ਪੰਜਾਬ ਛੱਡਕੇ 150 ਕਿੱਲਾ ਜਮੀਨ ਬਣਾਉਣ ਵਾਲੇ ਕਿਸਾਨ ਦੀ ਤਰੱਕੀ ਦੀ ਕਹਾਣੀ

แชร์
ฝัง
  • เผยแพร่เมื่อ 1 ก.พ. 2025

ความคิดเห็น • 159

  • @kuldeepsandhir493
    @kuldeepsandhir493 ปีที่แล้ว +20

    ਬੋਹੁਤ ਵਧੀਆ ਸਾਡਾ ਗੰਗਾਨਗਰ ਰੱਬ ਮੇਹਰ ਰੱਖੇ ਧੰਨ ਧੰਨ ਮਹਾਰਾਜਾ ਗੰਗਾਸਿੰਘ ਜੀ ਮਹਾਰਾਜ ❣️

    • @LakhwinderSra
      @LakhwinderSra  ปีที่แล้ว +1

      🙏🏽👏

    • @Rana-VeerSingh
      @Rana-VeerSingh 11 หลายเดือนก่อน +1

      ਸ਼੍ਰੀਗੰਗਾਨਗਰ

  • @chanchalsingh9938
    @chanchalsingh9938 8 หลายเดือนก่อน

    ਬਾਪੂ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਬਾਪੂ ਜੀ ਅਫੀਮ ਖਾ ਲਿਆ ਕਰੌ
    ਤੰਦਰੁਸਤ ਰਹੁ ਗੇ
    ਗੰਗਾ ਨਗਰ ਬਹੁਤ-ਬਹੁਤ ਵਧੀਆ ਇਲਾਕਾ ਬਾਪੂ
    ਜੀ ਪੂਕੀ ਬੜੀ ਮਹਿੰਗੇ ਭਾਅ ਮਿਲਦੀ ਹੈ 😂😂😂😂❤❤❤❤

  • @SohanSingh-jn2lc
    @SohanSingh-jn2lc ปีที่แล้ว +21

    ਰਾਜਸਥਾਨ ਜਾ ਕੇ ਦਿਲ ਬਹੁਤ ਲਗਦਾ ਵਧੀਆ ਮਾਹੌਲ ਆ ਲੋਕ ਵੀ ਖਰੇ ਆ

  • @harphulsinghsingh3005
    @harphulsinghsingh3005 ปีที่แล้ว +106

    ਮੇਰਾ ਤਾਂ ਆਪ ਦਿਲ ਕਰਦਾ ਕਿ ਰਾਜਸਥਾਨ ਜਾਕੇ ਵੱਸ ਜਾਇਆ ਜਿੱਥੇ ਲੋਕਾਂ ਵਿੱਚ ਆਪਣਾ ਪਣ ਪਿਆਰ ਮੁਹੱਬਤ ਤੇ ਖੁਲਾ ਵਾਤਾਵਰਨ ਦੇਖ ਕੇ ਮਨ ਖ਼ੁਸ਼ ਹੋ ਜਾਂਦਾ

    • @gurpreetsinghgurpreetsingh2923
      @gurpreetsinghgurpreetsingh2923 ปีที่แล้ว +6

      ਵੀਰ ਮੇਰੇ ਤੁਸੀਂ ਦਿਲ ਦੀ ਗੱਲ ਕਹਿ ਦਿਤੀ. ਕਿਉਂਕਿ ਸ਼ਾਤੀ ਬੋਹਤ ਆ.ਦੂਜਾ ਵੱਡੇ ਵੱਡੇ ਘਰ.

    • @Manveer_maan
      @Manveer_maan ปีที่แล้ว +5

      Most welcome

    • @HarpalSingh-fn6bi
      @HarpalSingh-fn6bi ปีที่แล้ว +5

      ​@@Manveer_maanਵੀਰ ਸਾਨੂੰ ਵੀ ਦਵਾਓ ਜਮੀਨ ਰਾਜਸਥਾਨ ਵਿਚ

    • @gurjinderkooner3648
      @gurjinderkooner3648 ปีที่แล้ว +3

      ਜੀਅ ਬਹੁਤ ਲੱਗਦਾ ਬਾਈ ਰਾਜਸਥਾਨ ਜਾ ਕੇ

    • @therebel6451
      @therebel6451 ปีที่แล้ว +6

      Sriganganagar ਆ ਜਾਓ ਜੀ ਇਧੇ ਸਾਰਾ ਪੰਜਾਬ ਹੀ ਹੈ ਵੀਰ ਜੀ ਗੰਗਾਨਗਰ ਹਨੂੰਮਾਨਗੜ੍ਹ ਨੂੰ ਪੰਜਾਬ ਵਾਲਿਆਂ ਨੇ ਹੀ ਆਬਾਦ ਕੀਤਾ ਹੈ

  • @armansandhu6504
    @armansandhu6504 ปีที่แล้ว +5

    ਇੰਟਰਵਿਊ ਬਹੁਤ ਵਧੀਆ ਸ਼ੁਰੂ ਕੀਤੀ

  • @Kundu-dairy-farm
    @Kundu-dairy-farm 6 หลายเดือนก่อน

    ਪੰਜਾਬ ਤਾਂ ਪੰਜਾਬ ਹੀ ਹੈ ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ ❤❤

  • @ifthikarlaligill9342
    @ifthikarlaligill9342 ปีที่แล้ว +1

    Very good gall bat and Bhai sahib Di awaz and feelings Dil ko achay lagay thanks for sharing good house gill sahib

  • @jagmailsidhu7534
    @jagmailsidhu7534 ปีที่แล้ว +11

    Bauhht vadia lagia

  • @naturehumanity9493
    @naturehumanity9493 ปีที่แล้ว +9

    ਪੰਜਾਬ ਹੀ ਸੀ,,, ਕਾਬੁਲ ਤੋਂ ਕੰਧਾਰ,, ਪੰਜਾਬ ਹੀ ਆ

  • @gurtejnarain9374
    @gurtejnarain9374 ปีที่แล้ว +7

    ਪੱਥਰ ਪਾ ਪਾ ਅੱਧਾ ਪੰਜਾਬ ਰੋਕ ਦਿੱਤਾ ਇਸ ਨੂੰ ਤਰੀਕ ਨਹੀਂ ਕਿਹਾ ਜਾ ਸਕਦਾ ਹੈ ਜੀ

  • @JasvinderSingh-ww1sv
    @JasvinderSingh-ww1sv ปีที่แล้ว +7

    ਸਤ ਸੀ੍ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਮੈ ਵੀ ਰਾਜਸਥਾਨ ਦਾ ਰਹਿਣ ਵਾਲਾ ਹਾ ਜੀ ਇਥੇ ਵਾਤਾਵਰਣ ਖੁਲਾ ਹੈ

    • @LakhwinderSra
      @LakhwinderSra  ปีที่แล้ว +1

      ਮਿਹਰਬਾਨੀ ਬਾਈ ਜੀ 🤝 🙏🏽🙏🏽

  • @ManjinderSingh-x1c
    @ManjinderSingh-x1c 11 หลายเดือนก่อน +10

    ਨਾਲੇ ਵੀਰ ਡੋਡੇ ਮਿਲ ਜਾਂਦੇ ਏਥੇ ਤਾਂ ਲੋਕ ਸਵੰਸਥ ਨੇ ਏਥਰ ਤਾਂ ਪੰਜਾਬੀਆਂ ਨੂੰ ਚਿੱਟੇ ਤੇ ਗੋਲੀਆਂ ਨੇ ਮਾਰ ਦਿੱਤਾ।

  • @gurcharansingh7094
    @gurcharansingh7094 ปีที่แล้ว +24

    ਇਹ ਇਲਾਕਾ ਪੰਜਾਬ ਦੀ ਸੀਮਾ ਤੋਂ ਕੋਈ ਜਿਅਆਦਾ ਦੂਰ ਨਹੀ। ਕੇਵਲ 70-80 ਕਿਲੋਮੀਟਰ ਹੀ ਦੂਰ ਹੈ।ਬਾਕੀ ਰਾਜਸਥਾਨ ਦਾ ਹਰ ਇਲਾਕਾ ਇਸ ਤਰਾਂ ਦਾ ਨਹੀਂ।

    • @lalisandhu84
      @lalisandhu84 ปีที่แล้ว +3

      Eh punjab he se veer ji eh ta punjab nu lagra kar deta gea hai eh sade puratan singha de Lukan ga se ... thanks

    • @therebel6451
      @therebel6451 ปีที่แล้ว +5

      ਵੀਰ ਜੀ ਅਸਲੀ ਰਾਜਸਥਾਨ ਤਾ ਗੰਗਾਨਗਰ ਦੀ ਸੂਰਤਗੜ੍ਹ ਤਹਿਸੀਲ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ

    • @BalwinderPadda-mt7bd
      @BalwinderPadda-mt7bd ปีที่แล้ว +3

      Good

    • @kailashnavhal4071
      @kailashnavhal4071 11 หลายเดือนก่อน +2

      ganganager 10 km h punjab to

  • @Guri55136
    @Guri55136 ปีที่แล้ว +26

    ਪੰਜਾਬ ਤਾਂ ਪੰਜਾਬ ਈ ਐ, ਰਾਜਸਥਾਨ ਦੇ ਟਿੱਬੇ ਵੀ ਪੰਜਾਬ ਵਾਲੇ ਪਾਣੀ ਨਾਲ ਈ ਆਬਾਦ ਹੋਏ ਨੇ

    • @LakhwinderSra
      @LakhwinderSra  ปีที่แล้ว

      👏

    • @BalvinderSingh-tr1sf
      @BalvinderSingh-tr1sf ปีที่แล้ว +6

      Punjab da ni veere himachal da pani h te oh v Rajasthan da hai kyoki himachal aaleya nu Rajasthan ch he jameena ditiya gyiya hai . Te punjab cho ta nahara kadh ke liyandiya h Rajasthan nu .
      Te fer punjab da pani kidhro hota???

    • @Guri55136
      @Guri55136 ปีที่แล้ว

      @@BalvinderSingh-tr1sf ਪੰਜਾਬ ਨੂੰ ਪਾਣੀ ਕੁਦਰਤ ਨੇ ਦਿੱਤਾ , ਹਿਮਾਚਲ ਤੋਂ ਪਾਣੀ ਪੰਜਾਬ ਚ ਆਪਣੇ ਆਪ ਕੁਦਰਤੀ ਵਹਾਅ ਨਾਲ ਆਉਂਦਾ , ਕਿਸੇ ਬੰਦੇ ਨੇ ਨਹਿਰ ਨੀ ਕੱਢ ਕੇ ਲਿਆਂਦਾ । ਇਸੇ ਕੁਦਰਤੀ ਵਹਾਅ ਦੇ ਅਨੁਸਾਰ ਰਿਪੇਰੀਅਨ ਕਾਨੂੰਨ ਜਗ੍ਹਾ ਦਾ ਹੱਕ ਮੰਨਦਾ । ਦਰਿਆਂਵਾਂ ਦੇ ਸ਼ਾਂਤ ਪਾਣੀਆਂ ਦਾ ਹੱਕ ਵੀ ਓਹਨਾ ਦਾ ਹੁੰਦਾ ਜਾ ਦਰਿਆਵਾਂ ਦੇ ਹੜ੍ਹਾਂ ਦੀ ਸ਼ਿਕਾਰ ਬਣ ਦੇ । ਜੇ ਹਿਮਾਚਲ ਦੀ ਆਪਣੀ ਵਰਤੋਂ ਦਾ ਹੱਕ ਹੈ , ਹਿਮਾਚਲ ਤੋਂ ਉੱਤਰ ਕੇ ਦਰਿਆ ਪੰਜਾਬ ਚ ਪਹੁੰਚਦਾ , ਤੇ ਉਸਦੀ ਮਾਰ ਵੀ ਪੰਜਾਬ ਈ ਝੱਲਦਾ , ਵੈਸੇ ਸਤਲੁਜ ਮਾਨ ਸਰੋਵਰ ਚੀਨ ਤੋਂ ਸ਼ੁਰੂ ਹੁੰਦਾ , ਜੇਕਰ ਪਾਣੀ ਝਰਨੇ ਦੇ ਹਿਸਾਬ ਨਾਲ ਹੱਕ ਬਣਦਾ ਹੁੰਦਾ ਤਾਂ ਚੀਨ ਨੇ ਹੁਣ ਤੱਕ ਪਾਣੀ ਦੇ ਵਹਿਣ ਮੋੜ ਕੇ ਹਿਮਚਲ ਚ ਵੀਂ ਵੜਨ ਨੀ ਸੀ ਦੇਣਾ ਪਾਣੀ

    • @kahlonsaab2855
      @kahlonsaab2855 ปีที่แล้ว

      @@BalvinderSingh-tr1sf veer world water law pado kade laguga pta pani kisda va.pani te pehla haaq ground area da hunda va na ke pahari area da kyuki flood de time pani nuksan v ground area da karda va te jado nehara kad ke pani kise hor area nu dita janda va ta us te state govt tex la sakdi aa te duji gall himachal v part of punjab hi c

    • @gurcharansingh7094
      @gurcharansingh7094 ปีที่แล้ว +2

      ਵੀਰ ਨਹਿਰਾਂ ਹਰੀਕੇ ਤੋਂ ਨਿਕਲਦੀਆਂ ਹਨ।ਅਤੇ ਹਰੀਕੇ ਦੇ ਮੰਡ ਏਰੀਏ ਦੀਆਂ ਜਿੰਨਾ ਲੋਕਾਂ ਦੀਆਂ ਜਮੀਨਾਂ ਡੈਮ ਵਿੱਚ ਆਈਆਂ , ਉਹਨਾਂ ਨੂੰ ਵੀ ਰਾਜਸਥਾਨ ਵਿੱਚ ਜਮੀਨ ਸਰਕਾਰ ਵੱਲੋਂ ਦਿੱਤੀ ਗਈ ਹੈ।

  • @tirathsingh6539
    @tirathsingh6539 ปีที่แล้ว +5

    ਹਾਏ ਨਿਰਾ ਸਵਰਗ ❤❤❤❤

  • @surinderpalsingh2855
    @surinderpalsingh2855 ปีที่แล้ว +3

    Punjab apni virasat bhol gyea. . Rajsthan bohat wadhya❤

  • @hardeepsandhu3406
    @hardeepsandhu3406 ปีที่แล้ว +41

    ਅੰਕਲ ਕਹਿੰਦੇ ਕਿਤੇ ਵੀ ਤਾਲਾ ਨਹੀਂ ਲਾਉਂਦੇ ਪਰ ਸਰੋਂ ਦੇ ਕਮਰੇ ਨੂੰ ਬਹੁਤ ਵਡਾ ਤਾਲਾ ਲਾ ਰਖਿਆ😂

    • @digismart114
      @digismart114 ปีที่แล้ว +4

      Salea taala ni jinda hunda punjabi vich

    • @hardeepsandhu3406
      @hardeepsandhu3406 ปีที่แล้ว

      @@digismart114 ਸਾਲਾ ਤੂੰ ਹੋਵੇਗਾ ਬਕਵਾਸ ਨਾ ਕਰ ਬੂਚੜਾ

    • @kalasingh0216
      @kalasingh0216 ปีที่แล้ว

      Haha 😂😂😂

    • @JasmeetKour-w6f
      @JasmeetKour-w6f 11 หลายเดือนก่อน

      ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਮੇਰੀ ਮੱਦਦ ਕਰੋਂ ਮੇਰਾ ਇਕ ਹੀ ਬੇਟਾ ਸੀ ਐਕਸੀਡੈਂਟ ਵਿਚ ਮੌਤ ਹੋ ਗਈ ਮੇਰੇ ਘਰ ਵਾਲੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਮੇਰਾ ਕੋਈ ਇੰਨਕੰਮ ਨਹੀਂ ਮੇਰਾ ਵੀ ਐਕਸੀਡੈਂਟ ਵਿਚ ਸੱਟਾ ਲੱਗੀਆਂ ਸਨ ਕੋਈ ਕੰਮ ਨਹੀਂ ਕਰ ਸਕਦੀ ਮੇਰੀ ਮੱਦਦ ਕਰੋਂ ਮੇ ਉਮਰ ਛਇਆਟ ਸਾਲ ਦੀ ਹੈਂ ਕਿਰਪਾ ਮੇਰੀ ਮੱਦਦ ਕਰੋਂ

    • @GaguSharma-z3k
      @GaguSharma-z3k 11 หลายเดือนก่อน

      tu saleya pkka chor a

  • @AvtarNirman
    @AvtarNirman 11 หลายเดือนก่อน +1

    Very good video ji ❤❤❤

  • @sarwansingh6636
    @sarwansingh6636 ปีที่แล้ว +3

    Very Good job brother g pala time chang se im ba hal chla se im pas de ras ha gdas pb 07 hs punjab bala g❤❤

  • @maradona1789
    @maradona1789 ปีที่แล้ว +5

    Very good presentation

  • @Kundu-dairy-farm
    @Kundu-dairy-farm 6 หลายเดือนก่อน

    ਡਾਭੇ ਦਾ ਭੋਲਾ ਇੱਕ ਜਿਹਨਾਂ ਦਾ ਸੁਰਤਗੜ ਡੇਅਰੀ ਫਾਰਮ ਹੈਂ

  • @hardeepsandhu3406
    @hardeepsandhu3406 ปีที่แล้ว +11

    ਬਾਕੀ ਸਬ ਠੀਕ ਪਰ ਰਾਜਸਥਾਨ ਚ ਗਰਮੀ ਚ ਬਹੁਤ ਬੁਰਾ ਹਾਲ ਹੁੰਦਾ ਕਿਧਰੇ ਨੇਹਰੀ ਕਿਧਰੇ ਗਰਮੀ ਲਾੲੀਟ ਹੁੰਦੀ ਨਹੀਂ ਮਛਰ ਬਹੁਤ ਹੁੰਦਾ ਹੈ

    • @gurpreetsinghgurpreetsingh2923
      @gurpreetsinghgurpreetsingh2923 ปีที่แล้ว +6

      ਬਾਈ ਮੱਛਰ ਨੀ ਹੈ ਰਾਜਸਥਾਨ ਵਿੱਚ.ਕਿਉਕੇ ਇਥੇ ਝੋਨਾ ਨੀ ਲੱਗਦਾ ਦੂਜਾ ਗਰਮ ਹਵਾਵਾਂ ਚਲਦੀਆ .

    • @GURUKAMAL_TV
      @GURUKAMAL_TV ปีที่แล้ว +1

      tusi odo jawak si ta thonu thode ghar de gap mrde si light 💡 heni 😂😂😂😂 rajsthan cha kade light 💡 jandi nhi loka ne solar late light ta governmentnu vech de a , haneei reta bhi ik life da hisa kudart di bakshish a oh jaruri aa tusi tarse ho neriya nu

  • @baljindersingh7802
    @baljindersingh7802 ปีที่แล้ว +11

    Waheguru ji

  • @surinderkaur8867
    @surinderkaur8867 ปีที่แล้ว +3

    ਮੈ ਵੀ ਸਿਰਸੜੀ ਤੋ ਹਾ ਤੇਰੇ ਬਾਪ ਨਾ ਤੂੰ ਦੱਸਿਆ ਨੀ ਜੋਧਾ ਸਿੰਘ ਜੀ

  • @SatnamSingh-ec8dz
    @SatnamSingh-ec8dz ปีที่แล้ว +1

    I am Satnam Singh gill . Mainu bahut changa lagya ji.Sat Sri Akal ji.

  • @jasmeetsingh4115
    @jasmeetsingh4115 ปีที่แล้ว +1

    Panjab de log panjab Chad rhana but koi nhi huti granth sahib ji maharaj mehar karan sab vapis aunga apni jada panjab ch ne eh sada guru sahib ji maharaj ji di dharti hei

  • @pritpalsingh5275
    @pritpalsingh5275 ปีที่แล้ว +2

    Very good sawarg bargi dunia

  • @shere-punjabsinghshergill3257
    @shere-punjabsinghshergill3257 ปีที่แล้ว +5

    Me mitti to hi hisab la lia si k ih retli mitti Ganganagar ch hi ho sakdi e. Baylo Rus (also called white Russia) is next to Ukraine. Ik time si Ganganagar ch ik Muraba vi 1 Lakh to thale hi hunda si. Ithe mostly ik khet cho ik saal ch ik crop hi bijde ne. Ithe kheta ch grass ta hunda nahi, water shortage karke. Loka ne shuru ch kacche ghar banaye te diggia da pani pinde si. Hun ta halaat badal gaye. Me ta 82 ch USA aa giya. Mur giya hi nahi.

    • @pargatsngh984
      @pargatsngh984 ปีที่แล้ว

      ਦਿਲ ਲੱਗ ਰਿਹਾ ਜੀ ਬਾਹਰ

  • @ajaykumar-vi2go
    @ajaykumar-vi2go ปีที่แล้ว

    Bhut vdia ji

  • @newpunjabisong5057
    @newpunjabisong5057 หลายเดือนก่อน

    Bai e sada hi pind h te koi purana hniga sade eithe 24 nridya de vich pind h

  • @ravinderthind5624
    @ravinderthind5624 11 หลายเดือนก่อน +1

    Bapu sab vadu ponde dap urea spray v vadu hundi narme te asi v eshe area ch e aa

  • @veerchahal6263
    @veerchahal6263 10 หลายเดือนก่อน +1

    Hun taa high phai pakki kothia,colony ct

  • @Guri55136
    @Guri55136 ปีที่แล้ว +39

    ਰਾਜਸਥਾਨੀ ਸਿਰੇ ਦੇ ਗੱਪ ਛੱਡਦੇ । ਅਜੇ ਕੁਝ ਦਿਨ ਪਹਿਲਾਂ ਇਕ ਵੀਡਿਓ ਦੇਖੀ ਰਾਜਸਥਾਨੀ ਕਹਿੰਦਾ ਅਸੀਂ 15 ਕਿਲੋ ਈ ਏਕੜ ਦਾ ਯੂਰੀਆ ਪਾਉਂਦੇ ਕਣਕ ਨੂੰ , ਆ ਬਾਬਾ ਜੀ ਕਹਿੰਦੇ ਅਸੀਂ ਤਾਂ ਵਾਹਨ ਨੂੰ ਕੈਮੀਕਲ ਦਿਖਾਉਂਦੇ ਈ ਨੀ , ਜੇਕਰ ਰਾਜਸਥਾਨ ਵਾਲੇ ਕੈਮੀਕਲ ਖੇਤਾਂ ਨੂੰ ਦਿਖਾਉਂਦੇ ਨੀ , ਫੇਰ 6 ਲੱਖ ਮੀਟ੍ਰਿਕ ਟਨ DAP ਤੇ 22 ਲੱਖ ਮੀਟ੍ਰਿਕ ਟਨ ਯੂਰੀਆ ਜਿਹੜਾ ਰਾਜਸਥਾਨ ਹਰ ਸਾਲ ਵਰਤਦਾ , ਓਹਦੀਆਂ ਕੀ ਜਲੇਬੀਆਂ ਕੱਢਦੇ ਓ

    • @ohiii9253
      @ohiii9253 ปีที่แล้ว +13

      O parawa thoda bhut dimag hove naal google krli punjab olny 4.20 million hectare tai kheti karda nad rajasthan 17.096 million hectare tai karda taa inni consumption .. sabto jyada 100 loka cho j avg laiye ta cancer tai bimaariya punjab ch jyada ਪੰਜਾਬ ਦਾ ਹਵਾ ਪਾਣੀ ਤੁਸੀਂ ਖਰਾਬ ਕਰਤਾ .. ਜੇ Kise di ਮਜ ਯਾ ਗਾ ਦੁੱਧ ਨਾ ਦੇਵੇ ਯਾ ਕੁੱਤਾ ਟੱਟੀ ਨਾ ਕਰੇ ਤਾ ਧਰਨਾ ਤੁਸੀਂ ਲਾ ਦਿਨੇ ਓ, 😅 ਨਿਕੀ ਨਿੱਕੀ ਗਲ ਤੇ ਸੜਕਾ ਤੇ ਬੈਠ ਜਾਣੇ ਓ ਹਰ ਚੀਜ਼ ਥੋਨੂੰ ਸਰਕਾਰ ਤੋ ਚਾਹੀਦੀ ਆ ਸਾਡੇ ਰਾਜਸਥਾਨ ਚ ਲੋਕੀ ਆਵਦਾ ਕਮਾਉਂਦੇ ਆ ਆਵਦਾ ਖਾਂਦੇ ਆ ਏਮੇ ਨੀ ਸਰਕਾਰ ਅੱਗੇ ਰੋਣੇ ਰੋਈ ਜਾਂਦੇ ਤੁਸੀਂ ਕਿ ਰੀਸ ਕਰੋਂਗੇ

    • @Guri55136
      @Guri55136 ปีที่แล้ว +1

      @@ohiii9253 ਓਹ ਭਾਈ ਸਾਬ ਦਿਮਾਗ ਥੋੜਾ ਜਿਹਾ ਗੂਗਲ ਤੋਂ ਹੋਰ ਵੀ ਅੰਕੜੇ ਲੇ ਲੈਂਦਾ , ਰਾਜਸਥਾਨ ਦੀ ਕੁੱਲ ਵਾਹੀ ਯੋਗ ਜ਼ਮੀਨ ਦਾ ਕਰੀਬ 60 ਫ਼ੀਸਦ ਹਿੱਸਾ ਸਿਰਫ ਬਿਨਾ ਪਾਣੀ ਦੇ ਸਾਧਨਾਂ ਤੋਂ ਬੀਜਾਂਦ ਹੇਠ ਹੈ । ਜਿਸ ਚ ਕਾਫੀ ਹਿੱਸਾ ਸਿਰਫ ਸਾਲ ਚ ਇੱਕ ਫ਼ਸਲ ਈ ਪੈਦਾ ਕਰ ਪਾਉਂਦਾ । ਪੰਜਾਬ ਚ ਸਾਰਾ ਵਾਹੀਯੋਗ ਖੇਤਰ ਘਟ ਤੋਂ ਘਟ ਦੋ ਫ਼ਸਲਾਂ ਵਾਲਾ ਤੇ ਤਿੰਨ ਵੀ ਹੁੰਦੀਆ , ਪੰਜਾਬ ਦਾ 100% ਇਲਾਕਾ ਸਿੰਜਾਈ ਪ੍ਰਬੰਧ ਹੇਠ ਹੈ । ਜਿਸ ਕਰਕੇ ਕਣਕ , ਝੋਨਾ, ਗੰਨਾ , ਮੱਕੀ , ਆਲੂ ਆਦਿ ਹੈਵੀ ਫੀਡਰ ਫ਼ਸਲਾਂ ਜਿੰਨਾ ਚ ਖਾਦਾ ਦੀ ਜਰੂਰਤ ਜਿਆਦਾ ਪੈਂਦੀ ਓਹ ਫ਼ਸਲਾਂ ਬੀਜ ਹੁੰਦੀਆ , ਰਾਜਸਥਾਨ ਚ ਬਹੁਤਾ ਬਰਸਾਤ ਤੇ ਨਿਰਭਰ ਇਲਾਕੇ ਚ ਮੂੰਗੀ, ਮਸਰ, ਈਸਬਗੋਲ, ਮੂੰਗਫਲੀ ਫਲੀਦਾਰ ਫ਼ਸਲਾਂ ਦੀ ਬਿਜਾਈ ਹੁੰਦੀ ਜਿੰਨਾ ਚ ਨਾਈਟ੍ਰੋਜਨ ਖਾਦ ਦੀ ਵਰਤੋਂ ਨੀ ਹੁੰਦੀ , ਮੂੰਗੀ ਚ ਤਾਂ ਕੋਈ ਪੰਜਾਬ ਚ ਵੀ ਯੂਰੀਆ ਨੀ ਪਾਉਂਦਾ , ਕੁੱਲ ਮਿਲਾ ਕੇ ਰਾਜਸਥਾਨ ਚ ਪੰਜਾਬ ਨਾਲੋ 6-7 ਹਜਾਰ ਹੈਕਟਰ ਘਟ ਪੈਲੀ ਚ ਕਣਕ ਦੀ ਬਿਜਾਈ ਹੁੰਦੀ । ਬਾਕੀ ਸਰੋਂ ਰਹਿ ਜਾਂਦੀ ਜਿਸ ਦੀ ਲੋੜ ਈ 25-30 ਕਿਲੋ ਯੂਰੀਆ ਦੀ ਹੁੰਦੀ । ਕੁੱਲ ਸਾਬ ਲਾ ਕੇ ਕਣਕ ਚ ਯੂਰੀਆ ਡੇਢ ਕੁਇੰਟਲ ਈ ਪੈਂਦਾ ਇਥੇ ਵੀ ਤਾਹੀਂ ਏਨੀ ਖਪਤ ਹੁੰਦੀ ਯੂਰੀਆ ਦੀ ਸਟੇਟ ਚ ।

    • @bootybeats3455
      @bootybeats3455 ปีที่แล้ว +1

      ​@@ohiii9253100%✅ 😂😂

    • @tarsemsingh3198
      @tarsemsingh3198 ปีที่แล้ว +5

      Rajasthan vich lok well educated hai nale tuhade nalo kine jyada vadiya business man hai,tusi ture firo fukrepan vich, jameen tuhade nalo jyada mahagi ho gyi h,..tusi sif Geeta vich agge ho, rajsthan de Punjabi loka ne bahut mehnata nal murbya de malk bne h

  • @Sran-g2q
    @Sran-g2q ปีที่แล้ว +4

    Ghr bahut sohna aa

  • @GurjentSingh-t6n
    @GurjentSingh-t6n ปีที่แล้ว +3

    Nice

  • @lovepreet00
    @lovepreet00 11 หลายเดือนก่อน +1

    Sade pind kolu gaye aa 😮

  • @karmvirsingh4446
    @karmvirsingh4446 10 หลายเดือนก่อน

    Sirisri ala pardhan di bejati kihne suni a 😂😂 thandedar to

  • @manindermann8164
    @manindermann8164 ปีที่แล้ว +1

    ask questions how many Punjabi in Rajastan area ? reason for coming to Rajasthan? earning per acher? main crops in Rajasthan? Rajasthan govt and other agri facilities in Rajasthan?

  • @Rana-VeerSingh
    @Rana-VeerSingh 11 หลายเดือนก่อน

    Veere eh Sri Ganganagar va. Sri Laya karo. Maharaja Ganga Singh ji di kirpa naal ethe fasalaan khadiyan ne.

  • @SinghHarcharn-dg8ys
    @SinghHarcharn-dg8ys ปีที่แล้ว +9

    ਮੈ 1987ਚ ਬੀਕਾਨੇਰ ਵਿਆਹ ਚ ਗਿਆ ਸੀ ਬਹੁਤ ਮਾੜੇ ਲੋਕ ਨੇ ਰੁਖੇ ਕਜੂਸ ਘਟੀਆ ਕਿਸਮ ਦੇ ਬੰਦੇ ਹੋਵੇ ਵਿਆਹ ਰੋਟੀ ਵੀ ਨਾ ਮਿਲੇ ਸਿਰ ਚ ਮਾਰਨੇ ਵੱਡੇ ਵੱਡੇ ਕੱਚੇ ਬਿਹੜੇਆ ਨੂੰ

  • @veerchahal6263
    @veerchahal6263 10 หลายเดือนก่อน

    Je punjab ch sarya de ghar ehje hunde kine vadiya lagne c

  • @agniveer7260
    @agniveer7260 ปีที่แล้ว +2

    proper location. village ki

  • @balveerbhinder4023
    @balveerbhinder4023 9 หลายเดือนก่อน

    Baii 12 knala ni 8 knala punjab diya

  • @sukhjindergill2038
    @sukhjindergill2038 ปีที่แล้ว +3

    ਅਸੀਂ ਵੀ ਸਿਰਸੱਡੀ ਤੋਂ ਹੀ ਹਾਂ (ਰਹਿੰਦੇ ਹਾਂ)

  • @balwinderkaur-no5vy
    @balwinderkaur-no5vy ปีที่แล้ว +19

    ਪੰਜਾਬ ਤੈਨੂੰ ਚੰਗਾ ਨਹੀਂ ਲੱਗਦਾ, ਪਾਣੀ ਪੰਜਾਬ ਤੋਂ ਆ ਰਿਹਾ ਹੈ ਤਾਂ ਹੀ ਨਰਮੇ ਦਾ ਢੇਰ ਲੱਗਦਾ ਹੈ,,,ਬੂਝੜ ਬੰਦਾ

    • @lakhveersinghsingh5100
      @lakhveersinghsingh5100 11 หลายเดือนก่อน

      Vire ea vi Punjab da hisa hi si

    • @TheJohn222222
      @TheJohn222222 11 หลายเดือนก่อน

      punjab de lok fuddu lagde ne auhnu

  • @Calgary-Business-and-info
    @Calgary-Business-and-info 11 หลายเดือนก่อน +1

    Sarson da tel Uric acid naal bhar poor hunda, health lyee vadhia nahi. Desi Ghee khao, ghar da bna Ke.

  • @garrybrar3155
    @garrybrar3155 ปีที่แล้ว +8

    Bai Punjab di 30 killeRajasthan di 150 kille de braabar aa.aive giddeda di gooh jhaadi jhada rakhiya

    • @Rajwade-sardar92
      @Rajwade-sardar92 10 หลายเดือนก่อน

      Jmeen jmeen da farak aa bhra rajsthan ch v jmeen kayi jgh pnjb nalo chngi aa bigge da theka thode kille jinna ..

    • @gurjeetsidhu6018
      @gurjeetsidhu6018 11 ชั่วโมงที่ผ่านมา

      @@garrybrar3155 nei veer rajsthan Hanumangarh area cha ae fr dekhi

  • @InderjitSingh-m7q
    @InderjitSingh-m7q ปีที่แล้ว +3

    Good

  • @RajinderSingh-lk8pu
    @RajinderSingh-lk8pu ปีที่แล้ว +2

    ਰਾਜਸਥਾਨ ਸ਼ਾਸ਼ਨ

  • @ManiSidhu-barbari
    @ManiSidhu-barbari ปีที่แล้ว +3

    Punjab hu mada oo merea Raba 😂 ki kra ge punjabi e kei jade aa bas kush ni

  • @pb31aleyaar85
    @pb31aleyaar85 10 หลายเดือนก่อน

    Punjab. Sanu ni chnga jdo eme kya mai othi 10 ਗਾਲਾ de k interview band krti c
    Bhen da yaar ਬੁੱਢਾ punjab da Jammya punjab nu mada kyi jnda

  • @harjeewansharma
    @harjeewansharma 11 หลายเดือนก่อน

    🙏🙏🙏🙏🙏🙏🙏🙏🙏

  • @jagdeepsingh3730
    @jagdeepsingh3730 ปีที่แล้ว +2

    ਹੋਰ ਪਤਾ ਨਹੀਂ ਮੈਨੂੰ ਅਫੀਮ ਡੋਡੇ PURE ਵਦੀਆਂ ਮਿਲਦੇ ਨਜ਼ਾਰੇ ਆਹ.... ਬਿਮਾਰੀ ਆਪੇ ਨਹੀਂ ਲਗਣੀ koi

  • @jatt8683
    @jatt8683 ปีที่แล้ว +7

    ਪੱਖਾ ਕਿਧੇ ਲਾਉਣ ਬਾਬਾ ਨੇ ਬਿਜਲੀ ਘੱਟ ਆਉਂਦੀ ਏ ਰਾਜਸਾਧਨ ਵਿਚ 😂😂😂😂

  • @ravroop1922
    @ravroop1922 ปีที่แล้ว

    Punjab de 50 kille bnnde aa veer ki kruu fer aeni ae 150 kile cho ni kmayi krda jini apne punjab ch 50 Ala krda

    • @LakhwinderSra
      @LakhwinderSra  ปีที่แล้ว

      🙏🏽👍

    • @d351z
      @d351z ปีที่แล้ว +1

      ​@@LakhwinderSra bai Ji pind kehra thoda?

  • @BalwinderSingh-g7y5l
    @BalwinderSingh-g7y5l ปีที่แล้ว +2

    🌾🌾🌾🙏🙏🙏🙏🙏

  • @tejinderkaur5820
    @tejinderkaur5820 ปีที่แล้ว

    You did not show the big house

  • @chamkaursingh8179
    @chamkaursingh8179 ปีที่แล้ว +11

    ਅਲਲ ਬਲਲ ਮਾਰੀ ਗਿਐ ਪਾਣੀ ਦਾ ਪ੍ਰਬੰਧ ਪੁਛਿਆ।

  • @jaswindersingh2928
    @jaswindersingh2928 6 หลายเดือนก่อน

    12 ਲੱਖ ਨੂੰ ਵਿੱਘਾ 20 ਲੱਖ ਨੂੰ ਕਿੱਲਾ ਕਿਵੇਂ ਬਣਿਆ??

  • @jaswantjagal3349
    @jaswantjagal3349 11 หลายเดือนก่อน +1

    ਵਾ ਜੀ ਵਾਹ 12 ਲੱਖ ਦਾ ਬਿੱਘਾ ਤੇ 18 ਲੱਖ ਦਾ ਕਿੱਲਾ😂😂😂😂😂😂

  • @hunt_5911
    @hunt_5911 ปีที่แล้ว +4

    ਘਰ ਕਾਹਦਾ ਬੱਸ ਪਸ਼ੂਆਂ ਦਾ ਧਾਰਾ ਹੀ ਹੈ

  • @singhsran173
    @singhsran173 11 หลายเดือนก่อน

    Sran

  • @GursewakSingh-b3h
    @GursewakSingh-b3h ปีที่แล้ว

    Punjab wach ta ik murabba wala Banda da that bath is baba nalo 💯Guna Jada va

  • @mandydhillon1321
    @mandydhillon1321 ปีที่แล้ว

    bullet lgda.. koi bahr kad da hi nau

  • @kuldeepsidhu1149
    @kuldeepsidhu1149 ปีที่แล้ว +1

    🙏

  • @bittertruth1208
    @bittertruth1208 11 หลายเดือนก่อน +5

    😂ਕਰਲੋ ਗੱਲ ! ਡੇਢ ਸੌ ਕਿੱਲਾ ਜ਼ਮੀਨ ਆ ਤੇ ਪੱਕੀ ਖੁਰਲੀ ਪਸ਼ੂਆਂ ਵਾਸਤੇ ਬਣਾਈ ਨਹੀ ਗਈ। ਇੰਨਾ ਥਾਂ ਵਗਲਣਾ ਦਾ ਕੀ ਫ਼ਾਇਦਾ ਘਰੇ ਇੱਕ ਫੁੱਟ ਥਾਂ ਵਿੱਚ ਵੀ ਫਰਸ਼ ਹੈਨੀ। ਪੰਜਾਬ ਚ ਪੰਜ ਕਿੱਲੇ ਪੈਲ਼ੀ ਵਾਲਿਆਂ ਦਾ ਘਰ ਇੱਦੂ ਵਧੀਆ ਹੁੰਦਾ

    • @GREWAL_TV
      @GREWAL_TV 9 หลายเดือนก่อน

      ohi m soch reha mnu tn 150 kille aali gall baat lgio ni na ghrr na rehn sehn kise passe nu lgde e ni hjm ni hoyi gll

  • @Ratan_Ferozepur
    @Ratan_Ferozepur 11 หลายเดือนก่อน

    Ferozepur PB05 wale

  • @arshsidhuu
    @arshsidhuu 10 หลายเดือนก่อน +1

    6:31 te lock laia pia 😂

  • @ZafarKhan-co9yy
    @ZafarKhan-co9yy 9 หลายเดือนก่อน

    Pakistan

  • @manjeetsinghdhillon3577
    @manjeetsinghdhillon3577 ปีที่แล้ว +1

    Baee ji da mobael nabur deoo ji

  • @Majhail__9179
    @Majhail__9179 ปีที่แล้ว

    150 kille rajasthan da punjab da chngi palli howa oda 20 kille da brabar a PUNJAB di palli

    • @Rajwade-sardar92
      @Rajwade-sardar92 10 หลายเดือนก่อน

      Jmeen jmeen da hisab aa rajsthan ch jithe naali aala area othe Punjab d chngi paili de kille jina theka bigge da h☺️ baki pani d Maya bhra asi jma pnjb de border te aa te pnjb de border area nalo sade fsl chngi hundi aa

  • @jagjeet_sidhu_66
    @jagjeet_sidhu_66 ปีที่แล้ว +6

    Chhote Bhai Punjab de vich ethon nalon sirf FOOKRAGIRI BADH HAI, esto jyada kuchh bi nahin
    Pahla sukh nirogi Kaya, Punjab walyan nu kise nu vi puchh lo MERA BLOOD BAD DA, JI MAINU CHHUGAR HOGI....etc. jide kole thoda Paisa hoje o bande nu Banda ni samjda
    AJ all over India de vich Rajasthan, Gujarat jehi koe v state haini
    Chahe tusi America, Canada, Australia, Newzealand kite v pahunch gye par Punjab da Bathha Bathata
    Tusin all over India da tour karo, harek state de vich Jake Punjabi Sikhha nu Milo, fer tuhanu pata lagoo, ki Punjab to bahar v lok based han
    PUNJAB WALE TAN KHOO DE DADDU HAN, TUHANU AANYE LAGDA KI SARI SANSAR PUNJAB HI HAI 🙏🙏

  • @punjabifoodie-nt4un
    @punjabifoodie-nt4un 10 หลายเดือนก่อน

    Punjab pta ni y trakyi kr riha k barbad ho riha ,

  • @GursewakSingh-b3h
    @GursewakSingh-b3h ปีที่แล้ว +1

    Kumhari apna panda hi Salondi hudi va

  • @swarnpalsinghbhatthal4454
    @swarnpalsinghbhatthal4454 11 หลายเดือนก่อน +1

    Standard of living ਨਾਮ ਦੀ ਵੀ ਇੱਕ ਚੀਜ਼ ਹੁੰਦੀ ਹੈ।

    • @LakhwinderSra
      @LakhwinderSra  11 หลายเดือนก่อน +1

      ਇਹ ਆਪਣੀ ਆਪਣੀ ਸੋਚ ਆ ਬਾਈ ਜੀ 🙏🏽ਤੁਹਾਨੂੰ ਜਿਵੇਂ ਠੀਕ ਲੱਗੇ

    • @samdeeshsandhu3101
      @samdeeshsandhu3101 11 หลายเดือนก่อน

      Apni apni soch aa
      Simple & uchi soch better aa show off to Jada

    • @Saab91ji
      @Saab91ji 11 หลายเดือนก่อน +1

      ​@@samdeeshsandhu3101veere simple taa theek aa koi ni pashua da v koi ni par khaan peen da smaan taa yaar pakki jagah rakho.. ghar bhawe kacha e howe par safayi taa howe....

  • @gurpreetsinghbrar9769
    @gurpreetsinghbrar9769 ปีที่แล้ว

    Saade v saro beejde a khaan jogi jihda kheti ni karda oh Punjab nu bura boli janda

  • @Its_gameing_99
    @Its_gameing_99 ปีที่แล้ว

    Kamjabi da pani a jihda pulla to thalle tak e thik a kuki oh ho gai os di limit jakar oto chal je nale pani khatarnak nale dharat da nuksan eve Punjab di tarki a tarki karna shi par apne ap nu bhulana galat

  • @ArshdeepSingh-z6b7o
    @ArshdeepSingh-z6b7o 10 หลายเดือนก่อน

    Labni nhi moj punjab wargi

  • @gurpreetsinghbrar9769
    @gurpreetsinghbrar9769 ปีที่แล้ว

    Sada v kajoos jeha gya Rajasthan hun kise naal ni bandi c ghar jawaka nu pakha ni chalaun dinda c makhi choos

  • @lakhveersinghsingh5100
    @lakhveersinghsingh5100 11 หลายเดือนก่อน +1

    Joda sire da thag banda va sade ristedaran de nal ghar va

  • @Calgary-Business-and-info
    @Calgary-Business-and-info 11 หลายเดือนก่อน

    Rajsthan vich zameen koi lai ni skda baahrla banda. Ehna kiven lai lyee.

  • @premchand-sm9hm
    @premchand-sm9hm ปีที่แล้ว +1

    Veer ji eho jehia posta pake loka de ghar barbad na karo ji thonu dekhke bachia de mann bich rs da lalach au gha ji es karke pehla panjab de bachia da bahut hi dimag kharab ho riha hai ji fir tuci ahu jehi posta pake bachia hor dimag kharab karde ho

    • @LakhwinderSra
      @LakhwinderSra  ปีที่แล้ว

      🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @hbthandi
    @hbthandi 11 หลายเดือนก่อน

    Punjab ch 3,3 crops karke b kisan fir b bhukhe dae bhukhe.kio, dusre pase 2,2 rupee bali kank b laende, fir b nhi sabar santokh, na sang na sharm.🤔

  • @JasdeepSingh-y7y
    @JasdeepSingh-y7y 10 หลายเดือนก่อน

    apni tareef ghtt kitti tuc panjab nu jaidda bhandeyaa tuc…self hate da shikaar hoye a tuc khiyaal kro jraa k apnaaa bai g

  • @rajdeepsingh7s1986
    @rajdeepsingh7s1986 ปีที่แล้ว

    Rj 13 wale like karo❤