ਪਸੂਆ ਦੀ 50 ਸਾਲ ਪੁਰਾਣੀ ਖੁਰਾਕ ਤਿਆਰ ਕਰਨ ਦਾ ਪੁਰਾਣਾ ਨੁਕਸਾ !

แชร์
ฝัง
  • เผยแพร่เมื่อ 5 ม.ค. 2025

ความคิดเห็น • 198

  • @gopykhosa5370
    @gopykhosa5370 27 วันที่ผ่านมา +1

    ਬਹੁਤ ਵਧੀਆ ਜਾਣਕਾਰੀ

  • @reshambrar9389
    @reshambrar9389 5 หลายเดือนก่อน +6

    ਬਹੁਤ ਵਧੀਆ ਜਾਣਕਾਰੀ ਦਿੱਤੀ ਅੰਕਲ ਜੀ

  • @IqbalNihal
    @IqbalNihal 5 วันที่ผ่านมา +1

    Thanks uncle ji

  • @munanayakmunanayak9439
    @munanayakmunanayak9439 5 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @paramjitkaur7676
    @paramjitkaur7676 5 หลายเดือนก่อน +13

    ਬਿਲਕੁਲ ਸਹੀ ਵੰਡ ਫੀਡ ਦੱਸਿਆ। ਅਸੀਂ ਵੀ ਏਹੋ ਹੀ ਵੰਡ ਬਣਾਉਂਦੇ ਆ ।ਬਹੁਤ ਧੰਨਵਾਦ ਜੀ ।

  • @HarjeetSingh-yx1xp
    @HarjeetSingh-yx1xp 4 หลายเดือนก่อน

    ਬਹੁਤ ਵਧੀਆ ਜੀ 🙏

  • @kulwindersinghmakhu3461
    @kulwindersinghmakhu3461 หลายเดือนก่อน +1

    ਸਤਿ ਸ੍ਰੀ ਆਕਾਲ ਜੀ

  • @SurinderSingh-by9fi
    @SurinderSingh-by9fi 5 หลายเดือนก่อน +1

    ❤ ਬਹੁਤ ਵਧੀਆ ਬਾਪੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @GurvinderSingh-nb5on
    @GurvinderSingh-nb5on 4 หลายเดือนก่อน +4

    ਜਿਸ ਵੀਰ ਦੀ ਗਾਂ ਨੂੰ ਮੋਕ ਲੱਗੀ ਹੋਈ ਹੈ ਉਹ 150 ml ਵਿਚ ਇਕ ਚਮਚਾ ਮਿੱਠੇ ਸੋਡਾ ਮਿਲਾ ਕੇ ਦੇ ਦੇਵੇ 2 ਦਿਨ ਵਰਤੋਂ ਕੀਤਾ ਗਿਆ ਹੈ

    • @GoraVirk-lc8kg
      @GoraVirk-lc8kg 4 หลายเดือนก่อน

      150 MLਕੀ ਪਉਣਾ ਵੀਰ ਜੀ

    • @GurvinderSingh-nb5on
      @GurvinderSingh-nb5on 4 หลายเดือนก่อน +1

      @@GoraVirk-lc8kg ਸਰੋਂ ਦਾ ਤੇਲ ਵਿੱਚ ਇੱਕ ਚਮਚ ਮਿਠਾ ਸੋਡਾ ਮਿਲਾ ਕੇ ਦੇ ਦਿਉ ਇਸ ਨੂੰ ਦੇਣ ਤੋਂ ਬਾਅਦ 2-3 ਪਾਣੀ ਨਹੀਂ ਪੀਣ ਦੇਣ

    • @GurvinderSingh-nb5on
      @GurvinderSingh-nb5on 4 หลายเดือนก่อน

      2-3 ਘੰਟੇ

    • @GurvinderSingh-nb5on
      @GurvinderSingh-nb5on หลายเดือนก่อน

      100 ml ਸਰੋਂ ਦੇ ਤੇਲ ਦੇ ਵਿੱਚ ਇੱਕ ਚਮਚ ਮਿੱਠਾ ਸੋਡਾ ਮਿਲਾ ਕੇ ਦੇ ਦੇਵੋ ਮੋਕ ਹਟ ਜਾਵੇਗੀ ਅਤੇ ਇਸ ਨੂੰ ਦੇਣ ਤੋਂ ਬਾਅਦ 3-4 ਘੰਟਿਆਂ ਤੱਕ ਪਸ਼ੂ ਨੂੰ ਪਾਣੀ ਨਹੀਂ ਪਿਲਾਉਣਾ

  • @baljindersandhu1692
    @baljindersandhu1692 5 หลายเดือนก่อน +9

    ਖਲ 35kg 1260
    ਮੱਕੀ 20kg 540
    ਕਣਕ 25kg 600
    ਚੌਕਰ 18kg 500
    ਨਮਕ 1kg 30
    ਸੋਡਾ 1kg 70
    3000 ਨੂੰ ਕਵਿੰਟਲ

  • @karajsingh9718
    @karajsingh9718 5 หลายเดือนก่อน

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @baljindersingh482
    @baljindersingh482 5 หลายเดือนก่อน +1

    Both whaty bapu ji ❤❤👍👏👏

  • @GurwinderSingh-yi7dn
    @GurwinderSingh-yi7dn 3 หลายเดือนก่อน +1

    Sahi gal aaa bapu ji

  • @GurwinderSingh-f2p
    @GurwinderSingh-f2p 3 หลายเดือนก่อน

    ਬਾਬਾ ਜੀ ਸਤਿਸੀ੍ ਇਕਬਾਲ ਹੋਰ ਅਸੀਂ ਬਾਬਾ ਬਕਾਲਾ ਸਾਹਿਬ ਤੋਂ ਹਾ ਹੋਰ ਅਸੀਂ ਤੁਹਾਡੀ ਵੀਡੀਉ ਵੇਖੀ ਸੀ ਜੋਕਿ ਤੁਸੀਂ ਨਾਰੀਅਲ ਦਾ ਨੁਕਸਾ ਆਰਡਰ ਵਧੋਣ ਵਾਸਤੇ ਦੱਸੇਆ ਸੀ ਤਾਂ ਅਸੀਂ ਫੋਨ ਕੀਤਾ ਪਰ ਫੋਨ ਤੇ ਨੋਟਰੀਚੀਵਲ ਆ ਰਿਹਾ ਸੀ ਕਿਰਪਾ ਕਰਕੇ ਫੋਨ ਜ਼ਰੂਰ ਕਰੋ ਤੁਹਾਡੇ ਤੋਂ ਜਾਣ ਕਾਰੀ ਲੲਈ ਜਾਵੋ ਅਸੀਂ ਆਮਿ੍ਰਤਸਰ ਤੋਂ ਮੈਸਜ ਕਰ ਰਹੇ ਹਾਂ ਕਿਰਪਾ ਕਰੋ
    😊

  • @TaraDhillon
    @TaraDhillon 5 หลายเดือนก่อน +1

    Bhut wdiya jankari ji

  • @jagmeetsingh9761
    @jagmeetsingh9761 5 หลายเดือนก่อน +2

    Very good ji

  • @khushiaulakh3171
    @khushiaulakh3171 3 หลายเดือนก่อน

    Very good veer ji

  • @GurumeetSingh-yj1lp
    @GurumeetSingh-yj1lp 5 หลายเดือนก่อน +3

    ਇਹ ਫੇਰ ਤੁਸਾਂ ਦੁਲ ਵਾਸਤੇ ਦੱਸੀ ਹੈ ਇਹ ਸੂਮ ਵਾਲੇ ਡੰਗਰ ਨੂੰ ਪੈ ਸਕਦੀ ਹੈ ਕਿ ਨਹੀਂ ਪੈਂਦੀ ਅਤੇ ਛੋਟੀ ਕੱਟੀਆਂ ਕੱਟੀਆਂ ਨੂੰ ਵੀ ਪਾ ਸਕਦੇ ਹਾਂ ਕਿ ਨਹੀਂ ਪਾ ਸਕਦੇ

  • @jagjit2777
    @jagjit2777 5 หลายเดือนก่อน

    Very nice information g..

  • @gursewaksingh9310satnam
    @gursewaksingh9310satnam 4 หลายเดือนก่อน +1

    ਪਸੂਆ ਦੇ ਅੱਖਾ ਵਿਚ ਅੱਥਰੂ ਗਿਡ ਆਉਦੀ ਹੈ ਗੱਬਣ ਮੱਝ ਹੈ ਉਸ ਦਾ ਇਲਾਜ ਦਸੋ 🙏🙏

    • @GurlabhSinghBathinda
      @GurlabhSinghBathinda  4 หลายเดือนก่อน

      Iss uper apa video payi ji ik war zrur dekho

  • @gagandeep4400
    @gagandeep4400 5 หลายเดือนก่อน

    Bahut vdia jankari bapu ji 🙏🙏

  • @PardeepKumar-go6oq
    @PardeepKumar-go6oq 5 หลายเดือนก่อน +1

    Very nice

  • @MandeepSingh-yy7gn
    @MandeepSingh-yy7gn 5 หลายเดือนก่อน

    Bahut vadia ji

  • @navjotbrar8326
    @navjotbrar8326 5 หลายเดือนก่อน

    ਬਹੁਤ ਵਧੀਆ ਜੀ ਕੋਈ ਕਮੀਂ ਨਹੀਂ ਅਸੀਂ ਵਰਤ ਦੇ ਹਾ

  • @Devil-bl1uj
    @Devil-bl1uj 5 หลายเดือนก่อน +2

    Bahut vadia

  • @GurjitSingh-jz4tt
    @GurjitSingh-jz4tt 5 หลายเดือนก่อน

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ

  • @KuldeepSingh-zf3ib
    @KuldeepSingh-zf3ib 4 หลายเดือนก่อน +1

    🎉

  • @petasohi5896
    @petasohi5896 5 หลายเดือนก่อน +20

    ਬਾਈ ਫੀਡ ਨਾਲ ਮੋਕ ਨਹੀਂ ਕੱਟਣੀ ਫਾਰਮੂਲਾ ਗ਼ਲਤ ਆ ਐਨਰਜੀ ਜ਼ਿਆਦਾ ਪ੍ਰੋਟੀਨ ਘੱਟ ਆ

    • @GurlabhSinghBathinda
      @GurlabhSinghBathinda  5 หลายเดือนก่อน +3

      ਨਹੀ ਲੱਗਦੀ ਅਸੀ ਆਪ ਵਰਤ ਦੇਆ ਜੀ

    • @ManjeetharikaSingh
      @ManjeetharikaSingh 5 หลายเดือนก่อน +6

      ​@@GurlabhSinghBathindaਬਾਪੂ ਜੀ ਲੋਕਾਂ ਵੱਲ ਧਿਆਨ ਘੱਟ ਦਿਆਂ ਕਰੋ ਚਵਲ ਲੋਕ ਭਕਾਈ ਹੀ ਮਾਰਦੇ ਨੇ ਉਹਨਾਂ ਨਾਂ ਤਾਂ ਆਪ ਕੁਝ ਕਰਨਾਂ ਨਾਂ ਕਰਨ ਦੇਣਾ

    • @GurlabhSinghBathinda
      @GurlabhSinghBathinda  5 หลายเดือนก่อน +1

      @@ManjeetharikaSingh bilkul ji... sahi keha tusi...

    • @petasohi5896
      @petasohi5896 5 หลายเดือนก่อน +7

      @@guridhillon7117 ਬਾਈ ਜੀ ਫੀਡ ਤੇ 20 ਸਾਲ ਦਾ ਤਜ਼ਰਬਾ ਆਪਾਂ ਕਿਸੇ ਨਾਲ ਬਹਿਸ ਨਹੀਂ ਕਰਦੇ ਜਿਵੇਂ ਚੰਗਾ ਲੱਗਦਾ ਉਵੇਂ ਕਰੋ ਮੈਂ ਫੀਡ ਮਾੜੀ ਨਹੀਂ ਆਖੀ ਐਨਰਜੀ ਵੱਧ ਆਖੀ ਆ

    • @GurlabhSinghBathinda
      @GurlabhSinghBathinda  5 หลายเดือนก่อน +1

      @@petasohi5896 feedback is good... koi v de sakda kisi v chiz te... next person deyan rakhda ya uss nu thik kar sakda ager kuch galt... but apne punjab vich eh hai... lattaa khicho jiniyaa apa khich sakde kisi di...app kuch karna nai kisi nu kuch karan nai dena problem ithe a jandi a ji..

  • @tarvindersingh1072
    @tarvindersingh1072 4 หลายเดือนก่อน +1

    🙏👍❤

  • @GurpreetSingh-zg1tc
    @GurpreetSingh-zg1tc 5 หลายเดือนก่อน

    Sat Shri akal Bapu ji 🙏 very nice information video

  • @gursewaksingh9310satnam
    @gursewaksingh9310satnam 4 หลายเดือนก่อน +1

    ਗੱਬਣ ਮਝ ਨੂ ਦੇ ਸਕਦੇ ਹਾ ਇਹ ਫੀਡ

  • @JagalKewal
    @JagalKewal 5 หลายเดือนก่อน

    Bahut wadia g

  • @gurtejsingh8504
    @gurtejsingh8504 5 หลายเดือนก่อน

    ਸਤਿ ਸ੍ਰੀ ਅਕਾਲ 🙏

  • @DalbirRandhawa-z7e
    @DalbirRandhawa-z7e 5 หลายเดือนก่อน +3

    Eh feed 2000 hajar da thella banu . Soyabeen 80 rupee a . Cholle vi mehnge ne

  • @SatnamSingh-vu6tr
    @SatnamSingh-vu6tr 5 หลายเดือนก่อน

    Good 👍

  • @ranveergaming8330
    @ranveergaming8330 5 หลายเดือนก่อน +1

    🌹🌹🌹

  • @manjitsingh-il1by
    @manjitsingh-il1by 5 หลายเดือนก่อน +1

    ਐਨਾ ਦਾਣਾ ਪਾਂ k ਵੀ poder ਪੋਣਾ ਏ ਤਾਂ ਮੁੱਲ ਦੀ ਫੀਡ ਤੋਂ ਵੀ ਮਹਿੰਗੀ ਪੈਂਦੀ ਆ

  • @jawanda362
    @jawanda362 4 หลายเดือนก่อน

    ਸਰ ਜੀ 1ਕੁਇੰਟਲ ਦਾ ਖਰਚ ਕਿੰਨਾ

  • @sukhdeepkaurdhaliwal2330
    @sukhdeepkaurdhaliwal2330 5 หลายเดือนก่อน +1

    🙏🙏

  • @BikkerSingh-no8oq
    @BikkerSingh-no8oq 5 หลายเดือนก่อน +1

    ਬਹੁਤ ਵਧੀਆ ਜੀ

  • @anmolpreetsingh731
    @anmolpreetsingh731 5 หลายเดือนก่อน +2

    ਗਾਂ ਮੌਕ ਬਹੁਤ ਮਾਰਦੀ ਆ ਕੋਈ ਨੁਕਤਾ ਦਸੈ ਬਾਪੂ ਜੀ

    • @GurlabhSinghBathinda
      @GurlabhSinghBathinda  5 หลายเดือนก่อน

      ਕੇਲੇ ਤੇ ਬੇਸਣ ਵਾਲੀ ਵਿਡਿਉ ਦੇਖੋ ਜੀਪ

  • @DidarSingh-oe6vl
    @DidarSingh-oe6vl 5 หลายเดือนก่อน

    Good baba ji

  • @GurpreetSingh-zg1tc
    @GurpreetSingh-zg1tc 5 หลายเดือนก่อน

    pashupalak sare mehnati hunde ji

  • @R.SZaildarZaildar
    @R.SZaildarZaildar 5 หลายเดือนก่อน +1

    Bhut sohni video vich jankari dinde ho tusi bapu ji . Good ❤

  • @harleensandhu6911
    @harleensandhu6911 5 หลายเดือนก่อน

    ❤❤❤❤❤❤❤

  • @gurnamsingh2633
    @gurnamsingh2633 5 หลายเดือนก่อน +1

    ਸੋਇਆਬੀਨ ਸੇਕ ਲਵਾ ਕੇ ਪੀਹਣਾ ਹੈ ਜੀ ਅਤੇ ਕੀ ਸਾਰੇ ਮਿਸ਼ਰਣ ਬਰੀਕ ਕਰਨਾ ਹੈ।

    • @GurlabhSinghBathinda
      @GurlabhSinghBathinda  5 หลายเดือนก่อน

      ਮਿਸ਼ਰਨ ਬਰੀਕ ਹੀ ਕਰਨਾ ਜੀ

  • @GurjeetsinghDhillon-jg6zd
    @GurjeetsinghDhillon-jg6zd 5 หลายเดือนก่อน +1

    ਭਰਾ ਜੀ ਮੇਰੀਆਂ ਮੱਝਾਂ ਤੇ ਗਾਂਵਾਂ ਦੀ ਜੇਰ ਨਹੀ ਪੈਦੀ ਡਾਕਟਰ ਹੀ ਪੌਦਾ । ਦਵਾਈ ਦੱਸੋ ਜੀ । ਧੰਨਵਾਦ
    dhillon punjab 🇮🇳👍India 🇮🇳

    • @gurjeetkaler-vk5un
      @gurjeetkaler-vk5un 5 หลายเดือนก่อน

      V kuch hoje zer na kdhaai dr ton nhi nmme gabin aukhe hnde aa zer appe pai jandi aa bs kuch tk laune aa te dwaai dni aa

    • @GurlabhSinghBathinda
      @GurlabhSinghBathinda  5 หลายเดือนก่อน

      Jaldi hii video banwa gyea jip

  • @jagroopmand3612
    @jagroopmand3612 5 หลายเดือนก่อน +1

    ਬਾਪੂ ਜੀ ਸਤਿ ਸ਼੍ਰੀ ਅਕਾਲ ਮੇਰੇ ਕੋਲ ਗਾਵਾ ਨੇ ਓਹ lਸਿਹਤ ਤੋ ਲਿਸੀਆ ਵਾ ਦੁੱਧ ੨੦ਲੀਟਰ ਵਾਲੀਆ ਨੇ‌ਉਹਨਾ ਬਾਰੇ ਦੱਸੋ

  • @simarjeetkaur9682
    @simarjeetkaur9682 5 หลายเดือนก่อน

    Bhut bhut vadiya video hai ji par is vish saman bhut he jada hai ji👍👍👍

    • @R.SZaildarZaildar
      @R.SZaildarZaildar 5 หลายเดือนก่อน +1

      @@simarjeetkaur9682 nhi g sab kujh theek hai pr jithe 10 kilo dasya ohthe thoda km pa lo g

    • @simarjeetkaur9682
      @simarjeetkaur9682 5 หลายเดือนก่อน

      Thik ji thx ji

    • @GurlabhSinghBathinda
      @GurlabhSinghBathinda  5 หลายเดือนก่อน

      🙏🙏🙏🙏

    • @R.SZaildarZaildar
      @R.SZaildarZaildar 5 หลายเดือนก่อน

      @@simarjeetkaur9682 thnx di koi gal nhi aa g

  • @mangacheema7946
    @mangacheema7946 5 หลายเดือนก่อน +1

    Sr.20 kg bali goti kiny suy bali mil sakdi a. Te kiny di mil ju

    • @dharmindersingh3597
      @dharmindersingh3597 5 หลายเดือนก่อน +2

      ਵਡੈੜੇ ਦੀ ਖਲ ਨਹੀ ਦੱਸਿਆ ਕਿੰਨੀ ਪਾਉਣੀ ਕਣਕ ਦਾ ਚੌਕਰ ਕਿਨਾ ਪਾਉਣਾ

    • @mangacheema7946
      @mangacheema7946 5 หลายเดือนก่อน

      @@dharmindersingh3597 10 kg

    • @GurlabhSinghBathinda
      @GurlabhSinghBathinda  5 หลายเดือนก่อน

      1.30 lakh di ji

  • @Tarsemsingh-fp1tq
    @Tarsemsingh-fp1tq 5 หลายเดือนก่อน +1

    ਕੀ ਰੇਟ ਬਣੂ ਜੀ

  • @sukhmandersingh6144
    @sukhmandersingh6144 5 หลายเดือนก่อน

    ਬਾਬਾ ਜੀ ਇਸ ਫੀਡ ਨੂੰ ਕਿੰਨਾ ਪੋਣਾ ਜੀ ਕਿੰਨੇ ਦੁਧ ਵਾਲੀ ਮੱਝ ਜਾ ਗਾਂ ਨੂੰ ਜਿਵੇਂ ਦੂਸਰੀ ਫੀਡ ਕਿਸੇ ਵੀ ਕੰਪਨੀ ਦੀਆਂ ਉਹ ਦੁਧ ਨਾਲੋ ਅੱਧੀ ਪੈਣੇ ਆ ਜੀ ਇਹ ਵੀ ਇਸੇ ਤਰ੍ਹਾਂ ਪੈਣੀ ਆ

  • @harjitsingh1084
    @harjitsingh1084 5 หลายเดือนก่อน

    Baba je maj soe nu 2 month ho ge a sara din pad e mare jande a fed v ne khande dud v ne dende jena cher lever dene a thek rende koe desi nuksa daseo

    • @GurlabhSinghBathinda
      @GurlabhSinghBathinda  5 หลายเดือนก่อน

      ਤਾਰਾਬੀਨ ਦਾ ਤੇਲ 50 ਗ੍ਰਾਮ 25 ਗ੍ਰਾਮ ਦੇਦੋ ਜੀ

  • @mrsitalsingh5973
    @mrsitalsingh5973 5 หลายเดือนก่อน

    Hyper vasiya dry Gava Layi feed formula please Daso

  • @Harjindersingh-ip4qf
    @Harjindersingh-ip4qf 5 หลายเดือนก่อน

    Nice baba ji

  • @kulwindersingh2790
    @kulwindersingh2790 5 หลายเดือนก่อน

    Soyea bin dar kiti puni aa ja selka

  • @IshmeetSingh-y1r
    @IshmeetSingh-y1r 5 หลายเดือนก่อน

    vesan te misri daily pregant cow nu de sakde

  • @chanveerrandhawa5735
    @chanveerrandhawa5735 5 หลายเดือนก่อน

    Baba gg feed mahgi bahot pao gg

    • @GurlabhSinghBathinda
      @GurlabhSinghBathinda  5 หลายเดือนก่อน

      ਕਾਰਗਿਲ ਦੀ ਫੀਡ ਤੋ ਮਹਿੰਗੀ ਨੀ ਪੈਦੀ

    • @chanveerrandhawa5735
      @chanveerrandhawa5735 5 หลายเดือนก่อน

      @@GurlabhSinghBathinda baba gg Sola 90 rop kilo na

  • @amarjitsinghsran3866
    @amarjitsinghsran3866 5 หลายเดือนก่อน +1

    ਬਾਪੂ ਜੀ ਜਿਹੜੇ ਤੁਸੀਂ ਪਸ਼ੂ ਰੱਖੇ ਹਨ ਉਹਨਾਂ ਦੀ ਵੀ ਵੀਡੀਓ ਬਣਾਓ ਅਤੇ ਜਾਣਕਾਰੀ ਦਓ ਜੀ

  • @IshmeetSingh-y1r
    @IshmeetSingh-y1r 5 หลายเดือนก่อน

    5month pregent cow nu vesan misri de sakde aa6kil, dudh aa

  • @pargatsingh2649
    @pargatsingh2649 4 หลายเดือนก่อน +1

    Katya Gaban pasuya nu eh feed pa sakde ha

  • @gurmansingh-bt4jc
    @gurmansingh-bt4jc 5 หลายเดือนก่อน

    ਭਰ ਪੈਣ ਦੀ ਦਵਾਈ ਸੂਣ ਤੋਂ ਬਾਦ ਵੀ ਦੇ ਸਕਦੇ ਹਾਂ

    • @GurlabhSinghBathinda
      @GurlabhSinghBathinda  5 หลายเดือนก่อน

      ਜੇ ਭਾਰ ਪੈਦਾ ਤਾ ਦੇਦੋ ਜੀ ਜੇ ਨਹੀ ਤਾਂ ਨਹੀ

  • @JasreenKaur-w9q
    @JasreenKaur-w9q 5 หลายเดือนก่อน

    ਸਾਡੀ ਮਝ ਸੂੲਈ ਨੂੰ ਦਸ ਦਿਨ ਹੋ ਗੲਏ ਨੇ ਬੱਚੇਦਾਨੀ ਨੂੰ ਵਲ ਪੈ ਗਿਆ ਸੀ ਬਚਾ ਮਰ ਗਿਆ ਹੁਣ ਦੁਧ ਨਹੀਂ ਦਿੰਦੀ ਕੀ ਕਰੀੲਏ

    • @GurlabhSinghBathinda
      @GurlabhSinghBathinda  5 หลายเดือนก่อน

      ਹੋਲੀ ਹੋਲੀ ਦੁੱਧ ਦਿਉਗੀ ਇਹਦਾ ਜੋਰ ਲੱਗ ਗਿਆ ਜੀ

  • @ਸੁਖਚੈਨ-wb9xo
    @ਸੁਖਚੈਨ-wb9xo 5 หลายเดือนก่อน +3

    ਅੰਕਲ ਜੀ ਆਪਣੇ ਗਾਂ ਨੂੰ ਮੋਕ ਲੱਗੀ ਹੋਈ ਸੀ ਅਸੀ ਗੋਲੀ ਦਿੱਤੀ ਸੀ ਮੋਕ ਤਾਂ ਹਟਗੀ ਪਰ ਗਾਂ ਦੁੱਧ ਸੁੱਕਾਗੀ ਇਸ ਦਾ ਕੋਈ ਇਲਾਜ ਦੱਸੋ

  • @pargatsingh2649
    @pargatsingh2649 4 หลายเดือนก่อน

    Kank da fieda nhi dassya

  • @jasschhina8918
    @jasschhina8918 5 หลายเดือนก่อน

    1st joti ne 14ltr dud dita c hun 2nd time11ltr to upr ni cldi ji

    • @barkatdairyfarm7311
      @barkatdairyfarm7311 5 หลายเดือนก่อน

      ਬਾਈ ਜੀ ਮੇਰੀ ਝੋਟੀ ਨੇ ਪਹਿਲਣ ਨੇ 10 ਲੀਟਰ ਦਿੱਤਾ ਸੀ । ਤੇ ਦੂਜੇ ਸੂਏ ਸਾਡੇ 6 ਤੋ ਨੀ ਵਧੀ ਪਤਾ ਨੀ ਕੀ ਗੱਲ।

  • @daljitsingh9444
    @daljitsingh9444 5 หลายเดือนก่อน

    ਬਾਬਾ ਜੀ ਮੱਝ ਸੂਈ ਹੋਈ ਨੂੰ ਛੇ ਮਹੀਨੇ ਹੋਗੇ ਹਲੇ ਤੱਕ ਹੀਟ ਚ ਨੀ ਆਈ ਕਿ ਚੱਕਰ ਹੋ ਸਕਦਾ

    • @GurlabhSinghBathinda
      @GurlabhSinghBathinda  5 หลายเดือนก่อน

      ਦਵਾਈ ਧਰਾ ਕੇ ਦੇਖੋ ਜੀ

  • @Hksandhu2910
    @Hksandhu2910 5 หลายเดือนก่อน

    14 ਕਿਲੋ ਵਾਲੀ ਮੱਝ ਨੂੰ ਕਿਨ੍ਹੇ ਕਿਲੋ ਪਾ ਸਕਦੇ ਆ ਜੀ

    • @Hksandhu2910
      @Hksandhu2910 5 หลายเดือนก่อน

      ਤੇ ਕੀਨਾ ਸਮੇਂ ਤੱਕ ਭਿਉਂ ਕੇ ਰੱਖ ਸਕਦੇ ਆ ਜੀ ਜਰੂਰ ਦਸਣਾ ਜੀ

    • @GurlabhSinghBathinda
      @GurlabhSinghBathinda  5 หลายเดือนก่อน

      ਪੂਰੀ ਰਾਤ ਭਿਉ ਦੋ ਜੀ ਇੱਕ ਢੰਗ ਦੀ 4 ਕਿਲੋ ਦਿਨ ਚੋ ਦੋ ਵਾਰ ਜੀ

  • @SahibSingh-gr4gk
    @SahibSingh-gr4gk 5 หลายเดือนก่อน +1

    Baba ji eh feed 42 to42 ਰੁਪਏ ਪੈਦੀਆ

  • @sahilrandhawa7680
    @sahilrandhawa7680 5 หลายเดือนก่อน

    ਫੀਡ ਭਿਓਂ ਕੇ ਪਾਉਣੀ ਕਿ ਜਾਂ ਸੁੱਕੀ ਹੀ

  • @Akaalkifauz
    @Akaalkifauz 5 หลายเดือนก่อน

    ਕੇ ਬਖਸ਼ਿਸ਼ ਹਨ ਬਹੁਤ ਪਸੰਦ ਨੂੰ

  • @manpreetsinghchahal8144
    @manpreetsinghchahal8144 5 หลายเดือนก่อน

    Buffalo sun to pelha vi pa skde aa ji 2 month reh ge a sun de

  • @babbalsingh4280
    @babbalsingh4280 5 หลายเดือนก่อน

    BAI Ji JO pa sakda a

  • @chanveerrandhawa5735
    @chanveerrandhawa5735 5 หลายเดือนก่อน +1

    Tosi bnona oo baba g ki rate Pandi a thonu

    • @GurlabhSinghBathinda
      @GurlabhSinghBathinda  5 หลายเดือนก่อน +1

      Video a rahi ik uss vich sab hissab kitab a ji

    • @chanveerrandhawa5735
      @chanveerrandhawa5735 5 หลายเดือนก่อน

      @@GurlabhSinghBathinda ok gg aha ta Maggi bahot bano gg

  • @KuldeepSingh-oi2el
    @KuldeepSingh-oi2el 5 หลายเดือนก่อน

    ਮੱਝ ਦੇ ਸੂਣ ਵਿੱਚ ਦੋ ਮਹੀਨੇ ਰਹਿ ਗਏ ਤੇਲ ਦੇ ਸਕਦੇ

    • @GurlabhSinghBathinda
      @GurlabhSinghBathinda  5 หลายเดือนก่อน

      ਅਜੇ ਨੀ ਇੱਕ ਮਹਿਨਾ ਰੁਕ ਜੋ ਜੀ

    • @GurlabhSinghBathinda
      @GurlabhSinghBathinda  5 หลายเดือนก่อน

      ਅਜੇ ਰੁਕ ਜੋ ਇੱਕ ਮਹਿਨਾ ਲਈ

    • @KuldeepSingh-oi2el
      @KuldeepSingh-oi2el 5 หลายเดือนก่อน

      ਜਦੋਂ ਮੱਝ ਦੇ ਸੂਣ ਵਿੱਚ ਮਹੀਨਾ ਰਹੇ ਜਾਵੇ ਤੇਲ ਰੋਜ ਦਾ ਕਿੰਨਾ ਦੇ ਸਕਦੇ ਦੱਸਣਾ ਜੀ

  • @OmPrakash-f3e
    @OmPrakash-f3e 5 หลายเดือนก่อน

    Omchoyal

  • @jaishiriram240
    @jaishiriram240 5 หลายเดือนก่อน +1

    वापु जी ऐ सब सामान किथो मिलु

    • @GurlabhSinghBathinda
      @GurlabhSinghBathinda  5 หลายเดือนก่อน

      ਕੇਰਾਨੇ ਦੁਕਾਨ ਤੇ ਜੀ

  • @kulwantcheema6743
    @kulwantcheema6743 5 หลายเดือนก่อน +1

    Cmmt ch likh k paeo baba ji ek vaar

    • @GurlabhSinghBathinda
      @GurlabhSinghBathinda  5 หลายเดือนก่อน

      Likheya hoeya ji video ch Screen shot lelo uss da

    • @kulwantcheema6743
      @kulwantcheema6743 5 หลายเดือนก่อน

      @@GurlabhSinghBathinda saff ni des da ohh

  • @daljitsingh9444
    @daljitsingh9444 5 หลายเดือนก่อน

    ਇਹ ਮੱਝ ਦਾ ਫਾਰਮੂਲਾ ਤੇ ਗਾ ਦਾ

  • @dandiwalboys5810
    @dandiwalboys5810 5 หลายเดือนก่อน

    ਬਾਬੇ ਫੀਡ ਨਾ ਹੋਕੇ ਤੁਸੀਂ ਪੰਜੀਰੀ ਬਣਾ ਤੀ ਜੋ ਹਰ ਇੱਕ ਦੇ ਵਸ ਦੀ ਗੱਲ ਨਹੀਂ😮😮😮😮

    • @GurlabhSinghBathinda
      @GurlabhSinghBathinda  5 หลายเดือนก่อน

      ਜੀ ਹਾਈ ਕਵਾਲਟੀ ਦੀ ਜੀ

  • @bharpursingh3286
    @bharpursingh3286 5 หลายเดือนก่อน

    Badama khal ku ha

  • @sardarabc6736
    @sardarabc6736 5 หลายเดือนก่อน

    🙏🙏🙏🙏👍💕💕💕💕💕💕💕👍🙏🙏🙏🙏🙏

  • @jasvirkaurgrewal9677
    @jasvirkaurgrewal9677 5 หลายเดือนก่อน

    Baba g Ssa tarameera te jao v pe sakda

  • @Ghumanhardeep
    @Ghumanhardeep 5 หลายเดือนก่อน

    ਫੀਡ ਗਿਲਾ ਜਾ ਸੁਕਾ

  • @makhansingh3002
    @makhansingh3002 5 หลายเดือนก่อน +2

    ਮੱਝ ਇੱਕ ਮਹੀਨੇ ਸੂਈ ਆ ਹੁਣ ਲੇਟੀ ਦੇ ਸਕਦੇ ਆ ਦੱਸਣਾ ਜੀ

    • @gurtejsidhu3005
      @gurtejsidhu3005 5 หลายเดือนก่อน +2

      Ha 13 da bad

    • @GurlabhSinghBathinda
      @GurlabhSinghBathinda  5 หลายเดือนก่อน

      Hnji de sakde aa

    • @AmritpalSingh-rx3ld
      @AmritpalSingh-rx3ld 5 หลายเดือนก่อน +1

      2 ਮਹੀਨੇ ਰੁਕ ਕੇ ਪਾਉਜੇ ਹਲੇ ਕੀ ਆ

    • @KuldeepSingh-i2m
      @KuldeepSingh-i2m 5 หลายเดือนก่อน

      😂​@@AmritpalSingh-rx3ld

    • @AmritpalSingh-rx3ld
      @AmritpalSingh-rx3ld 5 หลายเดือนก่อน

      @@makhansingh3002 ਬਣੀ ਮੱਝ ਗਾਂ ਨੂੰ ਗਰਮ ਲੇਟੀ ਮਾੜੀ ਆ

  • @pindersidhudairyframsunam3847
    @pindersidhudairyframsunam3847 5 หลายเดือนก่อน

    ਬਾਪੁ ਜੀ ਫੈਟ ਵਧਾਉਨ ਵਾਰੇ ਦਸੋ

    • @GurlabhSinghBathinda
      @GurlabhSinghBathinda  5 หลายเดือนก่อน

      ਇਹ ਖੁਰਾਕ ਹੀ ਵਧਾਉਗੀ ਜੀ

  • @baljindersandhu1692
    @baljindersandhu1692 5 หลายเดือนก่อน

    Dr sab feed da ret 4000 to up hogiaa😅😅 ਅੈਨੀ ਮਹਿੰਗੀ ਪਾ ਕੇ ਬਚੂ ਕੀ

    • @GurlabhSinghBathinda
      @GurlabhSinghBathinda  5 หลายเดือนก่อน +1

      Eh feed sab layi nai hai ji... particular majh nu pa sakde ya jis nu thik lagge oh apne hissab nal pa sakde... zruri nai v sab ne hi poni ji

  • @SukhwinderSingh-zl6pb
    @SukhwinderSingh-zl6pb 5 หลายเดือนก่อน

    ਬਾਪੂ ਜੀ ਅਪਣਾ ਨੰਬਰ ਜਰੂਰ ਦੇਣਾ ਧੰਨਵਾਦ ਹੋਵਾ ਗੇ ਜੀ

  • @WelderTecnicl
    @WelderTecnicl 5 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @sallurai6781
    @sallurai6781 4 หลายเดือนก่อน +1

    ❤❤❤

  • @lalisingh6612
    @lalisingh6612 5 หลายเดือนก่อน

    Bohat wadiya jankari ji

  • @manjeetsinghdeol9616
    @manjeetsinghdeol9616 4 หลายเดือนก่อน +1

    🙏🙏

  • @OmPrakash-f3e
    @OmPrakash-f3e 5 หลายเดือนก่อน

    Omchoyal