ये फ़ित्ना आदमी की ख़ाना-वीरानी को क्या कम है हुए तुम दोस्त जिस के दुश्मन उस का आसमाँ क्यूँ हो ਪੰਨੂ ਸਾਹਿਬ ਗਾਲਿਬ ਦਾ ਇਹ ਸ਼ੇਅਰ , ਬਿੱਟੂ ਮੰਤਰੀ ਜੀ ਦੇ ਬਿਆਨਾਂ ਤੇ ਪੂਰਾ ਢੁਕਵਾਂ ਹੈ ਜੀ
Hlo sir shyad he koi eda din hove jdo k main prime discussion dikhna reha geya hove 2 din phela apne jalnd vich har saal di tera ess saal v Gadri babian da mela lgya c jo ki 33 mela c. Jo ki bhout he vdya tera nal mela pura hoya minu eda lgda thanu apni discussion vich ess bar v jrur zikr krna chyda c bcz thanu sunna wale bhout look ne te aj di generation lyi v bhout jruri aa eda de mela dekhna jo ki smaaj nu navi soch wal le k jnde aa.
Pannu Saab sat sri Akal ji panu saab jii kirpa karo y BJP Nu kaho ji ke Poset Afim Chalu karva devo pb da bhala ho javega Pj di javani bache javegi gi ji
Congratulations everyone . Another Milestone. Today's episode is 2700. Thanks for your support
ਪੱਨੂ ਸਰ ਸੌਰੀ ਟੂ ਸੇ, ਅੱਜ ਪੰਜਾਬ ਖ਼ਤਮ ਕਰ ਦਿੱਤਾ ਇਹਨਾਂ ਹੁਕਮਰਾਨਾਂ, ਹੁਣ ਜੇਕਰ ਸਿੰਥੈਟਿਕ ਡਰੱਗ ਤੋਂ ਬਚਣ ਵਾਸਤੇ ਅਫੀਮ ਪੋਸਤ ਆ ਜਾਵੇ ਬਚਣਾ ਸੌਖਾ, ਪਰ ਬਿੱਟੂ ਨੇ ਬੋਲਿਆ ਇਹ ਗੱਲ ਦੇ ਵਿੱਚ ਰਾਜ ਹੈ ਬੜਾ ਵੱਡਾ
ਪੰਜਾਬ ਨੂੰ ਦੇ ਬਚਾਉਣਾ ਹੈ ਤਾਂ ਅਫੀਮ ਪੋਸਤ ਦੇ ਸਰਕਾਰੀ ਠੇਕੇ ਖੋਲ੍ਹਣ ਚਾਹੀਦੇ ਹਨ ਪੰਨੂੰ ਜੀ ਚਿੱਟੇ ਸਮਾਈਕ ਨਾਲੋਂ ਸੌ ਗੁਣਾਂ ਚੰਗੀ ਹੈ ਜਿਸਨੇ 2027 ਵਿੱਚ ਜਿਹੜੀ ਪਾਰਟੀ ਨੇ ਸਰਕਾਰ ਬਣਾਉਂਦੀ ਹੈ ਅਫੀਮ ਪੋਸਤ ਦੇ ਸਰਕਾਰੀ ਠੇਕੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ
Bittu is kangana ranot of punjab.
ਜੇਕਰ ਅਫੀਮ ਦੀ ਖੇਤੀ ਹੋਣੀਂ ਸ਼ੁਰੂ ਹੋ ਗਈ ਤਾਂ ਪੈਸੇ ਦੀ ਕਮੀਂ ਕਾਰਨ ਜਿਹਨਾਂ ਗਰੀਬਾਂ ਨੂੰ ਅਫੀਮ ਨਹੀਂ ਮਿਲਦੀ । ਉਹ ਵੀ ਚੋਰੀ ਛਿਪੇ ਖੇਤਾਂ ਵਿੱਚ ਖਾਣਾ ਸ਼ੁਰੂ ਕਰ ਦੇਣਗੇ।
ਕਿਸਾਨਾਂ ਕਿਥੇ ਕਿਥੇ ਰਾਖੀ ਕਰ ਸਕਦੇ ਹਨ ❓
ਅਫ਼ੀਮ ਜਦੋਂ ਠੇਕਿਆਂ ਤੇ ਵਿਕਣ ਲੱਗ ਪਈ ਤਾਂ ਇਸ ਵਿੱਚ ਵੀ ਮਿਲਾਵਟ ਸ਼ੁਰੂ ਹੋ ਜਾਣੀ ਹੈ।
ਬਿਲਕੁਲ ਜੀ
ਤੁਸੀਂ ਚੰਗੀ ਗੱਲ ਦਾ ਵਿਰੋਧ ਹੀ ਕਰਨਾ ਹੈ ਮੈਂ ਬਿੱਟੂ ਨੂੰ ਚੰਗਾ ਨਹੀਂ ਕਹਿੰਦਾ ਪਰ ਪੰਜਾਬ ਵਿੱਚ ਖਸਖਸ ਦੇ ਠੇਕੇ ਖੁੱਲਣੇ ਚਾਹੀਦੇ ਹਨ ਹੁਣ ਕਿਹੜਾ ਲੋਕ ਪੋਸਟ ਨਹੀਂ ਖਾਂਦੇ 7000 ਨੂੰ ਲੈ ਕੇ ਖਾਂਦੇ ਹਨ
ਸਰਾਬ ਵੀ ਇਕ ਨਸਾ ਹੈ ਇਹ ਵੀ ਬੰਦ ਹੋਣੀ ਚਾਹੀਦੀ ਹੈ ਜੀ
2700 ਐਪੀਸੋਡ ਪੂਰੇ ਹੋਣ ਤੇ ਸਮੂਹ ਪ੍ਰਾਈਮ ਏਸ਼ੀਆ ਨੂੰ ਅਤੇ ਸਰ ਜਤਿੰਦਰ ਪੰਨੂ ਸਾਹਿਬ ਨੂੰ ਲੱਖ ਲੱਖ ਵਧਾਈਆਂ
ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ ਜੀਵ ਵਾਲੀ ਗੋਲੀ ਤੇ ਪਰੈਗਾ ਕੈਪਸੂਲ ਬੰਦ ਕਰੋ
ਰਿਸ਼ਵਤ ਲੈਣ ਤੋਂ ਬਾਅਦ ...
*ਲੋਕ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹਨ*
❤❤
Deepu 👌🏻👌🏻👌🏻
ਪੰਨੂੰ ਸਾਹਿਬ ਜੀ ਨੂੰ 2700 ਵਾਂ ਲੜੀਵਾਰ ਲੋਕਾਂ ਨੂੰ ਵਿਸਥਾਰ ਪੂਰਵਕ ਪੰਜਾਬ ਤੇ ਦੇਸ਼ ਵਿਦੇਸ਼ ਬਾਰੇ ਦਿੱਤੀਆਂ ਜਾਣਕਾਰੀਆਂ ਲਈ ਬਹੁਤ ਬਹੁਤ ਧੰਨਵਾਦ ਜੀ ।
ਪੰਨੂ ਸਾਹਬ ਅੱਜ ਵੀ ਪੰਜਾਬ ਦੇ ਚਾਲੀ ਪ੍ਰਤੀਸ਼ਤ ਲੋਕ ਅਫੀਮ ਪੋਸਤ ਖਾਂਦੇ ਹਨ। ਤੇ ਦਸ ਹਜ਼ਾਰ ਰੁਪਏ ਕਿੱਲੋ ਪੋਸਤ ਅਤੇ ਬਾਰਾਂ ਹਜ਼ਾਰ ਰੁਪਏ ਦੀ ਸ਼ੰਟਾਂਕ ਅਫੀਮ ਲੈਕੇ ਖਾਂਦੇ ਹਨ। ਜੇਕਰ ਖੁੱਲ ਜਾਵੇ ਸਰਕਾਰ ਨੂੰ ਵੀ ਮੋਟਾ ਪਰੋਫਿਟ ਹੋਵੇਗਾ ਤੇ ਖਾਣ ਵਾਲਿਆਂ ਨੂੰ ਵੀ ਕੈਮੀਕਲ ਵਾਲੀ ਮਿਲਾਵਟ ਦੀ ਥਾਂ ਪਿਉਰ ਮਿਲਣ ਲੱਗ ਜਾਉ
Sarkar ne chitta vekona band nahi karna.
ਕੈਨੇਡਾ ਵਿਖੇ ਮਾਲਟਨ ਗੁਰੂਦਵਾਰਾ ਸਾਹਿਬ ਤੇ ਹਮਲਾ ਕਰਨ ਵਿੱਚ ਓਹ ਲੋਕ ਵੀ ਸ਼ਾਮਲ ਸਨ
*ਜੇਹੜੇ ਤਿੰਨ ਵੇਲੇ ਓਸੇ ਹੀ ਗੁਰੂ ਘਰ ਵਿੱਚੋਂ ਲੰਗਰ ਛੱਕਦੇ ਸੀ*
Deepu Veere sahi ✍🏻✍🏻✍🏻👌🏻👌🏻🙏🏻
@@gurjitkaur7🙏
ਖੇਤੀ ਬੇਸ਼ੱਕ ਨਾ ਹੋਵੇ ਪੋਸਤ ਦੇ ਠੇਕੇ ਜਰੂਰ ਖੁਲਣੇ ਚਹੀਦੇ ਨੇ।
ਜੇ ਸ਼ਰਾਬ ਦੇ ਅਤੇ ਅਫੀਮ ਦੇ ਜਾਂ ਪੋਸਟਾਂ ਦੇ ਠੇਕੇ ਖੁੱਲ ਗਏ ਤੇ ਫਿਰ ਚਿੱਟਾ ਵਿਕਣਾ ਬੰਦ ਹੋ ਜਾਣਾ.sarkar eho nhi chahundi
❤ ਸਤਿਕਾਰ ਸਾਰੀ ਟੀਮ ਦਾ 🙏🌹😍 (ਸ਼ੁਰੂਆਤ ਤੋਂ ਲੈ ਕੇ ਸਮਾਪਤੀ ਤੱਕ ਸੱਚ ਸਾਹਮਣੇ ਲਿਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ
ਤੁਸੀਂ ਇੱਕ ਸਸੁਪਰ ਪੱਤਰਕਾਰ ਹੋ ਪਰ ਡਾਕਟਰ ਨਹੀਂ, ਚੀਨ ਗੱਲ ਕਰਦੇ ਹੋ ਉਹ ਪੋਸ਼ਾਂ ਬੀਜਦੇ ਸੀ। ਪਿੰਡਾਂ ਚ ਹੁਣ ਪਹਿਲਾਂ ਵਾਲੀਆਂ ਖੁਰਾਕਾਂ ਵੀ ਨੀ ਤੇ ਕੰਮ ਵੀ ਨੀ। ਜੇ ਬਿੱਟੂ ਵਾਲੇ ਬਿਆਨ ਦੀ ਗੱਲ ਏ ਉਹ ਠੇਕੇ ਦੀ ਗੱਲ ਕਰਦਾ। ਡਾਕਟਰ ਗਾਂਧੀ ਤਾਂ ਇੱਕ ਪੇਸ਼ੇਵਰ ਡਾਕਟਰ ਹੈ।
ਜਦ ਅਸੀਂ ਸਕੂਲ ਤੀਜੀ ਚੌਥੀ ਕਲਾਸ/ਜਮਾਤ,ਵਿੱਚ ਪੜ੍ਹਦੇ ਸੀ ਤਾਂ ਬਜ਼ੁਰਗ ਚਾਹ ਨੂੰ ਢਿੱਡ ਫੂਕਣੀ ਕਹਿੰਦੇ ਹੁੰਦੇ ਸਨ।
ਕੀ ਕਿਸੇ ਵੀਰ ਜਾ ਮਾਤਾ ਪਿਤਾ ਦੀ ਹਮ ਉਮਰ ਦੇ ਸੂਜਵਾਨ ਵਿੱਚੋ ਕੋਈ ਦਸ ਸਕਦਾ ਹੈ ਅਫੀਮ ਬੈਨ ਕਿਉ ਕੀਤੀ ਗਈ ਸੀ ?
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
*🙏🌸ਅੱਜ ਦਾ ਵਿਚਾਰ🌸🙏*
*ਦੁੱਖ ਇਨਸਾਨ ਦਾ ਸੱਚਾ ਮਿੱਤਰ ਹੁੰਦਾ।ਜਦੋਂ ਤੱਕ ਨਾਲ ਰਹਿੰਦਾ ਹੈ!ਤਾਂ ਬਹੁਤ ਸਬਕ ਸਿਖਾਉਂਦਾ!ਤੇ ਜਾਂਦਾਂ ਜਾਂਦਾਂ ਸੁੱਖ ਦੇ ਕੇ ਜਾਂਦਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਜੇਕਰ ਬਿੱਟੂ ਇਹ ਕੰਮ ਵੋਟਾਂ ਤੋਂ ਪਹਿਲਾ ਕਰਕੇ ਦਿਖਾਉਂਦਾ ਤਾਂ ਸਥਿਤੀ ਹੋਰ ਹੋਣੀ ਸੀ
ਪੰਨੂੰ ਸਾਹਬ ਪੋਸਤ ਦਸ ਹਜ਼ਾਰ ਰੁਪਏ ਕਿਲੋ ਆ
ਅੱਧਰਿੜਕ ਪੀਂਦੇ ਤੀ ਪਹਿਲਾ ਪੰਨੂ ਸਾਬ
ਪੰਨੂ ਸਾਹਿਬ ਜੀ ਸੋਚ ਆਪਣੀ ਆਪਣੀ ਹੋ ਸਕਦੀ ਹੈ ਪਰ ਮੈਡੀਕਲ ਨਸ਼ਿਆਂ ਤੋਂ ਬਚਾਉਣ ਲਈ ਇਹ ਕੁੱਝ ਹੱਦ ਤੱਕ ਤਾਂ ਸਹੀ ਹੈ। ਪਰ ਪੰਜਾਬੀਆਂ ਨੂੰ ਨਸ਼ਿਆਂ ਦੀ ਗੁਲਾਮੀ ਤੋਂ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏
Ek waar nhi bole chitte te
ਪੰਨੂ ਸਾਹਿਬ ਸੜਕਾਂ ਤੇ ਬਹੁਤ ਭੰਗ ਖੜੀ ਹੈ ਕੋਈ ਪੰਜਾਬੀ ਨਹੀਂ ਵਰਤਦਾ ਇਹ ਦਵਾਈ ਕੰਪਨੀਆਂ ਦਾ ਡਰਾਮਾ ਹੈ ਜਿਹੜੇ ਤੁਹਾਡੇ ਵਰਗੇ ਸਮਝਦਾਰ ਬੰਦੇ ਵੀ ਬਹਿਕਾਵੇ ਵਿੱਚ ਉਹਨਾਂ ਦੀ ਗੱਲ ਬਾਰੇ ਹੀ ਸੋਚਦੇ ਹਨ
Ehna ne ek waar v chitte da naam nhi lya.jad ke main mudda es vele punjab wich chitte da hai.
ਮੈਂ ਬੇਅੰਤ ਸਿੰਘ ਨੂੰ ਆਮ ਹੀ ਅਪਦੇ ਪਿੰਡੋਂ ਮਾਲੇਰਕੋਟਲੇ ਸਾਈਕਲ ਸਵਾਰ ਹੀ ਦੇਖਿਆ ਹੋਇਐ , ਕਾਂਗਰਸ ਪਰਧਾਨ ਬਣਨ ਤੋਂ ਪਹਿਲਾਂ । ਫੇਰ ਮੈਂ ਇਟਲੀ ਦੀ ਬੀਬੀ ਕਾਰੀਆਂ ਕਾਂਡ ਬਾਰੇ ਵੀ ਖਬਰਾਂ ਏਸ ਟੱਬਰ ਦੀਆਂ ਸੁਣੀਆਂ ਹੋਈਆਂ ਹਨ । ਦਾਦੇ ਦੀ ਜਾਇਦਾਦ ਤੋਂ ਬਾਅਦ ਕਿੰਨੀ ਜਾਇਦਾਦ ਇਸ ਪਰਿਵਾਰ ਨੇ ਬਣਾਈ ਉਹ ਵੀ ਬਿੱਟੂ ਦਸ ਦੇਵੇ ।। ਧੰਨਵਾਦ ।।
ਪੋਸਤ ਦੇ।ਠੇਕੇ।ਖੋਲੇ।ਜਾਣ
ਵੋਟਾਂ ਲੈਣ ਦਾ ਤਰੀਕਾ ਹੈ ਕੋਈ ਕਿਸੇ ਨੇ ਕੁਝ ਨਹੀਂ ਕਰਨਾ ਸਿਰਫ ਵੋਟਾਂ ਲੈਣ ਵਾਸਤੇ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਹਨ ਧੰਨਵਾਦ
ਧੰਨਵਾਦ ਜੀ
2700 ਐਪੀਸੋਡ ਪੂਰੇ ਹੋਣ ਤੇ ਲੱਖ ਲੱਖ ਵਧਾਈਆਂ
ਪੰਨੂੰ ਸਾਹਿਬ 2700ਐਪੀਸੋਡ ਪੂਰਾ ਹੋਣ ਤੇ ਮੁਬਾਰਕਾਂ
Sat shri akal ji pannu shaib and all priam asias TV workers good work good news
SSA ji
🎉 ਏਜੰਟ
ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਪੰਨੂ ਸਾਬ ਨੂੰ ਸੇਹਤਯਾਬੀ ਬਕਸ਼ਨ ਜੀ।
Pannu saab waheguru ji tohanu tandrusti bakshan umar ta ape lami ho jani hai ❤❤🙏
🙏🙏👍🏻👍🏻
ਅਫ਼ੀਮ ਦੀ ਖੇਤੀ ਬਹੁਤ ਜ਼ਰੂਰੀ ਹੈ
Satsiriakal ji aap sb nu ji 🙏
❤ jatinder pannu ji
ਕੰਗਣਾ ਹੀ ਬਿਟੂ ਹੈ ਬਿਟੂ ਹੀ ਕੰਗਣਾ ਹੈ
VeryGood Beto
❤❤❤❤❤❤❤❤
Yes
ਪੰਨੂ ਸਾਹਿਬ ਜੀ ਪੰਜਾਬ ਵਿਚੋਂ ਸੂਰਜ ਕਿੱਥੇ ਗੁੰਮ ਹੋ ਗਿਆ ਜਰਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪੁੱਛੋ ਤਾਂ ਸਾਇਦ ਇਹਨਾਂ ਨੂੰ ਪਤਾ ਹੋਵੇਗਾ ਜਿਹੜੇ ਫੈਕਟਰੀਆਂ ਵਾਲਿਆਂ ਤੋਂ ਅਪਣਾ ਮਹੀਨਾ ਵਸੂਲਣ ਆਉਂਦੇ ਹਨ।?
Pannu Sahib has explained the things very clearly.public has to understand these speeches of political parties leaders.
Punjab de jwani kisani Pani bhchaon lai khas khas kheti huni chahidi hy
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
Excellent 👌
❤
ਵਾਲਾ ਗਿਆਨ ਪਤੰਦਰ ਨੂੰ
🙏🙏
Navjit Jatinder Pannu g sat shri akal
Heartiest Congratulations on reaching 2700 episodes.
पननू जी नवदीप जी सत श्री अकाल जी
Pannu sahib 's programme is very free and fair , awakening , and need of the day , Regards and best wishes , Adv, D.s.dhunna, Asr,
ਜੇਕਰ ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਹੋ ਗਈ ਤਾਂ ਹੁਣ ਜਿਨ੍ਹਾਂ ਗਰੀਬਾਂ ਨੂੰ ਪੈਸੇ ਦੀ ਘਾਟ ਕਾਰਨ ਅਫੀਮ ਨਹੀਂ ਮਿਲਦੀ। ਉਹ ਵੀ ਖੇਤਾਂ ਵਿੱਚ ਚੋਰੀਂ ਛਿਪੇ ਤੋੜ ਕੇ ਖਾਣ ਲੱਗ ਜਾਣਗੇ।
ਕਿਸਾਨ ਕਿਥੇ ਕਿਥੇ ਰਾਖ਼ੀ ਕਰ ਸਕਦੇ ਹਨ।
ਇਸ ਨਾਲ ਨਸ਼ਾ ਘਟੇਗਾ ਨਹੀਂ ਬਲਕਿ ਹਰ ਪ੍ਰਕਾਰ ਦਾ ਨਸ਼ਾ ਪੰਜਾਬ ਵਿੱਚ ਹੀ ਬਣਨਾ ਸ਼ੁਰੂ ਹੋ ਜਾਏਗਾ।
ਕਿਸਾਨਾਂ ਨੂੰ ਅਫੀਮ ਵੇਚਣ ਲਈ ਝੋਨੇ, ਕਣਕ ਦੀ ਤਰ੍ਹਾਂ ਮੰਡੀਆਂ ਵਿੱਚ ਖੱਜਲ ਖੁਆਰ ਹੋਣਾ ਪਵੇਗਾ ਪਰ ਇਹੀ ਮੰਤਰੀ ਅਫ਼ੀਮ ਦਾ ਵਿਉਪਾਰ ਕਰਕੇ ਕਰੋੜਪਤੀ ਬਣ ਜਾਣਗੇ 👍👍❓❓❓
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤
Ptaky and Plastik Factory Band Hovy
ਪੰਨੂ ਸਾਹਿਬ ਪਲੂਸ਼ਨ ਦਾ ਇਨਾ ਬੁਰਾ ਹਾਲ ਹ ਕੱਲ ਮੈਂ ਸ਼ਾਮੀ ਬਠਿੰਡੇ ਸੀਗਾ ਬਾਅਦ ਵਿੱਚ ਆਇਆ ਕੋਰਟ ਚ ਮੀਰ ਸਾਈਡ ਸਾਰੇ ਲੋਕਾਂ ਨੇ ਅੱਗਾਂ ਲਾ ਛੱਡੀਆਂ ਸੀਗੀਆਂ ਲੰਘਣਾਂ ਔਖਾ ਆ ਹੁਣ ਮੈਂ ਤੜਕੇ ਉੱਠਿਆ ਖਾਗੀ ਖੰਗ ਆਈ ਜਾਂਦੀ ਹੈ ਜੇ ਅਸੀਂ ਕਣਕ ਬੀਜਣ ਚ ਦੋ ਮਣ ਵੱਧ ਕਰ ਲਵਾਂਗੇ ਤਾਂ ਇਧਰ ਜਵਾਈਆਂ ਤੇ ਪੈਸੇ ਦੇਣੇ ਪੈਣਗੇ ਬਹੁਤ ਬੁਰਾ ਹਾਲ ਹ ਸੂਰਜ ਦੇਖਿਆ ਨਹੀਂ ਕਦੇ ਗੌਰਮੈਂਟ ਕੋਈ ਸ਼ਕਤੀ ਨਹੀਂ ਕਰਦੀ ਐਵੇਂ ਹੀ ਕਹਿ ਦਿੰਦੇ ਆ ਲਾਲ ਇੰਟਰੀ ਕਰਾਂਗੇ ਫਲਾਨਾ ਅਸੀਂ ਵੀ ਜ਼ਿਮੀਦਾਰ ਹਾਂ ਪਰ ਇਸ ਗੱਲ ਤੇ ਵਿਰੁੱਧ ਹਾਂ ਇੱਕ ਪਾਸੇ ਅੱਗਾਂ ਲਾ ਕੇ ਬਿਮਾਰੀਆਂ ਖੱਟੀ ਜਾ ਰਹੇ ਆ ਏਮਜ ਮੈਂ ਕਿਹਾ ਸੀ ਸਾਰਾ ਮਤਲਬ ਭਰਿਆ ਪਿਆ ਹੈ ਤੇ ਸਾਨੂੰ ਕੁਝ ਸੋਚਣਾ ਚਾਹੀਦਾ ਹੈ
Congratulations for 2700 episode 💐
ਪੰਨੂੰ ਜੀ ਬਿੱਟੂ ਪਹਿਲਾਂ ਵੀ ਏਦਾ ਦਾ ਸੀ ਫਰਕ
ਇਹ ਸੀ ਪਹਿਲਾਂ ਸਿੱਖਾਂ ਖਿਲਾਫ ਬਹੁਤ ਬੋਲਦਾ ਸੀ
Afeem ki kheti honi bahut hi jaruri hai Punjab which
ਪੁੰਨੂ ਸਾਹਬ ਜੀ ਸਤਿ ਸ੍ਰੀ ਅਕਾਲ ਜੀ ਦ੍ਰਿੜਕਾ ਵੀ ਪੀਂਦੇ ਹੁਦੇ ਸੀ
ਸਤਿ ਸ੍ਰੀ ਅਕਾਲ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
🙏🙏🙏🙏🙏
Pannu veer ji kamal dian gallan
ये फ़ित्ना आदमी की
ख़ाना-वीरानी को क्या कम है
हुए तुम दोस्त जिस के
दुश्मन उस का आसमाँ क्यूँ हो
ਪੰਨੂ ਸਾਹਿਬ ਗਾਲਿਬ ਦਾ ਇਹ ਸ਼ੇਅਰ , ਬਿੱਟੂ ਮੰਤਰੀ ਜੀ ਦੇ ਬਿਆਨਾਂ ਤੇ ਪੂਰਾ ਢੁਕਵਾਂ ਹੈ ਜੀ
Jatinder pannu g thanks
, ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕ ਸਮੂਹ ਸਟਾਫ ਮੇਰੇ ਬਰਦਰ ਜਤਿੰਦਰ ਪੰਨੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਨੂੰ ਲੱਗਦਾ ਕਿ ਸ਼੍ਰੀਮਾਨ ਰਵਨੀਤ ਸਿੰਘ ਬਿੱਟੂ ਦੇ ਵਿੱਚ ਕੰਗਣਾ ਰਨੌਤ ਦੀ ਰੂਪ ਪ੍ਰਵੇਸ਼ ਕਰ ਗਈ ਹੈ
Very good dhanbad ji 🙏
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
Good evening pannu saab❤❤❤❤🎉
Prime team good work
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਪੰਨੂ ਸਾਹਿਬ ਸਵੇਰੇ ਉਠਦੇ ਸਮੇਂ ਅਧ-ਰਿੜਕ ਵੀ ਮਿਲਦਾ ਸੀ । ਦਿਨ ਦੁਪਹਿਰੇ ਤੋਂ ਬਾਅਦ ਕਾੜਨੀ ਦਾ ਲਾਲ ਦੁੱਧ ਛਨੇ ਛਨੀਆਂ ਵਿੱਚ ਸ਼ਕਰ ਮਿਲਾ ਕੇ ਮਿਲਦਾ ਸੀ । ਧੰਨਵਾਦ ।।
S S A 🙏🙏 Navjit ji and Pannu Sahib ji
ਸਤਿ ਸ੍ਰੀ ਆਕਾਲ ਜੀ
Sat sri akal g
Pannu saab china dor te band nahi hoi atishbaji kitho band honi
Sat Shri Akaal respected Pannu Sahib ji 🙏🙏🙏🙏🙏
*ਪਟਾਕੇ ਚਲਾਉਂਣ ਉਤੇ ਸਦਾ ਲਈ ਪਾਬੰਦੀ ਲਗਣੀ ਚਾਹੀਦੀ ਹੈ.
*ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਾ ਦੇਵੋ, ਉਹ ਵਿਦਰੋਹ ਕਰ ਦੇਵੇਗਾ.*
*ਮੁਰਦੇ ਨੂੰ ਕੋਈ ਵੀ ਮੁਰਦਾ ਹੋਣ ਦਾ ਅਹਿਸਾਸ ਨਹੀਂ ਕਰਾ ਸਕਦਾ.*
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
Pollution sirf patakean naal failda, parali naal ta environment saaf hunda.
ਪੰਨੂ ਇਸ ਬਿਆਨ ਨਾਲ ਜਿੱਤੂ ਮਨਪ੍ਰੀਤ ਬਾਦਲ
Hlo sir shyad he koi eda din hove jdo k main prime discussion dikhna reha geya hove 2 din phela apne jalnd vich har saal di tera ess saal v Gadri babian da mela lgya c jo ki 33 mela c. Jo ki bhout he vdya tera nal mela pura hoya minu eda lgda thanu apni discussion vich ess bar v jrur zikr krna chyda c bcz thanu sunna wale bhout look ne te aj di generation lyi v bhout jruri aa eda de mela dekhna jo ki smaaj nu navi soch wal le k jnde aa.
Pannu sahib g,navpreet g,sat shri akal g,jagjit randhawa mimsa dhuri
ਪੰਨੂੰ ਸਾਬ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ❤❤❤❤
ਬਿੱਟੂ ਨੂੰ ਜੁੱਤੀਆਂ ਦੀ ਲੋੜ ਆ ਹੁਣ। ਇਹ ਖੁਦ ਨੂੰ ਹੋਣ ਵਾਲ਼ਾ ਮੁੱਖ ਮੰਤਰੀ ਸਮਝਦਾ।
Also speak about pollution and it's effects
Waheguru ji 🙏🙏🙏🇮🇳🇨🇦🇮🇳🙏🙏🙏
🌹
Ap ka dhnwad ❤❤❤❤❤
Pannu Saab sat sri Akal ji panu saab jii kirpa karo y BJP Nu kaho ji ke Poset Afim Chalu karva devo pb da bhala ho javega Pj di javani bache javegi gi ji
Prime aisa team hlo g
Very Very good sir
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Good job sir ji 👍👍👍👍
Patakia te pabandi ਹੋਣੀ chahidi aaa
Navjeet ji Panu ji SSA ji
शाह वेला शाम को होता हे 2/30से 4/30बजे का समय है
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ