Tibbeyan Da Putt || Harpreet Singh || Akhar

แชร์
ฝัง
  • เผยแพร่เมื่อ 26 ม.ค. 2025

ความคิดเห็น • 606

  • @YouTuber-it1ok
    @YouTuber-it1ok 4 ปีที่แล้ว +72

    Support from ambersar oye bhau ess channel nu .! Saada vi parwar bhalwana da wajjda ess li bha di mehnat nu samjh sakde te baaki interviewer bohat sohne tareeke naal gall baat karda .! Seyana banda bohat wadia hor nwian nwian cheeja le ke aao channel utte jroor dekhange with pyaar . Eho jehe channel di lorh aa parwara nu . Thankyou 🙏🏽

    • @nahar.singh.2058
      @nahar.singh.2058 4 ปีที่แล้ว +1

      Pppllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll

    • @rishusarwaan8708
      @rishusarwaan8708 4 ปีที่แล้ว +1

      @@nahar.singh.2058 do do da sbs

    • @jattblood9331
      @jattblood9331 4 ปีที่แล้ว

      Majhe nu saltue ida hi chardikla ch raho

    • @SukhjinderSingh-sz8ni
      @SukhjinderSingh-sz8ni 3 ปีที่แล้ว

      Waheguru ji

  • @TechnicalPindwala
    @TechnicalPindwala 4 ปีที่แล้ว +105

    ਕਿੰਨੀ ਵਦੀਆ ਸੋਚ ਹੈ ਰੱਬ ਦਾ ਸੁਕਰ ਕਰਨਾ ਨਹੀਂ ਪੁਲਿਆ ਹਰ ਗੱਲ ਪਿੱਛੇ ਰੱਬ ਦਾ ਸ਼ੁਕਰ ਬਹ ਮੇਰੇ ਵੀਰ ਜੀ ਬਾਬਾ ਨਾਨਕ ਹੋਰ ਉੱਚੀ ਲੇ ਕੇ ਜਾਵੇ

  • @tripatcheema871
    @tripatcheema871 4 ปีที่แล้ว +75

    ਵੀਰ ਦੀ ਨਿਮਰਤਾ ਤੋਂ ਬਲਹਾਰੇ ਜਾਈਏ। ਪੁਰਖਿਆਂ ਦੀ ਇੱਜਤ ਵੀਰ ਵਾਂਗ ਕਰਨੀ ਚਾਹੀਦੀ ਏ। ਬਹੁਤ ਵਧੀਆ ਗਲਬਾਤ ਲੱਗੀ ਵੀਰ ਦੀ ਬਹੁਤ ਹੀ ਵਧੀਆ ਬੋਲੀ।

  • @GurpreetSingh-wt1ww
    @GurpreetSingh-wt1ww 4 ปีที่แล้ว +102

    22 ਜ਼ੀ ਰੂਹ ਖੁਸ਼ ਕਰਤੀ ਠੇਠ ਪੰਜ਼ਾਬੀ ਵਿੱਚ ਇੰਟਰਵਿਊਂ।

  • @naturehumanity9493
    @naturehumanity9493 4 ปีที่แล้ว +41

    ਵੀਰ ਸਦਕੇ ਹਰਪ੍ਰੀਤ,,, ਪਰਮਾਤਮਾ ਨੂੰ ਬਹੁਤ ਪਿਆਰ ਕਰਦਾ,,, ਤੇ ਸੱਚ ਕਿਹਾ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਹੀ ਹੁੰਦਾ,, ਬਖ਼ਸਿਸ਼ ਹੁੰਦੀ ਅਾ,,, ਸਹੀ ਕਹੋ

  • @gharmindersingh2470
    @gharmindersingh2470 4 ปีที่แล้ว +14

    ਪੰਜਾਬੀ ਹੋਣ ਤੇ ਅੱਜ ਮਾਣ ਮਹਿਸੂਸ ਕਰਾਤਾ ਬਾਈ ਨੇ
    ਬਹੁਤ ਵਧੀਆ ਸੋਚ , ਨਿਮਰਤਾ ਅਤੇ ਦਮਦਾਰ ਪ੍ਰਮਤਾਮਾ ਗੁਡੀ ਚੜ੍ਹਾਈ ਰੱਖੇ ਪਹਿਲਵਾਨ ਖ਼਼ਾਨਦਾਨ ਦੀ

  • @Jaspreetsinghg151
    @Jaspreetsinghg151 4 ปีที่แล้ว +86

    ਸਹੀ ਗੱਲ ਆ ਵੀਰੇ ਸਾਂਝਾ ਲਾਣਾ ਸਾਡਾ ਵੀ ਆ ਵੀਰੇ ਪਰ ਕਈ ਵਾਰੀ ਡਰ ਬਹੁਤ ਲੱਗਦਾ ਵੀ ਜੇ ਕਿਤੇ ਕੱਲ ਨੂੰ ਕਿਸੇ ਦੀ ਨਜਰ ਲੱਗ ਗਈ ਅਸੀਂ ਕਿਵੇਂ ਜਿਉਵਾ ਗੇ ਇੱਕ ਦੂਜੇ ਬਿਨਾਂ 🙏🙏❤❤❤ ਬਾਬਾ ਸਾਰੇ ਘਰਾਂ ਚ ਪਿਆਰ ਤੇ ਸਾਂਝ ਬਣਾਈ ਰੱਖੇ

  • @BalwinderSingh-mx2gy
    @BalwinderSingh-mx2gy 3 ปีที่แล้ว +2

    ਅੱਖਰ ਟੀਮ ਬਹੁਤੇ ਵਧੀਆ ਕੰਮ ਕਰ ਰਹੀ ਹੈ ਤੇ ਬੇਨਤੀ ਹੈ ਕਿ ਇਸੇ ਤਰ੍ਹਾਂ ਪੁਰਾਣਾ ਪੰਜਾਬ ਤੇ ਪੁਰਾਣੀ ਵਿਰਾਸਤ ਪੁਰਾਣਾ ਵਿਰਸਾ ਤੇ ਸਾਂਝੇ ਪਰਿਵਾਰਾਂ ਬਾਰੇ ਦਿਖਾਉਦੇ ਰਹੋ। ਤਾਂ ਕਿ ਨਵੀਂ ਪੀੜ੍ਹੀ ਨੂੰ ਇਨ੍ਹਾਂ ਬਾਰੇ ਪਤਾ ਲੱਗ ਸਕੇ। ਬਹੁਤ ਬਹੁਤ ਧੰਨਵਾਦ ਜੀ।

  • @tariveer4605
    @tariveer4605 4 ปีที่แล้ว +23

    ਬਹੁਤ ਵਧੀਆ ਇਨਸਾਨ ਹੈ ਗੱਲਾਂ ਤੋ ਪਤਾ ਲੱਗਦਾ..ਜਿਉਦਾ ਰਹਿ ਭਰਾਵਾ ਰੱਬ ਚੜਦੀ ਕਲਾ ਚੋ ਰੱਖੇ ਤੈਨੂੰ..

  • @JaswantSingh-lj1dk
    @JaswantSingh-lj1dk 4 ปีที่แล้ว +38

    ਇਹ ਆ ਗੱਬਰੂ ਪੰਜਾਬ ਦੇ ਬਹੁਤ ਦਰਸ਼ਨੀ ਪਹਿਲਵਾਨ ਬਿਲਕੁਲ ਸਾਡੇ ਏਰੀਏ ਦੇ ਸਾਊ ਪੁੱਤ ਪਰਮਿੰਦਰ ਡੂਮਛੇੜੀ ਰੁਸਤਮ ਏ ਹਿਦ ਵਰਗਾ

  • @gurmukhsingh6097
    @gurmukhsingh6097 4 ปีที่แล้ว

    ਸਭ ਤੋਂ ਵਧੀਆਂ ਰੱਬ ਤੇ ਵਿਸ਼ਵਾਸ ਮੁੰਡੇ ਦਾ ਉਸ ਰੱਬ ਤੋਂ ਬਿਨਾ ਕੋਈ ਪਾਵਰ ਨਹੀ ਹੰਕਾਰ ਰਹਿੰਦਾ ਜੋ ਰੱਬ ਜੀ ਨੂ ਚੰਗਾ ਨਹੀ ਲਗਦਾ।ਬਾਕੀਜੋ ਰੱਬ ਨੂ ਪਿਆਰ ਕਰਦਾ ਉਸ ਲੲੱੀ ਮਾਝਾ ਮਾਲਵਾ ਦੁਆਬਾ ਹਿੰਦੁਸਤਾਨ ਪਾਕਿਸਤਾਨ ਹਿੰਦੂ ਸਿੱਖ ਮੁਸਲਮਾਨ ਕਾਲਾ ਚਿੱਟਾ ਸਾਰੇ ਹੱਦ ਬੰਨੇ ਟੁੱਟ ਜਾਂਦੇ ਹਨ ।ਸਾਰਿਆ ਚ ਰੱਬ ਦਿਸਦਾ

  • @bhanusingh1637
    @bhanusingh1637 4 ปีที่แล้ว +38

    ਜਿੰਦਾ ਰਹਿ ਵੀਰੇ ਰੱਬ ਤੈਨੂੰ ਚੜ੍ਹਦੀ ਕਲਾਂ ਵਿਚ ਰੱਖੇ

  • @gurpreetsinghgopi2155
    @gurpreetsinghgopi2155 4 ปีที่แล้ว +1

    ਸ਼ਾਬਾਸ ਛੋਟੇ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਰੂਹ ਖੁਸ਼ ਕਰ ਦਿੱਤੀ ਲਵ ਯੂ ਸਾਰੇ ਪੰਜਾਬ ਨੂੰ ਮਾਣ ਹੈ ਤੁਹਾਡੇ ਤੇ ਧੰਨਵਾਦ ਜੀ

  • @gurnekkhaira3479
    @gurnekkhaira3479 4 ปีที่แล้ว

    ਬਾ ਓ ਸੇਰਾ ਤੁਸੀ ਪੰਜਾਬ ਤੇ ਪੰਜਾਬੀਅਤ ਦਾ ਤੇ ਦੇਸ਼
    ਦਾ ਨਾਮ ੳੁਚਾ ਕੀਤੀ ਪ੍ਰਰਿਮਾਥਮਾ ਤੈਨੂੰ ਸਦਾ ਚੜਦੀਅਾ ਕਲਾਂ ਵਿੱਚ ਰੱਖੇ. 👍🙏

  • @pindersandhu8008
    @pindersandhu8008 4 ปีที่แล้ว +1

    ਪੱਤਰਕਾਰ ਵੀਰ ਜੀ ਨੂੰ ਦਿਲੋ ਸਲੂਟ ਹੈ ਜੀ। ਜਾਉਦੇ ਰਹੋ ਵੀਰ ਜੀ🙏🙏🙏🙏🙏🙏

  • @haibeesidhu2431
    @haibeesidhu2431 4 ปีที่แล้ว +47

    ਬਹੁਤ ਵਧੀਆ ਭਰਾ ਪਰਮਾਤਮਾ ਤੇਨੂੰ ਚੜਦੀ ਕਲਾ ਚ ਰੱਖੇ ਏਦਾ ਹੀ ਇੰਟਰਵਿਊ ਕਰਦਾ ਰਹਿ ਤਕੜੇ ਮੁੰਡਿਆਂ ਨਾਲ

  • @karmjitsinghgill3323
    @karmjitsinghgill3323 4 ปีที่แล้ว

    ਜਿਉਂਦੇ ਰਹੋ ਹਜਾਰਾਂ ਸਾਲ ਪੰਜਾਬੀ ਉ ਸਲਾਮ ਤਹਾਨੂੰ ਵੀਰ ਪੰਜਾਬੀਆ ਪਹਿਲਾਂ ਵੀ ਖੇਡਾ ਚ ਉੱਤਮ ਰਹੇ ਤੁਹਾਨੂੰ ਦੇਖ ਹੋਰ ਮਿਹਨਤ ਕਰਨ ਕਿਉਂ ਕਿ ਪੰਜਾਬੀਆ ਖੂਨ ਚ ਲੋਹੜੇ ਦਾ ਜੋਰ ਆ ਤੇਰੇ ਵਾਂਗ ਪੰਜਾਬ ਦਾ ਨਾ ਚਮਕਾਉਣ ਵਾਲੇ ਮੰਗੀ, ਅਰਸ,ਲੁਧਾ,ਪਾਲਾ,ਖੁਸ਼ੀਆ,ਦੁੱਲਾ, ਨੰਗਲਅੰਬੀਆਂ,ਸੁਰਖਪੁਰੀਏ ਸੇਰ, ਸਮਸਪੁਰੀਏ,ਹੋਰ ਵੀ ਸੇਰ ਤੇ ਵੀਡੀਓ ਵਾਲਾ ਵੀਰ ਵੀ ਸਿਰਾ ਬਾਈ

  • @surjeetsingh6960
    @surjeetsingh6960 3 ปีที่แล้ว

    ਬਹੁਤ ਹੀ ਗ੍ਰੇਟ ਫੈਮਿਲੀ ਹੈ ਵਾਹਿਗੁਰੂ ਮੇਹਰ ਕਰੇ

  • @bachitarsandhu1814
    @bachitarsandhu1814 4 ปีที่แล้ว +1

    ਬਹੁਤ ਵਧੀਆ ਸੁਨੇਹਾ

  • @pargatbal589
    @pargatbal589 4 ปีที่แล้ว

    ਤੁਹਾਡੀ ਸਚਾਈ, ਸੀਰਤ, , ਸਹੱਪਣ, ਸਲੀਕਾ ,ਤਰੀਕਾ ਅਤੇ ਸੋਹਰਤ ਤੁਹਾਡੇ ਕੰਮ ਤੋਂ ਦੇਖੀ ਜਾ ਸਕਦੀ।👌👌👌👌👌ur a great parsonality .🙏🙏🙏🙏🇮🇳🇺🇸👍💤.

    • @kauranmol3152
      @kauranmol3152 2 ปีที่แล้ว

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha majbur ha

  • @progressivegoatfarmers6991
    @progressivegoatfarmers6991 4 ปีที่แล้ว +16

    ਇਸ ਤੋ ਵਧੀਆ ਵੀਡੀਓ ਮੈ ਨੀ ਵੇਖੀ ਅਜ ਤਕ ਜੀਓ ਅੱਖਰ ਦੀ ਸਾਰੀ ਟੀਮ

  • @Baljeetsinghvirk
    @Baljeetsinghvirk 4 ปีที่แล้ว +1

    ਜਿਉਂਦਾ ਰਹਿ ਵੀਰਾ ਰੱਬ ਤਹਾਨੂੰ ਚੜ੍ਹਦੀਕਲਾ ਚ ਰੱਖੇ

  • @ersatnam
    @ersatnam 3 ปีที่แล้ว

    ਬਹੁਤ ਹੀ ਵਧੀਆ ਲੱਗਿਆ , ਵੀਰ ਨੂੰ ਮਿਲ ਕੇ।

  • @babitamukrram1750
    @babitamukrram1750 4 ปีที่แล้ว +4

    ਵਹਿਗੂਰ ਜੀ ਚੜਦੀ ਕਲਾ ਵਿਚ ਰੱਖਣ ਵੀਰੇ ਸਲਾਮ ਆ ਤੁਹਾਡੇ ਸੋਚ ਨੂੰ God bless you ver ji

  • @lollzzz3477
    @lollzzz3477 3 ปีที่แล้ว

    22 ਇਹੋ ਜਿਹੇ ਬੰਦੇ ਦਿਲ ❤️ ਖੁਸ਼ ਕਰਦੇ ਨੇ
    Lub zu ji

  • @VarinderSingh-wt4nt
    @VarinderSingh-wt4nt 4 ปีที่แล้ว +146

    ਮੇਰੇ ਵੀਰ ਬਾਹਰ ਜਾਣਾ ਸ਼ੌਂਕ ਨੀ ਮਜਬੂਰੀ ਆ ਵੀਰਾ 6 ਸਾਲ ਹੋਗੇ ਮਜਬੂਰੀ ਨੂੰ ਬੈਠਾ ਘਰ v ਨੀ ਜਾ ਹੋਇਆ 6 ਸਾਲ ਤੋਂ

    • @balrajsingh-uj4vm
      @balrajsingh-uj4vm 4 ปีที่แล้ว +10

      ਸਹੀ ਗੱਲ ਅਾ ਵੀਰ ਇਹਨਾਂ ਦੀ ਕਿਹੜੀ ਗੱਲ ਅਗਲਾ 500 ਕਿੱਲੇ ਦੀ ਗੱਲ ਕਰਦਾ ।

    • @VarinderSingh-wt4nt
      @VarinderSingh-wt4nt 4 ปีที่แล้ว +5

      @@balrajsingh-uj4vm hanji bro

    • @balrajsingh-uj4vm
      @balrajsingh-uj4vm 4 ปีที่แล้ว +14

      @@VarinderSingh-wt4ntਇਹਨਾਂ ਨੂੰ ਕਿ ਪਤਾ ਵਿਦੇਸ਼ ਕਿੳੁ ਜਾਈਦਾ ,ਜੈ ਸਰਕਾਰਾ ਚੰਗੀਆ ਹੋਣ ਤਾਂ ਇਥੇ ਬਾਹਰ ਅਾ ਕੇ ਕੰਮ ਕਰਨ ਦੀ ਕਿ ਲੋੜ ਅਾ

    • @doctoriqbal3788
      @doctoriqbal3788 4 ปีที่แล้ว +7

      varinder veer jiss nu baap de bani hoyi jaydaad mill jave oss nu ke pata mazboori da jiss ne greebi dekhi hundi hai oss nu pata hunda hai k ke mazboori hundi hai dr khan

    • @VarinderSingh-wt4nt
      @VarinderSingh-wt4nt 4 ปีที่แล้ว +3

      @@doctoriqbal3788 bilkul iqbal ji tusi bilkul sahi kiha baki har ik di apni kismat aa apan veer de ਐਂਟੀ ni haiga oda thoda dasea kyunk main khud 6 saal to india vapis ni gea apan ju pata majboorean da ho sakda veer di knowledge ch na howe eda da kuj

  • @amritchahal6783
    @amritchahal6783 4 ปีที่แล้ว

    ਬਹੁਤ ਵਧੀਆ ਇੰਟਰਵਿਊ

  • @amarjeetsidhu1462
    @amarjeetsidhu1462 4 ปีที่แล้ว +3

    ਖੁਛ ਰੈਹ ਬੇਟਾ ਪ੍ਰਮਾਤਮਾ ਤੁਹਾਨੂੰ ਸਾਰੇ ਪ੍ਰਵਾਰ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿਚ ਰੱਖੇ

  • @snapvloggerog3335
    @snapvloggerog3335 4 ปีที่แล้ว +5

    💪 ਭਲਵਾਨੀ ਵੀ ਇੱਕ ਭਗਤੀ ਹੈ 👍

  • @roopsinghsingh8421
    @roopsinghsingh8421 4 ปีที่แล้ว

    ਵੀਰ ਦੀ ਨਿਰਮਾਈ ਨੂੰ ਪ੍ਮਾਤਮਾ ਰੰਗ ਲਾਵੇ,,, ਪਰ ਵੀਰ ਜੀ ਕਿਸੇ ਕੋਲ ਪੈਸਾ ਨਹੀਂ ਹੁੰਦਾ ਕਿਸੇ ਕੋਲ ਸ਼ੋਕ ਨਹੀਂ ਹੁੰਦਾ

  • @TarksheelAussie
    @TarksheelAussie 3 ปีที่แล้ว

    Anchor ਭਾਜੀ ਤੁਸੀਂ ਤੇ ਜ਼ਿੰਦਾਬਾਦ ਚੈਨਲ ਦੇ anchor ਨੇ ਮੇਨੂ ਬਹੁਤ ਚੱਕਰਾਂ ਚ ਪਾਇਆ , ਮੈਂ ਥੋਨੂੰ ਦੋਹਾ ਨੂੰ ਇਕੋ ਸਮ੍ਜਦਾ ਸੀ

  • @parmjitsingh9014
    @parmjitsingh9014 4 ปีที่แล้ว +1

    ਭਲਵਾਨ ਜੀ ਦੀ ਨਿਮਰਤਾ ਨੂੰ ਸਲੂਟ ਹੈ

  • @ਰਿੰਪੀਬਰਾੜਗੱਜਣਵਾਲਾ

    ਨਵਰੀਤ ਬਹੁਤ ਖੂਬ,,,, ਪਿੰਡ ਜ਼ਰੂਰ ਦੱਸੀਆਂ ਕਰੋ

  • @babachahal9381
    @babachahal9381 4 ปีที่แล้ว +2

    ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਚ ਰੱਖਣ

  • @nishansingh318
    @nishansingh318 4 ปีที่แล้ว

    ਵਾਹ ਵਾਹ ਵੀਰ ਜੀ ਇਕੱਠ ਵਿੱਚ ਰਹਿਣ ਦਾ
    ਨਜ਼ਾਰਾ ਵਖਰਾ
    ਚੜਦੀਕਲਾ ੍ਚ ਰਹੋ ਭਾਈ

  • @kamaldeepsinghdhamon9357
    @kamaldeepsinghdhamon9357 ปีที่แล้ว

    Wadia video Navreet bai..Harpreet bai te ohna de Pawar bare janke changa lagya..thanks 👍

  • @Mrak47777
    @Mrak47777 4 ปีที่แล้ว +7

    Mash Allah interview karne bhai bhi END hai g. Bhot kboob.. aur Harpreet bhai bi zindabad

  • @sanwaldhami8163
    @sanwaldhami8163 4 ปีที่แล้ว +1

    Bohat khoob ji!!!! Kamaal da Tabbar...kamaal di Interview!!!

  • @karamvirkang7758
    @karamvirkang7758 4 ปีที่แล้ว +5

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਵੀਰ ਨੂੰ🙏🏻🙏🏻🙏🏻

  • @asrehal1711
    @asrehal1711 4 ปีที่แล้ว +5

    ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ

  • @ajayvirsingh4828
    @ajayvirsingh4828 4 ปีที่แล้ว +8

    Horr gallan di gallan, rabb rabb di mehar Kari jnda 22. Kini vdiaa gall aa. Ajj kal Mai Mai Kari jnde aa sare

  • @seemabegam3210
    @seemabegam3210 4 ปีที่แล้ว +1

    Veere baut badia jeoda rahe love you veer rab tohano hamesa khus rakhe.paribar Da Sathe Bania rhe

  • @sukhwantgill2868
    @sukhwantgill2868 4 ปีที่แล้ว

    Bhaut hi wadia lage. Here putter maa pao da. Rubb khush rakhe.

  • @rajputbrothersvlog223
    @rajputbrothersvlog223 4 ปีที่แล้ว +3

    Very nice. Boht changa lagya pehlwan nu vekh ke. Masha Allah. From Pakistan

  • @kuldipsingh-tu3xw
    @kuldipsingh-tu3xw 4 ปีที่แล้ว

    ਆਪਣੇ ਸਵਾਦਾਂ ਨੂੰ ਮਾਰਨ ਵਾਲੀ ਗੱਲ ਹੈ, 💪🏻💪🏻💪🏻💪🏻💪🏻💪🏻💪🏻💪🏻💪🏻💪🏻🌹🌹🌹🌹🌹🌹🌹🌹🌹🌹🌹👌👌👌👌👌🙏🙏🙏🙏ਵੀਰ ਜੀ

  • @gurpreetsinghjohal2231
    @gurpreetsinghjohal2231 3 ปีที่แล้ว

    ਬਹੁਤ ਵਧੀਆ ਪਲੇਅਰ ਆ ਵੀਰ ਤੇ ਨਰਮ ਵੀ ਬਹੁਤ ਆ

  • @sadhsingh2036
    @sadhsingh2036 4 ปีที่แล้ว

    V.v.good.putt..l.pls.putt.track.d.v.rera.the.help.zerur.karia.karo......god.rakha

  • @onkarsinghpurewal990
    @onkarsinghpurewal990 4 ปีที่แล้ว

    Veer ji bahut vadheya soch vichar hon Aap joke bahut mithi awaz hai

  • @merabaap6044
    @merabaap6044 4 ปีที่แล้ว +1

    Veer di gal ek vadia lagi jo hark cheez da credit parmatma nu de reha hai.....nahi te 500 kila ki ethya te sadya pind 25 kille walinya da b dimag khrab hoya aa....vadia soch hai veer di ..God bless u bro ..rab tenu lambi umar bakshe

    • @panjaab6797
      @panjaab6797 4 ปีที่แล้ว

      500 kille kalle de ne

  • @manisethi2546
    @manisethi2546 3 ปีที่แล้ว

    Mitti di kushti ch pehalwan ji tusi balle balle kra dini baba nanak kirpa karuga

  • @AmandeepSingh-ul9mz
    @AmandeepSingh-ul9mz 2 ปีที่แล้ว

    ਬਹੁਤ ਵਧੀਆ ਜੀ

  • @boxerdenny3103
    @boxerdenny3103 4 ปีที่แล้ว +2

    Waheguru bless you Harpreet Singh Sandhu veer ❣️❣️

  • @prabhjotkhalsa7038
    @prabhjotkhalsa7038 3 ปีที่แล้ว

    ਬਹੁਤ ਵਧੀਆ ਸੋਚ ਆ ਪਰਵਾਰ ਦੀ

  • @chardhiklafelwaresociety2343
    @chardhiklafelwaresociety2343 4 ปีที่แล้ว +6

    Interview lain wali di awaaz bahut sohni lgi yrr 👍👍

  • @mannobilli8547
    @mannobilli8547 4 ปีที่แล้ว +2

    brthr da way of talking kinna soft tay Calm hai. Hatts off veer. 👍👍

  • @gurmukhsingh3445
    @gurmukhsingh3445 4 ปีที่แล้ว +5

    Reporter bai Sirra bnda ..👌

  • @Sema.jaildaar
    @Sema.jaildaar 4 ปีที่แล้ว

    ਫ਼ਲ ਨੀਵੀਆਂ ਰੁਖਾਂ ਨੂੰ ਲੱਗਦੇ ਆ ਅਸੀਂ ਵੀ ਪਾਕਿਸਤਾਨ ਤੋਂ ਪਿੰਡ ਪਾਜੀ ਜੱਗ ਸਿੰਘ ਵਾਲ਼ੀ ਤੋਂ ਭੁੱਲਰ
    ਸਾਡੇ ਬਜ਼ੁਰਗ ਤੋਂ ਸੁਨੀਆਂ ਸੀ ਤੁਹਾਡੇ ਪਿੰਡ ਦਾ ਨਾਮ

  • @Gurjeetsingh-dx9sp
    @Gurjeetsingh-dx9sp 4 ปีที่แล้ว +2

    Akhar da bout wadiaa kam aa
    sanu eho j punjab de hero vikhaonde ne

  • @SharmasChronicles
    @SharmasChronicles 4 ปีที่แล้ว +1

    Bahut vdia soch aa bai Harpreet di..nal bahut hi suchajje dhang nal interview kiti correspondent ne 💪🏻🤘🏻
    @akhar team da bahut shukriya jo aisia motivational videos lai ke aunde.

  • @navbirring3671
    @navbirring3671 4 ปีที่แล้ว

    ਗਤਕਾ ,ਕੁਸ਼ਤੀ ,ਕੱਬਡੀ,ਪੰਜਾਬੀ ਬੋਲੀ ਤੇ ਪਹਿਰਾਵਾ ,ਗੁਰਮਤਿ ਸੰਗੀਤ ਜਾ ਢਾਡੀ ਕਵੀਸ਼ਰੀ ਨੂੰ ਪਹਿਲ ਦੇਣੀ ਹਰ ਪੰਜਾਬੀ ਦਾ ਫਰਜ਼ ,ਤੇ ਇਹਨਾ ਛੇ ਚੀਜ਼ਾਂ ਦਾ ਪ੍ਰਚਾਰ ਤੇ ਪੱਧਰ ਉੱਚਾ ਹੋਵੇ ਅਤੇ ਪੰਜਾਬੀ ਧਿਆਂਨ ਦੇਣ ਤਾਂ ਅਸੀਂ ਅੱਧੇ ਆਜ਼ਾਦ ਹੋ ਜਾਵਾਂਗੇ।

  • @gurjotsingh1536
    @gurjotsingh1536 4 ปีที่แล้ว +2

    Such a Humble and down to earth veer, Harpreet Singh Parmatma Chardi Kala Ch rakhe hamesha🙏👌👍💪

  • @sgill3575
    @sgill3575 4 ปีที่แล้ว +1

    Love the anchor. Very nice guy. He pulls the show very well.

  • @singhs1984
    @singhs1984 4 ปีที่แล้ว +5

    ਬਹੁਤ ਵਧੀਆ ਬਾਈ ਜੀ

  • @Baljit-Tech
    @Baljit-Tech 4 ปีที่แล้ว +1

    Bhai ne Rab nu pehla rakhia hai, mehr kre rab,👍👍👍👍

  • @Mandeepkaur-fi6di
    @Mandeepkaur-fi6di 4 ปีที่แล้ว

    Nice. You are very nice reporting man.

  • @balwindersingh-jo2od
    @balwindersingh-jo2od 4 ปีที่แล้ว

    ਬਹੁਤ ਹੀ ਵਧੀਆ ਬਾਈ ਜੀ ।

  • @gurvinderkaur_pb_13kaur35
    @gurvinderkaur_pb_13kaur35 4 ปีที่แล้ว

    Way of interview is excellent bht hi sohna c ਮਨਮੋਹਕ ਸਵਾਦ ਆਗਿਆ ਇੰਟਰਵਿਊ ਦੇਖ ਕੇ

  • @punjabzindawad3588
    @punjabzindawad3588 3 ปีที่แล้ว

    Main hamesha dua karda thoda channel trakki kre because tusi punjab bare bahut sochde ho

  • @Ra-mu7bo
    @Ra-mu7bo 4 ปีที่แล้ว +1

    ਬਹੁਤ ਘੈਂਟ ਅ ਵੀਰ ਸਿਰਾ

  • @shambhubawa6018
    @shambhubawa6018 4 หลายเดือนก่อน

    waheguru ji 🙏
    ne kirpa kiti hai bai fol 💪

  • @kulwindersinghkulwindersin7327
    @kulwindersinghkulwindersin7327 4 ปีที่แล้ว

    Very good by ji God bless you g

  • @sukhdevsinghsandhu2074
    @sukhdevsinghsandhu2074 4 ปีที่แล้ว +7

    Veer Meri got v Sandhu ha ji Mere Dada ji sardar Ajit Singh , Manga Mandi Qilla daud ka , Distt Lahore to migrate ho k charde Punjab SHRI Amritsar Sahib aie c, Assi v Sandhu Lahoria ha

  • @ਜਗਦੇਵਸਿੰਘਬੱਛੋਆਣਾ

    ਮੈਨੂੰ ਤਾ ਬਾਈ ਇਹ ਕੜੈਲ ਵਾਲੇ ਭਲਵਾਨ ਲਗਦੇ ਆ ਕਿਉਂਕਿ ਹੋਰ ਕਿਸੇ ਕੋਲ ਪੰਚੀ ਕਿਲੋ ਦੀ ਕਹੀ ਸੁਣੀ ਨੀ ਕਦੇ ਇਹ ਪਿੰਡ ਜਾਖਲ ਤੋ ਪਾਤੜਾਂ ਰੋਡ ਤੇ ਹੈ ਤਾਂ ਜਗਦੇਵ ਬੱਛੋਆਣਾ

  • @SatpalSingh-yi4iw
    @SatpalSingh-yi4iw 3 ปีที่แล้ว

    Great Harpreet ji and team akhar

  • @harbanssingh2258
    @harbanssingh2258 4 ปีที่แล้ว

    Vvery nice vedio and very nice Havily

  • @UPPALZ_GAMING
    @UPPALZ_GAMING 4 ปีที่แล้ว

    Ancor veer gud job bro tere bolan da treeka bahut changa lagda va tuhada mainu

  • @gurpindersingh7505
    @gurpindersingh7505 4 ปีที่แล้ว +65

    ਅਸਲੀ ਜੱਦੀ ਸਰਦਾਰ ਆਹੀਂ ਨੇ ਬਾਈ

  • @SukhvinderSingh-hq3ti
    @SukhvinderSingh-hq3ti 2 ปีที่แล้ว

    Satnam wahe Guru ji sab te mahr Karo ji

  • @gurpreetsinghjohal2793
    @gurpreetsinghjohal2793 4 ปีที่แล้ว

    Ik gal jehri menu pasand aayi interview ch ki ae veer ehni mehnat v krda or credit parmatma nu dinda ki ohdi kirpa .... rabb kre ae hor lok v ae gal samjan ki chahe koi kush v krda howe ja kush v baneya howe ja ban reha howe pr us vich har kise te kirpa os waheguru parmatma di hi hundi aa ae gal samj sakkan kash hor lok v ....

  • @mahingasingh4610
    @mahingasingh4610 4 ปีที่แล้ว

    Very very very very very very very very very very nice👍👍👍👍👍👍👍👍👍

  • @heloarsh4886
    @heloarsh4886 4 ปีที่แล้ว

    Bahut vadia communication skills bhai di

  • @JagjitSingh-jp7ov
    @JagjitSingh-jp7ov 4 ปีที่แล้ว

    ਬਹੁਤ ਵਧੀਆ ਜੀ 👏👌👍

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 4 ปีที่แล้ว

    ਬਾਈ ਜੀ ਬਹੁਤ ਵਦੀਆ

  • @jasdeepsingh1561
    @jasdeepsingh1561 4 ปีที่แล้ว

    Navreet bai g thnx es video lai

  • @gurpreetjasveer236
    @gurpreetjasveer236 4 ปีที่แล้ว

    Very good bro very nice thinking

  • @gurjantdhaliwal7021
    @gurjantdhaliwal7021 4 ปีที่แล้ว +44

    ਬਾੲੀ ਦਾ ਪਿੰਡ ਤਾੰ ਦੱਸ ਦਿੰਦੇ ਜੀ

  • @wahkyabaatanygilljikumar9567
    @wahkyabaatanygilljikumar9567 3 ปีที่แล้ว

    Bahut vadiya palwan ji

  • @ajaylohgarh4871
    @ajaylohgarh4871 2 ปีที่แล้ว

    God bless you veer ♥️♥️

  • @raisarpanch
    @raisarpanch 4 ปีที่แล้ว

    Y yr thodi har video boht hi ghaint boht hi sunn jog aa pr y khull k gallan kreya kro plz jdo video da swaad jeha aaun lgda odo mukk jandi aa eh meri request hi aa y g

  • @Bhau_Talks
    @Bhau_Talks 4 ปีที่แล้ว +2

    Good job Karan veer Nd team ,, last interview with jassa patti was also awesome.. Akkhar team doing really Great but i think u guys missed some questions, Pind, education,Govt support etc ,,
    ਕੁੱਲ ਮਿੱਲਾਕੇ ਬਹੁਤ ਸੋਹਣੀ ਮੁਲਾਕਾਤ ਸੀ,, ਪਰਸੋ ਜੱਸਾ ਪੱਟੀ ਵਾਲੀ ਵੀ ਬਾਕਮਾਲ ਸੀ, ਅੱਖਰ ਦੀ ਸਾਰੀ ਟੀਮ ਵਧਾਈ ਦੀ ਪਾਤਰ ਏ ਜੋ ਚੰਗੀਆਂ ਪਾਜਟਿਵ ਗੱਲਾਂ ਦਿਖਾ ਰਹੇ , ਬਾਕੀ ਕਰਨ ਵੀਰ ਤੇਰਾ ਯਰ ਚਿਹਰਾ ਪਹਿਲਾ ਵਾਂਗ ਚਮਕ ਚ ਨਹੀਂ , ਬਾਕੀ ਸਵਾਲ ਜਵਾਬ ਕਰਨ ਦਾ ਤੁਹਾਡਾ ਤਰੀਕਾ ਬੜਾ ਸੋਹਣਾ ਏ,, ਏਵੇ ਲੱਗੇ ਰਹੋ 😊।।
    ਪਿਆਰ ਨਾਲ ਸੁਝਾਅ ਦਿੱਤੇ ਆ ਗ਼ੁੱਸਾ ਨਾ ਕਰਿਉ ਕਿਸੇ ਗੱਲ ਦਾ,, ਜ਼ਿੰਦਗੀ ਬੜੀ ਛੋਟੀ ਏ

  • @respecttoall3875
    @respecttoall3875 3 ปีที่แล้ว

    Good interview

  • @jaswinderuppal309
    @jaswinderuppal309 4 ปีที่แล้ว

    ਬਹੁਤ ਵਧੀਆ ਵੀਰ

  • @bilalshafiq5230
    @bilalshafiq5230 4 ปีที่แล้ว +1

    When I see video intro I feel very happy energetic

  • @hardeepsinghcheema429
    @hardeepsinghcheema429 9 หลายเดือนก่อน

    ਬਹੁਤ ਉੱਚੀ ਸੋਚ ਪਹਿਲਵਾਨ ਦੀ

  • @camkaursingh3760
    @camkaursingh3760 4 ปีที่แล้ว +4

    ਸਲੂਟ ਆ ਵੀਰ ਦੀ ਸੋਚ ਨੂੰ

  • @respecttoall3875
    @respecttoall3875 3 ปีที่แล้ว +1

    Good 👍

  • @khalsag9623
    @khalsag9623 4 ปีที่แล้ว

    ਸਲੂਟ ਵੀਰ ਜੀ

  • @travelyaari1565
    @travelyaari1565 4 ปีที่แล้ว

    Bahut vadiyaa veer da guest house 🏡 asi Patran to decorate karke gaye si

  • @bindersidhu1092
    @bindersidhu1092 3 ปีที่แล้ว

    Very good ji 👍

  • @Akshaya101
    @Akshaya101 4 ปีที่แล้ว +1

    Kaint 22 👍👍👍👍....