Bahut Badiya. Dil khush ho gaya Punjab ki tarkki dekh ke. Please keep away from Simranjeet Singh Mann who is bent upon creating Khalistani disturbances. Keep growing. Sat Sri Akal. Ek Pandit di shubh duayein aap ke liye aur doosre Bhartiya Sikhoon aur Punjabiyon ke liye.
ਬਹੁਤ ਬਹੁਤ ਧੱਨਵਾਦ ਸੇਵਕ ਵੀਰ ਦਾ ਜਾਣਕਾਰੀ ਦੇਣ ਵਾਸਤੇ ❤❤❤❤❤❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏🙏👍👍👏👏
ਸਰਕਾਰਾਂ ਨੂੰ ਇਸ ਤਰ੍ਹਾਂ ਦੇ ਪਲਾਟ ਹਰੇਕ ਸ਼ਹਿਰ ਤੇ ਕਸਬਿਆਂ, ਵੱਡੇ-ਵੱਡੇ ਪਿੰਡਾਂ ਵਿੱਚ ਲਾਉਣੇ ਚਾਹੀਦੇ ਹਨ।
ਅਸੀਂ ਗੱਠਾਂ ਪੱਲਿਉਂ ਪੈਸੇ ਦੇ ਕੇ ਬਣਵਾ ਲਈਆਂ ਪਰ ਚੁੱਕਣ ਵਾਲੇ ਆਏ ਨਹੀਂ ਕਿਉਂਕਿ ਪਲਾਂਟ ਦੂਰ ਸੀ ਤੇ ਉੱਥੇ ਉਹ ਕਹਿੰਦੇ ਸਾਡੇ ਕੋਲ ਰੱਖਣ ਲਈ ਜਗ੍ਹਾ ਨਹੀਂ ਹੈ।
ਖੇਤੀ ਕਰਨ ਵਾਲੇ ਗੱਠਾਂ ਚੁੱਕਵਾਉਣ ਲਈ ਕਹਿ ਰਹੇ ਸਨ ਕਿਉਂਕਿ ਉਨ੍ਹਾਂ ਦੀ ਕਣਕ ਬੀਜਣ ਤੋਂ ਲੇਟ ਹੋ ਰਹੀ ਸੀ।
ਆਖ਼ਰ ਨੂੰ ਉਹੀ ਕੰਮ ਹੋਇਆ ਜੋ ਨਹੀਂ ਕਰਨਾ ਚਾਹੁੰਦੇ ਸੀ।
ਬਾਈ ਸੇਵਕ ਸਿੰਘ ਜੀ।ਪਰ ਇਹ ਅੱਜ ਕੱਲ੍ਹ ਦੇ ਵਿਗਿਆਨੀ ਵੀਰਾ ਦੇ ਦਿਮਾਗਾਂ ਦੀਆ ਇਹਨਾਂ ਕਾਢਾਂ ਕੱਢਣ ਵਿਚ ਜਰੂਰ ਇਹ ਵੀ ਇਕ ਬਹੁਤ ਈ ਵਧੀਆ ਕਮਾਲ ਕਰੀ ਹੋਈ ਹੈ।ਧੰਨਵਾਦ ਜੀਉ।
ਏਨੂੰ ਕਹਿੰਦੇ ਆ ਸੇਵਕ ਸਿੰਘ.... 🔥
Jehda vas sewa krada han 😅
@@INVESTING-MEN 👍 👍
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
🙏👉ਬਹੁਤ ਬਹੁਤ ਧੰਨਵਾਦੀ ਹਾਂ ਵੀਰ ਸੇਵਕ ਸਿੰਘ ਜੀ ਸਾਰੇ ਵੀਰਾ ਦਾ ਧੰਨਵਾਦੀ ਹਾਂ ਜੀ 🍎🍎
ਮਿਹਰਬਾਨੀ ਜੀ ਜਾਣਕਾਰੀ ਦੇਣ ਲਈ
ਘੈਟ ਬਾਈ ਜੀ ਚੱਕ ਦੋ ਫੱਟੇ ਮੇਰੇ ਵੀਰ ਜੀ ਲਵ ਯੂ
ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ ਹੈ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ
ਬਹੁਤ ਵਧੀਆ, ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਪਾਵਰ ਪਲਾਂਟ ਪੂਰੇ ਪੰਜਾਬ ਵਿੱਚ ਲਾਉਣੇ ਚਾਹੀਦੇ ਹਨ।
Very good job waheguru mehar rakhna
ਜਾਣਕਾਰੀ ਭਰਪੂਰ🎉
ਬਹੁਤ ਵਧੀਆ ।
ਛੋਟੇ ਵੀਰ ਸੇਵਕ ਸਿੰਘ ਸਤਿ ਸ੍ਰੀ ਅਕਾਲਿ ਜੀ
Very good work done
Bahut vadhiya ji 🙏
Good information ℹ️ sir
ਧਨਵਾਦ ਵੀਰ ਜੀ
ਸੇਵਕ ਸ਼ਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏
ਬਹੁਤ ਵਧੀਆ
ਬਾਈ ਜੀ ਇਹ ਵੀ ਦੱਸੋ ਪਾਣੀ ਦੀ ਖਪਤ ਕਿੰਨੀ ਕੂ ਹੋ ਜਾਂਦੀ 24 ਘੰਟੇ ਵਿੱਚ
Bhut khubb
ਸੇਵਕ ਸਿੰਘ ਬਹੁਤ ਵਧੀਆ ਵੀਡੀਓ ਧੰਨਵਾਦ
ਬਹੁਤ ਵਧੀਆ ਜਾਣਕਾਰੀ
ਵੀਰ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੱਨਵਾਦ ਜੀ 🙏🏼🙏🏼
ਵੀਰ ਜੀ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ
Bhut vadia bai g
very educative video. thank u
ਜਾਣਕਾਰੀ ਦੇਣ ਲਈ ਧੰਨਵਾਦ ਜੀ
ਫਿਰ ਪਰਾਲੀ ਨੂੰ ਅੱਗ ਕਿਉਂ ਲਾਉੰਦੇ ਇਹ ਤਾਂ ਬਹੁਤ ਵਧੀਆ ਕੰਮ ਕੀਤਾ
Veer oh prali di add faltu jandi aaa ethe bijli produce hundi aa te dhue nu filter kita janda
Bhuht vadia news Thaks
ਧੰਨਵਾਦ ਵੀਰ ਜੀ
ਬਹੁਤ ਵਧੀਆ ਵੀਡੀਓ ਨੇ ਆਪ ਦੀਆ
ਚੰਗਾ ਕੰਮ(good job)
Bhut vadhia jaankari diti veer ji first time dekheya Sara system 🙏🙏
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਨੇ
very very informative video.. Thank you Sewak Singh Bhaji
good job
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ 😢😮
ਸ਼ਰਮਾ ਜੀ ਬਾਮਨਾ ਦੀ ਸਰਕਾਰ ਹੋਵੇ ਸੈਂਟਰ ਵਿਚ ਤੇ ਬਾਮਨਾ ਨੂੰ ਘਰ ਨਾਂ ਕੋਈ ਬਨੋਣ ਦੇਵੇ ਇਹ ਕਿਵੇਂ ਹੋ ਸਕਦਾ ਹੈ ਜੀ
@@GurpreetSingh-ui7vqgal teri sahi aa veer eho he jada modi modi karde aa hun bulao modi nu ...ja fir sare veero bhajao modi nu te bharat nu bachao
ਝੰਡੇ ਟੈਂਪੂ ਕੋਲ ਸ਼ਿਕਾਇਤ ਕਰੋ...ਟੈਂਪੂ ਹਿੰਦੂ ਦਾ ਸ਼ੂਦਰ ਸ਼ੇਵਕ ਹੈ ....ਜੋ ਕੇਜ਼ਰੀਵਾਲ ਦਾ ਸੰਦ ਪਿੱਛੇ ਵਾਲੀ ਖੱਡ 'ਚ 'ਤੇ ਸ਼ਾਹ ਦਾ ਮੂੰਹ 'ਚ ਲੈ ਕੇ "ਰਾਸ਼ਟਰ ਕੀ ਸੁਰਕਸ਼ਾ" 'ਚ ਮਿਹਨਤ ਕਰ ਰਿਹਾ...
ਸੋ ਤੁਸੀਂ ਹਿੰਦੂ ਹੋ , ਜੇ ਸ਼ਿਕਾਇਤ ਕਿਸੇ ਸਿੱਖ ਦੀ ਕਰੋੰਗੇ "ਰਾਸ਼ਟਰਬਗਤ" ਟੈੰਪੂ ਤੁਰੰਤ ਐਕਸ਼ਨ ਲਵੇਗਾ....ਕਸੂਰ ਭਾਵੇਂ ਤੁਹਾਡਾ ਹੀ ਹੋਵੇ....
ਔਖਾ ਤਾਂ ਸਾਡੇ ਵਰਗੇ ਗ਼ੁਲਾਮਾਂ ਨੂੰ ਹੈ...ਜੋ ਬਿਨਾਂ ਕਸੂਰ ਦੇ ਜੇਲ੍ਹਾਂ 'ਚ ਸੁੱਟ੍ਹ ਦਿੱਤੁੇ ਜਾਂਦੇ ਹਾਂ....
ਕਰੋ ਹਿੰਮਤ ਪੱਗ 'ਚ ਸਿਰ ਫਸਾਈ ਬੈਠੇ ਟੈਂਪੂ ਦੇ ਮੂੰਹ 'ਚ ਟੋਪਾ ਪਾ ਕੇ ਹੁਕਮ ਦੇਵੋ ਕਿ ਸ਼ੂਦਰਾ ਸਾਡਾ ਕੰਮ ਕਰ...ਤੁਰੰਤ ਚੂਪਾ ਮਾਰਦਾ ਹੋਇਆ ਕੰਮ ਕਰੇਗਾ....
ਹਿੰਦੂ ਦਾ ਤਾਨਾਸ਼ਾਹੀ ਰਾਜ ਹੋਵੁੇ ...ਬਰਹੱਮਾਂ ਭਗਵਾਨ ਦੇ ਮੂੰਹ 'ਚੋਂ ਪੈਦਾ ਹੋਏ ਸਰਵ-ਉੱਚ ਹਿੰਦੂ ਪੰਡਿਤ ਜੀ ਰੋਣ ਕਿ ਫਲਾਣਾਂ ਸਿੰਘ ਸਾਨੂੰ ਤੰਗ ਕਰ ਰਿਹਾ......ਗੱਲ ਜੱਚਦੀ ਨਹੀਂ ਪੰਡਿਤ ਦੇਵਤਾ ਜੀ...
😅😅
@@GurpreetSingh-ui7vq ਇਹ ਮੋਦੀ ਚਿਉਰ ਹੈ,, ਬਾਮਣ ਨਹੀਂ ਹੈ,ਇਹ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਹੈ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਚੰਡੀਗੜ੍ਹ ਮੋਹਾਲੀ ਦਿਖਾਓ ਬੀਜੇਪੀ ਲੀਡਰ ਸੂਖਵਿਦਰ ਸਿੰਘ ਗੋਲਡੀ ਚੰਡੀਗੜ੍ਹ
@@GurpreetSingh-ui7vq ਬਾਹਮਣ ਦੀ ਅਬਾਦੀ ਸਿੰਘਾ ਦੀ ਤਰਾਂ ਦੋ ਪਰਸੈਂਟ ਹੈ ਪੁਰੇ ਦੇਸ ਵਿਚ, ਪੰਜਾਬ ਵਿਚ ਤਾਂ ਹਰ ਇਕ ਪਿੰਡ ਵਿਚ ਇਕ ਯਾ ਦੋ ਘਰ ਹਨ,ਆਟੇ ਵਿੱਚ ਲੂਣ ਬਰਾਬਰ ਹੈ,
Bahot badhia gl dsde veer tuci
Waheguru ji ka kalsha waheguru ji ki Fateh
Sevak Singh g Bahut he vadia program keeta
Rabb mehar kare Sada khush raho
Informative.....
Wow। ਕਿਆ। talent। hai। ਅਗਰ
ਆਪਣੇ। ਦਿਮਾਗ਼। ਨੂੰ। ਸਹੀ। ਸੇਧ। ਦੇਣ
ਭਾਰਤੀ। ਸਚਮੁੱਚ। ਹੀ। ਭਾਰਤ। ਦਾ। ਨਕਸ਼ਾ। ਹੀ। ਬਦਲ। ਜਾਵੇ।
Bhartio। ਆਪੋ। ਆਪਣੇ। ਦਿਮਾਗ਼ਾਂ। ਨੂੰ। ਸਹੀ। ਸੇਧ। ਦੀ। ਜ਼ਰੂਰਤ। ਹੈ
ਸ਼ੈਤਾਨੀ। ਸੋਚ। ਨੂੰ। ਅਲਵਿਦਾ। ਆਖ। ਕੇ
ਅੱਛੀ। ਸੋਚ। ਪੈਦਾ। ਕਰਕੇ। ਆਪ। ਵੀ
ਅੰਬਰਾਂ। ਨੂੰ। ਛੂਹੋ। ਤੇ। ਦੂਸਰਿਆਂ। ਨੂੰ। ਵੀ। ਪ੍ਰੇਰਣਾ। ਦਿਓ। ਲੋਕ। ਪਰਲੋਕ। ਨਾਮਣਾ। ਖੱਟਣ। ਦਾ। ਉਪਰਾਲਾ। ਕਰੋ
ਉੱਪਰ। ਵਾਲਾ। ਸਭ। ਨੂੰ। ਸੁਮਤਿ। ਦੇਵੇ
ਜੇ ਕਿਸਾਨ ਸਾੜਨ ਤੇ ਪ੍ਰਦੂਸ਼ਣ ਹੁੰਦਾ ਜੇ ਫੈਕਟਰੀ ਸਾੜੇ ਤੇ ਬਿਜਲੀ ਬਣਦੀ ਫਰਕ ਸਿਰਫ ਇੰਨਾ ਆ
Good blog and information in this blog
bht vadia ji 🙏🏻🙏🏻👍
ਫੈਕਟਰੀ ਦੀ ਲਾਗਤ
ਫਾਇਦੇ
ਨੁਕਸਾਨ
ਬਾਰੇ ਜਾਣਕਾਰੀ ਦਿਉ ਜੀ
Good ਜਾਣਕਾ੍ਰੀ
ਜੇਕਰ ਅਜ ਕਿਸੇ ਨੇ ਇਹ ਪਲਾਂਟ ਲਾਉਣਾ ਹੋਵੇ ਤਾ ਸਰਕਾਰ 2 ਰੁਪਏ ਪਰ ਯੂਨਿਟ ਲੈਣ ਨੁ ਵੀ ਤਿਆਰ ਨਹੀਂ ਏਹ੍ਨਾ ਤੋ ਪਹਲਾ ਅਲੇ ਐਗਰੀਮੈਂਟ ਚ 6 ਰੁਪਏ ਲੇ ਰਹੀ ਆ ਸਰਕਾਰ
Very good Video.
ਗੁਰਸੇਵਕ ਸਿੰਘ ਜੀ ਧੰਨਵਾਦ ਜੀ ❤
ਵਾਹ ਜੀ ਵਾਹ ਕਿਆ ਬਾਤ ਹੈ
ਬਹੁਤ ਬਹੁਤ ਧੰਨਵਾਦ ਜੀ ਬੱਡਮੁਲੀ ਜਾਣਕਾਰੀ ਦੇਣ ਲਈ
Bina video dekhe like krta 22 ji nu
Goodjob Sirji Thanks
Good 👍
Very good information g 🎉
Very good sewak veer g
Awesome video ❤❤❤
Nice bai
बौत वदिया phaji 👌🏼
Very nice
ਬੁਹਤ ਵਾਦੀਆ
ਬਹੁਤ ਵਧੀਆ ਜੀ
Very good job 👍
Veer sat Sri akaal ji mein v nawanshahr power plant si as Electrician thank you so much for giving a GREAT GUIDANCE ❤
ਲਵ ਯੂ ਬਾਈ
Good🙏
Good bhai
ਇਸ ਪ੍ਰਾਜੈਕਟ ਨਾਲ ਪ੍ਰਦੂਸ਼ਣ ਕਿਨਾ ਹੂੰਦਾ ਹੈ ? ਇਸ ਬਾਰੇ ਵੀ ਦੱਸੋ ।
Bhut vadia video, Edan de hor project lagne cahide
Nice information bro 👍
ਪਰਾਲੀ ਦਾ ਧੂੰਆਂ ਚਿੱਟੇ ਰੰਗ ਦਾ ਹੀ ਹੁੰਦਾ ਜੀ। ਅਸੀ ਕਾਲਾ ਕਦੀ ਦੇਖਿਆ ਨਹੀ
Bahut Badiya. Dil khush ho gaya Punjab ki tarkki dekh ke.
Please keep away from Simranjeet Singh Mann who is bent upon creating Khalistani disturbances. Keep growing. Sat Sri Akal. Ek Pandit di shubh duayein aap ke liye aur doosre Bhartiya Sikhoon aur Punjabiyon ke liye.
Good information.
🙏🙏 ਬਹੁਤ ਵਧੀਆ ਜੀ
Good job sir ji
❤ nice bro
Bahut wadhia ji bhai ji koi dc 24 volt geayser bare vidio banao ji
Thanks bai
Very Educative video
👍👍👍👍👍🙏
Payavaran waste changaa ho gayaa, praali di samasyaa da eh hal Punjab de kisana lai kamai da vi sadhan ho jayegaa❤❤❤❤
Thx veer g
ਫਿਰ ਬਾੲਈ ਸੇਵਕ ਸਿੰਘ ਜੀਸਾਡੀ ਗੌਰਮਿੰਟ ਦੀ ਕੀ ਸੋਚ ਐ ਕੋਲੇ ਨਾਲ ਬਿਜਲੀ ਬਣਾੳਣ ਦੀ.ਇਕ ਦੋ ਦੋ ਪਲਾਂਟ ਹਰ ਜਿਲੇ ਵਿਚ ਲਾਵੇ ਕੋਲਾ ਬਾ?ਰੋਂ ਮੰਗਾੳਣ ਦੀ ਲੋੜ ਨਹੀਂ.ਗੌਰਮਿੰਟ ਇਧਰ ਨੂੰ ਕਿੳਨਹੀਂ ਜਾਂਦੀ.ਬਹੁਤ ਵਧੀਆ ਚੀਜਪਰਾਲੀ ਦੀ ਕਮੀ ਕੋਈ ਨਹੀਂ
Bhaji 1 din da kiinna Pani varat dey aa.. bijli banaun layi????
Te ki oh paani submersible pumps Rahi kadh dey aa??
Very nice good job sir❤
Nice video baba ji kisan de khate ground o tu video banuo ji sara Daso
Accha vdo..
Hindi me v ek vdo dalo bhai.
ਇਸ ਪ੍ਰੋਜੈਕਟ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਸਾਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਸਗੋਂ ਇਸ ਨੂੰ ਵਰਤੋਂ ਵਿੱਚ ਲਿਆਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਇਸ ਨੂੰ ਆਖਿਆ ਜਾ ਸਕਦਾ ਹੈ ( ਨਾਲੇ ਪੁੰਨ ਅਤੇ ਨਾਲੇ ਫਲੀਆਂ)
❤❤❤❤❤❤❤❤❤❤❤
❤❤
❤
ਪਲਾਂਟ ਦੀ ਲੋਕੇਸ਼ਨ ਦੱਸਣਾਂ ਜੀ
👌🏻
🙏👌👍
Sewak singh ji pani kina Kade ne dharti Cho o thusi nahi dasde pani phila sada khatam ho rahi he us vare dasso a Jankari da ki faida he .
ਸੇਵਕ ਸਿੰਘ ਜੀ ਇਹ ਪ੍ਰੋਜੇਕਟ ਕਿਸ ਜਿਲੇ ਜਾ ਕਿਸ ਤਹਸੀਲ ਵਿੱਚ ਲੱਗਾ ਹੈ
V.nice video
Please tell me how much
Cost of this plant. ??