Gopi ਕਹਿੰਦਾ ਮੇਰੀ ਇਕੱਲੀ ਇਕੱਲੀ ਭਵਿੱਖਬਾਣੀ ਹੋਈ ਸੱਚ!ਅਗਲੀ ਜ਼ਿਮਨੀ ਚੋਣ ਬਾਰੇ ਵੀ ਦੱਸ ਗਿਆ ਕਿ ਕੌਣ ਜਿੱਤੂ?

แชร์
ฝัง
  • เผยแพร่เมื่อ 3 มิ.ย. 2024
  • Gopi ਕਹਿੰਦਾ ਮੇਰੀ ਇਕੱਲੀ ਇਕੱਲੀ ਭਵਿੱਖਬਾਣੀ ਹੋਈ ਸੱਚ!
    ਅਗਲੀ ਜ਼ਿਮਨੀ ਚੋਣ ਬਾਰੇ ਵੀ ਦੱਸ ਗਿਆ ਕਿ ਕੌਣ ਜਿੱਤੂ?
    ਲਵ ਯੂ ਬਠਿੰਡੇ ਵਾਲਿਓ! ਤੁਸੀਂ ਮੇਰੀ ਇੱਜ਼ਤ ਰੱਖ ਲਈ।
    Gopi Gurpreet Bhalaiana
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 640

  • @Blifeideal
    @Blifeideal 27 วันที่ผ่านมา +78

    ਵੀਰ ਜੀ ਧੰਨਵਾਦ ਉਹਨਾਂ ਦਾ ਜਿੰਨਾ ਨੇ ਅਮ੍ਰਿਤਪਾਲ ਤੇ ਸਰਬਜੀਤ ਨੂੰ ਜਤਾਇਆ ਆਪਣੀ ਬਹੁਤ ਵੱਡੀ ਦੇਣ

    • @InderjitSingh-of5lm
      @InderjitSingh-of5lm 25 วันที่ผ่านมา +5

      Bhai jagtar singh hawra ji ene spot karde lok ajj nu bhar hone c

  • @ssbdiary5258
    @ssbdiary5258 27 วันที่ผ่านมา +69

    ਪੁੱਛਾਂ ਨਾ ਦੇਣ ਲੱਗੀ ਜਾਈਂ ਕਿਉਂਕਿ ਹੁਣ ਤੇਰੇ ਕੋਲ ਲੋਕਾਂ ਨੇ ਆਉਣ ਲੱਗ ਜਾਣਾ

    • @SukhwinderKaur-rz5ve
      @SukhwinderKaur-rz5ve 25 วันที่ผ่านมา

      ਮੈਨੂੰ ਤੇਰੇ ਘਟੀਆਂ ਕਮੈਂਟਾਂ ਦੀ ਲੋੜ ਨਹੀਂ

  • @CharnjitSingh-fx4dv
    @CharnjitSingh-fx4dv 27 วันที่ผ่านมา +38

    ਸੰਗਰੂਰ ਵਾਲੀ ਭਵਿੱਖ ਬਾਣੀ ਗਲਤ ਹੋ ਗਈ

  • @jagsirsingh8781
    @jagsirsingh8781 26 วันที่ผ่านมา +27

    ਚਵਲੋ ਲੱਖਾ ਬਾਈ ਪੰਜਾਬ ਦਾ ਸਟਾਰ ਹੈ ਹਾਰ ਜਿੱਤ ਨਾਲ ਬਹੁਤਾ ਫਰਕ ਨਹੀਂ ਬਾਈ ਹਾਰ ਕੇ ਵੀ Mp ਜਿਨੀ ਤਾਕਤ ਰੱਖਦਾ 💪💪

    • @amritbrar7709
      @amritbrar7709 23 วันที่ผ่านมา

      hun lakha kyu ni giya y bhen kulwinder kol...?

    • @mandeepmann5393
      @mandeepmann5393 18 วันที่ผ่านมา

      Hun vota ni hegeia election tym e niklde ne bahr eh

  • @parwinderpinde1872
    @parwinderpinde1872 26 วันที่ผ่านมา +14

    ਗੋਪੀ ਵੀਰੇ ਵੱਡਾ ਦਿਲ ਹੈ ਨਫਰਤ ਕਰਨ ਵਾਲਿਆ ਨੂ ਦਿਲੋ ਸਲੂਟ ਹੈ❤ਜੀ❤

  • @sukhbhullarfzk3012
    @sukhbhullarfzk3012 27 วันที่ผ่านมา +19

    ਬਾਈ ਗੋਪੀ ਪਾਣੀ ਵਾਂਗੂੰ ਪੈਸਾ ਵਹਾ ਕੇ ਜਿੱਤ ਪ੍ਰਾਪਤ ਕਰਨੀ ਕਈ ਲੋਕਾਂ ਦਾ ਪੈਸਾ ਹੀ ਲੋਕਾਂ ਤੇ ਵਰਾਈ ਆਏ ਨੇ

  • @ergurjantsingh3189
    @ergurjantsingh3189 27 วันที่ผ่านมา +11

    ਪੰਜ ਸੀਟ ਉਤੇ ਬਾਈ ਇਲੈਕਸ਼ਨ ਹੋਣੀ ਹੈ। ਰਾਜਾ ਵੜਿੰਗ , ਮੀਤ ਹੇਅਰ, ਰੰਧਾਵਾ, ਚੱਬੇਵਾਲ, ਸ਼ੀਤਲ ਅੰਗਰਾਲ।😊

  • @amarjitnatt3123
    @amarjitnatt3123 27 วันที่ผ่านมา +11

    ਸਤਿ ਸ੍ਰੀ ਆਕਾਲ ਹੁੰਦੀ
    ਏ ਭਾਈ ਕਿਉਂ ਪੰਜਾਬੀ ਮਾਂ ਬੋਲੀ ਦਾ ਸਤਿਆਨਾਸ਼ ਕਰੀ ਜਾਂਦਾ ਜੇ ਤੇਰੀ ਜ਼ੁਬਾਨ ਸਾਥ ਦੇਵੇ ਤਾਂ ਸ਼ੁੱਧ ਬੋਲ

  • @santokhsinghbenipal8592
    @santokhsinghbenipal8592 26 วันที่ผ่านมา +8

    ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸੁ ਦੇਇ

  • @sukhrajsingh9327
    @sukhrajsingh9327 27 วันที่ผ่านมา +20

    ਮੈਨੂੰ ਲੱਗਦਾ ਏਹ ਵੀ ਆਪਣਾ ਡੇਰਾ ਖੋਲੇ ਗਾ ਬੋਧਵਾਰ ਨੂੰ ਇਹਦੀ ਗੱਲ ਸੱਚ ਹੁੰਦੀ ਆਂ 😂😂

    • @Kirna-ww9ch
      @Kirna-ww9ch 24 วันที่ผ่านมา +1

      Awdi tivi. Ta kol nhi hun baba banu pkka

    • @SharandeepSingh-dx3yk
      @SharandeepSingh-dx3yk 21 วันที่ผ่านมา

      ​@@Kirna-ww9chsahi gall aw

  • @user-by6zu5xx2e
    @user-by6zu5xx2e 27 วันที่ผ่านมา +51

    ਲੱਖਾਂ ਵੀਰ‌‌ ਦਾ ਜਿੱਤਣਾ ਜ਼ਰੂਰੀ ਸੀ

  • @SIKANDAR_03
    @SIKANDAR_03 27 วันที่ผ่านมา +19

    Lakha sidhana👍👍👍❤

  • @h.s.dhaliwal1826
    @h.s.dhaliwal1826 27 วันที่ผ่านมา +43

    ਸਾਡੇ ਬੱਚਿਆ। ਨੂੰ। ਸਰਕਾਰੀ ਨੌਕਰੀ ਦਿਵਾਦੇ ਯਾਰ। ਗਰੀਬ ਚੱਕ ਹੋਜੇ

  • @kingsofmirzapur6039
    @kingsofmirzapur6039 27 วันที่ผ่านมา +11

    ਗੋਪੀ ਬਾਈ ਬੁੱਧਵਾਰ ਨੂੰ ਗੱਦੀ ਲੋਨ ਲੱਗ ਜਾ ਆਵਾ ਗੇ ਬਾਈ ਮੱਥਾ ਟੇਕਣ ਤੈਨੂੰ ਗੋਪੀ ਬਾਬਾ ਦਿਲਾ ਦੀਆਂ ਜਾਨ ਦਾ ਜੈ ਹੋ ਗੋਪੀ ਬਾਬਾ ❤❤😂

  • @shakybadal7796
    @shakybadal7796 27 วันที่ผ่านมา +56

    ਜਿੰਨੀ ਕੁ ਭਵਿੱਖਵਾਣੀ ਤੇਰੀ ਸੀ ਓਹਨਾ ਕੁ ਸਭ ਨੂੰ ਪਤਾ ਸੀ .....ਕਿਉਂ ਗਿੱਦੜਾਂ ਦਾ ਗੂੰ ਪਹਾੜੀ ਚੜ੍ਹਾ ਰੱਖਿਆ ਬਾਈ ...

    • @user-xg2ft3fm4m
      @user-xg2ft3fm4m 27 วันที่ผ่านมา +4

      Hahaha bilkul shi bai

    • @KAIMPUR_WALA_BEIMAAN
      @KAIMPUR_WALA_BEIMAAN 27 วันที่ผ่านมา +1

      Sahi gal ae

    • @RVC08
      @RVC08 27 วันที่ผ่านมา +5

      ਸਹੀ ਗੱਲ ਹੈ ਬਾਈ ਇਹ ਬਣਾ ਰੱਖਿਆ ਚਾਣਕਿਆ

    • @ArshpreetSingh-qg4zy
      @ArshpreetSingh-qg4zy 27 วันที่ผ่านมา +1

      Sahe keha veer hun look es nu pojan lag jange dekh leo ewe lounda ja kehnda kene he visa lage han v ke gll vena visa lagwae he bahr chale gae han agle ne. Pehla pora proses pora keta hae

    • @Bhaipinderpalsinghg
      @Bhaipinderpalsinghg 27 วันที่ผ่านมา +3

      Eve gapor shad reha ehdi interview pyi youtube te eh karmjit anmol nu jita reha c gapi kise tha da

  • @user-nh2bt2fx1e
    @user-nh2bt2fx1e 27 วันที่ผ่านมา +61

    ਗੋਪੀ ਬਠਿੰਡੇ ਵਾਲੇ ਸਿਰਾ ਕਰਤਾ ਪਰ ਭਾਨੇ ਦਾ ਹਾਲ ਵੀ ਲੱਖੇ ਵਾਲਾ ਹੋਣਾ

    • @loveguru4554
      @loveguru4554 26 วันที่ผ่านมา

      Mariya jmira thodiya saaleyo free bijli lain aleyo bhukheyo aata lain ale

    • @loveguru4554
      @loveguru4554 26 วันที่ผ่านมา +4

      Kaka bhana nhi haarda sangrur to kito vi

    • @sukhsingh4386
      @sukhsingh4386 26 วันที่ผ่านมา +7

      ਇਹ ਤੇਰਾ ਬਹੁਤ ਵੱਡਾ ਭੁਲੇਖਾ ਭਰਾ ਭਾਨਾ ਪਹਿਲੀ ਵਾਰ ਜਿਥੋਂ ਵੀ ਖੜਾ ਹੋਊਗਾ... ਬਹੁਤ ਵੱਡੀ ਲੀਡ ਨਾਲ ਜਿੱਤੂਗਾ.... ਮੇਰਾ ਕੋਮੇੰਟ ਸੇਵ ਕਰਲੀ ਬਾਈ ਫੋਨ ਵਿੱਚ ਵੀ ਕਿਸੇ ਬੰਦੇ ਨੇ ਕਿਹਾ ਸੀ ਭੁਲੇਖਾ ਨਾ ਪਾਲ ਸੀ...😅

    • @mahinderpal1059
      @mahinderpal1059 26 วันที่ผ่านมา +1

      VEER NAHI LOG EHO JIHE LOGA NU LIKE NI KARDE. LAKHA WAL.DEKHLO 3 ELECTTION 3 PARTY CHANGE KITIYAN. AA BANDE STABLE NI REH SAKDE. BADAL BADAL KARDE C ULTA BADAL AS TO V VADH VOTE TE JITE. AA SYASAT KARNI BHUT AUKHI AA.

    • @rajsthanpunjab
      @rajsthanpunjab 26 วันที่ผ่านมา

      ਜਦੋਂ ਲੋਕਾਂ ਨੇ ਮਾਨਸੇ ਤੋਂ ਸਿੱਧੂ ਮੂਸੇ ਵਾਲੇ ਨੂੰ ਹਰਾਤਾ ਜੀਹਨੇ ਐਨਾ ਨਾਮ ਕਰਤਾ ਸੀ ਮਾਨਸੇ ਦਾ ਤਾ ਇਹ ਲੋਕ ਕਿਸੇ ਨੂੰ ਵੀ ਹਰਾ ਸਕਦੇ ਆ ਕਿ ਲੱਖਾਂ ਕਿ ਭਾਨਾ

  • @amriksingh9252
    @amriksingh9252 27 วันที่ผ่านมา +7

    ਲੋਕ ਅਵਾਜ਼ ਵਾਲੀਓ ਤੁਸੀਂ ਐਵੇਂ ਜਣੇ ਖਣੇ ਦੀ ਇੰਟਰਵਿਊ ਨਾਂ ਕਰਿਆ ਕਰੋ ਇਹੋ ਜਿਹੀਆਂ ਕਤੀੜਾ ਬਹੁਤ ਫਿਰਦੀਆਂ

  • @unitedcolors2920
    @unitedcolors2920 27 วันที่ผ่านมา +12

    ਵਾਲਾ ਸਾਧ ਬੰਦਾ ਗੋਪੀ ਬਾਈ 👏👏👏👏

  • @narinderpalsingh5349
    @narinderpalsingh5349 27 วันที่ผ่านมา +28

    ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੇ ਪੰਜਾਬ ਦੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਨਿਰਾਸ਼ ਕੀਤਾ ਹੈ 😢😢😢😢😢

    • @grewaalrajput6
      @grewaalrajput6 27 วันที่ผ่านมา +2

      Khalistan Dono seat vicho Jada tappo na 14 lakh banda tuhade virodh vich aaa....14 lakh votes other party nu aaa....6 lakh log ne bus haqq ch tuhade 😂😂 jitt ke haran wale nu bazigar kehnde ne hahhahaha
      Punjab jitt chuka te khalistan haar chuka hai

    • @manvirdhaliwal-cu3sy
      @manvirdhaliwal-cu3sy 27 วันที่ผ่านมา +4

      ​@@grewaalrajput6ਬਰਨੌਲ

    • @grewaalrajput6
      @grewaalrajput6 27 วันที่ผ่านมา

      Oh ki hunda barnol

    • @ARTMASTER1313
      @ARTMASTER1313 27 วันที่ผ่านมา +1

      ​@@grewaalrajput6ਜਿਹੜੀ bundd ਮੱਚੀ ਤੇ ਲਾਈ ਜਾਂਦੀ ਹੈ, ਬਾਈ ਦੇ ਕਹਿਣ ਦਾ ਮਤਲਬ ਤੇਰੀ ਮੱਚ ਰਹੀ ਹੈ ਬਰਨੌਲ ਲਾਲਾ

    • @ranbirsingh9171
      @ranbirsingh9171 26 วันที่ผ่านมา +2

      ​@@grewaalrajput6ਥੋਡੀ ਸਿਖੰਡੀ ਰਾਸਟਰ ਵਾਲੀ ਪਾਰਟੀ ਬੇਈਮਾਨੀ ਕਰਕੇ ਵੀ ਜਿੱਤ ਨੀ ਸਕੀ। ਜੁਮਲਦੀਨ ਸਿਖੰਡੀ ਬਾਬੂ ਬੇਈਮਾਨ ਦੇ ਚਾਰ ਸੌ ਪਾਰ ਦਾ ਜੁਮਲਾ ,ਜੁਮਲਾ ਹੀ ਰਹਿ ਗਿਆ ਪੰਦਰਾਂ ਲੱਖ ਵਾਂਗੂ

  • @KarmjeetSingh-nb1tu
    @KarmjeetSingh-nb1tu 27 วันที่ผ่านมา +45

    ਬਾਈ ਅਗਲੀ ਬਾਰ ,ਸ਼ਹੀਦਾਂ ਦੇ ਪਰਵਾਰ॥ ਅੱਗੇ ਲਿਆਉ

    • @dvdr_sidhu
      @dvdr_sidhu 27 วันที่ผ่านมา +7

      ਸਹੀ ਕਿਹਾ ਬਾਈ ਜੀ

  • @rajinderwadhawaa5691
    @rajinderwadhawaa5691 27 วันที่ผ่านมา +17

    ਨਹੀਂ 22 ਮਾਲਵੇ ਵਿੱਚ ਜਲਾਲਾਬਾਦ ਵੀ ਆ ਇਥੋਂ ਦੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦੇ ਕੀਤੇ ਕੰਮਾ ਦੀ ਕਦਰ ਨਹੀਂ ਪਾਈ

    • @ssbdiary5258
      @ssbdiary5258 26 วันที่ผ่านมา +2

      ਅਕਾਲੀ ਸਰਕਾਰ ਵੱਲੋਂ ਕੰਮ ਤਾਂ ਬੁਹਤ ਕੀਤੇ ਗਏ ਸਨ ਸਾਰੇ ਪੰਜਾਬ ਚ ਹੀ ਕੋਈ ਸ਼ੱਕ ਨੀ

  • @user-lr4nx5ul4e
    @user-lr4nx5ul4e 27 วันที่ผ่านมา +9

    ਇਸ ਵੀਰ ਨੇ ਤਾਂ ਇਹ ਵੀ ਕਿਹਾ ਸੀ ਕਿ ਕਰਮਜੀਤ ਅਨਮੋਲ ਵੀ ਜਿੱਤੂ

    • @JaswinderKaur-ti5en
      @JaswinderKaur-ti5en 27 วันที่ผ่านมา +2

      ਬਿਲਕੁਲ ਸੱਚ ਕਿਹਾ ਸੀ ਇਸ ਨੇ ਪੰਜਾਬੀਆਂ ਵਾਲੀਆਂ ਜਬਲੀਆਂ ਮਾਰੀ ਜਾਂਦਾ ਤੀਰ ਤੁੱਕੇ ਲੱਗ ਗਏ ਤਾਂ ਬਾਬਾ ਨਹੀਂ ਫਿਰ ਜਾਹ ਜਾਹ ਅਨਮੋਲ ਬਾਰੇ ਕਿਹਾ ਸੀ ਜਿੱਤ ਵੱਟ ਤੇ ਆ ਬਾਈ 😂😂😂😂

  • @RSCALIFORNIA
    @RSCALIFORNIA 27 วันที่ผ่านมา

    ਗੋਪੀ ❤ਲਵ ਯੂ ਡੀਅਰ❤ ਗੋਪੀ ਤੇਰੀ ਜੁਬਾਨ ਨੂੰ ਫੁਲ ਚੜਾਏ ਆ ਜੱਟਾ ❤ਲਵ ਯੂ ਲਵ ਯੂ✅

  • @hpreet9103
    @hpreet9103 27 วันที่ผ่านมา +10

    ਇਹ ਸੀਟਾਂ ਦਾ ਤਾਂ ਲਗਪਗ 90% ਲੋਕਾਂ ਨੂੰ ਪਤਾ ਸੀ , ਬਾਕੀ ਸੀਟਾਂ ਬਾਰੇ ਦਸਦਾ ਫੇਰ ਪਤਾ ਲਗਦਾ

    • @prab438
      @prab438 26 วันที่ผ่านมา +1

      😂😂😂 ਹੁਨ ਹੀ ਦੱਸ ਦੇਵੇ ਕੇ pm ਕੋਨ ਬਨੇ ਗਾ😂

  • @kuldeepsidhu2536
    @kuldeepsidhu2536 27 วันที่ผ่านมา +24

    ਜਿੰਨੀ ਖੁਸੀ ਝਾੜੂ ਜਿੱਤਣ ਤੇ ਹੋਈ ਸੀ ਉਸਤੋਂ ਸੌ ਗੁਣਾਂ ਝਾੜੂ ਹਾਰਨ ਤੇ ਹੋਈ ਆ।
    ਧੰਨਵਾਦ ਪੰਜਾਬੀਓ ਇਸ ਵਾਰ ਭੰਡ ਦੀਆਂ ਗੱਲਾਂ ਵਿੱਚ ਨਹੀਂ ਆਏ।
    ਫ਼ਰੀਦਕੋਟ ਤੇ ਖੱਡੂਰ ਸਾਹਿਬ ਦੇ ਲੋਕਾਂ ਨੂੰ ਦਿਲੋਂ ਸ਼ਲੂਟ 🙏

    • @arshdeep7181
      @arshdeep7181 27 วันที่ผ่านมา +1

      😂😂😂😂😂

  • @user-ks4ml1in1p
    @user-ks4ml1in1p 17 วันที่ผ่านมา +1

    ਪਹਿਲਾਂ ਇਹ ਕਹਿੰਦਾ ਸੀ ਫਰੀਦਕੋਟ ਤੋਂ ਕਰਮਜੀਤ ਅਨਮੋਲ ਜਿੱਤੂ, ਐਵੇਂ ਲੋਕਾਂ ਨੇ ਗਿੱਦੜਾਂ ਦਾ ਗੂੰਹ ਪਹਾੜੀ ਚੜਾਇਆ, ਇਹ ਆਵਦੇ ਆਪ ਨੂੰ ਹੀ ਵੱਡਾ ਵਿਦਵਾਨ ਸਮਝੀ ਜਾਂਦਾ, ਏਨਾ ਤਾਂ ਹਰ ਇੱਕ ਬੰਦੇ ਨੂੰ ਹੀ ਪਤਾ ਹੁੰਦਾ ਜਿਹੜਾ ਦੁਨੀਆਦਾਰੀ ਚ ਵਿਚਰਦਾ ਕੇ ਕਿਸ ਦੀ ਹਵਾ ਵੋਟਾਂ ਚ ਤੇ ਕੌਣ ਜਿੱਤੂ

  • @gurnamsingh1404
    @gurnamsingh1404 3 วันที่ผ่านมา

    ਗੋਪੀ ਬਹੁਤ ਵਧੀਆ ਚੱਗੀਆ ਗੱਲਾਂ ਕਰਦਾ

  • @HarminderSingh-yg5ib
    @HarminderSingh-yg5ib 26 วันที่ผ่านมา

    Gopi ji thanks 🙏

  • @gurvindersidhugermany3693
    @gurvindersidhugermany3693 27 วันที่ผ่านมา +1

    I agreed with you about bhana Sidhu
    Es war loka nu ik mouka lakhe bhai nu dena chahida c

  • @user-yz5ce8bq1j
    @user-yz5ce8bq1j 26 วันที่ผ่านมา +1

    ਹੋਰ ਤਾਂ ਠੀਕ ਐ,ਬਾਈ ਦਾ ਕਿਸੇ ਪਾਰਟੀ ਪ੍ਤੀ ਕੱਟੜ ਨਾ ਹੋਣਾ, ਵਧੀਆ ਲਗਿਆlਬੁਰਜ ਕਾਹਨ ਸਿੰਘ ਵਾਲਾ l

  • @sevaksinghsingh3961
    @sevaksinghsingh3961 26 วันที่ผ่านมา

    jai ho Baba Gopi ji waheguru app par maher kare

  • @jagseersinghwahsgurukjibra9890
    @jagseersinghwahsgurukjibra9890 27 วันที่ผ่านมา +14

    🌹ਇਮਾਨਦਾਰੀ ਦੀ ਮੂਰਤ ਹਨ ਗੁਰਮੀਤ ਸਿੰਘ ਖੁੱਡੀਆ ਸਾਹਿਬ ਜਿੱਤਣੇ ਚਾਹੀਦੇ ਹਨ ਜੀ 🌹🌹🌹🌹🌹🌹🌹🌹🌹🌹

  • @sukhmansanghavlogs6617
    @sukhmansanghavlogs6617 26 วันที่ผ่านมา +1

    ਗੋਪੀ ਬਾਈ ਦੀ ਜਾਣਕਾਰੀ ਵਿੱਚ ਵਾਧਾ ਕਰ ਦਿਆ ਕਿ ਜ਼ਿਮਨੀ ਚੋਣਾਂ 5 ਥਾਵਾਂ ਤੇ ਹੋਣੀਆਂ

  • @user-ub4yg3fc8e
    @user-ub4yg3fc8e 25 วันที่ผ่านมา +2

    Very nice Wichar Bro g ❤

  • @GogindersSings
    @GogindersSings 27 วันที่ผ่านมา +3

    👍👍🙏🙏🌹🌹

  • @sukhtoor1559
    @sukhtoor1559 27 วันที่ผ่านมา +41

    ਢਿਡਲਾ ਤੂੰ ਜਦੋ ਕਰਮਜੀਤ ਅਨਮੋਲ ਨੂੰ ਵਰ ਦਿੱਤਾ ਓਦੇ ਵੀ ਕਹਿੰਦਾ ਸੀ ਅੱਜ ਬੁੱਧਵਾਰ ਆ ਮੇਰੇ 32ਦੰਦ ਆ ਕਹਿੰਦੇ ਹੁੰਦੇ ਆ ਢਿੱਡ ਮੋਟਾ ਬੰਦਾ ਭੱਜ ਕੇ ਘਟਾ ਲੂ ਪਰ ਦਿਮਾਗ਼ ਮੋਟੇ ਦਾ ਕੋਈ ਹੱਲ ਨੀ ਤੇਰਾ ਤਾਂ ਦਿਮਾਗ਼ ਵੀ ਮੋਟਾ ਵੱਡਾ ਬ੍ਰਹਮਗਿਆਨੀ

    • @i_m_gur_e
      @i_m_gur_e 27 วันที่ผ่านมา +2

      aaho mai v ahi kehn aaya c a v sala awi baba bnya aa pind ch koi mooh ni londa ehnu 😂

    • @pawanpreetsingh2578
      @pawanpreetsingh2578 27 วันที่ผ่านมา +3

      Sahi aa.Karmjit Anmol nu Tera var ni lagga

    • @amarjitsingh-rs4xr
      @amarjitsingh-rs4xr 27 วันที่ผ่านมา

      Awee salay klan nu highlight kre janday

    • @ravinderkaursidhu8702
      @ravinderkaursidhu8702 27 วันที่ผ่านมา +1

      Bai aap ta Karamjeet Anmol di support karda c

    • @user-ce8fz2rf7f
      @user-ce8fz2rf7f 26 วันที่ผ่านมา

      😂😂😅😅

  • @param2756
    @param2756 27 วันที่ผ่านมา +42

    ਚੰਨੀ ਵੀ ਜਿੱਤ ਗਈ 😅😅

    • @nav8472
      @nav8472 27 วันที่ผ่านมา +5

      ਇਹਨਾਂ ਦੇ ਨਮ ਹੀ ਕੁੜੀਆਂ ਵਾਲੇ ਹਨ ਚੰਨੀ ਸੁਖੀ

    • @ARTMASTER1313
      @ARTMASTER1313 27 วันที่ผ่านมา

      ​@@nav8472😂😂😂😂😂

    • @tajwrsingh5990
      @tajwrsingh5990 26 วันที่ผ่านมา

      😂😂

    • @user-ce8fz2rf7f
      @user-ce8fz2rf7f 26 วันที่ผ่านมา

      😂😂😂😅😅😅❤❤❤

  • @babbudhuri8994
    @babbudhuri8994 25 วันที่ผ่านมา +1

    ਬਰਨਾਲੇ ਵੀ ਹੋਉ ਵੀਰੇ ਜਿਮਨੀ ਚੋਣ ਮੀਤ ਹੇਅਰ ਸੰਗਰੂਰ ਤੋਂ ਜਿੱਤ ਗਿਆ

  • @pannujohda4884
    @pannujohda4884 26 วันที่ผ่านมา

    Gopi sahi nikli gal tuhadi vaar ji

  • @JassyMaster777-xe4yg
    @JassyMaster777-xe4yg 24 วันที่ผ่านมา

    ਤੁਹਾਡੀ ਲੱਗਭਗ ਸਾਰਿਆਂ ਗੱਲਾਂ ਸਹੀ ਹੋਈਆਂ 👌👌

  • @user-qg2el9ob2b
    @user-qg2el9ob2b 27 วันที่ผ่านมา +2

  • @user-ub4yg3fc8e
    @user-ub4yg3fc8e 25 วันที่ผ่านมา +1

    Gopi yaar Sirra Banda❤

  • @user-vw4lq6py8s
    @user-vw4lq6py8s 27 วันที่ผ่านมา +16

    ਗੋਪੀ ਬਾਈ ਸਰਸੇ ਜਾਂਦਾ ਲਗਦਾ

    • @arshdeep7181
      @arshdeep7181 27 วันที่ผ่านมา +1

      😂😂😂😂😂😂

    • @anup3569
      @anup3569 26 วันที่ผ่านมา

      ਆਸਾਰਾਮ ਕੋਲ ਜਾਂਦਾ ਹੈ।

  • @karmjitkaurbrar2325
    @karmjitkaurbrar2325 27 วันที่ผ่านมา

    V very good 🙏🙏

  • @SukhwinderSingh-tb5vn
    @SukhwinderSingh-tb5vn 24 วันที่ผ่านมา

    ਬਾਈ ਜੀ ਮੇਰੇ ਹਿਸਾਬ ਨਾਲ ਪੰਜਾਬ ਵਿੱਚ ਚਾਰ ਪੰਜ ਸੀਟਾਂ ਤੇ ਜ਼ਮੀਨੀ ਚੋਣਾਂ ਹੋਣ ਗੲਈਆ

  • @jashanaualakh-dt3so
    @jashanaualakh-dt3so 26 วันที่ผ่านมา +1

    veer very good

  • @user-ry1zi7ll3l
    @user-ry1zi7ll3l 26 วันที่ผ่านมา +2

    Gopi Gurpreet ❤

  • @kingsofmirzapur6039
    @kingsofmirzapur6039 27 วันที่ผ่านมา +3

    Gidderbha ਦਾ ਵਕਾਸ ਕਰੋਨਾ ਤਾਂ ਸੁਖਬੀਰ ਬਾਦਲ ਨੂੰ ਵੋਟ ਪਾਂ ਦਿਉ ਚੁੱਪ ਕਰ ਕੇ mp ਵੋਟ ਭਾਈ ਸਰਬਜੀਤ ਨੂੰ ਪਾਈ ਅਸੀ ਬਿਨਾ ਕਿਸੇ ਦੇ ਡਰ ਤੋ ਪਰ ਬਾਈ mla ਦੀ ਸੁਖਬੀਰ ਨੂੰ ਪਾਵਾ ਗੇ 👍 ਜੈ ਸੁਖਬੀਰ ਨਾ ਉਠਿਆ ਫਿਰ ਪ੍ਰਿਤਪਾਲ ਨੂੰ

  • @ssbdiary5258
    @ssbdiary5258 27 วันที่ผ่านมา +24

    ਭਾਨਾ ਸਿੱਧੂ ਤੇ ਚੈਨੀ ਚੋਰੀ ਦਾ ਪਰਚਾ ਪਾ ਤਾ ਸੀ ਇਹ ਕਹਿੰਦਾ ਪਰਚਿਆਂ ਦੀ ਰਾਜਨੀਤੀ ਨੀ ਕਰਦੀ ਆਪ

    • @sukhsingh4386
      @sukhsingh4386 26 วันที่ผ่านมา +3

      ਬਿਲਕੁਲ.... ਮੈਨੂੰ ਤਾਂ ਲੱਗਦਾ ਵੀਰੇ ਅੱਜ ਤੱਕ ਸਭ ਤੋਂ ਵੱਧ ਪਰਚਿਆ ਦੀ ਰਾਜਨੀਤੀ ਭਗਵੰਤ ਨੇ ਹੀ ਕੀਤੀਆ

    • @ssbdiary5258
      @ssbdiary5258 26 วันที่ผ่านมา +1

      ਬਿੱਲਕੁਲ
      ਖਹਿਰਾ- ਭਾਨਾ - ਅਕਾਸ਼ਦੀਪ ਨੂੰ ਸ਼ਰੇਆਮ ਧਮਕੀ
      ਮਾਣੂਕੇ ਨੇ ਚਿੱਟੇ ਦਿਨ ਕੋਠੀ ਦੱਬ ਲੀ

  • @freshkabaddi3063
    @freshkabaddi3063 27 วันที่ผ่านมา +12

    ਗਿੱਦੜਬਾਹਾ ਤੋ ਨਵਾ ਚਹਿਰਾ ਹੋਣਾ ਚਾਹੀਦਾ ਦਾ , ਅਮਿ੍ਤਾ ਵੜਿੰਗ ਨਹੀ , ਕਿਉਂ ਕਿ ਨਵੇ ਮੁੰਡਿਆਂ ਨੂੰ ਮੋਕਾ ਮਿਲੇ, ,🙏

  • @gurmeetaulakh1035
    @gurmeetaulakh1035 27 วันที่ผ่านมา +11

    ਤੂੰ ਤਾ ਕਹਿੰਦਾ ਸੀ ਕਰਮਜੀਤ ਅਨਮੋਲ ਦੀ ਜਿੱਤ ਪੱਕੀ ਹੈ

    • @Kstatla_
      @Kstatla_ 27 วันที่ผ่านมา

      Tere pape ne fir kha v aa v sarbjit khalsa nu vote paa deo Nhi mehna rhuga dleya

    • @JasbirSingh-mw1vr
      @JasbirSingh-mw1vr 26 วันที่ผ่านมา

      ਅਨਮੋਲ ਦੀ ਜਿੱਤ ਪੱਕੀ ਸੀ ਪਰ ਸਰਬਜੀਤ ਸਿੰਘ ਖਾਲਸਾ ਨੇ ਪਕਦੀ ਜਿੱਤ ਦੀ ਅਗ ਬੁਝਾ ਤੀ।

  • @hardeepsingh9755
    @hardeepsingh9755 27 วันที่ผ่านมา

    👌👌

  • @user-jr9ge2lv1t
    @user-jr9ge2lv1t 27 วันที่ผ่านมา +1

    ❤❤❤

  • @jassidhaliwaldhaliwal9627
    @jassidhaliwaldhaliwal9627 27 วันที่ผ่านมา +12

    Bhana sidhu ,lakha sidhana deep sidhu moose wala ❤

  • @parmjitsinghmuhay1131
    @parmjitsinghmuhay1131 26 วันที่ผ่านมา

    Good bless you ❤❤ 22 gopi

  • @JASSIERAI01
    @JASSIERAI01 27 วันที่ผ่านมา +7

    Channi kyaa gal karde ooooo😂

  • @gurmailsingh9666
    @gurmailsingh9666 24 วันที่ผ่านมา +1

    ਬਾਈ ਗੋਪੀ ਤੂੰ ਤਾਂ ਕਰਮਜੀਤ ਅਨਮੋਲ ਨੂੰ ਜਿੱਤਾਂ ਜਾਂਦਾ ਸੀ। ਐਵੇਂ ਭਕਾਈ ਨਾ ਮਾਰਿਆ ਕਰ ।

  • @shinderpal2171
    @shinderpal2171 13 วันที่ผ่านมา

    Very good Gopi bai ji

  • @lovejeetsingh9032
    @lovejeetsingh9032 27 วันที่ผ่านมา +1

    Nice g

  • @ARTMASTER1313
    @ARTMASTER1313 27 วันที่ผ่านมา +3

    ਗੋਪੀ ਬਾਈ ਭਵਿੱਖਬਾਣੀ ਤਾਂ ਠੀਕ ਆ, ਸੁਖਬੀਰ ਦਾ ਫੈਨ ਤੱਕ ਵੀ ਕੰਮ ਠੀਕ ਆ ਤੇਰਾ ਪਰ ਆਹ ਧਾਗੇ ਧੂਗੇ ਆਲਾ ਤੇ ਬਾਬਾ ਬਣਨ ਆਲਾ ਕੰਮ ਨਾ ਕਰ ਇਹਦੇ ਨਾਲ ਲੋਕ ਪਿੱਛੇ ਹੀ ਹਟਣਗੇ ਤੇਰੇ ਤੋਂ ਜੁੜਦੇ ਨੀ ਤੇਰੇ ਨਾਲ, ਓਸ ਵਾਹਿਗੁਰੂ ਤੇ ਓਟ ਆਸਰਾ ਰਖਿਆ ਕਰ, ਪਰਮਾਤਮਾ ਤੇ ਤੈਨੂੰ ਪ੍ਰਸਿੱਧੀ ਬਖਸ਼ੀ ਹੈ ਉਸਦਾ ਸ਼ੁਕਰ ਕਰਿਆ ਕਰ ਹੰਕਾਰ ਤੇਰੇ ਚ ਵੀ ਆਉਣ ਲੱਗ ਗਿਆ, ਜੁਬਾਨ ਪੂਰੀ ਹੋਈ ਤਾਂ ਵੀ ਸ਼ੁਕਰ ਕਰਿਆ ਕਰ

    • @jaggasidhus123
      @jaggasidhus123 27 วันที่ผ่านมา +2

      ਇਹ ਬੰਦਾ ਧਾਗੇ ਤਵੀਤਾਂ ਦੀ ਗੱਲ ਕਰਦਾ ਪੁੱਠੇ ਰਾਹ ਪਾਉਂਦਾ ਗ਼ਲਤ ਗੱਲ ਹੈ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਜੋ ਆਦਿ ਸੱਚ ਜੁਗਾਦ ਸੱਚ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।

  • @user-vw4lq6py8s
    @user-vw4lq6py8s 27 วันที่ผ่านมา +22

    ਤਕੜਾ ਹੋ ਕਿ ਬੇਅਦਬੀ ਕਰਨ ਵਾਲਿਆ ਦਾ ਸਾਥ ਦੇਦਾ ਰਹਿ

    • @JasvirKaur-vx3ik
      @JasvirKaur-vx3ik 27 วันที่ผ่านมา +11

      ਸਿਮਰੋ ਜਿੱਤੀ ਦਾ ਬਹੁਤ ਦੁੱਖ ਆ ਜੀ ਲੱਖਾ ਵੀਰ ਜਿੱਤਣਾ ਚਾਹੀਦਾ ਸੀ

    • @DUSHMAN-bk4in
      @DUSHMAN-bk4in 27 วันที่ผ่านมา

      Salya tuhada 3 peo jhanda de lawe insaaf...

    • @SidhuPunjabchannel
      @SidhuPunjabchannel 26 วันที่ผ่านมา +1

      @@JasvirKaur-vx3ikSahi gall aa ji / Lakha MLA Banu 2027 vich

    • @palwindersingh9793
      @palwindersingh9793 26 วันที่ผ่านมา +2

      Tu ki kam kete kamu lai jo hun baawdi hun v ho rahi ki kete thusi Maan nu kaha kada oh ni kete Waheguru sab dekh de aa congress nu thusi 7win kara deti aa 84 ch ki c moosewala da song sun lai scapegoat darm de theka dar ni thusi Waheguru ji mehar Kari sab te

    • @balwinderkaur962
      @balwinderkaur962 21 วันที่ผ่านมา

      Fon nabar

  • @user-ew5ys9vf2f
    @user-ew5ys9vf2f 27 วันที่ผ่านมา

    Very good Gopi ks Deol indean army

  • @navibrar6743
    @navibrar6743 27 วันที่ผ่านมา

    Nice bai

  • @KulwinderSingh-ok7wm
    @KulwinderSingh-ok7wm 26 วันที่ผ่านมา

    Good ਗੋਪੀ ਪਾਜੀ ਜਿੰਦਾਬਾਦ

  • @randhawapreet57
    @randhawapreet57 27 วันที่ผ่านมา +8

    Karmjit Anmol v kea c k jit u gaa oh ta haar gyaa 😂

  • @kulwantsingh1855
    @kulwantsingh1855 27 วันที่ผ่านมา

    Very good GOpi ji

  • @VikramSend
    @VikramSend 27 วันที่ผ่านมา

    Gopi babe di jai

  • @balwindersohal3256
    @balwindersohal3256 26 วันที่ผ่านมา

    ਵੈਲਡਨ ਗੋਪੀ ਬਾਈ ਬਹੁਤ ਵਧੀਆ ਖੁਸਰਹੋ

  • @satveersingh689
    @satveersingh689 27 วันที่ผ่านมา +4

    Khudia great banda c yar simro huni ta pese de sir te jitega bathinda waliya de dimag da lagya pta

  • @rakeshmp7174
    @rakeshmp7174 27 วันที่ผ่านมา

    👍👍👍

  • @Gurbinder-um1ni
    @Gurbinder-um1ni 26 วันที่ผ่านมา

    ਵੀਰੇ ਬਹੁਤ ਵਧੀਆ ਜਿਉਂਦਾ ਰਹਿ

  • @hardeepsarao5491
    @hardeepsarao5491 21 วันที่ผ่านมา

    Hardeep Sangrur🙏🙏👌🏽👌🏽👍🏻👍🏻🥰❤❤

  • @user-rh3xy2dd9c
    @user-rh3xy2dd9c 19 วันที่ผ่านมา +1

    ਬਾਈ ਜੀਭ ਤਾਂ ਮੇਰੀ ਵੀ ਲੱਗ ਜਾਂਦੀ ਆ ਨੱਕ ਨਾਲ 😜😜😜

  • @jitsingh8827
    @jitsingh8827 27 วันที่ผ่านมา +11

    ਗੱਲਾਂ ਸੱਚੀਆਂ ਨੇ ਬਾਈ ਦੀਆਂ

  • @InderjeetsethiInderjeetsethi
    @InderjeetsethiInderjeetsethi 26 วันที่ผ่านมา

    Love you veer ji 👍👍

  • @DeepSingh-gd5kw
    @DeepSingh-gd5kw 27 วันที่ผ่านมา +4

    ਸੰਤ ਬੰਦਾ ਗੋਪੀ ਬਾਈ ਤਾ " ਕਾਂਗਰਸ ਨੂੰ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਉਪਰ ਸਰਕਾਰ ਮੋਦੀ ਦੀ ਬਣ ਗਈ

  • @user-vv4vx3np8l
    @user-vv4vx3np8l 26 วันที่ผ่านมา

    Sat shiree akaal ji

  • @user-lb4px2gi5w
    @user-lb4px2gi5w 27 วันที่ผ่านมา

    ❤❤

  • @user-vn2vs8qr4g
    @user-vn2vs8qr4g 26 วันที่ผ่านมา

    Sahi gll a bai

  • @HarpreetSingh-qj5to
    @HarpreetSingh-qj5to 26 วันที่ผ่านมา

    ਸ਼ਾਬਾਸ਼

  • @jaspalesingh1913
    @jaspalesingh1913 26 วันที่ผ่านมา

    ਗੱਲਾਂ ਸੱਚੀਆਂ ਆ

  • @CharanjitSingh-us9ft
    @CharanjitSingh-us9ft 17 วันที่ผ่านมา

    ਲੱਖਾ ਸਿਧਾਣਾ ਵੀਰ ਨੂੰ ਹੰਕਾਰੀ ਦੱਸ ਦਾ ਪਿਆ ਵੀਰ ਮੇਰਾ ਪਰ ਇੱਕ ਗੱਲ ਦਾ ਜਵਾਬ ਦੇਣ ਦਾ ਕਸ਼ਟ ਕਰਨਾ ਜੀ ਕਿ ਜਿੰਨਾ ਨੂੰ ਲੱਖਾ ਬਾਈ ਕਹਿ ਰਿਹਾ ਸੀ ਕੀ ਉਹ ਹੰਕਾਰ ਨਹੀਂ ਕਰਦੇ,,, ਵੀਰ ਹਾਰ ਗਿਆ ਹੁਣ ਹੰਕਾਰ ਦਸਦੇ ,, ਵਾਅਹ,,,astrologer man

  • @jasvirkaurjassi7889
    @jasvirkaurjassi7889 26 วันที่ผ่านมา

    ❤good bro

  • @user-gz4of9xy1q
    @user-gz4of9xy1q 26 วันที่ผ่านมา +1

    ਝਾੜੂ ਹਾਰਣ ਦੀ ਖੁਸ਼ੀ ਹੋਈ ਪਰ ਜਦੋਂ ਬਠਿਡੇ ਤੋਂ ਜਦੋਂ ਖੁਡੀਆ ਅੱਗੇ ਲਾਇਆ ਮਨ ਦੁਖੀ ਹੋਇਆ

  • @charanjeetgill1708
    @charanjeetgill1708 25 วันที่ผ่านมา

    ਜੈ ਬਾਬੇ ਗੋਪੀ ਦੀ

  • @Shindasandhu-ic6yt
    @Shindasandhu-ic6yt 27 วันที่ผ่านมา

    Khuddiya ji good❤

  • @gurdatsinghgill7849
    @gurdatsinghgill7849 25 วันที่ผ่านมา

    ਸੁਨਾਮ ਵਿਧਾਨ ਸਭਾ ਸੀਟ ਸੇ ਭੀ ਹੋਂਗੇ ਜੀਵਨੀ ਚੌਹਾਨ

  • @SukhpalSingh-hv3jm
    @SukhpalSingh-hv3jm 27 วันที่ผ่านมา

    ❤❤❤❤❤

  • @abhisondh1560
    @abhisondh1560 26 วันที่ผ่านมา

    ਵੀਰੇ ਗੋਪੀ ਹਸਦਾ ਵਸਦਾ ਰਹਿ ਮੇਰਾ ਵੀਰ ਨਜਰ ਆਉਦਾ ਤੇਰੇ ਚੋ

  • @balvirsingh2658
    @balvirsingh2658 26 วันที่ผ่านมา

    Good 👍

  • @KaluSidhana
    @KaluSidhana 19 วันที่ผ่านมา

    ❤❤❤❤❤❤❤❤❤

  • @satvirsingh805
    @satvirsingh805 11 วันที่ผ่านมา

    Good 👍👍

  • @user-co9yy4tt8d
    @user-co9yy4tt8d 27 วันที่ผ่านมา

    Good

  • @DavinderKaur-nf5vq
    @DavinderKaur-nf5vq 25 วันที่ผ่านมา

    , ਗੋਪੀ ਵੀਰਾ ਸੱਚ ਹੀ ਬੋਲਦੇ

  • @user-nw8qz5ju7k
    @user-nw8qz5ju7k 27 วันที่ผ่านมา

    Nice

  • @punjab-records451
    @punjab-records451 27 วันที่ผ่านมา +1

    Bhana Sidhu da Haal Tan Lakha Sidhana Naalon Bhi maada Hona votan vich

  • @JaskaranJaskaransangha
    @JaskaranJaskaransangha 27 วันที่ผ่านมา

    Sirra bnda

  • @JaspreetKaur-bg5go
    @JaspreetKaur-bg5go 25 วันที่ผ่านมา

    ❤❤❤❤

  • @gurmailsinghsandhu6785
    @gurmailsinghsandhu6785 26 วันที่ผ่านมา +2

    ਇਹ ਤਾਂ ਪਹਿਲਾ ਹੀ ਮਾਣ ਨਹੀਂ ਹੁਣ ਕਿੱਥੇ ਟਿਕਨਾ ਇਹਨੇ ਢੋਲ ਜਿਹੇ ਨੇ🤣

  • @kuljeetbrar7043
    @kuljeetbrar7043 20 วันที่ผ่านมา

    Baba Gopi ji