You speak of tear groups . What tear group would I fall into . If I look at my credit card, I shed one tear , If I isten to sad songs I shed 2 tears , If listen to this host , I shed a thousand tears from laughing so hard . Please let me know because I’m laughing so hard the tears are overflowing . 😢😢
*🙏🌻ਅੱਜ ਦਾ ਵਿਚਾਰ🌻🙏*
*ਸਭ ਤੋ ਬੁਰਾ ਹੈ!ਉਮੀਦ ਦਾ ਮਰ ਜਾਣਾ ਪਰ ਉਸ ਤੋਂ ਕਿਤੇ ਬੁਰਾ ਹੁੰਦਾ ਹੈ!ਝੂਠੀ ਉਮੀਦ ਨੂੰ ਜਿਉਂਦੇ ਰੱਖਣਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਾਡੀ ਬੇਟੀ 23 ਸਤੰਬਰ 2022 ਨੂੰ ਕੈਨੇਡਾ ਵਿੱਚ ਆਈ ਸੀ ਸਤੰਬਰ 2024 ਨੂੰ ਸਟੱਡੀ ਖ਼ਤਮ ਹੋ ਕੇ ਡਿਗਰੀ ਮਿਲ ਗਈ ਆ ,ਪਰ ਅਜੇ ਤੱਕ ਵਰਕ ਪਰਮਿਟ ਨਹੀਂ ਆਇਆ ਦਸੰਬਰ ਤੱਕ ਦਾ ਟਾਇਮ ਸੀ ਵਰਕ ਪਰਮਿਟ ਆਉਣ ਦਾ, ਉਸ ਨੇ ਇੰਡੀਆ ਤੋਂ 4 ਸਾਲ ਦੀ ਐਗਰੀਕਲਚਰ ਦੀ ਡਿਗਰੀ ਕੀਤੀ ਸੀ ਤੇ ਕੈਨੇਡਾ ਆ ਕੇ 2 ਸਾਲ ਦੀ ਐਗਰੀਕਲਚਰ ਦੀ ਸਟੱਡੀ ਕੀਤੀ ਆ , ਉਹ ਕਿਸੇ ਕੰਪਨੀ ਵਿੱਚ ਕੰਮ ਕਰਦੀ ਸੀ ਉਸ ਨੂੰ 13 ਜਨਵਰੀ ਨੂੰ ਕੰਪਨੀ ਨੇ ਹੈਅਰ ਕੀਤਾ ਆ , ਵੀਰ ਜੀ ਮੈਂ ਇਹ ਪੁੱਛਣਾ ਚਾਹੁੰਨੀ ਵੀ ਉਸ ਨੂੰ ਕੰਪਨੀ ਹੀ ਵਰਕ ਪਰਮਿਟ ਤੇ ਪੀਅਰ ਕਰਵਾ ਸਕੇਗੀ। ਪਲੀਜ਼ ਜ਼ਰੂਰ ਦੱਸਣਾ ਜੀ ਧੰਨਵਾਦੀ ਹੋਵਾਂਗੀ ਜੀ
Hanji eda he huna mare restydar nal v eda he Hoya c last tow months from u s a
Meridian Beto da pr card nhi a reha hula postal dept😅.di strik so Hun deley'
work te lagg lehlaan purane kharche poore karo . PR baad ch sochlaam gay
ਸੰਧਾਂਵਾਲੀਆ ਬਾਈ ਜੀ ਇੱਕ ਗੱਲ ਹੋਰ ਜਰੂਰ ਰੇਡੀਓ ਤੇ ਕਰਿਆ ਕਰੋ ਕਿ ਜਿਹੜੇ ਬੱਚੇ ਕਮਾਈ ਕਰਕੇ ਪੈਸਾ ਬਣਾਉਂਦੇ ਨੇ ਉਹਨਾਂ ਦੇ ਕਾਰਡ ਕਈ ਵਾਰ ਚੋਰ ਚੋਰੀ ਕਰਕੇ ਪੈਸਾ ਕਢਵਾ ਲੈਂਦੇ ਹਨ ਉਹਨਾਂ ਤੋਂ ਚੁਕੰਨੇ ਰਿਹਾ ਜਾਵੇ ਅਤੇ ਪੁਲਿਸ ਚੋਰਾਂ ਤੇ ਪਟਾ ਕਸੇ ਕਨੇਡਾ ਵਿੱਚ ਚੋਰ ਬਹੁਤ ਵਧ ਗਏ ਹਨ
ਭਾਈ ਸਾਹਿਬ ਵਿਦਿਆਰਥੀ ਕਨੇਡਾ ਤੋਂ ਆ ਤੇ ਜਾਣ ਗੇ ਪਰ ਕਨੇਡਾ ਵਿੱਚ ਆਪਣੇ ਪੰਜਾਬੀਆਂ ਨੇ ਸਾਥ ਨਾ ਦੇਣਾ ਤੇ ਉਨ੍ਹਾਂ ਦੇ ਖਿਲਾਫ ਬੋਲਣਾ ਉਹ ਵੀ ਪੰਜਾਬ ਦੇ ਹਾਲਾਤ ਤੇ NRI ਤੇ ਕੀ ਅਸਰ ਹੋਉ
Good job Gurpreet ji. Harjeet Sanghar
Very informative video and good decision by Canadian government
क्या अपने देश में पढ़ाई नहीं है जो लोग विदेश में पढ़ने जाते हैं, पढ़ाई तो एक बहाना है वहां रहने के लिए जाते हैं। जो भी उठता है बाहर को दौड़ता है।
You speak of tear groups . What tear group would I fall into . If I look at my credit card, I shed one tear , If I isten to sad songs I shed 2 tears , If listen to this host , I shed a thousand tears from laughing so hard . Please let me know because I’m laughing so hard the tears are overflowing . 😢😢
Good information, Thanks.
ਧੰਨਵਾਦ ਜੀ 🙏
Bai g Sat Shri Akal g
131st like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤
Zando break launi see udo lagi nahi accident hon ton bad break lagni suru hoi ji
Sir mere husband da work permit may ch khtm ho reya ya te mera v same hai,, ki meri extension te v effect pauga
Hnji pai skda
J koi closed work permit te aa g and oh apne spouse di file 21 January to pehla submit kar chukke aa fir unha da ki banu g ?
I sir koi PR program open hou ja nai
Canada ne Marya kuhalada 😅
labour wala fale a hun