ਵਿਦੇਸ਼ਾਂ 'ਚੋਂ ਆਏ ਡਾਲਰ ਕਿੱਥੇ ਰੱਖਦੇ ਨੇ ਮਾਨ? ਕੀ ਸੱਚਮੁੱਚ ਹੀ ਏਨਾਂ ਗਰੀਬ ਸੀ ਬਾਦਲ ਪਰਿਵਾਰ? | Akhar

แชร์
ฝัง
  • เผยแพร่เมื่อ 11 ธ.ค. 2024

ความคิดเห็น • 241

  • @dssandhuu4393
    @dssandhuu4393 2 ปีที่แล้ว +17

    ਮੇਰੇ ਵੀਰੋ ਆਪਾਂ ਬਾਦਲਾਂ ਕਾਂਗਰਸ ਅਤੇ ਆਪ ਵਿੱਚ ਉਲਜੇ ਰਾਇਹਣਾ ਹੈ ਅਸਲ ਵਿੱਚ ਕੌਮ ਅਤੇ ਪੰਜਾਬ ਦੇ ਹਮਦਰਦ ਨੇ ਸਿਮਰਨਜੀਤ ਸਿੰਘ ਮਾਨ

  • @JoginderSingh-vj2tx
    @JoginderSingh-vj2tx 2 ปีที่แล้ว +47

    ਮਾਨ ਸਾਹਿਬ ਨਿਧੜਕ ਯੋਧਾ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ

  • @kspanjwarh
    @kspanjwarh 2 ปีที่แล้ว +18

    ਪਾਰਟੀ ਵੇਖ ਕੇ ਨਹੀਂ, ਸਗੋਂ ਪੰਜਾਬ ਪੱਖੀ ਉਮੀਦਵਾਰ ਜਿਤਾਓ।

  • @panjabtech751
    @panjabtech751 2 ปีที่แล้ว +60

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ ਇਹ ਏ ਅਸਲੀ ਗੁਰੂ ਦਾ ਸਿੱਖ ਜੋ ਅੱਜ ਤੱਕ ਡੋਲਿਆ ਨਹੀਂ 🙏

  • @gurjiwangill2
    @gurjiwangill2 2 ปีที่แล้ว +33

    ਜੋ ਇਨਸਾਨ ਸਾਡੇ ਹੱਕਾ ਦੀ ਗੱਲ ਕਰਦਾ ਸੱਚ ਤੇ ਚੱਲ ਦਾ ਸਾਡੀ ਕੌਮ ਇਸ ਸੂਰਮੇ ਦਾ ਸਾਥ ਨਹੀਂ ਦਿੰਦੀ ਸਾਥ ਦਿਉ ਲੋਕੋ ਮਾਨ ਸਾਬ ਦਾ,,

  • @dawindersingh4126
    @dawindersingh4126 2 ปีที่แล้ว +16

    Bilkul Right Sacha Sucha Manukh Aa Mann Sabb,

  • @balwindersingh7561
    @balwindersingh7561 2 ปีที่แล้ว +60

    ਸ ਸਿਮਰਨਜੀਤ ਸਿੰਘ ਮਾਨ ਜੀ ਸਾਡੇ ਅਮਰਗੜ੍ਹ ਹਲਕੇ ਤੋ ਚੋਣ ਲੜ ਰਹੇ ਹਨ। ਅਸੀਂ ਖੁਸ਼ਕਿਸਮਤ ਹਾਂ ।ਸਾਡੇ ਹਲਕੇ ਵਿੱਚ ਮਾਨ ਸਾਬ ਆਏ ਹਨ। ਸਾਡੀ ਫੁੱਲ ਸਪੋਟ ਆ ਜੀ ।🙏🙏🙏🙏🙏🙏🙏🙏🙏🙏🙏🙏🙏✌✌✌✌✌✌✌✌✌✌✌✌

  • @buntyjatt5567
    @buntyjatt5567 2 ปีที่แล้ว +55

    ਮਾਨ ਸਾਬ੍ਹ ਤੇ ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @panjab639
    @panjab639 2 ปีที่แล้ว +44

    ਅਮਰਗੜ੍ਹ ਵਾਲਿਓ ਹੱਥ ਬੰਨ ਕੇ ਬੇਨਤੀ ਆ ਮਾਨ ਸਾਬ ਨੂੰ ਵੋਟ ਪਾ ਦਿਓ 🙏🌪

  • @nachhattarsingh2122
    @nachhattarsingh2122 2 ปีที่แล้ว +30

    ਅਮਰਗੜ੍ਹ ਹਲਕੇ ਦੇ ਵੋਟਰ ਵੀਰੋ, ਭੈਣੋ, ਬੇਬੇ, ਬਾਪੂ ਆਪ ਜੀ ਦੇ ਚਰਨਾਂ ਵਿੱਚ ਖੜ੍ਹ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਈ ਅਸੰਬਲੀ ਵਿਚ ਮਾਨ ਸਾਹਿਬ,ਲੱਖਾ ਸਿਧਾਣਾ,ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਖਹਿਰਾ ਦਾ ਪਹੁੰਚਣਾ ਅਤੀ ਜ਼ਰੂਰੀ ਹੈ ਜੀ।

    • @kesaranttal1421
      @kesaranttal1421 2 ปีที่แล้ว +1

      Jmaanat jabt honi ehna sab d😜😜😜

    • @sarbjitsingh990
      @sarbjitsingh990 2 ปีที่แล้ว +1

      ਭੇਡਾਂ ਦਾ ਕਿਉ ਢਿੱਡ ਦੁਖਦਾ । ਲੱਖਾ ਸਿਧਾਨਾ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ । ਖਹਿਰਾ ਜਿਦਾਬਾਦ ।

    • @parmveersohi1532
      @parmveersohi1532 2 ปีที่แล้ว

      Good g

    • @surindersharma4509
      @surindersharma4509 2 ปีที่แล้ว

      @@kesaranttal1421 fir ehe khushi di gal hai kya ?

  • @sukhjinderkaur3618
    @sukhjinderkaur3618 2 ปีที่แล้ว +28

    ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੀ ਇਕ ਵਾਰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ ਇਹ ਸੱਚੇ ਸੁੱਚੇ ਇਮਾਨਦਾਰ ਇਨਸਾਨ ਹਨ

    • @ShivKumar-rc8lr
      @ShivKumar-rc8lr 2 ปีที่แล้ว

      EH MODI GOVT DA AGENT HAI

    • @lallali4508
      @lallali4508 2 ปีที่แล้ว

      Man sahib ap hi jitt jan buhat vadi gll hai.vaheguru ji kirpa krn

    • @lallali4508
      @lallali4508 2 ปีที่แล้ว

      Koi shkk nahi kr skda man sahib di imandari.insaniat te.vaheguru ji kirpa krn

    • @lovii1337
      @lovii1337 2 ปีที่แล้ว

      @@ShivKumar-rc8lr 😂😂😂 te tuhda pajji

  • @GurmeetSingh-yc3nr
    @GurmeetSingh-yc3nr 2 ปีที่แล้ว +18

    ਬਾਦਲਾਂ ਨੂੰ ਪਿੰਡਾਂ ਸ਼ਹਿਰਾਂ ਵਿਚ ਵੜਣ ਨਹੀਂ ਦਿੱਤਾ ਜਾਣਾ ਚਾਹੀਦਾ ਹੈ

  • @veenakathuria3225
    @veenakathuria3225 2 ปีที่แล้ว +42

    ਸੇਰ ਪੰਜਾਬ ਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਦਾਵਾਦ

  • @AmrikSingh-dn3pt
    @AmrikSingh-dn3pt 2 ปีที่แล้ว +32

    ਅਮਰਗੜ੍ਹ ਵਾਲਿਓ ਇਸ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਹੈ ਵਧ ਤੋ ਵੱਧ ਵੋਟਾਂ ਨਾਲ ਇਕ ਮੌਕਾ ਮਾਨ ਸਾਬ ਨੂੰ ਦਿਓ

  • @gopidhanoa
    @gopidhanoa 2 ปีที่แล้ว +28

    ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @devkinandan9722
    @devkinandan9722 2 ปีที่แล้ว +10

    ਮੈਨੂੰ ਲੱਗਦਾ ਸੀ ਮਾਨ ਵਧੀਆ ਨਹੀਂ ਇਹ ਤਾਂ ਵਧੀਆ ਇਨਸਾਨ ਹਨ ਲੀਡਰਾਂ ਨੇ ਬਦਨਾਮ ਕਰਿਆਂ ਹੋਇਆ ਹੈ

    • @sandeepsunny9930
      @sandeepsunny9930 2 ปีที่แล้ว

      ਬਿਲਕੁਲ ਸਹੀ ਕਿਹਾ ਜੀ

  • @goldisingh3762
    @goldisingh3762 2 ปีที่แล้ว +16

    Waheguru ji waheguru ji waheguru ji waheguru ji

    • @baldevmann2388
      @baldevmann2388 2 ปีที่แล้ว

      Mai spot karo GA maan shabb de

  • @azadpanjaabsingh8536
    @azadpanjaabsingh8536 2 ปีที่แล้ว +13

    ਮਾਨ ਸਾਹਬ ਜ਼ਿੰਦਾਬਾਦ ਸਿੰਖ ਕੋਮ ਦੀ ਸ਼ਾਨ ਮਾਨ ਸਾਹਬ ਜ਼ਿੰਦਾਬਾਦ 🌹👈👆🙏🙏

  • @harpinderbhullar5719
    @harpinderbhullar5719 2 ปีที่แล้ว +14

    ਬਹੁਤ ਸੱਚੀਆ ਗੱਲਾ ਮਾਨ ਸਾਹਿਬ ਦੀਆ ਮਾਨ ਸਾਹਿਬ ਦੀ ਪਾਰਟੀ ਨੂੰ ਵੋਟਾ ਪਾ ਕੇ ਕਾਮਯਾਬ ਕਰੋ

  • @gursatinderbatth6369
    @gursatinderbatth6369 2 ปีที่แล้ว +20

    Sardar Simranjit Singh Mann jee Zindabaaaaad Zindabaaaaad

  • @bindadeol7515
    @bindadeol7515 2 ปีที่แล้ว +5

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @ManmeetSandhu-Music
    @ManmeetSandhu-Music 2 ปีที่แล้ว +21

    ਬਾਬਾ ਸਿਮਰਨਜੀਤ ਸਿੰਘ ਮਾਨ ਜੀ ਬਹੁਤ ਵਧੀਆ ਇਨਸਾਨ ਪਰ ਲੋਕ ਵਧੀਆ ਬੰਦੇ ਦਾ ਸਾਥ ਨੀ ਦੇਦੇ ਏ ਸਭ ਨੂੰ ਪਤਾ ਹੈ ਅਸੀ ਤਾ ਕਹਿਨੇ ਸਿਮਰਨਜੀਤ ਸਿੰਘ ਮਾਨ ਜੀ ਹੀ ਜਿੱਤਣ 🙏💯 ਪਰ ਲੋਕਾ ਦਾ ਰੁਝਾਨ ਇਸ ਵਾਰ ਆਮ ਆਦਮੀ ਪਾਰਟੀ ਵੱਲ ਏ,,,,
    ਪਰ ਭਗਵੰਤ ਮਾਨ ਵੀ ਬੰਦਾ ਮਾੜਾ ਨਹੀ ਸ਼ਰਾਬ ਪੀਦਾ ਓ ਕੋਈ ਮੁੱਦਾ ਨੀ? ਮੁੱਦਾ ਏ ਕੇ ਕੰਮ ਕਿੱਦਾ ਦੇ ਕਰਦਾ,√
    Only aap ਭਗਵੰਤ ਮਾਨ ❤😍✌
    ਪੜਿਆ ਲਿਖਿਆ ਤੇ ਇਮਾਨਦਾਰ ਲੀਡਰ ਭਗਵੰਤ ਸਿੰਘ ਮਾਨ 😘 ਨਾ ਰੇਤਾ ਵੇਚਦਾ ਨਾ ਚਿੱਟਾ 😊
    2 ਵਾਰ MP ਬਣਨ ਤੋ ਬਾਅਦ ਜਾਇਦਾਦ ਘਟਾਈ ਆ ਵਧਾਈ ਨਹੀ? ਪਾਰਲੀਮੈਂਟ ਚ ਹਿੱਕ ਠੋਕ ਕੇ ਬੋਲਣ ਵਾਲਾ ਸਾਡਾ ਮਾਨ 🤗 ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਵਾਉਣ ਵਾਲਾ ਯੋਧਾ 🙏😍
    ਕਿਸਾਨਾਂ ਦੇ ਹੱਕ ਚ ਗਰਜਣ ਵਾਲਾ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੱਗ ਬੰਨ੍ਹਣ ਵਾਲਾ ਇਨਕਲਾਬੀ ਬੰਦਾ 🤗

    • @vip-rq9uq
      @vip-rq9uq 2 ปีที่แล้ว +1

      Bilkul sahi gal manmeet veere

    • @user67125
      @user67125 2 ปีที่แล้ว +1

      Ryt veer jio

    • @ManmeetSandhu-Music
      @ManmeetSandhu-Music 2 ปีที่แล้ว

      @@user67125 ਸਮੇ ਦੀ ਸੱਚਾਈ ਆ ਭੈਣ ਲੋਕ ਮੰਨਣ ਜਾ ਨਾ ਮੰਨਣ,,? 😊

    • @user67125
      @user67125 2 ปีที่แล้ว +1

      @@ManmeetSandhu-Music bilkul

    • @ManmeetSandhu-Music
      @ManmeetSandhu-Music 2 ปีที่แล้ว

      @@user67125 ❤❤

  • @kamaljitsinghsandhar3478
    @kamaljitsinghsandhar3478 2 ปีที่แล้ว +19

    ਪੰਜਾਬੀਉ ਤੁਸੀਂ ਬਹੁਤ ਬੇਵਕੂਫੀਆ ਕੀਤੀਆਂ ਤੇ ਬੇਵਕੂਫ ਬੇਈਮਾਨ ਰਿਸ਼ਵਤਖੋਰ ਮਾਫੀਆ ਡਰੱਗ ਚਿੱਟਾ ਰੇਤਾ ਕੇਬਲ ਟਰਾਂਸਪੋਰਟ ਮਾਫੀਆ ਨੂੰ ਵੋਟਾਂ ਪਾਈਆਂ ਵੀਰੋ ਇਕ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਵਧ ਤੋਂ ਵਧ ਵੋਟਾਂ ਪਾ ਕੇ ਕਾਮਯਾਬ ਕਰਿਉ ਉਮਰ ਦੇ ਇਸ ਪੜਾਅ ਤੇ ਵੀ ਇਹ ਸ਼ੇਰ ਗਜ ਰਿਹਾ ਇਹੋ ਜਿਹੇ ਸ਼ੇਰ ਦੀ ਵਿਧਾਨ ਸਭਾ ਵਿੱਚ ਬਹੁਤ ਜਰੂਰਤ ਹੈ

    • @babbu6151
      @babbu6151 2 ปีที่แล้ว +2

      Bcho prabho ehdy tu

    • @shabajsingh351
      @shabajsingh351 2 ปีที่แล้ว

      @@babbu6151 daso ve kuj kyo bachi aa

    • @babbu6151
      @babbu6151 2 ปีที่แล้ว

      @@shabajsingh351 veer ehny kuch ni kita bss jhoth boly Atinderpal c5 sunn li with prof

    • @kamaljitsinghsandhar3478
      @kamaljitsinghsandhar3478 2 ปีที่แล้ว +1

      @@babbu6151 ਬੱਬੂ ਜੀ ਅਸੀਂ ਅਤਿੰਦਰਪਾਲ ਦੇ ਹਾਣੀ ਹੀ ਹਾ ਹਰ ਇਨਸਾਨ ਵਿੱਚ ਕੋਈ ਨਾਂ ਕੋਈ ਕਮੀ ਪੇਸ਼ੀ ਹੁੰਦੀ ਹੈ।ਅਸੀਂ ਦਿਲੀ ਕਿਸਾਨ ਮੋਰਚੇ ਤੇ ਸੀ ਉਦੋਂ ਦੀਆਂ ਇਹਦੀਆਂ ਪੋਸਟਾਂ ਦੇਖ ਲਵੋ ਇਹਦੇ ਪਿੱਛੇ ਲਗਦੇ ਤਾਂ ਕਿਸਾਨ ਮੋਰਚਾ ਫੇਲ ਹੋ ਜਾਣਾ ਸੀ ।ਇਹ ਪੋਸਟਾਂ ਪਾ ਕੇ ਹਰ ਵਿਅਕਤੀ ਨੂੰ ਨਿੰਦਣ ਯੋਗ ਰਹਿ ਗਿਆ ਸੋ ਮਾਨ ਸਾਹਿਬ ਵਿਕਾਉ ਮਾਲ ਨਹੀ ।ਬਾਕੀ ਸਾਡੀ ਬਦਕਿਸਮਤੀ ਕਿ ਕੌਮ ਸੱਤਰ ਸਾਲਾਂ ਤੋ ਰਵਾਇਤੀ ਲੁਟੇਰਿਆਂ ਦੇਟੁਕੜ ਬੋਚ ਬਣੇ ਹੋਏ ਨੇ।ਹੁਣ ਡਿਕਟੇਟਰ ਕੇਜਰੀਵਾਲ ਦੇਪਿਛੇ ਝਾੜੂ ਚੁੱਕੀ ਫਿਰਦੇ ਨੇ ।ਜਿਹੜੇ ਸਵਾਲ ਸਿਮਰਨ ਜੀਤ ਸਿੰਘ ਮਾਨ ਉਠਾਉਦਾਹੈ ਭਗਵੰਤ ਮਾਨ ਉਹ ਸਵਾਲ ਨਹੀ ਉਠਾ ਸਕਦਾ ।

    • @gurboxsingh5315
      @gurboxsingh5315 2 ปีที่แล้ว +1

      S,samrnjit singh maan zindabad amargarh walo ma'an nu jatyo nam kamyo

  • @RajinderSingh-lk8pu
    @RajinderSingh-lk8pu 2 ปีที่แล้ว +1

    ਮੇਰੀ ਵੋਟ। ਸ਼੍ਰੋਮਣੀ। ਅਕਾਲੀ ਦਲ ਅੰਮ੍ਰਿਤਸਰ। ਨੰ

  • @Khalsa-kf3wt
    @Khalsa-kf3wt 2 ปีที่แล้ว +4

    ਸਮਝ ਨਹੀਂ ਆਉਂਦੀ ਲੋਕੀਂ ਕਹਿੰਦੇ ਇਮਾਨਦਾਰ ਬੰਦੇ ਲੱਭਦੇ ਨਹੀਂ ਜਿਹੜੇ ਕਦੇ ਵਿਕਨੇ ਨਹੀਂ ਸਿਮਰਨ ਜੀਤ ਮਾਨ ਵਰਗੇ ਯੋਧੇ ਜਿਹੜੇ ਕਦੇ ਗ਼ਦਾਰੀ ਨਹੀਂ ਕੀਤੀ ਨਾਂ ਕਰਨੀ ਉਹਨਾਂ ਨੂੰ ਕਿਊ ਨਹੀਂ ਅਪਨਾਊਦੇ ਅਮਰ ਗੜ ਹਲਕੇ ਦੇ ਲੋਕੋ ਮਾਨ ਨੂੰ ਜਿਤਾਓ

  • @gurcharansingh6902
    @gurcharansingh6902 2 ปีที่แล้ว +1

    ਬਹੁਤ ਚੰਗੇ ਵਿਚਾਰ

  • @harmanharman6575
    @harmanharman6575 2 ปีที่แล้ว +14

    िਸਮਰਨ ਜੀਤ िਸੰਘ ਮਾਨ िਜਤੁ ਗਾ

  • @manjotsinghsingh5648
    @manjotsinghsingh5648 2 ปีที่แล้ว +14

    Simranjeet singh maan zindabad

  • @respecttoall3875
    @respecttoall3875 2 ปีที่แล้ว +9

    ਮਾਨ ਸਾਹਿਬ ਗੁਡ ਜੀ

  • @sohidairyfarm120
    @sohidairyfarm120 2 ปีที่แล้ว +1

    ਸਿਮਰਨਜੀਤ ਸਿੰਘ ਮਾਨ ਘੈਂਟ ਬੰਦਾ

  • @gurdavsingh1952
    @gurdavsingh1952 2 ปีที่แล้ว +8

    ਪਿਓਰ ਸਿੰਘ ਦਾ ਸ਼ੇਰ ਸਿਮਰਨਜੀਤ ਸਿੰਘ ਮਾਨ

  • @Khalsa-kf3wt
    @Khalsa-kf3wt 2 ปีที่แล้ว +2

    ਸ਼ੁਪਰੀਮ ਕੋਰਟਾਂ ਸੱਭ ਰਲੀਆਂ ਹੋਈਆ ਨੇ

  • @davindersingh704
    @davindersingh704 2 ปีที่แล้ว +21

    Sardaar Simranjit Singh Mann jindabad🙏

    • @davindersingh704
      @davindersingh704 2 ปีที่แล้ว

      Jad tak Akhiri sah a jad tak Support kruga Sardaar Simranjit Singh Mann de

  • @sukhpalbatth5807
    @sukhpalbatth5807 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਨੂੰ ਮੌਕਾ ਮਿਲ ਗਿਆ ਸੀ ਹੁਣ ਵੋਟਾਂ ਪੈਣੀਆਂ ਇਸ ਨੂੰ

  • @sonugurmeet4205
    @sonugurmeet4205 2 ปีที่แล้ว +6

    ਮਾਨ ਅਸਲ ਮਾਨ

  • @pargatsingh1579
    @pargatsingh1579 2 ปีที่แล้ว +7

    ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ

  • @GurmeetSingh-yc3nr
    @GurmeetSingh-yc3nr 2 ปีที่แล้ว +7

    ਵਾਕਿਆ ਹੀ ਅਕਾਲੀ ਦਲ ਅਮ੍ਰਿਤਸਰ ਸੀ ਬਾਦਲਾਂ ਦੀ ਤਾਂ ਸ਼ਿਵ ਸੈਨਾ ਅਪਣੀ ਦੂਕਾਨ ਹੈ sad

  • @maninderchandi4420
    @maninderchandi4420 2 ปีที่แล้ว +9

    Simran hit sigh maan ji, well respected person,and stand for sikh cause. Stand for his word

  • @pardeeppassi8385
    @pardeeppassi8385 2 ปีที่แล้ว +23

    ਮਾਨ ਸਾਹਿਬ ਬਹੁਤ ਵਧੀਆ ਇਨਸਾਨ ਹਨ .ਸੁਣਿਆ ਹੈ ਕਿ ਜਮੀਨ ਇਹਨਾ ਕੋਲ ਵੀ ਬਹੁਤ ਜਿਆਦਾ ਹੈ

  • @Politics-Situation
    @Politics-Situation 2 ปีที่แล้ว +15

    ਅਮਰਗੜ ਵਾਲਿਓ ਜਿੱਤਣੇ ਚਾਹੀਦੇ ਆ ਮਾਨ ਸਾਬ,ਤੁਹਾਡੇ ਇਲਾਕੇ ਦੇ ਲੋਕਾਂ ਸਿਆਣੇ ਹਨ,ਨਹੀ ਤਾਂ ਆਉਣ ਵਾਲੀ ਪੀੜੀ ਇਤਿਹਾਸ ਦੇਖ ਕੇ ਲਾਹਨਤਾਂ ਪਾਊਗੀ।

  • @LakhwinderSingh-vd9xx
    @LakhwinderSingh-vd9xx 2 ปีที่แล้ว +4

    Maab saab bhut great ne kro spot sare...

  • @GurdeepSingh-kg8gh
    @GurdeepSingh-kg8gh 2 ปีที่แล้ว +2

    Bilkul sahi gallan salute aa maan saab

  • @kingssingh1491
    @kingssingh1491 2 ปีที่แล้ว +8

    ਸਾਡੀ ਜਿੰਦ ਜਾਨ ਆ

  • @bittucheema8507
    @bittucheema8507 2 ปีที่แล้ว +3

    Love you Maan Saab.

  • @billasingh3573
    @billasingh3573 2 ปีที่แล้ว +7

    Great man 👌

  • @gunnisandhu2774
    @gunnisandhu2774 2 ปีที่แล้ว +4

    waheguru g mehar kro🙏🏻❤️

  • @harmansangha4511
    @harmansangha4511 2 ปีที่แล้ว +4

    Simranjit Singh Maan jindabad

  • @rattandhaliwal
    @rattandhaliwal 2 ปีที่แล้ว +1

    ਮਾਨ ਸਾਹਬ ਸੱਚਾ ਸੁੱਚਾ ਸਿੱਖ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ ।

  • @varinderkaur5871
    @varinderkaur5871 2 ปีที่แล้ว +6

    Attt aa y ji sardar saab

  • @kirannationvlogs
    @kirannationvlogs 2 ปีที่แล้ว +6

    Maan saab always on top🔥🔥

  • @amardeepkaur5452
    @amardeepkaur5452 2 ปีที่แล้ว +18

    So proud of you

  • @ManjotSingh-jz8qp
    @ManjotSingh-jz8qp 2 ปีที่แล้ว +9

    ਮਾਨ ਸਾਬ 👍👍👍👍❤️❤️👍

  • @legendneverdie4774
    @legendneverdie4774 2 ปีที่แล้ว +4

    👍👍👍👍 best of luck

  • @Sukhgolewaliaa
    @Sukhgolewaliaa 2 ปีที่แล้ว +3

    Good in 1.5 speed

  • @jasspreetsingh8925
    @jasspreetsingh8925 2 ปีที่แล้ว +3

    Salut maan saab

  • @jasspreetsingh8925
    @jasspreetsingh8925 2 ปีที่แล้ว +3

    Sheer baber sheer

  • @RandyJ-cc7wp
    @RandyJ-cc7wp 2 ปีที่แล้ว +8

    Please vote for simranjit S Maan sahib very good personality.

  • @dubaiwale2289
    @dubaiwale2289 2 ปีที่แล้ว +6

    ਇੱਕ ਨੰਬਰ ਬੰਦਾ ਮਾਨ ਸਾਬ

  • @proud2514
    @proud2514 2 ปีที่แล้ว +4

    He is too gud

  • @jasspreetsingh8925
    @jasspreetsingh8925 2 ปีที่แล้ว +4

    Sheer no. 1

  • @ManpreetSingh-xm4vv
    @ManpreetSingh-xm4vv 2 ปีที่แล้ว +11

    ਅਮਰਗੜ੍ਹ ਹਲਕੇ ਦੇ ਵੋਟਰੋ ਦੇਖਿਓ ਕਿਤੇ ਇਸ ਹੀਰੇ ਨੂੰ ਰੋਲ ਨਾ ਦੇਓ ਼਼਼਼਼ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਦੇਵੋ ਼਼਼਼਼਼

  • @brargaming6766
    @brargaming6766 2 ปีที่แล้ว +2

    Great.mann.sir

  • @jagatkamboj9975
    @jagatkamboj9975 2 ปีที่แล้ว +7

    आप भाजपा की बी टीम है संघी सोच के लोग है केजरीवाल

  • @Sach.diAwaj
    @Sach.diAwaj 2 ปีที่แล้ว +1

    ਪਰ ਸਿਮਰਨਜੀਤ ਸਿੰਘ ਮਾਨ ਮੁੱਖ ਮੰਤਰੀ ਬਣਾਓ

  • @ranvirsingh4953
    @ranvirsingh4953 2 ปีที่แล้ว +2

    Waheguru g maher kari

  • @sandeepsingh52382
    @sandeepsingh52382 2 ปีที่แล้ว +2

    ਮਾਨ ਸਾਬ ਅਪਣੀ ਸਰਕਾਰ ਜ਼ਰੂਰ ਬਣੂ

  • @mandeep1035
    @mandeep1035 2 ปีที่แล้ว +2

    Waheguru j

  • @MunnaSingh-rx4hu
    @MunnaSingh-rx4hu 2 ปีที่แล้ว +3

    Sardar Simarjeet Singh Maan ⛳⛳✊✊💪✌️

  • @ramanverma347
    @ramanverma347 2 ปีที่แล้ว +3

    Good insaan aaa maan

  • @paramjeetsinghparam3009
    @paramjeetsinghparam3009 2 ปีที่แล้ว +3

    Gur fateh maan sab

  • @rupindersingh5841
    @rupindersingh5841 2 ปีที่แล้ว +6

    Maan saab 🙏

  • @amritpalkaur1060
    @amritpalkaur1060 2 ปีที่แล้ว +4

    Good man 🙏

  • @amanpreet4998
    @amanpreet4998 2 ปีที่แล้ว +6

    Vow congrats Punjab needs cm like him. Great personality 👌

  • @RajKumar-ge1gl
    @RajKumar-ge1gl 2 ปีที่แล้ว +2

    S.maan ji very good person. Please vote for him. Thanks

  • @sarbbrar2203
    @sarbbrar2203 2 ปีที่แล้ว +2

    Maan verga koe nai ho skda great personality 🙏🙏

  • @manvirbhangu1304
    @manvirbhangu1304 2 ปีที่แล้ว +2

    bhut vadiya insaan ne mann sahib

  • @arshpritsingh135
    @arshpritsingh135 2 ปีที่แล้ว +2

    Maan saab good ji

  • @ManpreetKaur-nd9hy
    @ManpreetKaur-nd9hy 2 ปีที่แล้ว

    Vry honourable personality 🙏🙏

  • @manjeetsingh8526
    @manjeetsingh8526 2 ปีที่แล้ว +2

    🙏🏻🙏🏻🙏🏻

  • @navk1782
    @navk1782 2 ปีที่แล้ว +1

    Fighter

  • @PS-oz1ly
    @PS-oz1ly 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harpreetsidhu19
    @harpreetsidhu19 2 ปีที่แล้ว +1

    I’ll make my Punjab great again .

  • @billasingh6911
    @billasingh6911 2 ปีที่แล้ว

    WAHEGURU ji 🙏🙏

  • @navk1782
    @navk1782 2 ปีที่แล้ว +2

    One thing for sure he helped and helping so Indian ( not sikhs) in America

  • @KuldeepSingh-uw6lg
    @KuldeepSingh-uw6lg 2 ปีที่แล้ว +2

    Simranjit singh maan jindabad

  • @sonykamboj5962
    @sonykamboj5962 2 ปีที่แล้ว +2

    Maan Saab jindabaad 💯

  • @Bajwa_sahib
    @Bajwa_sahib 2 ปีที่แล้ว +2

    He is very true person

  • @gopidhanoa
    @gopidhanoa 2 ปีที่แล้ว +3

    Good 👍👍👍👍

  • @ast1848
    @ast1848 2 ปีที่แล้ว +1

    vote aap

  • @talwindersingh4y87
    @talwindersingh4y87 2 ปีที่แล้ว +2

    ਮਾਨ ਸਾਬ

  • @deepaulakh2689
    @deepaulakh2689 2 ปีที่แล้ว

    Waheguru ji mehr krn maan Saab ਤੇ

  • @singhdeep228
    @singhdeep228 2 ปีที่แล้ว +1

    Sr simarnjit singh g mann zindawad

  • @lallali4508
    @lallali4508 2 ปีที่แล้ว +2

    Man sahib di lambi umer te tandrust rehan
    Man sahib di party nu vote pa k kamjab krna chahida

  • @gurshwindersingh4562
    @gurshwindersingh4562 2 ปีที่แล้ว

    Great legends man hai waheguru ji

  • @GuriSingh-kl6jt
    @GuriSingh-kl6jt 2 ปีที่แล้ว +2

    I support

  • @sukhbaidwan12
    @sukhbaidwan12 2 ปีที่แล้ว +2

    👍👍👍

  • @jasrajsinghpanesar
    @jasrajsinghpanesar 2 ปีที่แล้ว +1

    Tuhada election logo ki hai jalandhar wich ?

  • @zorawarsunnder7053
    @zorawarsunnder7053 2 ปีที่แล้ว +2

    V, good Man,, Sahib,,,, Azadi Hi Hall way to start your Refendurm voting is a great time with your Refendurm freedom good👍👍👍👍👍

  • @RavinderSinghPB50
    @RavinderSinghPB50 2 ปีที่แล้ว +1

    Mann kom di shaan

  • @navk1782
    @navk1782 2 ปีที่แล้ว +2

    This is where wining is not everything