ਗਾਂ,ਮੱਝ ਨੂੰ ਟੀਕਾ ਭਰੋਉਣ ਤੋ ਬਾਅਦ ਦੇਣ ਵਾਲੀ ਖੁਰਾਕ ਦਾ ਘਰੇਲੂ ਨੁਕਸਾ । ਚਾਸਣੀ , ਨਾਰਕੇਸਰ ,ਕੇਲੇ

แชร์
ฝัง
  • เผยแพร่เมื่อ 5 ต.ค. 2024

ความคิดเห็น • 138

  • @guripinderbatth
    @guripinderbatth 8 วันที่ผ่านมา +1

    ਅੰਕਲ ਜੀ ਸਤਿ ਸ੍ਰੀ ਆਕਾਲ ਜੀ 🙏🙏
    ਅੰਕਲ ਜੀ ਕੱਲ੍ਹ ਆਪਾ ਮੱਝ ਨੂੰ Ai 💉 ਕਰਾਈਂ ਸੀ ,, 24 ਘੰਟੇ ਬਾਅਦ ਅੱਜ ਚਿੱਟਾ ਡਿਸਚਾਰਜ ਕੀਤਾ ਆ , ਮੱਝ ਪੱਕਾ ਠਹਿ ਗਈ ਹੋਣੀ ਆ ।।

  • @sewaksingh1783
    @sewaksingh1783 2 หลายเดือนก่อน +6

    ਬਾਈ ਜੀ ਸਤਿ ਸ੍ਰੀ ਅਕਾਲ ਜੀ... ਪਰਮਾਤਮਾ ਚੜਾਦੀ ਕਲਾ ਵਿਚ ਰੱਖੇ ਸੋਨੂ.... ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ. ਏਨੀ ਮਿਹਨਤ ਨਾਲ ਸਾਨੂ ਨੁਕਸ਼ੇ ਦਸਦੇ ਹੋ.... 🙏🏻🙏🏻 .. ਪਰਮਾਤਮਾ ਲੰਮੀ ਉਮਰ ਬਖ਼ਸੇ ਸੋਨੋ. ਤੰਦਰੁਸਤੀ ਦਵੇ. ਹਮੇਸ਼ਾ ਚੜਦੀ ਕਲਾ ਵਿਚ ਰਹੋ.. 👍🏻

  • @KuldeepkaurKaur-jy4lj
    @KuldeepkaurKaur-jy4lj 2 หลายเดือนก่อน +9

    ਬਾਪੂ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ

  • @jaswantbassi9621
    @jaswantbassi9621 2 หลายเดือนก่อน +22

    ਸਤਿ ਸ਼੍ਰੀ ਆਕਾਲ ਭਾਈ ਸਾਹਿਬ ਵੱਛੀ ਵਾਰ ਵਾਰ ਰਪੀਟ ਹੁੰਦੀਆ ਮੁਸ਼ਕਪੂਰ ਤੇ ਫਨਾਇਲ ਦੀਆਂ ਗੋਲੀਆਂ ਕਿਸੇ ਨੇ ਦੱਸਿਆ ਟੀਕਾ ਭਰਾਉਣ ਤੋਂ ਇੱਕ ਦਿਨ ਪਹਿਲਾਂ ਕੀ ਸਹੀ ਹੈ

    • @k...4438
      @k...4438 2 หลายเดือนก่อน +7

      ਸਾਈ ਨੇ

    • @GurlabhSinghBathinda
      @GurlabhSinghBathinda  2 หลายเดือนก่อน +1

      Ajj wali video dekho ji

    • @Amrinder_shorts
      @Amrinder_shorts 2 หลายเดือนก่อน

      😊

    • @khushiaulakh3171
      @khushiaulakh3171 9 วันที่ผ่านมา

      ਵੀਰ ਜੀ ਧੰਨਵਾਦ ਤੁਹਾਡਾ ਜੋ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਪਸੂਆ ਬਾਰੇ ਦਿੰਦੇ ਰਹਿੰਦੇ ਹੋ ਜੀ 🙏🙏

  • @GurjitSingh-jz4tt
    @GurjitSingh-jz4tt 2 หลายเดือนก่อน +7

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ

  • @salwantsingh1341
    @salwantsingh1341 2 หลายเดือนก่อน +5

    ਬਾਬਾ ਜੀ ਸਤਿ ਸ੍ਰੀ ਅਕਾਲ ਆਪਣੇ ਕੋਲ ਸਾਡੇ ਤਿੰਨ ਸਾਲ ਦੀ ਚੋਟੀ ਹੈ ਉਹ ਬਾਰ-ਬਾਰ ਪੀੜ ਹੋ ਰਹੀ ਹੈ ਡਾਕਟਰ ਨੂੰ ਵਿਖਾਇਆ ਹੈ ਉਹ ਕਹਿੰਦਾ ਹੈ ਇਸਦੀ ਬੱਚੇ ਦਾਨੀ ਛੋਟੀ ਹੈ ਇਲਾਜ ਦੱਸੋ

  • @lalisingh6612
    @lalisingh6612 2 หลายเดือนก่อน +4

    Bhut vadiya jankari ji

  • @SonyWaraichAgricultureFarmers
    @SonyWaraichAgricultureFarmers 2 หลายเดือนก่อน +4

    Sat Sri Akal Uncle Ji.Good Post Ji

  • @Jatt794
    @Jatt794 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @dilpreetsandhu1923
    @dilpreetsandhu1923 2 หลายเดือนก่อน +3

    Love you.Bapu.g

  • @DevKhan-up4dy
    @DevKhan-up4dy หลายเดือนก่อน +1

    meri gaan nhi rehndi Saal ho gya baar baar teeka bharde aa gabb nhi hundi koi hll dso

  • @KrishSharma-bi9me
    @KrishSharma-bi9me 21 วันที่ผ่านมา +1

    Good

  • @gurjeetkaler-vk5un
    @gurjeetkaler-vk5un 2 หลายเดือนก่อน +2

    Te naal g ai da shi time v dso te naal kyi passu long heat ch rhnde ne onha da hal dso g

  • @jaswantbassi9621
    @jaswantbassi9621 หลายเดือนก่อน +1

    ਭਾਈ ਸਾਹਿਬ ਵੱਛੀ ਦੇ ਟੀਕਾ ਭਰਾਇਆ ਪਹਿਲੇ ਦਿਨ ਖੂਨ ਦੂਜੇ ਦਿਨ ਥੋੜਾ ਸੀ ਇਹਦਾ ਕੀ ਮਤਲਬ ਰਿਹ ਜਾਊਗੀ

  • @SandeepSingh-pf1jd
    @SandeepSingh-pf1jd หลายเดือนก่อน

    Right

  • @KuldeepChand-i8y
    @KuldeepChand-i8y หลายเดือนก่อน +1

    Weerynise

  • @hakamsinghhakamsinghhakams4664
    @hakamsinghhakamsinghhakams4664 2 หลายเดือนก่อน +2

    ਮੇਰੇ ਕੋਲ ਗਾਂ ਉਸਦਾ ਮਗਰਲਾ ਥਣ ਅਧਾ ਹੈ ।ਉਸਦਾ ਹੱਲ ਦਸਣਾ ਜੀ।ਹਾਕਮ ਸਿੰਘ ਸੰਘੇੜਾ

    • @GurlabhSinghBathinda
      @GurlabhSinghBathinda  2 หลายเดือนก่อน

      ਪਾਣੀ ਚੋ ਹਿੰਗ ਮਿਲਾਕੇ ਥਣਾਂ ਉਪਰ ਦਿਨ ਚਾਰ ਵਾਰ ਛਿੱਟੇ ਮਾਰੋ ਜੀ

  • @panesarsabhra7041
    @panesarsabhra7041 2 หลายเดือนก่อน +2

    Good 😊👍

  • @SuratSingh-v7x
    @SuratSingh-v7x 2 หลายเดือนก่อน +2

    ❤❤❤❤❤

  • @satgursingh993
    @satgursingh993 หลายเดือนก่อน

    🙏🙏🙏🙏🙏🙏🙏

  • @gagandeep4400
    @gagandeep4400 2 หลายเดือนก่อน +2

    🙏🙏

  • @GuriSandhu-xs6cb
    @GuriSandhu-xs6cb 24 วันที่ผ่านมา

    Ģoòd

  • @ManjitKaur-tx3dh
    @ManjitKaur-tx3dh หลายเดือนก่อน +1

    ਗਾਂ ਦੇ ਰਸੋਲੀ ਆ ਬਾਬੂ

  • @harmailsingh4932
    @harmailsingh4932 หลายเดือนก่อน

    Mera kola gau hi ho var var hat chet ci aonde hi es the dave daso

  • @gurjeetkaler-vk5un
    @gurjeetkaler-vk5un 2 หลายเดือนก่อน +2

    Uncle g ai ton phla ki dena safaai lyi from raikot

  • @PunjabiVlogs-xb8zg
    @PunjabiVlogs-xb8zg 2 หลายเดือนก่อน +2

    🎉🎉🎉🎉🎉🎉🎉🎉🎉🎉🎉🎉

  • @JaspalBrar-d3k
    @JaspalBrar-d3k 2 หลายเดือนก่อน +2

    ਅੰਕਲ ਜੀ ਗਾ ਨੂੰ ਖੰਗ ਆ।ਰੇਛਾਸਿਟਦੀ ਆਇਲਾਜ ਦੱਸੋ

  • @JassiDhillon77
    @JassiDhillon77 2 หลายเดือนก่อน +3

    Baba ji majh suyi nu 20 din ho gye ne. Hun khand te gurh da kahda de rhe a.. hor ki dena hun majh nu.kahda band kr deyie hun

  • @binderkaur155
    @binderkaur155 2 หลายเดือนก่อน

    ਸਾਡੇ ਮੱਝ ਦੇ ਅੰਦਰ ਜੇਰ ਦਾ ਲੜ ਰਹੇ ਗਿਆ ਹੈ 4,5 ਦਿਨ ਤੋਂ ਰੇਸ਼ੇ ਵਾਂਗ ਕੱਢਦੀ ਏ ਇਲਾਜ ਦੱਸੋ

  • @SinghSingh-tp1hc
    @SinghSingh-tp1hc 2 หลายเดือนก่อน +2

    Waheguru ji

  • @karamsingh5564
    @karamsingh5564 2 หลายเดือนก่อน +2

    ❤❤❤❤❤🎉🎉🎉🎉🎉

  • @AmarveerSingh-yg3fi
    @AmarveerSingh-yg3fi 2 หลายเดือนก่อน +1

    Ba
    pu me moge to aa bhot wadya video🙏🙏

  • @manjot.cheema.22
    @manjot.cheema.22 2 หลายเดือนก่อน +3

    Baba ji ga diya akha cho pani wagg da rehnda e koe illaj dss do

    • @GurlabhSinghBathinda
      @GurlabhSinghBathinda  2 หลายเดือนก่อน +1

      Iss uper video ban rakhi a ji jaldi hi upload karde a

  • @BinderpalKaur-s9n
    @BinderpalKaur-s9n หลายเดือนก่อน

    Sadi gaa de than cho khoon aunda h os da ki hal kita ja skda h

  • @TarsemSingh-b4t
    @TarsemSingh-b4t 2 หลายเดือนก่อน +1

    🙏🙏🙏🙏🙏🙏

  • @narangsingh8329
    @narangsingh8329 2 หลายเดือนก่อน +2

    Baba ji gau de perr dukhde ne g koi ilaj daso g🙏

    • @GurlabhSinghBathinda
      @GurlabhSinghBathinda  2 หลายเดือนก่อน

      Zrur ji pain uper apa ik alag video leke awa ga jaldi hi...

  • @JaswinderSingh-yb4ke
    @JaswinderSingh-yb4ke 2 หลายเดือนก่อน

    Sat shree akal bapu ji bapu ji sadi ghar di maj aa pahla vadia ae saal sundi c pr es var ekk saal hogia 22 dina to bol pendi aa ,plz koi ilaz daso,hun 12july nu tikka bharvaya plz daso jarur plz

    • @GurlabhSinghBathinda
      @GurlabhSinghBathinda  2 หลายเดือนก่อน

      ਇੱਕ ਕਿੱਲੋ ਧਨੀਆ ਭਿਉ ਕੇ ਰੋਜ ਪਲਾਉ ਜੀ 10 ਲੀਟਰ ਪਾਣੀ ਪਾਲੋ ਜੀ

  • @amritdhaliwal9244
    @amritdhaliwal9244 2 หลายเดือนก่อน +2

    ਵਾਰ ਵਾਰ ਰਪੀਟ ਦਾ ਹੱਲ

    • @GurlabhSinghBathinda
      @GurlabhSinghBathinda  2 หลายเดือนก่อน +1

      Video dekhlo ji ajj wali

    • @amritdhaliwal9244
      @amritdhaliwal9244 2 หลายเดือนก่อน

      @@GurlabhSinghBathinda ਤੁਹਾਡਾ ਨੰਬਰ ਜੀ

  • @kamaljeetkaur1220
    @kamaljeetkaur1220 หลายเดือนก่อน

    ਸਤਿ ਸ੍ਰੀ ਆਕਾਲ ਜੀ
    ਬਾਬਾ ਜੀ ਸਾਡੀ ਮੱਝ ਨੂੰ ਸੂਈ ਨੂੰ ਦੋ ਮਹੀਨੇ ਹੋਏ ਨੇ ਤੇ ਉਹ ਮਿਲਦੀ ਨਹੀਂ ਟਾਈਮ ਤੇ ਹੁਣੀ ਸੱਜਰ ਸੋਈ ਆ ਬਾਕੀ ਬਰਾ ਬੰਨ ਕੇ ਦੁੱਧ ਰਲ਼ ਦੀ ਆਂ ਜੀ

  • @amritpalrashpal
    @amritpalrashpal 28 วันที่ผ่านมา +1

    Maj dudh todia

  • @Farmerlabour
    @Farmerlabour 2 หลายเดือนก่อน

    Ankl ji ga de pate ch gas bandi te bhot madi hoi pai a ji please koi hall daso ji

    • @GurlabhSinghBathinda
      @GurlabhSinghBathinda  2 หลายเดือนก่อน

      Sunday live ch thoda jawab karta c ji pls video dekho ji live wali

  • @SatpalSingh-pw1mt
    @SatpalSingh-pw1mt หลายเดือนก่อน

    ਪਹਿਲਾਂ ਝੋਟੀ 9 ਮਹੀਨਾ ਚੱਲ ਰਿਹਾ ਕੀ ਦੇਣਾ ਹੁਣ

  • @ManjotSingh-t3w
    @ManjotSingh-t3w 5 วันที่ผ่านมา

    650 sal ki bacchi are Tika Lagaya Vrindavan

  • @sunderpanchariya4933
    @sunderpanchariya4933 2 หลายเดือนก่อน +2

    Sir ji aap hidi me likh kre

  • @ManpreetSingh-kw5id
    @ManpreetSingh-kw5id 2 หลายเดือนก่อน

    Fat lai v kuj daseo bappu ji

    • @GurlabhSinghBathinda
      @GurlabhSinghBathinda  2 หลายเดือนก่อน

      ਫੀਡ ਵਾਲੀ ਵਿਡਿਉ ਦੇਖੋ ਜੀ

  • @sulakhansingh841
    @sulakhansingh841 2 หลายเดือนก่อน +1

    ਸੁਲੱਖਣ ਸਿੰਘ ਗਹਿਰੀ ਬੁੱਟਰ ਸਾਡੀ ਮੱਝ ਦਾ ਇੱਕ ਪਾਸਾ ਰੱਖਦੀ ਹੈ ਉਸ ਦੇ ਸੱਤ ਸੱਤ ਮਹੀਨਿਆਂ ਦੀ ਕ ਗੱਬਣ ਹੈ ਅੰਕਲ ਜੀ ਲਾਜ ਦੱਸੋ

  • @ranjitsonu7702
    @ranjitsonu7702 2 หลายเดือนก่อน +2

    Paji 1set time sun valy chuti a 10 din baki a ik magrla than chotta rakdi a

    • @SANDEEPSINGHBADESHA
      @SANDEEPSINGHBADESHA 2 หลายเดือนก่อน

      Vitum h 1 litter pla deo ਤੇ Vitum h ja vitamor h ਦੇ injecstion la deo

  • @JashandeepKaur-wm9ks
    @JashandeepKaur-wm9ks 2 หลายเดือนก่อน +1

    Baba ji number dsyo soda pashu bare pushna c

  • @jassagondara5301
    @jassagondara5301 2 หลายเดือนก่อน

    ਸੱਜਰ ਮੱਝ ਪਸਮਾ ਨਹੀ ਕਰਦੀ ਜੀ

  • @KabirKasana-d4t
    @KabirKasana-d4t 2 หลายเดือนก่อน

    ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ

    • @SANDEEPSINGHBADESHA
      @SANDEEPSINGHBADESHA 2 หลายเดือนก่อน

      2 ਦਿਨ ਪਿਆਜ ਦੇ ਦਿਨ 2 ਟਾਇਮ 4-4

    • @KabirKasana-d4t
      @KabirKasana-d4t 2 หลายเดือนก่อน

      ਅੰਕਲ ਜੀ ਮੈਨੂੰ ਸਮਝ ਨੀ ਲੱਗੀ

    • @gurjeetkaler-vk5un
      @gurjeetkaler-vk5un 2 หลายเดือนก่อน

      ​@@SANDEEPSINGHBADESHAv piyaz km ki aa dso g

    • @KabirKasana-d4t
      @KabirKasana-d4t 2 หลายเดือนก่อน +1

      ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ ਤੁਸੀ ਪਿਆਜ ਬਾਰੇ ਦੱਸਿਆ ਮੈਨੂੰ ਸਮਝ ਨੀ ਲੱਗੀ

    • @Gurindersamra-c5u
      @Gurindersamra-c5u 2 หลายเดือนก่อน

      feed vich sugar pa deo

  • @sukhpreetsodhi7798
    @sukhpreetsodhi7798 2 หลายเดือนก่อน

    ਗਾਂ ਗੰਧਲਾ ਜਾਲਾ ਕਰਦੀ ਹੈ ਪਾਰਦਰਸ਼ੀ ਤਾਰਾਂ ਵਾਸਤੇ ਕੋਈ ਹੱਲ ਦਸੋ ਜੀ?

    • @Gurindersamra-c5u
      @Gurindersamra-c5u 2 หลายเดือนก่อน

      Cow de bachedani vich dwai rakhwa de doctor kolo injection a

    • @GurlabhSinghBathinda
      @GurlabhSinghBathinda  2 หลายเดือนก่อน +1

      ਭਾਠਾ ਦੇਦੋ 100 ਗ੍ਰਾਮ ਰੋਜ ਦਾ ਕਿਲੋ ਦੇਦੋ ਜੀ

    • @Farmerlabour
      @Farmerlabour 2 หลายเดือนก่อน

      ​@@GurlabhSinghBathindasamj ni i ji ankl

  • @chanveerrandhawa5735
    @chanveerrandhawa5735 2 หลายเดือนก่อน +2

    Sorry mahdi

  • @jagdeepsandhu9659
    @jagdeepsandhu9659 2 หลายเดือนก่อน

    सरदार जी , पीछे कौन सी देवी की फोटो लगाई है ?

    • @GurlabhSinghBathinda
      @GurlabhSinghBathinda  2 หลายเดือนก่อน

      Konsi devi ji

    • @jagdeepsandhu9659
      @jagdeepsandhu9659 2 หลายเดือนก่อน +1

      @@GurlabhSinghBathinda पीछे देवी जैसी कोई मूर्ती दिख रही थी , enlarge करने पर पता लगा , teddy bear है , माफ करना जी ।

  • @itsfunnn205
    @itsfunnn205 2 หลายเดือนก่อน

    ਹੁਣ ਗਰਮੀ ਵਿੱਚ ਇਹ ਦੇ ਸਕਦੇ

  • @gurshansingh3637
    @gurshansingh3637 2 หลายเดือนก่อน

    ਮੱਝ ਦੇ ਦੁੱਧ ਤੇ ਉੱਲੀ ਆ ਰਹੀ ਹੈ ਛਿੱਦੀਆਂ ਆਉਂਦੀਆਂ ਹਨ ਕੋਈ ਇਲਾਜ ਦੱਸੋ

    • @SANDEEPSINGHBADESHA
      @SANDEEPSINGHBADESHA 2 หลายเดือนก่อน

      Achar ਤਾਂ ni paunde

    • @GurlabhSinghBathinda
      @GurlabhSinghBathinda  2 หลายเดือนก่อน

      ਕਪੂਰ ਦੀ ਰੋਜ ਇਕ ਟਿੱਕੀ ਕੇਲੇ ਚੋ ਪਾ ਕੇ ਦੇਦੋ ਜੀ

  • @garryworld3400
    @garryworld3400 2 หลายเดือนก่อน +3

    Baba ji phone chak le

    • @GurlabhSinghBathinda
      @GurlabhSinghBathinda  2 หลายเดือนก่อน

      ਸਾਮ ਜਾਂ ਸਵੇਰ ਦੇ ਟਾਈਮ ਕਰੋ ਜੀ

  • @HardeepSingh-ef3yk
    @HardeepSingh-ef3yk 2 หลายเดือนก่อน

    ਹੀਟ ਨਾਹੀ ਆੳਦਾ ਤਾ ਨਹੀ ਤਾ ਕਾ ਦਿਆ

  • @Sharnjit-s1i
    @Sharnjit-s1i 2 หลายเดือนก่อน

    Baba ji sade majh heet ch ni aundi

    • @Sharnjit-s1i
      @Sharnjit-s1i 2 หลายเดือนก่อน

      Wander pind

    • @SANDEEPSINGHBADESHA
      @SANDEEPSINGHBADESHA 2 หลายเดือนก่อน

      ਮਿਨਰਲ ਮਿਕਸਚਰ powder ਦਿਉ ਤੇ pregma injection laa deo 30 din badh

    • @GurlabhSinghBathinda
      @GurlabhSinghBathinda  2 หลายเดือนก่อน

      ਹੀਟ ਵਿਚ ਲਿਆਉਣ ਵਾਲੀ ਵੀਡਿਉ ਦੇਖ ਲੋ ਜੀ

  • @unofficialbande9957
    @unofficialbande9957 2 หลายเดือนก่อน

    Bhai ji Shastri ka Shaadi gana pahla Band Ho Gaya Si on duja Band Ho Chale Aaye

    • @GurlabhSinghBathinda
      @GurlabhSinghBathinda  2 หลายเดือนก่อน

      ਨਿੰਬੂ ਵਾਲੀ ਵੀਡਿਉ ਦੇਖਲੋ ਜੀ

  • @SardaraSingh-sg4tn
    @SardaraSingh-sg4tn 2 หลายเดือนก่อน

    Hlo number kina g thoda

  • @sarbjitsingh9649
    @sarbjitsingh9649 2 หลายเดือนก่อน

    Uncle Ji phone number ki aa

  • @Karnail-r8i
    @Karnail-r8i 2 หลายเดือนก่อน

    Gerlach singh apna phone No dasso

  • @chanveerrandhawa5735
    @chanveerrandhawa5735 2 หลายเดือนก่อน +1

    Baba ji hari hahdi da pta ta milda ni gg

    • @GurlabhSinghBathinda
      @GurlabhSinghBathinda  2 หลายเดือนก่อน

      Video puri dekho ji ik war... uss vich hi daseyaa geyaa je patta haini ta

    • @manjot.cheema.22
      @manjot.cheema.22 2 หลายเดือนก่อน

      Baba ji gau diya akha cho Pani wagno ni hatda koe
      illaj dss do

  • @ravinderlegha9562
    @ravinderlegha9562 หลายเดือนก่อน

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਵੀਰ ਜੀ ਆਪਣਾ ਫੋਨ ਨੰਬਰ ਦੱਸਿਓ ਜੀ 🙏

  • @TaraDhillon
    @TaraDhillon 2 หลายเดือนก่อน +5

    Bhut wdiya jankari ji

  • @karanpreetsinghvlogs4292
    @karanpreetsinghvlogs4292 2 หลายเดือนก่อน +2

    ❤❤❤

  • @MONAPINDI
    @MONAPINDI 2 หลายเดือนก่อน +1

    Good

  • @jagdeepsidhu9106
    @jagdeepsidhu9106 2 หลายเดือนก่อน +2

    Baba ji taji sui gao nu ki pai a jo dudh vadh jave

    • @GurlabhSinghBathinda
      @GurlabhSinghBathinda  2 หลายเดือนก่อน

      ਗੁਲਗੰਦ ਤੇ ਮਸ਼ਰੀ ਵਾਲੀ ਵਿਡਿਉ ਦੇਖਲੋ ਜੀ

  • @karmjitsinghdeol5907
    @karmjitsinghdeol5907 2 หลายเดือนก่อน +1

    Good