ਹਥਿਆਰ ਰੱਖਣ ਬਾਰੇ Makhan Brar ਦੀਆਂ ਦਲੀਲਾਂ || Exclusive Interview

แชร์
ฝัง
  • เผยแพร่เมื่อ 21 พ.ย. 2024

ความคิดเห็น •

  • @KulwantSingh-is2lf
    @KulwantSingh-is2lf 2 ปีที่แล้ว

    ਬਹੁਤ ਵਧੀਆ ਜਾਣਕਾਰੀ ਜੀ

  • @harpreetsidhu7257
    @harpreetsidhu7257 4 ปีที่แล้ว +1

    ਸਤਿਕਾਰਯੋਗ ਸਰਦਾਰ ਮੱਖਣ ਬਰਾੜ ਜੀ ਬਹੁਤ ਹੀ ਵਧੀਆ ਲੱਗਾ ਆਪ ਦੇ ਵਿਚਾਰ ਸੁਣ ਕੇ..।। ਪਰ ਮੇਰੇ ਵਡੇ ਵੀਰ ਸਿਵੀਆ ਜੀ ਆਪ ਸਤਿਕਾਰ ਨਾਲ ਇੰਟਰਵਿਊ ਲਿਆ ਕਰੋ.. ਬਹੁਤ ਵਧੀਆ ਸਵਾਲ ਪੁੱਛੇ ਵੀਰ ਜੀ ਆਪ ਨੇ ਮੈਨੂੰ ਆਸ ਆ ਕੇ ਅੱਗੇ ਤੋ ਪੂਰੇ ਆਦਰ ਸਤਿਕਾਰ ਅਤੇ ਚੰਗੇ ਲਹਜੇ ਨਾਲ....... ਧੰਨਵਾਦ

  • @gurjantsingh7870
    @gurjantsingh7870 4 ปีที่แล้ว +1

    ਮੈਂ ਫੈਨ ਆ ਮੱਖਣ ਬਰਾੜ ਜੀ ਬਹੁਤ ਵਧੀਆ ਇਨਸਾਨ ਆ ਜੀ

  • @jagmeetbrar288
    @jagmeetbrar288 4 ปีที่แล้ว

    Navreet veere tuhada interview lain da way bda vdhia e... brar saahb diyaan glaan bdiaan vdhia te sachiaan ne ... sachi ajj saanu sochn di lod e kidhr nu ja rhe aan asi te kidhr nu ja reha sada punjab..

  • @raghbirsekhon6883
    @raghbirsekhon6883 4 ปีที่แล้ว +4

    Makhan Brar is a great person.

  • @sarbsingh7215
    @sarbsingh7215 4 ปีที่แล้ว +1

    ਮੱਖਣ ਵੀਰ ਬਹੁਤ ਹੀ ਵਧੀਆ ਅਕਲ ਮੰਦ ਗੀਤਕਾਰ ਹੈ ਬਾਕੀ ਭੋਕਣ ਵਾਲੇ ਬਹੁਤ ਹੀ ਹੋ ਗਏ ਹਨ

  • @davindersingh7843
    @davindersingh7843 11 หลายเดือนก่อน

    Thanks

  • @rajgorcheema3308
    @rajgorcheema3308 4 ปีที่แล้ว +2

    ਸਾਰੇ ਤਰ੍ਹਾਂ ਦੇ ਗੀਤ ਹੁੰਦੇ ਹਨ ਤੇ ਸਾਰੇ ਤਰ੍ਹਾਂ ਦੇ ਸੁਣਨ ਵਾਲੇ ਵੀ ਹੁੰਦੇ ਅਾ

  • @GurtejSingh-wd4qo
    @GurtejSingh-wd4qo 4 ปีที่แล้ว

    ਵਾਹ ਜੀ ।

  • @DaljeetSingh-tq5ll
    @DaljeetSingh-tq5ll 4 ปีที่แล้ว +2

    ਵਧੀਆਂ ਗੀਤਕਾਰ

  • @charanjeetchanni8550
    @charanjeetchanni8550 4 ปีที่แล้ว

    Legend. Makhan. Brar. Ji.

  • @gurpremsingh8433
    @gurpremsingh8433 4 ปีที่แล้ว +2

    Great job navreet bro

  • @ashwindersingh6508
    @ashwindersingh6508 2 ปีที่แล้ว

    ਸੁਜਵਾਨ ਲਿਖਾਰੀ ਬਰਾੜ ਸਾਬ🙏🙏

  • @jagsivia8291
    @jagsivia8291 4 ปีที่แล้ว

    Very nice sivia bro and barar sahib ji.

  • @Sam-gi6so
    @Sam-gi6so 4 ปีที่แล้ว +1

    Very nice ji

  • @Eaglevidion2600
    @Eaglevidion2600 4 ปีที่แล้ว +5

    ਜੇ ਅਾਪਾਂ ਮੰਨਦੇ ਹਾਂ ਸਿੰਗਰਾਂ ਦੇ ਹਥਿਅਾਰਾਂ ਵਾਲੇ ਗਾਣੇ ਨਾਲ ਹਥਿਅਾਰ ਪਰਮੋਟ ਹੁੰਦੇ ਹਨ ਫਿਰ ਿੲਹ ਵੀ ਮੰਨੋ ਸਿੰਗਰਾਂ ਵਲੋ ਗਾੲੇ ਨਸ਼ੇ ਅਤੇ ਰਿਸ਼ਤਿਅਾਂ ਵਾਰੇ ਗੰਦੇ ਗਾਣਿਅਾਂ ਨਾਲ ਲੋਕਾਂ ਤੇ ਅਸਰ ਪੈਦਾ।

    • @DeepSingh-ux2oh
      @DeepSingh-ux2oh 4 ปีที่แล้ว

      Sahi gal h bro, ehna de time ch jo kush hunda reha, odo ta ehe bole ni kush. Mukdi gal eh h k sarea ne apne songs di safai das k bakia nu mada bolna h. "Ghar di sharab hove" nu dekh lo kiwe cover kita, eh ni keha k eh line galt h.

  • @naibsingh7122
    @naibsingh7122 4 ปีที่แล้ว

    Nice ji

  • @prneetlegha5938
    @prneetlegha5938 4 ปีที่แล้ว

    ਬਰਾੜ ਬਾਈ ਜੇ ਕਾਂ ਗੰਦ ਫਰੋਲਦਾ ਤਾਂ ਕੀ ਹੰਸ ਨੂੰ ਵੀ ਉਹੀ ਕਰਨਾ ਜਰੂਰੀ ਏ, ਜੇ ਘਰ ਦੀ ਸ਼ਰਾਬ ਗਲਤ ਲਿਖ ਹੋ ਗਿਅਾ ਤਾਂ ਮੰਨ ਲੈਣ ਚ ਕੀ ਨੁਕਸਾਨ ਏ.
    ਤੁਸੀਂ ਹੰਸ ਓ ਤੁਹਾਡੀ ਕਲਮ ਤੇ ਉਨਾਂ ਦੀ ਕਲਮ ਚ ਅਸੀਂ ਫਰਕ ਸਮਝਦੇ ਹਾਂ.

  • @lidder87
    @lidder87 4 ปีที่แล้ว

    Very Good

  • @swarivsingh4134
    @swarivsingh4134 4 ปีที่แล้ว

    Good

  • @msrayat6409
    @msrayat6409 4 ปีที่แล้ว

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ
    ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ
    ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ
    ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ
    ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਦ ਤੋਂ ਬਦਤਰ ਹੁੰਦੀਆਂ ਗਈਆਂ
    5 साल दिल्ली का
    मुख्यमंत्री रहने के बावजूद Arvind
    Kejriwal की संपत्ति में कोई इजाफा
    नहीं
    #केजरीवाल_नाम_है_उसका

  • @rksharma882
    @rksharma882 4 ปีที่แล้ว

    Brar Sahab you are absolutely right I support you and sell TH-cam

    • @rksharma882
      @rksharma882 4 ปีที่แล้ว

      Salute you shall you galat chapter Punjabi culture should not be polluted polluted but nowadays some so called singers use vulgar and indecent words in their songs which miss guide the youth

  • @baljitsingh8856
    @baljitsingh8856 4 ปีที่แล้ว

    👌👍

  • @HarpreetKaur-vy9ki
    @HarpreetKaur-vy9ki ปีที่แล้ว

    ਬੱਚੇ ਨਿਘਾਰ ਵੱਲ ਕਿਉਂ ਗੲੇ ਗਲਤ ਨਾਟਕ ਗਲਤ ਫਿਲਮਾਂ ਗਲਤ ਨਸਿਆ ਨੇ ਲੋਕਾਂ ਦੇ ਘਰ ਖਰਾਬ ਕਰ ਦਿਤੇ ਰਹਿਦਾ ਖੁਹਦਾ ਸਰਕਾਰਾਂ ਨਸ਼ੇ ਨਹੀਂ ਬੰਦ ਕਰਵਾਉਂਦੀਆਂ ਪਿੰਡ ਪਿੰਡ ਨਸ਼ੇ ਹੋ ਗੇ ਪਹਿਲਾਂ ਕਿਤੇ ਚਾਰ ਪਿੰਡਾਂ ਵਿੱਚ ਇੱਕ ਠੇਕਾ ਹੁੰਦਾ ਸੀ ਲੋਕ ਰਿਸ਼ਤੇਦਾਰ ਆਏ ਤੋਂ ਵੀ ਕਹਿਦੇ ਸੀ ਛੱਡੋ ਕੌਣ ਜਾਉ ਲੈਣ ਏਨੀ ਦੂਰ ਬਰਾੜ ਜੀ ਪਹਿਰਾਵੇ ਤੇ ਵੀ ਸ਼ਰਮ ਆਉਂਦੀ ਬਣਾਉਣ ਵਾਲਿਆ ਨੇ ਵੀ ਹੱਦ ਕੀਤੀ ਹੈ

  • @ਸੁਖਜਿੰਦਰਸਿੰਘਸਿੱਧੂ

    Bai brar sahb di gal v sunn dea kr jada vich boln nal gal khrab ho rhi baki shi a

  • @samrasandhu3251
    @samrasandhu3251 4 ปีที่แล้ว +3

    ਬਰਾੜ ਵਰਗਾ ਕੋਈ ਨਹੀਂ ਲਿਖ ਸਕਦਾ

  • @manindersingh-dm3vd
    @manindersingh-dm3vd 4 ปีที่แล้ว +2

    Interview wale bro gussa na kari, sab to pehla eh bai word de pishe g laya kar naale agle di gall sunya fer agge kareya kar, naale oh tuhaade to age ch boht vadde thodi respect de ya kar aapde seniors nu

  • @veersingh-pf6se
    @veersingh-pf6se 4 ปีที่แล้ว

    👍

  • @charankamal8326
    @charankamal8326 4 ปีที่แล้ว +4

    ਭਾਅ ਬਾਕੀ ਠੀਕ ਅੈ ਪਰ ਅੈੰਕਰ ਦੀ ਪੰਜਾਬੀ ਠੀਕ ਕਰਵਾਓ ਇਹਦੀ ਪੰਜਾਬੀ ਅੈੰਕਰਾਂ ਵਾਲੀ ਨਹੀਂ ਬਾਕੀ ਬਰਾੜ ਸਾਹਬ ਨੂੰ ਸਲਾਮ

    • @DaljeetSingh-tq5ll
      @DaljeetSingh-tq5ll 4 ปีที่แล้ว +1

      ਨਾ ਇਹ ਪਾਕਿਸਤਾਨ ਵਿਚ ਰਹਿ ਰਿਹਾ ਸਲਾਮ, ਸਲੂਮ ਦਾ ਕੀ ਮਤਲਬ।

    • @sarbjitsinghsidhu5141
      @sarbjitsinghsidhu5141 4 ปีที่แล้ว

      @@DaljeetSingh-tq5ll ji.... Mtlb Listeners nu SLAAM da meaning nhi ji Pta........

  • @shivatwal3376
    @shivatwal3376 4 ปีที่แล้ว

    Boht chngi soch brar saab di

  • @tiwanasonyamandeep09
    @tiwanasonyamandeep09 4 ปีที่แล้ว +3

    Interview laen wale bro jadon koi kujh suna k hatda ta os nu daat (wah wah kia baat a) deni sikho pls.

  • @jagrajsingh5108
    @jagrajsingh5108 11 หลายเดือนก่อน

    BY G GHAT TUNSI V NI MAKHAN BRAR MANJIT SIBIA J MAKHANSINGH TE MANJIT SINGH HUNDE VEERA FER GALL KARDE PANJAB DI TE DIL KHUSH HO JANDA JIUNDE RAHO BY G PAR SOCHO.

  • @punjabichakde1217
    @punjabichakde1217 4 ปีที่แล้ว

    Jma interview nahi laini aundi, tera Bai kive hoyia brar Saab tu kal da jawak aw zero achievement aw,hair style fukre wale,
    Makhan brar ghaint writer, Big respect,
    Change anker nu interview diya karo apne level de hisab naal brar Saab,pls request aw

  • @kamaljeetsidhu3060
    @kamaljeetsidhu3060 4 ปีที่แล้ว

    ਬਰਾੜ ਸਾਹਿਬ ਆਪ ਕੰਮ ਕਰਨਾ ਚਾਹੀਦਾ

  • @dhaliwalkindi3135
    @dhaliwalkindi3135 4 ปีที่แล้ว +2

    Es reporter nu interview ni laini aundi ... Duje di gall puri ni hundi . Vich apna ghoda bhja lainda

  • @kuljitgill5951
    @kuljitgill5951 4 ปีที่แล้ว

    Har koi Sidhu nu hi kyon target karda?Main purane singers de v galat gaane das sakda. Even surinder kor ji de v kai galat gaane ne.Hor kinna kuchh galat ho riha. Har koi sabhayachar da thekedar banya firda

  • @MB-ud6eu
    @MB-ud6eu 4 ปีที่แล้ว

    Tu yaar purana model ho gia Bai Internet da Zamana Punjab Dian Kudian Blue Filma Bahut he Dekh Rahian ne Eh Gall koi ne Krda ke Karn hai