @technicalsmartl5856 4 ปีที่แล้ว

    Bhi g volume bharii jadddii ccc smj nhiii ayea

  • @baljinderkhaira4878
    @baljinderkhaira4878 4 ปีที่แล้ว

    Very.good.👌🌹

  • @Manjittiwana0001
    @Manjittiwana0001 11 วันที่ผ่านมา

    c96⛳️

  • @randeepsingh6846
    @randeepsingh6846 4 ปีที่แล้ว +11

    10 crore 20 crore kuj jayda ho geya mla saab . ..

    • @StarCric
      @StarCric 4 ปีที่แล้ว +1

      Bro je te eh Pka Hitler de Hatho Chali hovegi te isdi neelami 20 crore to vi upar ho sakdi hai Nahi te eh kodi di hovegi Waise Hitler da Naam hi kafi hai Usda naam sun ke usde Dushmana de Nervous System Break down ho jande si Eh Hakeekat hai na koi Tareef ya Mazak Hitler Hit karda Suraj Chadaounda Raat Nu Din nu Dikhanda tare 💪💪

    • @baljindersinghsidhu3959
      @baljindersinghsidhu3959 4 ปีที่แล้ว

      Kuch jada nai hoya aa.. 22 rare chiza de mol esto jada he hunde aa.. and ovi agar hitler de hath da chalya aa ta esto kafi jada he keemat ho sakdi aa koi wadi gal nai

  • @Uber-mf5xb
    @Uber-mf5xb 4 ปีที่แล้ว

    Sara Lucy dada ji Lisa's Mazda aaa leeyreaaaa

  • @pawittarsidhu3014
    @pawittarsidhu3014 4 ปีที่แล้ว +1

    Nyc bro 👌

  • @atamjeetsingh5854
    @atamjeetsingh5854 4 ปีที่แล้ว +1

    1926 de npb rafil ha made in Germany range 2300 meter h

  • @pawarharjot6437
    @pawarharjot6437 4 ปีที่แล้ว

    Sir Brand New Haiga Same Made in Germany And Diana air rifel Sariya 350 460 k98 Ar8 48 54 56 and Tuhada Pistal 4.50 lakh da Chandi Ghar Ton Mil janda ji

  • @DalbirSingh-hn6wy
    @DalbirSingh-hn6wy 4 ปีที่แล้ว +4

    20 lakh uncle mann jau push k dekho paji

  • @robin01m
    @robin01m 4 ปีที่แล้ว +1

    Nice

  • @pendu456
    @pendu456 4 ปีที่แล้ว +1

    Vnyc👍

  • @rajanwahla2045
    @rajanwahla2045 4 ปีที่แล้ว +3

    Bai 1000 ਗਜ ਤਕ ਮਾਰ ਨਈਂ ਕਰਦੀ। ਇਹ 1000 ਰਾਉਂਡ ਕੱਢਦੀ ਹੈ ਇਕ ਮਿੰਟ ਵਿੱਚ। ਇਹਦੀ ਰੇਂਜ 150-200 mtr ਹੈ। mla ਸਾਹਿਬ ਐਂਵੇਂ ਗੱਪਾਂ ਸ਼ਡੀ ਜਾਂਦੇ ਹੋ। 😀😀😀😀

    • @SukhwinderSingh-io1ox
      @SukhwinderSingh-io1ox 9 หลายเดือนก่อน

      Nahi pra 200 mtr effective rang aw goli 1000 gaj Tak jndi aw par raftar gat jndi aw

  • @sukhsahota318
    @sukhsahota318 4 ปีที่แล้ว

    Aj bhi sabhi mehngi cars made in germany hai

  • @yodaasingh9173
    @yodaasingh9173 ปีที่แล้ว

    Veer ji divlnder kol 2 ci

  • @bhupindersinghraavan9584
    @bhupindersinghraavan9584 4 ปีที่แล้ว +2

    Good Bro

  • @myquotes29
    @myquotes29 4 ปีที่แล้ว +10

    ਬਾਈ 10 ਲੱਖ ਕੀਮਤ ਆ ਹੁਣ, ਅਵੇ ਕਰੋੜਾਂ ਦੀਆ ਨਾ ਛੱਡਿਆ ਕਰੋ ।

    • @HarpreetSingh-um8et
      @HarpreetSingh-um8et 4 ปีที่แล้ว +2

      Karti na anpda aali gal

    • @Pindaale1313
      @Pindaale1313 4 ปีที่แล้ว

      Sahi gall a bro, gapp maran lagge vekhde v ni

    • @breakouttrading2545
      @breakouttrading2545 3 ปีที่แล้ว +1

      Bhra rare a chej eh keda bjaar cho mildi v tu 10 lakh deta te lai ayega eh milda e ni 10lakh da ki krega tu

    • @navdeepsran1360
      @navdeepsran1360 ปีที่แล้ว

      Eh mauser c96 nahi ga bro deyan nal dekho eh mauser m712 hai eh semi te burst dona te chalda aa eh ak 47 vangu ek vari ch hi 20 de 20 round chala dinda hai burst mode te eh India ch bauth reare hai par 15 to 17 tak mil janda hai depand on condition 👍

  • @shonki6049
    @shonki6049 4 ปีที่แล้ว

    ਹਿੱਟਲਰ ਦੇ ਬੰਦੇ ਇਸ ਨੂੰ ਲੱਭਦੇ ਫਿਰਦੇ

  • @malaysiapunjabisingh
    @malaysiapunjabisingh 4 ปีที่แล้ว +2

    ਹੁਣ ਵੀ ਬਨਦੇ ਨੇ

  • @iqrabaloch2918
    @iqrabaloch2918 4 ปีที่แล้ว +2

    Baba 1000 gaj weli gap mar gy .... 😂😂😂😂

  • @kinganbru4343
    @kinganbru4343 4 ปีที่แล้ว

    Bai g appnai koll v German mauser company da pistol tai Mauser company di kar98k hai

  • @GurpreetSingh-vq7jz
    @GurpreetSingh-vq7jz 4 ปีที่แล้ว +6

    ਨਿਰੀ ਗੱਪ ,,, 350 ਤੋਂ 900 ਮੀਟਰ ਤੱਕ ਮਾਰ ak47 ਦੀ ਆ ਤੇ 1000 ਤੋਂ 1250 ਤੱਕ ਮਾਰ ਸਨੇਪਰ ਦੀ ਆ
    ,,,,

    • @shivpreetsingh710
      @shivpreetsingh710 4 ปีที่แล้ว +1

      Veer McMillan tac 50 sniper di mar 1800 m tak a scoop la 3500 m sniping kiti hoti a baki a made in German Mauser da bneaa hoyea ho sakdi a ak 47 snipig lyi bni jehri us di mar dekhi jawe

  • @karminder_palsingh1638
    @karminder_palsingh1638 4 ปีที่แล้ว +3

    vasco da gama de mama di gun baare details daso🤣😂

  • @tonysingh5873
    @tonysingh5873 4 ปีที่แล้ว +1

    Esi hi mere pass bhi he

  • @AmarDeep-9896
    @AmarDeep-9896 4 ปีที่แล้ว +2

    Pubg ch scorpion kehnde ne

  • @Harprit_Singh
    @Harprit_Singh 4 ปีที่แล้ว +1

    👌👌👌👌

  • @jagjeetsuhag3100
    @jagjeetsuhag3100 4 ปีที่แล้ว +1

    JAY VAAHE GURU

  • @punjabifreethinker2939
    @punjabifreethinker2939 4 ปีที่แล้ว +2

    MLA ਸਾਬ ਜਾਂ ਤੁਹਾਨੂੰ ਪਤਾ ਨੀ ਜਾਂ ਜਾਣਬੁੱਝ ਕੇ ਗੱਪ ਮਾਰ ਰਹੇ ਹੋ 1000 ਗਜ ਕਿਹੜੇ ਪਿਸਟਲ ਦੀ ਮਾਰ ਹੋ ਗਈ ? ਹਾਂ ਹਜ਼ਾਰ ਫੁੱਟ ਹੋ ਸਕਦਾ 300-400 ਗਜ ਤਾਂ AK47 ਦੀ ਰੇਂਜ ਆ । ਇਹ ਕਿਹੜੀ ਸਨਾਇਪਰ ਗੰਨ ਵਾ ਏਨੀ ਦੂਰੀ ਤੋਂ ਤੇ ਟਾਰਗੇਟ ਵੀ ਨਜ਼ਰ ਨੀ ਆਉਣਾ 😂😂😂

    • @professor9663
      @professor9663 3 ปีที่แล้ว

      😢😢😁😁😂😂😂😂

  • @ramindersinghsandhu5852
    @ramindersinghsandhu5852 4 ปีที่แล้ว +1

    He is very honest person

  • @Svp745
    @Svp745 4 ปีที่แล้ว +6

    1939 model aa world war time da

  • @loveleen68
    @loveleen68 4 ปีที่แล้ว +1

    Aa link te click kro . Sabb daseys vich gun bare. Eve jhooth sitti janda 1000 gajj da en.m.wikipedia.org/wiki/Mauser_C96

  • @billabandala8183
    @billabandala8183 4 ปีที่แล้ว +1

    Good🔫

  • @dharmindersinghsinghdhatmi8377
    @dharmindersinghsinghdhatmi8377 3 ปีที่แล้ว

    ਪਤਾ ਨੀ ਕਿੰਨੇ ਯਹੂਦੀ ਮਾਰੇ ਹੋਣਗੇ ਇਸਨੇ ...ਸ਼ਰਮ ਕਰੋ ਸਾਭਣ ਵਾਲੇ..ਦੱਸਦੇ ਤਾ ਇੰਜ ੳੁ ਜਿਵੇ ਸਹੀਦ ਕਰਤਾਰ ਸਿੰਘ ਸਰਾਭੇ ਦਾ ਪਿਸਟਲ ਹੋਵੇ