ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਜ਼ਮੀਨਾਂ ਵਾਲੇ ਅਮੀਰ ਲੋਕ ਸਹੂਲਤਾਂ ਅਮੀਰਾਂ ਮਿਲਦੀਆਂ
ਸਹੀ ਗੱਲ ਭੈਣ ਦੀ ਗਰੀਬ ਆਦਮੀ ਨੂੰ ਕੋਈ ਵੀ ਸਹੂਲਤ ਨਹੀਂ ਆਮ ਆਦਮੀ ਪਾਰਟੀ ਨੇ ਮਜਦੂਰਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਬਹੁਤ ਵੱਡਾ ਧੋਖਾ ਜੈ ਭੀਮ ਜੈ ਭਾਰਤ
ਬਿਲਕੁਲ ਸਹੀ ਕਿਹਾ ਭੈਣ ਤੁਸੀਂ ਜ਼ਿਮੀਂਦਾਰ ਤਾਂ ਮਜ਼ਦੂਰ ਨਾਲ਼ੋਂ ਵੀ ਗਰੀਬ ਹੈ ਪਹਿਲਾਂ ਕਰਜ਼ਾ ਲੈਂਦੇ ਨੇ ਫਿਰ ਕਰਜ਼ਾ ਮੁਆਫ਼ ਕਰਾਉਣ ਲਈ ਧਰਨਾ ਲਾਉਂਦੇ ਨੇ
ਹੈਪੀ ਜੀ ਕੋਈ ਵੀ ਕੰਮ ਚਲਾਉਣਾ ਹੋਵੇ। ਵਗੈਰ ਪੈਸੇ ਤੋਂ ਨਹੀਂ ਚਲਦਾ। ਛੋਟੇ ਕਿਸਾਨ ਕੋਲੇ ਪੈਸਾ ਹੁੰਦਾ ਨਹੀ ਉਹ ਬੈਂਕ ਤੋਂ ਕਰਜਾ ਲੈਕੇ ਖੇਤੀ ਨਾਲ ਸਹਾਇਕ ਧੰਦਾ ਤੋਰਨ ਦੀ ਕੋਸਿਸ ਕਰਦਾ ਕਈ ਵਾਰ ਕੰਮ ਚਲਦਾ ਨਹੀਂ ਲਿਮਟਾਂ ਉਪਰ ਹੋ ਜਾਂਦੀਆ ਨੇ। ਕਰਜੇ ਕਿਸੇ ਦੇ ਮਾਫ ਨਹੀਂ ਹੁੰਦੇ ਜਮੀਨਾਂ ਵੇਚਕੇ ਹੀ ਬੈਂਕਾਂ ਦਾ ਕਰਜਾ ਲਾਉਂਦੇ ਨੇ ਕਿਸਾਨ । ਐਮੀ ਖਾਹਮ ਖਾਹ ਢੰਡੋਰਾ ਪਿੱਟ ਰੱਖਿਆ। ਬੈਂਕ ਤੋ ਲੋੰਨ ਤਾਂ ਮਕਾਨ ਤੇ ਮਜਦੂਰ ਭੀ ਲੈਂਦੇ ਨੇ।
@@gurmeetsingh7314 ਵੀਰ ਜੀ ਮਜ਼ਦੂਰ ਬੈਂਕ ਤੋਂ ਕਰਜ਼ਾ ਲੈਂਦਾ ਹੈ ਪਰ ਫਾਹਾ ਨਹੀਂ ਲੈਂਦਾ ਮੇਹਨਤ ਕਰਕੇ ਕਰਜ਼ਾ ਵਾਪਸ ਕਰ ਦਿੰਦਾ ਹੈ ਤੁਸੀਂ ਵੀਰ ਜੀ ਕਦੇ ਸੁਣਿਆ ਹੈ ਕਿ ਮਜ਼ਦੂਰ ਨੇ ਫਾਹਾ ਲਿਆ ਹੈ ਮਜ਼ਦੂਰਾ ਨੇ ਧਰਨਾ ਲਗਾਇਆ ਹੋਇਆ ਹੈ
ਮੈ ਛੋਟਾ ਕਿਸਾਨ ਹਾ, ਲੋਨ ਲੈਕੇ ਡੇਅਰੀ ਫਾਰਮ ਦਾ ਕੰਮ ਕੀਤਾ। ਖੁਦ ਮਿਹਨਤ ਕਰਕੇ ਘਰਾਂ ਚ ਦੁੱਧ ਆਪ ਪਾਉਣ ਦੇ ਬਾਵਜੂਦ ਘਾਟੇ ਚ ਚੱਲ ਰਿਹਾ। ਪਰ ਔਖਾ ਸੌਖਾ ਕਿਸ਼ਤ ਭਰਦਾ। ਨਾ ਉਮੀਦ ਹੈ ਨਾ ਹੋਵੇ ਕਰਜਾ ਮਾਫ ਹੋਣ ਦੀ। ਸਾਰੇ ਕਿਸਾਨ ਐਸ ਨਹੀਂ ਕਰਦੇ ਬਾਈ ਜੀ 90% ਕਿਸਾਨ ਮਿਹਨਤੀ ਨੇ। ਹੈ ਇੱਕਾ ਦੁੱਕਾ ਕਿਸਾਨਾਂ ਦੇ ਕਰਜੇ ਮਾਫੀ ਹੋ ਜਾਂਦੇ ਨੇ ਤਾਂ ਮਜਦੂਰਾਂ ਦੇ ਭੀ ਮਾਫ ਹੁੰਦੇ ਨੇ। ਮਕਾਨ ਡਿੱਗਣ ਦੇ ਭੀ ਮਿਲ ਜਾਂਦੇ ਨੇ । ਕਿਸਾਨਾਂ ਦੇ ਬਕੀ ਗੱਲ ਧਰਨੇ ਦੀ । ਦਿੱਲੀ ਧਰਨੇ ਕਿਸਾਨਾਂ ਨੇ ਮੋਦੀ ਦੇ ਗਲਤ ਬਿਲਾ ਖਿਲਾਫ ਲਾਏ ਸੀ। ਨਾ ਕਿ ਕਰਜਾ ਮਾਫੀ ਲਈ।
ਜੈ ਭੀਮ ਜੈ ਭਾਰਤ ਜੈ ਸੰਵਿਧਾਨ ਬਹੁਤ ਵਧੀਆ ਉਪਰਾਲਾ ਭੈਣ ਜੀ। ਬਹੁਤ ਬਹੁਤ ਧੰਨਵਾਦ ਜੀ।
Jimidar karobari is poor jimidar hoom bill mafi khetibari bill maf par SC,St Obc bill di vari pet dard
ਬਹੁਤ ਵਧੀਆ ਵਿਚਾਰ ਭੈਣ ਜੀ ਦੇ ਅਜ ਲੋੜ ਇਹ ਵਿਚਾਰਾਂ ਤੇ ਚੱਲਣ ਇਕੱਠੇ ਹੋਣ ਦੀ
ਬਿਲਕੁਲ ਠੀਕ ਹੈ ਭੈਣ ਜੀ। SC ਸਮਾਜ, ਮੁਫਤ ਕੋੲੀ ਚੀਜ਼ ਨਹੀਂ ਮੰਗਦਾ,ਓਹ ਮਹਿਨਤ ਕਰਨੀ ਜਾਣਦਾ ਹੈ।ਓਸ ਨੂੰ ਰੋਜ਼ਗਾਰ ਦਿਓ। ਤਾਂ ਜੋ ੳੁਹ ਮਾਰਕੀਟ ਵਿਚੋਂ ਅਨਾਜ ਖਰੀਦਣ ਦੇ ਖੁਦ ਸਮਰਥ ਹੋ ਸਕੇ। ਸਰਕਾਰੀ ਸਕੂਲਾਂ ਦੀ ਹਾਲਤ ਚੰਗੀ ਕਰੋ। ਸਰਕਾਰੀ ਹਸਪਤਾਲਾਂ ਵਿਚ ਜੰਤਾ ਨੂੰ ਚੰਗਾ ੲਿਲਾਜ ਦਿਓ, ਜੋ ਸਰਕਾਰਾਂ ਦੇ ਫਰਜ਼ ਬਣਦੇ ਹਨ।
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਮੁੰਹ ਗਰੀਬ ਪਰਿਵਾਰਾਂ ਨੂੰ ਗਰੀਬ ਦਾ ਪਰਮਾਤਮਾ ਹੀ ਰਾਖਾ ਧੰਨਵਾਦ ਜੀ
Very nice ਭੈਣ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏
ਬਹੁਤ ਵਧੀਆ ਭੈਣ ਜੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਸੀ ਪੰਜਾਬ ਦਾ ਤਾਂ ਬੇੜਾ ਹੀ ਗਰਕ ਕਰ ਦਿੱਤਾ ਹੈ ਸਰਕਾਰਾਂ ਨੇ
ਧੰਨਵਾਦ ਭੈਣ ਜੀ
ਸੋਚ ਬਹੁਤ ਵਧੀਆ ਜੀ ਪਰ ਹਰ ਇੱਕ ਸਾਥ ਨਹੀਂ ਦਿੰਦਾ ਜੇ ਚਾਰ ਪੈਸੇ ਆ ਫਿਰ ਲੋਕ ਜਿੰਮੀਦਾਰ ਸਮਝਣ ਲੱਗ ਜਾਂਦੇ ਨੇ ਜੀ 🙏🙏
🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏ਭੈਣ ਜੀ ਫਤਿਹ ਹੈ ਆਪ ਜੀ ਦੀ ਸੋਚ ਦੀ ਗੁਰੂ ਸਾਹਿਬ ਆਪ ਨੂੰ ਤਰੱਕੀ ਬਖਸ਼ੇ 🙏🙏
👍👍 very very good 👍👍
Bahut acche vichar Hain Ina
ਆਪਣੇ ਲਈ ਜੋ ਮਰਜ਼ੀ ਮੰਗੋ ਪਰ ਕਿਸੇ ਦਾ ਬੁਰਾ ਚਾਹੋ। ਕਿਸੇ ਨਾਲ ਈਰਖਾ ਨਾ ਕਰੋ ਪਰਮਾਤਮਾ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ ਸਿਵਾਇ ਕਿਸਾਨਾਂ ਬੁਰਾ ਚਾਹੁੰਣ ਤੋਂ
ਮੈਂ ਇਸ ਭੈਣ ਦੀ ਅਵਾਜ ਨਾਲ ਸਹਿਮਤ ਹਾਂ
ਜੱਟ ਗਰੀਬਾ ਤੇ ਖਾਹ ਮਖਾਹ ਸੱੜੀ ਜਾਂਦੇ ਇਨ੍ਹਾਂ ਲੋਕਾਂ ਦੀਆਂ 35 35 ਕਿਲੋ ਵਾਟ ਦੀਆਂ ਮੌਟਰਾ ਦਿਨ ਰਾਤ ਫਰੀ ਚੱਲਦੀਆਂ ਦੁਨੀਆਂ ਭਰ ਦੀ ਕਮਾਈ ਆਉਂਦੀ ਇਹ ਲੋਕ ਫਿਰ ਵੀ ਕਿਹਦੇ ਅਸੀਂ ਗਰੀਬ ਆ ਮੌਦੀ ਠੀਕ ਕਿਹਦਾ ਸੀ ਖੇਤੀ ਬਿਜਨਿਸ ਹੈ
ਬਹੁਤ ਵਧੀਆ ਗੱਲਾਂ ਕੀਤੀਆਂ ਭੈਣ ਜੀ, ਬਹੁਜਨ ਸਮਾਜ ਦੇ ਲੋਕੋ, ਇੱਕ ਪਲੇਟਫਾਰਮ ਤੇ ਇਕਠੇ ਹੋਈਏ, ਤਾਂ ਸਮਾਜ ਬਚਾਓ, ਸਵਿਧਾਨ ਬਚਾਉ, ਇਹ ਜੋ ਸਭ ਸਿਆਸੀ ਪਾਰਟੀਆਂ ਹੈਨਾ! ਆਰ ਐਸ ਐਸ ਦੇ ਏਜੰਟ, ਹਨ,
Jat apahaj han is karke ihna di bijlli maf
ਆਪਣੀਆ ਮੰਗਾਂ ਵਾਸਤੇ ਜਥੇਬੰਦੀਆਂ ਬਣਾਵੋ ਇਕੱਲੇ ਇਕੱਲੇ ਕੁੱਝ ਨਹੀਂ ਹੋਣਾ ਜੈ ਭੀਮ ਜੈ ਭਾਰਤ
ਮੋਦੀ ਦਾ ਸਾਥ ਦੇਓ ਫੇਰ ਦੇਖਿਓ ਜੱਟਾਂ ਦੀ ਹਾਲਤ
Modi Di Parti S C Samaj Dai Veera Nu Nalk Te Tuti To Pani Ne Peen Dende Je Yakeen Nhi M P Te U P Pta Kro Nale Punjab Vich Modi Nu Jarur Vota Pao Punjab Vich Hora Sateta Di Tarj Te Pani Peen Wale Ohi Haser Hove
ਸਹੀ ਕਿਹਾ ਭੈਣ ਜੀ ਸਾਨੂੰ ਸਿਰਫ ਨੋਕਰੀ ਚਾਹੀਦੀ ਆਫ੍ਰੀ ਕੁਝ ਨਹੀਂ🙏🙏🙏🙏🙏
ਬਹੁਤ ਵਧੀਆ ਜੀ ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ
ਬਹੁਤ ਵਧੀਆ ਭੈਣ ਜੀ ਤੁਸੀਂ ਗੱਲ ਬੋਲੀ ਹੈ ਗਰੀਬਾਂ ਨੂੰ ਕਿਸੇ ਸਰਕਾਰ ਨੇ ਕੂੱਝ ਨਹੀਂ ਦਿੱਤਾ ਮੋਦੀ ਸਰਕਾਰ ਨੇ ਗਰੀਬਾਂ ਪਰਿਵਾਰ ਦੀ ਰਸੋਈ ਗੈਸ ਸਬਸਿਡੀ ਬੰਦ ਕਰ ਦਿੱਤੀ ਕੋਈ ਨਹੀਂ ਬੋਲਿਆ ਗਰੀਬਾਂ ਦੀ ਮਹੀਨੇ ਵਿੱਚ 20ਦਿਹਾੜੀਆ ਨਹੀਂ ਲਗਦੀਆਂ ਫਿਰ ਵੀ ਬੱਚੇ ਪਾਲ ਰਹੇ ਹਨ ਗਰੀਬਾਂ ਵੱਲ ਕੋਈ ਸਰਕਾਰ ਜਾਂ ਐਸ਼ ਸੀ ਕਮਿਸ਼ਨਰ ਦਾ ਧਿਆਨ ਨਹੀਂ ਹੈ ਜ਼ਿਮੀਂਦਾਰ ਦੀ ਫ਼ਸਲ ਖ਼ਰਾਬ ਉਹਨਾਂ ਨੂੰ ਮੁਆਵਜ਼ਾ ਲੱਖਾ ਦੇ ਕਰਜ਼ੇ ਉਹਨਾਂ ਦੇ ਮਾਫ਼ ਕਰ ਘਰ ਵਿੱਚ ਇੱਕ ਮੁਲਾਜ਼ਮ ਸਰਕਾਰ ਜਾਂ ਐਸ਼ ਸੀ ਕਮਿਸ਼ਨਰ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਗਰੀਬ ਕੋਲ ਜ਼ਮੀਨ ਨਹੀਂ ਉਹਨਾਂ ਦੇ ਬੱਚੇ ਨੂੰ ਨੋਕਰੀ ਦਿੱਤੀ ਜਾਵੇ ਜਿਹੜੀ 5ਕਿਲੋ ਕਣਕ ਮਹੀਨੇ ਦੀ ਦੇ ਰਹੇ ਹਨ ਉਹ ਬੰਦ ਕਰ ਦਿੱਤੀ ਜਾਵੇ ਜੀ
ਬਹੁਤ ਵਧੀਆ ਵਿਚਾਰ ਹਨ ਭੈਣਜੀ
ਜੋ ਜ਼ਮੀਨ ਜੱਟਾ ਨੂੰ ਲੈ ਕੇ ਦਿਦਾ ਉਸ SC ਉੱਤੇ ਪਰਚਾ ਹੋਣਾ ਚਾਹੀਦਾ
ਬਿਲਕੁਲ ਸਹੀ ਕਿਹਾ ਫ੍ਰੀ ਵਾਲੀਆ ਸਕੀਮਾਂ ਆਟਾ ਦਾਲ ਦਾ ਲਾਭ ਕਰਜੇ ਮਾਫ਼ੀ ਬਿਜਲੀ ਫ੍ਰੀ ਇਹ ਸਭ ਜਰਨਲ ਵਰਗ ਹੀ ਸਹੂਲਤਾਂ ਲੇ ਰਿਹਾ ਗਰੀਬ ਦਾ ਤਾਂ 50000ਦਾ ਵੀ ਕਰਜ਼ਾ ਮਾਫ਼ ਨੀ ਹੁੰਦਾ ਏਨਾ ਦੇ ਪੰਜਾਹ ਲੱਖ ਦੇ ਕਰਜ਼ੇ ਮਾਫ ਹੋ ਜਾਂਦੇ,ਮੰਤਰੀ ਏਨਾ ਦੇ ਅਫਸਰ ਏਨਾ ਦੇ, s.c ਨੂੰ ਤਾਂ ਨਾਂ ਦੀਆ ਹੀ ਸਹੂਲਤਾਂ ਨੇ
ਭੈਣ ਜੀ ਆਪਦੇ ਵਿਚਾਰ ਬਹੁਤ ਚੰਗੇ ਹਨ। ਧੰਨਵਾਦ ਜੀ
ਗਰੀਬਾਂ ਦਾ ਕੋਈ ਲੋਨ ਅਜ ਤਕ ਮੁਆਫ਼ ਨਹੀਂ ਹੋਇਆ,ਕਿਓਂਕਿ ਇਹ ਗਰੀਬਾਂ ਦੇ ਲੋਨਪਾਸ ਹੀ ਨਹੀਂ ਕਰਦੇ ,ਖੇਤੀ ਇਕ ਵਧੀਆ ਬਿਜਨਿਸ ਹੈ ,ਇਸ ਤੇ ਲੋਨ ਲੈਣਾ ਵੀ ਆਸਾਨ ਹੈ।
ਚੰਗੇ ਵਿਚਾਰ ਹਨ ਭੈਣ ਜੀ ਦੇ
Sc ਕੇਟਾਗਿਰੀ ਦੇ ਆਪ ਦੇ ਐਮ ਐਲ ਏ ਮੂੰਹ ਕਿਊ ਬੰਦ ਹੈ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ
ਗਰੀਬ ਆਦਮੀਆਂ ਨੂੰ ਕਰਜਾ ਦੇਂਦਾ ਹੀ ਕੌਣ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਾਂ ਬਿਲਕੁਲ ਠੀਕ ਹਨ। ਜ਼ਰੂਰੀ ਹੈ ਕਿ ਇੱਕਠੇ ਹੋਕੇ ਆਵਾਜ਼ ਸਰਕਾਰ ਤਕ ਪਹੁੰਚਾਈਏ। ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਲੜਦੀਆਂ ਹਨ। ਜੋਗਿੰਦਰ ਸਿੰਘ ਗੁੱਜਰਪੁਰਾ ਅੰਮ੍ਰਿਤਸਰ ਪੰਜਾਬ
ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕਾਂ ਦੇ ਬਿਲ ਮਾਫ ਹੋਣੇ ਚਾਹੀਦੇ ਹਨ ਉਪਰ ਤਾਂ ਉਹ ਗਰੀਬ ਨੂੰ ਚੁੱਕਣਾ ਹੈ ਮਾਨ ਸਾਹਿਬ ਧਿਆਨ ਦੇਣ ਜੀ ਕਣਕ ਤਾਂ ਫਰੀ ਬਹੁਤ ਮਿਲਦੀ ਹੈ ਜਾਤੀ ਵਾਦ ਨਾ ਫਲਾਵੋ ਭੈਣ ਨੇ ਗੱਲ ਸੱਚੀ ਕੀਤੀ ਹੈ
ਬਹੁਤ ਵਧੀਆ ਭੈਣ ਜੀ 🙏🙏
ਬਿਲਕੁਲ ਠੀਕ ਹੈ ਜੀਮੀਦਾਰਾ ਨੂੰ ਵੀ ਫ੍ਰੀ ਕੱਝ ਨਹੀਂ ਚਹੀਦਾ, ਸਵਾਮੀਨਾਥਨ ਰਿਪੋਰਟ ਅਨੁਸਾਰ ਕ਼ੀਮਤ ਦਿਓ ਫੱਸਲਾ ਦੀ, ਜਿਵੇਂ ਸੱਤਰ ਸਾਲ ਤੋ ਤਨਖਾਹਾਂ ਵੱਧੀਆਂ, ਉਨ੍ਹਾਂ ਅੰਕੜਿਆਂ ਮੁਤਾਬਕ ਪੰਦਰਾਂ ਹਜ਼ਾਰ ਕੱਣਕ ਜੀਰੀ ਦਾ ਰੈਟ ਬਣਦਾ ਜਿਸਤੋਂ ਸਾਰੀਆਂ ਸਰਕਾਰਾਂ ਭੱਜੀਆ , ਹੱਕ ਦਿਓ ਫ੍ਰੀ ਦੇਣਾ ਬਗੈਰ ਜ਼ਾਤ ਪਾਤ ਦੇ ਗ਼ਰੀਬ ਨੂੰ ਦਿਓ ਗ਼ਰੀਬੀ ਜ਼ਾਤੀ ਵੇਖਕੇ ਨਹੀਂ ਆਉਂਦੀ ਗ਼ਰੀਬ ਗ਼ਰੀਬ ਹੁੰਦਾ ਕਿਸੇ ਜਾਤ ਦਾ ਹੋਵੇ
Bahaut vadia gal kiti
Tere bhen de fuddi jatta nai bohat laye🤣🤣🤣 savidhan naal fuddi saaf karke
@@GSSS-l8l eh chude chamaar nu Guru sahib nai raja banaya dastar saja kai.par bhikh mangan time dalit SC bc ban jande nai🤣🤣🤣
Very good and powerful thought, All community only िੲਕ ਪਲੇਟ ਫਾਰਮ਼ ਤੇ िੲਕॅਠੇ ਹੋ ਜਾਓ ,ਭਾਰਤ ਦੀ ਸਾਰੀ ਜ਼ਮੀਨ, िਜਸ ਤਰਾਂ िੲਕ िਕਸ਼ਾਨ ਦੇ ਚਾਰ ਪੁॅਤਰ िਪਤਾ ਦੀ ਜਾिੲਦਾਦ਼ ਦੇ ਬਰਾਬਰ िਹॅਸ਼ੇਦਾਰ ਹੁੰਦੇ ਹਨ, ਵੰਢਦੇ ਹਨ ੳੁਸੇ ਤਰਜ਼ ਦੇ ਅਧਾਰ ਤੇ ਭਾਰਤ ਮਾਤਾ ਦੀ ਗੋ਼ਦ िਵॅਚ ਜ਼ਨਮ ਲੈਣ ਵਾਲਾ ਹਰੇਕ ਨਾਗिਰਕ਼ ਭਾਰਤ ਦੇਸ਼ ਦੀ ਪ੍ੋਪਰਟੀ ਦਾ ਹॅਕਦਾਰ ਹੈ !, ਵਾिਹਗੁਰੂ ਜੀ ਕਾ ਖਾਲਸ਼ਾ ਸੀ੍ ਵਾिਹਗੁਰੂ ਜੀ ਕੀ ਫिਤਹ ! ਜੈ ਭੀਮ਼ ਜੈ ਸ਼ੰिਵਧਾਨ, ਭੈਣ ਜੀ ਦੀ ਕਾ੍ਂਤੀਕਾਰੀ ਸ਼ੋਚ ਨੂੰ िਦਲੋਂ ਸ਼िਲਓਟ ਹੈ ,ਜੀ !
ਇਹ ਬਿਲਕੁਲ ਠੀਕ ਕਿਹਾ ਮੈਡਮ ਨੇ ਹੋਰ ਕੋਈ ਬੋਲਦਾ ਹੀ ਨਹੀਂ। ਸਾਬਾਸ।
ਭੈਣ ਜੀ ਦਾ ਕਹਿਣਾ ਬਹੁਤ ਵਧੀਆ ਹੈ ਜੇ ਕੋਈ ਮੰਗਤਾ ਮੰਗਦਾ ਹੈ ਤਾਂ ਦੇ ਦੇਣਾ ਚਾਹੀਦਾ ਹੈ ਪਰ ਮੰਗਤਿਆਂ ਨੂੰ ਭੰਡਾਰੀ ਪੁਲ ਤੇ ਮੰਗਣ ਤੇ ਜਿਆਦਾ ਮਿਲ ਸਕਦਾ ਹੈ
ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ
ਸਹੀ ਗੱਲ ਹੈ ਭੈਣ-ਭਰਾ ਜੀ 🙏
Bahut wadiy then g
ਜੱਟਾ ਦੀਆ 4,4.ਮੋਟਰਾ ਦਾ ਵੀ ਵਰੁੱਧ ਕੀਤਾ ਜਾਵੇ ਏਨਾ ਨੂੰ ਵੀ ਬਿਲ ਲਾਗੂ ਕੀਤਾ ਜਾਵੇ
ਮਜ਼ਦੂਰ ਜਥੇਬੰਦੀਆਂ ਨੂੰ ਕਿਸਾਨਾਂ ਤੋਂ ਵੱਖ ਹੋਣਾ ਚਾਹੀਦਾ, ਕਿਉਂਕਿ ਕਿਸਾਨ ਹੀ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਹੈ
ੴ ਧੰਨਵਾਦ ਕਰਦੇ ਹਾਂ✌✌
ਮੋਟਰਾਂ ਦੀ ਬਿਜਲੀ free ਹੈ ਇਹ ਪਾਣੀ ਭੱਠੇ ਵਾਲਿਆਂ ਨੂੰ ਮੁਲ ਵੇਚਦੇ ਹਨ। ਅਤੇ ਹੋਰ ਗਰੀਬ ਕਿਸਾਨਾਂ ਤੋਂ ਵੀ ਘੰਟੇ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ
ਬਿਲਕੁਲ ਸਹੀ ਗੱਲ ਆ, ਸਾਨੂੰ ਫ੍ਰੀ ਵਿੱਚ ਕੁੱਝ ਨਹੀਂ ਚਾਹੀਦਾ, ਸਾਨੂੰ ਸਿਰਫ਼ ਨੌਕਰੀ, ਸੇਹਤ, ਤੇ ਵਿਦਿਆ ਚਾਹੀਦੀ ਆ, ਮਜ਼ਦੂਰਾਂ ਨੂੰ ਫ੍ਰੀ ਕੁੱਝ ਨਹੀਂ ਚਾਹੀਦਾ, ਜਿਨ੍ਹਾਂ ਨੂੰ ਫ੍ਰੀ ਦੀ ਲੋੜ ਹੈਗੀ ਉਹ ਲੋਕ ਸਹੂਲਤਾਂ ਫ੍ਰੀ ਵਾਲੀਆਂ ਲੈਂਦੇ ਰਹਿਣ,
ਲੱਖ ਰੁਪਏ ਦੀ ਗੱਲ ਕੀਤੀ ਭੈਣ ਨੇ ਜੇਹੜੀ ਗੱਲ ਮੈਂ ਸੋਚਦਾ ਸੀ ਓ ਗੱਲ ਮੇਰੀ ਭੈਣ ਨੇ ਕਰ ਤੀ ਸਰਕਾਰ ਦਾ ਸਾਨੂੰ ਆਟਾ ਸਕੀਮ ਨਹੀਂ ਚਾਹੀਦਾ ਓ ਵੀ ਜ਼ਿਮੀਂਦਾਰ ਲੈ ਜਾਂਦੇ ਸਾਨੂੰ ਤਾਂ ਨੌਕਰੀ ਚਾਹੀਦੀ ਆ ਫਿਰ ਸਰਕਾਰ ਕਹਿੰਦੀ ਨਸੇਂ ਨੀ ਬੰਦ ਹੁੰਦੇ ਨਸ਼ੇ ਨਹੀਂ ਬੰਦ ਹੋਣੇ ਜਿਨ੍ਹਾਂ ਚਿਰ ਸਰਕਾਰ ਮੱਜਬੀ ਸਿੱਖਾਂ ਬਾਰੇ ਨੀ ਸੋਚ ਦੀ
ਠੀਕ ਕਿਹਾ ਭੈਣ ਜੀ!ਕਿਸਾਨ ਮਜ਼ਦੂਰ ਯੂਨੀਅਨ ਤੋਂ ਕਿਨਾਰਾ ਕਰਕੇ ਦਲਿਤ ਵਰਗ ਨੂੰ ਸਿਰਫ ਇਕੱਲੀ ਆਪਣੀ ਮਜ਼ਦੂਰ ਯੂਨੀਅਨ ਬਣਾਉਣੀ ਚਾਹੀਦੀ ਹੈ ! ਦਿੱਲੀ ਸੰਘਰਸ਼ ਚ ਮਜ਼ਦੂਰਾਂ ਦੀ ਜਿਹੜੀ ਮੰਗ ਮੰਨਵਾਈ ਆ ਇਹਨਾਂ ਨੇ .. ???👍👍
ਜੈ ਭੀਮ ਜੀ ਜੈ ਸੰਵਿਧਾਨ
ਇਹ ਭੈਣ ਬਹੁਤ ਵਧੀਆ ਕਹਿ ਰਹੀ ਹੈ,ਵੱਧ ਤੋਂ ਵੱਧ ਸ਼ੇਅਰ ਕਰੋ
ਵਾਹਿਗੁਰੂ ਜੀ ਮੇਹਰ ਕਰਨ
ਅਸੀਂ ਲੋਕ ਜਥੇਬੰਦ ਨਹੀਂ, ਇਸ ਕਰਕੇ ਜਿਹੜੀਆਂ ਸਹੂਲਤਾਂ ਸਾਨੂੰ ਮਿਲਣੀਆਂ ਚਾਹੀਦੀਆਂ ਸੀ,,, ਇਹਨਾਂ ਨੇ ਜਰਨਲ ਵਰਗ ਅਤੇ ਜੱਟਾਂ ਨੂੰ ਦੇ ਦਿੱਤੀਆਂ,, ਸਾਨੂੰ ਕੱਠੇ ਹੋਣ ਦੀ ਬਹੁਤ ਸਖਤ ਲੋੜ ਹੈ
ਬਹੁਤ ਵਧੀਆ ਵਿਚਾਰ ਭੈਣਜੀ
ਅੰਨੀ ਸਰਕਾਰ ਵੀ ਇਹਨਾਂ ਦੇ ਹੀ ਕਰਜ਼ੇ ਮੁਆਫ਼ ਕਰ ਦੀ ਆ। ਜਿਹੜੀ ਮਰਜ਼ੀ ਸਰਕਾਰ ਹੋਵੇ ਜੇ ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦੀ ਹੈ ਤਾਂ ਉਸ ਨੂੰ ਇਕ ਵੀ ਵੋਟ ਨਾ ਪਾਉ
ਬਹੁਤ ਵਧੀਆ ਜੀ 👌👌👌🙏🙏
Good
ਬਹੁਤ ਵਧੀਆ
Eh nehru nu seesa den jene ehna nu bhumi de Malik bana Dita San santali to pehla sari jameen sarkari si
Jai guru Dev Jai ravidas
बहुत अच्छा कहां।कि गरीबा को जहर दे दो।किसाना को सारी सुविधाएं देदो। आपकों भगवान् और होंसला देने का बल दे।हम आपके साथ है।
ਭੈਣ ਜੀ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
ਬਹੁਤ ਵਧੀ
ਭੈਣ ਜੀ ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ
ਇਹ ਮਸੰਦ ਲੋਕ ਕਦੇ ਬੀ ਸਾਡੇ ਨਹੀ ਹੋ ਸਕਦੇ
ਸਹੀ ਗੱਲ ਹੈ ਜੀ ਫੀ੍ ਦੀ ਕੋਈ ਚੀਜ਼ ਨਹੀਂ ਚਾਹੀਦੀ ਹੈ ਜੀ ਸਾਡੇ ਬਚਿਆਂ ਨੂੰ ਰੋਜਗਾਰ ਦੇਵੋ ਅਸੀਂ ਆਪ ਹੀ ਘਰ ਦਾ ਸਮਾਨ ਖ਼ੁਦ ਹੀ ਲੈ ਲੈਵਾਗੇ ਜੀ
ਜੈ 🇮🇳🇮🇳🇮🇳🇮🇳🇮🇳 ਜੈ ਭੀਮ ਜੈ ਭਾਰਤ ਜੈ ਹਿੰਦ
ਕਿਸਾਨ ਤਾਂ ਭੁੱਖਾ ਮਰਦਾਤੇ ਮਜ਼ਦੂਰ ਦਿਹਾੜੀ ਕਰਨ ਫੌਰਚੂਨਰਾ ਤੇ ਜਾਂਦੇ ਆ ਕਿਸਾਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਆ ਤੇ ਮਜ਼ਦੂਰਾਂ ਦੇ ਬੱਚੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਆ ।ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਭੁੱਖੇ ਲੋਕਾਂ ਦੀ ਸਾਰ ਲਈ ਜਾਵੇ ।
ਆਮ ਆਦਮੀ ਪਾਰਟੀ ਨੇ ਜਦੋਂ ਦੀ ਪੰਜਾਬ ਵਿਚ ਸਤਾ ਸੰਭਾਲੀ ਹੈ ਕਦੇ ਵੀ ਮਜਦੂਰ ਗਰੀਬ ਦੀ ਭਲਾਈ ਦੀ ਗਲ ਨਹੀਂ ਕੀਤੀ ਜਿਮੀਦਾਰਾਂ ਨੂੰ ਬਿਨਾਂ ਸ਼ਰਤ ਸਹੂਲਤਾਂ ਦਿਤੀਆਂ ਜਾ ਰਹੀਆ ਹਨ ਧਨਾਢ ਲੋਕਾਂ ਦੇ ਬਿਜਲੀ ਬਿਲ ਦੋਨੋ ਹੀ ਮਾਫ ਪਰ ਜੇ ਕਿਸੇ ਗਰੀਬ ਨੇ ਕਿਸਤਾਂ ਤੇ ਏ ਸੀ ਜਾਂ ਕੋਈ ਹੋਰ ਚੀਜ ਲੈ ਲਈ ਤਾਂ ਉਸ ਨੂੰ ਅਮਦਨੀ ਸਮਝਿਆ ਜਾਂਦਾ ਹੈ ਸੋ ਇਸ ਭੈਣ ਦੀਆਂ ਗਲਾਂ ਠੀਕ ਹਨ ਜੈ ਭਾਰਤ ਜੈ ਭੀਮ
ਬਿਲਕੁਲ ਸਹੀ ਕਿਹਾ ਭੈਣ ਨੇ
ਬਿਲਕੁਲ ਸਹੀ ਗੱਲ ਆ ਭੈਣ ਜੀ
ਸਹੀ ਗੱਲ ਹੈ ਭੈਣ ਜੀ ਸਾਡੇ ਅਨੁਸੂਚਿਤ ਜਾਤੀ ਦੇ ਐਮ ਐਲ ਏ ਅਤੇ ਮੰਤਰੀ ਗੁੰਗੇ ਤੋਤੇ ਹਨ ਜੋ ਆਪਣੇ ਸਮਾਜ ਵਾਸਤੇ ਮੁੱਖ ਮੰਤਰੀ ਤੋੰ ਕੋਈ ਲਾਭ ਨਹੀਂ ਲੈ ਸਕਦੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏
Very good ji Sister. Dr MANPREET ji very good ji
ਬਹੁਤ ਵਧੀਆ ਉਪਰਾਲਾ ਜੀ ਧੰਨਵਾਦ ਜੀ
ਮਜ਼ਦੂਰਾਂ ਦੇ ਹੱਕ ਮਿਲਣੇ ਚਾਹੀਦੇ
Bahut Himmatwala kamkita bahan ji.🙏🙏👍👍👍
ਗਰੀਬਾ ਦੀ ਗੱਲ ਕੋਈ ਸਾਲਾ ਨੀ ਕਰਦਾਸਭ ਭਰੇਆ ਨੂ ਭਰਦੇ ਆ👎👎👎👎👎
ਭੈਣ ਮੇਰੀ ਮੈਂ ਤੇਰੇ ਨਾਲ ਸੈਮਤ ਹਾਂ ਜੀ ਅਸੀਂ ਵੀ ਸਭ ਤੋਂ ਗਰੀਬ ਹੋਂਗੇ ਇਨ੍ਹਾਂ ਦੇ ਨਾਲ ਲੱਗ ਕੇ ਅਸੀਂ ਤਾਂ ਹੁਣ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ਸਾਡੀਆਂ ਵੀ ਪੰਜ ਵੋਟਾਂ ਨੇ ਐਤਕੀ ਸਾਨੂੰ ਵੀ ਕਦੇ ਕੁਝ ਨਹੀਂ ਮਿਲਿਆ
ਆਪਾ ਨੂੰ ਇੱਕਠੇ ਹੋਣਾ ਪਊ ਭੈਣਾਂ।
ਮੇ ਸਾਰਿਆ ਬੈਂਕਾ ਚੋ ਗਿਆ ਲਾਉਣ ਲੈਣ ਗਿਆ ਕਿਸੇ ਨੇ ਨੀ ਦਿੱਤਾ,, ਜੈ ਮੇਰੇ ਸਾਰੇ ਸਾਮਜ ਦੇ ਲੋਕ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੂੰ ਸਤਿਕਾਰ ਕਰਨਾ ਲੱਗ ਜਾਣ ਫਿਰ ਕੋਈ ਨੌਬਤ ਨਾ ਅਉ ਮੈਸਜ ਬਹੁਤ ਸੁਨਾ ਸੀ ❤❤❤❤
ਵੈਰੀ ਨਾਈਸ ਭੈਣ ਜੀ
Waheguru tenu chaddikla bakhshe bhain ji 🙏🙏🙏
ਬਹੁਤ ਵਧੀਆ ਭੈਣ ਜੀ ਨੇ ਸਹੀ ਕਿਹਾ ਹੈ
Very nice👍👍 ji🙏🙏 sister jài bhim jài 🙏bharat jài valmiki🙏 ji
ਸਹੀ ਗੱਲ ਕੀਤੀ ਭੈਣ ਜੀ ਨੇ
ਭੈਣ ਜੀ , ਤੁਹਾਡੀ ਨਰਾਜ਼ਗੀ ਸਰਕਾਰਾਂ ਨਾਲ ਹੋਣੀ ਚਾਹੀਦੀ ਹੈ ਨਾ ਕਿ ਕਿਸਾਨਾਂ ਨਾਲ ਜੋ ਉਹ ਵੀ ਤੁਹਾਡੇ ਵਾਂਗ ਮਹਿੰਗਾਈ ਨਾਲ ਪਿਸ ਰਿਹਾ ਹੈ।
ਬਹੁਤ ਵਧੀਆ ਭੈਣਜੀ ਤੁਸੀਂ ਬਿਲਕੁੱਲ ਸਹੀ ਕਿਹਾ 🙏🙏
ਮਜ਼ਦੂਰ ਜਮਾਤ ਏਕਤਾ ਜਿੰਦਾਬਾਦ ਮਜ਼ਦੂਰੇਹੜੀ ਫੜ੍ਹੀ ਵਾਲੇ ਛੋਟੇ ਦੁਕਾਨਦਾਰ ਜਿਹੜੇ
Bill sirf Gariban de Maf hon. Bc/sc/ Bpl ਖ਼ਤਮ ਕਰਕੇ ਸਾਰੇ ਵਰਗਾਂ ਦੇ ਗਰੀਬਾਂ ਦਾ 600 ਯੂਨਿਟ ਤੱਕ, ਮਾਫ਼ ਹੋਵੇ। BC/SC /BPL ਵਾਲੇ ਕਈ, ਜਰਨਲ ਵਰਗ ਨਾਲੋਂ ਵੀ, ਬਹੁਤ ਅਮੀਰ ਹਨ।ਮੁਲਾਜ਼ਮ,ਨੌਕਰੀ ਪੇਸ਼ੇ ਵਾਲੇ, MP, MLA, Raj Sabha Member ਕਈ ਲੱਖਪਤੀ,ਕਰੋੜਪਤੀ ਹਨ। ਸਭ ਦਾ ਪ੍ਰਾਪਰਟੀ, ਇੰਨਕਮ ਦੇ ਹਿਸਾਬ ਨਾਲ ਬਿੱਲ ਲੱਗੇ।ਜਾਂ ਫਿਰ, ਸਭ ਦਾ ਮਾਫ਼ ਕਰੋ।
ਕਿਸੇ ਦਾ ਕੋਈ ਵੀ ਮਾਫ ਨਾ ਹੋਵੇ ਨੌਕਰੀ ਦੇਵੋ ਜਿਸ ਕੋਲ ਜ਼ਮੀਨ ਇਸ ਨੂੰ ਕੋਈ ਨੌਕਰੀ ਨਾ ਦਿੱਤੀ ਜਾਵੇ ਕੋਈ ਲੋਨ ਮਾਫ ਨਹੀਂ ਹੋਣਾ ਚਾਹੀਦਾ ਹੈ ਕੋਈ ਆਟਾ ਦਾਲ ਸਕੀਮ ਨਹੀਂ ਮਿਲਣੀ ਚਾਹੀਦੀ
Motra di bijli di sabsiti vi 1kile wale aa nu milni chahidi aa,jive 1 kilo watt da load ghar da maff hai
@@sabbsingh4020 ਬਿਲਕੁੱਲ ਸਹੀ ਕਿਹਾ ਹੈ।ਇਹ ਲੋਕ ਦੂਜੇ ਗਰੀਬ ਕਿਸਾਨ ਤੋ ਪੈਸੇ ਲੈ ਕੇ ਪਾਣੀ ਮੁੱਲ ਵੇਚਦੇ ਹਨ।ਸਰਕਾਰ ਤੋ ਬਿਜਲੀ ਫ੍ਰੀ ਲੈਦੇ ਹਨ।ਇਸ ਤਰ੍ਹਾਂ ਵੀਡਿਉ ਪਾਉਂਦੇ ਰਹੋ ਤਾਕਿ ਸਰਕਾਰ ਨੂੰ ਵੀ ਇਹ ਗੱਲ ਸਪੱਸ਼ਟ ਹੋ ਜਾਵੇ
You mean to be a rich being sc/ BC is a crime .
@@satnambhatti6397 ਵੀਰ ਜੀ ਮੈਂ ਕਿਹਾ ਕਿ ਸਾਡੇ ਬੱਚਿਆ ਨੂੰ ਰੋਜ਼ਗਾਰ ਦੇਵੋ ਸਾਨੂੰ ਫ੍ਰੀ ਕੁਝ ਨਹੀਂ ਚਾਈਦਾ।ਅਸੀਂ ਕਿੰਨਾ ਸਮਾਂ ਏਹਨਾ ਅਗੇ ਹੱਥ ਅੱਡਾ ਗੇ।
🙏🙏❤️❤️ very good job sister
ਸਹੀ ਗੱਲ ਹੈ ਜੀ 🙏🙏🙏🙏
🙏🙏👌ਵਧੀਆ ਸੋਚ ਸੱਚੀਆ ਗੱਲਾਂ
ਸਕੂਲਾਂ ਕਾਲਜਾਂ ਦੀਆਂ ਫੀਸਾਂ ਨੂੰ ਗਰੀਬਾਂ ਦੇ ਬੱਚੇ ਨਹੀਂ ਭਰ ਸਕਦੇ ਇਹ ਸਰਕਾਰ ਨੂੰ
Bahut vadia sooch thaudi saarkar nu kush sikhana chidia hia lakhwinder bhatti musta wadia
ਬਹੁਤ ਵਧੀਆ ਭੈਣ ਜੀ ਅਸੀ ਤੁਹਾਡੇ ਨਾਲ ਹਾ
Bhagwan Valmiki Maharaj ji ki Jai...buhat vdiya aister
Good speach carry jitta ge jaroor jang jaari rakheo bhagvan bhim ki jai jai bharat
ਜੈ ਭੀਮ ਜੈ ਭਾਰਤ
ਜੱਟ ਸਿੱਖ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਸਮਝਦੇ ਇਹ ਤੁਹਾਡਾ ਇਕ ਵਾਇਮ ਆ
ਇਹ ਲੋਕ ਦੇ ਮਾਰਗ ਨਾ ਲੱਗੋ ਇਹਨੂੰ ਕੀ ਪਤਾ ਕਾਨੂੰਨ ਦਾ ਜਿਹੜੇ ਲੋਕ ਪਿੰਡ ਤੋਂ ਬਾਹਰ ਘਰ ਪਾਈ ਬੋਡੇ ਨੇ ਉਹਨਾਂ ਦੇ ਘਰ ਵੀ ਡਾਹ ਦਿਤੇ ਜਾਣਗੇ ਸਰਕਾਰ ਕਹੂ ਜਾਓ ਪਿੰਡ ਦੇ ਵਿਚ ਪਿੰਡ ਤੋਂ ਬਾਹਰ ਜਿਸ ਕਿਸੇ ਦਾ ਘਰ ਨੀ ਲੈਣ ਦੇਣਾ ਫੇਰ ਰੋਣਗੇ
ਬਿਲਕੁਲ ਸਹੀ ਸੁਨੇਹਾ ਸਰਕਾਰਾਂ ਨੂੰ ਇੰਨਾ ਗਰੀਬ ਜ਼ਮੀਨਾਂ ਵਾਲੇ ਗਰੀਬ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇ ਦਿਓ ਗਰੀਬਾਂ ਨੂੰ ਕੋਈ ਨੌਕਰੀ ਜਾ ਕੰਮ ਦਿਓ ਤਾਂ ਜੌ ਉਹ ਮਿਹਨਤ ਕਰਕੇ ਰੋਟੀ ਖਾ ਸਕਣ ਕੋਈ ਅੱਜ ਤੱਕ ਮਜ਼ਦੂਰ ਮੈ ਟਰੇਨਾਂ ਅੱਗੇ ਮਰਨ ਲਈ ਬੈਠਾ ਨਹੀਂ ਦੇਖਿਆ ਕਿ ਅੱਜ ਮੈਨੂੰ ਸਵਾਰੀਆਂ ਘਟ ਮਿਲਾਈਆਂ ਆ ਨੇ ਮੈ ਭੁੱਖਾ ਮਰ ਗਿਆ ਜੈ ਬੈਠ ਵੀ ਗਿਆ ਤਾਂ ਓਸਦੀ ਸੁਣੁਗਾ ਕੋਈ ਨਹੀਂ ਡੰਡੇ ਹੀ ਪੈਣਗੇ ਮੁੱਕਦੀ ਗੱਲ ਹੈ ਕਿ ਇਹ ਜੌ ਮੰਗਦੇ ਦੇ ਦਿਓ ਤਾਂ ਜੌ ਆਮ ਜਨਤਾ ਤੇ ਆਵਾਜਾਈ ਚ ਰੁਕਾਵਟ ਨਾ ਆਏ
ਜਟੰਆ।ਦੇ।ਮਿਰਚਾ।ਲਗਦੀਆ
Are you absolutely right sister good job
ਸਾਰੇ ਜੱਟਾ ਦੇ ਕੋਲ ਜ਼ਮੀਨ ਬਰਾਬਰ ਹੋਣੀ ਚਾਹੀਦੀ ਹੈ। ਕਿਸੇ ਜੱਟ ਕੋਲ ਇਕ ਕਿੱਲਾ ਕਿਸੇ ਕੋਲ ਅੱਧਾ ਕਿੱਲਾ। ਕਈਆਂ ਜੱਟਾਂ ਕੋਲ ਸੌ ਸੌ ਕਿੱਲੇ ਹਨ।ਇਹ ਜਬਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ
Bht vdiya speech sister 🙏🙏
ਕਹਿੰਦੇ ਅੰਨਾ ਵੱਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ਦੇ
🙏🙋🙋👍👍ਬਹੁਤ੍ ਵਧੀਆ ਜੀ
ਜੈ bhem
ਬਿਲਕੁੱਲ ਸਹੀ ਕਿਹਾ ਜੀ 👍
*ਇੱਕ ਮਿਡ ਡੇ ਮੀਲ ਵਰਕਰ ਵਲੋਂ ਕੁੱਝ ਅਧੂਰੇ ਸਵਾਲ*1.ਕੀ ਪੰਜਾਬ ਸਰਕਾਰ ਨੇ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਦੁਗਣੀ ਭਾਵ 6000 ਹਜ਼ਾਰ ਕੀਤੀ ?2. ਜੇ ਸਾਡੀ ਤਨਖਾਹ ਦੁਗਣੀ ਨਹੀਂ ਕੀਤੀ ਤਾਂ ਸਾਨੂੰ ਯੂਨੀਅਨ ਵਲੋਂ ਦਿੱਤੇ 10 ਅਗਸਤ ਨੂੰ ਹਰ ਜਿਲ੍ਹਾ ਵਿੱਚ ਝਾੜੂ ਫੂਕ ਪ੍ਰਦਰਸ਼ਨ ਵਿੱਚ ਜਾਣਾ ਚਾਹੀਦਾ ?3.ਜੇਕਰ ਹਰ ਇਕ ਕੁੱਕ ਵਰਕਰ ਹਰ ਰੈਲੀ ਵਿੱਚ ਜਾਵੇ ਤੇ ਵੱਡੇ-ਵੱਡੇ ਇੱਕਠ ਕਰਨ ਤਾਂ ਸਾਡਾ ਹੱਲ ਹੋ ਸਕਦਾ ?4.ਪਿਛਲੇ ਸਮੇਂ ਯੂਨੀਅਨ ਵਲੋਂ ਰੈਲੀਆਂ ਕੀਤੀਆਂ ਮੰਗ ਪੱਤਰ ਦਿੱਤੇ ਸਰਕਾਰ ਨੇ ਮੀਟਿੰਗਾਂ ਦੇਕੇ ਮੀਟਿੰਗਾਂ ਨਹੀਂ ਕੀਤੀਆਂ ਤਾਂ ਸਾਨੂੰ ਕਿਵੇਂ ਲੜਨਾ ਚਾਹੀਦਾ ਜੋ ਆਪਣੀਆਂ ਹੱਕੀ ਮੰਗਾਂ ਪੂਰੀਆਂ ਹੋ ਸਕਣ?5.ਸਾਰੀਆਂ ਕੁੱਕ ਵਰਕਰਾਂ ਤੱਕ ਰੈਲੀ ਦਾ ਸੁਨੇਹਾ ਕਿਵੇਂ ਲੱਗੇ ਅਤੇ ਫੰਡ ਕਿਵੇਂ ਕੀਤਾ ਜਾਵੇ ?*ਮੈਂ ਇਹਨਾਂ ਸਵਾਲਾਂ ਦੇ ਹੱਲ ਲਈ ਯੂਨੀਅਨ ਦੇ ਸੱਦੇ 'ਤੇ ਹਰ ਰੈਲੀ ਧਰਨੇ ਵਿੱਚ ਜਾਵੇਗੀ ਤੇ ਸਮੇਂ ਦੀਆਂ ਸਰਕਾਰਾਂ ਨਾਲ ਹੱਕੀ ਮੰਗਾਂ ਦੀ ਲੜਾਈ ਜਾਰੀ ਰੱਖਾਂਗੀ ।**ਮੈਂ 10 ਅਗਸਤ ਨੂੰ ਸਿਹਤ ਮੰਤਰੀ ਦੇ ਘਰ ਅੱਗੇ ਉਹਨਾਂ ਦੇ ਚੋਣ ਨਿਸ਼ਾਨ ਝਾੜੂ ਨੂੰ ਅੱਗ ਲਗਾ ਕੇ ਆਵਾਂਗੀ ਮੇਰੇ ਨਾਲ ਹੋਰ ਕੌਣ-ਕੌਣ ਆਵੇਗੀ ਕ੍ਰਿਪਾ ਕਰਕੇ ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਹਨ ਜਵਾਬ ਜਰੂਰ ਦੇਵੋ ਤੇ ਇਹ ਵੀ ਦੱਸੋ ਗਰੁੱਪ ਵਿੱਚ ਕਿ ਕੱਲ੍ਹ ਕੌਣ -ਕੌਣ ਆ ਰਿਹਾ ।**ਧੰਨਵਾਦ**ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ*🚩🚩🚩🚩🚩🚩🚩🚩🚩🚩
ਜ਼ਮੀਨਾਂ ਵਾਲੇ ਅਮੀਰ ਲੋਕ ਸਹੂਲਤਾਂ ਅਮੀਰਾਂ ਮਿਲਦੀਆਂ
ਸਹੀ ਗੱਲ ਭੈਣ ਦੀ ਗਰੀਬ ਆਦਮੀ ਨੂੰ ਕੋਈ ਵੀ ਸਹੂਲਤ ਨਹੀਂ ਆਮ ਆਦਮੀ ਪਾਰਟੀ ਨੇ ਮਜਦੂਰਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਬਹੁਤ ਵੱਡਾ ਧੋਖਾ ਜੈ ਭੀਮ ਜੈ ਭਾਰਤ
ਬਿਲਕੁਲ ਸਹੀ ਕਿਹਾ ਭੈਣ ਤੁਸੀਂ ਜ਼ਿਮੀਂਦਾਰ ਤਾਂ ਮਜ਼ਦੂਰ ਨਾਲ਼ੋਂ ਵੀ ਗਰੀਬ ਹੈ ਪਹਿਲਾਂ ਕਰਜ਼ਾ ਲੈਂਦੇ ਨੇ ਫਿਰ ਕਰਜ਼ਾ ਮੁਆਫ਼ ਕਰਾਉਣ ਲਈ ਧਰਨਾ ਲਾਉਂਦੇ ਨੇ
ਹੈਪੀ ਜੀ ਕੋਈ ਵੀ ਕੰਮ ਚਲਾਉਣਾ ਹੋਵੇ। ਵਗੈਰ ਪੈਸੇ ਤੋਂ ਨਹੀਂ ਚਲਦਾ। ਛੋਟੇ ਕਿਸਾਨ ਕੋਲੇ ਪੈਸਾ ਹੁੰਦਾ ਨਹੀ ਉਹ ਬੈਂਕ ਤੋਂ ਕਰਜਾ ਲੈਕੇ ਖੇਤੀ ਨਾਲ ਸਹਾਇਕ ਧੰਦਾ ਤੋਰਨ ਦੀ ਕੋਸਿਸ ਕਰਦਾ ਕਈ ਵਾਰ ਕੰਮ ਚਲਦਾ ਨਹੀਂ ਲਿਮਟਾਂ ਉਪਰ ਹੋ ਜਾਂਦੀਆ ਨੇ। ਕਰਜੇ ਕਿਸੇ ਦੇ ਮਾਫ ਨਹੀਂ ਹੁੰਦੇ ਜਮੀਨਾਂ ਵੇਚਕੇ ਹੀ ਬੈਂਕਾਂ ਦਾ ਕਰਜਾ ਲਾਉਂਦੇ ਨੇ ਕਿਸਾਨ । ਐਮੀ ਖਾਹਮ ਖਾਹ ਢੰਡੋਰਾ ਪਿੱਟ ਰੱਖਿਆ। ਬੈਂਕ ਤੋ ਲੋੰਨ ਤਾਂ ਮਕਾਨ ਤੇ ਮਜਦੂਰ ਭੀ ਲੈਂਦੇ ਨੇ।
@@gurmeetsingh7314 ਵੀਰ ਜੀ ਮਜ਼ਦੂਰ ਬੈਂਕ ਤੋਂ ਕਰਜ਼ਾ ਲੈਂਦਾ ਹੈ ਪਰ ਫਾਹਾ ਨਹੀਂ ਲੈਂਦਾ ਮੇਹਨਤ ਕਰਕੇ ਕਰਜ਼ਾ ਵਾਪਸ ਕਰ ਦਿੰਦਾ ਹੈ ਤੁਸੀਂ ਵੀਰ ਜੀ ਕਦੇ ਸੁਣਿਆ ਹੈ ਕਿ ਮਜ਼ਦੂਰ ਨੇ ਫਾਹਾ ਲਿਆ ਹੈ ਮਜ਼ਦੂਰਾ ਨੇ ਧਰਨਾ ਲਗਾਇਆ ਹੋਇਆ ਹੈ
ਮੈ ਛੋਟਾ ਕਿਸਾਨ ਹਾ, ਲੋਨ ਲੈਕੇ ਡੇਅਰੀ ਫਾਰਮ ਦਾ ਕੰਮ ਕੀਤਾ। ਖੁਦ ਮਿਹਨਤ ਕਰਕੇ ਘਰਾਂ ਚ ਦੁੱਧ ਆਪ ਪਾਉਣ ਦੇ ਬਾਵਜੂਦ ਘਾਟੇ ਚ ਚੱਲ ਰਿਹਾ। ਪਰ ਔਖਾ ਸੌਖਾ ਕਿਸ਼ਤ ਭਰਦਾ। ਨਾ ਉਮੀਦ ਹੈ ਨਾ ਹੋਵੇ ਕਰਜਾ ਮਾਫ ਹੋਣ ਦੀ। ਸਾਰੇ ਕਿਸਾਨ ਐਸ ਨਹੀਂ ਕਰਦੇ ਬਾਈ ਜੀ 90% ਕਿਸਾਨ ਮਿਹਨਤੀ ਨੇ। ਹੈ ਇੱਕਾ ਦੁੱਕਾ ਕਿਸਾਨਾਂ ਦੇ ਕਰਜੇ ਮਾਫੀ ਹੋ ਜਾਂਦੇ ਨੇ ਤਾਂ ਮਜਦੂਰਾਂ ਦੇ ਭੀ ਮਾਫ ਹੁੰਦੇ ਨੇ। ਮਕਾਨ ਡਿੱਗਣ ਦੇ ਭੀ ਮਿਲ ਜਾਂਦੇ ਨੇ । ਕਿਸਾਨਾਂ ਦੇ ਬਕੀ ਗੱਲ ਧਰਨੇ ਦੀ । ਦਿੱਲੀ ਧਰਨੇ ਕਿਸਾਨਾਂ ਨੇ ਮੋਦੀ ਦੇ ਗਲਤ ਬਿਲਾ ਖਿਲਾਫ ਲਾਏ ਸੀ। ਨਾ ਕਿ ਕਰਜਾ ਮਾਫੀ ਲਈ।
ਜੈ ਭੀਮ ਜੈ ਭਾਰਤ ਜੈ ਸੰਵਿਧਾਨ ਬਹੁਤ ਵਧੀਆ ਉਪਰਾਲਾ ਭੈਣ ਜੀ। ਬਹੁਤ ਬਹੁਤ ਧੰਨਵਾਦ ਜੀ।
Jimidar karobari is poor jimidar hoom bill mafi khetibari bill maf par SC,St Obc bill di vari pet dard
ਬਹੁਤ ਵਧੀਆ ਵਿਚਾਰ ਭੈਣ ਜੀ ਦੇ ਅਜ ਲੋੜ ਇਹ ਵਿਚਾਰਾਂ ਤੇ ਚੱਲਣ ਇਕੱਠੇ ਹੋਣ ਦੀ
ਬਿਲਕੁਲ ਠੀਕ ਹੈ ਭੈਣ ਜੀ। SC ਸਮਾਜ, ਮੁਫਤ ਕੋੲੀ ਚੀਜ਼ ਨਹੀਂ ਮੰਗਦਾ,ਓਹ ਮਹਿਨਤ ਕਰਨੀ ਜਾਣਦਾ ਹੈ।ਓਸ ਨੂੰ ਰੋਜ਼ਗਾਰ ਦਿਓ। ਤਾਂ ਜੋ ੳੁਹ ਮਾਰਕੀਟ ਵਿਚੋਂ ਅਨਾਜ ਖਰੀਦਣ ਦੇ ਖੁਦ ਸਮਰਥ ਹੋ ਸਕੇ। ਸਰਕਾਰੀ ਸਕੂਲਾਂ ਦੀ ਹਾਲਤ ਚੰਗੀ ਕਰੋ। ਸਰਕਾਰੀ ਹਸਪਤਾਲਾਂ ਵਿਚ ਜੰਤਾ ਨੂੰ ਚੰਗਾ ੲਿਲਾਜ ਦਿਓ, ਜੋ ਸਰਕਾਰਾਂ ਦੇ ਫਰਜ਼ ਬਣਦੇ ਹਨ।
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਮੁੰਹ ਗਰੀਬ ਪਰਿਵਾਰਾਂ ਨੂੰ ਗਰੀਬ ਦਾ ਪਰਮਾਤਮਾ ਹੀ ਰਾਖਾ ਧੰਨਵਾਦ ਜੀ
Very nice ਭੈਣ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏
ਬਹੁਤ ਵਧੀਆ ਭੈਣ ਜੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਸੀ ਪੰਜਾਬ ਦਾ ਤਾਂ ਬੇੜਾ ਹੀ ਗਰਕ ਕਰ ਦਿੱਤਾ ਹੈ ਸਰਕਾਰਾਂ ਨੇ
ਧੰਨਵਾਦ ਭੈਣ ਜੀ
ਸੋਚ ਬਹੁਤ ਵਧੀਆ ਜੀ ਪਰ ਹਰ ਇੱਕ ਸਾਥ ਨਹੀਂ ਦਿੰਦਾ ਜੇ ਚਾਰ ਪੈਸੇ ਆ ਫਿਰ ਲੋਕ ਜਿੰਮੀਦਾਰ ਸਮਝਣ ਲੱਗ ਜਾਂਦੇ ਨੇ ਜੀ 🙏🙏
🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ 🙏ਭੈਣ ਜੀ ਫਤਿਹ ਹੈ ਆਪ ਜੀ ਦੀ ਸੋਚ ਦੀ ਗੁਰੂ ਸਾਹਿਬ ਆਪ ਨੂੰ ਤਰੱਕੀ ਬਖਸ਼ੇ 🙏🙏
👍👍 very very good 👍👍
Bahut acche vichar Hain Ina
ਆਪਣੇ ਲਈ ਜੋ ਮਰਜ਼ੀ ਮੰਗੋ ਪਰ ਕਿਸੇ ਦਾ ਬੁਰਾ ਚਾਹੋ। ਕਿਸੇ ਨਾਲ ਈਰਖਾ ਨਾ ਕਰੋ ਪਰਮਾਤਮਾ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ ਸਿਵਾਇ ਕਿਸਾਨਾਂ ਬੁਰਾ ਚਾਹੁੰਣ ਤੋਂ
ਮੈਂ ਇਸ ਭੈਣ ਦੀ ਅਵਾਜ ਨਾਲ ਸਹਿਮਤ ਹਾਂ
ਜੱਟ ਗਰੀਬਾ ਤੇ ਖਾਹ ਮਖਾਹ ਸੱੜੀ ਜਾਂਦੇ ਇਨ੍ਹਾਂ ਲੋਕਾਂ ਦੀਆਂ 35 35 ਕਿਲੋ ਵਾਟ ਦੀਆਂ ਮੌਟਰਾ ਦਿਨ ਰਾਤ ਫਰੀ ਚੱਲਦੀਆਂ ਦੁਨੀਆਂ ਭਰ ਦੀ ਕਮਾਈ ਆਉਂਦੀ ਇਹ ਲੋਕ ਫਿਰ ਵੀ ਕਿਹਦੇ ਅਸੀਂ ਗਰੀਬ ਆ ਮੌਦੀ ਠੀਕ ਕਿਹਦਾ ਸੀ ਖੇਤੀ ਬਿਜਨਿਸ ਹੈ
ਬਹੁਤ ਵਧੀਆ ਗੱਲਾਂ ਕੀਤੀਆਂ ਭੈਣ ਜੀ, ਬਹੁਜਨ ਸਮਾਜ ਦੇ ਲੋਕੋ, ਇੱਕ ਪਲੇਟਫਾਰਮ ਤੇ ਇਕਠੇ ਹੋਈਏ, ਤਾਂ ਸਮਾਜ ਬਚਾਓ, ਸਵਿਧਾਨ ਬਚਾਉ, ਇਹ ਜੋ ਸਭ ਸਿਆਸੀ ਪਾਰਟੀਆਂ ਹੈਨਾ! ਆਰ ਐਸ ਐਸ ਦੇ ਏਜੰਟ, ਹਨ,
Jat apahaj han is karke ihna di bijlli maf
ਆਪਣੀਆ ਮੰਗਾਂ ਵਾਸਤੇ ਜਥੇਬੰਦੀਆਂ ਬਣਾਵੋ ਇਕੱਲੇ ਇਕੱਲੇ ਕੁੱਝ ਨਹੀਂ ਹੋਣਾ ਜੈ ਭੀਮ ਜੈ ਭਾਰਤ
ਮੋਦੀ ਦਾ ਸਾਥ ਦੇਓ ਫੇਰ ਦੇਖਿਓ ਜੱਟਾਂ ਦੀ ਹਾਲਤ
Modi Di Parti S C Samaj Dai Veera Nu Nalk Te Tuti To Pani Ne Peen Dende Je Yakeen Nhi M P Te U P Pta Kro Nale Punjab Vich Modi Nu Jarur Vota Pao Punjab Vich Hora Sateta Di Tarj Te Pani Peen Wale Ohi Haser Hove
ਸਹੀ ਕਿਹਾ ਭੈਣ ਜੀ ਸਾਨੂੰ ਸਿਰਫ ਨੋਕਰੀ ਚਾਹੀਦੀ ਆ
ਫ੍ਰੀ ਕੁਝ ਨਹੀਂ
🙏🙏🙏🙏🙏
ਬਹੁਤ ਵਧੀਆ ਜੀ ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ
ਬਹੁਤ ਵਧੀਆ ਭੈਣ ਜੀ ਤੁਸੀਂ ਗੱਲ ਬੋਲੀ ਹੈ ਗਰੀਬਾਂ ਨੂੰ ਕਿਸੇ ਸਰਕਾਰ ਨੇ ਕੂੱਝ ਨਹੀਂ ਦਿੱਤਾ ਮੋਦੀ ਸਰਕਾਰ ਨੇ ਗਰੀਬਾਂ ਪਰਿਵਾਰ ਦੀ ਰਸੋਈ ਗੈਸ ਸਬਸਿਡੀ ਬੰਦ ਕਰ ਦਿੱਤੀ ਕੋਈ ਨਹੀਂ ਬੋਲਿਆ ਗਰੀਬਾਂ ਦੀ ਮਹੀਨੇ ਵਿੱਚ 20ਦਿਹਾੜੀਆ ਨਹੀਂ ਲਗਦੀਆਂ ਫਿਰ ਵੀ ਬੱਚੇ ਪਾਲ ਰਹੇ ਹਨ ਗਰੀਬਾਂ ਵੱਲ ਕੋਈ ਸਰਕਾਰ ਜਾਂ ਐਸ਼ ਸੀ ਕਮਿਸ਼ਨਰ ਦਾ ਧਿਆਨ ਨਹੀਂ ਹੈ ਜ਼ਿਮੀਂਦਾਰ ਦੀ ਫ਼ਸਲ ਖ਼ਰਾਬ ਉਹਨਾਂ ਨੂੰ ਮੁਆਵਜ਼ਾ ਲੱਖਾ ਦੇ ਕਰਜ਼ੇ ਉਹਨਾਂ ਦੇ ਮਾਫ਼ ਕਰ ਘਰ ਵਿੱਚ ਇੱਕ ਮੁਲਾਜ਼ਮ ਸਰਕਾਰ ਜਾਂ ਐਸ਼ ਸੀ ਕਮਿਸ਼ਨਰ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਗਰੀਬ ਕੋਲ ਜ਼ਮੀਨ ਨਹੀਂ ਉਹਨਾਂ ਦੇ ਬੱਚੇ ਨੂੰ ਨੋਕਰੀ ਦਿੱਤੀ ਜਾਵੇ ਜਿਹੜੀ 5ਕਿਲੋ ਕਣਕ ਮਹੀਨੇ ਦੀ ਦੇ ਰਹੇ ਹਨ ਉਹ ਬੰਦ ਕਰ ਦਿੱਤੀ ਜਾਵੇ ਜੀ
ਬਹੁਤ ਵਧੀਆ ਵਿਚਾਰ ਹਨ ਭੈਣਜੀ
ਜੋ ਜ਼ਮੀਨ ਜੱਟਾ ਨੂੰ ਲੈ ਕੇ ਦਿਦਾ ਉਸ SC ਉੱਤੇ ਪਰਚਾ ਹੋਣਾ ਚਾਹੀਦਾ
ਬਿਲਕੁਲ ਸਹੀ ਕਿਹਾ ਫ੍ਰੀ ਵਾਲੀਆ ਸਕੀਮਾਂ ਆਟਾ ਦਾਲ ਦਾ ਲਾਭ ਕਰਜੇ ਮਾਫ਼ੀ ਬਿਜਲੀ ਫ੍ਰੀ ਇਹ ਸਭ ਜਰਨਲ ਵਰਗ ਹੀ ਸਹੂਲਤਾਂ ਲੇ ਰਿਹਾ ਗਰੀਬ ਦਾ ਤਾਂ 50000ਦਾ ਵੀ ਕਰਜ਼ਾ ਮਾਫ਼ ਨੀ ਹੁੰਦਾ ਏਨਾ ਦੇ ਪੰਜਾਹ ਲੱਖ ਦੇ ਕਰਜ਼ੇ ਮਾਫ ਹੋ ਜਾਂਦੇ,ਮੰਤਰੀ ਏਨਾ ਦੇ ਅਫਸਰ ਏਨਾ ਦੇ, s.c ਨੂੰ ਤਾਂ ਨਾਂ ਦੀਆ ਹੀ ਸਹੂਲਤਾਂ ਨੇ
ਭੈਣ ਜੀ ਆਪਦੇ ਵਿਚਾਰ ਬਹੁਤ ਚੰਗੇ ਹਨ। ਧੰਨਵਾਦ ਜੀ
ਗਰੀਬਾਂ ਦਾ ਕੋਈ ਲੋਨ ਅਜ ਤਕ
ਮੁਆਫ਼ ਨਹੀਂ ਹੋਇਆ,
ਕਿਓਂਕਿ ਇਹ ਗਰੀਬਾਂ ਦੇ ਲੋਨ
ਪਾਸ ਹੀ ਨਹੀਂ ਕਰਦੇ ,
ਖੇਤੀ ਇਕ ਵਧੀਆ ਬਿਜਨਿਸ ਹੈ ,
ਇਸ ਤੇ ਲੋਨ ਲੈਣਾ ਵੀ ਆਸਾਨ ਹੈ।
ਚੰਗੇ ਵਿਚਾਰ ਹਨ ਭੈਣ ਜੀ ਦੇ
Sc ਕੇਟਾਗਿਰੀ ਦੇ ਆਪ ਦੇ ਐਮ ਐਲ ਏ ਮੂੰਹ ਕਿਊ ਬੰਦ ਹੈ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ
ਗਰੀਬ ਆਦਮੀਆਂ ਨੂੰ ਕਰਜਾ ਦੇਂਦਾ ਹੀ ਕੌਣ ਹੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਾਂ ਬਿਲਕੁਲ ਠੀਕ ਹਨ। ਜ਼ਰੂਰੀ ਹੈ ਕਿ ਇੱਕਠੇ ਹੋਕੇ ਆਵਾਜ਼ ਸਰਕਾਰ ਤਕ ਪਹੁੰਚਾਈਏ। ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਲੜਦੀਆਂ ਹਨ। ਜੋਗਿੰਦਰ ਸਿੰਘ ਗੁੱਜਰਪੁਰਾ ਅੰਮ੍ਰਿਤਸਰ ਪੰਜਾਬ
ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕਾਂ ਦੇ ਬਿਲ ਮਾਫ ਹੋਣੇ ਚਾਹੀਦੇ ਹਨ ਉਪਰ ਤਾਂ ਉਹ ਗਰੀਬ ਨੂੰ ਚੁੱਕਣਾ ਹੈ ਮਾਨ ਸਾਹਿਬ ਧਿਆਨ ਦੇਣ ਜੀ ਕਣਕ ਤਾਂ ਫਰੀ ਬਹੁਤ ਮਿਲਦੀ ਹੈ ਜਾਤੀ ਵਾਦ ਨਾ ਫਲਾਵੋ ਭੈਣ ਨੇ ਗੱਲ ਸੱਚੀ ਕੀਤੀ ਹੈ
ਬਹੁਤ ਵਧੀਆ ਭੈਣ ਜੀ 🙏🙏
ਬਿਲਕੁਲ ਠੀਕ ਹੈ ਜੀਮੀਦਾਰਾ ਨੂੰ ਵੀ ਫ੍ਰੀ ਕੱਝ ਨਹੀਂ ਚਹੀਦਾ, ਸਵਾਮੀਨਾਥਨ ਰਿਪੋਰਟ ਅਨੁਸਾਰ ਕ਼ੀਮਤ ਦਿਓ ਫੱਸਲਾ ਦੀ, ਜਿਵੇਂ ਸੱਤਰ ਸਾਲ ਤੋ ਤਨਖਾਹਾਂ ਵੱਧੀਆਂ, ਉਨ੍ਹਾਂ ਅੰਕੜਿਆਂ ਮੁਤਾਬਕ ਪੰਦਰਾਂ ਹਜ਼ਾਰ ਕੱਣਕ ਜੀਰੀ ਦਾ ਰੈਟ ਬਣਦਾ ਜਿਸਤੋਂ ਸਾਰੀਆਂ ਸਰਕਾਰਾਂ ਭੱਜੀਆ , ਹੱਕ ਦਿਓ ਫ੍ਰੀ ਦੇਣਾ ਬਗੈਰ ਜ਼ਾਤ ਪਾਤ ਦੇ ਗ਼ਰੀਬ ਨੂੰ ਦਿਓ ਗ਼ਰੀਬੀ ਜ਼ਾਤੀ ਵੇਖਕੇ ਨਹੀਂ ਆਉਂਦੀ ਗ਼ਰੀਬ ਗ਼ਰੀਬ ਹੁੰਦਾ ਕਿਸੇ ਜਾਤ ਦਾ ਹੋਵੇ
Bahaut vadia gal kiti
Tere bhen de fuddi jatta nai bohat laye🤣🤣🤣 savidhan naal fuddi saaf karke
@@GSSS-l8l eh chude chamaar nu Guru sahib nai raja banaya dastar saja kai.par bhikh mangan time dalit SC bc ban jande nai🤣🤣🤣
Very good and powerful thought, All community only िੲਕ ਪਲੇਟ ਫਾਰਮ਼ ਤੇ िੲਕॅਠੇ ਹੋ ਜਾਓ ,ਭਾਰਤ ਦੀ ਸਾਰੀ ਜ਼ਮੀਨ, िਜਸ ਤਰਾਂ िੲਕ िਕਸ਼ਾਨ ਦੇ ਚਾਰ ਪੁॅਤਰ िਪਤਾ ਦੀ ਜਾिੲਦਾਦ਼ ਦੇ ਬਰਾਬਰ िਹॅਸ਼ੇਦਾਰ ਹੁੰਦੇ ਹਨ, ਵੰਢਦੇ ਹਨ ੳੁਸੇ ਤਰਜ਼ ਦੇ ਅਧਾਰ ਤੇ ਭਾਰਤ ਮਾਤਾ ਦੀ ਗੋ਼ਦ िਵॅਚ ਜ਼ਨਮ ਲੈਣ ਵਾਲਾ ਹਰੇਕ ਨਾਗिਰਕ਼ ਭਾਰਤ ਦੇਸ਼ ਦੀ ਪ੍ੋਪਰਟੀ ਦਾ ਹॅਕਦਾਰ ਹੈ !, ਵਾिਹਗੁਰੂ ਜੀ ਕਾ ਖਾਲਸ਼ਾ ਸੀ੍ ਵਾिਹਗੁਰੂ ਜੀ ਕੀ ਫिਤਹ !
ਜੈ ਭੀਮ਼ ਜੈ ਸ਼ੰिਵਧਾਨ, ਭੈਣ ਜੀ ਦੀ ਕਾ੍ਂਤੀਕਾਰੀ ਸ਼ੋਚ ਨੂੰ िਦਲੋਂ ਸ਼िਲਓਟ ਹੈ ,ਜੀ !
ਇਹ ਬਿਲਕੁਲ ਠੀਕ ਕਿਹਾ ਮੈਡਮ ਨੇ ਹੋਰ ਕੋਈ ਬੋਲਦਾ ਹੀ ਨਹੀਂ। ਸਾਬਾਸ।
ਭੈਣ ਜੀ ਦਾ ਕਹਿਣਾ ਬਹੁਤ ਵਧੀਆ ਹੈ ਜੇ ਕੋਈ ਮੰਗਤਾ ਮੰਗਦਾ ਹੈ ਤਾਂ ਦੇ ਦੇਣਾ ਚਾਹੀਦਾ ਹੈ ਪਰ ਮੰਗਤਿਆਂ ਨੂੰ ਭੰਡਾਰੀ ਪੁਲ ਤੇ ਮੰਗਣ ਤੇ ਜਿਆਦਾ ਮਿਲ ਸਕਦਾ ਹੈ
ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ
ਸਹੀ ਗੱਲ ਹੈ ਭੈਣ-ਭਰਾ ਜੀ 🙏
Bahut wadiy then g
ਜੱਟਾ ਦੀਆ 4,4.ਮੋਟਰਾ ਦਾ ਵੀ ਵਰੁੱਧ ਕੀਤਾ ਜਾਵੇ ਏਨਾ ਨੂੰ ਵੀ ਬਿਲ ਲਾਗੂ ਕੀਤਾ ਜਾਵੇ
ਮਜ਼ਦੂਰ ਜਥੇਬੰਦੀਆਂ ਨੂੰ ਕਿਸਾਨਾਂ ਤੋਂ ਵੱਖ ਹੋਣਾ ਚਾਹੀਦਾ, ਕਿਉਂਕਿ ਕਿਸਾਨ ਹੀ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਹੈ
ੴ ਧੰਨਵਾਦ ਕਰਦੇ ਹਾਂ✌✌
ਮੋਟਰਾਂ ਦੀ ਬਿਜਲੀ free ਹੈ ਇਹ ਪਾਣੀ ਭੱਠੇ ਵਾਲਿਆਂ ਨੂੰ ਮੁਲ ਵੇਚਦੇ ਹਨ। ਅਤੇ ਹੋਰ ਗਰੀਬ ਕਿਸਾਨਾਂ ਤੋਂ ਵੀ ਘੰਟੇ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ
ਬਿਲਕੁਲ ਸਹੀ ਗੱਲ ਆ, ਸਾਨੂੰ ਫ੍ਰੀ ਵਿੱਚ ਕੁੱਝ ਨਹੀਂ ਚਾਹੀਦਾ, ਸਾਨੂੰ ਸਿਰਫ਼ ਨੌਕਰੀ, ਸੇਹਤ, ਤੇ ਵਿਦਿਆ ਚਾਹੀਦੀ ਆ, ਮਜ਼ਦੂਰਾਂ ਨੂੰ ਫ੍ਰੀ ਕੁੱਝ ਨਹੀਂ ਚਾਹੀਦਾ, ਜਿਨ੍ਹਾਂ ਨੂੰ ਫ੍ਰੀ ਦੀ ਲੋੜ ਹੈਗੀ ਉਹ ਲੋਕ ਸਹੂਲਤਾਂ ਫ੍ਰੀ ਵਾਲੀਆਂ ਲੈਂਦੇ ਰਹਿਣ,
ਲੱਖ ਰੁਪਏ ਦੀ ਗੱਲ ਕੀਤੀ ਭੈਣ ਨੇ ਜੇਹੜੀ ਗੱਲ ਮੈਂ ਸੋਚਦਾ ਸੀ ਓ ਗੱਲ ਮੇਰੀ ਭੈਣ ਨੇ ਕਰ ਤੀ ਸਰਕਾਰ ਦਾ ਸਾਨੂੰ ਆਟਾ ਸਕੀਮ ਨਹੀਂ ਚਾਹੀਦਾ ਓ ਵੀ ਜ਼ਿਮੀਂਦਾਰ ਲੈ ਜਾਂਦੇ ਸਾਨੂੰ ਤਾਂ ਨੌਕਰੀ ਚਾਹੀਦੀ ਆ ਫਿਰ ਸਰਕਾਰ ਕਹਿੰਦੀ ਨਸੇਂ ਨੀ ਬੰਦ ਹੁੰਦੇ ਨਸ਼ੇ ਨਹੀਂ ਬੰਦ ਹੋਣੇ ਜਿਨ੍ਹਾਂ ਚਿਰ ਸਰਕਾਰ ਮੱਜਬੀ ਸਿੱਖਾਂ ਬਾਰੇ ਨੀ ਸੋਚ ਦੀ
ਠੀਕ ਕਿਹਾ ਭੈਣ ਜੀ!
ਕਿਸਾਨ ਮਜ਼ਦੂਰ ਯੂਨੀਅਨ ਤੋਂ ਕਿਨਾਰਾ ਕਰਕੇ ਦਲਿਤ ਵਰਗ ਨੂੰ ਸਿਰਫ ਇਕੱਲੀ ਆਪਣੀ ਮਜ਼ਦੂਰ ਯੂਨੀਅਨ ਬਣਾਉਣੀ ਚਾਹੀਦੀ ਹੈ !
ਦਿੱਲੀ ਸੰਘਰਸ਼ ਚ ਮਜ਼ਦੂਰਾਂ ਦੀ ਜਿਹੜੀ ਮੰਗ ਮੰਨਵਾਈ ਆ ਇਹਨਾਂ ਨੇ .. ???
👍👍
ਜੈ ਭੀਮ ਜੀ ਜੈ ਸੰਵਿਧਾਨ
ਇਹ ਭੈਣ ਬਹੁਤ ਵਧੀਆ ਕਹਿ ਰਹੀ ਹੈ,ਵੱਧ ਤੋਂ ਵੱਧ ਸ਼ੇਅਰ ਕਰੋ
ਵਾਹਿਗੁਰੂ ਜੀ ਮੇਹਰ ਕਰਨ
ਅਸੀਂ ਲੋਕ ਜਥੇਬੰਦ ਨਹੀਂ, ਇਸ ਕਰਕੇ ਜਿਹੜੀਆਂ ਸਹੂਲਤਾਂ ਸਾਨੂੰ ਮਿਲਣੀਆਂ ਚਾਹੀਦੀਆਂ ਸੀ,,, ਇਹਨਾਂ ਨੇ ਜਰਨਲ ਵਰਗ ਅਤੇ ਜੱਟਾਂ ਨੂੰ ਦੇ ਦਿੱਤੀਆਂ,, ਸਾਨੂੰ ਕੱਠੇ ਹੋਣ ਦੀ ਬਹੁਤ ਸਖਤ ਲੋੜ ਹੈ
ਬਹੁਤ ਵਧੀਆ ਵਿਚਾਰ ਭੈਣਜੀ
ਅੰਨੀ ਸਰਕਾਰ ਵੀ ਇਹਨਾਂ ਦੇ ਹੀ ਕਰਜ਼ੇ ਮੁਆਫ਼ ਕਰ ਦੀ ਆ। ਜਿਹੜੀ ਮਰਜ਼ੀ ਸਰਕਾਰ ਹੋਵੇ ਜੇ ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦੀ ਹੈ ਤਾਂ ਉਸ ਨੂੰ ਇਕ ਵੀ ਵੋਟ ਨਾ ਪਾਉ
ਬਹੁਤ ਵਧੀਆ ਜੀ 👌👌👌🙏🙏
Good
ਬਹੁਤ ਵਧੀਆ
Eh nehru nu seesa den jene ehna nu bhumi de Malik bana Dita San santali to pehla sari jameen sarkari si
Jai guru Dev Jai ravidas
बहुत अच्छा कहां।कि गरीबा को जहर दे दो।किसाना को सारी सुविधाएं देदो। आपकों भगवान् और होंसला देने का बल दे।हम आपके साथ है।
ਭੈਣ ਜੀ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
ਬਹੁਤ ਵਧੀ
ਭੈਣ ਜੀ ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ
ਇਹ ਮਸੰਦ ਲੋਕ ਕਦੇ ਬੀ ਸਾਡੇ ਨਹੀ ਹੋ ਸਕਦੇ
ਸਹੀ ਗੱਲ ਹੈ ਜੀ ਫੀ੍ ਦੀ ਕੋਈ ਚੀਜ਼ ਨਹੀਂ ਚਾਹੀਦੀ ਹੈ ਜੀ ਸਾਡੇ ਬਚਿਆਂ ਨੂੰ ਰੋਜਗਾਰ ਦੇਵੋ ਅਸੀਂ ਆਪ ਹੀ ਘਰ ਦਾ ਸਮਾਨ ਖ਼ੁਦ ਹੀ ਲੈ ਲੈਵਾਗੇ ਜੀ
ਜੈ 🇮🇳🇮🇳🇮🇳🇮🇳🇮🇳 ਜੈ ਭੀਮ ਜੈ ਭਾਰਤ ਜੈ ਹਿੰਦ
ਕਿਸਾਨ ਤਾਂ ਭੁੱਖਾ ਮਰਦਾਤੇ ਮਜ਼ਦੂਰ ਦਿਹਾੜੀ ਕਰਨ ਫੌਰਚੂਨਰਾ ਤੇ ਜਾਂਦੇ ਆ ਕਿਸਾਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਆ ਤੇ ਮਜ਼ਦੂਰਾਂ ਦੇ ਬੱਚੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਆ ।ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਭੁੱਖੇ ਲੋਕਾਂ ਦੀ ਸਾਰ ਲਈ ਜਾਵੇ ।
ਆਮ ਆਦਮੀ ਪਾਰਟੀ ਨੇ ਜਦੋਂ ਦੀ ਪੰਜਾਬ ਵਿਚ ਸਤਾ ਸੰਭਾਲੀ ਹੈ ਕਦੇ ਵੀ ਮਜਦੂਰ ਗਰੀਬ ਦੀ ਭਲਾਈ ਦੀ ਗਲ ਨਹੀਂ ਕੀਤੀ ਜਿਮੀਦਾਰਾਂ ਨੂੰ ਬਿਨਾਂ ਸ਼ਰਤ ਸਹੂਲਤਾਂ ਦਿਤੀਆਂ ਜਾ ਰਹੀਆ ਹਨ ਧਨਾਢ ਲੋਕਾਂ ਦੇ ਬਿਜਲੀ ਬਿਲ ਦੋਨੋ ਹੀ ਮਾਫ ਪਰ ਜੇ ਕਿਸੇ ਗਰੀਬ ਨੇ ਕਿਸਤਾਂ ਤੇ ਏ ਸੀ ਜਾਂ ਕੋਈ ਹੋਰ ਚੀਜ ਲੈ ਲਈ ਤਾਂ ਉਸ ਨੂੰ ਅਮਦਨੀ ਸਮਝਿਆ ਜਾਂਦਾ ਹੈ ਸੋ ਇਸ ਭੈਣ ਦੀਆਂ ਗਲਾਂ ਠੀਕ ਹਨ ਜੈ ਭਾਰਤ ਜੈ ਭੀਮ
ਬਿਲਕੁਲ ਸਹੀ ਕਿਹਾ ਭੈਣ ਨੇ
ਬਿਲਕੁਲ ਸਹੀ ਗੱਲ ਆ ਭੈਣ ਜੀ
ਸਹੀ ਗੱਲ ਹੈ ਭੈਣ ਜੀ ਸਾਡੇ ਅਨੁਸੂਚਿਤ ਜਾਤੀ ਦੇ ਐਮ ਐਲ ਏ ਅਤੇ ਮੰਤਰੀ ਗੁੰਗੇ ਤੋਤੇ ਹਨ ਜੋ ਆਪਣੇ ਸਮਾਜ ਵਾਸਤੇ ਮੁੱਖ ਮੰਤਰੀ ਤੋੰ ਕੋਈ ਲਾਭ ਨਹੀਂ ਲੈ ਸਕਦੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏
Very good ji Sister. Dr MANPREET ji very good ji
ਬਹੁਤ ਵਧੀਆ ਉਪਰਾਲਾ ਜੀ ਧੰਨਵਾਦ ਜੀ
ਮਜ਼ਦੂਰਾਂ ਦੇ ਹੱਕ ਮਿਲਣੇ ਚਾਹੀਦੇ
Bahut Himmatwala kamkita bahan ji.🙏🙏👍👍👍
ਗਰੀਬਾ ਦੀ ਗੱਲ ਕੋਈ ਸਾਲਾ ਨੀ ਕਰਦਾ
ਸਭ ਭਰੇਆ ਨੂ ਭਰਦੇ ਆ👎👎👎👎👎
ਭੈਣ ਮੇਰੀ ਮੈਂ ਤੇਰੇ ਨਾਲ ਸੈਮਤ ਹਾਂ ਜੀ ਅਸੀਂ ਵੀ ਸਭ ਤੋਂ ਗਰੀਬ ਹੋਂਗੇ ਇਨ੍ਹਾਂ ਦੇ ਨਾਲ ਲੱਗ ਕੇ ਅਸੀਂ ਤਾਂ ਹੁਣ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ਸਾਡੀਆਂ ਵੀ ਪੰਜ ਵੋਟਾਂ ਨੇ ਐਤਕੀ ਸਾਨੂੰ ਵੀ ਕਦੇ ਕੁਝ ਨਹੀਂ ਮਿਲਿਆ
ਆਪਾ ਨੂੰ ਇੱਕਠੇ ਹੋਣਾ ਪਊ ਭੈਣਾਂ।
ਮੇ ਸਾਰਿਆ ਬੈਂਕਾ ਚੋ ਗਿਆ ਲਾਉਣ ਲੈਣ ਗਿਆ ਕਿਸੇ ਨੇ ਨੀ ਦਿੱਤਾ,, ਜੈ ਮੇਰੇ ਸਾਰੇ ਸਾਮਜ ਦੇ ਲੋਕ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੂੰ ਸਤਿਕਾਰ ਕਰਨਾ ਲੱਗ ਜਾਣ ਫਿਰ ਕੋਈ ਨੌਬਤ ਨਾ ਅਉ ਮੈਸਜ ਬਹੁਤ ਸੁਨਾ ਸੀ ❤❤❤❤
ਵੈਰੀ ਨਾਈਸ ਭੈਣ ਜੀ
Waheguru tenu chaddikla bakhshe bhain ji 🙏🙏🙏
ਬਹੁਤ ਵਧੀਆ ਭੈਣ ਜੀ ਨੇ ਸਹੀ ਕਿਹਾ ਹੈ
Very nice👍👍 ji🙏🙏 sister jài bhim jài 🙏bharat jài valmiki🙏 ji
ਸਹੀ ਗੱਲ ਕੀਤੀ ਭੈਣ ਜੀ ਨੇ
ਭੈਣ ਜੀ , ਤੁਹਾਡੀ ਨਰਾਜ਼ਗੀ ਸਰਕਾਰਾਂ ਨਾਲ ਹੋਣੀ ਚਾਹੀਦੀ ਹੈ ਨਾ ਕਿ ਕਿਸਾਨਾਂ ਨਾਲ ਜੋ ਉਹ ਵੀ ਤੁਹਾਡੇ ਵਾਂਗ ਮਹਿੰਗਾਈ ਨਾਲ ਪਿਸ ਰਿਹਾ ਹੈ।
ਬਹੁਤ ਵਧੀਆ ਭੈਣਜੀ ਤੁਸੀਂ ਬਿਲਕੁੱਲ ਸਹੀ ਕਿਹਾ 🙏🙏
ਮਜ਼ਦੂਰ ਜਮਾਤ ਏਕਤਾ ਜਿੰਦਾਬਾਦ ਮਜ਼ਦੂਰੇਹੜੀ ਫੜ੍ਹੀ ਵਾਲੇ ਛੋਟੇ ਦੁਕਾਨਦਾਰ ਜਿਹੜੇ
Bill sirf Gariban de Maf hon. Bc/sc/ Bpl ਖ਼ਤਮ ਕਰਕੇ ਸਾਰੇ ਵਰਗਾਂ ਦੇ ਗਰੀਬਾਂ ਦਾ 600 ਯੂਨਿਟ ਤੱਕ, ਮਾਫ਼ ਹੋਵੇ। BC/SC /BPL ਵਾਲੇ ਕਈ, ਜਰਨਲ ਵਰਗ ਨਾਲੋਂ ਵੀ, ਬਹੁਤ ਅਮੀਰ ਹਨ।ਮੁਲਾਜ਼ਮ,ਨੌਕਰੀ ਪੇਸ਼ੇ ਵਾਲੇ, MP, MLA, Raj Sabha Member ਕਈ ਲੱਖਪਤੀ,ਕਰੋੜਪਤੀ ਹਨ। ਸਭ ਦਾ ਪ੍ਰਾਪਰਟੀ, ਇੰਨਕਮ ਦੇ ਹਿਸਾਬ ਨਾਲ ਬਿੱਲ ਲੱਗੇ।ਜਾਂ ਫਿਰ, ਸਭ ਦਾ ਮਾਫ਼ ਕਰੋ।
ਕਿਸੇ ਦਾ ਕੋਈ ਵੀ ਮਾਫ ਨਾ ਹੋਵੇ ਨੌਕਰੀ ਦੇਵੋ ਜਿਸ ਕੋਲ ਜ਼ਮੀਨ ਇਸ ਨੂੰ ਕੋਈ ਨੌਕਰੀ ਨਾ ਦਿੱਤੀ ਜਾਵੇ ਕੋਈ ਲੋਨ ਮਾਫ ਨਹੀਂ ਹੋਣਾ ਚਾਹੀਦਾ ਹੈ ਕੋਈ ਆਟਾ ਦਾਲ ਸਕੀਮ ਨਹੀਂ ਮਿਲਣੀ ਚਾਹੀਦੀ
Motra di bijli di sabsiti vi 1kile wale aa nu milni chahidi aa,jive 1 kilo watt da load ghar da maff hai
@@sabbsingh4020 ਬਿਲਕੁੱਲ ਸਹੀ ਕਿਹਾ ਹੈ।ਇਹ ਲੋਕ ਦੂਜੇ ਗਰੀਬ ਕਿਸਾਨ ਤੋ ਪੈਸੇ ਲੈ ਕੇ ਪਾਣੀ ਮੁੱਲ ਵੇਚਦੇ ਹਨ।ਸਰਕਾਰ ਤੋ ਬਿਜਲੀ ਫ੍ਰੀ ਲੈਦੇ ਹਨ।ਇਸ ਤਰ੍ਹਾਂ ਵੀਡਿਉ ਪਾਉਂਦੇ ਰਹੋ ਤਾਕਿ ਸਰਕਾਰ ਨੂੰ ਵੀ ਇਹ ਗੱਲ ਸਪੱਸ਼ਟ ਹੋ ਜਾਵੇ
You mean to be a rich being sc/ BC is a crime .
@@satnambhatti6397 ਵੀਰ ਜੀ ਮੈਂ ਕਿਹਾ ਕਿ ਸਾਡੇ ਬੱਚਿਆ ਨੂੰ ਰੋਜ਼ਗਾਰ ਦੇਵੋ ਸਾਨੂੰ ਫ੍ਰੀ ਕੁਝ ਨਹੀਂ ਚਾਈਦਾ।ਅਸੀਂ ਕਿੰਨਾ ਸਮਾਂ ਏਹਨਾ ਅਗੇ ਹੱਥ ਅੱਡਾ ਗੇ।
🙏🙏❤️❤️ very good job sister
ਸਹੀ ਗੱਲ ਹੈ ਜੀ 🙏🙏🙏🙏
🙏🙏👌ਵਧੀਆ ਸੋਚ ਸੱਚੀਆ ਗੱਲਾਂ
ਸਕੂਲਾਂ ਕਾਲਜਾਂ ਦੀਆਂ ਫੀਸਾਂ ਨੂੰ ਗਰੀਬਾਂ ਦੇ ਬੱਚੇ ਨਹੀਂ ਭਰ ਸਕਦੇ ਇਹ ਸਰਕਾਰ ਨੂੰ
Bahut vadia sooch thaudi saarkar nu kush sikhana chidia hia lakhwinder bhatti musta wadia
ਬਹੁਤ ਵਧੀਆ ਭੈਣ ਜੀ ਅਸੀ ਤੁਹਾਡੇ ਨਾਲ ਹਾ
Bhagwan Valmiki Maharaj ji ki Jai...buhat vdiya aister
Good speach carry jitta ge jaroor jang jaari rakheo bhagvan bhim ki jai jai bharat
ਜੈ ਭੀਮ ਜੈ ਭਾਰਤ
ਜੱਟ ਸਿੱਖ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਸਮਝਦੇ ਇਹ ਤੁਹਾਡਾ ਇਕ ਵਾਇਮ ਆ
ਇਹ ਲੋਕ ਦੇ ਮਾਰਗ ਨਾ ਲੱਗੋ ਇਹਨੂੰ ਕੀ ਪਤਾ ਕਾਨੂੰਨ ਦਾ ਜਿਹੜੇ ਲੋਕ ਪਿੰਡ ਤੋਂ ਬਾਹਰ ਘਰ ਪਾਈ ਬੋਡੇ ਨੇ ਉਹਨਾਂ ਦੇ ਘਰ ਵੀ ਡਾਹ ਦਿਤੇ ਜਾਣਗੇ ਸਰਕਾਰ ਕਹੂ ਜਾਓ ਪਿੰਡ ਦੇ ਵਿਚ ਪਿੰਡ ਤੋਂ ਬਾਹਰ ਜਿਸ ਕਿਸੇ ਦਾ ਘਰ ਨੀ ਲੈਣ ਦੇਣਾ ਫੇਰ ਰੋਣਗੇ
ਬਿਲਕੁਲ ਸਹੀ ਸੁਨੇਹਾ ਸਰਕਾਰਾਂ ਨੂੰ ਇੰਨਾ ਗਰੀਬ ਜ਼ਮੀਨਾਂ ਵਾਲੇ ਗਰੀਬ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇ ਦਿਓ ਗਰੀਬਾਂ ਨੂੰ ਕੋਈ ਨੌਕਰੀ ਜਾ ਕੰਮ ਦਿਓ ਤਾਂ ਜੌ ਉਹ ਮਿਹਨਤ ਕਰਕੇ ਰੋਟੀ ਖਾ ਸਕਣ ਕੋਈ ਅੱਜ ਤੱਕ ਮਜ਼ਦੂਰ ਮੈ ਟਰੇਨਾਂ ਅੱਗੇ ਮਰਨ ਲਈ ਬੈਠਾ ਨਹੀਂ ਦੇਖਿਆ ਕਿ ਅੱਜ ਮੈਨੂੰ ਸਵਾਰੀਆਂ ਘਟ ਮਿਲਾਈਆਂ ਆ ਨੇ ਮੈ ਭੁੱਖਾ ਮਰ ਗਿਆ ਜੈ ਬੈਠ ਵੀ ਗਿਆ ਤਾਂ ਓਸਦੀ ਸੁਣੁਗਾ ਕੋਈ ਨਹੀਂ ਡੰਡੇ ਹੀ ਪੈਣਗੇ ਮੁੱਕਦੀ ਗੱਲ ਹੈ ਕਿ ਇਹ ਜੌ ਮੰਗਦੇ ਦੇ ਦਿਓ ਤਾਂ ਜੌ ਆਮ ਜਨਤਾ ਤੇ ਆਵਾਜਾਈ ਚ ਰੁਕਾਵਟ ਨਾ ਆਏ
ਜਟੰਆ।ਦੇ।ਮਿਰਚਾ।ਲਗਦੀਆ
Are you absolutely right sister good job
ਸਾਰੇ ਜੱਟਾ ਦੇ ਕੋਲ ਜ਼ਮੀਨ ਬਰਾਬਰ ਹੋਣੀ ਚਾਹੀਦੀ ਹੈ। ਕਿਸੇ ਜੱਟ ਕੋਲ ਇਕ ਕਿੱਲਾ ਕਿਸੇ ਕੋਲ ਅੱਧਾ ਕਿੱਲਾ। ਕਈਆਂ ਜੱਟਾਂ ਕੋਲ ਸੌ ਸੌ ਕਿੱਲੇ ਹਨ।ਇਹ ਜਬਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ
Bht vdiya speech sister 🙏🙏
ਕਹਿੰਦੇ ਅੰਨਾ ਵੱਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ਦੇ
🙏🙋🙋👍👍ਬਹੁਤ੍ ਵਧੀਆ ਜੀ
ਜੈ bhem
ਬਿਲਕੁੱਲ ਸਹੀ ਕਿਹਾ ਜੀ 👍
*ਇੱਕ ਮਿਡ ਡੇ ਮੀਲ ਵਰਕਰ ਵਲੋਂ ਕੁੱਝ ਅਧੂਰੇ ਸਵਾਲ*
1.ਕੀ ਪੰਜਾਬ ਸਰਕਾਰ ਨੇ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਦੁਗਣੀ ਭਾਵ 6000 ਹਜ਼ਾਰ ਕੀਤੀ ?
2. ਜੇ ਸਾਡੀ ਤਨਖਾਹ ਦੁਗਣੀ ਨਹੀਂ ਕੀਤੀ ਤਾਂ ਸਾਨੂੰ ਯੂਨੀਅਨ ਵਲੋਂ ਦਿੱਤੇ 10 ਅਗਸਤ ਨੂੰ ਹਰ ਜਿਲ੍ਹਾ ਵਿੱਚ ਝਾੜੂ ਫੂਕ ਪ੍ਰਦਰਸ਼ਨ ਵਿੱਚ ਜਾਣਾ ਚਾਹੀਦਾ ?
3.ਜੇਕਰ ਹਰ ਇਕ ਕੁੱਕ ਵਰਕਰ ਹਰ ਰੈਲੀ ਵਿੱਚ ਜਾਵੇ ਤੇ ਵੱਡੇ-ਵੱਡੇ ਇੱਕਠ ਕਰਨ ਤਾਂ ਸਾਡਾ ਹੱਲ ਹੋ ਸਕਦਾ ?
4.ਪਿਛਲੇ ਸਮੇਂ ਯੂਨੀਅਨ ਵਲੋਂ ਰੈਲੀਆਂ ਕੀਤੀਆਂ ਮੰਗ ਪੱਤਰ ਦਿੱਤੇ ਸਰਕਾਰ ਨੇ ਮੀਟਿੰਗਾਂ ਦੇਕੇ ਮੀਟਿੰਗਾਂ ਨਹੀਂ ਕੀਤੀਆਂ ਤਾਂ ਸਾਨੂੰ ਕਿਵੇਂ ਲੜਨਾ ਚਾਹੀਦਾ ਜੋ ਆਪਣੀਆਂ ਹੱਕੀ ਮੰਗਾਂ ਪੂਰੀਆਂ ਹੋ ਸਕਣ?
5.ਸਾਰੀਆਂ ਕੁੱਕ ਵਰਕਰਾਂ ਤੱਕ ਰੈਲੀ ਦਾ ਸੁਨੇਹਾ ਕਿਵੇਂ ਲੱਗੇ ਅਤੇ ਫੰਡ ਕਿਵੇਂ ਕੀਤਾ ਜਾਵੇ ?
*ਮੈਂ ਇਹਨਾਂ ਸਵਾਲਾਂ ਦੇ ਹੱਲ ਲਈ ਯੂਨੀਅਨ ਦੇ ਸੱਦੇ 'ਤੇ ਹਰ ਰੈਲੀ ਧਰਨੇ ਵਿੱਚ ਜਾਵੇਗੀ ਤੇ ਸਮੇਂ ਦੀਆਂ ਸਰਕਾਰਾਂ ਨਾਲ ਹੱਕੀ ਮੰਗਾਂ ਦੀ ਲੜਾਈ ਜਾਰੀ ਰੱਖਾਂਗੀ ।*
*ਮੈਂ 10 ਅਗਸਤ ਨੂੰ ਸਿਹਤ ਮੰਤਰੀ ਦੇ ਘਰ ਅੱਗੇ ਉਹਨਾਂ ਦੇ ਚੋਣ ਨਿਸ਼ਾਨ ਝਾੜੂ ਨੂੰ ਅੱਗ ਲਗਾ ਕੇ ਆਵਾਂਗੀ ਮੇਰੇ ਨਾਲ ਹੋਰ ਕੌਣ-ਕੌਣ ਆਵੇਗੀ ਕ੍ਰਿਪਾ ਕਰਕੇ ਮੈਨੂੰ ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਹਨ ਜਵਾਬ ਜਰੂਰ ਦੇਵੋ ਤੇ ਇਹ ਵੀ ਦੱਸੋ ਗਰੁੱਪ ਵਿੱਚ ਕਿ ਕੱਲ੍ਹ ਕੌਣ -ਕੌਣ ਆ ਰਿਹਾ ।*
*ਧੰਨਵਾਦ*
*ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ*
🚩🚩🚩🚩🚩🚩🚩🚩🚩🚩