ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਸੋਹਣਾ.. ਹਰਮਨਜੀਤ ਪੁੱਤਰ..ਬਹੁਤ ਈ…..ਸੋਹਣਾ……..ਪਤਾ ਨਹੀਂ ਕਿਉਂ ਤੇਰੇ ਸ਼ਬਦ ਹਮੇਸ਼ਾ ਨਿੱਜ ਨਾਲ ਬੀਤੀਆਂ ਵਰਗੇ ਲੱਗਦੇ ਨੇ….ਵਾਹਿਗੁਰੂ ਜੀ ਤੇਰੀ ਕਲਮ ਨੂੰ ਹੋਰ ਮਾਣ ਬਖਸ਼ਿਸ ਕਰਨ…. ਜੁੱਗ ਜੁੱਗ ਜੀਵੇਂ…. ਸਦਾ ਖੁਸ਼ੀਆਂ ਵੰਡਦਾ…. ਹਮੇਸ਼ਾ ਕੁਛ ਨਵੇਕਲ਼ਾ ਮਾਣਮੱਤਾ ਸਿਰਜਦਾ….ਮਨਪ੍ਰੀਤ ਨੂੰ ਵੀ ਕਹੀਂ… ਟੁੰਬਦੀ ਹੈ ਦਿਲ ਨੂੰ ਅਵਾਜ਼ …. ਸ਼ਬਦਾਂ ਦੇ ਹਾਣ ਦੀ ਹੋ ਕੇ ਤੁਰਦੀ ਹੈ… ਸੁਰਾਂ ਦੀ ਆਬਰੂ ਵੀ ਰੱਖਦੀ ਹੈ ਤੇ ਸ਼ਬਦਾਂ ਦੇ ਸਤਿਕਾਰ ਵਿੱਚ ਵਾਧਾ ਵੀ ਕਰਦੀ ਹੈ…ਮਾਣ ਹੋ ਪੰਜਾਬੀ ਮਾਂ ਬੋਲੀ ਦਾ … ਸਾਡਾ ਸਭ ਦਾ
ਹਰਮਨਜੀਤ ਸਿੰਘ ਦੇ ਸ਼ਬਦ ਅਤੇ ਮਨਪ੍ਰੀਤ ਸਿੰਘ ਦੀ ਅਵਾਜ਼ ਨੇ ਇੱਕ ਵੱਖਰੀ ਲੀਹ ਪੱਟੀ ਹੋਈ ਹੈ ਸੰਗੀਤ ਜਗਤ ਵਿੱਚ। ਇਹਨਾਂ ਦੋਹਾਂ ਵੀਰਾਂ ਦੀ ਕਲਾ ਦਾ ਸਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।❤️
Pahli line ne hi dil gaayal karta ..teer wang nishane te...baakhoob pesh karya hae eh...khayaal. Bless you bachyo.
ਵੀਰ ਹਰਮਨਜੀਤ ਸਿੰਘ ਦੇ ਬੋਲ ਤੇ ਵੀਰ ਮਨਪ੍ਰੀਤ ਦੀ ਆਵਾਜ਼ ਬਹੁਤ ਬਾ ਕਮਾਲ ਸੁਮੇਲ ਹੈ ਇਨ੍ਹਾਂ ਦਾ ਹਰ ਇੱਕ ਗਾਣਾ ਬਹੁਤ ਵਧੀਆ ਹੁੰਦਾ ਆ ਗੁਰੂ ਸਾਹਿਬ ਜੀ ਹਮੇਸ਼ਾ ਇਦ੍ਹਾ ਹੀ ਇਨ੍ਹਾਂ ਤੇ ਕਿਰਪਾ ਬਣਾੲੀ ਰੱਖਣ
ਹਰਮਨਜੀਤ ਸਰ ਤੁਸੀਂ ਸ਼ਬਦਾਂ ਦੀ ਡੁੰਘਾਈ ਤੱਕ ਪਹੁੰਚਦੇ ਹੋਏ ਏਸੇ ਕਰਕੇ ਤੁਹਾਡੇ ਗੀਤ ਸਿਦਾ ਰੂਹ ਚ ਵਸਦੇ ਨੇ ਉਮੀਦ ਹੈ ਕਿ ਵਡਿਆ ਹਥਿਆਪਿਕਾ ਵਾਂਗ ਹੀ ਇਹ ਗੀਤ ਵੀ ਅਸਲ ਸੱਚ ਦੀ ਹੀ ਗੱਲ ਕਰੇਗਾ। ❣️❣️❣️
th-cam.com/video/HA99nzKbH1w/w-d-xo.htmlA vi jaroor suneo bot vadia likhta dharmjeet Bardeke ne🙏
Bakmaal🌸🌱
ਇਹ ਕਿਹੜੀ ਤੱਰਕੀ ਹੈਕਿ ਇੱਕ ਪੈਰ ਅੱਗੇ ਨੂੰ ਪੁੱਟਦਾ ਹਾਂਤੇ ਚਾਰ ਕਦਮ ਪਿਛੇ ਜਾ ਡਿੱਗਦਾ ਹਾਂ। ❣️ਬਾਕਮਾਲ ਬਾਕਮਾਲ ਬਾਕਮਾਲ... ਸ਼ਬਦਾਂ ਦੀ ਐਨੀ ਡੁੰਘਾਆਈ ਸਿਰਫ ਤੁੱਸੀਂ ਭਰ ਸਕਦੇ ਤੁਸੀਂ ਹਰਮਨਜੀਤ ਸਰ।
ਲਾਜਵਾਬ ਲੇਖਣੀ, ਹਮੇਸ਼ਾ ਦੀ ਤਰ੍ਹਾਂ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
ਕੋਈ ਟਾਇਮ ਆਵੇ ਕੀ ਆਉਣ ਵਾਲਿਆ ਪੀੜੀਆਂ ਇਹ ਸੁਣਨ ਤੇ ਹੁਣ ਵਾਲੀ ਪੀੜੀ ਨੂੰ ਸਵਾਲ ਖੜਾ ਕਰਨ ਕੀ ਜਦੋ ਇਹੋ ਜਿਹਾ ਸੰਗੀਤ ਸੀ ਤਾ ਤੁਸੀ ਕੀ ਸੁਣਦੈ ਰਹੈ । ਰੱਬ ਇਹੋ ਜਿਹਾ ਸਮਾ ਜਲਦੀ ਲੈ ਕੇ ਆਵੇ।
ਨਿਰਾ ਰੱਬ ਦਾ ਰੂਪ ਹੋ ਹਰਮਨਜੀਤ ਸਰ ਜੀ❣️
ਜੋ ਵੀ ਲਿਖਿਆ ਗਿਆ ਇਸ ਦੀ ਪ੍ਰਸੰਸਾ ਨਾ ਬੋਲੇ ਕੇ ਕੀਤੀ ਜਾ ਸਕਦੀ ਏ ਨਾ ਨਹੀਂ ਸਬਦਾ ਰਾਹੀ ਲਿਖ਼ ਕੇ ਕੀਤੀ ਜਾ ਸਕਦੀ ਏ 🌸🌼🤍
🙏ਦੋਨੇ ਰੱਬ ਦੇ (ਖਰੇ ) ਬੰਦੇ, ਰੱਬ ਸੁੱਖ ਰੱਖੇ ਹਮੇਸ਼ਾਂ ਲਈ ਸਭਨਾਂ ਉੱਤੇ 🙏
ਰਾਣੀ ਤੱਤ ਦਾ ਇੱਕ ਹੋਰ ਮੀਲ ਪੱਥਰ ਮਨਪ੍ਰੀਤ ਤੇ ਹਰਮਨਜੀਤ ਦਾ ਦਿਲੋਂ ਧੰਨਵਾਦ। ਰੂਹ ਨੂੰ ਸਕੂਨ ਦੇਣ ਲਈ ਹੀ ਲਿਖਿਆ ਗਾਇਆ ਜਾਂਦਾ।
✍🏼🎤🎹📷... 👌🏼👌🏼🙏🏼ਰੂਹਦਾਰੀ 🤘🏼
ਸਕੂਨ ਜੀਸੁਣ ਕੇ ਪਤਾ ਨੀ ਕਿੱਥੇ ਚਲੇ ਜਾਂਦੇ ਹਾਂਸਿਜਦਾਹਰਮਨ ਮਨਪ੍ਰੀਤ 🙏🙏
ਬਹੁਤ ਖ਼ੂਬ...ਹਰਮਨ ਵੀਰ ਦੇ ਸ਼ਬਦ ਅਤੇ ਮਨਪ੍ਰੀਤ ਵੀਰ ਦੀ ਆਵਾਜ਼ ਦੋਵੇਂ ਹੀ ਦਿਲ ਨੂੰ ਸਕੂਨ ਦਿੰਦੇ ਹਨਵਾਹਿਗੁਰੂ ਜੀ ਇੰਝ ਹੀ ਤੁਹਾਡੇ ਤੇ ਮੇਹਰ ਕਰੇ🙏🙏🙏
ਇਕ ਬਾਰ ਫੇਰ ਰੂਹ ਨੂੰ ਸਕੂਨ ਮਿਲ ਗਿਆ … ਜ਼ਿੰਦਗੀ ਵਿੱਚ ਦੇ ਸਾਰੇ ਸ਼ੋਰ ਸ਼ਰਾਬੇ ਨੂੰ ਇਕ ਬਾਰ ਫੇਰ ਤੌ ਦੂਰ ਕਰ ਗਿਆ … ਬਹੁਤ ਬਹੁਤ ਧੰਨਵਾਦ ਮਨਪ੍ਰੀਤ ਬਾਈ ..ੴ
ਵਾਹ ਬਾਈ ਮਨਪ੍ਰੀਤ ਤੇ ਹਰਮਨਜੀਤ ਆਨੰਦ ਆ ਗਿਆ
😌😌😌 ਹਮੇਸ਼ਾਂ ਵਾਂਗ ਇੱਕ ਸਕੂਨ ਤੇ ਇੱਕ ਨਵੀਂ ਖੋਜ ਵੱਲ❤️❤️❤️ ਆਪੇ ਦੀ ਖੋਜ ਵੱਲ🥰🥰
ਬੇਸਬਰੀ ਨਾਲ ਉਡੀਕ ...🎉🎉🎉🎉🎉
ਹਰਮਨਜੀਤ ਭਾਜੀ ਸਾਡੇ ਲਈ ਦੂਸਰੇ ਸ਼ਿਵ ਕੁਮਾਰ ਬਟਾਲਵੀ ਵਾਂਗ ਹਨ 💕 ਜੋ ਹਮੇਸ਼ਾ ਰੂਹਾਂ ਦੀ ਗੱਲ ਕਰਦੇ।
🌺🌺 ਸਾਨੂੰ ਪਦਾਰਥਬਾਦ ਦੇ ਇੱਕੋ ਧੱਫੇ ਨੇ ਹੀ ਢਾਹ ਲਿਆ
ਪਰਲੇ ਪਾਰ ਸਕੂਨ🤍
Good job both ਮਨਪ੍ਰੀਤ and ਹਰਮਨਜੀਤ ਵੀਰ. God bless you both.
ਵਾਰ ਵਾਰ ਸੁਣ ਰਿਹਾ ਹਾਂ ਤੇ ਹਰ ਵਾਰ ਕੁੱਝ ਰਹਿਸਮਈ ਉਸ ਅਸਲ ਵਲ ਖਿਆਲ ਜਾਂ ਪਹੁੰਚ ਰਿਹਾ। ਹਰਮਨਜੀਤ ਸਰ ਤੁਹਾਡੇ ਕਹੇ ਬੋਲ ਰੂਹ ਨੂੰ ਝੰਜੋੜ ਕੇ ਰੱਖ ਰਹੇ ਨੇ ਜਿੰਨੀ ਵਾਰੀ ਸੁਣ ਰਿਹਾ ਹਾਂ। ਇਹ ਕੋਈ ਆਮ ਸ਼ਬਦ ਨਹੀਂ ਹਨ🤲🏻🤲🏻❣️
ਉਡੀਕਾਂ ਰਹਿਣਗਿਆਂ 🤲🏻💖
ਬਹੁਤ ਹੀ ਵਧੀਆ ਵੀਰ 👍🏼❤ਲੱਗੇ ਰਹੋ✌🥇
ਵਾਹ ਵੀਰੇ ਬਹੁਤ ਸੋਹਣਾ ਕੰਮ ਹੁੰਦਾ....
ਰੂਹ ਦਾ ਸਕੂਨ 🙏
Har vaar di tara phir dil nu andar takk sukoon den vaale shabad te awaaj.. dhamwaad manpreet veer and harman veer
ਉਡੀਕ ਆ ਵੀਰੇ...
ਰਾਣੀ ਤੱਤ ❤
Waheguru waheguru ji 🙏🏻 Best line 3:20.......3:54 yr sachita gaala😭
ਬਹੁਤ ਸੋਹਣੀ ਲਿਖ਼ਤ ਤੇ ਓਨੀ ਸੋਹਣੀ ਅਵਾਜ਼
ਹਰਮਨਪ੍ਰੀਤ always bring great things.. Love both of you 💐✌️❤️💕👌
ਆਨੰਦ ❤️ਆਨੰਦ❤️ ਆਨੰਦ😊🙏🌹🌸
ਅਥਾਹ ਸ਼ਬਦਾਂ ਦੀ ਟਕਸਾਲ ਹਰਮਨਜੀਤ,ਸੋਨੇ ਤੇ ਸੁਹਾਗਾ ਮਨਪ੍ਰੀਤ ਦੀ ਮਿੱਠੀ ਅਵਾਜ਼ 👏👏
Harmanjeet nd manpreet bro are best 🤩
Harmanji and Manpreet, what a fabulous team. Their sorcery with Punjabi language have a spellbinding influence on the listener. Always a fan. 💗💗
ਵਾਹ ਜੀ ਵਾਹ ਕਮਾਲ ਦੀ ਲੇਖਕੀ ਅਤੇ ਬਾ-ਕਮਾਲ ਗਾਇਕੀ ਪ੍ਰਮਾਤਮਾ ਤੁਹਾਡੇ ਉਤੇ ਇਵੇਂ ਹੀ ਮਿਹਰਬਾਨ ਰਹੇ । ਹਰਮਨਜੀਤ ਵੀਰ ਅਤੇ ਮਨਪ੍ਰੀਤ ਵੀਰ ਜੀ ਸਰੋਤਿਆ ਨੂੰ ਸ਼ਬਦਾਂ ਦੀ ਡੂੰਘਾਈ ਤੱਕ ਲੈ ਜਾਣ ਦੀ ਤੁਹਾਡੀ ਕਲਾ ਦੇ ਆਸ਼ਿਕ ਹਾਂ ਅਸੀਂ ਤਾਂ । ਜੀਓ.......
Soooo peaceful nd beautiful as always 😌 god ji bless you manpreet and harmanjeet bro☺🤗❤
ਬਹੁਤ ਹੀ ਖੂਬਸੂਰਤ ਵੀਰ ਜੀ 😊🙏
ਹਮੇਸ਼ਾ ਦੀ ਤਰ੍ਹਾਂ...ਬਾਕਮਾਲ💐
Bhaji hmesha di traa bautt sohna lyrics, awaaj te music🙏
ਬਹੁਤ ਹੀ ਸੋਹਣਾ ਗੀਤ!
Even my words are incapable to describe the innate and blessed work of yours Really huge respect Harman and Manpreet WE WON , WE ARE WINNING AND WE WILL WIN 🎉🙏🏻🙏🏻👍🏻👍🏻👍🏻
ਹਨਮਨਜੀਤ ਵੀਰ ਗਾਣਿਆਂ ਵਿੱਚ ਇਹਨੀ ਵਿੱਥ ਨਾ ਪਾਇਆ ਕਰੋ ਤੁਹਾਡੀ ਲੇਖਣੀ ਦੀ ਸਦਾ ਉਡੀਕ ਰਹਿੰਦੀ । ਤੇ ਧੰਨਵਾਦ ਇਕ ਵਾਰ ਫਿਰ ਦਿਲ ਤੇ ਰੁਹ ਨੂੰ ਖੁਸ਼ ਕਰਨ ਲਈ ।
Can't desribe in words. How deep this song hits the soul. ❤❤❤absolutely amazing.may god bless you with more songs like this one. 😍😍
ਬਾਕਮਾਲ ❤
Esnu sunn ton bad hun tan mein book purchase krn lga mein ni reh skda yar 💗💗💗💗
Great...🌸
ਮਨਪਸੰਦ ਲੇਖਕ ✍️🙌
The Great ~❤️❤️
Absolutely beautiful! Love and blessings from Longowalia in US
Harmanjeet Singh💕Manpreet Singh 💕 🙏🏼🙏🏼❤️
Waiting 😊
Jo likhya likhna bhut okha veer. Dono veera nu shubhkamnava mere valon.
3:55 ~ ਸੱਚ 🍂
Voiceover by Harmanjeet ji... Great song , RESPECT 🙏
ਬਾ ਕਮਾਲ ... ਹਰਮਨਜੀਤ ਦੀ ਕਲਮ ਅਤੇ ਮਨਪ੍ਰੀਤ ਦੀ ਆਵਾਜ਼
Couldn’t have been better...
Lots of love and respect ,
Tuhadi hr rachna d beesbri nl udeek rhndi h❤️❤️❤️
ਬੁਹਤ ਖੂਬ
i dono how i reached here but this is incredible u deserve millions
bht khoob 💖
No words❤❤❤
bhut vdia geet aa veer tere bhut mn khush hoda aaa tere geet sun k rab tere te eda hi mehar kre
ਹਰਮਨਜੀਤ ਵੀਰ ਜੀ ਸਲੂਟ
So beautiful and very deeply words in this voice
Vahut vadhya chotte veer
🙏 ਹਰਮਨ ਜੀ ਬਹੁੱਤ ਬਹੁੱਤ ਪਿਆਰ
ਖੂਬਸੂਰਤ ❤️
🙏🙏🙏🙏🙏ਅਸਲੀਅਤ ਬਿਆਨਦੇ ਬੋਲ। ਜੇ ਸਾਰੀ ਪੰਜਾਬੀ ਕਲਮ ਤੇ ਗਾਇਕੀ ਏਸੇ ਮਿਆਰ ਤੇ ਆ ਜਾਵੇ ਤਾਂ ਪੰਜਾਬੀ ਵਿਰਸੇ, ਕੌਮ , ਪੰਜਾਬੀਆਂ ਲਈ ਵੱਡੀ ਬਖਸਿਸ਼ ਹੋਵੇਗੀ
Ba kmal
Harmanjit rani tatt zindabaad 🙏🙏🙏🙏🙏❤❤
Very very. very nice Harman bro 😊
💚🌼🌿🌼🌿🌼💚
Rooh dii asli khuraak ❤
Super veer ji
ਬੇਸਬਰੀ ਨਾਲ ਉਡੀਕਾਂ
❤️❤️❤️bhttt sohna
bai Harmanjeet🙌🥺❣️
beautiful ❤️
Gayakkkkiiiiii💗💗💗💗💗💗
Skoon🌸💕
ਉਡੀਕ ਹੈ ਜੀ
ਵਾਹਿਗੁਰੂ ਜੀ
ਰਾਣੀ ਤੱਤ
👌🏻👌🏻👌🏻👌🏻👌🏻
ਮੋਹੱਬਤ
Waheguru mehar kre❣️🙏🙏
Rooh di khuraak 🙏
🍂🍂🍂🍂🍂🍂
ਸਕੂਨ❤❤
💖💖💖💖💖
✨✨✨✨✨
♥️♥️
Badi besabri nal udheeka ji
Always waiting for your songs
♥️
Bahut sohna Manpreet
ਬਹੁਤ ਸੋਹਣਾ.. ਹਰਮਨਜੀਤ ਪੁੱਤਰ..
ਬਹੁਤ ਈ…..ਸੋਹਣਾ……..
ਪਤਾ ਨਹੀਂ ਕਿਉਂ ਤੇਰੇ ਸ਼ਬਦ ਹਮੇਸ਼ਾ ਨਿੱਜ ਨਾਲ ਬੀਤੀਆਂ ਵਰਗੇ ਲੱਗਦੇ ਨੇ….
ਵਾਹਿਗੁਰੂ ਜੀ ਤੇਰੀ ਕਲਮ ਨੂੰ ਹੋਰ ਮਾਣ ਬਖਸ਼ਿਸ ਕਰਨ…. ਜੁੱਗ ਜੁੱਗ ਜੀਵੇਂ….
ਸਦਾ ਖੁਸ਼ੀਆਂ ਵੰਡਦਾ….
ਹਮੇਸ਼ਾ ਕੁਛ ਨਵੇਕਲ਼ਾ ਮਾਣਮੱਤਾ ਸਿਰਜਦਾ….
ਮਨਪ੍ਰੀਤ ਨੂੰ ਵੀ ਕਹੀਂ… ਟੁੰਬਦੀ ਹੈ ਦਿਲ ਨੂੰ ਅਵਾਜ਼ ….
ਸ਼ਬਦਾਂ ਦੇ ਹਾਣ ਦੀ ਹੋ ਕੇ ਤੁਰਦੀ ਹੈ…
ਸੁਰਾਂ ਦੀ ਆਬਰੂ ਵੀ ਰੱਖਦੀ ਹੈ ਤੇ ਸ਼ਬਦਾਂ ਦੇ ਸਤਿਕਾਰ ਵਿੱਚ ਵਾਧਾ ਵੀ ਕਰਦੀ ਹੈ…
ਮਾਣ ਹੋ ਪੰਜਾਬੀ ਮਾਂ ਬੋਲੀ ਦਾ … ਸਾਡਾ ਸਭ ਦਾ
ਹਰਮਨਜੀਤ ਸਿੰਘ ਦੇ ਸ਼ਬਦ ਅਤੇ ਮਨਪ੍ਰੀਤ ਸਿੰਘ ਦੀ ਅਵਾਜ਼ ਨੇ ਇੱਕ ਵੱਖਰੀ ਲੀਹ ਪੱਟੀ ਹੋਈ ਹੈ ਸੰਗੀਤ ਜਗਤ ਵਿੱਚ। ਇਹਨਾਂ ਦੋਹਾਂ ਵੀਰਾਂ ਦੀ ਕਲਾ ਦਾ ਸਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।❤️
Pahli line ne hi dil gaayal karta ..teer wang nishane te...baakhoob pesh karya hae eh...khayaal. Bless you bachyo.
ਵੀਰ ਹਰਮਨਜੀਤ ਸਿੰਘ ਦੇ ਬੋਲ ਤੇ ਵੀਰ ਮਨਪ੍ਰੀਤ ਦੀ ਆਵਾਜ਼ ਬਹੁਤ ਬਾ ਕਮਾਲ ਸੁਮੇਲ ਹੈ
ਇਨ੍ਹਾਂ ਦਾ ਹਰ ਇੱਕ ਗਾਣਾ ਬਹੁਤ ਵਧੀਆ ਹੁੰਦਾ ਆ
ਗੁਰੂ ਸਾਹਿਬ ਜੀ ਹਮੇਸ਼ਾ ਇਦ੍ਹਾ ਹੀ ਇਨ੍ਹਾਂ ਤੇ ਕਿਰਪਾ ਬਣਾੲੀ ਰੱਖਣ
ਹਰਮਨਜੀਤ ਸਰ ਤੁਸੀਂ ਸ਼ਬਦਾਂ ਦੀ ਡੁੰਘਾਈ ਤੱਕ ਪਹੁੰਚਦੇ ਹੋਏ ਏਸੇ ਕਰਕੇ ਤੁਹਾਡੇ ਗੀਤ ਸਿਦਾ ਰੂਹ ਚ ਵਸਦੇ ਨੇ ਉਮੀਦ ਹੈ ਕਿ ਵਡਿਆ ਹਥਿਆਪਿਕਾ ਵਾਂਗ ਹੀ ਇਹ ਗੀਤ ਵੀ ਅਸਲ ਸੱਚ ਦੀ ਹੀ ਗੱਲ ਕਰੇਗਾ। ❣️❣️❣️
th-cam.com/video/HA99nzKbH1w/w-d-xo.html
A vi jaroor suneo bot vadia likhta dharmjeet Bardeke ne🙏
Bakmaal🌸🌱
ਇਹ ਕਿਹੜੀ ਤੱਰਕੀ ਹੈ
ਕਿ ਇੱਕ ਪੈਰ ਅੱਗੇ ਨੂੰ ਪੁੱਟਦਾ ਹਾਂ
ਤੇ ਚਾਰ ਕਦਮ ਪਿਛੇ ਜਾ ਡਿੱਗਦਾ ਹਾਂ। ❣️
ਬਾਕਮਾਲ ਬਾਕਮਾਲ ਬਾਕਮਾਲ... ਸ਼ਬਦਾਂ ਦੀ ਐਨੀ ਡੁੰਘਾਆਈ ਸਿਰਫ ਤੁੱਸੀਂ ਭਰ ਸਕਦੇ ਤੁਸੀਂ ਹਰਮਨਜੀਤ ਸਰ।
ਲਾਜਵਾਬ ਲੇਖਣੀ, ਹਮੇਸ਼ਾ ਦੀ ਤਰ੍ਹਾਂ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
ਕੋਈ ਟਾਇਮ ਆਵੇ ਕੀ ਆਉਣ ਵਾਲਿਆ ਪੀੜੀਆਂ ਇਹ ਸੁਣਨ ਤੇ ਹੁਣ ਵਾਲੀ ਪੀੜੀ ਨੂੰ ਸਵਾਲ ਖੜਾ ਕਰਨ ਕੀ ਜਦੋ ਇਹੋ ਜਿਹਾ ਸੰਗੀਤ ਸੀ ਤਾ ਤੁਸੀ ਕੀ ਸੁਣਦੈ ਰਹੈ । ਰੱਬ ਇਹੋ ਜਿਹਾ ਸਮਾ ਜਲਦੀ ਲੈ ਕੇ ਆਵੇ।
ਨਿਰਾ ਰੱਬ ਦਾ ਰੂਪ ਹੋ ਹਰਮਨਜੀਤ ਸਰ ਜੀ❣️
ਜੋ ਵੀ ਲਿਖਿਆ ਗਿਆ ਇਸ ਦੀ ਪ੍ਰਸੰਸਾ ਨਾ ਬੋਲੇ ਕੇ ਕੀਤੀ ਜਾ ਸਕਦੀ ਏ ਨਾ ਨਹੀਂ ਸਬਦਾ ਰਾਹੀ ਲਿਖ਼ ਕੇ ਕੀਤੀ ਜਾ ਸਕਦੀ ਏ 🌸🌼🤍
🙏ਦੋਨੇ ਰੱਬ ਦੇ (ਖਰੇ ) ਬੰਦੇ, ਰੱਬ ਸੁੱਖ ਰੱਖੇ ਹਮੇਸ਼ਾਂ ਲਈ ਸਭਨਾਂ ਉੱਤੇ 🙏
ਰਾਣੀ ਤੱਤ ਦਾ ਇੱਕ ਹੋਰ ਮੀਲ ਪੱਥਰ
ਮਨਪ੍ਰੀਤ ਤੇ ਹਰਮਨਜੀਤ ਦਾ ਦਿਲੋਂ ਧੰਨਵਾਦ।
ਰੂਹ ਨੂੰ ਸਕੂਨ ਦੇਣ ਲਈ ਹੀ ਲਿਖਿਆ ਗਾਇਆ ਜਾਂਦਾ।
✍🏼🎤🎹📷... 👌🏼👌🏼🙏🏼
ਰੂਹਦਾਰੀ 🤘🏼
ਸਕੂਨ ਜੀ
ਸੁਣ ਕੇ ਪਤਾ ਨੀ ਕਿੱਥੇ ਚਲੇ ਜਾਂਦੇ ਹਾਂ
ਸਿਜਦਾ
ਹਰਮਨ ਮਨਪ੍ਰੀਤ 🙏🙏
ਬਹੁਤ ਖ਼ੂਬ...ਹਰਮਨ ਵੀਰ ਦੇ ਸ਼ਬਦ ਅਤੇ ਮਨਪ੍ਰੀਤ ਵੀਰ ਦੀ ਆਵਾਜ਼ ਦੋਵੇਂ ਹੀ ਦਿਲ ਨੂੰ ਸਕੂਨ ਦਿੰਦੇ ਹਨ
ਵਾਹਿਗੁਰੂ ਜੀ ਇੰਝ ਹੀ ਤੁਹਾਡੇ ਤੇ ਮੇਹਰ ਕਰੇ🙏🙏🙏
ਇਕ ਬਾਰ ਫੇਰ ਰੂਹ ਨੂੰ ਸਕੂਨ ਮਿਲ ਗਿਆ … ਜ਼ਿੰਦਗੀ ਵਿੱਚ ਦੇ ਸਾਰੇ ਸ਼ੋਰ ਸ਼ਰਾਬੇ ਨੂੰ ਇਕ ਬਾਰ ਫੇਰ ਤੌ ਦੂਰ ਕਰ ਗਿਆ … ਬਹੁਤ ਬਹੁਤ ਧੰਨਵਾਦ ਮਨਪ੍ਰੀਤ ਬਾਈ ..ੴ
ਵਾਹ ਬਾਈ ਮਨਪ੍ਰੀਤ ਤੇ ਹਰਮਨਜੀਤ ਆਨੰਦ ਆ ਗਿਆ
😌😌😌 ਹਮੇਸ਼ਾਂ ਵਾਂਗ ਇੱਕ ਸਕੂਨ ਤੇ ਇੱਕ ਨਵੀਂ ਖੋਜ ਵੱਲ❤️❤️❤️ ਆਪੇ ਦੀ ਖੋਜ ਵੱਲ🥰🥰
ਬੇਸਬਰੀ ਨਾਲ ਉਡੀਕ ...🎉🎉🎉🎉🎉
ਹਰਮਨਜੀਤ ਭਾਜੀ ਸਾਡੇ ਲਈ ਦੂਸਰੇ ਸ਼ਿਵ ਕੁਮਾਰ ਬਟਾਲਵੀ ਵਾਂਗ ਹਨ 💕 ਜੋ ਹਮੇਸ਼ਾ ਰੂਹਾਂ ਦੀ ਗੱਲ ਕਰਦੇ।
🌺🌺 ਸਾਨੂੰ ਪਦਾਰਥਬਾਦ ਦੇ ਇੱਕੋ ਧੱਫੇ ਨੇ ਹੀ ਢਾਹ ਲਿਆ
ਪਰਲੇ ਪਾਰ ਸਕੂਨ🤍
Good job both ਮਨਪ੍ਰੀਤ and ਹਰਮਨਜੀਤ ਵੀਰ. God bless you both.
ਵਾਰ ਵਾਰ ਸੁਣ ਰਿਹਾ ਹਾਂ ਤੇ ਹਰ ਵਾਰ ਕੁੱਝ ਰਹਿਸਮਈ ਉਸ ਅਸਲ ਵਲ ਖਿਆਲ ਜਾਂ ਪਹੁੰਚ ਰਿਹਾ। ਹਰਮਨਜੀਤ ਸਰ ਤੁਹਾਡੇ ਕਹੇ ਬੋਲ ਰੂਹ ਨੂੰ ਝੰਜੋੜ ਕੇ ਰੱਖ ਰਹੇ ਨੇ ਜਿੰਨੀ ਵਾਰੀ ਸੁਣ ਰਿਹਾ ਹਾਂ। ਇਹ ਕੋਈ ਆਮ ਸ਼ਬਦ ਨਹੀਂ ਹਨ🤲🏻🤲🏻❣️
ਉਡੀਕਾਂ ਰਹਿਣਗਿਆਂ 🤲🏻💖
ਬਹੁਤ ਹੀ ਵਧੀਆ ਵੀਰ 👍🏼❤ਲੱਗੇ ਰਹੋ✌🥇
ਵਾਹ ਵੀਰੇ ਬਹੁਤ ਸੋਹਣਾ ਕੰਮ ਹੁੰਦਾ....
ਰੂਹ ਦਾ ਸਕੂਨ 🙏
Har vaar di tara phir dil nu andar takk sukoon den vaale shabad te awaaj.. dhamwaad manpreet veer and harman veer
ਉਡੀਕ ਆ ਵੀਰੇ...
ਰਾਣੀ ਤੱਤ ❤
Waheguru waheguru ji 🙏🏻
Best line 3:20.......
3:54 yr sachita gaala😭
ਬਹੁਤ ਸੋਹਣੀ ਲਿਖ਼ਤ ਤੇ ਓਨੀ ਸੋਹਣੀ ਅਵਾਜ਼
ਹਰਮਨਪ੍ਰੀਤ always bring great things.. Love both of you 💐✌️❤️💕👌
ਆਨੰਦ ❤️ਆਨੰਦ❤️ ਆਨੰਦ😊🙏🌹🌸
ਅਥਾਹ ਸ਼ਬਦਾਂ ਦੀ ਟਕਸਾਲ ਹਰਮਨਜੀਤ,
ਸੋਨੇ ਤੇ ਸੁਹਾਗਾ ਮਨਪ੍ਰੀਤ ਦੀ ਮਿੱਠੀ ਅਵਾਜ਼ 👏👏
Harmanjeet nd manpreet bro are best 🤩
Harmanji and Manpreet, what a fabulous team. Their sorcery with Punjabi language have a spellbinding influence on the listener. Always a fan. 💗💗
ਵਾਹ ਜੀ ਵਾਹ ਕਮਾਲ ਦੀ ਲੇਖਕੀ ਅਤੇ ਬਾ-ਕਮਾਲ ਗਾਇਕੀ ਪ੍ਰਮਾਤਮਾ ਤੁਹਾਡੇ ਉਤੇ ਇਵੇਂ ਹੀ ਮਿਹਰਬਾਨ ਰਹੇ । ਹਰਮਨਜੀਤ ਵੀਰ ਅਤੇ ਮਨਪ੍ਰੀਤ ਵੀਰ ਜੀ ਸਰੋਤਿਆ ਨੂੰ ਸ਼ਬਦਾਂ ਦੀ ਡੂੰਘਾਈ ਤੱਕ ਲੈ ਜਾਣ ਦੀ ਤੁਹਾਡੀ ਕਲਾ ਦੇ ਆਸ਼ਿਕ ਹਾਂ ਅਸੀਂ ਤਾਂ । ਜੀਓ.......
Soooo peaceful nd beautiful as always 😌 god ji bless you manpreet and harmanjeet bro☺🤗❤
ਬਹੁਤ ਹੀ ਖੂਬਸੂਰਤ ਵੀਰ ਜੀ 😊🙏
ਹਮੇਸ਼ਾ ਦੀ ਤਰ੍ਹਾਂ...ਬਾਕਮਾਲ💐
Bhaji hmesha di traa bautt sohna lyrics, awaaj te music🙏
ਬਹੁਤ ਹੀ ਸੋਹਣਾ ਗੀਤ!
Even my words are incapable to describe the innate and blessed work of yours
Really huge respect Harman and Manpreet
WE WON , WE ARE WINNING AND WE WILL WIN 🎉🙏🏻🙏🏻👍🏻👍🏻👍🏻
ਹਨਮਨਜੀਤ ਵੀਰ ਗਾਣਿਆਂ ਵਿੱਚ ਇਹਨੀ ਵਿੱਥ ਨਾ ਪਾਇਆ ਕਰੋ ਤੁਹਾਡੀ ਲੇਖਣੀ ਦੀ ਸਦਾ ਉਡੀਕ ਰਹਿੰਦੀ । ਤੇ ਧੰਨਵਾਦ ਇਕ ਵਾਰ ਫਿਰ ਦਿਲ ਤੇ ਰੁਹ ਨੂੰ ਖੁਸ਼ ਕਰਨ ਲਈ ।
Can't desribe in words. How deep this song hits the soul. ❤❤❤absolutely amazing.may god bless you with more songs like this one. 😍😍
ਬਾਕਮਾਲ ❤
Esnu sunn ton bad hun tan mein book purchase krn lga mein ni reh skda yar 💗💗💗💗
Great...🌸
ਮਨਪਸੰਦ ਲੇਖਕ ✍️🙌
The Great ~
❤️❤️
Absolutely beautiful! Love and blessings from Longowalia in US
Harmanjeet Singh💕
Manpreet Singh 💕
🙏🏼🙏🏼❤️
Waiting 😊
Jo likhya likhna bhut okha veer. Dono veera nu shubhkamnava mere valon.
3:55 ~ ਸੱਚ 🍂
Voiceover by Harmanjeet ji... Great song , RESPECT 🙏
ਬਾ ਕਮਾਲ ... ਹਰਮਨਜੀਤ ਦੀ ਕਲਮ ਅਤੇ ਮਨਪ੍ਰੀਤ ਦੀ ਆਵਾਜ਼
Couldn’t have been better...
Lots of love and respect ,
Tuhadi hr rachna d beesbri nl udeek rhndi h❤️❤️❤️
ਬੁਹਤ ਖੂਬ
i dono how i reached here but this is incredible
u deserve millions
bht khoob 💖
No words❤❤❤
bhut vdia geet aa veer tere bhut mn khush hoda aaa tere geet sun k rab tere te eda hi mehar kre
ਹਰਮਨਜੀਤ ਵੀਰ ਜੀ ਸਲੂਟ
So beautiful and very deeply words in this voice
Vahut vadhya chotte veer
🙏 ਹਰਮਨ ਜੀ ਬਹੁੱਤ ਬਹੁੱਤ ਪਿਆਰ
ਖੂਬਸੂਰਤ ❤️
🙏🙏🙏🙏🙏ਅਸਲੀਅਤ ਬਿਆਨਦੇ ਬੋਲ।
ਜੇ ਸਾਰੀ ਪੰਜਾਬੀ ਕਲਮ ਤੇ ਗਾਇਕੀ ਏਸੇ ਮਿਆਰ ਤੇ ਆ ਜਾਵੇ ਤਾਂ ਪੰਜਾਬੀ ਵਿਰਸੇ, ਕੌਮ , ਪੰਜਾਬੀਆਂ ਲਈ ਵੱਡੀ ਬਖਸਿਸ਼ ਹੋਵੇਗੀ
Ba kmal
Harmanjit rani tatt zindabaad 🙏🙏🙏🙏🙏❤❤
Very very. very nice Harman bro 😊
💚🌼🌿🌼🌿🌼💚
Rooh dii asli khuraak ❤
Super veer ji
ਬੇਸਬਰੀ ਨਾਲ ਉਡੀਕਾਂ
❤️❤️❤️bhttt sohna
bai Harmanjeet🙌🥺❣️
beautiful ❤️
Gayakkkkiiiiii💗💗💗💗💗💗
Skoon🌸💕
ਉਡੀਕ ਹੈ ਜੀ
ਵਾਹਿਗੁਰੂ ਜੀ
ਰਾਣੀ ਤੱਤ
👌🏻👌🏻👌🏻👌🏻👌🏻
ਮੋਹੱਬਤ
Waheguru mehar kre❣️🙏🙏
Rooh di khuraak 🙏
🍂🍂🍂🍂🍂🍂
ਸਕੂਨ❤❤
💖💖💖💖💖
✨✨✨✨✨
♥️♥️
Badi besabri nal udheeka ji
Always waiting for your songs
♥️
Bahut sohna Manpreet