Bhut khoob prmatma kise d ma na vichode pr jug di reet a . So pehlan e soch k chlo kehna krna ch bda frk a pr prmatma de nam da sahara bhut vadda a ohi ma ohi baap a asal ch . Ethe tk phunchna bda mushkl a pr prmatma bhli kre pr bhut vdiya bol ❤
Bakamal ,hr vri kuj nva sirjan di tohadi soch te ✍️ nu slam Bhut hi khoobsurat awaj Manpreet bro👍 Rbb Harman & Manpreet bro dona nu chardi kla vich rakhe
ਜਿਉਂਦੇ ਜੀਅ ਮਾਂ ਦੀ ਪਰਵਾਹ ਨਹੀਂ ਕਰਦੇ ਬਾਦ ਵਿੱਚ ਰੋਂਦੇ ਮੈਂ ਵੀ ਿਇਕ ਮਾਂ ਹਾਂ
ਦਿਲ ਕਰਦਾ ਐ ਗਾਣਾ ਸੁਣੀ ਜਾਵਾ, ਬਿਲਕੁਲ ਸੱਚਾ ਗਾਣਾ ਐ, ਮੇਰੀ ਜ਼ਿੰਦਗੀ ਦਾ 😔😔😔😢😢
😊😊
😊
😊😊
ਸਵੇਰੇ ਹੀ ਰਵਾ'ਤਾ ਤੁਸੀਂ ਤਾਂ... ਸੱਚੀ ਬਹੁਤ ਹੀ ਭਾਵੂਕ ਹੋ ਗਏ ਅਸੀਂ , ਹੈ ਤਾਂ ਇਹ ਜਿੰਦਗੀ ਦੀ ਅਟੱਲ ਸੱਚਾਈ ਹੈ ਵੀ ਜੇਹੜਾ ਏਥੇ ਜਨਮ ਲੈ ਕੇ ਆਇਆ ਉਨ੍ਹੇਂ ਏਥੋ ਵਾਪਿਸ ਵੀ ਜਾਣਾ ਹੁੰਦਾ ਸਾਨੂੰ ਛੱਡਕੇ ਪਰ ਕੀ ਕਰੀਏ? ਬਸ ਯਾਦਾਂ ਹੀ ਰਿਹ ਜਾਂਦਿਆਂ ਸਾਡੇ ਕੋਲ਼... 🍂 ਬਾਪੂ ਜੀ ਨੇ ਬਹੁਤ ਵਧੀਆ ਗੀਤ ਲਿਖਿਆ ਹੈ ਸਾਰੀਆਂ ਭਾਵਨਾਵਾਂ ਜੋ ਮਾਂ ਦੇ ਮਰਨ ਤੇ ਆਉਂਦਿਆ ਨੇ ਓਹ ਸਾਰੀਆਂ ਬਿਆਨ ਕੀਤੀਆਂ ਨੇ... ਵਾਹਿਗੁਰੂ ਜੀ ਬੇਬੇ ਜੀ ਦੀ ਆਤਮਾ ਨੂੰ ਸਾਂਤੀ ਦੇਵੇ ਤੇ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਰੱਖਣ ...ਪਰਿਵਾਰ ਤੇ ਵੀ ਆਪਣਾ ਮੇਹਰ ਭਰਿਆ ਹੱਥ ਰੱਖਣ, ਭਾਣਾ ਮੰਨਣ ਦਾ ਬਲ਼ ਬਖਸ਼ਣ ਵਾਹਿਗੁਰੂ ਜੀ।। 🙏
ਜੈ ਰੱਬ ਨੇ ਧੀਆ ਦੇਣੀਆ ਹੁੰਦੀਆ ਤਾਂ ਮਾਵਾ ਨਾ ਖੋਵੇ ਬਸ😭😭ਗਲ ਲੱਗ ਰੋਣ ਨੂੰ ਤਰਸਦੀਆਂ ਨੇ ਧੀਆਂ 😭
Waheguru 🙏
maa baap to bina sari duniya fike lagdi
Miss you mom g ajo vapis plsss mry kol I miss u really 😭😭😭😭😭😭😭😭😭😭😭😭😭😭😭😭😭😭😭😭😭😔😔😔😔😔😔😔😔😔😔😔😔😔😔😔😔😭😭😭😭😭😭😭😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭
🙏🙏
😭😭
ਵਾਹਿਗੁਰੂ ਜੀ....ਮਾਂ vrga koi hor rishta ni...miss u man
ਮਨਪ੍ਰੀਤ ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਖੂਬ ਗੀਤ ਦਿਲ ਰੋ ਪਿਆ yr
ਰੱਬ ਮਾਂਵਾਂ ਨੂੰ ਲੰਮੀਆਂ ਉਮਰਾਂ ਦੇਵੇ। ਬਹੁਤ ਖੂਬ।🙏🙏❤️❤️
Maa ah gana sun k taan vahla mn udas ho janda teri jeeti tenu bhut miss krdi a maa 😭😭
❤ਮਾਂ❤ਹਕੀਕਤ 'ਚ ਤੇ ਕਿੱਥੇ ਹੁਣ ,
ਸੁਪਨਿਆਂ 'ਚ ਹੀ ਆ ਕੇ ਮਿਲ ਜਾਇਆ ਕਰ,
ਮੇਰੀ ਵੀ ਇੱਕ ਗੱਲ ਸੁਣ ਲਈ, ਆਪਣੀਆਂ ਤੇ ਭਾਵੇਂ ਹਜ਼ਾਰ ਸੁਣਾ ਜਾਇਆ ਕਰ। ❤❤
ਕੁਲ ਜਹਾਂ ਦੀਆਂ ਮਾਵਾਂ ਨੂੰ ਸਿਜਦਾ ❤
ਖੁਦਾ ਹਰ ਮਾਂ ਕੋ ਲੰਬੀ ਉਮਰ ਬਖਸ਼ੇ!! ❤ 💙 💜
ਘਰ ਘਰ ਨਹੀਂ ਰਹਿੰਦਾ ਇਕ ਮਾਂ ਤੋਂ ਬਿਨ੍ਹਾਂ
ਦਿਲ ਨੂੰ ਛੋਹ ਕੇ ਗਿਆ ਇਕ ਇਕ ਲਫ਼ਜ਼।
ਧੰਨਵਾਦ ਹਰਮਨ ਤੇ ਮਨਪ੍ਰੀਤ ਵੀਰੇ
ਨੀਂ ਅੰਮੜੀਏ ਦੱਸੇ ਬਿਨਾਂ ਕਾਹਤੋਂ ਤੁਰ ਗਈ... 🍂
😭😭😭😭😭😭
ਜਿੰਨੀ ਸੋਹਣੀ ਲਿਖਤ ਉਹਨੀ ਹੀ ਸੋਹਣੀ ਆਵਾਜ਼.👌
I have no words to express my feelings...😢
Love you Mumma,tere bina rehna bda mushkil hai
Recently i have lost my mother. I think this song is for me , describing my condition..
😭😭😭😭🙏🙏ਲਿਖਣ ਵਾਲੇ ਗਾਉਣ ਵਾਲੇ ਵੀਰੋ ਜੁਗ ਜੁਗ ਜੀਓ 🙏🙏
ਤੁਰ ਗਈ ਉਸ ਰਾਹੇਂ
ਜਿੱਥੋਂ ਕਦੀ ਨਹੀਂ ਆਉਣਾ
ਭਾਵੇਂ ਵਸਦਾ ਜਹਾਨ
ਮੈਨੂੰ ਮਾਂ ਨੇ ਨੀ ਥਿਆਉਣਾ !!!
19/MAY/2018 😢
ਵਾਹ ਵਾਹ ਲਿਖਣਾ ਵੀ ਥੋੜਾ ਰੱਬ ਸੱਚਾ ਸਾਰਿਆ ਦੀਆ ਮਾਵਾਂ ਨੂੰ ਸਲਾਮਤ ਰੱਖਣ
ਧੰਨਵਾਦ ਬਾਈ ਹਰਮਨ ਅਤੇ ਬਾਈ ਮਨਪ੍ਰੀਤ ❤️❤️❤️
Maa di tha koi ni ly skda i just miss my mother and listen this song , koi maa nu ja k ds skda k kini yaad aundi kina alone feel hunda😢
Very beautiful voice and lyrics no words to describe ਮੈਂ ਗੀਤ ਸੁਣ ਬਹੁਤ ਭਾਵੁਕ ਹੋ ਗਿਆ ਤੇ ਆਪਣੀ ਭੈਣ ਨੂੰ ਵੀ ਰਵਾ ਦਿੱਤਾ ਮੇਰੇ ਕੋਲ ਬੈਠੀ ਸੁਣ ਰਹੀ ਫਿਰ ਦੁਬਾਰਾ repeat ਕਰ ਸੁਣ ਰਹੇ ਆ । ਮੈਂ ਵੀ ਆਪਣੀ ਮਾਂ ਨੂੰ ਬਹੁਤ miss ਕਰ ਰਿਹਾ ਹਾਂ😢
ਬੇਅੰਤ ਖੂਬਸੂਰਤ ਗੀਤ
ਧੰਨਵਾਦ ਤੇਰਾ ਸਿਰਜਣਹਾਰਿਆ🙏👌👍
ਇਸ ਗੀਤ ਤੋਂ ਉੱਪਰ ਕੁੱਝ ਵੀ ਨਹੀਂ ਕਮਾਲ ਕਰਤੀ
Vss eh ik ਧੀ hi samjh sakdi 🥺🥺😔🙏🏻 kya ਲਿਖ਼ਤ ਹੈ 🙌🙌👏
ਬਹੁਤ ਸੋਹਣਾ ਗੀਤ ❤️🤍🦄
veer ji.. har vaar di tarah is vaar v har ik lafaz dil nu choon vaala.. te uparo dil nu sakoon den vaali awaaj. jug jug jio
ਦਿਲ ਨੂੰ ਧੁਰ ਅੰਦਰ ਤੱਕ ਹਿਲਾ ਦੇਣ ਵਾਲ਼ਾ ਗੀਤ।
👌ਬਹੁਤ ਵਧੀਆ ਬੋਲ
ਮੇਰੀ ਮਾਂ ਵੀ ਇੱਕ ਮਿੰਟ ਚ ਦੱਸੇ ਬਿਨਾਂ ਹੀ ਚਲੀ ਗਈ ਸੀ, ਇਸ ਗੀਤ ਦੇ ਬੋਲ ਸੁਣ ਕੇ ਇੱਕ ਇੱਕ ਜ਼ਖ਼ਮ ਹਰਾ ਹੋ ਗਿਆ, ਤੇ ਰੋ ਰੋ ਕਮਲੀ ਹੋ ਗਈ
No words,the bonding between mother nd her daughter is totally amazing...love u mom...god bless the all beautiful mothers
ਮਾਂ
ਬੁਹਤ ਸੋਹਣੇ ਸਬਦ , ਬੁਹਤ ਸੋਹਣੀ ਅਵਾਜ , ਜਿਉਦੇ ਰਹੋ
Bhut shona song akh chho pani aa gya ta
ਮਾਂਏਂ ਨੀ ਮਾਏ ਆ ਜਾ ਫਿਰ ਮੁੜ ਗਲ ਨੂੰ ਲਾ ਜਾਏ।😢😢😢😢😢
mavan thandia chawan chawan kon kre❤❤❤❤❤❤❤❤
ਬਹੁਤ ਹੀ vdia ਗੀਤ 👌👌👌👌
ਹੂੰਝ ਹੁਣ ਰੁਕਣ ਦਾ ਨਾਂ ਨੀ ਲੈਂਦੇ। ਬੁੱਲ ਵੀ ਤੇਰੇ ਜਾਣ ਪਿੱਛੋਂ ਕਿਸੇ ਨੂੰ ਮਾਂ ਨੀ ਕਹਿੰਦੇ
ਲਾਜਵਾਬ ਗੀਤ ਤੇ ਬੇਮਿਸਾਲ ਆਵਾਜ 💯💯
Waheguru ji sab de mapia nu slamat rakhe. I love you mom dad🥰
ਰੋਣ ਹੀ ਅਾ ਗਿਅਾ ਵੀਰੇ........Really..
I am lucky… I still have my mom. But still this song made cry from the minute it started
Heart touching no words. 🙏🏻🙏🏻🙏🏻🙏🏻🙏🏻
ਬਹੁਤ ਭਾਵਪੂਰਤ ਗੀਤ 🌺❤️
Brother, keep the good work up. Blessings from all mothers to you.
ਲਾਜਵਾਬ..... ਹੋਰ ਲਫ਼ਜ ਨਹੀਂ ਮੇਰੇ ਕੋਲ਼.... ਜਿਓੰਦਾ ਵਸਦਾ ਰਿਹ ਪੁੱਤਰਾਂ ਜਵਾਨੀਆਂ ਮਾਣ
Pura sun hé na sakya 😞jina v sunya bakmal
Waheguru San diya maawan nu always charhdi kalaa ch rakhn
harman veer and manpreet veer bakamaal jodi..
Veer ji waheguru ji chardikla wich rakhan ji 🙏🙏🙏🙏🙏🙏🙏
22 g no words for your priceless efforts thank you 🙏 ❤
ਬੁਹਤ ਸੋਹਣਾ ਗੀਤ ਏ ਤਾਰੀਫ ਕਰੇ ਬਿਨਾਂ ਨੀ ਰਿਹਾ ਗਿਆ
Heart touching voice and unbelievable lyrics 😍
words are not even enough to describe how out of the world the beauty in there music is
manpreet's voice is blessed with heavenly emotions ❤❤🙏🙏
Bahut vadiya
Bhut khoob prmatma kise d ma na vichode pr jug di reet a . So pehlan e soch k chlo kehna krna ch bda frk a pr prmatma de nam da sahara bhut vadda a ohi ma ohi baap a asal ch . Ethe tk phunchna bda mushkl a pr prmatma bhli kre pr bhut vdiya bol ❤
No words for this song
ਬਾਕਮਾਲ... 🌺❤️🌺❤️
Very true very sad 😭thanks so much
Waheguru ji mehr krn 🙏🏽
Waheguru waheguru waheguru waheguru
Yr ki likhiye dhanwad veereo ♥️🙏
😭😭😭😭😭😭😭
ਵੀਰ ਜੀ ਖ਼ੂਬਸੂਰਤ 🌸🌸
ਬਹੁਤ ਸੋਹਣੇ ਸ਼ਬਦ ਬਹੁਤ ਸੋਹਣੀ ਅਵਾਜ਼
Main eh song 10 var suniya huna hor vi es tra de song le ke auna meinu bahut pasand aa
Heart touching song
👌🏻🌷ਲਾਜਵਾਬ🙏🏻
ਖੂਬਸੂਰਤ 😍
ਹਾਏ , ਦੱਸੇ ਬਿਨਾਂ ਕਾਤੋ ਤੁਰ ਗਈ
No words❤️
Lyrics 👌🏻👌🏻🙌🙌
ਬਹੁਤ ਵਧੀਆ
ਖ਼ੂਬ ♥️
Harmanjit veer too gud
Waheguru ji🙏🙏🙏🙏
Very nyc song
Waheguru ji sb de maapean dian lamian umran bakhsheo
ਕੋਈ ਸ਼ਬਦ ਨਹੀਂ ਜੀ ਬਹੁਤ ਜਿਆਦਾ ਸੋਹਣਾ
heart touching 😢😢miss her always 😢
I miss you maa😭😭😭jdo maava tur jandiya jahaan to ta koi ni puchda😭😭😭😭😭😭😭
ਕੋਈ ਸ਼ਬਦ ਹੀ ਨੀ ਤਾਰੀਫ਼ ਚ👍🏻👍🏻❤️
😔😔😔😔 haayeeeeeeeee sukun milda h yaar sun ke love u bebe 😘😘😘😘😘😘😘 kise di maa kade na mare
Love you Meri Maa❤❤❤ Kyu Tur gyi Maa Meriye😭😭😭😭
Schi kite vee nhi lgda
ਬਹੁਤ ਸੋਹਣਾ ਗੀਤ ਤੇ ਬਹੁਤ ਵਧੀਆ ਗਾਇਆ❤
Bohot sohna song aakh bhar aayi😢😢
Nic veer ji bhot shona song aa very nic rab sonu hmesa khush rkhe 😊
ਬਹੁਤ ਵਧੀਆ ਲਿਖਿਆ ਹਰਮਨ ਵੀਰੇ 🌸
Maa rabb da duja Naam
no words to describe veer
Bakamal ,hr vri kuj nva sirjan di tohadi soch te ✍️ nu slam
Bhut hi khoobsurat awaj Manpreet bro👍
Rbb Harman & Manpreet bro dona nu chardi kla vich rakhe
V v good v good geet and awaaj aee maa de jaaad
ਬਾਈ ਹਰਮਨਜੀਤ ਬਕਮਾਲ ਕਲਮ 👌🤍
Harman de father gurtej khiala
Miss u maa 😢😢
Rona aa gya
Manpreet Singh so cute 😘 nice voice 😍
❤ ਕੋਈ ਸ਼ਬਦ ਨਹੀਂ ਕਹਿਣ ਨੂੰ 🙏
Har ik d maa sda tandrust rahe
ਅੱਖਾਂ ਨਮ ਹੋ ਗਈਆਂ
Sachi bhot hi sohna gheet feel very emotional 😭💔
So touchy ,beautiful words and voice of the real irreparable loss