ਰੱਖੜੀ ਗ਼ਰੀਬ ਭੈਣ ਦੀ|rakhdi |new punjabi movie 2022|Punjabi Natak|Punjabi Short Film| Mansa

แชร์
ฝัง
  • เผยแพร่เมื่อ 7 ส.ค. 2022
  • ਰੱਖੜੀ ਗ਼ਰੀਬ ਭੈਣ ਦੀ | new punjabi movie 2022|| Punjabi Natak || Punjabi Short Film || Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    ਚੋਰਨੀ ਨੂੰਹ -
    • ਚੋਰਨੀ ਨੂੰਹ |new punjab...
    ਵੱਡੀ ਭਾਬੀ ਮਾਂ ਵਰਗੀ -
    • ਵੱਡੀ ਭਾਬੀ ਮਾਂ ਵਰਗੀ |ne...
    ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
    • ਬਾਂਝ ਨੂੰਹ ਦਾ ਦੁਸ਼ਮਣ ਬਣਿ...
    ਛੜਾ ਜੇਠ -
    • ਛੜਾ ਜੇਠ | Shadaa jeth ...
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
    • ਭੈਣ ਜਾਂ ਡੈਣ ਭੈਣ ਨੇ ਕੀਤ...
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    ਅੜਬ ਭਰਜਾਈ ਨਣਦ ਨੇ ਖੜਕਾਈ -
    • ਅੜਬ ਭਰਜਾਈ ਨਣਦ ਨੇ ਖੜਕਾਈ...
    ਸੂਟਾਂ ਦੀ ਸ਼ੌਕੀਨਣ -
    • ਸੂਟਾਂ ਦੀ ਸ਼ੌਕੀਨਣ | Sui...
    ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
    • ਬਾਪੂ ਕੰਜੂਸ ਭੁੱਖੜ ਰਿਸ਼ਤੇ...
    ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
    • ਬੇਬੇ ਨੇ ਪਾਖੰਡੀ ਬਾਬੇ ਪਿ...
    ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
    • ਪ੍ਰਾਹੁਣੇ ਤੇ ਫੁੱਫੜ ਵਿੱਚ...
    ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
    • ਘਰ ਵਿੱਚ ਥਪਾਕ / ਕਲੇਸ਼ੀ ...
    ਦਰਾਣੀ ਜਠਾਣੀ ਚ' ਯੁੱਧ-
    • ਦਰਾਣੀ ਜਠਾਣੀ ਚ' ਯੁੱਧ | ...
    ਰੱਖੜੀ ਨੂੰ ਮੈਂ ਤਰਸਾਂ -
    • ਰੱਖੜੀ ਨੂੰ ਮੈਂ ਤਰਸਾਂ | ...
    ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
    • ਭਾਬੀ ਨੇ ਵਿਧਵਾ ਨਣਦ ਨੂੰ ...
    ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
    • ਤੀਆਂ ਦਾ ਸੰਧਾਰਾ | ਵਿੱਚੋ...
    ਨੂੰਹਾਂ ਦੀ ਹਕੂਮਤ-
    • ਨੂੰਹਾਂ ਦੀ ਹਕੂਮਤ || Noo...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • บันเทิง

ความคิดเห็น • 1.4K

  • @noba9082
    @noba9082 6 หลายเดือนก่อน +3

    Sukhoal ji te jassa ji ky baat hai ap ki Waise sab hi Actors bohat achi acting karte hain❤

    • @PenduVirsaMansa
      @PenduVirsaMansa  6 หลายเดือนก่อน +2

      ਧੰਨਵਾਦ ਜੀ 🙏

  • @harvindersingh9448
    @harvindersingh9448 ปีที่แล้ว +7

    ਬੱਪੀਆਣਾ ਫੱਫੜੇ ਭਾਈ ਕੇ ❤💚🙏 ਬਹੁਤ ਬਹੁਤ ਹੀ ਮਿਹਨਤ ਨਾਲ ਵੀਡੀਓ ਬਣਾਉਂਦੇ ਹੋ ਵਧਾਈ ਦੇ ਪਾਤਰ ਹੋ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ 💚❤🙏

  • @user-nq8rm7sp2q
    @user-nq8rm7sp2q 10 หลายเดือนก่อน +1

    Very beautiful jodhi parmatma thonu hmesha khush rakhe ❤

  • @rajbeersingh6561
    @rajbeersingh6561 ปีที่แล้ว +2

    MERI SUKHPAL SISTER AND JASSSE VIR NU WAHEGURU KUSH RAKHE

  • @Arsh-mq1fb
    @Arsh-mq1fb ปีที่แล้ว +3

    ਤੁਹਾਡੀਆਂ ਵੀਡਿਓਜ ਤਾਂ ਦੇਖਦੇ ਹੀ ਆਂ ਪਰ ਜਿਹੜੀ ਸਿੱਖਿਆ ਤੁਸੀਂ ਅੰਤ ਵਿੱਚ ਦਿੱਤੀ ਆ ਦੇਖ ਕੇ ਸੱਚ ਮੰਨਿਓ ਦਿਲ ਖੁਸ਼ ਹੋ ਗਿਆ। ਜਿਊਦੇ ਰਹੋ ਵਸਦੇ ਰਹੋ। ਸਾਨੂੰ ਸਭ ਨੂੰ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ।

    • @PenduVirsaMansa
      @PenduVirsaMansa  ปีที่แล้ว +1

      ਬਹੁਤ ਬਹੁਤ ਧੰਨਵਾਦ ਅਰਸ਼ਦੀਪ ਜੀ 🙏🙏

  • @sabisaini4796
    @sabisaini4796 ปีที่แล้ว +13

    ਪਿਆਰ ਭਰੀ ਸਤ ਸ੍ਰੀ ਅਕਾਲ ਜੀ ਗਰੀਬ ਭੈਣ ਭਰਾ ਦੀ ਮਦਦ ਕਰਨੀ ਚਾਹੀਦੀ ਹੈ ਕਿਉ ਕਿ ਬੁਰਾ ਵਕਤ ਨਿਕਲ ਜਾਂਦਾ ਹੈ ਪਰ ਕਿਸੇ ਦਾ ਬੋਲ ਦਿਲ ਚੋ ਨਹੀ ਨਿਕਲਦਾ

    • @PenduVirsaMansa
      @PenduVirsaMansa  ปีที่แล้ว +1

      ਬਹੁਤ ਬਹੁਤ ਧੰਨਵਾਦ ਸਾਬੀ ਜੀ 🙏

    • @nirmaldewan8684
      @nirmaldewan8684 ปีที่แล้ว

      Sa panchmi tai nale bale

    • @safiyabeghum5661
      @safiyabeghum5661 ปีที่แล้ว

      ❤️❤️❤️❤️🌷🌷🌷🌷🌷👌👌👌👌👌👌

  • @jathedarharnathsinghjalalp7604
    @jathedarharnathsinghjalalp7604 ปีที่แล้ว +1

    ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਗਿਆ ਹੈ।

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਜਥੇਦਾਰ ਸਾਬ 🙏🙏

  • @gurmailsinghsangha2501
    @gurmailsinghsangha2501 ปีที่แล้ว +2

    ਬਹੁਤ ਵਧੀਆ ਵੀਡੀਓ ਜੀ ਬਹੁਤ ਹੀ ਵਧੀਆ ਵੀਰ ਜੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਮੇਲ ਜੀ 🙏🙏

  • @sukhasinghsarari6699
    @sukhasinghsarari6699 ปีที่แล้ว +38

    ਵੀਰ ਸਿੰਘ ਤੇ ਭੈਣ ਸੁਖਪਾਲ ਕੌਰ ਜੀ ਤੁਸੀਂ ਬਹੁਤ ਸੋਹਣਾ ਨਾਟਕ ਤਿਆਰ ਕਰਦੇ ਹੋ ਰਾਖੀ ਦੀਆ ਮਾਬਾਰਕਾ

  • @akashdeepsingh2880
    @akashdeepsingh2880 ปีที่แล้ว +3

    Bahut badhiya dhire video

  • @mangat18
    @mangat18 ปีที่แล้ว +2

    ਬਹੁਤ ਵਧੀਆ ਸਿਆਣੀਆ ਗੱਲਾਂ ਨੇ ਤੁਹਾਡੀਆਂ 🙏🏻❤

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਯੁਗਰਾਜ ਜੀ 🙏🙏

  • @user-he6qr8ws4b
    @user-he6qr8ws4b 3 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਬਲਦੇਵ ਸਿੰਘ ਬਿਆਸ ਤੋਂ

  • @inderbhinder769
    @inderbhinder769 ปีที่แล้ว +4

    Sarea nu rakhdi diya bhot vadayia ji . Waheguru ji sarre veera di umar lambi krn te sarea bhna nu khushiya bakhsn ji 🙏🙏💕💕❤️

  • @Roshan_machhiwara12
    @Roshan_machhiwara12 ปีที่แล้ว +5

    Bahut badhiya

  • @jujharsingh9451
    @jujharsingh9451 ปีที่แล้ว +1

    ਬਹੁਤ ਬਹੁਤ ਬਹੁਤ ਹੀ ਸੋਹਣੀ ਸੀ ਵੀਡੀਓ ਭੈਣ ਜੀ ਤੇ ਵੀਰ ਜੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਜੁਝਾਰ ਜੀ 🙏

  • @kulwinderknagra3640
    @kulwinderknagra3640 ปีที่แล้ว +1

    ਬਹੁਤ ਵਧੀਆ ਸਮਝਾਇਆ ਤੁਸੀ ਵੈਰੀ ਨਾਈਸ ਵੀਡੀਓ🙏🙏

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਕੁਲਵਿੰਦਰ ਜੀ 🙏🙏

  • @RameshSharma-hd8jy
    @RameshSharma-hd8jy ปีที่แล้ว +3

    आपकी हर मूवी लोगों को समझने के लिए मजबूर कर देती है कि किसी के साथ धोखा ना करें. वाहेगुरू जी आपको बहुत खुशीयां हर प्रकार की देते रहें. मैं भी आप सब कलाकारों के लिए वाहेगुरु जी से आप सबके लिए खुशीयां चाहता हूँ.

  • @jimmydhanoa4603
    @jimmydhanoa4603 ปีที่แล้ว +14

    ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਪਰਮਾਤਮਾ ਚੜਦੀ ਕਲਾ ਵਿਚ ਰਖੇ। ਵੀਰ ਜੀ ਵਾਹਿਗੁਰੂ ਤਹਾਨੂੰ ਸਦਾ ਖੁਸ਼ ਰਖੇ।

    • @PenduVirsaMansa
      @PenduVirsaMansa  ปีที่แล้ว +2

      ਧੰਨਵਾਦ ਜਿੰਮੀ ਜੀ 🙏🙏

    • @kanwaljitkamal6119
      @kanwaljitkamal6119 ปีที่แล้ว

      Rupi nder myjan

    • @kamaljeet8178
      @kamaljeet8178 ปีที่แล้ว

      ​@@PenduVirsaMansa ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @amarjitsingh1946
    @amarjitsingh1946 ปีที่แล้ว +1

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌💯

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਅਮਰਜੀਤ ਜੀ 🙏

  • @LovepreetKaur-mt7dh
    @LovepreetKaur-mt7dh ปีที่แล้ว

    ਬਹੁਤਵਧੀਆਂ ਵੀਡੀਓ🎥 ਹੈ God bless you 🙏

  • @gurveermehra5168
    @gurveermehra5168 ปีที่แล้ว +25

    ਤੁਹਾਡੀ ਸਾਰੀ ਟੀਮ ਨੂੰ ਰੱਖੜੀ ਦੀ ਆ ਵਧਾਈਆ
    ਸਾਨੂੰ ਹਰ ਇਕ ਲੋੜਵੰਦ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ

    • @gurveermehra5168
      @gurveermehra5168 ปีที่แล้ว

      ਅਗਲੀ ਵੀਡੀਓ ਵਿਚ ਮੇਰਾ ਨਾਮ ਲੈ ਦਿਉ ਗੱਗੀ ਨਰੈਣਗੜ੍ਹ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਵੀਰ ਜੀ 🙏🙏

    • @gurveermehra5168
      @gurveermehra5168 ปีที่แล้ว +2

      ਬਹੁਤ ਮਾੜੀ ਗੱਲ ਹੈ ਕਿ ਮੇਰੇ ਚਾਰ ਪੰਜ ਵਾਰ ਕਹਿਣ ਤੇ ਵੀ ਮੇਰਾ ਨਾਮ ਨਹੀ ਲਿਆ ਜੀ

    • @syedanusratikhlaq5124
      @syedanusratikhlaq5124 ปีที่แล้ว

      @@gurveermehra5168 ,1

    • @baldevbhullar2394
      @baldevbhullar2394 ปีที่แล้ว

      ਵਾਹਿਗੁਰੂ,ਹੁਣ, ਜਿਨੀਆਂ,ਮਰਜ਼ੀ, ਦੁਕਾਨਾ, ਖ਼ਰੀਦ,ਲੈ, ਜੱਸੇ,, ਬਹੁਤ ਵਧੀਆ ਏ , good more

  • @balwantsingh-sm6be
    @balwantsingh-sm6be ปีที่แล้ว +9

    Very nice message to fans by Jassa ji God Bless you 👍♥️

  • @sukhrajkaurgrewal3782
    @sukhrajkaurgrewal3782 ปีที่แล้ว

    ਬਹੁਤ ਵਧੀਆ ਵੀਡੀਓ ਹੈ ਜੀ ਪੇਡੁ ਵਿਰਸਾ ਖੁਸ ਰਹੇ

  • @reetsamreet8607
    @reetsamreet8607 ปีที่แล้ว +1

    Simreetkaur joga.. Mansa god bless you temm

  • @sidhumoosewalla5916
    @sidhumoosewalla5916 ปีที่แล้ว +5

    Very nice bro 👍👍👌

  • @t.s.h.s8515
    @t.s.h.s8515 ปีที่แล้ว +2

    ਕੲੀਆਂ ਨੇ ਲਿਖਿਆ ਗਰੀਬ ਭੈਣ ਭਰਾ ਦੀ ਔਖੇ ਵੇਲੇ ਕੰਮ ਆਈਏ,,ਪਰ ਇਹ ਗੱਲਾਂ ਸਿਰਫ ਕਹਿਣ ਨੂੰ ਚੰਗੀਆ ਲਗਦੀਆਂ ਨੇ,ਗਰੀਬ ਦੇ ਤਾਂ ਕੋਈ ਨੇੜੇ ਵੀ ਨੀ ਖੜ੍ਹਦਾ ਕੋਈ,,,ਖਾਸ ਕਰਕੇ ਰਿਸ਼ਤੇਦਾਰ,,,,ਕਦੇ ਸਮਾ ਸੀ,ਦੋਨੋ ਜੇਬਾਂ ਭਰੀਆਂ ਰਹਿਦੀਆਂ ਸੀ,, ਸਾਰੇ ਆਲੇ ਦੁਆਲੇ ਰਹਿੰਦੇ ਸੀ ,ਪਤਾ ਕਹਿੜੇ ਮਾੜੇ ਕਰਮ,,ਫਰਸ਼ ਤੇ ਆ ਗਿਆ,ਤੇ ਸਾਰੇ ਰਿਸ਼ਤੇ ਦੂਰ ਹੋ ਗਏ,ਮੇਰੇ ਤੋ ਜਿਆਦਾ ਹੋਰ ਕਿਸੇ ਨੂੰ ਕੀ ਪਤਾ,,,ਬਾਕੀ ਜਸੇ ਬਾਈ ਦੀ ਅਖਰੀਲੀ ਗੱਲ ਕੀਲ ਗੀ,ਧਰਮ ਨਾਲ ,ਫੈਨ ਬਣਨਾ ਤਾਂ ਗੁਰੂ ਮਹਾਰਾਜ ਦੇ,, ਜਿਸਦੇ ਹੁਕਮ ਤੋਂ ਬਿਨਾਂ ਪਤਾ ਨੀ ਹਿਲਦਾ,,,

  • @HarpreetSingh-vt3hx
    @HarpreetSingh-vt3hx ปีที่แล้ว +2

    ਬਹੁਤ ਵਧੀਆ ਲੱਗੀਆਂ ਤੁਹਾਡੀ ਵੀਡਿਓ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਹਰਪ੍ਰੀਤ ਜੀ 🙏🙏

  • @daljeetjeeti383
    @daljeetjeeti383 10 หลายเดือนก่อน +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰ ਜੀ ਵਾਹਿਗੁਰੂ ਤੁਹਾਨੂੰ ਸਦਾ ਖੁਸ ਰੱਖੇ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @lifeofangelnita
    @lifeofangelnita ปีที่แล้ว +13

    Deeyan muh toh kadi ni mangdiyan..
    Parents bhai bhabhi ji joh kushi nal deh denn ohi pyaar nal leh lendiyan.. waheguru chardi kala vich tahkan har ik deh parents nu.. bahat vadia msg Dita tusi subne.. best wishes to you all.. stay blessed ❤️🙌

  • @sikandersinghdhillon2811
    @sikandersinghdhillon2811 ปีที่แล้ว +4

    Beautiful video ji 👍👍❤️❤️🙏🙏

  • @punjabimoda742
    @punjabimoda742 ปีที่แล้ว +1

    ਵੀਰ ਜੀ ਰੱਖੜੀ ਦੀਆਂ ਬਹੁਤ ਬਹੁਤ ਸਾਰੀਆਂ ਨੂੰ ਵਧਾਈਆ ਪ੍ਰਭਜੋਤ ਸਿੰਘ ਰੂਲ ਸੰਗਤਪੁਰਾ

  • @ale-cj6ls
    @ale-cj6ls ปีที่แล้ว

    ਬਹੁਤ ਵਧੀਆ ਜੀ,,, ਸੁਖਦੇਵ ਸਿੰਘ ਜੇਠੂਕੇ

  • @parminder_khera
    @parminder_khera ปีที่แล้ว +7

    Very nice video ji 🙂🙂😍😍bhut vadia 🥰🥰

  • @sewaksingh6309
    @sewaksingh6309 ปีที่แล้ว +5

    ਸਤਿ ਸ੍ਰੀ ਅਕਾਲ ਸਾਰੇ ਪ੍ਰਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਚੋਂ ਰੱਖੇ ਤਰੱਕੀਆਂ ਬਖਸ਼ੇ ਮਾਲਕ 🙏🙏

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸੇਵਕ ਜੀ 🙏🙏

  • @mastakkhan333
    @mastakkhan333 ปีที่แล้ว +1

    ਰੱਖੜੀ ਦੀ ਮੂਬਾਰਕਾ ਜੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਖ਼ਾਨ ਸਾਬ 🙏

  • @boharsinghmatharu2645
    @boharsinghmatharu2645 ปีที่แล้ว

    ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ

  • @Virk-2022
    @Virk-2022 ปีที่แล้ว +3

    Very good story 👍👍
    God bless you 🙏🙏

  • @sukhwantsukhi2147
    @sukhwantsukhi2147 ปีที่แล้ว +4

    Very nice video 👍👍

  • @MANPREETKAUR-jh7ms
    @MANPREETKAUR-jh7ms ปีที่แล้ว +1

    Jo bharjayian te bhra pyar nl den bhena oh chup krke fad lndiya ne.. Bhut vdia movie a ji

  • @sidhu947
    @sidhu947 ปีที่แล้ว +1

    ਬਹੁਤ ਵਧੀਆ ਸਟੋਰੀ ਲੱਗੀ ਵੀਰ ਜੀ ਜਸਵੀਰ ਕੌਰ ਅਕਲੀਆ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸਿੱਧੂ ਸਾਬ 🙏

  • @garenafreefiremax5543
    @garenafreefiremax5543 ปีที่แล้ว +3

    ਬਹੁਤ ਸੋਹਣਾ 👌👌👌👌🙏🏽🙏🏽🙏🏽

  • @LakhvirSingh-le2uc
    @LakhvirSingh-le2uc ปีที่แล้ว +5

    Beautiful video 👍😍❤️

  • @vineetsingh7561
    @vineetsingh7561 ปีที่แล้ว +1

    Tuhadi Video Bahut Bahut Wadiya Hai Ji ❤️❤️🙏🏻🙏🏻👌👌👌🌹🌹❤️❤️❤️❤️🙏🏻👌👌❤️👌❤️🌹👌

  • @jatinderkaur4685
    @jatinderkaur4685 11 หลายเดือนก่อน +1

    Very good Acting all da team members Waheguru ji sab Mihir bherya huth Rekhana ji❤🎉💯👌👍💕🙏

  • @dr.bhupinderchadha9116
    @dr.bhupinderchadha9116 ปีที่แล้ว +5

    Nice video.Whole team members have good command on dialogues.
    Ur videos deals with routine problems.

  • @gurpreetsidhu5293
    @gurpreetsidhu5293 ปีที่แล้ว +3

    Happy rakhri bro god bless you always,

  • @ranjeetbrar377
    @ranjeetbrar377 ปีที่แล้ว

    ਬਹੁਤ ਵਧੀਆ ਤੁਸੀ ਵੀਡੀਊ ਬਣਾਉਦੇਵੀਰ ਜੱਸਾ ਤੇ ਜਸਪਾਲ ਭੈਣ very nice

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਰਣਜੀਤ ਜੀ 🙏🙏

  • @pinkychopra640
    @pinkychopra640 ปีที่แล้ว +1

    Rakhi mubarakan बहुत-बहुत Mubarak video very nice

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਪਿੰਕੀ ਜੀ 🙏

  • @BalvirKaur_Gill
    @BalvirKaur_Gill ปีที่แล้ว +14

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਹੁੰਦੀਆਂ ਹਨ।ਬਲਵੀਰ ਕੌਰ ਗਿੱਲ

    • @vipansharma5288
      @vipansharma5288 ปีที่แล้ว +1

      Bahut bahut dhanyawad samaj nu sikya den vaste Amarjot painchain wali Fazilka

    • @sarojbala6860
      @sarojbala6860 ปีที่แล้ว

      ਬਹੁਤ ਵਧੀਆ ਵੀਡੀਓ ਹਨ

    • @kalasran6708
      @kalasran6708 ปีที่แล้ว

      ਬਹੁਤ ਵਧੀਆ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਬਲਬੀਰ ਜੀ। 🙏

  • @manpreetskngh2782
    @manpreetskngh2782 ปีที่แล้ว +6

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਵੀਰ ਤੁਹਾਨੂੰ

    • @kiratsingh8044
      @kiratsingh8044 ปีที่แล้ว

      Nice video God bless you

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਮਨਪ੍ਰੀਤ ਜੀ 🙏🙏

  • @kirandosanjh2163
    @kirandosanjh2163 ปีที่แล้ว +1

    Bohat vadia video sukhpal sister Sanu sarea nu apps vih Ida e pyar nal rena chahida

  • @baljinderkaur2112
    @baljinderkaur2112 ปีที่แล้ว +2

    ਰਖੜੀ ਤੇ ਬਹੁਤ ਹੀ ਵਧੀਆ ਵਿਡੀਉ ਵਾਹਿਗੁਰੂ ਤਰੱਕੀ ਬਖ਼ਸ਼ੇ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਬਲਜਿੰਦਰ ਜੀ 🙏

  • @999sachdev
    @999sachdev ปีที่แล้ว +4

    Very emotional story 👍 keep it up 🇨🇦

    • @ajmerbrar4329
      @ajmerbrar4329 ปีที่แล้ว

      ਬਹੁਤ ਵਧੀਆ ਸਟੋਰੀ ਵੀਰ

    • @PenduVirsaMansa
      @PenduVirsaMansa  ปีที่แล้ว

      Thank you Kamron ji 🙏

  • @jashanpreet2186
    @jashanpreet2186 ปีที่แล้ว +5

    ਰੱਖੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਅਤੇ ਵੀਡੀਓ ਬਹੁਤ ਵਧੀਆ ਹੁੰਦੀ ਆ ਹਨ ਰੱਬ ਆਪ ਨੂੰ ਲੰਮੀਆਂ ਉਮਰਾਂ ਬਖਸ਼ਣ ਜੀ

  • @harjinice4690
    @harjinice4690 ปีที่แล้ว +1

    Bhut vdiya video ji.bhut vdiya msg Dita g

  • @gillfarming5401
    @gillfarming5401 ปีที่แล้ว +1

    Bhut vdiya video sodi har video sari faimly dekh di aa

  • @gurjotsinghcheema4083
    @gurjotsinghcheema4083 ปีที่แล้ว +7

    ਬਹੁਤ ਹੀ ਵਧੀਆ ਵੀਡੀਓ ਆ ਵੀਰ ਜੀ ਸੁੱਖੀ ਸਾਹਨੇਵਾਲ ਤੋ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਜੋਤ ਜੀ 🙏

  • @harpreetbhinder8827
    @harpreetbhinder8827 ปีที่แล้ว +19

    ਬਹੁਤ ਵਧੀਆ ਸਿੱਖਿਆ ਦਿੱਤੀ ਤੁਸੀਂ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ

  • @balwindarsingh655
    @balwindarsingh655 ปีที่แล้ว

    ਬਹੁਤ ਵਧੀਆ ਜਸੇ ਵੀਰ ਜੀ ਬਲਵਿੰਦਰ ਸਿੰਘ ਬੁਟਰ ਲਹੌਰੀਆ ਪਿੰਡ ਬੈਕਾ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਬਲਵਿੰਦਰ ਜੀ 🙏

  • @SudeshsinghSingh-yc9lj
    @SudeshsinghSingh-yc9lj 11 หลายเดือนก่อน +1

    Sudesh singh Amritsar Punjab ❤❤

  • @ravism5710
    @ravism5710 ปีที่แล้ว +3

    ❤️👌👌 very nice 🥰🥰🥰 bebe ki aawaz me haryanvi touch aata h achi lgti h bhot 💃💃💃💃1 dum real lgta h aapka hr episode 🥰🥰🎉🎉🎉

  • @Mittal_908
    @Mittal_908 ปีที่แล้ว

    Bahut badhiya video 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @anterpalsingh2392
    @anterpalsingh2392 ปีที่แล้ว

    ਬਹੁਤ ਹੀ ਵਧੀਆ ਸਭ ਦਾ ਰੋਲ ਪੇਂਡੂ ਵਿਰਸਾ ਦੇ ਕਲਾਕਾਰਾ ਦਾ ਜਿਊਦੇ ਵਸਦੇ ਰਹੋ ਲੋਕਾਂ ਨੂੰ ਸਿੱਧਾ ਰਸਤਾ ਦਿਖਾਉਂਦੇ ਰਹੇ

    • @PenduVirsaMansa
      @PenduVirsaMansa  ปีที่แล้ว

      ਬਹੁਤ ਬਹੁਤ ਧੰਨਵਾਦ ਅੰਤਰਪਾਲ ਜੀ 🙏🙏

  • @inderjeet3625
    @inderjeet3625 8 หลายเดือนก่อน

    Beautiful team
    Miss you all together

  • @rupindersingh7506
    @rupindersingh7506 ปีที่แล้ว +1

    ਕਹਾਣੀ ਦਾ heading ਵਧੀਆ ਪ੍ਰੰਤੂ ਇਸ ਦੇ ਨਾਲ ਹੀ ਤਾਈ ਬੱਚਨੋ ਦਾ ਡਾਇਆਲਾਗ ਬੋਲਣ ਦਾ ਲਹਿਜਾ ਬਹੁਤ ਹੀ ਪਸੰਦ ਆਇਆ 👍👍

  • @palkhehra3850
    @palkhehra3850 ปีที่แล้ว

    Very nice vedio ਜੱਸੇ ਬਾਈ

  • @urmalgill3590
    @urmalgill3590 9 หลายเดือนก่อน +1

    Waheguru Ji

  • @bluepen215
    @bluepen215 ปีที่แล้ว +1

    Boht good

  • @sarbjitgill7458
    @sarbjitgill7458 ปีที่แล้ว +1

    ਵਾਹਿਗੁਰੂ ਤਰੱਕੀਆ ਬਖਸ਼ੇ ।

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸਰਬਜੀਤ ਜੀ 🙏

  • @balvirkaur6489
    @balvirkaur6489 ปีที่แล้ว

    Shukar waheguru ji bohat wadia ji.

  • @daminiartandcraft6558
    @daminiartandcraft6558 ปีที่แล้ว +1

    Bohat vadiya

  • @kamaljitkaur4850
    @kamaljitkaur4850 ปีที่แล้ว +1

    Haye gribi

  • @user-wd9zu4nz4y
    @user-wd9zu4nz4y 4 หลายเดือนก่อน

    Very beautiful couple baba g bless you always 🙏🏻 ❤️ 🎉🎉🎉🎉

    • @PenduVirsaMansa
      @PenduVirsaMansa  4 หลายเดือนก่อน

      ਧੰਨਵਾਦ ਜੀ 🙏

  • @GurpreetKaur-jr7wv
    @GurpreetKaur-jr7wv ปีที่แล้ว +1

    Bahut ziada vadhia video hai ji God bless you

  • @AnjuAnju-sn5fm
    @AnjuAnju-sn5fm ปีที่แล้ว +1

    Bhot vadya video lagi g God bless you

  • @ramdiallehar6183
    @ramdiallehar6183 ปีที่แล้ว +1

    ਬਹੁਤ ਵਧੀਆ 👌👌। ਰਾਮਦਿਆਲ ਸਿੰਘ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਰਾਮਦਿਆਲ ਜੀ 🙏🙏

  • @lakhwindersingh905
    @lakhwindersingh905 ปีที่แล้ว

    ਸਾਡੀਆਂ ਭੈਣਾਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਗਈ ਹੈ ਭਰਜਾਈ ਨੂੰ ਆਪਣੀ ਨਨਾਣਾਂ ਨਾਲ ਹਮੇਸ਼ਾ ਅਜਿਹੇ ਵਤੀਰੇ ਤੋਂ ਬਚਣਾ ਚਾਹੀਦਾ ਹੈ ਅਤੇ ਭੈਣਾਂ ਵਾਂਗ ਵਿਹਾਰ ਕਰਨਾ ਚਾਹੀਦਾ ਹੈ। ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ।

  • @sandeepaujla7525
    @sandeepaujla7525 ปีที่แล้ว +1

    ਸਤਿ ਸ਼੍ਰੀ ਅਕਾਲ ਸਾਰੀ ਪੇਡੂ ਵਿਰਸਾ ਟੀਮ ਨੂੰ ਬਹੁਤ ਵਧੀਆ ਵਿਡੀਓ ਹੈ ਰੱਖੜੀ ਭੈਣ।ਭਰਾ ਦਾ ਉਹ ਰਿਸਤਾ ਹੈ ਜਿਹੜਾ ਸਭ ਤੋ ਸੁੱਚਾ ਤੇ ਸੱਚਾ ਰਿਸਤਾ ਹੈ ਭੈਣਾ ਲਈ ਵੀਰਾਂ ਦੀ ਲੰਬੀਆਂ ਉਮਰਾ ਦੀਆਂ ਦੁਆਵਾਂ ਮੰਗਣਾ ਤੇ ਵੀਰਾ ਦਾ ਭੈਣਾ ਲਈ ਅਰਦਾਸ ਕਰਨਾ ਕੇ ਮੇਰੀ ਭੈਣ ਦਾ ਪਰਿਵਾਰ ਹਮੇਸ਼ਾ ਖੁਸ ਰਹੇ ਬਹੁਤ ਬਹੁਤ ਵਧੀਆ ਵਿਡੀਓ ਹੈ ਤੁਹਾਡੀ ਸੁਖਪਾਲ ਭੈਣੇ ਜੱਸੇ ਵੀਰ ਦਿਲੋ ਦੁਆਵਾਂ ਤੇ ਪਿਆਰ ਏ।ਬਹੁਤ ਬਹੁਤ ਜੀ ਵਲੋ।ਸਨਦੀਪ ਔਜਲਾ ਪਿੰਡ ਘੁਰਾਲਾ ਹੁਣ ਇਟਲੀ ਸਾਰੀ ਫੈਮਿਲੀ

  • @poonambhatnagar9890
    @poonambhatnagar9890 ปีที่แล้ว +2

    Beautiful story and star cast!!!!👌👌👌👌👌👌🌹🌹🌹

  • @diljeetsingh817
    @diljeetsingh817 ปีที่แล้ว +2

    Very nice beautiful 👍👍👍👌👌🙏🙏

  • @guddiyeskaur3202
    @guddiyeskaur3202 ปีที่แล้ว

    Jo dil de sache te suche hunde ne rabb sada ohna de naal hunda bahut wadiya video👌🙏🤗

  • @vadethanduramsarpunchghuna4625
    @vadethanduramsarpunchghuna4625 ปีที่แล้ว

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

    • @PenduVirsaMansa
      @PenduVirsaMansa  ปีที่แล้ว

      ਬਹੁਤ ਬਹੁਤ ਧੰਨਵਾਦ ਜੀ 🙏🙏

  • @ajaypalsingh1555
    @ajaypalsingh1555 ปีที่แล้ว +2

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਪੇਂਡੂ ਵਿਰਸਾ ਦੀ ਟੀਮ ਨੇ ਰੱਬ ਤੁਹਾਨੂੰ ਤਰੱਕੀਆਂ ਦੇਵੇ ਅਜੇਪਾਲ ਸਿੰਘ ਅੰਮ੍ਰਿਤਸਰ ਤੋਂ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਅਜੇਪਾਲ ਜੀ 🙏🙏🙏

  • @surjeetsinghguliani3601
    @surjeetsinghguliani3601 ปีที่แล้ว +1

    ਬਹੁਤ ਵਧੀਆ ਵੀਡੀੳ ਜੱਸੇ ਕਈ ਵਾਰ ਘਰਾਂ ਦੀ ਹਾਲਤ ਇਹੋ ਜਿਹੇ ਬਣ ਜਾਦੇਂ ਹਨ। ਮਾੜੇ ਸਮੇਂ ਵਿੱਚ ਘਬਰਾਉਣਾ ਨਹੀਂ ਚਾਹੀਦਾ।ਮਾਂ ਦਾ ਦਿਲ ਮਾਂ ਦਾ ਹੁੰਦਾ ਹੈ ।ਭਰਜਾਈ ਦਾ ਦਿਲ ਵੱਡਾ ਹੌਣਾ ਚਾਹੀਦਾ ਹੈ।

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸੁਰਜੀਤ ਜੀ 🙏

  • @gurvinderkullar5431
    @gurvinderkullar5431 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਵਿੰਦਰ ਜੀ 🙏

  • @GOAT23768
    @GOAT23768 ปีที่แล้ว

    Gurmeet from Canada very good staff members ❤love u all

  • @manpreetbhullar8949
    @manpreetbhullar8949 ปีที่แล้ว +2

    ਅੱਜ ਸਭ ਤੋਂ ਪਹਿਲਾਂ ਮੇਰੇ ਕੋਲ ਆਈ ਆ ਵੀਡੀਓ

    • @sukhpalkaur2206
      @sukhpalkaur2206 ปีที่แล้ว +1

      Very good video

    • @manpreetbhullar8949
      @manpreetbhullar8949 ปีที่แล้ว

      ਤੁਸੀਂ ਵੀਡੀਓ ਬਣਾਉਣ ਵਾਲੇ ਸੁਖਪਾਲ ਓਂ ?

  • @pcgamer3481
    @pcgamer3481 ปีที่แล้ว

    Bai rab meher kre thonu lakh lakh khushia bkshe

  • @avtarsingh7702
    @avtarsingh7702 ปีที่แล้ว +1

    ਵਾਹਿਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ ਬਹੁਤ ਵਧੀਆ ਵੀਡੀਓ ਹੈ ਧੰਨਵਾਦ ਜੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਅਵਤਾਰ ਜੀ 🙏🙏

  • @gurjotdhaliwal1716
    @gurjotdhaliwal1716 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ🙏🙏🙏

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਧਾਲੀਵਾਲ ਨੇ 🙏🙏

  • @bluepen215
    @bluepen215 ปีที่แล้ว

    Boht vdia

  • @ParminderKaur-lw2bd
    @ParminderKaur-lw2bd ปีที่แล้ว +1

    ਬਹੁਤ ਹੀ ਸੋਹਣੀ ਵੀਡੀਓ ਹੈ ਜੀ।👍👍👍👍👍👍👍👍👍👍👍👍👍👍👍👍👍👍

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਪਰਮਿੰਦਰ ਜੀ 🙏

  • @ajaibsingh6044
    @ajaibsingh6044 ปีที่แล้ว

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਅਜਾਇਬ ਸਿੰਘ ਧਾਲੀਵਾਲ

  • @gurpreetsatike
    @gurpreetsatike ปีที่แล้ว

    ਰਾਖੀ ਦੀਆਂ ਮੁਬਾਰਕਾਂ ਵੀਰ ਜੱਸੇ ਦੇ ਹੱਥ ਵਿਚ ਜਿਹੜਾ ਝੋਲਾ ਉਹ ਫਫੜੇ ਵਾਲੇ ਰਾਜ ਦਾ ਹੈ ਜਿਸਦੀ ਦੁਕਾਨ ਬੁਢਲਾਡੇ ਹੈ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਪ੍ਰੀਤ ਜੀ 🙏🙏

  • @jasvirbrarbrar9689
    @jasvirbrarbrar9689 ปีที่แล้ว +1

    Bahut soheni video haa ji

  • @jasvirkaur3663
    @jasvirkaur3663 ปีที่แล้ว +2

    Meri sukhpal sister and mere jasse vir ji nu waheguru khus rakhe god bless you ❤️💞🙏

    • @goramann376
      @goramann376 ปีที่แล้ว +2

      ਜਸਵੀਰ ਕੌਰ ਭੈਣ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਁਖੇ ਜੀ

    • @PenduVirsaMansa
      @PenduVirsaMansa  ปีที่แล้ว +1

      Thank you so much Jasvir ji 🙏

  • @amarjittiwana2514
    @amarjittiwana2514 8 หลายเดือนก่อน

    Vadhia story

  • @kk-ql5xt
    @kk-ql5xt ปีที่แล้ว

    Bhut vdia vedio aa ji tuhadi sukhpal bahn bhut vdia acting karde aa waheguru mehar karn

  • @sukhpalsingh6805
    @sukhpalsingh6805 ปีที่แล้ว

    ਅਸਲੀਅਤ ਕਹਾਣੀ ਏ ਜੱਸੇ ਵਾਈ

    • @sukhpalsingh6805
      @sukhpalsingh6805 ปีที่แล้ว

      ਸੁਖਪਾਲ ਸੰਗਰੂਰ ਤੋਂ

  • @kavirajsidhu660
    @kavirajsidhu660 ปีที่แล้ว +1

    ਬਹੁਤ ਹੀ ਵਧੀਆ ਵੀਡੀਓ ਹੈ। ਰਾਜ ਸਿੱਧੂ ਹਿੰਮਤਪੁਰਾ ਮੋਗਾ।

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਕਵੀਰਾਜ ਜੀ 🙏