Amritpal Singh ਖਿਲਾਫ ਖੜ੍ਹੇ ਹੋਣ ਵਾਲੇ ਅੰਮ੍ਰਿਤਪਾਲ ਨੂੰ ਓਸੇ ਦੇ ਪਿੰਡ ਵਾਲਿਆਂ ਨੇ ਪਾਈਆਂ ਲਾਹਨਤਾਂ, ਕਹਿੰਦੇ ਇਹ

แชร์
ฝัง
  • เผยแพร่เมื่อ 15 พ.ค. 2024
  • Amritpal Singh ਖਿਲਾਫ ਖੜ੍ਹੇ ਹੋਣ ਵਾਲੇ ਅੰਮ੍ਰਿਤਪਾਲ ਨੂੰ ਓਸੇ ਦੇ ਪਿੰਡ ਵਾਲਿਆਂ ਨੇ ਪਾਈਆਂ ਲਾਹਨਤਾਂ,
    ਕਹਿੰਦੇ ਇਹ AAP ਵਾਲਿਆਂ ਦਾ ਬੰਦਾ ਓਹਨਾਂ ਨੇ ਖੜ੍ਹਾ ਕੀਤਾ,
    ਇਹਨੇ ਕੌਮ ਦੀ ਪਿੱਠ ਵਿੱਚ ਛੁਰਾ ਮਾ।ਰਿਆ,
    ਸਾਡਾ ਸਾਰਾ ਪਿੰਡ ਸ਼ਰਮਿੰਦਾ ਹੈ। Khadoor Sahib
    #amritpalsingh #mpelection2024 #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 467

  • @yodha_khehra
    @yodha_khehra 20 วันที่ผ่านมา +231

    ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ

  • @desiswag2114
    @desiswag2114 20 วันที่ผ่านมา +174

    ਬਹੁਤ ਵਧੀਆ ਸੋਚ ਆ ਪਿੰਡ ਵਾਲਿਆਂ ਦੀ।

  • @user-ne7hh1mj1k
    @user-ne7hh1mj1k 19 วันที่ผ่านมา +128

    ਪਿੰਡ ਵਾਲਿਆ ਦੀ ਸੋਚ ਨੂੰ ਸਲਾਮ ਹੈ।

  • @rajbindersingh8237
    @rajbindersingh8237 20 วันที่ผ่านมา +130

    ਗੱਦਾਰ ਸਿੱਖਾਂ ਵਿੱਚ ਬਹੁਤ ਲੰਮੇ ਸਮੇਂ ਤੋਂ ਹਨ

  • @gurpreetsingh-we1ss
    @gurpreetsingh-we1ss 20 วันที่ผ่านมา +73

    ਯਾਰ ਐਨੀਆਂ ਲਾਹਣਤਾ ਮੈਂ ਪਹਿਲੀ ਵਾਰ ਦੇਖੀਆਂ ਕਿਸੇ ਨੂੰ ਪੈਦੀਆਂ

    • @dimpyaulakh3311
      @dimpyaulakh3311 20 วันที่ผ่านมา

      😂😂😂

    • @dimpyaulakh3311
      @dimpyaulakh3311 20 วันที่ผ่านมา +2

      Sahi gall ah veer 😂😂

    • @navdeepdhaliwal1999
      @navdeepdhaliwal1999 17 วันที่ผ่านมา +1

      ਜਮਾ ਸਹੀ ਗੱਲ ਆ ਵੀਰ

  • @sikh8396
    @sikh8396 20 วันที่ผ่านมา +151

    ਇਹੋ ਜਿਹੇ ਗਦਾਰਾ ਸਾਨੂੰ ਅਗੇ ਮਾਰਿਆ

  • @satnaam.singhmalhi6249
    @satnaam.singhmalhi6249 20 วันที่ผ่านมา +60

    ਬਹੁਤ ਵਧੀਆ ਸੋਚ ਆ ਪਿੰਡ ਵਾਲਿਆਂ ਦੀ

  • @BhagatSingh-wf7mv
    @BhagatSingh-wf7mv 19 วันที่ผ่านมา +53

    ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਪਿੰਡ ਦਿੰਨਾ ਕਾਂਗੜ ਵਾਲਿਆ ਸੰਗਤ ਜੀ ਰੱਬ ਰੂਪ ਹੋਣ ਦਾ ਸਬੂਤ ਦਿੱਤਾ

  • @user-qn2ei1fo8p
    @user-qn2ei1fo8p 20 วันที่ผ่านมา +112

    ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਰਕਾਰ ਤੋਂ ਕੁਝ ਵੀ ਹੁੰਦਾ ਕਰ ਲਵੇ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਤੇ ਜਾਗਦੀਆਂ ਜ਼ਮੀਰਾਂ ਵਾਲੇ ਹਲਕੇ ਨਿਵਾਸੀਆਂ ਦੀ ਜਿੱਤ ਪੱਕੀ ਹੈ

  • @PritamSingh-wt7jx
    @PritamSingh-wt7jx 20 วันที่ผ่านมา +82

    ਪਿੰਡ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ

  • @paramjitgill7816
    @paramjitgill7816 20 วันที่ผ่านมา +73

    ਪਿੰਡ ਵਾਲਿਆਂ ਬਹੁਤ ਧੰਨਵਾਦ

  • @brardeep1057
    @brardeep1057 20 วันที่ผ่านมา +131

    ਸਾਡੀ ਕੌਮ ਨੂੰ ਗਦਾਰ ਹੀ ਥੱਲੇ ਲਾਉਣ ਦੀ ਕੋਸ਼ਿਸ਼ ਹਮੇਸ਼ਾਂ ਕਰਦੇ ਆਏ ਨੇ ਪਰ ਸਲੂਟ ਹੈ ਪਿੰਡ ਵਾਸੀਆਂ ਨੂੰ 🙏🙏

  • @JaswantSingh-uu5us
    @JaswantSingh-uu5us 20 วันที่ผ่านมา +103

    ਇਕ ਪਾਸੇ ਸਿਰ ਧੜ ਦੀਆ ਲੱਗੀਆ ਭਾਈ ਅਮ੍ਰਿਤਪਾਲ ਸਿੰਘ ਵਾਸਤੇ ਦੂਜਾ ਇਹ ਗਦਾਰ ਹੈ ਦੀਨੇ ਸਾਹਿਬ ਵਾਲਾ ਅਮ੍ਰਿਤਪਾਲ ਪਰ ਪਿੰਡ ਵਾਸੀਆ ਦੇ ਵਿਚਾਰ ਬਹੁਤ ਚੰਗੇ ਹੈ ਸਭ ਨੂੰ ਦੁੱਖ ਹੈ

  • @SinghGill7878
    @SinghGill7878 20 วันที่ผ่านมา +99

    ਚਲੋ ਕੋਈ ਗੱਲ ਨੀ ਵਾਪਿਸ ਲੈ ਲਏ ਕਾਗਜ ਓਹਨੇ ਵੇਲੇ ਸਿਰ ਮੌਕਾ ਸੰਭਾਲ ਗਿਆ
    ਜਿਤੁਗਾ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਹੀ ਭਾਵੇਂ ਸਰਕਾਰ ਕੁਸ਼ ਵੀ ਕਰੀ ਜਾਵੇ ❤

    • @JatindersinghKaler
      @JatindersinghKaler 20 วันที่ผ่านมา +4

      Nhi lae vapas londae nae

    • @Mac-nm5bb
      @Mac-nm5bb 20 วันที่ผ่านมา

      Khottaa Mootpal bhagodda 🤡

  • @GuruKhalsa-rh6um
    @GuruKhalsa-rh6um 19 วันที่ผ่านมา +11

    ਮੈਂ ਕਹਿੰਦਾਂ ਸਾਡੀ ਕੌਮ ਹੁਣ ਬਹੁਤ ਸਿਆਣੀ ਹੋ ਗਈ ਹੈ ਸਾਨੂੰ ਹੁਣ ਕੋਈ ਮੂਰਖ਼ ਨਹੀ ਬਣਾ ਸਕਦਾ ਭਾਈ ਸਾਹਿਬ ਜੀ ਨੂੰ ਵੋਟ ਪਾਊ

  • @gurinderpalsingh1721
    @gurinderpalsingh1721 20 วันที่ผ่านมา +41

    ਬਾਪੂ ਜੀ ਦੀਆਂ ਗੱਲਾਂ ਬਿਲਕੁਲ ਸਹੀ ਆ

  • @user-rt7xz7hy6l
    @user-rt7xz7hy6l 20 วันที่ผ่านมา +43

    ਹੁਣ ਇਹ ਸਾਰੀ ਉਮਰ ਮੇਹਣਾ ਲੈ ਕੇ ਜਿਊ ਗਾ

  • @SukhdeepSingh-vf4qq
    @SukhdeepSingh-vf4qq 20 วันที่ผ่านมา +57

    ਧੰਨਵਾਦ ਪਿੰਡ ਵਾਲਿਉ। ਸਤਿਕਾਰ ਆ ਤੁਹਾਡਾ ਸਾਰਿਆ ਦਾ।

  • @tarsemsohi677
    @tarsemsohi677 20 วันที่ผ่านมา +100

    ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਜੀ,,, ਇਹਦਾ, ਮੂੰਹ ਕਾਲਾ ਕਰਕੇ ਘਮਆਓ,,

    • @GurdeepSingh-su5ev
      @GurdeepSingh-su5ev 20 วันที่ผ่านมา +3

      ਕਿਉ ਯਾਰ ਐਡਾ ਵੱਡਾ ਸਟੈਪ ਇਹ ਗੱਲ ਕਿਧਰ ਨੂੰ ਜਾਉਗੀ ਇਸਦੇ ਨਾਲ ਅਗਲੇ ਦੀ ਚੜ੍ਹਤ ਹੋਵੇਗੀ ਭੁੱਲ ਨਹੀ ਕਰਨੀ ਚਾਹੀਦੀ

  • @gurbhejsingh5703
    @gurbhejsingh5703 20 วันที่ผ่านมา +44

    ਕੌਮ ਨੂੰ ਜਦ ਮਾਰਿਐ ਤਾ ਆਪਣਿਆਂ ਨੇ ਮਾਰਿਐ

  • @malhi_vlog46
    @malhi_vlog46 19 วันที่ผ่านมา +20

    ਪਿੰਡ ਵਾਸੀਆਂ ਨੂੰ ਸਲੂਟ ਆ

  • @karanjatt9986
    @karanjatt9986 19 วันที่ผ่านมา +17

    ਧੰਨਵਾਦ ਪਿੰਡ ਵਾਸੀਆਂ ਦਾ ਜਿਹੜੇ ਵਧੀਆ ਸੋਚ ਰੱਖਦੇ ਹਨ।

  • @darshanmaan7066
    @darshanmaan7066 20 วันที่ผ่านมา +43

    ਧਨਵਾਦ ਵਹਿਗੂਰੂੂ ਪਿੰਡ, ਵਾਲਿਯਾmanja, ਦਾ

  • @lakhveersinghmallan4273
    @lakhveersinghmallan4273 20 วันที่ผ่านมา +69

    ਬਹੁਤ ਗਲਤ ਕੰਮ ਕੀਤਾ ਹੈ ਜੀ

  • @vickysingh763
    @vickysingh763 20 วันที่ผ่านมา +44

    ਗ਼ਲਤ ਕੰਮ ਕੀਤਾ

  • @BajSingh-di6pi
    @BajSingh-di6pi 20 วันที่ผ่านมา +27

    ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੌਮ ਗੱਦਾਰਾਂ ਨੂੰ ਚੰਗੀ ਤਰ੍ਹਾਂ ਪਛਾਣ ਕਰ ਲਵੋ

  • @balrajsingh8247
    @balrajsingh8247 19 วันที่ผ่านมา +7

    ਬਹੁਤ ਹੀ ਵਧੀਆ ਸਟੈਂਡ ਲਿਆ ਪਿੰਡ ਵਾਲੇਆ ਨੇ ❤❤ ਜਿਉਂਦੇ ਰਓ ਜੀ

  • @malkitsingh2292
    @malkitsingh2292 20 วันที่ผ่านมา +29

    ਸਿੱਖ ਕੌਮ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਆਪਣੇ ਦੁਸ਼ਮਣਾਂ ਤੋ ਨਹੀ ਆਪਣੇ ਗਦਾਰਾ ਤੋ ਸਾਵਧਾਨ ਰਹਿਣਾ ਚਾਹੀਦਾ ਹੈ ?🙏🙏🙏🙏🙏

  • @Singhsingh-vh7hw
    @Singhsingh-vh7hw 20 วันที่ผ่านมา +15

    ਲੱਖ ਲਾਹਨਤ ਆਮ ਆਦਮੀ ਪਾਰਟੀ ਦੇ ਭੰਡ ਜਿਹੇ ਭੰਡ ਬੰਦੇ ਦੇ 1 ਚਵਲਾਂ ਅਪਨੇ ਸਿੱਖੀ ਸਰੂਪ ਦੀ ਲਾਜ ਰੱਖ

  • @JaggaSingh-ry7wl
    @JaggaSingh-ry7wl 19 วันที่ผ่านมา +10

    ਬਹੁਤ ਵਧੀਆ ਸੋਚ ਆ ਪਿੰਡ ਵਾਲਿਆਂ ਦੀ ਧੰਨਵਾਦ ਜੀ ਭਾਈ ਅੰਮ੍ਰਿਤ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ

  • @gurmitsingh284
    @gurmitsingh284 19 วันที่ผ่านมา +8

    ਇਸ ਗਦਾਰ ਬੰਦੇ ਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇ

  • @IqbalSingh-vg5pc
    @IqbalSingh-vg5pc 20 วันที่ผ่านมา +21

    ਪਿੰਡ ਵਾਲਿਆ ਅਗੇ ਲਖਾ ਵਾਰੀ ਸਿਰ ਝੁਕਦਾ ਹੈ

  • @simransandhu302
    @simransandhu302 20 วันที่ผ่านมา +21

    ਲੋਕ ਬਹੁਤ ਸਿਆਣੇ ਹੋ ਗਏ.. 👍

  • @mrskaur539
    @mrskaur539 20 วันที่ผ่านมา +31

    ਪਿੰਡ ਵਾਲਿਆਂ ਭੈਣ ਭਰਾਵਾਂ ਦਾ ਬਹੁਤ ਹੀ ਧਨਵਾਦ 🙏🏽🙏🏽🙏🏽🙏🏽🙏🏽🙏🏽❤️ ਪਰ ਝਾੜੂ ਵਾਲਿਓ ਨੇ ਬੁਰਕੀ ਬਹੁਤ ਵੱਡੀ ਪਾਈਹੈ

  • @bikramgill5035
    @bikramgill5035 19 วันที่ผ่านมา +9

    ਸਾਰੇ ਭੈਣਾ ਅਤੇ ਵੀਰਾਂ ਨੂੰ ਦੋਵੇਂ ਹੱਥ ਜੋੜਕੇ ਬੇਨਤੀ ਹੈ ਕਿ ਵੋਟਾਂ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਭਾਈ ਸਰਬਜੀਤ ਸਿੰਘ ਨੂੰ ਵੀਰ ਲੱਖੇ ਸਿਧਾਣੇ ਨੂੰ ਸਰਦਾਰ ਸਿਮਰਨ ਜੀਤ ਸਿੰਘ ਮਾਨ ਖਾਲਸਾ ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਜਿਤਾਉ

  • @rajasidhu4712
    @rajasidhu4712 20 วันที่ผ่านมา +54

    ਬਹੁਤ ਵੱਡੀ ਗਲਤੀ ਕੀਤੀ ਹੈ ਗੁਦਾਰ ਨੇ ਸਿੱਖ ਕੌਮ ਨਾਲ ਗੁਦਾਰੀ ਕੀਤੀ ਹੈ ਲੱਖ ਲਾਹਨਤਾਂ ਇਸ ਬੰਦੇ ਦੇ

  • @gurpalsingh5609
    @gurpalsingh5609 19 วันที่ผ่านมา +8

    ਪਿੰਡ ਦੇ ਲੋਕਾਂ ਦਾ ਏਕਾ ਜ਼ਿੰਦਾਬਾਦ ਅਤੇ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ

  • @Bajwasaab713
    @Bajwasaab713 19 วันที่ผ่านมา +6

    ਕਰੋੜਾ ਦੀਆਂ ਲੱਹਨਤਾ ਖੱਟ ਲਾਈਆ

  • @KuldeepSingh-vv6dm
    @KuldeepSingh-vv6dm 19 วันที่ผ่านมา +9

    ਇਹ ਪਿੰਡ ਦੇ ਲੋਕਾਂ ਦੀ ਜ਼ਮੀਰ ਜਾਗਦੀ ਹੈ ਵਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਹਿਗੁਰੂ ਜੀ

  • @ssbdiary5258
    @ssbdiary5258 19 วันที่ผ่านมา +6

    ਇਹ ਤਾਂ ਗੱਲ ਸੱਚੀ ਹੋ ਗੀ ਬਈ ਪਿੰਡ ਚ ਜਿਹੜਾ ਸਿਰੇ ਦਾ ਮਲੰਗ ਬੰਦਾ ਉਹ ਆਮ ਆਦਮੀ ਪਾਰਟੀ ਨਾਲ ਨੇ ।
    ਪੈਸੇ ਦਾ ਭੁੱਖਾ

  • @rajwinderkaur7029
    @rajwinderkaur7029 19 วันที่ผ่านมา +5

    ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਜੀ

  • @harsingh4917
    @harsingh4917 20 วันที่ผ่านมา +6

    ਪਿੰਡ ਵਾਲਿਆਂ ਦੀ ਨੂੰ ਸੋਚ ਨੂੰ ਸਲਾਮ ਜਿਉਂਦੇ ਵੱਸਦੇ ਰਹੋ ਗੁਰੂ ਪਿਆਰਿਓੁ ❤️🙏🏽

  • @daljitkaur912
    @daljitkaur912 20 วันที่ผ่านมา +9

    ਇਕ ਜੁਟ ਹੋ ਕੇ ਵੋਟਾਂ ਪਾ ਕੇ ਭਾਈ ਅੰਮ੍ਰਿਤਪਾਲ ਸਿੰਘ khalsa ji nu ਕਾਮਯਾਬ ਕਰੋ

  • @harpreetsinghrandhawa7772
    @harpreetsinghrandhawa7772 20 วันที่ผ่านมา +12

    ਪਿੰਡ ਵਾਸੀ ਬਹੁਤ ਵਧੀਆ ਇਨਸਾਨ ਨੇ, ਕਿੱਨਾਂ ਮਹਿਸੂਸ ਕਰ ਰਹੇ ਹਨ,ਕੇ ਪਿੰਡ ਦਾ ਨਾਂ ਬਦਨਾਮ ਕਰਤਾ

  • @SukhdevSingh-kc7yp
    @SukhdevSingh-kc7yp 20 วันที่ผ่านมา +10

    ਆਪ ਵਾਲਿਆਂ ਦੀ ਸਿੱਖ ਪੰਥ ਬਾਰੇ ਮੰਦੀ ਸੋਚ ਦਾ ਜਨਾਜਾ ਨਿਕਲ ਗਿਆ।

  • @butasingh4607
    @butasingh4607 19 วันที่ผ่านมา +6

    ਪਿੰਡ ਵਾਲਿਆਂ ਦਾ ਬਹੁਤ ਵਧੀਆ ਵਿਚਾਰ ਜੀ ਧੰਨਵਾਦ ਜੀ

  • @PritamSingh-wt7jx
    @PritamSingh-wt7jx 20 วันที่ผ่านมา +14

    ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਉਸ ਦਾ ਸਮਾਜਿਕ ਬਾਈ ਕਾਟ ਕੀਤਾ ਜਾ ਹੈ ਜਾਂ ਆਪਣੇ ਕਾਗਜ ਵਾਪਿਸ ਲੈਣ ਤੇ ਮੁਆਫ਼ੀ ਮੰਗੇ

  • @sukhchainsinghsadhar6793
    @sukhchainsinghsadhar6793 19 วันที่ผ่านมา +4

    ਬਹੁਤ ਵਧੀਆ ਸੋਚ ਪਿੰਡ ਵਾਲਿਆਂ

  • @user-yg3nr2ov2x
    @user-yg3nr2ov2x 19 วันที่ผ่านมา +5

    ਬਿਲਕੁਲ ਸਹੀ ਕਿਹਾ ਵੀਰ ਜੀ ਸੋਦਾ ਹੀ ਹੋਇਆ ਲੱਗਦਾ ਇਹ ਵੋਟਾਂ ਭਨੀਆ ਸਰਕਾਰ ਨੇ ਵੀਰ ਜੀ ਬਹੁਤ ਵਧੀਆ ਲੱਗਿਆ ਕਿ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਹੱਕ ਵਿੱਚ ਖਲੋਤੇ ਬਹੁਤ ਬਹੁਤ ਧੰਨਵਾਦ ਜੀ ❤❤❤❤❤❤❤❤❤

  • @singhresham1514
    @singhresham1514 20 วันที่ผ่านมา +11

    ਪੂਰੇ ਪਿੰਡ ਵਾਲਿਆ ਨੂੰ ਚਾਹੀਦਾ ਇਸਦਾ ਬਾਈਕਾਟ ਕਰਨਾ ਕੋਈ ਵੀ ਸਾਝ ਦੁੱਖ ਸੁੱਖ ਵਿੱਚ ਵੀ ਹਾਜਰ ਨਹੀ ਹੋਣਾ ਚਾਹੀਦਾ

  • @jitsingh8827
    @jitsingh8827 19 วันที่ผ่านมา +10

    ਇਹ ਦਿੱਲੀ ਵਾਲੀਆਂ ਪਾਰਟੀਆਂ ਸ਼ਰਾਰਤਾਂ ਕਰਦੀਆਂ ਰਹਿੰਦੀਆਂ ਨੇ

  • @lakhadhaliwal7430
    @lakhadhaliwal7430 18 วันที่ผ่านมา +3

    ਸਾਰੇ ਸਿੱਖ ਆਗੂਆਂ ਨੂੰ ਜਤਾਉ ਫਰੀਦਕੋਟ ਤੋਂ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਅਜਾਦ

  • @ARTMASTER1313
    @ARTMASTER1313 19 วันที่ผ่านมา +8

    ਸਾਰਾ ਪਿੰਡ ਸਿਆਣਾ ਤੇ ਸੂਝਵਾਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਹੈ ਇਸ ਪਿੰਡ ਤੇ, ਪਰ ਸਿੱਖੀ ਚ ਇੱਕ ਅੱਧਾ ਡੋਗਰਾ ਵੀ ਪੈਦਾ ਹੋ ਹੀ ਜਾਂਦਾ ਹੈ। ਇੱਕ ਹੋਰ ਬੇਨਤੀ ਹੈ ਸੰਗਤ ਲਈ, ਪੰਜਾਬ ਚੋਂ ਸਫਾਇਆ ਕਰ ਦਿਓ ਇਸ ਪਾਰਟੀ ਦਾ ਜਿਹੜੀ ਵਾਰ ਵਾਰ ਸਿੱਖੀ ਤੇ ਹਮਲੇ ਕਰ ਰਹੇ ਹੈ, ਚੁਟਕਲਿਆਂ ਚ ਨਾ ਆਇਆ ਕਰੋ, ਇਹ ਸਿੱਖਾਂ ਦੇ ਦੁਸ਼ਮਣ ਹੈ ਯਾਦ ਰੱਖਿਓ, ਇਹ ਭਾਜਪਾ ਤੋਂ ਵੀ ਕੁੱਤੇ ਲੋਕ ਹੈ

  • @sukhbeerbrar5423
    @sukhbeerbrar5423 19 วันที่ผ่านมา +4

    ਪਿੰਡ ਵਾਸੀਆ ਦਾ ਬਹੁਤ ਬਹੁਤ ਧੰਨਵਾਦ ਜੀ

  • @kuldipsinghmaluka1973
    @kuldipsinghmaluka1973 20 วันที่ผ่านมา +19

    ਕਾਂਗਡ ਨੇ ਵੀ ਇੱਕ ਸਿਕੰਦਰ ਸਿੰਘ ਨਾਮ ਦਾ ਬੰਦਾ ਖੜਾ ਕੀਤਾ ਸੀ ਪਹਿਲਾਂ

  • @kskaryanastore
    @kskaryanastore 20 วันที่ผ่านมา +16

    ਇਹੋ ਜਿਹੇ ਗਦਾਰਾ ਨੇ ਪੰਜਾਬ ਨੂੰ ਅੱਗੇ ਨੀ ਜਾਣ ਨਹੀਂ ਦਿੱਤਾ

  • @KaramjitSingh-ni1qu
    @KaramjitSingh-ni1qu 19 วันที่ผ่านมา +4

    ਪਿੰਡ ਵਾਲਿਆਂ ਨੇ ਬਹੁਤ ਵਧੀਆ ਵਿਚਾਰ ਦਿੱਤਾ

  • @amarjeetkaur9175
    @amarjeetkaur9175 19 วันที่ผ่านมา +7

    ਮੇਰੇ ਪਿੰਡ ਦੇ ਲੋਕ ਰੱਬ ਵਰਗੇ ਆ ਪਰ ਇਹ ਸਾਡੇ ਪਿੰਡ ਵਿੱਚ ਔਰੰਗਜ਼ੇਬ ਜੰਮ ਪਿਆ

  • @HARJEETSINGH-yv1np
    @HARJEETSINGH-yv1np 18 วันที่ผ่านมา +3

    No problem ਜੀ, ਅੜੇ ਸੋ ਝੜੇ, ਗੁਰ ਸਰਣ ਪਰੇ ਸੋ ਤਰੇ,ਭਾਊ ਅੰਮ੍ਰਿਤਪਾਲ ਸਿੰਘ ਜੀ ਤੇ ਕਲਗ਼ੀਧਰ ਪਾਤਿਸ਼ਾਹ ਦਾ ਹੱਥ ਹੈ, ਦੇਗ ਤੇਗ ਫਤਹਿ ❤❤❤❤❤

  • @user-ww9ml1rb6n
    @user-ww9ml1rb6n 20 วันที่ผ่านมา +19

    ਪਿੰਡ ਵਾਲਿਓ ਸਲੂਟ ਆ ਤੁਹਾਨੂੰ ਤਹਾਡਾ ਕ਼ੋਈ ਕਸੂਰ ਨਹੀ ਪਰ ਕਾਂ ਗਿਆਰੀ ਕਣਕ ਵਿੱਚ ਹੁੰਦੀ ਆ ਇਸ ਪਿੰਡ ਵਿਚ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਫ਼ਰ ਨਾਮਾ ਲਿਖਿਆ ਸੀ ਬੜਾ ਚੰਗਾ ਪਿੰਡ ਚੰਗੇ ਲੋਕ ਪਰ ਇਹ ਟੂਟਲ ਕਿਥੌਂ ਜਮ ਪਿਆ ਗਦਾਰ ਸਾਲਾ ਕਾਂ ਹੰਸ ਦੀ ਰੀਸ ਕਰਦਾ

  • @ravneetkaurbhullar9254
    @ravneetkaurbhullar9254 20 วันที่ผ่านมา +15

    ❤AMARTIPAL SINGH❤
    ❤❤❤❤❤❤❤❤

  • @AvtarSingh-pw7fv
    @AvtarSingh-pw7fv 20 วันที่ผ่านมา +27

    ਚਲੋ ਕਿਸੇ ਦੇ ਵਿਹਕਾਵੇ ਵਿੱਚ ਆਕੇ ਘਰੋਂ ਭੱਜਿਆ ਬੰਦਾ ਜੇ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਦੀ ਥੱਪੜ ਚੌਤ ਕਰਨ ਨਾਲੋਂ ਉਸਨੂੰ ਪਲੋਸ ਕੇ ਘਰੇ ਵਾੜ ਮਾਫ਼ ਕਰ ਦੇਣਾ ਚਾਹੀਦਾ ਹੈ

    • @GurdeepSingh-su5ev
      @GurdeepSingh-su5ev 20 วันที่ผ่านมา

      ਬਿਲਕੁਲ ਜੀ

    • @harbhajansingh9967
      @harbhajansingh9967 19 วันที่ผ่านมา

      ਸਵੇਰ ਦਾ ਗੁੰਮ ਹੋਇਆ ਸ਼ਾਮ ਨੂੰ ਘਰ ਵਾਪਸ ਆ ਗਿਆ ਉਹਨੂੰ ਗੁਆਚਿਆ ਨਹੀਂ ਕਹਿੰਦੇ

  • @SahibjotSinghSandhu5013
    @SahibjotSinghSandhu5013 19 วันที่ผ่านมา +5

    ਪਿੰਡ ਵਾਲੇ ਉਸ ਬੰਦੇ ਨਾਲ ਗੱਲ ਕਰਕੇ ਕਾਗਜ਼ ਖਾਰਜ ਕਰਵਾਉਣ।
    ਪਿੰਡ ਵਾਸੀਆਂ ਨੂੰ ਅਪੀਲ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @avjindersinghsodha3633
    @avjindersinghsodha3633 20 วันที่ผ่านมา +8

    ਸਿੱਖ ਕੌਮ ਦਾ ਪੰਥ ਦਾ ਮਹਿਣਾ ਨਾ ਲਵੋ ਇਹ ਸਦੀਆਂ ਤੱਕ ਪਿਛਾ ਨੀ ਛੱਡਦਾ//ਦੀਪ ਬਾਈ
    ਇਸ ਗਦੇੜ ਨੇ ਖੱਟ ਲਿਆ

  • @sukhrajsingh6090
    @sukhrajsingh6090 20 วันที่ผ่านมา +17

    Amritpal singh khalsa 🚩 jindabad raho

  • @SurjitSingh-qw7ok
    @SurjitSingh-qw7ok 20 วันที่ผ่านมา +4

    एह Pind Pure Punjab Vicho Sabto Vadiya Bahut Bahut Dhanvad Viro

  • @BaldevSingh-en4pz
    @BaldevSingh-en4pz 20 วันที่ผ่านมา +7

    Waheguru ji ka Khalsa waheguru ji ki Fateh

  • @jspawaar675
    @jspawaar675 19 วันที่ผ่านมา +3

    ਜੇਕਰ ਨਕਲੀ ਅਮ੍ਰਿਤਪਾਲ ਨੂੰ ਭੋਰਾ ਵੀ ਸ਼ਰਮ ਮਹਿਸੂਸ ਹੁੰਦੀ ਹੈ ਤਾਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦਾ ਫੈਸਲਾ ਕਰ ਲਵੇ

  • @amarjeetsinghsidhusaab1707
    @amarjeetsinghsidhusaab1707 19 วันที่ผ่านมา +4

    Full spot kro Bhai saab Bhai Amritpal singh khailsa ji de waheguru ji 🙏

  • @BalwinderSingh-vi8pb
    @BalwinderSingh-vi8pb 20 วันที่ผ่านมา +9

    Jagdian jamiran Wale vir jindabad

  • @sachdiawaaj3738
    @sachdiawaaj3738 19 วันที่ผ่านมา +4

    ਸ਼ਾਬਾਸ਼ ਪਿੰਡ ਵਾਲਿਓ

  • @Amrik-ci6eb
    @Amrik-ci6eb 19 วันที่ผ่านมา +4

    Nakli nakli hunda te Asli Asli hunda majhe da majhail babbar sher Bhai Amrit pal Singh ji khalsa jindabad

  • @zorasingh1059
    @zorasingh1059 17 วันที่ผ่านมา +4

    ਮਾਈਕ ਯਾਦ ਰੱਖਿਓ ਭਰਾਵੋ

  • @Amrik-ci6eb
    @Amrik-ci6eb 19 วันที่ผ่านมา +4

    Sikh koum da babbar sher Bhai Amrit pal Singh ji khalsa jindabad hai te rahega ❤❤❤❤❤

  • @gurjeetsingh2072
    @gurjeetsingh2072 19 วันที่ผ่านมา +2

    ਸਲੂਟ ਆ ਪਿੰਡ ਵਾਲਿਆਂ ਨੂੰ ਦਿਲੋਂ ਬਾਈ ਜੀ

  • @JagdishSingh-cw3du
    @JagdishSingh-cw3du 19 วันที่ผ่านมา +2

    ਕੋਈ ਨਹੀਂ ਕੋਈ ਨਹੀਂ ਭਾਜੀ ਤੁਸੀਂ ਉਦਾਸ ਨਾ ਹੋ ਇੱਦਾਂ ਦੇ ਕੰਮ ਸਰਕਾਰਾਂ ਕਰਦੀਆਂ ਹੀ ਹੁੰਦੀਆਂ

  • @amazingfact8914
    @amazingfact8914 19 วันที่ผ่านมา +3

    ਸਲੂਟ ਆ ਬਾਈ ਪਿੰਡ ਵਾਲਿਆਂ ਨੂੰ

  • @SubhdeepSingh-cr3ix
    @SubhdeepSingh-cr3ix 19 วันที่ผ่านมา +2

    ਬਹੁਤ ਵਧੀਆ ਸੋਚ ਜੀ

  • @goldysidhu6562
    @goldysidhu6562 20 วันที่ผ่านมา +31

    ਗਦਾਰ ਬੰਦਾ

  • @jaswindersandhu9462
    @jaswindersandhu9462 19 วันที่ผ่านมา +1

    ਹੋ ਸਕਦਾ ਆਤਮਹੱਤਿਆ ਕਰ ਲਵੇ ਜੇ ਚੂਤੀਆ ਹੋਇਆ ਫੇਰ ਕੀ ਕਹਿਣਾ ।

  • @user-cy3qy8ih6z
    @user-cy3qy8ih6z 19 วันที่ผ่านมา +2

    ਜੋ ਜੋ ਨੁਕਸਾਨ ਹੋਇਆ ਕੌਮ ਦਾ ਅਜਿਹੇ ਆਪਣਿਆ ਹੀ ਲੋਕਾ ਕਰਕੇ ਹੋਇਆ ਸੰਗਤੇ

  • @JehlamDeKandhe
    @JehlamDeKandhe 19 วันที่ผ่านมา +1

    ਖਡੂਰ ਸਾਹਿਬ ਤੋਂ ਜਿੱਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਯਕੀਨੀ ਹ

  • @davinderkaur7592
    @davinderkaur7592 19 วันที่ผ่านมา +2

    ਪਿੰਡ ਵਾਸੀਆਂ ਨੂੰ ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ ਇਸ ਮੂਰਖ਼ ਨੇ ਆਪਣੀ ਅਤੇ ਪਾਰਟੀ ਦੀ ਜੜ੍ਹ ਪੁੱਟੀ ਹੈ ।

  • @babblysidhu5273
    @babblysidhu5273 19 วันที่ผ่านมา +2

    ਸਲੂਟ ਆ ਪਿੰਡ ਵਾਲੇਆ ਨੂੰ

  • @gigiminiature4192
    @gigiminiature4192 19 วันที่ผ่านมา +3

    ਗੱਲ ਮਕਾਊ ਦੱਲਾ ਏ ਸਾਰੇ ਬਿਹਾਰ ਤੋ ਆਏ ਬੇ ਨੇ

  • @CalmEagle-sf1fy
    @CalmEagle-sf1fy 19 วันที่ผ่านมา +1

    ਪਿੰਡ,ਵਾਲੇ,ਬਹੁਤ,ਈ,ਹੀਰੇ,ਤੇ,ਭਲੇਮਾਨਸ,ਬੰਦੇ,ਨੇ,ਇਨਾ,ਦੀ,ਸੋਚ,ਨੂੰਸਲਾਮ,ਇਡਾ,ਚਵਲ,ਬੰਦਾ,ਇਸ,ਪਿੰਡ,ਵਿੱਚ,ਲੱਖਲਾਹਨਤਾ,ਬੌਕਰ, ਵਾਲੇ,ਕਿੱਥੋਂ,ਤੱਕ,ਗਿਰਗੇ

  • @GurvinderSingh-eu2jv
    @GurvinderSingh-eu2jv 8 วันที่ผ่านมา

    ਪਿੰਡ ਵਾਲਿਆਂ ਦੀ ਸੋਚ ਬੜੀ ਚੜਦੀਕਲਾ 🫡🫡🫡🫡

  • @yashpalsinghyash2043
    @yashpalsinghyash2043 19 วันที่ผ่านมา +2

    ਲੋਕਾਂ ਨੂੰ ਚੋਣ ਨਿਸ਼ਾਨ ਬਾਰੇ ਜਾਣਕਾਰੀ ਦਿਉ ।

  • @LovepreetGill-jr8gb
    @LovepreetGill-jr8gb 20 วันที่ผ่านมา +10

    Jyonde wasde rayo pind waliyo

  • @majorsingh1285
    @majorsingh1285 19 วันที่ผ่านมา +3

    ਸਾਰੇ ਪਿੰਡ ਵਾਲੀਆ ਨੂੰ ਇਸ ਦ ਬਾਈਕਾਟ ਕਰਨਾ ਚਾਹੀਦਾ , ਸਲੂਟ ਆ ੳਹਨਾ ਪਿੰਡ ਵਾਸੀਆਂ ਨੂੰ ਜਿਹੜੇ ਇਸ ਡੋਗਰੇ ਦਾ ਵਿਰੋਧ ਕਰਦੇ ਆ

  • @sachdiawaaj3738
    @sachdiawaaj3738 19 วันที่ผ่านมา +2

    ਅਸੀਂ ਵੀਰ ਜੀਓ ਖਡੂਰ ਸਾਹਿਬ ਤੋਂ ਹਾਂ ਇਹਨਾਂ,ਲੋਕਾਂ ਦੀਆਂ ਜਮਾਨਤਾਂ ਜਬਤ ਕਰਾ ਕੇ ਚੀਕਾਂ ਕਢਾ ਦੇਵਾਂਗੇ ਗਦਾਰਾਂ ਦੀਆਂ

  • @yadwinderkang5628
    @yadwinderkang5628 20 วันที่ผ่านมา +5

    Bhut Vdia pind wali o

  • @kamaldhindsa8953
    @kamaldhindsa8953 20 วันที่ผ่านมา +7

    Good ❤ pind aleyo

  • @user-vf2eh2mb1s
    @user-vf2eh2mb1s 19 วันที่ผ่านมา +2

    ਬਾਈ ਇਹ ਖੱਚ ਨੇ ਸਾਡੇ ਇਲਾਕੇ ਨੂੰ ਕਲੰਕ ਲਾ ਤਾ

  • @SukhdevSingh-ni3lf
    @SukhdevSingh-ni3lf 20 วันที่ผ่านมา +5

    ਬਾਬਾ ਮੇਹਰ ਕਰੇ ਸਾਰੇ ਪਿੰਡ ਵਾਲਿਆ ਤੇ 🙏

  • @lakhvirsandhu6810
    @lakhvirsandhu6810 19 วันที่ผ่านมา +1

    ਧੰਨਵਾਦ ਪਿੰਡ ਦੀ ਸੰਗਤ ਦਾ

  • @SahibjotSinghSandhu5013
    @SahibjotSinghSandhu5013 19 วันที่ผ่านมา +3

    ਇਸ ਪਰਿਵਾਰ ਨੂੰ ਕੌਮ ਚੋਂ ਕੱਢੋ

  • @jagirsandhu6356
    @jagirsandhu6356 20 วันที่ผ่านมา +4

    BhaiAmritpal singh❤❣️❤️💗💜❤️🚩🚩🚩⚔️⚔️⚔️🌹🌺🌼🚩🚩⚔️⚔️

  • @yashveerdhillon5203
    @yashveerdhillon5203 20 วันที่ผ่านมา +5

    No 1 village

  • @AmarSingh-gp2hd
    @AmarSingh-gp2hd 19 วันที่ผ่านมา +1

    ਸਾਰੇ ਪਿੰਡ ਦੇ ਧੰਨਵਾਦ ਸਹਿਤ 🎉