Vichar Taqrar , ਪਹਿਲਾਂ ਗੁਨਾਹ, ਫਿਰ ਝੂਠ ? SGPC ਦੇ 6 ਮੈਂਬਰੀ ਵਫ਼ਦ ਵੱਲੋਂ ਜਥੇਦਾਰ ਸਾਹਿਬਾਨ ਨੂੰ ਸ਼ਿਕਾਇਤ

แชร์
ฝัง
  • เผยแพร่เมื่อ 18 ธ.ค. 2024

ความคิดเห็น • 43

  • @dreamslifeteam9307
    @dreamslifeteam9307 8 ชั่วโมงที่ผ่านมา +7

    ਹਰਪ੍ਰੀਤ ਸਿੰਘ ਜੀ ਜਿਸ ਤਰ੍ਹਾਂ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਵਤੀਰਾ ਕੀਤਾ ਜਾ ਰਿਹਾ ਹੈ। ਸਿੰਘ ਸਾਹਿਬ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਹਨਾਂ ਨੇ ਬਹੁਤ ਬਰਦਾਸ਼ਤ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਵਤੀਰਾ ਕੀਤਾ ਹੈ। ਹਰਪ੍ਰੀਤ ਸਿੰਘ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਕੱਟੜ ਸਮਰਥਕ ਹਾਂ। ਪਰ ਬਹੁਤ ਦੁੱਖ ਦੀ ਗੱਲ ਹੈ ਅਕਾਲੀ ਦਲ ਦੇ ਵੱਡੇ ਆਗੂ ਹੀ ਅਕਾਲੀ ਦਲ ਦਾ ਨੁਕਸਾਨ ਕਰ ਰਹੇ ਹਨ। ਥੱਲੇ ਲੈਵਲ ਦੇ ਸਾਰੇ ਅਕਾਲੀ ਵਰਕਰ ਅੱਜ ਬਹੁਤ ਪ੍ਰੇਸ਼ਾਨ ਤੇ ਦੁਬਿਧਾ ਵਿੱਚ ਹਨ। ਪੀਟੀਸੀ ਨਿਊਜ਼ ਵੀ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰ ਰਿਹਾ ਹੈ।

  • @BalwantsinghDhillon-t7p
    @BalwantsinghDhillon-t7p 10 ชั่วโมงที่ผ่านมา +9

    ਕੀ ਸੁਖਵੀਰ ਤੋਂ ਵਧਾ ਗੁਨਾਹ ਕਿਸੇ ਹੋਰ ਨੇ ਗੁਨਾਹ ਕਿਸੇ ਹੋਰ ਨੇ ਕੀਤਾ.

  • @gurdeeptoor7718
    @gurdeeptoor7718 7 ชั่วโมงที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmrikSingh-ec8ge
    @AmrikSingh-ec8ge 7 ชั่วโมงที่ผ่านมา +4

    PTC ਸਿੱਖਾਂ ਦੇ ਦੁਸ਼ਮਣਾਂ ਦਾ ਚੈਨਲ ਹੈ ਉਸ ਦੇ ਐਕਰ ਤੋਂ ਸੱਚੀ ਗੱਲਾਂ ਦੀ ਆਸ ਨਾ ਕਰੋ

  • @kuldipsingh5656
    @kuldipsingh5656 9 ชั่วโมงที่ผ่านมา +6

    ਸੁਖਬੀਰ ਨਾਲੋਂ ਵੱਧ ਪਾਪੀ ਕੋਈ ਨਹੀਂ, ਤੁਸੀਂ ਉਸਦੇ ਮੁਲਾਜ਼ਮ ਤੁਸੀਂ ਤਾਂ ਉਸ ਦੇ ਗੁਣ ਗਾਉਣੇ ਹਨ

  • @harbanssinghharbans9042
    @harbanssinghharbans9042 9 ชั่วโมงที่ผ่านมา +5

    ਸਭ ਤੋਂ ਵੱਡੇ‌ਗੁਨਾਹ ਤਾਂ ਸੁਖਵੀਰ ਬਾਦਲ ਨੇ ਕੀਤੇ ਪਰ ਸਜ਼ਾ ਮਿਲੀ ਸੇਵਾ ਦੀ ਇਹ ਲੋਕ ਨਹੀਂ ਮੰਨਦੇ ਪੰਥ ਚੋਂ ਸੇਕਿਆ ਜਾਣਾ ਸੀ ਗੁਰੂ ਗ੍ਰੰਥ ਸਹਿਬ ਦੇ ਅੰਗ ਰੂੜੀਆਂ ਚ ਰੋਲਤੇ ਫਿਰ ਮਾਫੀ ਕਰਨ ਲੋਕ ਤੁਸੀਂ ਤਾਂ ਬਾਦਲਾਂ ਖਾਂਦੇ ਨਹੀਂ ਬੋਲ ਸਕਦੇ ਪਰ ਤਾਂ ਫਿਰ ਵੀ ਲੈਂਕਾ ਕੋਲ ਜੁੱਤੀਆ ਦੋਸ਼ੀਆਂ ਦੇ ਮਾਰਨਗੇ ਧਾਮੀ ਨੂੰ ਕਿਵੇਂ ਔਰਤ ਨੂੰ ਗਾਲਾਂ ਕੱਡਦੇ ਪੁਰੀ ਮੰਡਲੀ ਮਸੰਦਾ ਦੀ ਬੈਠੀ ਏਂ ਵਾਹਿਗੁਰੂ ਇਹਨਾਂ ਨੂੰ ਹੁਣ ਪਾਗ਼ਲ ਜਰਰੂ ਕਰਦੇ ਸ਼ੁਰੂ ਹੋ ਰਿਹੇ

  • @RanjitSingh-um6nu
    @RanjitSingh-um6nu 8 ชั่วโมงที่ผ่านมา +4

    P T C ਦੇ ਪੱਤਰਕਾਰ ਹਰਪ੍ਰੀਤ ਸਿੰਘ ਜੀ ਕਿਨਾਂ ਪੱਖ ਪਾਤ ਹੈ ਜੀ ਹਰਜਿੰਦਰ ਧਾਮੀ ਸਰਿਆਮ ਸਤਿਕਾਰ ਯੋਗ ਬੀਬੀ ਜਗੀਰ ਕੋਰ ਜੀ ਨੂੰ ਗਾਲ਼ਾਂ ਕੱਢੀ ਜਾਂਦਾ ਹੁਣ ਤੱਕ ਧਾਮੀ ਬਰੋਦਚ ਕੋਈ ਬੰਫਦ ਨਹੀ ਇਕਠਾ ਕੀਤਾ ਘੋਰ ਨਾਂ ਇਨਸਾਫ ਹੈ

  • @BoharsinghSandhu-y7m
    @BoharsinghSandhu-y7m 4 ชั่วโมงที่ผ่านมา +3

    ਸ਼ਰਮ ਕਰੋ ਪੀ ਟੀ ਸੀ ਵਾਲਿਓ

  • @angrejmaan1864
    @angrejmaan1864 4 ชั่วโมงที่ผ่านมา +2

    ਅਕਾਲੀਦਲ ਬਾਦਲ ਨੇ ਗੁਨਾਹ ਕੀਤੇ ਹਨ ਹਲੇ ਗੁਨਾਹ ਕਰਨੋ ਹਟ ਨਹੀ ਰਹੇ

  • @Kiranpal-Singh
    @Kiranpal-Singh 8 ชั่วโมงที่ผ่านมา +3

    *ਕਿਰਦਾਰ ਲਈ ਚਾਪਲੂਸੀ ਦੀ ਬਜਾਏ-ਗੁਰੂ ਸਾਹਿਬ ਤੇ ਭਰੋਸਾ ਰੱਖ ਨਾਮ-ਬਾਣੀ ਅਭਿਆਸ ਦੀ ਲੋੜ ਹੈ* …..
    ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਮਸਲੇ ਕਿਰਦਾਰ ਤੋਂ ਡਿੱਗਣ ਕਰਕੇ ਉੱਠੇ !

  • @Sukhwindersingh-f3k5f
    @Sukhwindersingh-f3k5f 8 ชั่วโมงที่ผ่านมา +1

    ਬਾਬਾ ਜੀ ਧਾਮੀ ਸਾਹਿਬ ਵੀ ਤੇ ਕਿਤੇ ਮਲਵਈ ਨਹੀਂ ਇਹਨਾਂ ਨੇ ਹੁਣ ਪਾਣੀ ਨਹੀਂ ਪੈਰਾਂ ਤੇ ਪੈਣ ਦੇਣਾ ਵੇਖ ਲਿਓ ਤੁਸੀਂ ਸੱਚੇ ਦੇ ਸੱਚੇ ਰਹਿਣਾ ਇਹਨਾਂ ਨੇ

  • @Kiranpal-Singh
    @Kiranpal-Singh 8 ชั่วโมงที่ผ่านมา +2

    ਵਲਟੋਹਾ ਬਦਮਾਸ਼ ਜਥੇਦਾਰ ਨਾਲ ਕਿਵੇਂ ਬੋਲ ਰਿਹਾ?????
    ਉਸ ਬਾਰੇ ਵੀ ਬੋਲੋ ???

  • @GORAWALIA
    @GORAWALIA 8 ชั่วโมงที่ผ่านมา +1

    ਮੈਬਰ ਸਾਹਿਬ ਸ਼ਰੇਆਮਗਲਤ

  • @bhindermangat2777
    @bhindermangat2777 8 ชั่วโมงที่ผ่านมา +1

    SGPC and akal takhat should be free from traitors and masands who control now most of SGPC members are corrupt traitors and masands

  • @ManpreetSingh-qj1yk
    @ManpreetSingh-qj1yk 8 ชั่วโมงที่ผ่านมา +2

    Sukhveer da channel he

  • @rachhpalsingh523
    @rachhpalsingh523 8 ชั่วโมงที่ผ่านมา +3

    Jatinder ਗਿਆਨੀ ਹਰਪ੍ਰੀਤ ਸਿੰਘ jindavad

  • @HarpreetSingh-nd9zd
    @HarpreetSingh-nd9zd 9 ชั่วโมงที่ผ่านมา +2

    Dhami ne v bibi nu gal kadi

  • @AvtarSingh-ul8uo
    @AvtarSingh-ul8uo 8 ชั่วโมงที่ผ่านมา +2

    2. Chamche

  • @ManpreetSingh-qj1yk
    @ManpreetSingh-qj1yk 8 ชั่วโมงที่ผ่านมา +2

    Sukhveer thag sere da

  • @GurlalDanewalia
    @GurlalDanewalia 8 ชั่วโมงที่ผ่านมา +1

    Jathedar ji tusi ta sare malwaiya babt keh dita ke .waiya nu bolanh di akal nehi

  • @kamaljeetsingh8565
    @kamaljeetsingh8565 8 ชั่วโมงที่ผ่านมา +1

    Tukad channel sukhbir da

  • @NikhaSingh-v2c
    @NikhaSingh-v2c 24 วินาทีที่ผ่านมา

    ਹਰਪ੍ਰੀਤ ਪੀ ਟੀ ਸੀ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਕੀੜੇ🐛 ਵੀ ਬੰਦਿਆਂ ਦੇ ਵੀ ਪੈਦੇ ਨੇ ਤੁਸੀਂ ਪੰਗਾਂ ਗੁਰੂ ਰਾਮਦਾਸ ਜੀ ਨਾਲ ਲਿਆ ਮਸੰਦੋ

  • @gagasmalsar9404
    @gagasmalsar9404 9 ชั่วโมงที่ผ่านมา +5

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ

    • @charanjitsingh375
      @charanjitsingh375 8 ชั่วโมงที่ผ่านมา +1

      ਕਿੰਨੀਆਂ ਸੀਟਾਂ, ਤੇ ਕਿੰਨੀਆਂ ਵੋਟਾਂ ਜਿੰਦਾਬਾਦ ?

    • @AmrikSingh-ec8ge
      @AmrikSingh-ec8ge 3 ชั่วโมงที่ผ่านมา

      @@gagasmalsar9404 ਸਿੱਖ ਕੌਮ ਦਾ ਘਾਣ ਕਰਨ ਵਾਲਾ ਬਾਦਲ ਮਸੰਦ।

  • @guri8294
    @guri8294 2 ชั่วโมงที่ผ่านมา

    Nadal falls

  • @deepdiljot1388
    @deepdiljot1388 9 ชั่วโมงที่ผ่านมา

    Kdo Jo v glt sabt hunde

  • @deepdiljot1388
    @deepdiljot1388 9 ชั่วโมงที่ผ่านมา

    Bhai ji maafi ni o bot bde c

  • @Rajpal-oq5dl
    @Rajpal-oq5dl 9 ชั่วโมงที่ผ่านมา

    Brsha Singh this hae

  • @Rajpal-oq5dl
    @Rajpal-oq5dl 9 ชั่วโมงที่ผ่านมา +2

    Sukhbir Singh Badal jindabad

  • @BalwantsinghDhillon-t7p
    @BalwantsinghDhillon-t7p 10 ชั่วโมงที่ผ่านมา

    Ki sathedar sgpc de gulam han?

  • @yuvrajsinghcheema9670
    @yuvrajsinghcheema9670 9 ชั่วโมงที่ผ่านมา +2

    Sukhbir singh badal zindabad

  • @MohinderRatol
    @MohinderRatol 9 ชั่วโมงที่ผ่านมา

    😂😂😂😂😂

  • @Rajpal-oq5dl
    @Rajpal-oq5dl 9 ชั่วโมงที่ผ่านมา

    Harpreet baba gapi hae