Ki guru sahib thak jande a ya dusra saroop alag hai Je guru ik hai ta ik sroop sukhasan karke dusra sroop parkash karna ida ki logic Te jihre chote guru ghra ch iko sroop oh ki kare?. Ha Akhandpath to baad sari wishayi badli jawe eh jaroori par eh nawi maryada kitho ayi?
Baba ji amrit shakan tu bad agar bande ne meet kha lya per bad vich chad dita ki a amrit dobara shakana pavega ja ki karna pavega . please answer or make video on it
I swal jo akhndpath di larian chaldiya oh iko saroop to bhog pake dubara arabh karde a ki oh pehla saroop badal ke nwa leke aun maaf karna par eh galat tarak ni hini hai
Eh dekhyea hai veer ji granthi singh ji maryada wale nhi han bhav nitname nhi han par oh fr v maryada walea valo AKHAND path vich la ditte jande han........ Eh dseo veer ji granth singh keho jehe hone chahi de han AKHAND PAYH lyi
Vaheguru. NOT Waheguru. W does not exist in Gurmukhi. Additionally as per Bhai Gurdas ji di Vaaran this Gurmantar is combination of Vishnu, Har , Gobind and Ram. So it can’t be Wishnu can it ? 🤔 Again it comes back to Shudh and Satkaar and correct translation.
Ehi ta chlayi hoyi maryada a guru gibind singh g mharaj duara ...damdama sahib vikhe pori bani likhvake mahraj ne smpooran bani da akhand path sahib japji sahib samet bir aasan hoke khud srvan kita
ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਵਧੀਆ ਸਿੱਖ ਕੌਮ ਨੂੰ ਮਾਣ ਹੈ ਗਿਆਨੀ ਜੀ ਉੱਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ ਓੁਪਰਾਲਾ ਭਾਈ ਸਾਹਿਬ ਜੀ
ਇਕ ਹੋਰ ਗਲਤੀ / ਬੇਅਦਬੀ ਅਜ ਕਲ ਹੋ ਰਹੀ ਹੇ.
ਨਵੇ ਘਰ ਵਿਖੇ ਸਮਗਾਮ ਦੀ ਸਮਾਪਤੀ ਤੋ ਬਾਅਦ ਵਿੱਚ ਮਹਾਰਾਜ ਦੇ ਸਰੂਪ ਨੂ ਸਾਰੇ ਕਮਰਿਆਂ ਚ ਕਲੋਜਟ ਚ .ਕਈ ਬਾਰੀ ਬਾਥ ਰੂਮ ਦੇ ਵਿਚ ਦੀ ਵੀ ਲਜਾਇਆ ਜਾਦਾ. ਕਹਿਦੇ ਨੇ ਮਾਹਾਰਾਜ ਦੇ ਚਰਨ ਪਉਨੇ ਸਾਰੇ ਘਰ ਚ. ਜਦ ਘਰੇ ਮਾਹਾਰਜ ਆ ਗੇ ਸਬਦ ਕੀਰਤਨ ਹੋ ਗਿਆ ਸੰਗਤਾ ਦੇ ਚਰਨ ਪੈ ਗਏ. ਫਿਰ ਕਲੇ ਕਲੇ ਕਮਰੇ ਚ ਲਿਜਾਨਾ ਨੀ ਚਹਾੀਦਾ. ਇਹ ਵਦੇਸਾ ਚ ਤੇ ਬਡੇ ਘਰਾਂ ਚ ਨਵੀਂ ਰੀਤੀ ਸੁਰੂ ਹੋ ਗਈ. ਇਸ ਬਾਰੇ ਚਾਨਣਾ ਪਾਇਓ ਜੀ. ਬਹੁਤ ਮੇਹਰਬਾਨੀ ਹੋਵੇਗੀ
ਵੀਰ ਜੀ ਐਡਰੈਸ ਭੇਜੋ ਪੈਰਵਾਈ ਕੀਤੀ ਜਾਵੇਗੀ
ਗਿਆਨੀ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗਿਆਨ ਵੰਡਦੇ ਹੋ ਅਤੇ ਤੁਹਾਡੀ ਦਸਤਾਰ ਬਹੁਤ ਸੋਹਣੀ ਹੁੰਦੀ ਹੈ। ਕਿਰਪਾ ਕਰਕੇ ਤੁਸੀਂ ਦਸਤਾਰ ਦੀ ਵੀਡੀਓ ਵੀ ਬਣਾਇਉ।
Ehe hegye hi buhatt sone😊😊 ne bas thori hight a kam but all good voice buhatt hi keam a😅😅😅
,😊😊😊
ਧੰਨਵਾਦ ਗਿਆਨੀ ਜੀ 🙏
ਬਹੁਤ ਬਹੁਤ ਧੰਨਵਾਦ ਗਿਆਨੀ ਜੀ
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਬਹੁਤ ਵਧੀਆ ਗਿਆਨ ਵਹਿਗੁਰੂ
ਬਿਲਕੁਲ ਸਹੀ ਕਿਹਾ ਵੀਰ ਖਾਲਸਾ ਜੀਓ ਥੁੱਆਡਾ ਧੰਨਵਾਦ ਵੀਰ ਖਾਲਸਾ ਜੀਓ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻
Baba je both wada jankare sajje kete 💯 waheguru je ka kalsa waheguru je ke fatte 🙏🌄
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏
🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏 ਬਹੁਤ ਬਹੁਤ ਧੰਨਵਾਦ ਬਾਬਾ ਜੀ🙏
ਧੰਨਵਾਦ ਜੀ ਭਾਈ ਸਾਹਿਬ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
ਵਾਹਿਗੁਰੂ ਜੀ ਕਿਰਪਾ ਰਖਿਓ ਭਰਾ ਤੇ
Thanks for this video 🙏🙏🙏waheguru ji
🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਦਰਵਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਦੇ ਹਾ ਸਾਰਾ ਦਿਨ ਭੋਗ ਤੋ ਮਗਰੋਂ ਦਵਾਰੇ ਪ੍ਕਾਸ ਕਿਰਿਆ ਕਰੀਏ ਧੰਨਬਾਦ ਜੀ
ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru waheguru waheguru waheguru waheguru waheguru waheguru waheguru waheguru waheguru waheguru
ਬਹੁਤ ਬਹੁਤ ਧੰਨਵਾਦ ਖਾਲਸਾ ਜੀੳ 🙏🏼
WAHEGURU JI WAHEGURU JI
Waheguru ji kirpa Karan chardiklan ch rakhan
ਧੰਨਵਾਦ ਗਿਆਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Guru.nanak patsah.charhdi.kalaa karan ji BHAI SAHIB ji ute is weary.gud work ji
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿਗੁਰੂ ਅੰਮ੍ਰਿਤ ਵੇਲੇ ਪ੍ਰਕਾਸ ਕੀਤਾ ਜਾਂਦਾ ਹੈ ਅਤੇ ਰਾਹਿਰਾਸ ਤੋਂ ਬਾਅਦ ਸੁਖ ਆਸਣ
Sukria Sukria app je tha satkar shaib bhai shaib je
ਵਾਹਿਗੁਰੂ ਜੀਓ
ਵਾਹਿਗੁਰੂ ਜੀ
Waheguru ji
Waheguru ji
Waheguru ji
Waheguru ji
Waheguru ji
Waheguru ji
ਧੰਨਵਾਦ ਵੀਰ ਜੀ
Wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii wahegurujii 👏 ♥ ❤
Aap ji hamesha hi
Sahi jankaari dinde o
Thanks 👍🇱🇷
ਗਿਆਨੀ ਜੀ ਬਹੁਤ ਦੇਰ ਹੋਗਈ ਹੁਣ ...ਡਾਂਗ ਤੋਂ ਬਿਨਾ ਨਹੀਂ ਹੋਣਾ ਹੋਣਾ ਹੁਣ
Dhan dhan sache data ji kirpa karan
WaheGuru Ji ka Khalsa WaheGuru Ji ki Fateh bahut sahi jankari dete ji👏👏👏👏💐💐💐🌹🌹🌹💓
ਵਾਹਿਗੁਰੂ
Waheguru ji ka khalsa waheguru ji ki fateh giani ji
Waheguruji ka khalsa waheguruji ki fathe
ਕਰੋੜਾਂ ਦੀ ਗੱਲ ਤੁਸੀ ਆਖੀ ਹੈ ਜੀ ਅਸਲ ਵਿੱਚ ਤੁਸੀ ਹੀ ਗੁਰਮੁੱਖ ਪਿਆਰੇ ਹੋ ਸਤਿਕਾਰ ਨਾਲ ਸਾਰੇ ਆਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਹੀ ਲਿਖ ਕੇ ਵਹਿਗੁਰੂ ਜੀ ਨੂੰ ਜਵਾਬ ਦਿਉ ਹਾਜਰੀ ਲਵਾ ਲਈ 1430 ਅੰਗ ਮੇਰੇ ਗੁਰੂ ਜੀ ਨੇ ਸਾਡੇ ਵਾਸਤੇ ਲਿਖੇ ਅਸੀਂ ਵਾਹਿਗੁਰੂ ਜੀ ਤੁਹਾਡੀ ਮੇਹਰ ਨਹੀਂ ਲਿਖ ਸਕਦੇ ।
Waheguru ji
Waheguru ji Waheguru ji waheguru ji waheguru ji waheguru ji waheguru ji Mehar karo
Waheguru ji 🙏
ਬਹੁਤ ਵਧੀਆ ਜੀ 🙏🏻🙏🏻
Wahguru ji buht vida aa 🙏
WAHEGURU JI KA KHALSA WAHEGURU JI KI FATEH JI
❤❤❤❤❤❤🙏
Bilkul sahi bian keta hai dhanbad ji
Waheguru
ਗਿਆਨੀ ਜੀ ਬਹੁਤ ਚੰਗੀ ਜਾਨਕਾਰੀ ਦਿੱਤੀ ਜੀ ਪਰ ਪਾਠੀਆ ਸਿੱਘ ਨੁੰ ਜਾਨਕਾਰੀ ਹੋਣੀ ਜਰੂਰੀ ਹੈ ਪਰ ਕਈਨਹੀ ਕਰਦੇ ਜੀ
ਕਈ ਵਾਰ ਘਰ ਵਾਲੇ ਅਤੇ ਹੋਰ ਬੈਠੇ ਪਰਚਾਰਕ ਅਤੇ ਵਿਦਵਾਨ ਜਿਹਨਾ ਨੂ ਕਾਹਲੀ ਹੁੰਦੀ ਹੈ ਓਹ ਆਪਣਾ ਕੀਰਤਨ ਜਲਦੀ ਜਲਦੀ ਆੰਰਭ ਕਰ ਲੈਂਦੇ ਹਨ
Vaheguru ji
Waheguru jiii🙏🙏🙏
Waheguru kirpa kare g
Dhanwad Bhai sahib ji🙏
🙏🙏🙏❤️❤️❤️
Waheguruji ka khalsa Waheguruji ki fate shuker Waheguruji shuker dhanvad
🙏🙏
ਭਾਈ ਸਾਹਿਬ ਜੀ ਸਾਨੂੰ ਦਮਦਮੀ ਟਕਸਾਲ ਦੀ ਵਰਦੀ ਬਾਰੇ ਦੱਸਿਆ ਜਾਵੇ
Bai.sahib..ji...100%..sahi...
Thank you for info
❤❤❤❤❤
ਨਾਰੀਅਲ ਕਿਉ ਰੱਖਦੇ ਹਨ ਪਾਠ ਕਰਨ ਸਮੇਂ, ਇਸ ਵਾਰੇ ਵਿਚਾਰ ਦਿਉ।
ਖਾਲਸਾ ਜੀ ਬੇਨਤੀ ਹੈ
ਜੇਕਰ ਗੁਰੂ ਸਾਹਿਬ ਜੀ ਦਾ ਸਵਰੂਪ ਇਕ ਹੀ ਹੋਵੇ ਗੁਰੁਦ੍ਵਾਰੇ ਵਿਚ.. ਫਿਰ ਕੀ ਕੀਤਾ ਜਾਵੇ..
ਜਰੂਰ ਦਸੇਊ.. ਵਾਹਿਗੁਰੂ ਜੀ
1 ਜਾਂ 2 ਘੰਟੇ ਘੱਟੋ ਘੱਟ ਸੁੱਖ ਆਸਣ ਕਰਨਾ ਜ਼ਰੂਰੀ ਹੈ
Waheguru ji bhog to baad sukhasan kion karna chahida hai ji
ਬਾਬਾ ਜੀ ਜੇਹੜੀਆਂ ਬੀਬੀ ਆਗੁਰੂ ਸਹਿਬ ਦਾ ਸਰੂਪ ਹੀ ਨਹੀਂ ਲੈਕੇ ਜਾਂਦੀਆਂ ੳਹਨਾਦਾਕਿਰੀੲਏਜੀ
Veerji asi apne ghar sanchi sahib utte chohar sahib kar sakde haa?
🙏
🙏🙏🙏🙏🙏🙏🙏🙏
Guru Sahib da park ash uchi jga krna chahida hai k nai
ਬਾਬਾ ਜੀ ਅਸਲ ਕੀਰਤਨ ਕਿਹੜਾ ਹੈ ਮਰਿਆਦਾ ਅਨੁਸਾਰ ਦੱਸਿਉ ਕੀ ਧਾਰਨਾਂ ਨਿਰੋਲ ਕੀਰਤਨ ਹਾਨ
Akhandpath to baad sukhasan kar di ta gya ta reshras di ardas te hukamnama kiwe howe?
🙏❤
Camety lyi bolo ji ki cmety ਅਮ੍ਰਿਤਧਾਰੀ te raht mariyada jandi hove ਕੈਮੇਟੀਐਨ de pardhan tan mone aa
🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰਦੇ ਵਕਤ ਅਰਦਾਸੀਆ
ਪੇਸੈ ਲੈਂਦਾ ਹੈ ਕੀ ਇਹ ਠੀਕ ਹੈ?
Ki assi Akhand path sham nu arambh kar sakde haan ???
NANAK GURU GOBIND SINGH
ਬਾਬਾ ਜੀ ਨਿਸ਼ਾਨ ਸਾਹਿਬ ਤੇ ਇੱਕ ਵੀਡੀਓ ਬਣਾਓ ਨਿਸ਼ਾਨ ਸਾਹਿਬ ਦਾ ਰੰਗ ਤੇ ਪੁਰਾਣੀ ਸ਼ੇਪ ਕਿੱਦਾਂ ਦੀ ਸੀ
🙏🌺🙏🌺🙏
Sade wi ik war marg da bhog pya te kise ne khusi da path aranbh karauna si te ik gyani kehnda new saroop to karo ide to da marg da path hoyea?
ਬੇਵਕੂਫ ਹੈ ਉਹ
ਭਾਈ ਸਾਹਿਬ ਜੀ ਦੱਸਣਾ ਕਰੋ ਜੀ ਕੀ, ਗੁਰੂ ਘਰ ਵਿੱਚ ਅੰਮ੍ਰਿਤ ਵੇਲੇ ਕਿੰਨੀਆ ਬਾਣੀਆ ਦਾ ਨਿੱਤਨੇਮ ਕਰਨਾ ਚਾਹੀਦਾ ਹੈ ਜੀ, ਜਵਾਬ ਜਰੂਰ ਦੇਣਾ ਜੀ
ਪੰਜ ਸਵੇਰੇ
ਦੋ ਸ਼ਾਮ ਨੂੰ
Gyani ji,guru granth sahib ji ka path Mobil te krna sahi hai,? Je hai ta ki ki maryada ne
Ki guru sahib thak jande a ya dusra saroop alag hai
Je guru ik hai ta ik sroop sukhasan karke dusra sroop parkash karna ida ki logic
Te jihre chote guru ghra ch iko sroop oh ki kare?.
Ha Akhandpath to baad sari wishayi badli jawe eh jaroori par eh nawi maryada kitho ayi?
ਭਾਈ ਸਾਹਿਬ ਜੀ ਬੇਨਤੀ ਹੈ ਕੀ 22ਵਾਰਾ ਦਾ ਦੇ ਪਾਠ ਦੀ ਵੀਡੀਓ ਬਣਾ ਕੇ ਪਾ ਦਿਉ ਜੀ ।ਸੰਥਿਆ ਨਹੀ ਜੀ ਸਿਰਫ 22ਵਾਰਾ ਦਾ ਪਾਠ। ਕਿਰਪਾ ਕਰਕੇ ਆਪਣਾ ਮੋਬਾਇਲ ਨੰਬਰ ਦਿਓ ਜੀ
Thanx
Baba ji amrit shakan tu bad agar bande ne meet kha lya per bad vich chad dita ki a amrit dobara shakana pavega ja ki karna pavega . please answer or make video on it
ਇਸ ਵਿੱਚ ਕੋਈ ਮਾਫੀ ਨਹੀਂ ਇਹ ਬਜਰ ਕੁਰਿਹਤ ਹੈ ਪੰਜਾ ਪਿਆਰਿਆਂ ਅਗੇ ਪੇਸ਼ ਹੋਣਾ ਪਏਗਾ ਅਤੇ ਦਵਾਰਾ ਅਮ੍ਰਿਤ ਛਕਣਾ ਪਏਗਾ ਅਤੇ ਭੁਲ ਬਗਸ਼ਾਓਣੀ ਪਏਗੀ
ਮੇਰੇ ਸਹੁਰੇ ਪਿੰਡ ਲੋਹਾ ਖੇੜਾ ਨੇੜੇ ਲੌਂਗੋਵਾਲ ਹੈ। ਓਥੇ ਇੱਕ ਵਾਰ ਬਜ਼ੁਰਗ ਦੇ ਭੋਗ ਵਾਲੇ ਦਿਨ ਕੀਰਤਨੀ ਜਥਾ ਲਿਆਉਣ ਦਾ ਵਿਚਾਰ ਪਰਿਵਾਰ ਨਾਲ ਚੱਲ ਰਿਹਾ ਸੀ। ਤਾਂ ਮੇਰੇ ਘਰਵਾਲ਼ੀ ਦਾ ਚਾਚਾ ਕਹਿੰਦਾ ਕਿ ਓਹ ਫਲਾਣਾ ਜਥਾ ਹੈ ਬਈ ਬਹੁਤ ਵਧੀਆ ਤਰੀਕੇ ਨਾਲ ਕੀਰਤਨ ਕਰਦਾ ਹੈ। ਓਹਦੇ ਬੋਲ ਸੀ🤣🤣🤣🤣🤣🤣🤣 ਬਈ ਰੁਪਈਆ 3100 ਸੌ ਲਊ ਤੇ 🤣🤣🤣🤣 ਇੱਕ ਕੌਲੀ ਭੁੱਕੀ 🤣🤣🤣ਦੀ ਤੁਸੀਂ ਦੇਖਿਓ ਕੀਰਤਨ ਆਲੇ ਫੱਟੇ ਚੱਕ ਦਿਊਂ।
I swal jo akhndpath di larian chaldiya oh iko saroop to bhog pake dubara arabh karde a ki oh pehla saroop badal ke nwa leke aun maaf karna par eh galat tarak ni hini hai
ਬਿਲਕੁਲ ਪਹਿਲੇ ਸਰੂਪ ਨੂੰ ਸੁਖਆਸਣ ਕਰਨਾ ਜਰੂਰੀ ਹੈ
@@gianigurpreetsinghjimatlab Sare ikotari smagam galat hunde a kyoki kise wi ikotri ch sroop change ni hunde?
Waheguru ji ki asi agr flat vch rehnde aa ta ki ghar vch akhand path sahib krva skde aa?
ਨਹੀਂ
ਗਿਆਨੀ ਜੀ, ਕੀ ਅਸੀਂ ਅੰਮ੍ਰਿਤਵੇਲੇ ਕੇਵਲ ਸ਼ਬਦ ਹਜ਼ਾਰੇ ਦੀ ਬਾਣੀ ਪੜ੍ਹ ਸਕਦੇ ਹਾਂ??🙏
ਪੜ੍ਹ ਸਕਦੇ ਹੋ ਪੰਜ ਬਾਣੀਆਂ ਪੜ੍ਹਨ ਤੋਂ ਬਾਅਦ ਚ
ਬਹੁਤ ਸਾਰੇ ਪਾਠੀ ਸਿੰਘ ਅਖੰਡ ਪਾਠ ਸਾਹਿਬ ਪ੍ਰਕਾਸ਼ ਵੇਲੇ ਕਈ ਵਾਰ ਨੇਤਰ ਪਾਠ ਕਰਦੇ ਹਨ ਕੀ ਇਹ ਸਹੀ ਹੈ
Eh dekhyea hai veer ji granthi singh ji maryada wale nhi han bhav nitname nhi han par oh fr v maryada walea valo AKHAND path vich la ditte jande han........
Eh dseo veer ji granth singh keho jehe hone chahi de han AKHAND PAYH lyi
Vaheguru. NOT Waheguru.
W does not exist in Gurmukhi.
Additionally as per Bhai Gurdas ji di Vaaran this Gurmantar is combination of Vishnu, Har , Gobind and Ram. So it can’t be Wishnu can it ? 🤔 Again it comes back to Shudh and Satkaar and correct translation.
Gurudwara sahib vich veer ji AKHAND PATH de naal naal JAPJI SAHIB da path v lariwar krde han 3 din continues.....eh sahi hai veer ji k nhi.
Ehi ta chlayi hoyi maryada a guru gibind singh g mharaj duara ...damdama sahib vikhe pori bani likhvake mahraj ne smpooran bani da akhand path sahib japji sahib samet bir aasan hoke khud srvan kita
Waheguruji ka khalsa wahe guruji ki fatehji🙏🏻🙏🏻
Waheguru ji waheguru ji waheguru ji waheguru ji waheguru ji waheguru ji
Khalsa ji your every video is up to the mark very hood ful of knowledge.
Your voice is we sweet and impressive
Personality really. Thanks
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏
Waheguru ji 🙏🏻