Rani Tatt
Rani Tatt
  • 102
  • 5 635 734
Ishq Da Bunga | ਇਸ਼ਕ ਦਾ ਬੁੰਗਾ | Manpreet Singh | Harmanjeet Singh | Rani Tatt | Punjabi Song 2024
Available on
Apple Music: music.apple.com/in/album/ishq-da-bunga/1747583223?i=1747583228
Spotify: open.spotify.com/track/2TWxUjL1ixw635RuKvb9gz?si=d8b277883ec7421a
Amazon Music: music.amazon.com/tracks/B0D4RRR311?marketplaceId=A3K6Y4MI8GDYMT&musicTerritory=IN&ref=dm_sh_9PAslPApFzZ0Y7MYuFsIrPpQL
Wynk: wynk.in/u/EjS3VVJBf
Gana: gaana.com/song/ishq-da-bunga
ਗੀਤ: ਇਸ਼ਕ ਦਾ ਬੁੰਗਾ
Song: Ishq Da Bunga
ਅਵਾਜ਼/ ਤਰਜ਼/ ਸੰਗੀਤ: ਮਨਪ੍ਰੀਤ ਸਿੰਘ
Vocalist/ Composer/ Music Director: Manpreet Singh
(www.instgram.com/manpreetmusiq)
ਲਿਖਤ : ਹਰਮਨਜੀਤ ਸਿੰਘ
Lyrics : Harmanjeet Singh
(www.instgram.com/harmanranitatt)
Mixing & Mastering: Hardeep Pandher
ਫ਼ਿਲਮਾਂਕਣ: ਖੁਸ਼ਪ੍ਰੀਤ ਕੌਰ
Video: Khushpreet Kaur
ਅੰਗਰੇਜ਼ੀ ਉਲੱਥਾ: ਅੰਮ੍ਰਿਤ ਕੌਰ
English Translation: Amrit Kaur
Poster: Gursimran Singh
ਖ਼ਾਸ ਧੰਨਵਾਦ: ਅਮਨ ਜੇ
Special Thanks: Aman Jay
มุมมอง: 46 802

วีดีโอ

Arhiye Ni | ਅੜੀਏ ਨੀਂ | Manpreet Singh | Harmanjeet Singh | Rani Tatt | Punjabi Song 2024
มุมมอง 60K8 หลายเดือนก่อน
ਗੀਤ/ Song: ਅੜੀਏ ਨੀਂ/ Arhiye Ni ਆਵਾਜ਼, ਤਰਜ਼ ਤੇ ਸੰਗੀਤ / Voice, Composition and Music: ਮਨਪ੍ਰੀਤ ਸਿੰਘ/ Manpreet Singh (www.instgram.com/manpreetmusiq) ਲਿਖ਼ਤ/ Lyrics: ਹਰਮਨਜੀਤ ਸਿੰਘ/ Harmanjeet Singh (www.instgram.com/harmanranitatt) Mix/ Master: Amit Monga Available On: Apple Music: music.apple.com/in/album/arhiye-ni/1743735315?i=1743735631 Spotify: open.spotify.com/track/4KbLct0cb8F7Yx92h09mfB?si=f86...
Ikk Phull Motiye Da (ਇੱਕ ਫੁੱਲ ਮੋਤੀਏ ਦਾ) | Manpreet Singh | Harmanjeet Singh | Rani Tatt | 2024
มุมมอง 113K10 หลายเดือนก่อน
ਕਈ ਤਰਜ਼ਾਂ ਸੁਣਦਿਆਂ ਬੀਤ ਗਈਆਂ ਪੈੜਚਾਲਾਂ ਦਾ ਹੇਰਵਾ ਘੁਮੇਰ ਪਾਉਂਦਾ ਤੇ ਅੱਖਾਂ ਕਿਸੇ ਅਣਜਾਣ ਦਿਸ਼ਾ ਵੱਲ ਉੱਲਰ ਜਾਂਦੀਆਂ । ਇਸੇ ਤਰ੍ਹਾਂ ਦੀ ਲੋਕ ਪ੍ਰਵਾਨਿਤ ਤਰਜ਼ ਦੇ ਵਿਸਥਾਰ ਅੰਦਰ ਕੁੱਦ ਪਏ ਹਾਂ । ਗੀਤ/Song: ਇੱਕ ਫੁੱਲ ਮੋਤੀਏ ਦਾ/ Ikk Phil Motiye Da ਆਵਾਜ਼ ਅਤੇ ਸੰਗੀਤ/ Voice & Music: ਮਨਪ੍ਰੀਤ ਸਿੰਘ/ Manpreet Singh ( manpreetmusiq) ਲਿਖਤ/ Lyrics: ਹਰਮਨਜੀਤ ਸਿੰਘ/ Harmanjeet Singh ( harmanranitatt) Main Line Lyrics: ...
Jukebox (ਗੀਤਾਂ ਦੀ ਬਸਤੀ) | Manpreet Singh | Harmanjeet Singh | Rani Tatt | Punjabi Songs | 2024
มุมมอง 99K11 หลายเดือนก่อน
ਪਿਛਲੇ ਦੋ-ਢਾਈ ਸਾਲਾਂ ਦੇ ਕੁਝ ਗੀਤਾਂ ਨੂੰ ਇੱਕ ਥਾਂ ਸੰਜੋਇਆ ਹੈ । ਇੱਕੋ ਥਾਂ ਰੱ ਕੇ ਵੱਖੋ-ਵੱਖਰੇ ਲਗਦੇ ਰੰਗ ਵੀ ਇੱਕ-ਦੂਜੇ ਨਾਲ਼ ਕੋਈ ਸਿਆਣ ਕੱਢ ਲੈਂਦੇ ਨੇ । ਸ਼ਾਇਦ ਇਹਨਾਂ ਗੀਤਾਂ ਦੀ ਸਮੁੱਚੀ ਬਸਤੀ ਅੰਦਰੋਂ ਵਿਰੋਧੀ ਪੱਖਾਂ ਦਾ ਕੋਈ ਸਾਂਝਾ ਤੇ ਲੁਕਿਆ ਪੱ ਉੱਘੜ ਸਕੇ । Voice - Manpreet Singh Lyrics - Harmanjeet Singh Music - Manpreet Singh, Aksar, Daman Video & Cover Photo - Khushpreet Kaur Timecodes 00:00 1. PAANI NU CHOOH KE 05:36 2. TITLIY...
Lahu Nadar Te Aashiqi ( ਲਹੂ ਨਦਰਿ ਤੇ ਆਸ਼ਿਕੀ ) | Manpreet Singh | Harmanjeet Singh | Rani Tatt | 2023
มุมมอง 54Kปีที่แล้ว
Song: Lahu Nadar Te Aashiqi Voice/ Composition/ Music: Manpreet Singh Lyrics: Harmanjeet Singh Mix & Master: Ankush Sharma Lyrical Video: Khushpreet Kaur Available on: Apple Music: music.apple.com/in/album/lahu-nadar-te-aashiqi/1722840146?i=1722840147
Pani Nu Chooh Ke ( ਪਾਣੀ ਨੂੰ ਛੂਹ ਕੇ ) | Manpreet Singh | Harmanjeet Singh | Rani Tatt | Punjabi Song
มุมมอง 182Kปีที่แล้ว
ਪਾਣੀ ਦੇ ਕਿਨਾਰੇ ਖੜ੍ਹੇ ਸੀ ਆਪਾਂ । ਦੋਵਾਂ ਦੇ ਪਰਛਾਵੇਂ ਪਾਣੀ 'ਚ ਹਿੱਲ ਰਹੇ ਸੀ । ਕਿਹੜਾ ਜ਼ਿਆਦਾ ਅਸਲ ਸੀ ਆਪਾਂ ਕਿ ਪਰਛਾਵੇਂ ? ਮੈਨੂੰ ਹੁਣ ਤੱਕ ਲਗਦਾ ਰਹਿੰਦਾ ਕਿ ਪਾਣੀ 'ਚ ਹਿੱਲਦੇ ਉਹ ਦੋ ਪਰਛਾਵੇਂ ਘਰਾਂ ਨੂੰ ਪਰਤ ਆਏ ਤੇ ਪਾਣੀ ਦੇ ਬਾਹਰ ਖੜ੍ਹੇ ਦੋ ਬੁੱਤ ਪਾਣੀ ਦੇ ਨਾਲ਼ ਹੀ ਕਿਧਰੇ ਵਹਿ ਗਏ । Presenting You Pani Nu Chooh Ke by Manpreet Singh Song: Pani Nu Chooh Ke Voice/ Composition/ Music: Manpreet Singh ( manpreetmusiq ) Lyrics:...
Maa Da Geet ( ਮਾਂ ਦਾ ਗੀਤ ) | Manpreet Singh | Harmanjeet Singh | Rani Tatt | 2023
มุมมอง 464Kปีที่แล้ว
ਕਦੋਂ ਕੁਦਰਤ ਦਾ ਅਕੱਥ ਚਾਨਣ ਲਿਸ਼ਕਦਾ ਹੈ ਤੇ ਮਨੁੱਖਤਾ ਦਾ ਬੱਚਾ ਗਰਭ ਦੇ ਦਲੇਰ ਮੰਡਲਾਂ 'ਚੋਂ ਆਪਣੇ ਮੱਥੇ 'ਤੇ ਨਵੇਂ ਕਾਰਜਾਂ ਦੀ ਚਮਕ ਲਿਖਵਾ ਕੇ ਇਸ ਦੁਨੀਆ 'ਚ ਆਉਂਦਾ ਹੈ ਤਾਂ ਉਦੋਂ ਮਾਂਵਾਂ ਦੀ ਪੀੜ , ਪੀੜ ਕਦੋਂ ਹੁੰਦੀ ਹੈ ? ਉਹ ਤਾਂ ਕਿਸੇ ਪਾਵਨ ਸਰੂਪ ਦੇ ਗੁੰਬਦਾਂ ਅੰਦਰ ਆਪਣੀ ਨਜ਼ਰ ਘੁਮਾ ਰਹੀ ਹੁੰਦੀ ਹੈ । ਖੀਵੀ ਹੋ ਰਹੀ ਹੁੰਦੀ ਹੈ । ਆਪਣੀ ਛਾਤੀ 'ਚ ਸਮਿਆਂ ਦਾ ਕੋਈ ਵੱਡਾ ਸੱਚ ਉਤਾਰ ਰਹੀ ਹੁੰਦੀ ਹੈ । Presenting You Maa Da Geet ! 🍂 Song: Maa Da Geet Vocalist / Compo...
Haasa Kudiye (Official Video) | Manpreet Singh | Harmanjeet Singh | Rani Tatt | Paani Nu Chooh Ke
มุมมอง 346Kปีที่แล้ว
ਇਸ਼ਕ ਹੋਇਆ । ਅੱਖਾਂ ਚਮਕੀਆਂ । ਧਰਤੀ ਦੀਆਂ ਤਮਾਮ ਨੁੱਕਰਾਂ ਤੋਂ ਸੁਨੇਹੇ ਆਏ ਤੇ ਮੇਰੀ ਛਾਤੀ ਦੇ ਖੱਬੇ ਹੱਥ ਪਾਣੀ ਵਾਂਗੂੰ ਉੱਤਰਦੇ ਗਏ । ਹਾਂ, ਸੱਚੀਂ ! ਤੂੰ ਜੋ ਕਲਾ ਸਿਖਾਈ, ਮੈਂ ਉਹਨੂੰ ਵਰਤਣਾ ਚਾਹੁੰਨਾਂ ! Presenting You "ਪਾਣੀ ਨੂੰ ਛੋਹ ਕੇ" ਐਲਬਮ ਦਾ ਦੂਜਾ ਗੀਤ : ਹਾਸਾ ਕੁੜੀਏ Album: Paani Nu Chooh Ke Song: Haasa Kudiye Voice/ Composition/ Music: Manpreet Singh ( manpreetmusiq ) Lyrics: Harmanjeet Singh ( harm...
Khoobsoorat | Manpreet Singh | Harmanjeet Singh | Daman | Rani Tatt | Album: Paani Nu Chooh Ke
มุมมอง 307K2 ปีที่แล้ว
ਇਹ ਗੀਤਾਂ ਦੀ ਦੁਨੀਆ ਨਿੱਤ ਨਵੇਂ ਉੱਗਦੇ ਖੰਭਾਂ ਵਾਲ਼ੀ ਦੁਨੀਆ ਹੈ । ਕੋਈ ਤਾਜ਼ਾ ਗੀਤ ਸਿਰਜਦਿਆਂ ਲਗਦੈ ਕਿ ਹੁਣ ਇਸ ਤੋਂ ਬਾਅਦ ਹੋਰ ਕੀ ਲਿਖਾਂਗੇ, ਗਾਵਾਂਗੇ । ਕੁਝ ਵੀ ਨਹੀਂ ਦਿਸਦਾ । ਪਰ ਅਗਲੇ ਹੀ ਦਿਨ ਕੋਈ ਨਵੀਂ ਦੁਨੀਆ ਉੱਸਰ ਜਾਂਦੀ ਹੈ । ਉਹਨੂੰ ਭੰਨ-ਢਾਹ ਕੇ ਪੱਧਰ ਕਰਨ ਦੀ ਕੋਸ਼ਿਸ਼ ਵਿੱਚ ਇੱਕ ਹੋਰ ਗੀਤ ਬਣ ਜਾਂਦੈ । - ਹਰਮਨਜੀਤ ਸਿੰਘ ਤੇ ਮਨਪ੍ਰੀਤ ਸਿੰਘ @RaniTatt Presenting You ਖ਼ੂਬਸੂਰਤ / Khoobsoorat #Khoobsoorat ਆਪਣੀ ਪ੍ਰਤੀਕ੍ਰਿਆ ਜਾਂ ਸੁਝਾਅ Comment Box ਵਿੱਚ ਜ...
Titliyan Di Kabar {ਤਿਤਲੀਆਂ ਦੀ ਕਬਰ} Manpreet Singh | Harmanjeet Singh | Rani Tatt | 2022
มุมมอง 91K2 ปีที่แล้ว
ਉਸ ਦਿਨ ਗੱਲਾਂ ਕਰਦਿਆਂ ਸੁਭਾਵਿਕ ਹੀ ਤੇਰਾ ਧਿਆਨ ਮੰਜੇ ਥੱਲੇ ਮਰੀ ਪਈ ਬੇਜਾਨ ਖੰਭਾਂ ਵਾਲ਼ੀ ਤਿਤਲੀ ਤੇ ਗਿਆ ਤਾਂ ਤੂੰ ਓਸੇ ਵੇਲ਼ੇ ਕਿਹਾ ਕਿ ਇਹਨਾਂ ਮੋਈਆਂ ਤਿਤਲੀਆਂ ਨੂੰ ਕੋਈ ਕਿਤੇ ਨਹੀਂ ਦਫ਼ਨਾਉਂਦਾ । ਯਕਦਮ ਮੈਨੂੰ ਮੇਰੀ ਤਲਾਸ਼ ਦਾ ਕੇਂਦਰ ਮਿਲ ਗਿਆ । ਇੱਕ ਨਾਮ ਮਿਲ ਗਿਆ । ਤਿਤਲੀਆਂ ਦੀ ਕਬਰ ? ਹਾਂ, ਅਣਘਟੇ ਵਰਤਾਰਿਆਂ ਦੀ ਪੈੜ । ਮੋਏ ਖੰਭਾਂ ਦੀ ਭਟਕਣਾ ਨੂੰ ਆਰਾਮ ਕਿਉਂ ਨਾ ਮਿਲੇ ? ਬੀਤੇ ਪਲਾਂ ਨੂੰ, ਬੁਝੀਆਂ ਸ਼ਾਮਾਂ ਨੂੰ ਇੱਕ ਟੇਕ ਕਿਉਂ ਨਾ ਮਿਲੇ ? @RaniTatt Presenting You ਤਿਤ...
Mathe Di Naarh (ਮੱਥੇ ਦੀ ਨਾੜ) | Manpreet Singh | Harmanjeet Singh | Aksar | Rani Tatt | 2022
มุมมอง 261K2 ปีที่แล้ว
ਕਈ ਵਾਰ ਕਿਸੇ-ਕਿਸੇ ਪੱਤੇ ਦਾ ਰੰਗ-ਢੰਗ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਇਉਂ ਲਗਦੈ ਜਿਵੇਂ ਕੋਈ ਤਿਤਲੀ ਹੀ ਬੈਠੀ ਹੋਵੇ । ਹੁਣ, ਅਸਲ ਵਿੱਚ ਪੱਤਾ ਕੀ ਹੈ ਤੇ ਤਿਤਲੀ ਕੌਣ ? ਸਾਡੀ ਸੀਮਤ ਮੱਤ ਨੂੰ, ਜਿਹੜੀ ਬਾਰੀਕ ਜੋੜਾਂ ਨੂੰ ਛੱਡ ਮੋਟੀਆਂ ਤਹਿਆਂ ਦੀ ਤਸਵੀਰ ਨਾਪਦੀ ਹੈ, ਇਹ ਗੱਲ ਉਲਾਂਭਾ ਬਣ ਕੇ ਟੱਕਰਦੀ ਹੈ । ਪਰ ਭਾਂਵੇ ਉਹ ਝਲਕਾਰਾ ਮਾਤਰ ਹੋਵੇ ਜਾਂ ਜ਼ਰਾ ਲੰਮੀ, ਹਰ ਕਿਸੇ ਨੂੰ ਉਹ ਦੀਦ ਵੀ ਜ਼ਰੂਰ ਹੁੰਦੀ ਹੈ ਜਿਹੜੀ ਰੰਗਾਂ ਤੇ ਨਾਵਾਂ ਨੂੰ ਹੜ੍ਹਾ ਕੇ ਲੈ ਜਾਂਦੀ ਹੈ । At times our eyes get...
Urley Paar Bechainiyan ( ਉਰਲੇ ਪਾਰ ਬੇਚੈਨੀਆਂ ) | Manpreet Singh | Harmanjeet Singh | Rani Tatt | 2022
มุมมอง 43K2 ปีที่แล้ว
Urley Paar Bechainiyan ( ਉਰਲੇ ਪਾਰ ਬੇਚੈਨੀਆਂ ) | Manpreet Singh | Harmanjeet Singh | Rani Tatt | 2022
Maye Raaniye (In the memory of Late Sardarni Angrej Kaur) | Dr. Gurtej Khiala | Manpreet Singh
มุมมอง 126K2 ปีที่แล้ว
Maye Raaniye (In the memory of Late Sardarni Angrej Kaur) | Dr. Gurtej Khiala | Manpreet Singh
Tera Mera Naa'n (Cover Song) | Manpreet Singh | Harmanjeet Singh | Rani Tatt | Punjabi Song 2022
มุมมอง 193K2 ปีที่แล้ว
Tera Mera Naa'n (Cover Song) | Manpreet Singh | Harmanjeet Singh | Rani Tatt | Punjabi Song 2022
Guru Nu Hi Pta | Manpreet Singh | Harmanjeet Singh | Rani Tatt
มุมมอง 65K2 ปีที่แล้ว
Guru Nu Hi Pta | Manpreet Singh | Harmanjeet Singh | Rani Tatt
Vaddeya Adhiaapka (Official Video) | Manpreet Singh | Harmanjeet Singh | Rani Tatt | 2022
มุมมอง 169K2 ปีที่แล้ว
Vaddeya Adhiaapka (Official Video) | Manpreet Singh | Harmanjeet Singh | Rani Tatt | 2022
Kaaliyan Pattnan { ਕਾਲ਼ੀਆਂ ਪੱਤਣਾਂ }Kanwar Grewal | Harmanjeet Singh | Rani Tatt | Kaal Chakkar |
มุมมอง 61K2 ปีที่แล้ว
Kaaliyan Pattnan { ਕਾਲ਼ੀਆਂ ਪੱਤਣਾਂ }Kanwar Grewal | Harmanjeet Singh | Rani Tatt | Kaal Chakkar |
Pahadan Vall Dekhiye | Manpreet Singh | Harmanjeet Singh | Aksar | Rani Tatt
มุมมอง 142K3 ปีที่แล้ว
Pahadan Vall Dekhiye | Manpreet Singh | Harmanjeet Singh | Aksar | Rani Tatt
Taarya'n Heth Utaara ( ਤਾਰਿਆਂ ਹੇਠ ਉਤਾਰਾ ) | Manpreet | Harmanjeet | Rani Tatt
มุมมอง 52K3 ปีที่แล้ว
Taarya'n Heth Utaara ( ਤਾਰਿਆਂ ਹੇਠ ਉਤਾਰਾ ) | Manpreet | Harmanjeet | Rani Tatt
Sooraj {ਸੂਰਜ}| Nimaan | Harmanjeet | Rani Tatt | Isher Studios
มุมมอง 319K3 ปีที่แล้ว
Sooraj {ਸੂਰਜ}| Nimaan | Harmanjeet | Rani Tatt | Isher Studios
Panth Naal Pyaar ( ਪੰਥ ਨਾਲ ਪਿਆਰ ) | Manpreet | Dr. Gurtej Khiala | Punjabi Song 2021
มุมมอง 17K3 ปีที่แล้ว
Panth Naal Pyaar ( ਪੰਥ ਨਾਲ ਪਿਆਰ ) | Manpreet | Dr. Gurtej Khiala | Punjabi Song 2021
Saade Jungle {ਸਾਡੇ ਜੰਗਲ} Manpreet | Rani Tatt
มุมมอง 44K4 ปีที่แล้ว
Saade Jungle {ਸਾਡੇ ਜੰਗਲ} Manpreet | Rani Tatt
Supan Salai | Rani Tatt | Vocal : Hardeep Singh
มุมมอง 7K4 ปีที่แล้ว
Supan Salai | Rani Tatt | Vocal : Hardeep Singh
Tu Tan Nikkleya Mere Hi Rang Varga | Harmanjeet | Rani Tatt
มุมมอง 87K5 ปีที่แล้ว
Tu Tan Nikkleya Mere Hi Rang Varga | Harmanjeet | Rani Tatt
Ustat | Jageer | Tanvir | Rani Tatt
มุมมอง 12K6 ปีที่แล้ว
Ustat | Jageer | Tanvir | Rani Tatt
Chann Ve | Gurshabad | Harmanjeet
มุมมอง 15K6 ปีที่แล้ว
Chann Ve | Gurshabad | Harmanjeet
Ustat | Manpreet | Rani Tatt | Rhythms of Rhyme
มุมมอง 11K6 ปีที่แล้ว
Ustat | Manpreet | Rani Tatt | Rhythms of Rhyme
Puppet Show on Laung Laachi
มุมมอง 2K6 ปีที่แล้ว
Puppet Show on Laung Laachi
Fikar Karin Na Bapu | Rani Tatt |
มุมมอง 24K6 ปีที่แล้ว
Fikar Karin Na Bapu | Rani Tatt |
Veera | Rani Tatt | Navjot | Harmanjeet
มุมมอง 4.6K6 ปีที่แล้ว
Veera | Rani Tatt | Navjot | Harmanjeet

ความคิดเห็น

  • @GXSahibjot
    @GXSahibjot 2 วันที่ผ่านมา

    ❤❤❤❤

  • @GXSahibjot
    @GXSahibjot 2 วันที่ผ่านมา

    Sirf sakoon ❤❤❤❤

  • @GurbajsinghSidhu-c6p
    @GurbajsinghSidhu-c6p 5 วันที่ผ่านมา

    🥰🥰❤️❤️❤️

  • @nirmalkaursingh4452
    @nirmalkaursingh4452 6 วันที่ผ่านมา

    ਜਿਉਂਦੇ ਜੀਅ ਮਾਂ ਦੀ ਪਰਵਾਹ ਨਹੀਂ ਕਰਦੇ ਬਾਦ ਵਿੱਚ ਰੋਂਦੇ ਮੈਂ ਵੀ ਿਇਕ ਮਾਂ ਹਾਂ

  • @sandhukaunke1
    @sandhukaunke1 6 วันที่ผ่านมา

    Bahut vadia gaya veer g tusi ❤

  • @gurkirpalSaidowalia
    @gurkirpalSaidowalia 8 วันที่ผ่านมา

  • @gurkirpalSaidowalia
    @gurkirpalSaidowalia 8 วันที่ผ่านมา

  • @amyracreations7527
    @amyracreations7527 9 วันที่ผ่านมา

    😢😢😢😢

  • @DaljeetKaur-lx2ut
    @DaljeetKaur-lx2ut 10 วันที่ผ่านมา

    ❤I❤

  • @satnamwaheguru5210
    @satnamwaheguru5210 10 วันที่ผ่านมา

    ਬੇਮਿਸਾਲ ਲਿਖਤ ਵੀਰ ❤

  • @imjota1111
    @imjota1111 10 วันที่ผ่านมา

    Aye geetan nu promotion di lod ni Aye geetan nu millions view di lod ni Aye geetan da koi mull ni pa skda Aye geetan nu sunan lyi v chnge krma di lod a

  • @Sahib-s1v
    @Sahib-s1v 12 วันที่ผ่านมา

    🎉🎉🎉🎉🎉

  • @lakhwindersingh1653
    @lakhwindersingh1653 13 วันที่ผ่านมา

    Bay meri rooh kardi aa tenu miln nu

  • @ravisersewal2184
    @ravisersewal2184 14 วันที่ผ่านมา

    Super ❤ super 🎉

  • @KartikSharma-oq8kd
    @KartikSharma-oq8kd 15 วันที่ผ่านมา

    Finally found this song 🥹

  • @manpreet9353
    @manpreet9353 16 วันที่ผ่านมา

    🙏🏻👍🏻👏🏻

  • @amarjeetkhehra1680
    @amarjeetkhehra1680 18 วันที่ผ่านมา

    ❤❤❤

  • @singhisking8284
    @singhisking8284 21 วันที่ผ่านมา

    No words can describe the beauty of the songs lyrics and voice

  • @SinghHarpreet-ut4ud
    @SinghHarpreet-ut4ud 25 วันที่ผ่านมา

    I have no words ❤❤❤

  • @lakhwinderkaur3918
    @lakhwinderkaur3918 25 วันที่ผ่านมา

    Bahut khoobsurat.

  • @thirteencoffins
    @thirteencoffins 28 วันที่ผ่านมา

    Haye music kinna sohna.. matha matha .. maddham jiha ❤❤❤❤

  • @legend_vlogz12
    @legend_vlogz12 29 วันที่ผ่านมา

  • @MalkeetSingh-pi3mh
    @MalkeetSingh-pi3mh 29 วันที่ผ่านมา

    ❤️ you bro

  • @GurpreetKaur-xw8cn
    @GurpreetKaur-xw8cn หลายเดือนก่อน

    ਰਾਣੀ ਤੱਤ ❤

  • @Daemonsets
    @Daemonsets หลายเดือนก่อน

    Bohat sohna Manpreet veerey!

  • @harbanskheri7533
    @harbanskheri7533 หลายเดือนก่อน

  • @lovejotkaur1689
    @lovejotkaur1689 หลายเดือนก่อน

    💖

  • @honeyharjeet0504
    @honeyharjeet0504 หลายเดือนก่อน

    🙌🏻♥️

  • @aulakhsimar
    @aulakhsimar หลายเดือนก่อน

    🌹❤️

  • @aulakhsimar
    @aulakhsimar หลายเดือนก่อน

    Beautifully penned ✍️🌸

  • @novalpreetkaur768
    @novalpreetkaur768 หลายเดือนก่อน

    ❤❤❤

  • @tavleenkour1137
    @tavleenkour1137 หลายเดือนก่อน

    ਬਹੁਤ ਹੀ ਵਧੀਆ ਗੀਤ, ਸੁਕੂਨ ਮਿਲ ਗਿਆ ਇਨੂੰ ਸੁਣ ਕੇ, ਮੰਨ ਬਹੁਤ ਸ਼ਾਂਤ ਹੋਇਆ❤🫰

  • @harmankaur6272
    @harmankaur6272 หลายเดือนก่อน

  • @funandhappiness5042
    @funandhappiness5042 หลายเดือนก่อน

    No doubt

  • @SarbjitKaur-gq4tb
    @SarbjitKaur-gq4tb หลายเดือนก่อน

    Bohat vadiya

  • @SoulfulSangeeth
    @SoulfulSangeeth หลายเดือนก่อน

    Waheguru ❤❤🙏🙏🪔🪔💐💐

  • @LuckyDhali-i5g
    @LuckyDhali-i5g หลายเดือนก่อน

    Veer ji koi shabad nahi rehnda..tareef Karan leyi ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaggisehgal07
    @jaggisehgal07 หลายเดือนก่อน

    ❤❤

  • @SamarjeetKhehra
    @SamarjeetKhehra หลายเดือนก่อน

    ਬੀਬੀ💔✨

  • @DILBAGSINGH-jw8ep
    @DILBAGSINGH-jw8ep หลายเดือนก่อน

  • @kamaljitkaur6469
    @kamaljitkaur6469 หลายเดือนก่อน

    Mein tenu duniya jitt de nu ve dekhna chauni aa......

  • @Ishpreet-w6n
    @Ishpreet-w6n หลายเดือนก่อน

    Veer meri marriage nu 15 sal Ho Gaye main maa nahin ban Saki pata nahin kyon rab ne menu is lai ki nahin samjhe per Tera yah gana sun ke meri atma tadapaati hai tere is gane ne menu ehsaas dilaya maa Honda Veer tenu slute ha❤❤❤❤

  • @chamkaursekhon3868
    @chamkaursekhon3868 หลายเดือนก่อน

    ਵਾਹ ਬਾਈ ਵਾਹ❤❤

  • @JatinderSingh-pr2bl
    @JatinderSingh-pr2bl หลายเดือนก่อน

    😇😇😇

  • @kulwantbrar8446
    @kulwantbrar8446 หลายเดือนก่อน

    Very nice song tuhade naal wali kudi da name ki aa ?

  • @chamkaursekhon3868
    @chamkaursekhon3868 หลายเดือนก่อน

    ਵਾਹ ਯਰ Miss u R❤

  • @Babli.Canada
    @Babli.Canada หลายเดือนก่อน

    Beautiful lyrics and composition. It reminds me the flow of modern education just very technical and robotic and the future seems more and more like that! Sad but true

  • @vanishdaudhar7865
    @vanishdaudhar7865 2 หลายเดือนก่อน

    ❤❤❤❤

  • @roshanikaur9191
    @roshanikaur9191 2 หลายเดือนก่อน

    Ruhh khush hogi ji sun k geet❤️❤️❤️❤️

  • @karandhindxa7
    @karandhindxa7 2 หลายเดือนก่อน

    ਬਹੁਤ ਖ਼ੂਬਸੂਰਤ ਗੀਤ ❤