ਆਪਣੀ ਵਿਛੜੀ ਮਾਂ ਨੂੰ ਮਿਲਕੇ ਫੁੱਟ ਫੁੱਟ ਰੋਇਆ ਪੁੱਤ "ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਮਾਂ ਸੜਕਾਂ ਤੇ ਘੁੰਮ ਰਹੀ ਸੀ"

แชร์
ฝัง
  • เผยแพร่เมื่อ 28 เม.ย. 2024
  • ਆਪਣੀ ਵਿਛੜੀ ਮਾਂ ਨੂੰ ਮਿਲਕੇ ਫੁੱਟ ਫੁੱਟ ਰੋਇਆ ਪੁੱਤ
    "ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਮਾਂ ਸੜਕਾਂ ਤੇ ਘੁੰਮ ਰਹੀ ਸੀ"
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 321

  • @surinderpaulkaushal4463
    @surinderpaulkaushal4463 11 วันที่ผ่านมา +8

    ਗੁਰਪ੍ਰੀਤ ਵੀਰ ਤੇਰੀ ਕੀ ਸਿਫਤ ਕਰੀਏ।ਸ਼ਬਦ ਹੀ ਨਹੀਂ ਲੱਭਦੇ। ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰਨ।

  • @makhansinghbrar6193
    @makhansinghbrar6193 17 วันที่ผ่านมา +93

    ਬਹੁਤ ਖੁਸ਼ੀ ਹੋਈ ਪੁੱਤ ਨੂੰ ਮਾਂ ਮਿਲਗੀ❤

    • @RadheSham-yg5sf
      @RadheSham-yg5sf 17 วันที่ผ่านมา

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਬਹੁਤ ਖੁਸ਼ੀ ਹੋਈ ਮਾਂ ਨੂੰ ਪੁੱਤ ਮਿਲਗੀ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ 🌹🌹🌹🙏🌹

  • @yadwindersingh276
    @yadwindersingh276 17 วันที่ผ่านมา +43

    ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਇੱਕ ਮਾਂ ਨੂੰ ਉਸ ਦਾ ਪ੍ਰੀਵਾਰ ਮਿਲ ਗਿਆ ਹੈ।

  • @JaswantSingh-nk9ve
    @JaswantSingh-nk9ve 17 วันที่ผ่านมา +61

    ਹੁਣ ਤਕ ਦਾ ਸਬ ਤੋਂ ਭਾਬੁਕ ਮਿਲਣ ਸਰਵਣ ਪੁੱਤ

  • @amarjitkaur3694
    @amarjitkaur3694 17 วันที่ผ่านมา +44

    ੲਇਹੋ ਜਿਹੇ ਪੁਤ ਰਬ ਸਭਨੂੰ ਦੇਵੇ

  • @laddiguru8074
    @laddiguru8074 17 วันที่ผ่านมา +35

    ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸ਼ੇਰੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਵਾਹ ਜੀ ਵਾਹ ਵੀਰ ਬਾਈ ਜੀ ਤਹਾਡਾ ਬਹੁਤ ਬਹੁਤ ਧੰਨਵਾਦ ਜੀ

  • @AvtarSingh-pw7fv
    @AvtarSingh-pw7fv 17 วันที่ผ่านมา +21

    ਮਾਂ ਹੁੰਦੀ ਹੈ ਮਾਂ ਓਹ ਦੁਨੀਆਂ ਵਾਲਿਓ

  • @vickydauniya8021
    @vickydauniya8021 16 วันที่ผ่านมา +7

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਪ੍ਰੀਤ ਵੀਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਾਂ ਹੁੰਦੀ ਆ ਮਾਂ ਵੇਂ ਦੁਨੀਆਂ ਵਾਲੀਉ ਬਹੁਤ ਹੀ ਖੁਸੀ ਹੋਈ ਪੁੱਤ ਨੂੰ ਮਾਂ ਮਿਲ ਗਈ

  • @BalwinderKaur-mu9zb
    @BalwinderKaur-mu9zb 16 วันที่ผ่านมา +4

    ਬਹੁਤ ਖੁਸ਼ੀ ਹੋਈ ਪੁੱਤ ਨੂੰ ਮਾਂ ਮਿਲ ਗਈ , ਮਾਂ ਨੂੰ ਪੁੱਤ ਮਿਲ ਗਿਆ । ਵਾਹਿਗੁਰੂ ਦਾ ਸ਼ੁਕਰ ਐ 🙏🙏🙏

  • @kamaljitkaur-ri1lx
    @kamaljitkaur-ri1lx 17 วันที่ผ่านมา +22

    ਸਾਡਾ ਵੀਰ ਗੁਰਪ੍ਰੀਤ ਰੱਬ ਰੂਪ ਵਾਹਿਗੁਰੂ ਦੁਖੀਆ ਦਾ ਮਸੀਹਾ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏🙏

  • @Manjur122
    @Manjur122 17 วันที่ผ่านมา +24

    Bhaji asli sikh bande tusi ho jo greeb loka di seva krde ho salute va tuhanu 🙏🙏🙏🙏🥰🥰🥰

  • @mundisingh1566
    @mundisingh1566 17 วันที่ผ่านมา +11

    ਧੰਨ ਹੋ ਵੀਰ ਜੀ ਵਿਛੜੇ ਮਾਂ ਪੁੱਤ ਮਿਲਾਏ

  • @sultansingh7138
    @sultansingh7138 17 วันที่ผ่านมา +16

    ਬਹੁਤ ਦਿਲ ਖੁਸ਼ ਹੋਈਆਂ ਜੀ 🙏❤️❤️

  • @rooplal7836
    @rooplal7836 17 วันที่ผ่านมา +16

    ਮੇਰੇ ਵੀਰ ਦੀ ਮਾਂ ਤੇ ਦੋ ਭਰਾ ਵੀ ਜੇ ਮਿਲ ਜਾਣ ਤਾਂ ਰੱਬ ਦਾ ਧੰਨਵਾਦ ਮੇਰਾ ਦੋਸਤ ਪ੍ਰਭਾਤ ਗੁਪਤਾ ਉਹ ਵੀ ਮਾਂ ਭਰਾਵਾਂ ਨੂੰ ਬਹੁਤ ਯਾਦ ਕਰਦਾ❤🙏🥰🥰

  • @balivinderkaur8883
    @balivinderkaur8883 วันที่ผ่านมา

    ਗੁਰਪ੍ਰੀਤ ਵੀਰ ਤੇਰਾ ਦੇਣ ਨਹੀਂ ਦੇ ਸਕਦੇ ਇਕ ਮਾਂ ਨੂੰ ਉਹ ਦਾ ਪੁੱਤ ਨੂੰ ਮਿਲਤਾ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏

  • @davindersingh704
    @davindersingh704 17 วันที่ผ่านมา +2

    Waheguru ji waheguru ji

  • @harnetchoudhary1782
    @harnetchoudhary1782 12 วันที่ผ่านมา +2

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @jagroopmaan2251
    @jagroopmaan2251 17 วันที่ผ่านมา +14

    ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਤੇ

  • @satkar557
    @satkar557 15 วันที่ผ่านมา +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @SukhwinderSingh-wq5ip
    @SukhwinderSingh-wq5ip 17 วันที่ผ่านมา +12

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @MohanSingh-gt9ks
    @MohanSingh-gt9ks 17 วันที่ผ่านมา +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @paramjitdhaliwal399
    @paramjitdhaliwal399 17 วันที่ผ่านมา +1

    Shuker waheguru ji

  • @sukhdavsingh1947
    @sukhdavsingh1947 16 วันที่ผ่านมา +1

    Waheguru waheguru waheguru waheguru waheguru waheguru waheguru

  • @kishorilalgrover3188
    @kishorilalgrover3188 17 วันที่ผ่านมา +7

    बिछड़े सास बहू और मां बेटे का मिलन देखकर आंखों के आंसू नहीं रोक पाया ऐसा प्यार बहुत कम देखने को मिलता है
    आजकल के कलयुगी बेटे बहु माँ बाप को वृद्धाश्रम में छोड़ जाते हैं परन्तु ये बेटे बहु अपनी मां को लेने आए है ऐसे बेटे बहु को स्लाम

  • @shayiri_vala_sardar9706
    @shayiri_vala_sardar9706 17 วันที่ผ่านมา +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navneetsingh7455
    @navneetsingh7455 17 วันที่ผ่านมา +3

    Waheguru ji

  • @ShrutiSharma-ps2wo
    @ShrutiSharma-ps2wo 17 วันที่ผ่านมา +4

    Koi words ni bolna leyi veer ji 😢😢tusi bhut acha ho Sadi Umar thonu lga

  • @BarinderKaur-yt8vn
    @BarinderKaur-yt8vn 16 วันที่ผ่านมา +3

    ਬਹੁਤ ਖੁਸੀ਼ ਹੋਈ ਵੀਰ ਜੀ ਵਿਛੜੇ ਹੋਏ ਮਾ ਪੁੱਤ ਮਿਲਗੇ ਕਾਸ਼ ਜਿਹੜੇ ਸਦਾ ਲ, ਈ ਤੁਰਗੇ ਉਹ ਵੀ ਵਿਛੜੇ ਮਿਲ ਸਕਦੇ ਮੇਰਾ ਤਾ ਰੋਣਾ ਸੱਚੀ ਵੀਰ ਜੀ ਨਿਕਲ ਗਿਆ 🙏🙏🙏

  • @kuldipkaur5648
    @kuldipkaur5648 16 วันที่ผ่านมา +2

    God bless you 🙏

  • @BalvinderSidhu-lf6go
    @BalvinderSidhu-lf6go 17 วันที่ผ่านมา +1

    Waheguru ji 🙏 Waheguru ji 🙏

  • @bahadaursingh7435
    @bahadaursingh7435 17 วันที่ผ่านมา +19

    ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਸੱਚੀ ਰੋਣ ਆ ਗਿਆ ਜੀ ਮੇਰੀ ਬੇਬੇ ਦੇ ਦਰਸ਼ਨ ਕਰਕੇ ਵੀਰ ਭਗਤ ਪੂਰਨ ਸਿੰਘ ਜੀ ਵਾਲੀ ਸੇਵਾ ਕਰਦੇ ਨੇ ਵਾਹਿਗੁਰੂ ਜੀ

  • @sonusamrai
    @sonusamrai 17 วันที่ผ่านมา +2

    ਵਾਹਿਗੁਰੂ ਜੀ🙏🏽

  • @faridkotoel4544
    @faridkotoel4544 17 วันที่ผ่านมา +2

    Waheguru waheguru ji

  • @NarinderKaur-lo5vv
    @NarinderKaur-lo5vv 17 วันที่ผ่านมา +4

    Waheguru g tera suhkar hai... Ik maa rulan ton bach gai... 🙏🙏

  • @jaswinderkaur-wc7ng
    @jaswinderkaur-wc7ng 17 วันที่ผ่านมา +2

    Waheguru ji mehar karo sarbat da bhalla karo 🙏

  • @paramjithundal4891
    @paramjithundal4891 17 วันที่ผ่านมา +3

    Sachi😭😭😭

  • @pojjaverma2905
    @pojjaverma2905 12 วันที่ผ่านมา +1

    Ruh khush ho gayi dekh k koi koi put hunda ho maaa di kadar karde ah nhi th jada tar Loki Dhaka Marda ah maa nu salute ehna nu Jo apni maa nu ina pyar krde ah🙏🙏

  • @smartphonedoctor1242
    @smartphonedoctor1242 16 วันที่ผ่านมา +2

    Waheguru ji kirpa kro sab te ji

  • @HarjinderSingh-ul6lp
    @HarjinderSingh-ul6lp 17 วันที่ผ่านมา +5

    ਵਾਹਿਗੁਰੂ ਜੀ ਮਾਂ ਪੁੱਤ ਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ ਜੀ

  • @sonyvalu6137
    @sonyvalu6137 15 วันที่ผ่านมา +2

    ਬਹੁਤ ਖੁਸ਼ੀ ਹੋਈ ਮਾਂ ਤੇ ਪੁੱਤ ਨੂੰ ਮਿਲਿਆ ਦੇਖ ਕੇ

  • @harbanssingh4246
    @harbanssingh4246 17 วันที่ผ่านมา +9

    ਬਹੁਤ -ਬਹੁਤ ਧੰਨਵਾਦ ਜੀ ਸ਼ਬਦ ਹੀ ਖਤਮ ਹੋ ਜਾਂਦੇ ਨੇ ਆਪ ਜੀ ਦੇ ਸ਼ੁਕਰਾਨੇ ਵਾਸਤੇ ਜੀ

  • @AnjuSharma-it1nu
    @AnjuSharma-it1nu 16 วันที่ผ่านมา +1

    Waheguru ji ka khalsa
    Waheguru ji ki Fateh

  • @user-uh6uz4lh3p
    @user-uh6uz4lh3p 17 วันที่ผ่านมา +2

    Waheguru ji Waheguru ji Waheguru ji Waheguru ji Waheguru ji

  • @user-fr2mb9hn2r
    @user-fr2mb9hn2r 13 วันที่ผ่านมา +1

    ਵਾਹਿਗੁਰੂ ਵਾਹਿਗੁਰੂ

  • @NareshKumar-bc8xw
    @NareshKumar-bc8xw 15 วันที่ผ่านมา +1

    ਵਾਹਿਗੁਰੂ ਸਾਹਿਬ ਜੀਓ ਸਭਨਾ ਵਿਛੜਿਆ ਦੇ ਮੇਲ ਕਰਵਾਏ, ਇਹੀ ਅਰਦਾਸ ਕਰਦੇ ਹਾਂ ❤️🙏🏼🙏🏼🙏🏼🙏🏼

  • @RamanSandhu388
    @RamanSandhu388 16 วันที่ผ่านมา +2

    Satnam Shri Waheguru Ji Mehar Karo

  • @jasvirdhillon9091
    @jasvirdhillon9091 17 วันที่ผ่านมา +4

    Waheguru g, waheguru g, waheguru g, waheguru g, waheguru g.....

  • @jarnailsingh1307
    @jarnailsingh1307 17 วันที่ผ่านมา +4

    Waheguru Ji tera shukar hai waheguru Ji waheguru Ji waheguru Ji waheguru Ji

  • @Aman_botique_and_salon
    @Aman_botique_and_salon 16 วันที่ผ่านมา +1

    ਗੁਰਪਰੀਤ ਵੀਰ ਵਰਗੀ ਸੋਚ ਮਾਲਕਾ ਸਾਨੂੰ ਸਾਰਿਆ ਨੂੰ ਬਖਸੀ ਸਾਨੂੰ ਸਾਰਿਆ ਨੂੰ ਬਾਈ ਗੁਰਪਰੀਤ ਵਰਗੇ ਬਣਨਾ ਚਾਹੁੰਦਾ ਜੀ

  • @pojjaverma2905
    @pojjaverma2905 12 วันที่ผ่านมา +1

    Baba ji tusi bhut acha kam krda ho jo family nu milnda ho🙏🙏ik salute thuhnu v baba ji

  • @kaptansingh627
    @kaptansingh627 17 วันที่ผ่านมา +2

    Waheguru ji ka Khalsa waheguru ji ki Fateh ji

  • @japjottoor8020
    @japjottoor8020 17 วันที่ผ่านมา +4

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ 🙏👐👐

  • @prabhjotsingh9411
    @prabhjotsingh9411 17 วันที่ผ่านมา +8

    ਕਿ੍ਪਾ ਵਾਹਿਗੁਰੂ ਦੀ ਮਾਂ ਪੁੱਤ ਤੇ

    • @harbanssingh4246
      @harbanssingh4246 16 วันที่ผ่านมา

      Mera rab mera gurpreet veer hamesha chardi kala vich rahe ji

  • @JaspreetSingh-rp7we
    @JaspreetSingh-rp7we 17 วันที่ผ่านมา +2

    😢bai wahegur tanu har khusi dewa tusi rab da hi roop ho

  • @Motivational_life429
    @Motivational_life429 16 วันที่ผ่านมา +1

    ਖੁਸ਼ੀ ਦੇ ਹੰਝੂ ਆਗੇ ਅੱਖਾ ਵਿੱਚ ❤ਰੱਬਾ ਮਾਵਾਂ ਨਾ ਖੋਹੀ

  • @AnjuSharma-it1nu
    @AnjuSharma-it1nu 16 วันที่ผ่านมา +1

    Lk 2:9 k waheguru ji waheguru ji

  • @gurmailsingh603
    @gurmailsingh603 16 วันที่ผ่านมา +1

    ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਬੀਰੇ

  • @mandeepsingh-rc7uh
    @mandeepsingh-rc7uh 17 วันที่ผ่านมา +1

    🙏🙏🙏

  • @kulvinderkaur6074
    @kulvinderkaur6074 17 วันที่ผ่านมา +4

    ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਮਾਤਾ ਜੀ ਮਿਲ ਗੲਏ

  • @gurusharanpalsinghrandhawa6069
    @gurusharanpalsinghrandhawa6069 17 วันที่ผ่านมา +2

    Waheguru Ji Ka Khalsa
    Waheguru Ji Ki Fateh
    🌹🌹

  • @user-yi1yd1xr7q
    @user-yi1yd1xr7q 17 วันที่ผ่านมา +2

    Salute

  • @Creativeguru1515
    @Creativeguru1515 17 วันที่ผ่านมา +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢

  • @Kuldeepkaur26528
    @Kuldeepkaur26528 17 วันที่ผ่านมา +1

    Waheguru Ji 🙏🙏🙏🙏🙏

  • @jessiahuja1487
    @jessiahuja1487 17 วันที่ผ่านมา +2

    Godbless bro 😎🙏🙏🙏🙏

  • @BalwinderKaur-dk4xl
    @BalwinderKaur-dk4xl 17 วันที่ผ่านมา +5

    Waheguru ji maher kern mata ji te God bless you brother ji de thanks ji 🙏🙏🙏🙏🙏♥️♥️♥️♥️♥️

  • @inderjitgill7800
    @inderjitgill7800 15 วันที่ผ่านมา +1

    ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @SandeepKhattra
    @SandeepKhattra 15 วันที่ผ่านมา +1

    ਬਹੁਤ ਬਹੁਤ ਧੰਨਵਾਦ ਵੀਰ ਜੀ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ 🙏🙏

  • @smartphonedoctor1242
    @smartphonedoctor1242 16 วันที่ผ่านมา +2

    Waheguru ji kirpa kro is mata te thandrusti baksho lambi omer bakhso ji

  • @user-jq2ht2ye8z
    @user-jq2ht2ye8z 17 วันที่ผ่านมา +2

    ਵਾਹਿ ਗੁਰੂ ਜੀ 👏👏👏👏👏

  • @RamanSandhu388
    @RamanSandhu388 16 วันที่ผ่านมา +2

    God bless you bro and all family members always happy

  • @DDBDSJ
    @DDBDSJ 16 วันที่ผ่านมา +1

    No words to express kind regards to Such Humanbeing and his Pariwar who are doing great work.God bless you always.

  • @gurwindersidhu2625
    @gurwindersidhu2625 16 วันที่ผ่านมา +1

    ਬਹੁਤ ਖੁਸ਼ੀ ਹੋਈ ਮਾਂ ਤੇ ਪੁੱਤ ਦਾ ਮਿਲਾਪ ਹੋਇਆ

  • @Jagdeepsingh-dx2hb
    @Jagdeepsingh-dx2hb 17 วันที่ผ่านมา +2

    Dhan ho veere tusi taan bus y ji sabad hai nahi koi ❤😢

  • @singhsingh458
    @singhsingh458 17 วันที่ผ่านมา +1

    Hanju nahee rukdaa ek vekh ka,rab sab nu chardikala vich rakhan

  • @ushanarang6489
    @ushanarang6489 16 วันที่ผ่านมา +1

    Shukrana waheguru ji

  • @sunitabains8588
    @sunitabains8588 17 วันที่ผ่านมา +3

    Mere bholi maa❤❤❤❤😢😢😢😢veer ji tuhda bohot bohot dhanwad 🙏 🙏🙏guru ramdass ji sab da bhlaa kro sb tai mehr bhryaa hath rakho 🙏🙏🙏

  • @bobbiecheema4833
    @bobbiecheema4833 17 วันที่ผ่านมา +2

    That’s great ki Mata ji find her family. Thanks to them for coming and Salute to you all.

  • @RajinderSingh-fv9lc
    @RajinderSingh-fv9lc 17 วันที่ผ่านมา +4

    AJ da bhagat puran Singh a 22 Gurpreet veer

  • @harjinderosahan3300
    @harjinderosahan3300 16 วันที่ผ่านมา +1

    Waheguru. Ji da Sukar a mata Ji d family mil gyi

  • @gurpalsingh5609
    @gurpalsingh5609 16 วันที่ผ่านมา +1

    ਬਹੁਤ ਹੀ ਖੁਸੀ ਹੋਈ ਮਾਂ ਨੂੰ ਪੁੱਤ ਮਿਲ ਗਿਆ ਜੀ

  • @harbhajankaur3716
    @harbhajankaur3716 17 วันที่ผ่านมา +5

    ਵਾਹਿਗੁਰੂ ਜੀ 🙏

  • @kamaljotkaur-uz7or
    @kamaljotkaur-uz7or 15 วันที่ผ่านมา +1

    ਵਾਹਿਗੁਰੂ ਜੀ

  • @prabhjotkaur629
    @prabhjotkaur629 17 วันที่ผ่านมา +2

    ਵਾਹਿਗੁਰੂ ਬੇਅੰਤ ਕਿਰਪਾ ਕਰਨ ਵਹਿਗੁਰੂ ਸੋਝੀ ਸਮਝ ਬਖਸੇ 👍👍🙏🙏

  • @aneetapunni8273
    @aneetapunni8273 16 วันที่ผ่านมา +1

    Waheguru tera shukar hai

  • @rajwindersingh-ov3tc
    @rajwindersingh-ov3tc 17 วันที่ผ่านมา +3

    ਬਾਈ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ 🙏🙏

  • @sonusingh-wh7ei
    @sonusingh-wh7ei 17 วันที่ผ่านมา +9

    Tusi raab oo sir

  • @kanwaljeetkaur3340
    @kanwaljeetkaur3340 17 วันที่ผ่านมา +3

    ਵਾਹਿਗੁਰੂ ਜੀ ਸਭ ਵਿੱਚ ਵਸਦਾ ਹੈ ਗੁਰਪ੍ਰੀਤ ਵੀਰ ਜੀ ਲੰਬੀ ਉਮਰ ਬਖਸ਼ਣ ਵਾਹਿਗੁਰੂ ਜੀ

  • @RajRani-lj4mx
    @RajRani-lj4mx 17 วันที่ผ่านมา +16

    ਮੇਰੀ ਵੀ ਭੁਆ ਸੱਸ ਦਮਾਕੀ ਤੋਰ ਤੇ ਸਹੀ ਨਹੀਂ ਸੀ ਉਹ ਵੀ ਨਹੀਂ ਮਿਲੇ ਬਹੁਤ ਦੁਖ ਲੱਗਦਾ ਹੈ ਜੱਦੋ ਏਹ ਬਿੜੀਉ ਦੇਖੀ ਕਾਛ ਸਾਡੀ ਭੁਆ ਵੀ ਮਿਲ ਜਾਦੀ ਪ੍ਰਮਾਤਮਾ ਏਸ ਵਿਰ ਦੀ ਚੜਦੀ ਕਲਾ ਵਿਚ ਰੱਖੇ ❤

  • @BalkarSingh-dc1oq
    @BalkarSingh-dc1oq 17 วันที่ผ่านมา

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @vijaykumar-nn1cc
    @vijaykumar-nn1cc 17 วันที่ผ่านมา +4

    Waheguru boht boht shukriyaa.baba ji.tuhadi sewa utam hai.🙏🙏🙏. waheguru tuhanu te tuhade parivaar nu chardi kla ch rakhe🙏🙏🙏🙏

  • @sheebabear95
    @sheebabear95 16 วันที่ผ่านมา +1

    I am so glad she is united with her family !!

  • @RenuJi-fi2hg
    @RenuJi-fi2hg 17 วันที่ผ่านมา +2

    Bhai ji rab tha rupa ho aap 🙏🙏🙏🙏

  • @sarabjeetbrar4977
    @sarabjeetbrar4977 17 วันที่ผ่านมา +5

    ਵਾਹਿਗੁਰੂ ਜੀ 😢

  • @charnkaila5698
    @charnkaila5698 16 วันที่ผ่านมา +1

    Waheguru Ji Maher Karenge ❤

  • @pardeepsingh3334
    @pardeepsingh3334 17 วันที่ผ่านมา +9

    🙏🏻waheguru ji bhla kreo sabh da 🙏🏻

  • @nachhattarkaur7600
    @nachhattarkaur7600 16 วันที่ผ่านมา +1

    ਰੱਬ ਲੰਬੀ ਉਮਰ ਕਰੇ ਗੁਰਪ੍ਰੀਤ ਸਿੰਘ ਵੀਰ ਦੀ।

  • @rattandhaliwal
    @rattandhaliwal 16 วันที่ผ่านมา +1

    ਵਾਹਿਗੁਰੂ ਜੀ।

  • @jagroopsingh644
    @jagroopsingh644 17 วันที่ผ่านมา +3

    Weheguru Ji

  • @karamjeetkaur1730
    @karamjeetkaur1730 17 วันที่ผ่านมา +2

    ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਸਕੂਨ ਮਿਲਿਆ

  • @smartphonedoctor1242
    @smartphonedoctor1242 16 วันที่ผ่านมา +2

    Bhut khusi hoi putt no osdi ma mil gai waheguru ji tera shukar aa