ਦੇਖੋ ਕਿਵੇਂ ਤਿੰਨ ਮਾਸੂਮਾਂ ਦੀ ਮਾਂ ਦੀ ਇਲਾਜ਼ ਬਿਨਾਂ ਹੋਈ ਦਰਦਨਾਕ ਮੌਤ | Manukhta Di Sewa Society | MDDS |

แชร์
ฝัง
  • เผยแพร่เมื่อ 3 ธ.ค. 2024

ความคิดเห็น •

  • @sekhonjatti
    @sekhonjatti ปีที่แล้ว +56

    ਕੋਈ ਮਾਂ ਮਰਦੀ ਨਾ ਦੁਨੀਆ ਤੇ ਜੇ ਰੱਬਾ ਤੇਰੀ ਮਾਂ ਹੁੰਦੀ 😢😢😢😢😢😢😢😢😢😢😢😢

  • @JaswinderSingh-lc4vv
    @JaswinderSingh-lc4vv ปีที่แล้ว +231

    ਰੋਣਾ ਆ ਗਿਆ ,ਇਸ ਪਰਿਵਾਰ ਦੀ ਹਾਲਤ ਦੇਖ ਕੇ, ਵਾਹਿਗੁਰੂ ਜੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ।

  • @RamandeepSingh-mp7be
    @RamandeepSingh-mp7be ปีที่แล้ว +141

    ਬਈ ਮੈਂ ਥੋੜਾ ਜਿਹਾ ਇਮੋਸ਼ਨਲ ਇਨਸਾਨ ਹਾਂ , ਵੀਡੀਓ ਦੇਖ ਕੇ ਅੱਖਾਂ ਚੋਂ ਹੰਝੂ ਆ ਗਏ ,
    ਰੱਬਾ ਨਿੱਕੀ ਉਮਰੇ ਮਾਂ ਨਾ ਖੋਹੀਂ ਕਿਸੇ ਦੀ ਮਾਂ ਤੋਂ ਬਿਨਾਂ ਜਿਉਣਾਂ ਬਹੁਤ ਔਖਾ ,, ਮਾਂ ਵਰਗਾ ਕਿਸੇ ਤੋਂ ਪਿਆਰ ਨਹੀਂ ਮਿਲਦਾ ,

  • @DaljitSingh-sc1us
    @DaljitSingh-sc1us ปีที่แล้ว +27

    ਵੀਰ ਜੀ ਮੈਂ ਏ ਵੀਡੀਓ ਵੇਖਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਰੋਈ ਹਾਏ ਮੋਮ ਜੀ ਕਿਹ ਕੇ ਜਦੋਂ ਸਿਮਰਨ ਰੋਈ ਤੇ ਮੇਰੀ ਆਪਣੀ ਜਾਨ ਹੀ ਨਿੱਕਲ ਗਈ ਰੱਬ ਨੰਨ੍ਹੀਆ ਜਾਨਾਂ ਤੇ ਮੇਹਰ ਕਰੇ 😢😢

  • @BalwinderKaur-mu9zb
    @BalwinderKaur-mu9zb ปีที่แล้ว +130

    ਗੁਰਪ੍ਰੀਤ ਜੀ ਤੁਸੀ ਹੀ ਬਚਿੱਆਂ ਨੂੰ ਸਹਾਰਾ ਦੇ ਸਕਦੇ ਹੋ 🙏🙏

    • @ShamiKhan-nd2tm
      @ShamiKhan-nd2tm ปีที่แล้ว

      Yarhmano Bachmann remake kresaly Kames kerala say be Mareham ha alhakaruy karaoke etneshrtyrakty for battery may bbahotroteho week has teekhojao hojayga jay Acharacle keep making koteekarday day doakanaha rahe hoyanadnegane application nay school kopeir kea to bate room rahe the baty of komanßcds say mobster hotels worldwide rote hto abrotho slha sub kochkar sak6ta ha nate doa karo mateekho jay alha bacho k3 doa sonts habeteabrona nah3 doa karo uaalha marema kobahankosehatwale zange day hum chotu ha ma kasu sa,balo alhareh mkar day par dakna kasy alha teekkartaha wosub koch karsakta hsa

  • @balkaransingh3041
    @balkaransingh3041 ปีที่แล้ว +81

    ਮਾਂ ਦਾ ਦਰਦ ਓਹੀ ਸਮਝ ਸੱਕਦਾ ਜਿਸਦੇ ਸਿਰ ਉਪਰ ਮਾਂ ਨਾ ਹੋਵੇ 😢ਵਾਹਿਗੁਰੂ ਬੱਚਿਆਂ ਨੂੰ ਤੰਦਰੁਸਤੀ ਦੇਣਾ 🙏

  • @singhchahalpb3169
    @singhchahalpb3169 ปีที่แล้ว +62

    ਹਾਏ ਓਏ ਰੱਬਾ ਇਨਾ ਦਰਦ ਨਾ ਦਿਉ ਕਿਸੇ ਨੂੰ 🙏🏽😭

  • @Chauhan.007.
    @Chauhan.007. ปีที่แล้ว +78

    ਬਾਈ ਜੀ ਸੰਸਕਾਰ ਕਰਨ ਲਈ ਹੁਣ ਰਿਸ਼ਤੇਦਾਰਾਂ ਦੀ ਕੀ ਉਡੀਕ ਕਰਨੀ.. ਜਿਹੜੇ ਮਾੜੇ ਸਮੇਂ ਵਿੱਚ ਨਾਲ ਨਾ ਖੜੇ ਉਹਨਾਂ ਤੋਂ ਹੁਣ ਕੀ ਕਰਾਉਣਾ... ਗੁਰਪ੍ਰੀਤ ਵੀਰ ਜੀ ਤੁਸੀਂ ਬੱਚਿਆਂ ਨੂੰ ਆਪਣੇ ਕੋਲ ਹੀ ਰੱਖੋ ਵਾਹਿਗੁਰੂ ਮੇਹਰ ਕਰੇਗਾ ਜੀ 🙏🏼🙏🏼🙏🏼🙏🏼

  • @monojkumar9484
    @monojkumar9484 ปีที่แล้ว +164

    ਮਨੁਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਸਿਰ ਨਿਵਾ ਕੇ ਹਥ
    ਜੋੜ ਕੇ ਪਰਨਾਮ ਕਰਦਾ ਹਾਂ ਕੇ ਰਬ ਦਾ ਅਸਲ ਵਿੱਚ ਇਹ ਰੂਪ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @KulwinderKaur-qw6fv
    @KulwinderKaur-qw6fv ปีที่แล้ว +31

    ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @Inder_nahal
    @Inder_nahal ปีที่แล้ว +45

    ਵੀਰ ਜੀ ਤੁਹਾਡੇ ਵਿੱਚ ਰੱਬ ਦਿਸਦਾ ਹੈ ਜਿਹੜੇ ਬਿਨਾਂ ਲਾਲਚ ਤੋਂ ਸੇਵਾ ਕਰਦੇ ਰੱਬ ਤੁਹਾਨੂੰ ਲੰਬੀ ਉਮਰ ਦੇਵੇ

  • @khalsafauj4205
    @khalsafauj4205 10 หลายเดือนก่อน +3

    😢😢 ਮੇਰਿਆ ਰੱਬਾ ਐਨੇ ਛੋਟੀ ਉਮਰ ਦੇ ਬੱਚਿਆਂ ਦੀ ਮਾਂ ਨਾਂ ਖੋਇਆ ਕਰ ਮੇਹਰ ਕਰੇ ਵਾਹਿਗੁਰੂ ਇਹਨਾਂ ਬੱਚਿਆਂ ਤੇ ਗੁਰਪ੍ਰੀਤ ਬਾਈ ਜੀ ਇਹਨਾਂ ਬੱਚਿਆਂ ਨੂੰ ਤੁਸੀਂ ਆਪਣੇ ਕੋਲ ਰੱਖ ਲਵੋ ਹੱਥ ਜੋੜਕੇ ਬੇਨਤੀ ਹੈ ਜੀ ਸੱਚ ਜਾਣਿਓ ਇਹਨਾਂ ਬੱਚਿਆਂ ਵੱਲ ਵੇਖਕੇ ਦਿਲ ਪਾੜ ਗਿਆ

  • @JagtarSingh-vz9ho
    @JagtarSingh-vz9ho ปีที่แล้ว +55

    ਬਹੁਤ ਤਰਸ ਆ ਰਿਹਾ ਹੈ ਬਾਈ ਗੁਰਪ੍ਰੀਤ ਸਿੰਘ ਜੀ ਮਦਦ ਕਰੋ ਨਿਕੀਆ ਬੱਚੀਆਂ ਵੱਲ ਦੇਖ ਕੇ ਬਹੁਤ ਦੁਖ ਹੋਇਆ ਗੁਰੂ ਸਾਹਿਬ ਜੀ ਕਿਰਪਾ ਕਰਨਗੇ

  • @satwantsingh2625
    @satwantsingh2625 ปีที่แล้ว +77

    ਸਤਨਾਮ ਸੀ੍ ਵਾਹਿਗੁਰੂ ਜੀ। ਹੇ ਵਾਹਿਗੁਰੂ ਜੀ ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ

  • @BaljeetKaur-db4sg
    @BaljeetKaur-db4sg 6 หลายเดือนก่อน +2

    ਵਾਹਿਗੁਰੂ ਜੀ। ਵੀਰ ਜੀ ਤੁਸੀਂ ਇਹਨਾਂ ਬੱਚਿਆਂ ਨੂੰ ਆਪਣੇ ਕੋਲ ਹੀ ਰੱਖਿਓ। ਬੜਾ ਬੁਰਾ ਹਾਲ ਆ ਇਹਨਾਂ ਦਾ ਤਾਂ। ਇਹ ਵੀ ਰੱਬ ਦੇ ਬਹਿਜੇ ਹੋਏ ਨੇ। ਸਾਰੇ ਮਿਲ ਕੇ ਇਹਨਾਂ ਦੀ ਮੱਦਤ ਕਰੋ। ਤਾਂ ਕੇ ਇਹ ਬਿਨ ਮਾਂ ਦੇ ਬੱਚੇ ਪਲ ਜਾਣ। ਵਾਹਿਗੁਰੂ ਜੀ ਮਿਹਰ ਕਰਨ ਇਹਨਾਂ ਤੇ।🙏🙏

  • @nirpalsidardh9724
    @nirpalsidardh9724 ปีที่แล้ว +27

    Very nice veer ਵਹੇ ਗੁਰੂ ਜੀ ਤੋਂ ਹੀ ਚੜ੍ਹਦੀ ਕਲਾ ਵਿਚ ਰੱਖੇ ਤਿੰਨ ਬੱਚਿਆਂ ਦੀ ਜਿੰਦਗੀ ਵਿੱਚ ਹਰ ਇੱਕ ਖੁਸ਼ੀ ਮਿਲੀ ਕਹਿਣ ਨੂੰ ਤਾਂ ਹਰ ਕੋਈ ਆਪਣਾ ਹੁੰਦਾ ਔਖ਼ੇ ਵੇਲੇ ਕੋਈ ਸਾਥ ਨਹੀਂ ਦਿੰਦਾ

  • @balwinderkaur4706
    @balwinderkaur4706 ปีที่แล้ว +2

    ਬੱਚਿਆਂ ਨੂੰ ਦੇਖ ਕੇ ਤਰਸ ਆਉਂਦਾ veere

  • @GurpreetSingh-pv8cf
    @GurpreetSingh-pv8cf ปีที่แล้ว +10

    ਰੱਬਾ ਮਾਵਾਂ ਨਾਂ ਖੋਵੀ। ਰੱਬਾ ਮਾਵਾਂ ਨਾਂ ਖੋਵੀ।

  • @aashmsidhu7217
    @aashmsidhu7217 ปีที่แล้ว +47

    ਹਾਏ ਰੱਬਾ ਤੈਨੂੰ ਕੀ ਆਖੀਏ ਤਰਸ ਕਰਿਆ ਕਰ ਬੱਚੀ ਨੇ ਜਦੋ ਮੰਮੀ ਜੀ ਕਹਿ ਕੇ ਚੀਕ ਮਾਰੀ ਤਾ ਦੇਖਣ ਵਾਲਿਆ ਦਾ ਧਰਤੀ ਅਸਮਾਨ ਇਕ ਹੋ ਗਿਆ ਰੱਬਾ ਤਰਸ ਕਰਿਆ ਕਰ

    • @ramndeepkaurchahal6718
      @ramndeepkaurchahal6718 ปีที่แล้ว +1

      Shi gll Mera ta Ron ni ruk riha ...waheguru kdi kisi di Maa na khoeya krrrr

    • @ManjeetKaur-ce4wr
      @ManjeetKaur-ce4wr 7 หลายเดือนก่อน

      Bahut hi dardnaak. Ki ehi ne rabb de rang😢

  • @NehuNehu-lr1uq
    @NehuNehu-lr1uq ปีที่แล้ว +30

    ਬਹੁਤ ਹੀ ਦੁੱਖ ਭਰੀ ਹਾਲਤ ਆ ਇਸ ਪਰਿਵਾਰ ਦੀ ਸੱਚੀ ਰੌਣਾ ਹੀ ਆ ਗਿਆ! ਵਾਹਿਗੁਰੂ ਜੀ ਮਿਹਰ ਕਰਿਓ ਇਸ ਪਰਿਵਾਰ ਤੇ!😢😢😢😢

  • @mandeepsidhu5720
    @mandeepsidhu5720 ปีที่แล้ว

    ਵਾਹਿਗੁਰੂ ਜੀ ਮਿਹਰ ਕਰੀ 🙏🏻🙏🏻🙏🏻ਰੋਣ ਨਿਕਲ ਆਇਆ ਦੇਖ ਕ 😔🙏🏻🙏🏻🙏🏻

  • @punjabiLIFESTYLECookingSandeep
    @punjabiLIFESTYLECookingSandeep ปีที่แล้ว +3

    ਇਹਨਾਂ ਬੱਚਿਆਂ ਵੱਲ ਦੇਖ ਕੇ ਆਪਣਾ ਅੰਦਰੂਨੀ ਆਪਾ ਨੀਵਾਂ ਹੋ ਜਾਂਦਾ ਹੈ ਕੀ ਅਸੀਂ ਕਿਸੇ ਦੀ ਸਾਰ ਨਹੀਂ ਲੈਂਦੇ, ਕਿਸੇ ਦੇ ਮਰਨ ਤੋਂ ਬਾਦ ਦੁੱਖ ਲਗਦਾ k ਕਾਸ਼ ਅਸੀਂ ਕੁਝ ਕਰ ਪਾਉਂਦੇ, ਪਰ ਕਈਆਂ ਪਿੰਡਾਂ ਦੇ ਘਰਾਂ ਵਿਚ ਇਸ ਤਰ੍ਹਾਂ ਦੇ ਘਰ ਨੇ ਜੋ ਸਾਨੂੰ ਦਿਖਦੇ ਨਹੀਂ, ਜਦੋਂ ਕੋਈ ਪਿੰਡ ਵਿਚ ਮਰਦਾ ਤਾਂ ਸਾਡੀਆਂ ਅੱਖਾਂ ਨਹੀ ਖੁਲਦੀਆਂ ਪਰ ਦੂਜੇ ਪਿੰਡ ਦੀ ਵੀਡੀਓ ਦੇਖ ਕੇ ਸਾਡੀ ਇਨਸਾਨੀਅਤ ਜਾਗਦੀ ਹੈ, ਕੋਸ਼ਿਸ਼ ਕਰੋ ਤੇ ਹਰ ਕੋਈ ਆਪਣੇ ਪਿੰਡ ਤੋਂ ਸ਼ੁਰੂ ਕਰੋ ਤਾਂ ਕਿ ਅੱਗੇ ਤੋਂ ਕਿਸੇ ਨਾਲ ਵੀ ਇਸ ਤਰਾਂ ਨਾ ਹੋ ਸਕੀ,🙏🙏🙏🙏

  • @anantrajkaur4167
    @anantrajkaur4167 10 หลายเดือนก่อน +1

    ਬੱਚੀ ਮਾਂ ਦਾ ਨਾਂ ਆਂਦੇ ਹੀ ਰੋਣ ਲੱਗ ਜਾਂਦੀ ਹੈ 😢

  • @JagtarSingh-vz9ho
    @JagtarSingh-vz9ho ปีที่แล้ว +17

    ਗੁਰਪ੍ਰੀਤ ਸਿੰਘ ਬਾਈ ਲੰਮੀ ਉਮਰ ਕਰੇ ਵਾਹਿਗੁਰੂ ਤੁਹਾਡੇ ਅੰਦਰ ਰੱਬ ਵਸਦਾ ਹੈ

  • @GAMERAVEE2013
    @GAMERAVEE2013 ปีที่แล้ว +1

    Khatu Shyam ji in Bachon ko bhot kushiya Dena ❤aap to hare ke share ho inke jesa to koi hara b nahi hoga

  • @JaswinderSingh-l8k
    @JaswinderSingh-l8k ปีที่แล้ว +11

    ਬੱਚਿਆਂ ਦਾ ਸਹਾਰਾ ਇੱਕ ਮਾਂ ਮਾਂ ਬਿਨਾਂ ਹੋਰ ਕੋਈ ਨਹੀਂ ਰੱਬ ਇਨ੍ਹਾਂ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amanjotjotgill9477
    @amanjotjotgill9477 ปีที่แล้ว +14

    ਵੀਰ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ,ਤੁਸੀ ਇੰਨੀ ਸੇਵਾ ਕਰਦੇ ਓ ਗਰੀਬ ਪਰਿਵਾਰਾਂ ਦੀ । 🙏

  • @avtarkaur6477
    @avtarkaur6477 ปีที่แล้ว +30

    😭ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤੇ ਚੜਦੀ ਕਲਾਂ ਬਖਸਣ ।ਬੱਚਿਆਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ।🙏❤️😭😭

  • @rupkaur2374
    @rupkaur2374 ปีที่แล้ว

    ਕੋਈ ਦੇਣ ਨੀ ਦੇ ਸਕਦਾ ਇਹਨਾ ਰੱਬ ਦੇ ਬੰਦਿਆ ਦਾ,ਵਾਹਿਗੁਰੁ ਮੇਹਰ ਕਰੀਓ ਬੱਚਿਆਂ ਤੇ

  • @kaurprincess2847
    @kaurprincess2847 ปีที่แล้ว +16

    Rona aa gya, bachi ne jad keha mummy ji, dady ji mummy kithe chali gyi.. Waheguru ji mehar kareo sabde maa baap nu lambi umar baksheyo. Maa baap di jagah koi ni le sakda.. Dilo eni saari duawaan gurpreet uncle ji layi aur manukhta di seva team de saare seva daara layi waheguru ji charhdi kala ch rakhna..

  • @GurvinderKaur-s2d
    @GurvinderKaur-s2d 5 หลายเดือนก่อน

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਬਚਿਆਂ ਤੇ ਤਰਸ ਆਉਂਦਾ ਹੈ ਮਾਂ ਬਿਨਾ ਕੋਈ ਹਾਲ ਨਹੀਂ ਬਚਿਆਂ ਦਾ ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਖਿਆਲ ਰਖਣਾ ਬਹੁਤ ਦੁੱਖ ਹੁੰਦਾ ਹੈ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਕਰਨ ਤੰਦਰੁਸਤੀ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ranbirkaur3611
    @ranbirkaur3611 ปีที่แล้ว +11

    Waheguru,tuhanu ਸ਼ਕਤੀ ਬਖਸ਼ਣ ਮੱਨੁਖਤਾ ਦੀ ਸੇਵਾ ਕਰਨ ਦੀ, ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਵੀਰ ਜੀ

  • @iqbalsinghtoor7537
    @iqbalsinghtoor7537 ปีที่แล้ว

    ਇਨਸਾਨੀ ਅਤ ਖਤਮ ਹੋ ਗਈ ਜੀ

  • @simarkaur5500
    @simarkaur5500 ปีที่แล้ว +7

    😢😢😢😢 ਵੀਡਿਓ ਵੇਖ ਕੇ ਬਹੁਤ ਦੁੱਖ ਜਿਹਾ ਲੱਗ ਰਿਆ ਬੱਚਿਆ ਨੂੰ ਵੇਖ ਕ ਤਰਸ ਆਈ ਜਾਂਦਾ😢 ਰੱਬਾ ਐਵੇਂ ਨਾ ਕਰਾਇਆ ਕਰ ਕਿੱਸੇ ਬੱਚੇ ਨਾਲ ।।
    ਵਾਹਿਗੁਰੂ ਜੀ ਮਿਹਰ ਕਰਨ ਤਿੰਨੋ ਬੱਚਿਆ ਤੇ 🙏

  • @inderjeetkaur2211
    @inderjeetkaur2211 ปีที่แล้ว +1

    ਸਾਡੀਆਂ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਗਰੀਬਾਂ ਨੂੰ ਵੀ ਦੇਖਣਾ ਚਾਹੀਦਾ ਏ ਇਹਨਾਂ ਲੜਕੀਆਂ ਨੂੰ ਪੈਸੇ ਦੇਣੇ ਚਾਹੀਦੇ ਆ ਇਹਨਾਂ ਦੇ ਪਾਲਣ ਪੋਸਣ ਲਈ ਵੀ ਪੜ੍ਹਾਈ ਲਈ ਵੀ ਸਰਕਾਰ ਤਕ ਇਹ ਮੈਸਿਜ ਜੇ ਪਹੁੰਚੇ ਤਾਂ ਜਰੂਰ ਇਹਨਾਂ ਗਰੀਬ ਪਰਿਵਾਰ ਦੀ ਵਧ ਤੋ ਵਧ ਮਦਦ ਕੀਤੀ ਜਾਵੇ ਜੀ ਛੋਟੇ ਬੱਚੇ ਨੇ ਬਹੁਤ ਦੁੱਖ ਦੁੱਖ ਹੋਇਆ ਇਹਨਾਂ ਨੂੰ ਦੇਖ ਕੇ ਸਰਕਾਰ ਇਹਨਾਂ ਤਕ ਮਦਦ ਪਹੁੰਚਾਉਣ ਮੈ ਬਹੁਤ ਧੰਨਵਾਦੀ ਹੋਵਾਗੀ🙏

  • @Raman225
    @Raman225 ปีที่แล้ว +9

    ਜੇ ਮਾਂ ਬੀਮਾਰ ਸੀ ਤਾਂ ਬੱਚਿਆ ਦਾ ਬਾਪ ਇਨਾ ਦੀ ਸਫਾਈ ਤਾ ਰੱਖ ਸਕਦਾ ਸੀ ਇਕ ਮਾਂ ਵੀ ਤਾ ਘਰ ਦੇ ਸਾਰੇ ਕੰਮ ਕਰਦੀ ਆ ਨਾਲੇ ਬੱਚਿਆ ਨੂੰ ਸਾਂਮਦੀਆ ਕਿ ਇਹ ਫਰਜ ਬਾਪ ਦਾ ਨੀ ਬਣਦਾ ਸੀ। ਮੈਨੂੰ ਤਾ ਸੱਚੀ ਬਹੁਤ ਰੌਣਾ ਆ ਰਿਹਾ ਬੱਚਿਆ ਨੂੰ ਦੇਖ ਕੇ😭😭😭

  • @RaniSinghrajputbhatti
    @RaniSinghrajputbhatti 7 หลายเดือนก่อน

    Mere prabhu Ena di raksa kri❤❤

  • @Gursewak321
    @Gursewak321 ปีที่แล้ว +40

    ਵਾਹਿਗੁਰੂ ਜੀ ਕਿਰਪਾ ਕਰਕੇ ਬੱਚਿਆਂ ਨੂੰ ਤੰਦਰੁਸਤ ਰੱਖਿਓ।।

    • @Gursewak321
      @Gursewak321 ปีที่แล้ว

      ਇਹ ਮੇਰੀ ਸਕੀ ਮਾਮੀ ਆਂ😭 ਪਰ ਮੈਂਨੂੰ ਨਹੀਂ ਪਤਾ ਸੀ ਕਿ ਇਹਨਾਂ ਦਾ ਹਾਲ ਇਨਾਂ ਬੁਰਾ ਹੋਗਿਆ 😭😭

  • @GurmeetKaur-hz6yc
    @GurmeetKaur-hz6yc ปีที่แล้ว +2

    ਮਾਲਕਾ ਮਿਹਰ ਕਰੀਂ ਕਿਸੇ ਮਾਸੂਮ ਦੀ ਮਾਂ ਨਾ ਖੋਹੀ ਵਾਹਿਗੁਰੂ

  • @punjabiboys7091
    @punjabiboys7091 ปีที่แล้ว +22

    ਪਿੰਡ ਦੇ ਲੋਕਾਂ ਨੂੰ ਚਾਹੀਦਾ ਇਕ ਹੋ ਕੇ ਜਰੂਰਤ ਮੰਦ ਲੋਕਾਂ ਦਾ ਇਲਾਜ਼ ਕਰਨਾ ਚਾਹੀਦਾ

  • @jass_sandhu_3024
    @jass_sandhu_3024 ปีที่แล้ว

    Dil ro pya video dekh k, kise v bache di maa na khovi rabba oye 😢😢

  • @gurjitkaur5912
    @gurjitkaur5912 ปีที่แล้ว +15

    Waheguru Ji ਮਿਹਰ ਕਰਿਓ ਬੱਚਿਆਂ ਤੇ

  • @BabbuBali-j9c
    @BabbuBali-j9c ปีที่แล้ว

    Ina bachya Di agli jindgi li prathna krde a rabb agy te ina Di maa li prathna krde a rabb odi atma nu shanti deve

  • @ManjeetKaur-yd7pm
    @ManjeetKaur-yd7pm ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਜੀ ਬੱਚਿਆਂ ਤੇ ਮੇਰੇ ਤਾਂ ਹੰਝੂ ਹੀ ਨਿਕਲ ਗਏ ਗੁਰਕੀਰਤ ਕੌਰ ਨੂੰ ਦੇਖ ਕੇ ਵੀਰ ਜੀ😭😭

  • @GuruCreative9988
    @GuruCreative9988 7 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji. ❤❤❤ sb thik kari mere pathsha

  • @narinderkaur7900
    @narinderkaur7900 ปีที่แล้ว +8

    Waheguru ji Maher karna ena bacha t ik maa Bina chota bacha rul jenda waheguru ji bacha t apni kirpa benai rakhana

  • @babbunahar5772
    @babbunahar5772 ปีที่แล้ว

    parmatma g Mehar kreo ena baccheaa te

  • @SoniaSonia-d8p
    @SoniaSonia-d8p ปีที่แล้ว +4

    😭😭😭 Bai rona aa gaya Sun ka wah guru 🙏 ਇਸ ਪ੍ਰੀਵਾਰ ਤੇ ਮੇਰ ਕਰੀਉ 😢😢

  • @baggakheri2652
    @baggakheri2652 ปีที่แล้ว

    ਰਹਿਮ ਕਰ ਰੱਬਾ

  • @baldevdhaliwal8865
    @baldevdhaliwal8865 ปีที่แล้ว +13

    Gurpreet beta no words for your service. Feel like crying on seeing all this. May God help these children.

  • @kendosanjh9294
    @kendosanjh9294 ปีที่แล้ว +27

    Everyone pray for the kids . The oldest daughter is only eight years old but yet very very intelligent. God bless this family.

  • @techmaster6506
    @techmaster6506 ปีที่แล้ว

    Hei rab inha bachya nu thik thak rakhyao inha ta mehr kryo

  • @ravneetsingh8294
    @ravneetsingh8294 ปีที่แล้ว +4

    ਬਾਈ ਗੁਰਪ੍ਰੀਤ ਜੀ ਇਹਨਾਂ ਬੱਚਿਆਂ ਨੂੰ ਇੱਥੇ ਮਨੁੱਖਤਾ ਦੀ ਸੇਵਾ ਸੰਸਥਾ ਵਿੱਚ ਹੀ ਰੱਖੋ ਤਾਂ ਕਿ ਇਹਨਾਂ ਦਾ ਚੰਗਾ ਪਾਲਣ ਪੋਸ਼ਣ ਹੋ ਸਕੇ
    ਨਹੀਂ ਤਾਂ ਇਹ ਬੱਚੇ ਰੁੱਲ ਜਾਣਗੇ
    ਵਾਹਿਗੁਰੂ ਕ੍ਰਿਪਾ ਕਰੇ ਇਹਨਾਂ ਬੱਚਿਆਂ ਤੇ

  • @mehra6889
    @mehra6889 ปีที่แล้ว +2

    ਹਾਏ ਊਏ ਰੱਬਾ ਗਰੀਬਾ ਤੇ ਹੀ ਜੁਲਮ ਕਿਊ ਬਾਈ ਇੰਨਾ ਬੱਚਿਆ ਨੂੰ ਭੂਆ ਮਾਮਾ ਚਾਚਾ ਤਾਇਆ ਕੋਲ ਨਾ ਛੱਡੋ ਕੋਈ ਨਹੀ ਸਾਬਦਾ ਕਿਸੇ ਨੂੰ ਤੁਸੀ ਕੇਅਰ ਕਰੋ ਇੰਨਾ ਬੱਚਿਆ ਦੀ ਇੱਕ ਹਜਾਰ ਮਹੀਨਾ ਮੈ ਭੇਜ ਦਿਆ ਕਰੁ ਮੈ ਵੀ ਗਰੀਬ ਘਰੋ ਹੀ ਹ੨ਂ ਪਰ ਇੰਨਾ ਬੱਚਿਆ ਨੂੰ ਬਹੁਤ ਤਰਸ ਆਇਆ

  • @VIPINKUMAR-wm2ti
    @VIPINKUMAR-wm2ti ปีที่แล้ว

    waheguru ji bchya di maa nu jldi thk kr dey

  • @inderkaur96
    @inderkaur96 ปีที่แล้ว +10

    ਵਾਹਿਗੁਰੂ ਜੀ 🙏🙏🙏🙏🙏

    • @Bapla.baldevBapla.baldev
      @Bapla.baldevBapla.baldev ปีที่แล้ว +1

      😢😢😢😢😢😮😮😮😮WAHEGURU.JI🙏🙏🙏😘😘😘10000000000000🙏🙏🙏🏖🏖🙋‍♂️🙋‍♂️😘😘😘WAHEGURU.JI🙏HOLLAND

    • @swaransingh5268
      @swaransingh5268 ปีที่แล้ว

      Waheguru ji

  • @neelammaan7459
    @neelammaan7459 ปีที่แล้ว +1

    Ena bachya da ki kasur eni wadi saza kine pyare bache kida life katnge,hae rabba,jina nu bache di lod hai oho please ena da sahara bno🙏

  • @nkaur5565
    @nkaur5565 ปีที่แล้ว +10

    ਵਾਹਿਗੁਰੂ ਜੀ ਬਚਿਆ ਤੇ ਅਪਣਾ ਮੇਹਰ ਭਰਿਆ ਹੱਥ ਰਖਣਾ ਜੀ

  • @maahisanjivsaini2066
    @maahisanjivsaini2066 ปีที่แล้ว

    Boht h zyada rona aaya jd baddi bchi boldi c odo dil tdhp uthya uchi uchi ,

  • @amnpb13
    @amnpb13 ปีที่แล้ว +9

    ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖਿਓ, ਇਦਾਂ ਨਾ ਕਰਿਆ ਕਰ ਰੱਬਾ ਕਿਸੇ ਨਾਲ ਵੀ,,, ਮਹਿਰ ਕਰੀ ਮਾਲਕਾ🥺🥺🥺🥺🥺

  • @Sakatter-uq1uc
    @Sakatter-uq1uc 2 หลายเดือนก่อน +1

    Waheguru ji Mehr karni 🙏🙏

  • @gurbaxcheema9899
    @gurbaxcheema9899 ปีที่แล้ว +15

    ਸੱਚੀ ਵੀਰ ਜੀ ਤੁਸੀ ਪਰਮਾਤਮਾ ਦਾ ਦੂਜਾ ਰੂਪ ਉ ਪਰ ਪਤਾ ਨਹੀ ਇਸ ਭੈਣ ਦੇ ਗੁਆਂਢ ਇਨਸਾਨ ਵਸਦੇ ਜਾ ਮੁਰਦੇ ਏਨੇ ਭੈੜੇ ਹੋ ਗਏ ਇਨਸਾਨ ਜੇ ਟਾਇਮ ਨਾਲ ਭੈਣ ਦਾ ਸਾਥ ਦਿੱਤਾ ਹੁੰਦਾ ਤਾ ਬੱਚੇ ਅਨਾਥ ਨਾ ਹੁੰਦੇ

  • @jasbeerkaur8529
    @jasbeerkaur8529 ปีที่แล้ว

    ਹਾੲੇ ਰੱਬਾ ਵੇ ੲਿਹ ਕੀ ਕੀਤਾ ੲੀ ਵੀਰੇ ਮਿੰਨਤ ੲੇ ਬੱਚਿਆਂ ਨੂੰ ਆਪਣੇ ਕੋਲ ਰੱਖਿਊ

  • @harpreetkaursandhu6918
    @harpreetkaursandhu6918 ปีที่แล้ว +5

    ਵਾਹਿਗੁਰੂ ਬੱਚੀਆਂ ਤੇ ਮੇਹਰ ਕਰੇ

  • @rajvinderaujla5191
    @rajvinderaujla5191 ปีที่แล้ว

    ਬੇਸ਼ੱਕ ਕਿੰਨੀ ਗਰੀਬੀ ਪਰ ਬੱਚਿਆਂ ਦੀ ਸਾਂਭ ਦੀ ਸਾਰੀ ਜ਼ਿੰਮੇਵਾਰੀ ਮਾਂ ਦੀ ਕਿਉਂ ਸਮਝੀ ਜਾਂਦੀ
    ਏਨਾ ਜੂਆ ਸਫਾਈ ਤੇ ਤਾਂ ਧਿਆਨ ਦਿੰਦਾ ਭਾਵੇਂ ਨਲਾਉਂਣ ਦੇ ਬਹਾਨੇ ਹੀ ਕੱਢਦਾ ਸਾਫ ਕਰਦਾ

  • @baljinderdhanju8918
    @baljinderdhanju8918 ปีที่แล้ว +22

    Waheguru g dekh k Rona ayi ja reha.parmatma meher kre nikke nikke bachea te

  • @khindrivlog
    @khindrivlog ปีที่แล้ว

    Parmatma tuhanu labhi umer deve

  • @parwindersingh4436
    @parwindersingh4436 ปีที่แล้ว +5

    ਵਾਹਿਗੁਰੂ ਜੀ ਮਿਹਰ ਕਰਨ ਬੱਚਿਆ ਤੇ 🙏🙏

  • @jasveersinghsingh6297
    @jasveersinghsingh6297 ปีที่แล้ว

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ

  • @sehmbibajwa9304
    @sehmbibajwa9304 11 หลายเดือนก่อน

    Waheguru mehar rkhi chote bachya te ki buraa kita enha jo a sabb dekh rhe Waheguru sachya pattsahh tu he ahh mehar rkhi chote bacyaa te

  • @DeepSingh-ut3ls
    @DeepSingh-ut3ls ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਇਹਨਾਂ ਬੱਚਿਆਂ ਤੇ ਮੇਹਰ ਕਰੀ ਦਾਤਿਆ ਵਹਿਗੁਰੂ ਜੀ

    • @GurmailSingh-tf1kb
      @GurmailSingh-tf1kb ปีที่แล้ว

      Veer ji koe ristedar ni aunda dukh vele ji waheguru ji mehar karna bachiya te ji

  • @sarbjeetkaur1179
    @sarbjeetkaur1179 7 หลายเดือนก่อน

    Waheguru ji meher kro bachya te

  • @balbirsinghvirk6713
    @balbirsinghvirk6713 ปีที่แล้ว +3

    ਵੀਰ ਜੀ ਇਹ ਬੱਚੇ ਤੁਸੀਂ ਆਪਣੇ ਕੋਲ਼ ਰੱਖੋਂ ਜੀ

  • @surjitdhanota5857
    @surjitdhanota5857 ปีที่แล้ว

    ਸਿਮਰਨਜੀਤ ਪੁੱਤ ਬਹੁਤ ਅੰਕਲਵਾਲੀ ਹੈਵਾਹਿਗੁਰੂ ਜੀ ਮਿਹਰ ਕਰੋ ਬੀਬਾ ਪਰੀਵਾਰ ਹੈ

  • @naryannaryan7002
    @naryannaryan7002 ปีที่แล้ว +6

    ਵਾਹਿਗੁਰੂ ਜੀ ਮੇਹਰ ਕਰਨ ਬੱਚਿਆਂ ਤੇ

  • @BaljeetSingh-vd3fl
    @BaljeetSingh-vd3fl ปีที่แล้ว +2

    ਸੇਵਾ ਸਿਰਫ ਤੁਹਾਡੇ ਵਰਗੇ ਵੀਰ ਹੀ ਕਰਦੇ ਆ ਵੀਰ ਜੀ ਬਾਕੀ ਸੱਭ ਦਿਖਵਾ ਕਰਦੇ ਨੇ ਵੀਰ ਜੀ ਤੁਹਾਨੂੰ ਵਾਹਿਗਰੂ ਜੀ ਹੋਰ ਚੜਦੀ ਕਲਾ ਵਿੱਚ ਰੱਖੇ

  • @sukhdevkaur9697
    @sukhdevkaur9697 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @rajnikalia4904
    @rajnikalia4904 ปีที่แล้ว

    Oh parmatama bhacya nu theek rekhi

  • @dalbirsinghsingh8144
    @dalbirsinghsingh8144 ปีที่แล้ว +4

    ਵਾਹਿਗੁਰੂ ਮੇਅਰ ਕਰੀਓ ਪਰਿਵਾਰ ਤੇ

  • @javiksingh2525
    @javiksingh2525 ปีที่แล้ว

    Haye Raba ki kita tu Kiser di Maa kho rba

  • @everydaysmiles0008
    @everydaysmiles0008 ปีที่แล้ว +3

    waheguru ji sb diya maawan nu tandrust rkhi.....bkhshish kri rehmataa brsaiin waheguru....🙏🙏🥺🥺

  • @PawanKumar-oz7cl
    @PawanKumar-oz7cl ปีที่แล้ว

    Very sad but aaj ve mnukhta de sewa kar ke bhut loka nu ilaaj milda 🙏🏻😔

  • @KrishanKumar-nv8tq
    @KrishanKumar-nv8tq ปีที่แล้ว +5

    Sat Naam Shri waheguru Ji. Kirpa karo Ji is bache Masum te apni Mehar Karo Ji 🙏

  • @golubatriana596
    @golubatriana596 ปีที่แล้ว

    Kudi kini pyari sir te chuni lyi waheguru mehr kri

  • @officialbajwatrend5580
    @officialbajwatrend5580 ปีที่แล้ว +8

    Bachi bohot syani aa ..waheguru g mehr kre bchya te

  • @satwantkaur7289
    @satwantkaur7289 ปีที่แล้ว +1

    Wehaguru ji 🙏 sab krpa kro ji

  • @surjitsingh8762
    @surjitsingh8762 ปีที่แล้ว +10

    Waheguru ji ehna bacheyan te apni mehar karo

  • @RupinderKaur-po1mb
    @RupinderKaur-po1mb ปีที่แล้ว

    Waheguru g eho jeha kde kise bache nal na hove g

  • @ajayajayajayajay5672
    @ajayajayajayajay5672 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੋ ਜੀ

  • @ShivaniDevi-r8x
    @ShivaniDevi-r8x ปีที่แล้ว +1

    Shiv ji in bacho ko Der sari kushiyan de

  • @kastoorbal6597
    @kastoorbal6597 ปีที่แล้ว +4

    Waheguru ji mehar Kari ehna bachea te waheguru ji

  • @konarksingh7017
    @konarksingh7017 ปีที่แล้ว

    Parmatma aap ji nu vaddi vaddi kushyeea bhari umar deve

  • @baljeetwarraich7599
    @baljeetwarraich7599 ปีที่แล้ว +4

    Waheguru bachya nu himat bakshi mehar kri ehna te. .maa bina bhut aokha. Waheguru sab diya mawa nu tandrusti bakshi 🙏

  • @cyprusnews5552
    @cyprusnews5552 ปีที่แล้ว +6

    ਵਾਹਿਗੁਰੂ ਜੀ ਬੱਚਿਆਂ ਦਾ ਮਾ ਬਿਨਾਂ ਬਹੁਤ ਔਖਾ ਹੋ ਗਿਆ 😭😭😭😭😭😭😭😭

  • @karandeepsinghsingh1155
    @karandeepsinghsingh1155 ปีที่แล้ว +1

    Sai ji mehr kreyo

  • @gurubachankaur9668
    @gurubachankaur9668 ปีที่แล้ว +3

    Waheguru ji waheguru ji waheguru ji waheguru ji waheguru ji waheguru ji

  • @kimmygill2263
    @kimmygill2263 ปีที่แล้ว

    ਸੱਚੀ veer ji ਰੋਣਾ aa gya vedeo ਦੇਖ ਕੇ

  • @mandeepprincesingh
    @mandeepprincesingh ปีที่แล้ว +5

    ਸਤਿਨਾਮ ਸ੍ਰੀ ਵਾਹਿਗੁਰੂ ਜੀ 😞😭 ਮੇਹਰ ਕਰਨਾ ਬੱਚਿਆਂ ਤੇ ਜੀ

  • @sukjitsingh6248
    @sukjitsingh6248 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kaptansingh627
    @kaptansingh627 ปีที่แล้ว +4

    Waheguru ji ka khalsa waheguru ji ki Fateh