ਘਰ ਤੇ ਲੱਖਾਂ ਰੁਪਏ ਤਾਂ ਖ਼ਰਚ ਦਿੰਦੇ ਹਾਂ ਪਰ ਇਹ ਸਭ ਕੁਝ ਬਹੁਤ ਘੱਟ ਦੇਖਣ ਨੂੰ ਮਿਲਦਾ
ฝัง
- เผยแพร่เมื่อ 1 ม.ค. 2024
- ਘਰ ਤੇ ਲੱਖਾਂ ਰੁਪਏ ਤਾਂ ਖ਼ਰਚ ਦਿੰਦੇ ਹਾਂ ਪਰ ਇਹ ਸਭ ਕੁਝ ਬਹੁਤ ਘੱਟ ਦੇਖਣ ਨੂੰ ਮਿਲਦਾ
#farmhouse
#farmhousedecor
#kudrat
#ecofriendlyfarmhouse
guri,guri gharangna,guri gharangna all video,farm house by guri gharangna,eco friendly farm house,best farm house in punjab,different farm house in punjab,jungle,how to make low cost farm house,best farm house
ਬਾਈ ਮੇਰਾ ਘਰ ਤਾਂ ਛੋਟਾ ਹੈ ਪਰ ਮੈਨੂੰ ਵੀ ਬਹੁਤ ਸ਼ੌਕ ਹੈ ਫੁੱਲਾਂ ਵਾਲਿਆਂ ਬੂਟਿਆਂ ਦਾ ਮੇਰੇ ਘਰ ਵੀ ਬਹੁਤ ਗਮਲੇ ਹਨ ਬੜਾਂ ਨਜ਼ਾਰਾ ਆਉਂਦਾ ਦੇਖ ਕੇ ਬਾਕੀ ਬਹੁਤ ਵਧੀਆ ਲੱਗਿਆ God bless you
ਬੜੀ ਕਿਰਪਾ ਹੈ ਵੀਰ ਤੇ ਪਰਮਾਤਮਾ ਦੀ, ਜਿਸਦੇ ਸਦਕਾ ਸਾਰੀ ਕੁਦਰਤ ਇੰਨਾ ਦੇ ਵਿਹੜੇ ਵਿੱਚ ਆਪਣੇ ਪੂਰੇ ਜੋਵਨ ਤੇ ਖੜੀ ਹੈ ❤❤❤❤❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਵੀਰੇ ਤੈਨੂੰ ਰੱਬ ਤੰਦਰੁਸਤੀ ਬਖ਼ਸ਼ੇ ਤੈਨੂੰ ਕੁਦਰਤ ਨਾਲ ਪਿਆਰ ਹੈ ਜੀ
ਕੁਦਰਤ ਨਾਲ ਪਿਆਰ ਹੈ ਅਸਲੀ ਇਨਸਾਨ ਇਹੋ ਹੀ ਹਨ
🙏ਵੀਰ ਜੀ ਬਹੁਤ ਵਧੀਆ ਸੋਚ, ਵਧੀਆ ਕੰਮ ਕਰ ਰਹੇ ਹੋ ਤੁਸੀਂ ਗੁਰੂ ਜੀ ਦੀ ਕਿਰਪਾ ਹਮੇਸ਼ਾ ਬਣੀ ਰਹੇ।🙏
ਬਹੁਤ ਵਧੀਆ ਬਾਈ ਸ੍ਵਰਗ ਬਣਾ ਰੱਖਿਆ ਬਾਈ ਨੇ
ਦਿਲ ਖੁਸ਼ ਹੋ ਗਿਆ ਯਾਰ
ਜਿੰਨੀ ਪਿਆਰੀ ਬੋਲੀ ਉਨੀ ਪਿਆਰੀ ਸੋਚ ਵੀਰ ਦੀ
ਬਹੁਤ ਵਧੀਆ ਸੋਚ 🙏🙏🙏🙏
ਬਹੁਤ ਹੀ ਵਧੀਆ ਹੈ।
ਖ਼ੂਬਸੂਰਤ ਫਾਰਮ ਹਾਊਸ
ਦਰੱਖ਼ਤ ਛਾਂ ਹਰਿਅਾਲੀ ਅਤੇ ਠੰਡੀ ਹਵਾ ਤਾਂ ਦੇਂਦੇ ਨੇ । ਸਭ ਤੋਂ ਵੱਡੀ ਗੱਲ ਹੈ ਕਿ ਪੰਛੀਅਾਂ ਦਾ ਅਾਸਰਾ ਓੁਟ ਬਣਦੇ ਨੇ
ਬਹੁਤ ਵਧੀਆ ਸੋਚ ❤
ਵੀਰ ਜੀ ਵੀਡੀਓ ਵਿੱਚ ਸੱਭ ਤੋਂ ਪਹਿਲਾਂ ਆਪਣਾ ਨਾਮ, ਪਤਾ ਜਰੂਰ ਦੱਸੋ।
ਬਲਿਹਾਰੀ ਕੁਦਰਤ ਵਸਿਆ❤
This is what I like rather than only big house like fort.
One of the best Farmhouse
Bhai ji super se bi upar osm cool vary good 💯😊🎉❤ waheguru ji 🙏😊
ਫਾਲਸਾ ਤਾਂ ਬਹੁਤ ਵਧੀਆ ਫਲ ਹੈ. ਮੈੰ ਪੰਜ ਪੌਦੇ ਲਗਾਏ ਹਨ
ਸਵਰਗ ਹੈ ਜਿੱਨੀ ਵੀ ਤਾਰੀਫ਼ ਕਰੀ ਜਾਵੇ ਉੱਨੀ ਘੱਟ
So nice home
Dekh k bahut Mann kush hoiya
Bai dil ❤kush karta
Veer ji bahut khoob Ruh khush hogi
Good job brother je
Bhut bhut dhanvad sir ji
Bhut vadia video super 👌 👍
ਬਹੁਤ ਵਧੀਆ ਵੀ ਰ, ਜੀ,ਠੀਕ, ਹੈ, ਜੀ
ਸਾਰਿਆ ਤੋ ਸਿਰਾ ਘਰ
Waheguru ji ka khalsa Waheguru ji ki fateh 🙏🏼❤
Bohut bdia lagga👌🏻🙏🏻
GOOD JOB VERY NICE
Veer Babut vadia Teri soch mera vi dream ae Baba sukh rakhe very soon 💯 baag lawata motor te
Please pind da name duss dea kro
ਬਹੁਤ ਵਧੀਆ ਮਨ ਬਾਗੋ ਬਾਗ ਹੋ ਗਿਆ ਹੈ
Good one 👍
Very👍 good
Nice
Yaar dil khush ho geya , mera dream c eh sab kuj❤❤❤❤❤❤❤❤❤❤❤❤❤❤❤❤❤❤❤❤❤❤❤❤❤
Salute h veer ji vauhat vadhia uprala h
Vadda dukh hunda jina kol jameena han o boote ghat launde han jina kol nhi o laun di koshaish jarur karde han aao sare ral k 100 gaj ch 4 and 200gaj ch 8 etc la sakde ha ghato ghat gamle jarur rakho ji 🙏
Nice g
Very nice👍
Waheguru ji ka khalsa waheguru ji ki Fateh Parmatma chardikala vich rakhey veer ji
Nice video veer
My dream farmhouse
Best
Beautiful
Very very beautiful
Very nice brother g
Good
Waah bai
Chakodera very good
👏👏
🙏🙏🙏🙏God bless
Waheguru ji
Gurjeet sing apna bhra
Veer tissue culture de khajur v layo
dhatura to khayal naal.
Kehda ਪਿੰਡ ਆ ਵੀਰੇ
❤❤❤❤❤
Very good farmhouse but location has not been disclosed where it is located
Where is this pind?
B hpiiiiii...
ਸਵਰਗ ਬਣਿਆ ਪਿਆ ਹੈ ਵੀਰੇ ਤੁਹਾਡੇ ਘਰ
❤❤❤
ਪਿੰਡ ਕਿਹੜਾ ਸਾਹਬ
Kehda pind aa 22 Eh House
ਕੁਦਰਤ
Organics subzi froot kha ke koiee bimari nere nahi awege
Oh sardara tere warga kon aa??? words mukk gye tareef lyi...
ਬਾਈ ਜੀ ਦਾ ਪਿੰਡ ਤੇ ਸੰਪਰਕ ਨੰਬਰ ?
Address ki aa ji bai da.
ਕੋਈ ਪਤਾ ਵੀ ਨਹੀਂ ਦੱਸਿਆ ਭਾਊ
🦜🦜🦜🐦🏠🏠
Kihra pind a
Kudrat nu piar karn wale
Tere wargi soch sab di hove ta punjab sawarag aa 22...tera ghar sawarag aa..je mein tere ghar aa gya ta mainu dhakke maar kadna pau..
👍👍🙏🙏
Very nice 👍
👍👍👍👍👍🕖