- 269
- 2 929 990
Gurlabh Singh Bathinda
India
เข้าร่วมเมื่อ 10 มี.ค. 2024
ਨਾਰੀਅਲ ਤੇ ਸ਼ੱਕਰ ਨਾਲ ਲੇਵਾ ਵਧਾਉਣ ਦਾ ਕਾਰਗਿੱਲ ਤਰੀਕਾ । #dailyvideoblog #medicine #trending #farming
ਸਤਿ ਸ੍ਰੀ ਅਕਾਲ ਜੀ
ਮੇਰਾ ਨਾਮ ਗੁਰਲਾਭ ਸਿੰਘ
ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm

มุมมอง: 2 351
วีดีโอ
ਲੇਵੇ ਦਾ ਆਡਰ ਵਧਾਉਣ ਤੇ ਦੁੱਧ ਵਧਾਉਣ ਲਈ ਨਿੰਬੂ ਅਤੇ ਸਰੌ ਦਾ ਤੇਲ #videos
มุมมอง 29Kวันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਪਸੂਆਂ ਲਈ ਔਲਿਆਂ ਦਾ ਪਾਊਡਰ ਵਰਦਾਨ । #buffalo #cow #punjabi #dailyvlog
มุมมอง 958วันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਜੇ ਤੁਹਾਡਾ ਪਸੂ ਸਮਰ ਦਾ ਨਹੀ ਤਾਂ ਇਹ ਵਿਡਿਉ ਜਰੂਰ ਦੇਖੋ ।ਜੈਫੱਲ,ਸੌਂਫ,ਮਾਗਾਂ #farming #cow #dairyfarm
มุมมอง 3.7Kวันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਸਰਦੀ ਵਿੱਚ ਪਸੂਆਂ ਨੂੰ ਨਮੂਨੀਆਂ ਹੋਣ ਤੋ ਕਿਵੇ ਬਚਾਇਆ ਜਾ ਸਕਦਾ ।
มุมมอง 76214 วันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਛੋਟੀ ਵੱਛੀ ਦੇ ਸੰਗ ਦਾਗਣ ਵਾਲੇ ਰੱਖੋ ਇਨ੍ਹਾਂ ਗੱਲਾ ਦਾ ਧਿਆਨ ।
มุมมอง 57614 วันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਪਸੂ ਦੇ ਕਿਸੇ ਥਣ ਵਿੱਚੋ ਦੁੱਧ ਘੱਟ ਆਉਦਾ ਜੇ | ਨਿੰਬੂ ਨਾਲ ਕਰ ਸਕਦੇਉ ਥਣ ਨੂੰ ਠੀਕ #farming #dailyvlog
มุมมอง 4.8K14 วันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਥਣ ਨੂੰ ਭਲੂਣ ਆਉਣੀ ਜੇ ਥਣ ਦੀ ਧਾਰ ਬੰਦ ਹੋਵੇ ਇਸ ਨੂੰ ਆਪਾ ਕਿਵੇ ਠੀਕ ਕਰ ਸਕਦੇ ਇਹ ਵਿਡਿਉ ਜਰੂਰ ਦੇਖੋ । ਸੂਏ ਪਸੂ ਲਈ
มุมมอง 1.4K14 วันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਦੇਸੀ ਤਰੀਕੇ ਨਾਲ ਲੀਵਰ ਟੋਨਿਕ ਆਪ ਤਿਆਰ ਕਰੋ ਘਰੇ । #bathinda #dairy #farming #desimedicine
มุมมอง 84921 วันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਚੰਗੇ ਪਸ਼ੂ ਦਾ ਦੁੱਧ ਵਧਾਉਣ ਲਈ ਘਰੇਲੂ ਨੁਕਸਾ । ਗੁੜ , ਮੇਥੀ ,ਦੇਸੀ ਘਿਉ । #cowvideos #video #dairyfarm
มุมมอง 6K21 วันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਆਪਣੇ ਪਸੂ ਨੂੰ ਸਰਦੀ ਤੋਂ ਬਚਾਉਣ ਲਈ ਘਰੇਲੂ ਨੁਕਸਾ । #cow #dairy
มุมมอง 2K21 วันที่ผ่านมา
ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਲਾਭ ਸਿੰਘ ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm
ਸਰਦੀ ਸਰਦੀ ਪਸ਼ੂ ਨੂੰ ਜਵੈਣ ਤੇ ਸੂੜੇ ਦੀ ਧੂਣੀ ਜਰੂਰ ਦਿਉ । #winter #dairyfarm #punjabi
มุมมอง 2.1K28 วันที่ผ่านมา
ਸਰਦੀ ਸਰਦੀ ਪਸ਼ੂ ਨੂੰ ਜਵੈਣ ਤੇ ਸੂੜੇ ਦੀ ਧੂਣੀ ਜਰੂਰ ਦਿਉ । #winter #dairyfarm #punjabi
ਸੂਣ ਵਾਲੇ ਪਸੂ ਦਾ ਲੇਵਾ ਵੱਡਾ ਕਰਨ ਲਈ ਹਲਦੀ , ਗੁੜ ,ਮਿਸ਼ਰੀ ,ਡਾਲਡਾ ਘਿਉ ਦਾ ਪ੍ਰਸ਼ਾਦ । #dairyfarm #punjab
มุมมอง 6Kหลายเดือนก่อน
ਸੂਣ ਵਾਲੇ ਪਸੂ ਦਾ ਲੇਵਾ ਵੱਡਾ ਕਰਨ ਲਈ ਹਲਦੀ , ਗੁੜ ,ਮਿਸ਼ਰੀ ,ਡਾਲਡਾ ਘਿਉ ਦਾ ਪ੍ਰਸ਼ਾਦ । #dairyfarm #punjab
Happy birthday ਅਨੰਤ ਦਾ ਜਨਮ ਦਿਨ ਸਭ ਨੇ ਮਿਲਕੇ ਮਨਾਇਆ । #happybirthday #happhappy
มุมมอง 288หลายเดือนก่อน
Happy birthday ਅਨੰਤ ਦਾ ਜਨਮ ਦਿਨ ਸਭ ਨੇ ਮਿਲਕੇ ਮਨਾਇਆ । #happybirthday #happhappy
ਅਨੰਤ ਦੇ ਜਨਮ ਦਿਨ ਦੀ ਕੀਤੀ ਤਿਆਰੀ || ਅਨੰਤ ਨੂੰ ਲਿਆਕੇ ਦਿੱਤੇ ਗਿਫਟ #birthday #dailyshorts
มุมมอง 219หลายเดือนก่อน
ਅਨੰਤ ਦੇ ਜਨਮ ਦਿਨ ਦੀ ਕੀਤੀ ਤਿਆਰੀ || ਅਨੰਤ ਨੂੰ ਲਿਆਕੇ ਦਿੱਤੇ ਗਿਫਟ #birthday #dailyshorts
ਸੁਖਦੀਪ ਕਹਿੰਦੀ ਬੁਲਟ ਅੱਜ ਮੈ ਚਲਾਊ ।ਇਹ ਜਮਾ ਨੀ ਡਰਦੀ ।ਅਨੰਤ ਨੇ ਕੱਢੀ ਧਾਰ । #dailyvlog
มุมมอง 294หลายเดือนก่อน
ਸੁਖਦੀਪ ਕਹਿੰਦੀ ਬੁਲਟ ਅੱਜ ਮੈ ਚਲਾਊ ।ਇਹ ਜਮਾ ਨੀ ਡਰਦੀ ।ਅਨੰਤ ਨੇ ਕੱਢੀ ਧਾਰ । #dailyvlog
ਮੱਝ ਨੂੰ ਹੀਟ ਵਿੱਚ ਲੈ ਕੇ ਆਉਣ ਦਾ ਦੇਸੀ ਨੁਕਤਾ । #desi #dairyfarm #punjab
มุมมอง 30Kหลายเดือนก่อน
ਮੱਝ ਨੂੰ ਹੀਟ ਵਿੱਚ ਲੈ ਕੇ ਆਉਣ ਦਾ ਦੇਸੀ ਨੁਕਤਾ । #desi #dairyfarm #punjab
ਅਨੰਤ ਦੇ ਪਾਇਆ ਪਹਿਲੀ ਵਾਰ ਕੁੜਤਾ ਪਜਾਮਾ / ਸਾਇਕਲ ਦੀ ਸਾਫ ਸਫਾਈ ਅੱਜ ਦਾ ਦਿਨ ਠੀਕ ਠਾਕ ਗਇਆ Morning Walk 🚶 #video
มุมมอง 216หลายเดือนก่อน
ਅਨੰਤ ਦੇ ਪਾਇਆ ਪਹਿਲੀ ਵਾਰ ਕੁੜਤਾ ਪਜਾਮਾ / ਸਾਇਕਲ ਦੀ ਸਾਫ ਸਫਾਈ ਅੱਜ ਦਾ ਦਿਨ ਠੀਕ ਠਾਕ ਗਇਆ Morning Walk 🚶 #video
ਟਰੱਕ ਖਾਲੀ ਕਰਨਾ ਵੀ ਬਹੁਤ ਔਖਾ । ਅਨੰਤ ਦਾ ਪੈਰ ਲੱਗਿਆ ਸਲੈਸਰ ਨਾਲ | #home #dailyvlog
มุมมอง 362หลายเดือนก่อน
ਟਰੱਕ ਖਾਲੀ ਕਰਨਾ ਵੀ ਬਹੁਤ ਔਖਾ । ਅਨੰਤ ਦਾ ਪੈਰ ਲੱਗਿਆ ਸਲੈਸਰ ਨਾਲ | #home #dailyvlog
ਪੱਕੀ ਬੂਰੀ ਨਸਲ ਦੀ ਮੱਝ ਵਿਕਾਊ । 11 ਤੋ 12 ਕਿਲੋ ਦੁੱਧ । ਸੱਤ ਤੋ ਅੱਠ ਦਿਨ ਸੂਣ ਚੌ ਦੂਜਾ ਸੂਆ । 94644-80672
มุมมอง 1.1Kหลายเดือนก่อน
ਪੱਕੀ ਬੂਰੀ ਨਸਲ ਦੀ ਮੱਝ ਵਿਕਾਊ । 11 ਤੋ 12 ਕਿਲੋ ਦੁੱਧ । ਸੱਤ ਤੋ ਅੱਠ ਦਿਨ ਸੂਣ ਚੌ ਦੂਜਾ ਸੂਆ । 94644-80672
ਘਰੇ ਬਣੀ ਫੀਡ ਦੀ ਕੀਮਤ ਤੇ ਵਜਨ ਬਾਰੇ ਜਾਣਕਾਰੀ । #feed #dairyfarm
มุมมอง 9Kหลายเดือนก่อน
ਘਰੇ ਬਣੀ ਫੀਡ ਦੀ ਕੀਮਤ ਤੇ ਵਜਨ ਬਾਰੇ ਜਾਣਕਾਰੀ । #feed #dairyfarm
ਅੱਜ ਦੇ ਟਾਇਮ ਚੌ ਘਰ ਪਾਉਣਾ ਬਹੁਤ ਔਖਾ , ਸੁਖਦੀਪ ਕਹਿੰਦੀ ਗੱਡੀ ਲਾਤੀ । ਆਖਿਰ ਗੱਟਕਾ ਪੈ ਹੀ ਗਿਆ । #home #winter
มุมมอง 460หลายเดือนก่อน
ਅੱਜ ਦੇ ਟਾਇਮ ਚੌ ਘਰ ਪਾਉਣਾ ਬਹੁਤ ਔਖਾ , ਸੁਖਦੀਪ ਕਹਿੰਦੀ ਗੱਡੀ ਲਾਤੀ । ਆਖਿਰ ਗੱਟਕਾ ਪੈ ਹੀ ਗਿਆ । #home #winter
ਸਰਦੀਆ ਵਿੱਚ ਦੁੱਧ ਵਧਾਉਣ ਲਈ ਇੱਹ ਫਾਰਮੂਲਾ । #bathinda #dairyfarm #dairyfarming
มุมมอง 11Kหลายเดือนก่อน
ਸਰਦੀਆ ਵਿੱਚ ਦੁੱਧ ਵਧਾਉਣ ਲਈ ਇੱਹ ਫਾਰਮੂਲਾ । #bathinda #dairyfarm #dairyfarming
ਪਹਿਲੀ ਵਾਰ ਚਲਾਇਆ ਟਰੈਕਟਰ ।ਉਮੀਦ ਤੋ ਵੱਧ ਪਾਣੀ ।ਅੱਜ ਦਾ ਦਿਨ ਕੁਸ਼ ਠੀਕ ਗਇਆ । #tractor #punjab
มุมมอง 434หลายเดือนก่อน
ਪਹਿਲੀ ਵਾਰ ਚਲਾਇਆ ਟਰੈਕਟਰ ।ਉਮੀਦ ਤੋ ਵੱਧ ਪਾਣੀ ।ਅੱਜ ਦਾ ਦਿਨ ਕੁਸ਼ ਠੀਕ ਗਇਆ । #tractor #punjab
ਬਹੁਤ ਮਾੜਾ ਦਿਨ ਅੱਜ ਲੰਘਿਆ ।ਨਵੇ ਕੱਪੜਿਆ ਨੂੰ ਲੱਗੀ ਅੱਗ । ਬੱਜਰੀ ਦਾ ਭਰਿਆ ਭਰਾਇਆ। ਟਰੱਕ ਕਰਨਾ ਪਇਆ ਵਾਪਸ ।
มุมมอง 397หลายเดือนก่อน
ਬਹੁਤ ਮਾੜਾ ਦਿਨ ਅੱਜ ਲੰਘਿਆ ।ਨਵੇ ਕੱਪੜਿਆ ਨੂੰ ਲੱਗੀ ਅੱਗ । ਬੱਜਰੀ ਦਾ ਭਰਿਆ ਭਰਾਇਆ। ਟਰੱਕ ਕਰਨਾ ਪਇਆ ਵਾਪਸ ।
ਅਨੰਤਵੀਰ ਨੂੰ ਪਾਕੇ ਦਿੱਤੀ ਪੀਂਘ । ਨਵੇ ਪ੍ਰਜੈਕਟ ਤੇ ਅੱਜ ਲਾਈ ਮੋਟਰ । #vlog #punjabivideo
มุมมอง 368หลายเดือนก่อน
ਅਨੰਤਵੀਰ ਨੂੰ ਪਾਕੇ ਦਿੱਤੀ ਪੀਂਘ । ਨਵੇ ਪ੍ਰਜੈਕਟ ਤੇ ਅੱਜ ਲਾਈ ਮੋਟਰ । #vlog #punjabivideo
ਪਸ਼ੂਆਂ ਦੀ ਧਾਰ ਕੱਢਣ ਵੇਲੇ ਇਹਨਾਂ ਗੱਲਾ ਦਾ ਧਿਆਨ ਰੱਖੋ । ਨਵੇ ਪ੍ਰਜੈਕਟ ਤੇ ਨੀਹਾਂ ਪੱਟਣੀਆ ਸੁਰੂ #dairyfarm #trend
มุมมอง 594หลายเดือนก่อน
ਪਸ਼ੂਆਂ ਦੀ ਧਾਰ ਕੱਢਣ ਵੇਲੇ ਇਹਨਾਂ ਗੱਲਾ ਦਾ ਧਿਆਨ ਰੱਖੋ । ਨਵੇ ਪ੍ਰਜੈਕਟ ਤੇ ਨੀਹਾਂ ਪੱਟਣੀਆ ਸੁਰੂ #dairyfarm #trend
ਦਾਦੀ ਪੋਤੀ ਲਈ ਕੀਤੀ ਅੱਜ shopping,,ਚੱਪਲਾਂ ਨੇ ਕਰਲਿਆ ਦੁੱਖੀ । #shopping #dailyvlog
มุมมอง 408หลายเดือนก่อน
ਦਾਦੀ ਪੋਤੀ ਲਈ ਕੀਤੀ ਅੱਜ shopping,,ਚੱਪਲਾਂ ਨੇ ਕਰਲਿਆ ਦੁੱਖੀ । #shopping #dailyvlog
ਇੱਸ ਤਰ੍ਹਾ ਕਰੋ ਘਰੇ ਫੀਡ ਤਿਆਰ । #feed #dairyfarm
มุมมอง 2.2Kหลายเดือนก่อน
ਇੱਸ ਤਰ੍ਹਾ ਕਰੋ ਘਰੇ ਫੀਡ ਤਿਆਰ । #feed #dairyfarm
ਇੱਕ ਮਹਿਨੇ ਤੋ ਬਾਅਦ ਬੱਛੀ ਦੇ ਵੱਧਣ ਫੁੱਲਣ ਲਈ ਖੁਰਾਕ । #farming #farmer #dairyfarm
มุมมอง 3.9Kหลายเดือนก่อน
ਇੱਕ ਮਹਿਨੇ ਤੋ ਬਾਅਦ ਬੱਛੀ ਦੇ ਵੱਧਣ ਫੁੱਲਣ ਲਈ ਖੁਰਾਕ । #farming #farmer #dairyfarm
Thanks uncle ji
Good job
Bhai sahib ji 🙏 very good 👍 video
bapu ji ehna nu dena kiven a, ?
ਗੱਲਾ ਵਧੀਆ ਨੇ ਪਰ ਫ਼ਾਲਤੂ ਲੈਕਚਰ ਵੀ ਬੌਹਤ ਦਿੰਦੈ ਜਿੰਨਾ ਦਾ ਕੋਈ ਮਤਲਵ ਨਹੀਂ
Please Na suno ji
Very nice
🙏🏻🙏🏻
January ch de sakde aa ji
Hnji
Asi ta 5kg masri di dal te 5kg sholiya di dal te 5kg gudh de diya koi nuksan ta ni
ਬਾਪੂ ਜੀ ਬਹੁਤ ਵਧੀਆ ਜਾਣਕਾਰੀ
ਬਾਪੂ ਜੀ ਕਿਹੜਾ ਪਿੰਡ ਆ ਬਠਿੰਡੇ ਵਿੱਚ ਜਾ ਲੋਕਲ ਬਠਿੰਡੇ ਤੋਂ
Sat shir akal ji
🙏🙏🙏
ਪਿੰਡ ਖੇਮੂਆਣਾ ਜ਼ਿਲਾ ਬਠਿੰਡਾ
ਸਤਿ ਸ੍ਰੀ ਆਕਾਲ ਜੀ 🙏
ਬਾਬਾ ਜੀ ਬੇਨਤੀ ਹੈ ਕਿ ਮੇਰੇ ਕੋਲ 24ਮਹੀਨੇ ਦੀ ਕੱਟੀ ਹੈ ਉਸ ਦੀ ਬੱਚੇਦਾਨੀ ਸੁੰਗੜੀ ਹੋਈ ਹੈ ਉਸ ਨੂੰ ਨਵੇਂ ਦੁੱਧ ਕਰਵਾਉਣਾ ਹੈ ਇਲਾਜ ਦੱਸਿਆ ਜੇ
pH no DSO ji
ਬਾਪੂ ਜੀ ਇਹ ਨੁਸਖਾ ਸੂਈ ਹੋਈ ਮੱਝ ਤੇ ਕੰਮ ਕਰੂ ਜਾ ਨਹੀਂ
ਬਾਪੂ ਜੀ ਮੇਰੀ ਝੋਟੀ ਪਹਿਲੇ ਸੂਏ ਹੈ 20 ਦਿਨ ਹੋਗੇ ਸੂਈ ਨੂੰ ਹੁਣ ਆਡਰ ਦਾ ਸਾਈਜ਼ ਵੱਧ ਸਕਦਾ ਦਸਿਓ ਪਲੀਜ਼ 🙏
Sat shri akal ji
ਬਾਪੂ ਜੀ ਦੋ ਗਾਂਵਾਂ ਦੇ ਚਾਰ ਪੰਜ ਵਾਰੀ ਟੀਕੇ ਭਰਾਏ ਪਰ ਰਪੀਟ ਹੋ ਰਹੀਆ ਹਨ ਦੂਜੇ ਸੂਏ ਲਈ ਕੋਈ ਹੱਲ ਦੱਸੋ ਜੀ ਹੀਟ ਵਧੀਆ ਹੁੰਦੀ ਹੈ
🎉❤ ਬਹੁਤ ਵਧੀਆ ਜਾਣਕਾਰੀ ਦਿੱਤੀ
ਅੰਕਲ ਜੀ ਜਿਹੜੀ ਤੁਸੀਂ ਨੇ ਸਾਨੂੰ ਉਹ ਜਿਹੜੀ ਝੋਟੀ ਪੈਲਟ ਸੂਈ ਸੀ ਉਹਦੇ ਦੱਸਿਆ ਸੀ ਕਾੜਾ ਗਲਕੰਦ ਵਾਲਾ ਦੀ ਉਹਨੂੰ ਪੰਜ ਦਿਨ ਹੋ ਗਏ ਜੀ ਸੂਈ ਨੂੰ ਤੇ ਉਹ ਕਾੜਾ ਨਹੀਂ ਜੀ ਉਹ ਪੀ ਰਹੀ ਗੁਲਕੰਦ ਵਾਲਾ ਫਿਰ ਹੋਰ ਦੱਸ ਦੋ ਜੀ ਉਹਨੂੰ ਕੀ ਪਾਈਏ ਦੁੱਧ ਵਧਾਉਣ ਵਾਸਤੇ ਤੁਸੀਂ ਕਹਿੰਦੇ ਸੀ ਕਿ 15 ਦਿਨ ਦੇ ਵਿੱਚ ਵਿੱਚ ਦੁੱਧ ਵੱਧ ਜੂ ਜੇ ਗਲਕੰਦ ਦਾ ਕਾੜਾ ਦਵਾਂਗੇ ਗੁਲਕੰਦ ਤੇ ਮਿਸ਼ਰੀ ਦਾ
ਸਤਿ ਸ੍ਰੀ ਆਕਾਲ ਬਾਪੂ ਜੀ ਕਾਲੇਕੇ ਜਿਲਾ ਮੋਗਾ
ਵੀਰ ਜੀ ਆਪਣਾ ਚੈਨਲ ਮਨਜਿੰਦਰ ਡੇਰੀ ਫਾਰਮ ਇਸ ਨੂੰ ਸਬਸਕ੍ਰਾਈਬ ਕਰੋ ਲਓ ਜੀ 🙏🙏🙏 ਬਹੁਤ ਬਹੁਤ ਧੰਨਵਾਦ 🙏
ਸਤਿ ਸ੍ਰੀ ਅਕਾਲ ਬਾਬਾ ਜੀ👍
ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ
❤❤
WhatsApp ta tan message kat si tus das ni
Gaban pashu nu da skda a
Babu ji sadi 2saal di katdi hai hit ch kida liyaye
🙏🙏
Bapu ji maz ja ga sunnn to bad jerr ni pendi koi nuska DSO ji please
ਬਾਪੂ ਜੀ ਸਤਿ ਸ੍ਰੀ ਅਕਾਲ ਇਕ ਸਾਹੀਵਾਲ ਵਛੀ ਦੇ 4 ਮਹੀਨੇ ਹੋਗੇ ਟੀਕਾ ਭਰਾਏ ਨੂੰ । ਉਹ ਚਾਰਾ ਬਹੁਤ ਥੋੜਾ ਖਾਦੀ ਅਤੇ ਪਾਣੀ ਵੀ ਘੱਟ ਪੀਦੀ ਗੋਹਾ ਵੀ ਮੇਗਣਾ ਵਾਂਗ ਕਰਦੀ । ਕੋਈ ਹੱਲ ਦੱਸੋ ਜੀ
Sat Sri akal bapu ji
ਬਾਈ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ
ਸਤਿ ਸ੍ਰੀ ਅਕਾਲ ਬਾਬਾ ਜੀ ਬਹੁਤ ਹੀ ਵਧੀਆ ਵੀਡੀਓ ਹੁੰਦੀਆਂ ਹਨ ਪਿ੍ਤਪਾਲ ਸਿੰਘ ਪਿੰਡ ਠੁੱਲੀਵਾਲ ਜਿਲ੍ਹੇ ਬਰਨਾਲਾ
Baba ji gaa nu mastitis hoaa se 20 kilo dudh to sukh ka 1 kilo agi suee nu hala 1 mhina hi hoeaa se koei elaj daso nembu ta chani da rha ha doctor to Sara ilag kra leaa sara mastitis da teka vi lale ajj 10 din ho ga
Brother nal Dr.john Masti plus drops diyo 4 time 1.5 ml direct v de sakde ja roti te pa k v de sakde 6 7 ml de sakde ik din di doze koi side effect ni
Har 3 hours bad diyo eh drops baki nibbu channi v dyi jayo
ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ
S s akal bapu g kale ke dist moga
ਬਾਪੂ ਜੀ ਖੰਡ ਨਾਲ ਪਸ਼ੂ ਲਿਸਾ ਹੋ ਜਾਂਦਾ
ਸਤਿ ਸ੍ਰੀ ਆਕਾਲ ਬਾਪੂ ਜੀ ਮੈ ਵਰਿੰਦਰ ਔਲਖ ਤੁਹਾਡੀਆਂ ਵੀਡਿਓ ਦੇਖਦਾ ਰਹਿਣਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਹੁਤ ਵਧੀਆ ਵਿਚਾਰ ਹੁੰਦੇ ਤੁਹਾਡੇ ਸਾਡੇ ਕੋਲ ਇੱਕ ਬਹੁਤ ਚੰਗੀ ਝੋਟੀ ਆ ਹਰਿਆਣੇ ਦੀ ਵੇਹਣੀ ਆ 15 ਕਿਲੋ ਦੁੱਧ ਆ
ਬਾਪੂ ਜੀ ਇੱਕ ਸਾਲ ਹੋ ਗਿਆ ਮੱਝ ਨੂੰ ਸੂੲਈ ਨੂੰ
ਬਾਈ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
ਬਾਈ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ
ਸਤਿ ਸ੍ਰੀ ਅਕਾਲ ਬਾਬਾ ਜੀ ਪਿ੍ਤਪਾਲ ਸਿੰਘ ਪਿੰਡ ਠੁੱਲੀਵਾਲ ਜਿਲ੍ਹੇ ਬਰਨਾਲਾ
Good video baba ji ❤❤❤❤❤kulwant makha
ਬਾਪੂ ਜੀ ਸਤਿ ਸ੍ਰੀ ਅਕਾਲ ਔਲੇ ਵਿਚ ਵਿਟਾਮਿਨ ਸੀ ਹੁੰਦਾ ਜੀ
ਪਿੰਡ ਖੇਮੂਆਣਾ ਜ਼ਿਲਾ ਬਠਿੰਡਾ
ਸਤਿ ਸ੍ਰੀ ਆਕਾਲ ਬਾਬਾ ਜੀ 🙏
ਸਤਿ ਸੀ੍ ਅਕਾਲ ਬਾਪੂ ਜੀ ਕਾਲੇਕੇ ਜਿਲਾ ਮੋਗਾ