ਕੀ ਮਨਪ੍ਰੀਤ ਇਯਾਲੀ ਨਿਭਾਉਣਗੇ ਜ਼ਿੰਮੇਵਾਰੀ ? ਮੁੜ ਸਰਗਰਮ ਹੋਈ ਸੁਧਾਰ ਲਹਿਰ ! Oneindia Punjabi

แชร์
ฝัง
  • เผยแพร่เมื่อ 27 ม.ค. 2025

ความคิดเห็น • 75

  • @AMRIKSingh-lk7yz
    @AMRIKSingh-lk7yz 14 วันที่ผ่านมา +15

    ਵੰਨ ਇੰਡੀਆ ਪੰਜਾਬੀ ਦੀ ਟੀਮ ਅਤੇ ਸਮੂਹ ਪਰਿਵਾਰਕ ਮੈਂਬਰਾਂ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਜੀਓ
    ਅਮਰੀਕ ਸੈਦੋਕੇ

  • @harmindersinghsandra2624
    @harmindersinghsandra2624 14 วันที่ผ่านมา +16

    ਇਆਲੀ ਸਾਹਿਬ ਨੂੰ ਪਰਧਾਨ ਬਣਾਇਆ ਜਾਵੇ🙏

  • @BALWINDERSINGH-sb7cv
    @BALWINDERSINGH-sb7cv 14 วันที่ผ่านมา +4

    ਮਨਪ੍ਰੀਤ ਅਯਾਲੀ ਪਾਰਟੀ ਦਾ royal &. loyal ਸਿੱਖ ਸਰਦਾਰ ਹੈ । ਅਕਾਲੀ ਦਲ ਨੂੰ ਲੋਕਾਂ ਵਿੱਚ ਜਾਕਿ ਪ੍ਰਚਾਰ ਕਰਣਾ ਚਾਹੀਦਾ ਹੈ ।ਆਪਸੀ ਸੁਲਹ ਕਰੋ ।

  • @harbantsingh1522
    @harbantsingh1522 14 วันที่ผ่านมา +14

    ਪੱਟੀ ਸਾਬ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @DharampalSingh-uk2ue
    @DharampalSingh-uk2ue 13 วันที่ผ่านมา +3

    ਲੱਗਦਾ ਹੈ ਮਨਪ੍ਰੀਤ ਸਿੰਘ ਇਯਾਲੀ ਸਹੀ ਅਕਾਲੀ ਦਲ ਬਣਾਉਣਾ ਚਾਹੁੰਦੇ ਹਨ ਉਹ ਚਹੁੰਦੇ ਹਨ ਕਿ ਪਾਰਟੀ ਪਹਿਲਾਂ ਦੀ ਤਰ੍ਹਾਂ ਲੋਕ ਮੁੱਦਿਆਂ ਨੂੰ ਸਮਰਪਿਤ ਹੋਵੇ ਨਾਂ ਕਿ ਨਿੱਜੀ ਸਵਾਰਥਾਂ ਲਈ ਲੋਕ ਵੋਟਾਂ ਆਪੇ ਪਾ ਦੇਣਗੇ ਜਿਵੇਂ ਪਹਿਲਾਂ ਪਾਉਂਦੇ ਆਏ ਹਨ ਪਰ ਅਕਾਲੀ ਦਲ ਪੰਥ ਪੰਜਾਬ ਕੋਮ ਨਾਲ ਖੜ੍ਹਨ ਦੀ ਬਜਾਏ ਡੇਰਿਆਂ ਵੱਲ ਨੂੰ ਭੱਜੇ ਤਾਂ ਕੀ ਕੁੱਝ ਹੋਇਆ ਉਹ ਸਾਰਿਆਂ ਦੇ ਸਾਹਮਣੇ ਹਨ ਇਸ ਲਈ ਜੇਕਰ ਦੁਬਾਰਾ ਤੋਂ ਅਕਾਲੀ ਦਲ ਨੂੰ ਖੜਾ ਕਰਨਾ ਹੈ ਤਾਂ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਨੂੰ ਮੰਨਣਾ ਪਵੇਗਾ ਹੁਣ ਜ਼ਮਾਨਾ ਹੋਰ ਹੈ ਸਭ ਖਬਰਾਂ ਪਿੰਡਾਂ ਵਿੱਚ ਪਹੁੰਚਦੀਆਂ ਹਨ ਲੋਕ ਵੀ ਇਹੀ ਚਹੁੰਦੇ ਹਨ ਕਿ ਸਾਰੇ ਲੀਡਰ ਹੁਕਮ ਮੰਨਣ। ਅਕਾਲ ਤਖ਼ਤ ਸਾਹਿਬ ਜੀ ਦੇ।

  • @JaspalSingh-m3b
    @JaspalSingh-m3b 14 วันที่ผ่านมา +4

    Ajayali sahib good person

  • @sukhdevsdhillon7815
    @sukhdevsdhillon7815 14 วันที่ผ่านมา +2

    Excellent informative analysis thanks host and Bhati sahib

  • @SukhwinderSingh-bo2xo
    @SukhwinderSingh-bo2xo 14 วันที่ผ่านมา +2

    Very nice Discussion,, information Patti Sab ji 🙏🙏

  • @BalwinderSinghHardeep
    @BalwinderSinghHardeep 14 วันที่ผ่านมา +3

    ਜਿਹੜਾ ਗੁਰੂ ਦਾ ਸੱਚਾ ਸਿੱਖ ਹੋਵੇਗਾ ਉਸ ਨੂੰ ਇਨਾਂ ਅਕਾਲਤੱਖਤ ਸਾਹਬ ਤੋਂ ਬਾਗੀਆਂ ਦੀ ਤੇ ਝੂਠੇ ਲੋਕਾਂ ਦੀ ਕਾਨਫਰਾਂਸ ਵਿੱਚ ਨਹੀਂ ਜਾਣਾ ਚਾਹੀਦਾ ।

  • @chanansingh1370
    @chanansingh1370 14 วันที่ผ่านมา +10

    ਇਯਾਲੀ ਨੂੰ ਪ੍ਰਧਾਨ ਬਣਾਇਆ ਜਾਵੇ।

  • @SukhwinderSingh-bo2xo
    @SukhwinderSingh-bo2xo 14 วันที่ผ่านมา +2

    Manpreet Ayali sab very good 💯🙏

  • @ajaibsinghpanesarCanada
    @ajaibsinghpanesarCanada 14 วันที่ผ่านมา +2

    S S A 🙏🙏🙏 Sandep ji and Patti Sahib ji

  • @balbindrasinghbalbindra5692
    @balbindrasinghbalbindra5692 14 วันที่ผ่านมา +4

    Boycott Boycott sukhbir Di
    Confrence Da Boycott Boycott

  • @gurdarshansingh6297
    @gurdarshansingh6297 14 วันที่ผ่านมา +6

    ਭੱਟੀ ਜੀ ਦੋਵੇਂ ਪਾਸੇ ਦੀ ਗੱਲ ਨਾ ਕਰਿਆ ਕਰੋ ਇਕ ਪਾਸੇ ਤੁਸੀਂ ਸੁਖਬੀਰ ਬਾਦਲ ਦੇ ਬਰਾਬਰ ਕੋਈ ਆਗੂ ਨਹੀ ਦੂਜੇ ਪਾਸੇ ਕਹੀ ਜਾਂਦੇ ਉਹਨਾ ਦੀ ਅਗਵਾਈ ਚ ਅਕਾਲੀ ਦਲ ਸੁਰਜੀਤ ਨਹੀ ਹੋ ਸਕਦਾ । ਬਾਕੀ ਜੇ ਸੁਖਬੀਰ ਕਾਬਲ ਹੁੰਦਾ ਤਾਂ ਅਕਾਲੀ ਦਲ ਇਹ ਹਾਲ ਨਾ ਹੁੰਦਾ ਜੋ ਅੱਜ ਹੈ । ਦੂਜਾ ਜੱਥੇਦਾਰ ਸੁਖਬੀਰ ਨਾਲ ਰਲਿਆ ਹੋਇਆ ਉਹ ਵੀ ਗੱਲ ਇੱਕ ਪਾਸੇ ਨਹੀ ਲਾ ਰਿਹਾ ਨਹੀ ਤਾਂ ਕਿਹੇ ਬਾਦਲ, ਚੀਮੇ ਤੇ ਹੋਰ ਜੁੰਡਲੀ ਦਾ ਸੰਗਤ ਨੂੰ ਬਾਈਕਾਟ ਕਰਨ ਦਾ ਹੁਕਮ ਕਰੇ

  • @bobsingh9149
    @bobsingh9149 14 วันที่ผ่านมา +1

    Gairat, Ankh , Jammeer , Ejat wale " JATHEDAR LAO , EHE BANAO...PHULLA SINGH...MUCHMORE

  • @HarjinderSingh-ku9bh
    @HarjinderSingh-ku9bh 14 วันที่ผ่านมา +2

    Bahut vadia Patti saab

  • @daljitatwal153
    @daljitatwal153 14 วันที่ผ่านมา +2

    Manpreet deserve lead party

  • @balbindrasinghbalbindra5692
    @balbindrasinghbalbindra5692 14 วันที่ผ่านมา +4

    Khalsapanth Sukhbir Insa Di maaghi confrence Da By Cott kare Boycott Boycott Boycott Boycott Boycott karna Hai

  • @rupinderpalsingh124
    @rupinderpalsingh124 14 วันที่ผ่านมา +3

    Patti saab the great

  • @balbindrasinghbalbindra5692
    @balbindrasinghbalbindra5692 14 วันที่ผ่านมา +1

    Sakuni Mama Daljeet Cheema Akaltakht Sahib Naal Mattha La Riha

  • @dalipsingh1507
    @dalipsingh1507 14 วันที่ผ่านมา +2

    Sat shri akal s Patti ji v intelligent anylsist

  • @SukhdevVirk-p8m
    @SukhdevVirk-p8m 14 วันที่ผ่านมา +2

    ਇਹ ਕਹਾਉਤਾ ਬਾਗੀ
    ਅਕਾਲ ਤਖ਼ਤ ਤੇ
    ਇਸ ਤਰਾ ਜਾ ਰਹੇ ਨੇ
    ਜਿਵੇ ਸਕੂਲ ਦੇ ਮਾਸਟਰ
    ਕੋਲ ਸਕਐਤ ਲਾਈ ਦੀ ਹੈ

  • @jagdevsingh3958
    @jagdevsingh3958 14 วันที่ผ่านมา +2

    ਪਿੰਡ ਵਾਲਿਆਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਅਕਾਲ ਤਖਤ ਸਾਹਿਬ ਤੋਂ ਬਾਦਲ ਕੇ ਪਕੌੜੇ ਹਾਨ

  • @gurnambhullar7802
    @gurnambhullar7802 14 วันที่ผ่านมา +1

    Good Patti sahib ji sanu fikar hai hun apni kaum da ki hal huoga koi samajh nahin aundi sharam aundi a aci ki karange Shri Guru Gobind Singh ji de bache 🙏🙏

  • @bhagwansinghbajwa5575
    @bhagwansinghbajwa5575 14 วันที่ผ่านมา +1

    Manpreet iyili is a strong leader He is a suitable candidate for president of Akali dal

  • @vinaygill2141
    @vinaygill2141 13 วันที่ผ่านมา +3

    ਅਕਾਲੀ ਦਲ ਨੂੰ ਖਤਮ ਹੋਣ ਤੋਂ ਬਚਾਉਣ ਲਈ ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਉਣਾ ਬੇਹੱਦ ਜ਼ਰੂਰੀ ਹੈ।

  • @amrikwahla
    @amrikwahla 14 วันที่ผ่านมา +2

    For the protection of Sikh and punjab it is much better to ignore all the old MLA of the Akali Dal party who made lot of money at the time of Akali Dal raj . Sikh ;should not expect any thing for punjab .Ayali also earned too much money in power. Sikh needs new leadership and honestly all old leaders should sit at home and leave the politics

  • @PrincipalKhalsa
    @PrincipalKhalsa 12 วันที่ผ่านมา

    ਇਯਾਲੀ ਤੇ ਸੰਤਾ ਸਿੰਘ ਉਮੈਦਪੁਰੀ ਨਾਹ ਕਰ ਦਿੱਤੀ ਹੈ ਬਾਦਲ ਦਲ ਨੂੰ

  • @bobsingh9149
    @bobsingh9149 14 วันที่ผ่านมา +1

    BADALs Khema, Tukre wala , Ek V BANDA AA GIYA , EK MACHHI " TALAB of SIKHI " KHARAB SAMGHO......MUCHMORE ❤

  • @JagdishSingh-zi7sw
    @JagdishSingh-zi7sw 11 วันที่ผ่านมา

    Manpreet Singh Alaye Halka Dakha Zindabad I am From Pind Latala Ludhiana Panjab

  • @bobsingh9149
    @bobsingh9149 14 วันที่ผ่านมา +1

    Badal SGPC MASAND V EK NAHI REHNA CHIHIDA...DHAMI MASAND AN DA GURU...

  • @bobsingh9149
    @bobsingh9149 14 วันที่ผ่านมา

    Jathedar Sahib Ji, free karo Badal de..... muchmore

  • @bantasingh9129
    @bantasingh9129 14 วันที่ผ่านมา +3

    Jhunda cometi da faisla ve nhi mnya gia se te hun supreme Akal Takht Sahib da faisla v nhi mnya?

  • @1gs3
    @1gs3 14 วันที่ผ่านมา +1

    Looks like badals are trying to set aside ayali. Might misfire it

  • @BalwinderSingh-kd4qz
    @BalwinderSingh-kd4qz 13 วันที่ผ่านมา +1

    ਤਾਕਤ ਵਿੱਚ ਬਣੇ ਰਹਿਣ ਲਈ ਕੀ ਪਾਪੜ ਵੇਲਣੇ ਪੈਂਦੇ ਹਨ ।ਪਰ ਨਿਵੈਂ ਸੋ ਗ‌ਉਰਾ ਹੋਏ ।ਦਾ ਸਿਧਾਂਤ ਸਮਝ ਨਹੀਂ ਪੈਂਦਾ।

  • @hardevsingh7501
    @hardevsingh7501 14 วันที่ผ่านมา +1

    Jathdar.sahab.gurbichan.ban.geay

  • @KulwinderSingh-hk4xs
    @KulwinderSingh-hk4xs 14 วันที่ผ่านมา +2

    ਸਰਦਾਰ ਜਸਬੀਰ ਸਿੰਘ ਪੱਟੀ ਜੀ❤ਹੈਪੀ ਲੋਹੜੀ ਜੀ❤ ਸੰਦੀਪ ਸਿੰਘ❤ਹੈਪੀ ਲੋਹੜੀ ਜੀ❤

  • @AmarjitDhaliwal-e6n
    @AmarjitDhaliwal-e6n 14 วันที่ผ่านมา

    Good job ji

  • @shamindersingh6825
    @shamindersingh6825 14 วันที่ผ่านมา +1

    Magi mele diya badai sari Tim nu SHAMIDER SINGH KAKA SHARI MUKTSAR SAHIB

  • @GurmeetSingh-mh8fl
    @GurmeetSingh-mh8fl 13 วันที่ผ่านมา

    We spot manpreet ayali singh ji

  • @agyakars8145
    @agyakars8145 14 วันที่ผ่านมา +1

    Patti sahib badal gang lost very bad in the recent polls

  • @KuldeepSingh-w9y
    @KuldeepSingh-w9y 14 วันที่ผ่านมา +1

    🙏

  • @bobsingh9149
    @bobsingh9149 14 วันที่ผ่านมา

    Bajjar Gunah S. Atinderpal Singh ji Khalsa will provide, khol ke dasso.....in MAGHI EKATH..... MUCHMORE

  • @dayasingh8859
    @dayasingh8859 13 วันที่ผ่านมา

    ਪੱਟੀ ਸਾਹਿਬ ਉਥੇ ਮੁੰਹੂ। ਕੋੜਾ ਦੀ ਦਵਾਈਆਂ ਕਿੰਨੇ ਵਜੇ ਮਿਲੀਂ ਗਾਈਂ 3ਵਜੇ ਜਾ ਇਸੇ ਤੋਂ ਪਹਿਲਾਂ ਇਹ ਵੀ ਦੱਸਿਆ ਦਿਉਂ

  • @suchasinghdhot7514
    @suchasinghdhot7514 14 วันที่ผ่านมา

    ਪੱਟੀ ਸਾਬ ਜੇ ਇਆਲੀ ਤੇ ਇਕ ਮੈਂਬਰ M L A ਜਿਹੜਾ ਆਪ ਵਿੱਚ ਸ਼ਾਮਲ ਹੋ ਗਿਆ ਜੇ ਦੋ ਵੱਖਰੇ ਹੋ ਜਾਣ ਤਾਂ ਕੀ ਅਕਾਲੀ ਦਲ ਦਾ ਚੋਣ ਨਿਸ਼ਾਨ ਉਹਨਾਂ ਕੋਲ ਜਾਉ ਜਾ ਨਹੀਂ ?

  • @bobsingh9149
    @bobsingh9149 14 วันที่ผ่านมา

    WAHEGURU JI , EYALI SAHIB JI , KHARKU, ANKH , JAMMEER , GAIRAT , EJAT WALE DA POTA , LIKE MAHARAJA RANJIT SINGH NE VANGARYA C JALM DA POTAAT LOHORE....MUCHMORE YOU KNOW

  • @VikramSingh-qm5hc
    @VikramSingh-qm5hc 14 วันที่ผ่านมา

    ਬੱੜੀ ਮੇਹੈਨਤ ਨਾੰਲ ਜੱਥੇਦਾਰੀ‌ ਮੀਲੀ ਕਿਦਾੰ ਗਿਆ ਦੇਣ ਜੱਥੇਦਾਰ 😅

  • @bobsingh9149
    @bobsingh9149 14 วันที่ผ่านมา

    Vikan wala di " VIKNA NAHI " SOUH " KHVA LIO....KISE V KOLL......

  • @VikramSingh-qm5hc
    @VikramSingh-qm5hc 14 วันที่ผ่านมา +1

    ਪੱਟੀ ਸਾਬ ਜੋ ਬੋਲਦੇ ਸੱਚ ਬੋਲਦੇ ਕਿਸੇ ਦੀ ਪੱਰਵਾਹਾ ਨੰਹੀ ਕੱਰਦੇ ਬੱੜੇ ਚਿਰਾੰ ਤੌ ਏਹੈਨਾਂ ਵਿਚ ਵਿਚਰੇ ਏਹੈਨਾੰ ਦੇ ਪੋਤੜੇਆੰ ਤੱਕ ਜਾੰਣਦੇ ਨੇ ਮੈ ਸੰਤਾਂ ਵੇਲੇ ਤੋ ਜਾੰਣਦਾੰ ਹਾਂ ਜੱਦੌ ਰਾੰਮੂ ਵਾਲੀਆ ਬੋਲਦਾ ਸੀ ਅੱਜ ਬਹੋਤ ਭਾਰੀ ਜੱਥਾ ਗਿਰਫਤਾਰੀ ਦੇਵੇਗਾ ਉਸਤੌ ਬਾਦ ਬੀਬੀਆੰ ਨਾੰਬੇਵਾਲੀਆੰ ਦੀਆੰ ਵਾਰਾੰ ਲੱਗਦੀਆੰ ਸੀ ।

  • @thakursgill895
    @thakursgill895 14 วันที่ผ่านมา

    Bhati sahib no need to go any body any where lok ta hatha te dandia vad rehe ne

  • @TotalNYConstruction
    @TotalNYConstruction 13 วันที่ผ่านมา

    Dec. 2nd by Jathedar Sahib that old leadership is mot able to lead anymore.
    Need new leadership otherwise its impossible to get support from Panth.

  • @bobsingh9149
    @bobsingh9149 14 วันที่ผ่านมา

    Rest KAKA EYALI WILL do accordingly his " Sianap "......Kake khoon VADH GIYA TERA ,NAM SUN KE.....MUCHMORE , AMRITPAL SINGH JI KHALSA V TERA HI KAKA HAI , SIKHI , PUNJAB " TAAR ,BCHA LAVO " WAHEGURU JI NE " MOUKA DITTA HAI....❤YOU in short....Badal da bhog pa dio...

  • @bobsingh9149
    @bobsingh9149 14 วันที่ผ่านมา

    EYALI kake Badal ne koyi v wah nahi chhadni tenure den di , kehna Badal na chhadi please......muchmore phir kahega Mera hi " Banda hai EYALI ANDERKHATE.... ❤

  • @bobsingh9149
    @bobsingh9149 14 วันที่ผ่านมา

    He could not bought Eyali Sahib Ji....as all BADALS KHEMA, Tukre te pal riha Badal, Badal karda, Dillan koyi nahi....except MOTI BURKI KHADI WALE.....MUCHMORE

  • @thakursgill895
    @thakursgill895 14 วันที่ผ่านมา

    Bahute paid hon ge

  • @jagdevsandhu6186
    @jagdevsandhu6186 14 วันที่ผ่านมา

    These Dramas of Sukhbir will be a total failure since Punjabis and Sikhs have totally rejected him

  • @dayasingh8859
    @dayasingh8859 13 วันที่ผ่านมา

    ਇਆਲੀ ਤਾਂ ਆਪ ਪਾਰਟੀ ਦਾ ਵੱਡਾ ਚਮਚਾ ਹੈ

  • @SurinderSingh-jk4er
    @SurinderSingh-jk4er 13 วันที่ผ่านมา

    Your statement that Bittu And Akali Dal made internal alliance is baseless They are declared opponents and Bathinda is won by a Harsimrat on the basis of developments What more you can expect from BADAL PARWAR they have lost presidency and Fakhre kaum award even Sukhbir faced brutal attack on him Now media has started weeping on committee No non Sikh will vote for new khalistani Akali dal

  • @agyakars8145
    @agyakars8145 14 วันที่ผ่านมา

    Patti sahib you are very senior person , But Badal tollay is Zero in the Sikh masses nobody votes for the them , so please check

  • @agyakars8145
    @agyakars8145 14 วันที่ผ่านมา

    Patti sahib badal has No Aladin da Charag - this is badal gang is ZERO in the Panth

  • @Trectors
    @Trectors 14 วันที่ผ่านมา

    ਜ/ਥੇਦਾਰ ਤਨਖਾਹ ਤੇ ਕੰਮ ਕਰਦੇ ਹਨ ਬਾ/ਦਲਾਂ ਦੇ ਨਾਲ ਰਲ ਕੇ ਡਰਾਮਾ ਰਚਿਆ ਗਿਆ ਹੈ ਇਨ੍ਹਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ

  • @sukhchainbajws551
    @sukhchainbajws551 14 วันที่ผ่านมา

    ਚੀਮੇ ਨੂੰ ਬਣਾਉਣ ਪ੍ਰਧਾਨ ਜਾ ਸਪੋਕਸ ਮੈਨ ਕਲੇਰ ਨੂੰ ਬਣਾਉਣ ਪ੍ਰਧਾਨ ਅਕਾਲੀ ਦਲ ਦਾ ਇਨਾ ਮਗਰ ਸਾਰਾ ਪੰਜਾਬ ਲਗ ਜਾੳ

  • @Jazzyfriends-4ever
    @Jazzyfriends-4ever 13 วันที่ผ่านมา

    Ae ve sache suche nae kis face nal pindan vech jan