ਗੁਰਮਤਿ ਕਾਵਿ ਵਿਚਾਰਧਾਰਾ - ਮੁੱਢਲੀ ਜਾਣਕਾਰੀ , RECORDED LECTURE

แชร์
ฝัง
  • เผยแพร่เมื่อ 22 ธ.ค. 2024

ความคิดเห็น •

  • @monabhatti334
    @monabhatti334 11 หลายเดือนก่อน +5

    🍀 ਆਪ ਜੀ ਨੇ ਆਪਣੇ ਵਿਚਾਰਾਂ ਨਾਲ /ਆਪਣੀ ਮਿਹਨਤ ਨਾਲ
    ਸਾਹਿਤ ਨੂੰ ਹੁੰਗਾਰਾ ਦਿੱਤਾ
    ਸਾਹਿਤ ਨੂੰ ਪੜ੍ਹਨ ਅਤੇ ਲਿਖਣ ਦੇ ਨਾਲ ਨਾਲ
    ਆਪਣੇ ਜੀਵਨ ਵਿੱਚ ਉਤਾਰ ਕੇ ਸਾਹਿਤ ਦੀ ਪਰਿਭਾਸ਼ਾ "ਸੱਤਯਮ ਸ਼ਿਵਮ ਸੁੰਦਰਮ" ਨੂੰ
    ਭਰਵਾਂ ਹੁੰਗਾਰਾ ਦਿੱਤਾ 🌿
    🤲🥰ਸਾਹਿਤ ਦੇ ਰਖਵਾਲੇ ਹਮੇਸ਼ਾ ਖੁਸ਼ ਰਹਿਣ🥰🤲

    • @parmareducation7569
      @parmareducation7569  11 หลายเดือนก่อน +1

      ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਆਪ ਜੀ ਦੇ , ਧੰਨਵਾਦ ਜੀ ਇੰਨ੍ਹਾ ਪਿਆਰ ਦੇਣ ਲਈ। ❤️❤️🥰🥰

  • @kamaljeetsingh5049
    @kamaljeetsingh5049 8 หลายเดือนก่อน

    Bahut soni vichar, Dhan dhan Baba Shri Guru Nanak Dev Ji Maharaj kini dungi soch leke sade waste is dharti te aye.🙏🙏🙏🙏🙏🙏💐🥀🌺🌷

  • @sandeepkaur-ik5bi
    @sandeepkaur-ik5bi 11 หลายเดือนก่อน +3

    Bhut vdhia lecture sir g

  • @chamkaursingh443
    @chamkaursingh443 11 หลายเดือนก่อน

    Bhut shoni class ji thank you 🙏❤

  • @KiranveerKiranveer-yc1ng
    @KiranveerKiranveer-yc1ng 4 หลายเดือนก่อน

    Sir please classes countinue krdeyo

  • @jaswinderkaur6950
    @jaswinderkaur6950 2 หลายเดือนก่อน

    Sir notes mil skde ist ਸਮੈਸਟਰ pbi M. A de?

  • @akaal_study
    @akaal_study 11 หลายเดือนก่อน

    🙏🙏🙏🙏👏👏👏👏

  • @rupinderkaur4777
    @rupinderkaur4777 11 หลายเดือนก่อน

    Thanku sir for knowledgeable lecture...I m ur new subscriber ...

    • @parmareducation7569
      @parmareducation7569  11 หลายเดือนก่อน +1

      ਸਾਡੇ ਪਰਮਾਰ ਐਜੂਕੇਸ਼ਨ ਦੇ ਪਰਿਵਾਰ ਵਿੱਚ ਸਵਾਗਤ ਹੈ ਜੀ ਆਪ ਜੀ ਦਾ। ❤

    • @rupinderkaur4777
      @rupinderkaur4777 11 หลายเดือนก่อน

      @@parmareducation7569 🙏

    • @PreetKaur-bk2ps
      @PreetKaur-bk2ps 8 หลายเดือนก่อน

      Sir plz contact no ..batch lena hh

  • @sonusaharan1306
    @sonusaharan1306 11 หลายเดือนก่อน

    Sir ji ... rajasthan 2nd grade vich ek qus. Aaya c ...gurmti kav vich chintn bhodhk rchnava kedi h...tushi plz dsho

    • @parmareducation7569
      @parmareducation7569  11 หลายเดือนก่อน

      Option dso kehrian c kyi ne rachnava

    • @sonusaharan1306
      @sonusaharan1306 11 หลายเดือนก่อน

      @@parmareducation7569 (A) Vara , pudiya
      (B) bavn akhri , pti
      (C) shidh goshti , ukar dkhni
      (D) aand, sukhmi

    • @parmareducation7569
      @parmareducation7569  11 หลายเดือนก่อน +1

      @@sonusaharan1306 ਸਿਧ ਗੋਸਟਿ, ਦੱਖਣੀ ਓਅੰਕਾਰ ਇਹ ਦੋਵੇਂ ਚਿੰਤਕ ਬੋਧਿਕ ਰਚਨਾਵਾਂ ਨੇ , ਦਾਰਸ਼ਨਿਕ ਗੂੜ ਗਿਆਨ ਦੀਆਂ ਗੱਲਾਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਵਿੱਚ ਕੀਤੀਆਂ ਨੇ ਜੋ ਬੌਧਿਕਤਾ ਦਾ ਪ੍ਰਮਾਣ ਦਸਦੀਆਂ ਨੇ

    • @sonusaharan1306
      @sonusaharan1306 11 หลายเดือนก่อน

      @@parmareducation7569 sir board ne Vara , pudiya .. answer mana h

  • @100poweroffaith
    @100poweroffaith 7 หลายเดือนก่อน

    ਬਾਈ ਜੀ, ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਧੀਰਮੱਲੀਆਂ ਕੋਲ ਕਰਤਾਰ ਪੁਰ ਪਾਕਿਸਤਾਨ ਨਹੀਂ, ਕਰਤਾਰਪੁਰ ਜਲੰਧਰ ਵਿਖੇ ਹੈ।

    • @parmareducation7569
      @parmareducation7569  7 หลายเดือนก่อน

      ਅੱਛਾ। ਸ਼ੁਕਰੀਆ ਬਾਈ ਜੀ , ਮੈਂ ਕਰਤਾਰਪੁਰ ਪਾਕਿਸਤਾਨ ਵਾਲਾ ਸਮਝਿਆ ਸੀ । ਦਰਸ਼ਨ ਕਰਵਾਉਂਦੇ ਨੇ ਇੱਥੇ ਪੋਥੀ ਸਾਹਿਬ ਦੇ ?

  • @shehnazharigarh781
    @shehnazharigarh781 11 หลายเดือนก่อน

    Sir guru granth te aad granth iko hi han ja alag alag han

    • @parmareducation7569
      @parmareducation7569  11 หลายเดือนก่อน +1

      ਆਦਿ ਗ੍ਰੰਥ ਸਾਹਿਬ ਉਹ ਪੋਥੀ ਸਾਹਿਬ ਨੂੰ ਕਿਹਾ ਜਾਂਦਾ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਲਿਖਵਾਈ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਪੋਥੀ ਸਾਹਿਬ ਨੂੰ ਕਿਹਾ ਜਾਂਦਾ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਜੀ ਪਾਸੋਂ ਬਠਿੰਡਾ ਸਾਬੋ ਕੀ ਤਲਵੰਡੀ ਵਿਖੇ ਲਿਖਵਾਈ ਸੀ ।

    • @shehnazharigarh781
      @shehnazharigarh781 11 หลายเดือนก่อน

      Thanks sir

  • @jashandhaliwal6068
    @jashandhaliwal6068 11 หลายเดือนก่อน

    sir ji Guru Granth sahib dai total shabad 5894 nhi aa ji???sir ji kahi books chu 5894 likhiya houia a plz doubt clear krioo ji

    • @parmareducation7569
      @parmareducation7569  11 หลายเดือนก่อน

      ਇਹ ਡਾ ਜਗਬੀਰ ਸਿੰਘ ਅਨੁਸਾਰ ਲਿਖਵਾਏ ਨੇ , ਤੁਸੀਂ ਕਿਹੜੇ ਵਿਦਵਾਨ ਅਨੁਸਾਰ ਦਸ ਰਹੇ ਹੋ , ਬਾਕੀ ਦੁਬਾਰਾ ਵੀ ਦੈਖ ਲਵਾਂਗੇ

  • @dharmindersingh5384
    @dharmindersingh5384 9 หลายเดือนก่อน

    ਵੀਰ ਗੁਰਮਤਿ ਕਾਵਿ ਦੇ ਆਖ਼ਿਰੀ ਕਵੀ ਕੌਣ ਨੇ,ਤੇ ਉਹਨਾਂ ਦਾ time period ਕਿਹੜਾ?

    • @parmareducation7569
      @parmareducation7569  9 หลายเดือนก่อน

      Oda sri Guru Gobind Singh ji ne dr. Jagbir singh guru Gobind singh g nu mnde ne pr syllabus de according sri guru Gobind Singh ji nu beer kaav vich parde ha

  • @dharmindersingh5384
    @dharmindersingh5384 9 หลายเดือนก่อน

    ਦ੍ਰਿਸ਼ਟੀ ਤੇ ਵਿਚਾਰਧਾਰਾ ਇਕੋ ਸ਼ਬਦ ਨਹੀਂ ਵੀਰ?
    ਦ੍ਰਿਸ਼ਟੀਕੋਣ ਕਿਸੇ ਚੀਜ ਪ੍ਰਤੀ ਵਿਚਾਰ ਹੀ ਤੇ ਹੁੰਦਾ?

    • @parmareducation7569
      @parmareducation7569  9 หลายเดือนก่อน

      Hnji iko hee aw g , bs ena ku frk aa kr kis district kon nu kender ch rkh ke vichar dhara pesh kiti gyi hai

  • @manpreetsran978
    @manpreetsran978 11 หลายเดือนก่อน

    Sir beach kado start hoya ji mai lana c please tells me

    • @parmareducation7569
      @parmareducation7569  11 หลายเดือนก่อน

      10 January nu ਸੰਪਰਕ ਕਰ ਲਿਓ ਜੀ 7717513990

  • @SandeepKaur76657
    @SandeepKaur76657 11 หลายเดือนก่อน +1

    Fess kini ji master cader batch di

    • @karamjitkaur5374
      @karamjitkaur5374 11 หลายเดือนก่อน

      4000 vich complete syllabus karvaya janda ji

    • @SandeepKaur76657
      @SandeepKaur76657 11 หลายเดือนก่อน

      @@karamjitkaur5374 class dyi timing kini ji

    • @parmareducation7569
      @parmareducation7569  11 หลายเดือนก่อน

      @@SandeepKaur76657 6pm - 7pm , contact kr lyo g 7717513990

  • @SandeepKaur76657
    @SandeepKaur76657 11 หลายเดือนก่อน

    Master carder clsss di timing kini sr ji

  • @VeerpalKaurcode
    @VeerpalKaurcode 11 หลายเดือนก่อน

    Sir assistant professor Diya posts kdo aa skdiya