ਹਰਿਆਣਵੀ ਨੂੰਹ ਨੇ ਸਹੁਰੇ ਦੇ ਕਹਿਣ ਤੇ ਸਿੱਖੀ ਘੋੜਸਵਾਰੀ|Father inlaw's love for daughter inlaw|Kaint Punjabi

แชร์
ฝัง
  • เผยแพร่เมื่อ 13 เม.ย. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਹਰਿਆਣਵੀ ਨੂੰਹ ਨੇ ਸਹੁਰੇ ਦੇ ਕਹਿਣ ਤੇ ਸਿੱਖੀ ਘੋੜਸਵਾਰੀ|Father inlaw's love for daughter inlaw|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 59

  • @kaintpunjabi
    @kaintpunjabi  2 หลายเดือนก่อน +19

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

    • @SenceOfStyle
      @SenceOfStyle 2 หลายเดือนก่อน +1

      Tt🎉tt

    • @JagjitSingh_
      @JagjitSingh_ 2 หลายเดือนก่อน +1

      ਬਹੁਤ ਚੰਗਾ ਪਰਿਵਾਰ ਹੈ ਘੈਂਟ ਚੈਨਲ ਵਾਲੇ ਪੁੱਤਰ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਚੰਗੇ ਲੋਕਾਂ ਦੀ ਇੰਟਰਵਿਊ ਭਾਲ ਭਾਲ ਕਰਦਾ ਹੈ

  • @baljitsinghz
    @baljitsinghz 2 หลายเดือนก่อน +11

    ਬਹੁਤ ਵਧੀਆ ਪਰਿਵਾਰ ਹੈ. ਮੈਂ ਅਰਦਾਸ ਕਰਦਾ ਹਾਂ ਏਦਾਂ ਦਾ ਪਰਿਵਾਰ ਹਰ ਕੁੜੀ ਨੂੰ ਮਿਲੇ। ਮੁੰਡੇ ਦੀ ਸੋਚ ਬਹੁਤ ਵਧੀਆ ਆ। ਸਾਨੂੰ ਹਮੇਸ਼ਾ ਅਪਣੇ ਵਰਗਾ ਜੀਵਨਸਾਥੀ ਲੱਭਣਾ ਚਾਹੀਦਾ ਹੈ।
    ਜਾਨਵਰ ਪੰਛੀਆਂ ਨਾਲ ਪਿਆਰ ਇਕ ਵੱਖਰਾ ਸੁਕੂਨ ਆ

  • @user-ik5nq2ub1g
    @user-ik5nq2ub1g 2 หลายเดือนก่อน +10

    ਵੈਰੀ ਨਾਈਸ ਫੈਮਲੀ ❤ਪੰਛੀਆਂ ਜਾਨਵਰਾਂ ਦੀ ਸਾਂਭ ਸੰਭਾਲ ਕਰਦੇ ਹੋ ਬਹੁਤ ਵਧੀਆ ਲੱਗਿਆ❤😊

  • @SukhwinderSingh-wq5ip
    @SukhwinderSingh-wq5ip 2 หลายเดือนก่อน +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @prabjit7425
    @prabjit7425 2 หลายเดือนก่อน +10

    ਬੇਜੁਬਾਨਾਂ ਨੂੰ ਪਿਆਰ ਕਰਨ ਵਾਲੇ ਕੋਈ ਆਮ ਲੋਕ ਨਹੀਂ ਹੁੰਦੇ ਬਲਕਿ ਉਹ ਰੱਬੀ ਰੂਹਾਂ ਹੁੰਦੀਆਂ ਹਨ 🙏❤🙏।

  • @prabjit7425
    @prabjit7425 2 หลายเดือนก่อน +5

    ਬੇਜੁਬਾਨਾਂ ਦੀ ਰੂਹ ਨਾਲ ਕੀਤੀ ਸੇਵਾ ਕਦੀ ਵੀ ਵਿਅਰਥ ਨਹੀਂ ਜਾਂਦੀ ਹੈ ਬਲਕਿ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਇਹ ਨਿਸ਼ਕਾਮ ਸੇਵਾ ਜ਼ਿੰਦਗੀ ਵਿੱਚ ਰੰਗ ਭਾਗ ਲਾ ਦਿੰਦੀ ਹੈ ❤❤❤ ।

  • @manjeetkaur774
    @manjeetkaur774 2 หลายเดือนก่อน +1

    ਸਤਸ਼੍ਰੀਅਕਾਲ ਜੀ ਇਨ੍ਹਾਂ ਵਧੀਆ ਪਰਿਵਾਰ ਕਦੀ ਨਈ ਦੇਖਿਆ ਜੇ ਹੇਰਕ ਕੂੜੀ ਨੂੰ ਇਹੋ ਜਿਹੇ ਸਹੁਰੇ ਮਿਲ ਜਾਣ ਤਾ ਕੋਈ ਮਾਂ ਬਾਪ ਦੂਖੀ ਨਈ ਰਹਿਣਾ ਵਾਹਿਗੁਰੂ ਸਬ ਤੇ ਇਹੋ ਜਿਹੀ ਕਿਰਪਾ ਕਰਨੀ ਜੀ 🌺🌸🌹🌹🌺🌸🌹🌹🌹🌹🌹🌹🌹🌹

  • @user-du5kj5nv5w
    @user-du5kj5nv5w 2 หลายเดือนก่อน +1

    ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ, ਜੈਸੀਂ ਆਪਣੀ ਸੋਚ ਐ,ਉਸਦਾ ਫ਼ਲ ਵੀ ਉਹੀ ਮਿਲਦਾ, ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰ ਬਹੁਤ ਵਧੀਆ ਲੱਗੇ,, ਪੱਤਰਕਾਰ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ 💗💗 ਧੰਨਵਾਦ ਜੀ

  • @santlashmanmuni6045
    @santlashmanmuni6045 2 หลายเดือนก่อน +14

    ਪਸ਼ੂ ਪੰਛੀ ਹਰ ਤਰਾਂ ਦੇ ਜਾਨਵਰਾਂ ਦੀ ਸੰਭਾਲ ਕਰਨੀ

  • @MB-uv4qu
    @MB-uv4qu 2 หลายเดือนก่อน +1

    Baut Vadiya family 🙏🏻
    Message to all. Es Veer de souch nu respect. Lovely Couple💕
    Wahiguru ji hemesha kushiaya dayn 🙏🏻

  • @gurvindersinghpakka3109
    @gurvindersinghpakka3109 2 หลายเดือนก่อน +2

    ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ ਜਾਈ ਲਖਿਆ ਵੀਰੇ ਤੁਹਾਡੇ ਘਰ ਵਿਚ ਜਾਨਵਰਾਂ ਵਿੱਚ ਵੱਸ ਕੇ ਰੱਬ ਵਸਦਾ

    • @baljindersingh6341
      @baljindersingh6341 2 หลายเดือนก่อน

      Waheguru ji🙏 God bless them very good job they are doing

  • @MerapunjabPB03
    @MerapunjabPB03 หลายเดือนก่อน

    ਵੈਰੀ ਨਾਈਸ ਜੀ ਸਾਰੇ ਪਰਿਵਾਰ ਅੱਗੇ ਸਿਰ ਝੁਕਦਾ

  • @gurkiratsahni9977
    @gurkiratsahni9977 2 หลายเดือนก่อน +1

    Bhut vdya lga story sun k bhut vdya rb rup sewa kr rhe ho tuc sb God bless you rb hor trkia bkshe family nu ❤❤❤❤

  • @notoriousjatt1993
    @notoriousjatt1993 2 หลายเดือนก่อน +2

    Saade shehar da munda jaspal dandiwal , great person, sara din ambulance laike shehar ch sewa kar da rehnda munda .. Sirsa city da saab ton vadda animal rescuer and lover 😊😊 . Wishes from Sanam Dhillon sirsa

  • @chanjeetkaur950
    @chanjeetkaur950 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baljitsinghz
    @baljitsinghz 2 หลายเดือนก่อน +2

    ਜੇ ਸਾਰੇ ਲੋਕ ਇਸ ਪਰਿਵਾਰ ਦੀ ਤਰਾ ਹੋ ਜਾਣ ਤਾਂ ਮੁੜ ਤੋ ਸਤਯੁੱਗ ਆ ਜਾਵੇਂ ਅੱਜਕਲ ਤਾਂ ਲੋਕ ਜਾਨਵਰ ਮੁਰਗਿਆਂ ਨੂੰ ਖਾ ਖਾ ਮੁਕਾਈ ਜਾ ਰਹੇ ਆ

  • @simarjatt186
    @simarjatt186 2 หลายเดือนก่อน +1

    Waheguru Ji waheguru ji waheguru ji waheguru ji waheguru ji

  • @Ghodealajoda
    @Ghodealajoda 24 นาทีที่ผ่านมา

    Thank you so much for your love and support ❤❤❤❤❤

  • @bichitarsingh9259
    @bichitarsingh9259 2 หลายเดือนก่อน +1

    Waheguru ji kirpa kre

  • @JaswinderKaur-iu2vc
    @JaswinderKaur-iu2vc 2 หลายเดือนก่อน +1

    Waheguru ji Maher kre

  • @bhullarboutique7044
    @bhullarboutique7044 2 หลายเดือนก่อน +3

    Sbb nu brabar rakhna sbb to sohni gll a

  • @balwindersinghbinda6152
    @balwindersinghbinda6152 2 หลายเดือนก่อน +1

    waheguru ji 🙌🙏🥰

  • @SukhwinderSingh-qb5sk
    @SukhwinderSingh-qb5sk หลายเดือนก่อน

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @SETHLOVEGhotra
    @SETHLOVEGhotra 2 หลายเดือนก่อน

    GbU veere Wahaguru g Thanu hamesha chardi kala vh rakhe g

  • @Kaur.brar23
    @Kaur.brar23 หลายเดือนก่อน +1

    Good job 👏 I am from sirsa but now I live in USA 🇺🇸

  • @SukhwinderSingh-qb5sk
    @SukhwinderSingh-qb5sk หลายเดือนก่อน

    ❤ੲੲ
    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @user-kq3op5rq5x
    @user-kq3op5rq5x 2 หลายเดือนก่อน +1

    Waheguru Ji 🙏🏻

  • @gurcharansingh2677
    @gurcharansingh2677 2 หลายเดือนก่อน +1

    Good job god bless you brother

  • @SETHLOVEGhotra
    @SETHLOVEGhotra 2 หลายเดือนก่อน

    Salute for u to all family bro

  • @drram6394
    @drram6394 2 หลายเดือนก่อน

    God bless you brother

  • @nindersinghninder4487
    @nindersinghninder4487 2 หลายเดือนก่อน

    Waheguru ji

  • @malkeetthind1104
    @malkeetthind1104 2 หลายเดือนก่อน

    Vr da buhat vadhiya subah h sade sirsa shar da h

  • @gurkirpalsingh2974
    @gurkirpalsingh2974 หลายเดือนก่อน

    V Nice Veer God bless you ❤❤❤

  • @komal_mehra_22
    @komal_mehra_22 หลายเดือนก่อน

    God bless you ❤

  • @bhawan415
    @bhawan415 2 หลายเดือนก่อน

    Wmk

  • @prabhsingh7462
    @prabhsingh7462 2 หลายเดือนก่อน

    WaHeGuRu g

  • @chanderjassal4682
    @chanderjassal4682 2 หลายเดือนก่อน

    Very nice

  • @PoojaguriAadilochan-td1ug
    @PoojaguriAadilochan-td1ug 2 หลายเดือนก่อน

  • @GurpreetSingh-jy2nu
    @GurpreetSingh-jy2nu 2 หลายเดือนก่อน

    ❤❤❤

  • @gillgill2503
    @gillgill2503 2 หลายเดือนก่อน

    Nice

  • @mishusund16
    @mishusund16 2 หลายเดือนก่อน

    ❤❤

  • @ramandeepkaursekhon4067
    @ramandeepkaursekhon4067 2 หลายเดือนก่อน

    Good

  • @kullargaming
    @kullargaming 2 หลายเดือนก่อน

    ❤❤❤❤❤❤

  • @varinderkambojgorikamboj2551
    @varinderkambojgorikamboj2551 2 หลายเดือนก่อน

    ❤❤❤❤

  • @user-mf7lj6uv2c
    @user-mf7lj6uv2c หลายเดือนก่อน

    ❤❤❤❤❤❤❤❤

  • @user-of9sx5ih7r
    @user-of9sx5ih7r 2 หลายเดือนก่อน

    🌹♥️🙏👍👌

  • @muhammadmushtaq8966
    @muhammadmushtaq8966 2 หลายเดือนก่อน

    Goods oklahoma ❤❤❤❤❤❤❤

  • @preetkoursingh7184
    @preetkoursingh7184 2 หลายเดือนก่อน

    Ehna de utube da naam

  • @deepbrarbrar6824
    @deepbrarbrar6824 2 หลายเดือนก่อน +1

    Kehda pind aa broo

  • @santlashmanmuni6045
    @santlashmanmuni6045 2 หลายเดือนก่อน +1

    ਥਾਰ ਤਾਂ ਬਦਨਾਮ ਮਾਡਲ ਹੈ ਦਹਿਸ਼ਤ ਜਿਹੀ ਲੱਗਦੀ ਹੈ

  • @user-mz1pm3rp4j
    @user-mz1pm3rp4j หลายเดือนก่อน

    Pak ty ruha eiko family ch wah kya baat aa

  • @nindersinghninder4487
    @nindersinghninder4487 2 หลายเดือนก่อน

    Waheguru ji

  • @amandeepsingh135
    @amandeepsingh135 หลายเดือนก่อน

  • @satinderpalsingh6055
    @satinderpalsingh6055 หลายเดือนก่อน

    Waheguru ji