Langar Parshad Nu Bhog Lvon To Pehla Video Suno | ਲੰਗਰ ਪ੍ਰਸ਼ਾਦ ਦੀ ਮਰਿਆਦਾ | Giani Gurpreet Singh Ji

แชร์
ฝัง
  • เผยแพร่เมื่อ 13 ม.ค. 2025
  • ਲੰਗਰ ਪ੍ਰਸ਼ਾਦ ਨੂੰ ਭੋਗ ਲਵਾਉਣ ਤੋਂ ਪਹਿਲਾਂ ਇਹ ਸੁਣੋ
    ਨਾ ਕਰੋ ਇਹ ਗਲਤੀਆਂ !!
    ਗਿਆਨੀ ਗੁਰਪ੍ਰੀਤ ਸਿੰਘ ਜੀ

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    #ਲੰਗਰ #Gurbani #Langar
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurp...

ความคิดเห็น • 169

  • @ashokklair2629
    @ashokklair2629 9 หลายเดือนก่อน +5

    ਸਿਖ ਮਿਸ਼ਨਰੀ ਭਾਈ ਸਰਬਜੀਤ ਸਿੰਘ ਧੂੰਦਾ ਜੀ, ਅਗਰ ਇਹ ਬੀਡੀਓ ਸੁਣ ਲਵੇ, ਤਾ ਉਸਦਾ ਭਲਾ ਜਰੂਰ ਹੋਵੇਗਾ। (ਕਿਉਕਿ ਧੂੰਦਾ ਜੀ ਨੂੰ ਬਹੁਤ ਬਡਾ ਭਰਮ ਪਿਆ ਹੋਇਐ , ਤੋ ਹੋਰ ਸੰਗਤ ਨੂੰ ਵੀ ਭਰਮ ਵਿਚ ਪਾ ਰਿਹੈ, ਕਿ ਅਕਾਲਪੁਰਖ ਨੂੰ ਭੋਗ ਨਹੀ ਲਗਦਾ।਼

  • @jagirsingh4881
    @jagirsingh4881 3 หลายเดือนก่อน +2

    ਵਾਹਿ ਗੁਰੂ ਜੀ ਬਹੁਤ ਹੀ ਵਧੀਆ ਵੀਚਾਰਾ ਦੱਸੀਆ ਅੱਜ ਕੱਲ ਯੂਪੀ ਦੇ ਗੁਰੂ ਘਰਾਂ ਵਿੱਚ ਚਮਾਕੂ ਦੀ ਵਰਤੋਂ ਕਰਣ ਵਾਲੇ ਹੀ ਲੱਗਰ ਬਣਾਉਦੇ ਹਨ

  • @bhaipargatsinghchhiniwalka4285
    @bhaipargatsinghchhiniwalka4285 3 ปีที่แล้ว +15

    ਗਿਆਨੀ ਜੀ ਬਹੁਤ ਸੁੰਦਰ ਵੀਚਾਰ ਆਪ ਜੀ ਦੇ ਹਨ ਬਹੁਤ ਸੋਹਣਾ ਤਰੀਕਾ ਸਮਝਾਉਣ ਦਾ ਜੀ ਧੰਨਵਾਦ ਜੀ

  • @charanjtsingh2679
    @charanjtsingh2679 3 ปีที่แล้ว +7

    ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਆਪ ਜੀ ਤੋਂ

  • @harjinderjohal8404
    @harjinderjohal8404 3 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitSingh-od6xe
    @ManjitSingh-od6xe 3 ปีที่แล้ว +8

    ਬਹੁਤ ਕੀਮਤੀ ਬਚਨ ਕੀਤੇ ਹਨ

  • @singhkhalsa2634
    @singhkhalsa2634 20 ชั่วโมงที่ผ่านมา

    Waheguru ji ka Khalsa waheguru ji ki Fateh

  • @khalsaforever531
    @khalsaforever531 ปีที่แล้ว +1

    🙏🏻🌹ਬਹੁਤ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮਰਿਆਦਾ ਬਾਰੇ ਆਪ ਜੀ ਨੇ ਸਮਝਾਇਆ ਭਾਈ ਸਾਹਿਬ ਜੀਉ 🌹🙏🏻💘❤💘

  • @deeptv13
    @deeptv13 3 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀਓ

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @BALDEVSINGH-o3n
    @BALDEVSINGH-o3n ปีที่แล้ว +1

    ਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਭਾਈ ਸਾਹਿਬ ਜੀ ਤੁਹਾਡੇ ਵਿਚਾਰਾਂ ਅਨੁਸਾਰ ਚਲ ਸਕੀਏ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰਿਓ ਜੀ

  • @DAVINDERSINGH-uq9bt
    @DAVINDERSINGH-uq9bt 3 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @khalsaforever531
    @khalsaforever531 ปีที่แล้ว +1

    🙏🏻🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🌹🙏🏻💘❤💘

  • @jagdeepsingh3603
    @jagdeepsingh3603 3 ปีที่แล้ว +7

    Thank you for sharing
    Very nice

  • @karmsingh4103
    @karmsingh4103 3 ปีที่แล้ว +6

    Dhanvad Giani ji bohot wadia samjaya hai ji

  • @davinderkaur5424
    @davinderkaur5424 3 ปีที่แล้ว +3

    ਕੋਟਾਨਿ ਕੋਟਿ ਧੰਨਵਾਦ ਜੀ
    ਰਸਤਾ ਦਿਖਾਉਣ ਲਈ
    ਤਹਿ ਦਿਲੋਂ ਸ਼ੁਕਰਾਨੇ ਵਾਹਿਗੁਰੂ🌹 ਜੀ

  • @narindersingh-gw4fp
    @narindersingh-gw4fp 3 ปีที่แล้ว +3

    Singh Saab ji Bahut hi keemati sujaav dette Hun

  • @paramjitkaur6638
    @paramjitkaur6638 3 ปีที่แล้ว +7

    Waheguru waheguru Ji

  • @RavinderSingh-qy7mb
    @RavinderSingh-qy7mb 3 ปีที่แล้ว +6

    ਧੰਨਵਾਦ ਉਸਤਾਦ ਜੀ

  • @khalsanewstv
    @khalsanewstv 3 ปีที่แล้ว +3

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ

  • @ਅਕਾਲਹੀਅਕਾਲ-ਣ7ਫ
    @ਅਕਾਲਹੀਅਕਾਲ-ਣ7ਫ 3 ปีที่แล้ว +4

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @bhagwantsingh2850
    @bhagwantsingh2850 2 ปีที่แล้ว

    ਬਹੁਤ ਵਧੀਆ ਜਾਣਕਾਰੀ
    ਅਤੇ ਸਹੀ ਮਰਯਾਦਾ
    ਵਾਹਿਗੁਰੂ ਜੀ

  • @ਸਿੰਘਇਜਕਿੰਗ
    @ਸਿੰਘਇਜਕਿੰਗ 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @dsgrewal1
    @dsgrewal1 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀੳ❤️🙏🙏

  • @karangamer4046
    @karangamer4046 3 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

    • @gianigurpreetsinghji
      @gianigurpreetsinghji  3 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kewalsingh9739
    @kewalsingh9739 3 ปีที่แล้ว +6

    Dhanwad ji waheguru ji khalsa waheguru fateh

  • @gurpreetkaur9662
    @gurpreetkaur9662 ปีที่แล้ว +1

    ਵਾਹਿਗੁਰੂ ਜੀ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਬਲ ਧਰਾਨਾ ਜ਼ਰੂਰੀ ਹੈ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @komalpreetkaur3639
    @komalpreetkaur3639 3 ปีที่แล้ว +6

    Thanks 😊

  • @jassisran3737
    @jassisran3737 3 ปีที่แล้ว +3

    ਧੰਨਵਾਦ ਜੀ ਬਹੁਤ ਬਹੁਤ ਆਪ ਜੀ 🙏

  • @gurmankharoud8712
    @gurmankharoud8712 ปีที่แล้ว +1

    Waheguru Waheguru ji 🙏🙏

  • @gurpreet10224
    @gurpreet10224 3 ปีที่แล้ว +2

    ਬਹੁਤ ਹੀ ਵਧੀਆ ਵਿਚਾਰ ਹਨ ਆਪ ਜੀ ਦੇ ਆਪਾਂ ਸਾਰੇ ਧਿਆਨ ਦੇਈਏ ਇਹਨਾ ਨੇਕ ਵਿਚਾਰਾਂ ਤੇ ਪਹਿਰਾ ਦੇਈਏ 🙏🙏🙏

  • @tarolchansinghsursingh9989
    @tarolchansinghsursingh9989 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀੳੁ

  • @gianisatnamsingh448
    @gianisatnamsingh448 3 ปีที่แล้ว +4

    ਬਹੁਤ ਵਧੀਆ ਸਮਝਾਇਆ ਗਿਆਨੀ ਜੀ

  • @hardevkaur1938
    @hardevkaur1938 ปีที่แล้ว +1

    Waheguru ji waheguru ji waheguru ji waheguru ji 🙏🙏

  • @Singhmandip
    @Singhmandip 3 ปีที่แล้ว +6

    🙏🏻❤️

  • @Beantsingh12345
    @Beantsingh12345 3 ปีที่แล้ว +2

    ਵਾਹਿਗੁਰੂ ਜੀ 🙏🙏

  • @Santsipahi_khalsa
    @Santsipahi_khalsa 11 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @daljitkaur5892
    @daljitkaur5892 3 ปีที่แล้ว +2

    🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🙏🏻 ਵਾਹਿਗੁਰੂ ਜੀ ਬਹੁਤ ਵਧੀਆ ਸਮਝਾਇਆ ਜੀ ਠੀਕ ਕਿਹਾ ਹੈ ਵਾਹਿਗੁਰੂ ਜੀ 🙏🏻🙏🏻

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @bhai_Nirmal_Singh_khalsa_
    @bhai_Nirmal_Singh_khalsa_ 2 ปีที่แล้ว

    ਬਹੁਤ ਬਹੁਤ ਧਨਵਾਦ ਜਾਨਕਾਰੀ ਲਈ ਭਾਈ ਸਹਿਬ ਇਹ ਦੱਸੋ ਦੀ ਮੇਹਰਵਾਨੀ ਕਰੋ ਦੇਗ ਨੂੰ ਲਵਾਓਣ ਹਥ ਲਗਾ ਜਾ ਨਹੀ

  • @balbirkaur2722
    @balbirkaur2722 2 ปีที่แล้ว +2

    Waheguru ji ka khalsa waheguru ji ki Fateh 🌹🙏🌹🙏🌹🙏🌹🙏🌹

  • @Parbhjotsialkotiya
    @Parbhjotsialkotiya 3 ปีที่แล้ว +2

    ਵਾਹਿਗੁਰੂ 🙏

  • @gurjantkaur6401
    @gurjantkaur6401 2 ปีที่แล้ว +1

    Waheguru ji da Khalsa waheguru ji di fateh ji 🙏🙏🙏🙏 waheguru waheguru waheguru waheguru waheguru waheguru waheguru 🙏🙏🙏🙏🙏 waheguru waheguru waheguru waheguru waheguru waheguru 🙏🙏🙏🙏🙏🙏 waheguru waheguru waheguru waheguru waheguru waheguru 🙏🙏🙏🙏🙏

  • @Santsipahi_khalsa
    @Santsipahi_khalsa 11 หลายเดือนก่อน

    ਸਤਿ ਬਚਨ ਭਾਈ ਸਾਹਿਬ ਜੀ

  • @jasvirkaur9861
    @jasvirkaur9861 3 ปีที่แล้ว

    ਬਹੁਤ ਹੀ ਵਧੀਆ ਵਿਚਾਰ ਜਾਣਕਾਰੀ ਲਈ ਧੰਨਵਾਦ ਬੇਟਾ ਗੁਰਪ੍ਰੀਤ ਸਿੰਘ ਜੀ

  • @DAVINDERSINGH-uq9bt
    @DAVINDERSINGH-uq9bt 2 ปีที่แล้ว +2

    ਬਹੁਤ ਬਹੁਤ ਧੰਨਵਾਦ ਖਾਲਸਾ ਜੀੳ❤️🙏🏼

  • @manmohitsinghrandhawamanmo8409
    @manmohitsinghrandhawamanmo8409 2 ปีที่แล้ว +1

    ਬਹੁਤ ਵਧੀਆ ਗਿਆਨੀ ਜੀ

  • @JarnailSingh-dc7gk
    @JarnailSingh-dc7gk 8 หลายเดือนก่อน

    *🙏💐💐ਵਾਹਿਗੁਰੂ ਜੀ 💐💐🙏*

  • @gursewaksinghgursewakbal4954
    @gursewaksinghgursewakbal4954 11 หลายเดือนก่อน

    Waheguru Ji baut badia jankari

  • @sharankahlon1825
    @sharankahlon1825 2 ปีที่แล้ว +3

    SATNAM Shri WAHEGURU sahib Jio 🙏🏻🙏🏻🙏🏻 Thank you very much Giani ji for all good information

  • @ਜੂਨ84ਰਿਸਦੇਜਖਮ
    @ਜੂਨ84ਰਿਸਦੇਜਖਮ 2 ปีที่แล้ว

    ਬਹੁਤ ਵਧੀਆ ਵੀਚਾਰ ਜੀ

  • @sardartaranbirsingh
    @sardartaranbirsingh ปีที่แล้ว

    ਬਹੁਤ ਹੀ ਵਧੀਆ ਸਮਝਾਇਆ ਸਭ ਕੁਝ ਖਾਲਸਾ ਜੀ🙏

  • @harsimransingh4483
    @harsimransingh4483 3 ปีที่แล้ว +2

    Waheguru ji ka khalsa waheguru ji ki fateh ji🌺🌻🌹🌷

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @deepusingh1226
    @deepusingh1226 2 ปีที่แล้ว

    Buhet badiaa

  • @baljitkaursidhu4846
    @baljitkaursidhu4846 10 หลายเดือนก่อน

    Wahay guru ji ka kalsa Sri Wahay guru ji ki feteh TQ... Giani ji

  • @harjindersingh7066
    @harjindersingh7066 2 ปีที่แล้ว +1

    Waheguru ji mehar kro ji

  • @jujharsingh3069
    @jujharsingh3069 2 ปีที่แล้ว

    ਬਹੁਤ ਵਧੀਆ ਵਿਚਾਰ ਹਨ

  • @balbirkaur22
    @balbirkaur22 2 ปีที่แล้ว +1

    Wahegurug ka khalsha wahegurug ki fateh wahegurug tusi bohot sundar tarke nal samjhado ho thank you g

  • @GURBANIGAAVAHBHAI
    @GURBANIGAAVAHBHAI 3 ปีที่แล้ว +2

    Waheguru ji ka khalsa waheguru ji ki fateh giani ji

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Waheguruji1226
    @Waheguruji1226 2 ปีที่แล้ว +1

    Waheguru ji👏👏

  • @chanangill1262
    @chanangill1262 3 ปีที่แล้ว +2

    Waheguruji ka khalsa waheguruji ki fathe 🙏🙏🙏

    • @gianigurpreetsinghji
      @gianigurpreetsinghji  3 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @baljitkaur9310
    @baljitkaur9310 3 ปีที่แล้ว +3

    Thank you so much for showing right the path n making us alert towards our Maryada 🙏🙏🙏

  • @arshrai5421
    @arshrai5421 2 ปีที่แล้ว

    Wahaguru. Ji

  • @SarbjitkaurMaan-j2y
    @SarbjitkaurMaan-j2y 8 หลายเดือนก่อน

    Right

  • @paramjitsinghuppal3159
    @paramjitsinghuppal3159 3 ปีที่แล้ว +4

    🙏

  • @sukhwinderkaur2938
    @sukhwinderkaur2938 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @shahdevsingh7951
    @shahdevsingh7951 3 ปีที่แล้ว +1

    Waheguru Waheguru Waheguru ji

  • @neenaanand1899
    @neenaanand1899 3 ปีที่แล้ว +1

    Thanks Giani ji🙏🙏

  • @mahabirsingh2931
    @mahabirsingh2931 11 หลายเดือนก่อน

    Waheguru 🌹🙏🌹

  • @nirmalkaur3015
    @nirmalkaur3015 3 ปีที่แล้ว +1

    Waheguru ji ka khalsa Waheguru ji ki fateh ji 🙏

    • @gianigurpreetsinghji
      @gianigurpreetsinghji  3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GurpreetSingh-ix5lu
    @GurpreetSingh-ix5lu ปีที่แล้ว

    Danwaad ❤️🙏

  • @charanjtsingh2679
    @charanjtsingh2679 3 ปีที่แล้ว +2

    True 💯%
    Thanks 👍

  • @jasvindersingh5166
    @jasvindersingh5166 ปีที่แล้ว

    Vaheguru ji da khalsa Vaheguru ji di fateh, App ji ne bil kul Sahib dasia hai ji sochamta bhut jarring hai ji , per benti hai ki Guru Gobind Singh ji Maharaj ne kirpan bhet karn da hukam dita c jadu Guru Sahib ji uch de peer bny si (Gurdwara kirpan bhent Sahib MACHIWARA Sahib) de ithas mutabik kirpan bhent Karan nal sab shud ho Janda hai te Guru Sahib ji Maharaj prvan Kar Landy Han ji

    • @singhraminder8332
      @singhraminder8332 ปีที่แล้ว

      Kirpaan odo bhet krni jdo bot kite peed aukha sma bn geya kushb hai ni khan peen nu... pr aj kl bot saaan shoolat hai ji koi peed wala sma ni.... mreyada pehla

  • @dilsidaksingh1959
    @dilsidaksingh1959 3 ปีที่แล้ว +2

    ਸ਼ਹੀਦੀ ਦੇਗਾ ਦੇ ਭੋਗ ਵਾਰੇ ਵੀ ਦਸੋ ਗਿਆਨੀ ਜੀ🙏

  • @kuldeepkaur352
    @kuldeepkaur352 2 ปีที่แล้ว

    🙏babaji.

  • @BalvinderSingh-qt6tv
    @BalvinderSingh-qt6tv 2 ปีที่แล้ว

    Sukria Sukria Sukria app je dia

  • @balwantrajoke610
    @balwantrajoke610 3 ปีที่แล้ว +1

    Good information

  • @JaskaranSingh-cy2wu
    @JaskaranSingh-cy2wu 2 ปีที่แล้ว

    Waheguru

  • @JaspalSingh-hx9go
    @JaspalSingh-hx9go 3 ปีที่แล้ว

    WAHE GURU G

  • @sukhpreetsingh099
    @sukhpreetsingh099 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਜੀ ਵਟਸਐੱਪ ਉੱਤੇ ਮੈਸਜ ਚੈਕ ਕਰੋ

  • @JaskaranSingh-oz5dn
    @JaskaranSingh-oz5dn 3 ปีที่แล้ว +1

    tnxs a lot ji

  • @jugrajbhangu1929
    @jugrajbhangu1929 3 ปีที่แล้ว

    Maharbani ji

  • @RabbdaCamerA
    @RabbdaCamerA 3 ปีที่แล้ว

    Waheguru 🌹🙏📿🚩

  • @gurps6797
    @gurps6797 3 ปีที่แล้ว +2

    Giani ji kirpa chor sahib di maryada dasdo ji

  • @JskhalsaTailor
    @JskhalsaTailor ปีที่แล้ว

    🙏⛳

  • @Parbhjotsialkotiya
    @Parbhjotsialkotiya 3 ปีที่แล้ว +3

    ਵੀਰ ਜੀ ਟਕਸਾਲੀ ਦਸਤਾਰ ਦੀ ਵੀ ਵਿਡਿਉ ਪਾਉ ਇਕ 🙏

  • @gurmaansingh2437
    @gurmaansingh2437 3 ปีที่แล้ว

    🙏🏻🙏🏻

  • @amankingra268
    @amankingra268 2 ปีที่แล้ว

    🙏🙏🙏🙏🙏

  • @deepakrbh
    @deepakrbh 3 ปีที่แล้ว +2

    Sat sri akaal bhaji kirpa karke mainu pone utte shri guru granth sahib de ang sunan te samjhan di maryada daso ji jis tarah ki main car wich peeche baih ke siir te kapda bannana hai ja nahi ji 🙏🙏

  • @OppoOppo-rl2sn
    @OppoOppo-rl2sn 11 หลายเดือนก่อน +1

    ਭਾਈ ਸਾਹਿਬ ਜੀ ਹੁਣ ਬਹੁਤ ਗੁਰਦੁਆਰਿਆਂ ਪ੍ਰਵਾਸੀ ਹਲਵਾਈ ਲੰਗਰ ਤਿਆਰ ਕਰਦੇ ਆ

  • @Official.ਸਹਿਸਕੌਰ
    @Official.ਸਹਿਸਕੌਰ 3 ปีที่แล้ว

    🙏❤️🙏❤️🙏

  • @HarpalSingh-kz1rw
    @HarpalSingh-kz1rw 3 ปีที่แล้ว

    🙏🙏🙏🙏🙏🙏🙏🙏🙏

  • @Karndandiwal_01_
    @Karndandiwal_01_ 3 ปีที่แล้ว +1

    Rehat maryada v dsi jave

  • @Gorayasarbjeetsingh
    @Gorayasarbjeetsingh 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਬੇਨਤੀ ਹੈ ਕਿ ਸ੍ਰੀ ਸਾਹਿਬ ਕੇਵਲ ਕੜਾਹ ਪ੍ਰਸ਼ਾਦਿ ਨੂੰ ਭੇਟ ਕਰਨੀਂ ਚਾਹੀਦੀ ਹੈ ਕਿ ਪ੍ਰਸਾਦੇ ‍‌ ਨੂੰ ਭੇਟ ਕੀਤੀ ਜਾ ਸਕਦੀ ਹੈ ਨਾਲ ਹੀ ਕੜਾਹ ਪ੍ਰਸ਼ਾਦਿ ਨੂੰ ਭੋਗ ਲਗਾਉ ਕਹਿਣਾ ਹੈ ਜਾਂ ਦਰ ਪ੍ਰਵਾਨ ਹੋਵੇ

    • @gianigurpreetsinghji
      @gianigurpreetsinghji  3 ปีที่แล้ว

      ਵੀਡੀਓ ਵਿਚ ਦੱਸਿਆ ਗਿਆ ਹੈ ਦੁਬਾਰਾ ਸੁਣੋ
      ਭੋਗ ਲਗਦਾ ਹੈ ਪ੍ਰਸ਼ਾਦੇ ਤੇ ਕੜਾਹ ਪ੍ਰਸ਼ਾਦ ਨੂੰ

  • @jaswindersaini1454
    @jaswindersaini1454 ปีที่แล้ว

    Ki jakara chade bagar langri ap namak check kar ke fer sangat vich bartae ta ah sahi hai sade nashik vich is tra hi kita janda hai ki a shi hai

  • @harwinderdhaliwal8579
    @harwinderdhaliwal8579 ปีที่แล้ว

    Giani ji Guru Granth Sahib Ji di hajuri vich mobile vekhna mobile to gurbani padni thik he

  • @prabhjotkaur13101
    @prabhjotkaur13101 3 ปีที่แล้ว

    Boht boht dhanwaad veerg . Benti hai app g nu, shashtra di sewa kiwe krni hai, attey sarbloh bartna di sewa kiwe krni hai eh v dasna . Please

  • @charanjeetsingh5538
    @charanjeetsingh5538 8 หลายเดือนก่อน

    Bhaji Saheb Ji I think Karah Parishad Kasi isnan Karke tiyar karna chahida hai te bhog lagana thick hai.

  • @arshdeeparshdeep9696
    @arshdeeparshdeep9696 3 ปีที่แล้ว

    Bhog Da salok te video banyo ji santhya vaste

  • @paramjitSingh-ey7lm
    @paramjitSingh-ey7lm 3 ปีที่แล้ว +1

    Waheguru ji ka khalsa waheguru ji ki Fateh Veer ji jis ਤਰਾਂ ਕਿ ਪਿੰਡਾ ਵਿੱਚ ਹਰ ਗੁਰੂ ਘਰ ਵਿਚ ਸੱਚਖੰਡ ਸਾਹਿਬ ਬਣਾਏ ਹੋਏ ਆ ਜੋ ਵੀ ਗੁਰੂ ਘਰ ਗੂਰੂ ਸਾਹਿਬਾ ਦੇ ਦਰਸ਼ਨ ਕਰਦਾ ਪਰ ਕਿ ਹਰੇਕ ਵਾਸਤੇ ਸੱਚਖੰਡ ਦੇ ਅੰਦਰ ਜਾਣਾ ਸਹੀ ਆ ਜਾ ਨਹੀਂ

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      ਵੀਡੀਓ ਰਾਹੀਂ ਦੱਸਾਂਗੇ

  • @ajmersinghsidhu9504
    @ajmersinghsidhu9504 8 หลายเดือนก่อน

    ਬਾਬਾ.ਜੀ.ਬੇਨਤੀ.ਹੈੇ.ਜੀ.ਦਹੀਂ.ਨੂੰ.ਭੋਗ.ਲॅਗ.ਸਕਦਾ.ਜਾਂ.ਨਹੀਂ.ਜੀ

  • @gurps6797
    @gurps6797 3 ปีที่แล้ว

    Chandi di war
    Aasa di war
    A bania kd sarwan kr skde haa ji