ਠੱਗ ਪੁਲਸੀਆ | thug | new punjabi movie 2022 | Punjabi Natak |Punjabi Short Film |Mansa @Pendu Virsa ​

แชร์
ฝัง
  • เผยแพร่เมื่อ 5 ก.ย. 2024
  • ਠੱਗ ਪੁਲਸੀਆ | thug | new punjabi movie 2022 | Punjabi Natak |Punjabi Short Film |Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    ਚੋਰਨੀ ਨੂੰਹ -
    • ਚੋਰਨੀ ਨੂੰਹ |new punjab...
    ਵੱਡੀ ਭਾਬੀ ਮਾਂ ਵਰਗੀ -
    • ਵੱਡੀ ਭਾਬੀ ਮਾਂ ਵਰਗੀ |ne...
    ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
    • ਬਾਂਝ ਨੂੰਹ ਦਾ ਦੁਸ਼ਮਣ ਬਣਿ...
    ਛੜਾ ਜੇਠ -
    • ਛੜਾ ਜੇਠ | Shadaa jeth ...
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
    • ਭੈਣ ਜਾਂ ਡੈਣ ਭੈਣ ਨੇ ਕੀਤ...
    ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
    • ਸ਼ਰੀਕ ਤਾਂ ਮਿੱਟੀ ਦੇ ਵੀ ਨ...
    ਅੜਬ ਭਰਜਾਈ ਨਣਦ ਨੇ ਖੜਕਾਈ -
    • ਅੜਬ ਭਰਜਾਈ ਨਣਦ ਨੇ ਖੜਕਾਈ...
    ਸੂਟਾਂ ਦੀ ਸ਼ੌਕੀਨਣ -
    • ਸੂਟਾਂ ਦੀ ਸ਼ੌਕੀਨਣ | Sui...
    ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਸੱਸ ਭੁਚਾਲ ਨੂੰਹ ਅੱਗ ਦੀ ਨਾਲ -
    • ਬਿਗਾਨੀ ਧੀ ਦੀ ਜਿੰਦਗੀ ਬਰ...
    ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
    • ਘਰ ਦਾ ਕੰਮ ਕਰਨ ਵਾਲੀ ਦੀ ...
    ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
    • ਨਣਦ ਦੀਆਂ ਚਾਲਾਂ ਨੇ ਕਢਵਾ...
    ਧੀਆਂ ਦੀ ਦੀਵਾਲੀ -
    • ਦੀਵਾਲੀ 2021 |ਧੀਆਂ ਦੀ ਦ...
    ਪ੍ਰਾਹੁਣੇ ਦਾ ਕਤਲ -
    • ਪ੍ਰਾਹੁਣੇ ਦਾ ਕਤਲ | Prah...
    ਕਰਵਾ ਚੌਥ 2021 -
    • ਕਰਵਾ ਚੌਥ 2021 | Karwa ...
    ਧੀ ਦੀ ਦੁਸ਼ਮਣ ਮਾਂ -
    • ਧੀ ਦੀ ਦੁਸ਼ਮਣ ਮਾਂ | dhee...
    ਕੱਬਾ ਘਰਵਾਲਾ -
    • ਕੱਬਾ ਘਰਵਾਲਾ || ਵੇ ਸੁਧਰ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

ความคิดเห็น • 1.3K

  • @JaspreetSingh-pr7ui
    @JaspreetSingh-pr7ui ปีที่แล้ว +5

    ਬਹੁਤ ਜ਼ਿਆਦਾ ਵਧੀਆ ਸੰਦੇਸ਼ ਲੋਕਾਂ ਨੂੰ ਜਾਗਰੂਕ ਕਰਨ ਲਈ,

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਜਸਪ੍ਰੀਤ ਜੀ 🙏

  • @lovepreetkaur7195
    @lovepreetkaur7195 ปีที่แล้ว +2

    Jassa vera pent shirt ch bhht sohna lgda aa..Sukhpal bhabi ve..🙏🥰

    • @PenduVirsaMansa
      @PenduVirsaMansa  ปีที่แล้ว

      Thank you so much Lovepreet ji 🙏🙏

  • @RaviKumar-je3tr
    @RaviKumar-je3tr ปีที่แล้ว +8

    Sukhpal mam you are so cute best of luck all team🙏🙏 💯❤💕👌💯❤💕

  • @avtarsingh7702
    @avtarsingh7702 ปีที่แล้ว +2

    ਬਾਈ ਜੱਸੇ ਤੇ ਸੁਖਪਾਲ ਨੇ ਤਾਂ ਕਮਾਲ ਕਰਤੀ ਦੱਸ ਦਿੱਤਾ ਕਿ ਅੱਜ ਦੇ ਲੋਕ ਠੱਗੀਆਂ ਕਿਵੇਂ ਮਾਰਦੇ ਨੇ।ਧੰਨਵਾਦ ਜੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਅਵਤਾਰ ਜੀ 🙏🙏

  • @ajaibsingh6069
    @ajaibsingh6069 ปีที่แล้ว +9

    🌷🌷🙏🙏🌷🌷ਬਹੁਤ ਹੀ ਵਧੀਆ ਵੀਡੀਓਜ ਹਨ ਰੱਬ ਮੇਹਰ ਕਰੇ ਧੰਨਵਾਦ ~ ਔਲਖ ਅਜੈਬ ਭਲਵਾਨ 🌷🌷🙏🙏🌷🌷

  • @navrojkaur8748
    @navrojkaur8748 ปีที่แล้ว +5

    ਬੇਟੇ ਬਹੁਤ ਵਧੀਆ ਮੈਸਜ਼ ਦਿੱਤਾ ਠੱਗਾਂ ਬਾਰੇ ਬਹੁਤ ਹੀ ਸੋਹਣੀ ਆ ਵੀਡੀਓ ਜਿਉਂਦੇ ਰਹੋ ਬੇਟਾ ਜੀ 👌🏻👌🏻

    • @PenduVirsaMansa
      @PenduVirsaMansa  ปีที่แล้ว

      ਬਹੁਤ ਬਹੁਤ ਧੰਨਵਾਦ ਨਵਰੋਜ ਜੀ 🙏🙏

    • @BaldevSingh-zi8gn
      @BaldevSingh-zi8gn ปีที่แล้ว

      Very good Baldev Singh Kalia Begowal

  • @Iqbal_singh_9835
    @Iqbal_singh_9835 ปีที่แล้ว +3

    ਬਹੁਤ ਵਧੀਆ ਕਹਾਣੀ ਸੀ।ਮੰਨੋਰੰਜਣ ਦੇ ਨਾਲ ਨਾਲ।👍👍

  • @manjeetkaur8407
    @manjeetkaur8407 ปีที่แล้ว +4

    ਬਹੁਤ ਵਧੀਆ ਵੀਡੀਓ ਜੀ ਅਤੇ ਬਹੁਤ ਹੀ ਵਧੀਆ ਸੁਨੇਹਾ ਜੀ (ਪਿੰਡ ਗੋਬਿੰਦਪੁਰਾ)

    • @PenduVirsaMansa
      @PenduVirsaMansa  ปีที่แล้ว +1

      ਧੰਨਵਾਦ ਮਨਜੀਤ ਜੀ 🙏🙏

  • @Kuldeepsingh-xg1zy
    @Kuldeepsingh-xg1zy ปีที่แล้ว +11

    ਬਾਈ ਜੀ ਬਿਲਕੁਲ ਹੀ ਅਸਲੀ ਐਕਟਿੰਗ ਕੀਤੀ ਹੈ ਅੱਜ ਤੋਂ ਬਾਅਦ ਜੱਸਾ ਦੋਜੀ ਕਹੀਏ
    ਜਾਂ ਜੱਸਾ ਹੌਲਦਾਰ
    ਜਾਂ ਜੱਸਾ ਠੱਗ
    ਜਾਂ ਜੱਸਾ ਐਕਟਰ
    ਧੰਨਵਾਦ ਜੀ ਸਾਰੀ ਟੀਮ ਦਾ ਬਹੁਤ ਹੀ ਵਧੀਆ ਵੀਡੀਓ ਹੁੰਦੀ ਹੈ
    ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ

  • @neelammodgill8813
    @neelammodgill8813 ปีที่แล้ว +2

    ਬਹੁਤ। ਵਧੀਆ। ਸਨੇਹ ਆ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਨੀਲਮ ਜੀ 🙏🙏

  • @harkewalsandhu1815
    @harkewalsandhu1815 ปีที่แล้ว +2

    ਬਹੁਤ ਬਹੁਤ ਵਧੀਆ ਸਿਖਿਆ ਮਿਲੀ ਸ੍ਰ੍ਰੀ ਕਨੇਡਾ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਹਰਕੇਵਲ ਜੀ 🙏

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸੁਖਵਿੰਦਰ ਜੀ 🙏🙏

  • @Jas_gaming367
    @Jas_gaming367 ปีที่แล้ว +6

    ਬਹੁਤ ਹੀ ਵਧੀਆ ਹਨ ਤੁਹਾਡੀਆਂ ਸਾਰੀਆਂ ਵੀਡੀਓ 🌹🌹🌹🌹🌹🌹

  • @manpritkour5777
    @manpritkour5777 ปีที่แล้ว +1

    ਬਹੁਤ ਵਧੀਆ ਹੁੰਦੀਆਂ ਤੁਹਾਡੀਆਂ ਵੀਡੀਓ (ਦਿਲਪ੍ਰੀਤ ਸਿੰਘ ਵਾ ਤਾਰਾਂ ਸਿੰਘ)

  • @gurdipsinghgillkhalsaludhi8988
    @gurdipsinghgillkhalsaludhi8988 ปีที่แล้ว +9

    ਬਹੁਤ ਹੀ ਵਧੀਆ ਗਿਆਨ ਦਿੱਤਾ ਵੀਰ ਜੀ ਸਾਰਿਆਂ ਨੇ 🙏🙏🙏🙏

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਦੀਪ ਜੀ 🙏🙏

  • @jaspalkaur4135
    @jaspalkaur4135 ปีที่แล้ว +2

    ਬਹੁਤ ਵਧੀਆ ਸੁਨੇਹਾ ਜੀ ਹਰੇਕ ਨੂੰ ਘਰ ਦਾ ਭੇਤ ਨਹੀਂ ਦੇਣਾ ਚਾਹੀਦਾ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਜਸਪਾਲ ਜੀ 🙏

  • @ajaibsingh6044
    @ajaibsingh6044 ปีที่แล้ว +21

    ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ ਸੁਚੇਤ ਕੀਤਾ ਅੱਜਕਲ ਲੋਕਾਂ ਨੂੰ ਫੁੱਫੜਾ ਦੇ ਫੋਨ ਬਹੁਤ ਆਉਂਦੇ ਹਨ ।
    ਅਜਾਇਬ ਸਿੰਘ ਧਾਲੀਵਾਲ

  • @jasvirsingh3762
    @jasvirsingh3762 ปีที่แล้ว +1

    ਬਹੁਤ ਵਧੀਆ ਨਾਟਕ ਕੀਤਾ ਗਿਆ ਹੈ
    ਆਪ ਪ੍ਰਧਾਨ ਜਸਵੀਰ ਸਿੰਘ ਸੀਰੂ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਜਸਵੀਰ ਜੀ 🙏

  • @harmailsingh1553
    @harmailsingh1553 ปีที่แล้ว +3

    ਬਹੁਤ ਵਧੀਆ, ਸਨੇਹਾ, ਭਰਾ✌👌👌🍐

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਹਰਮੇਲ ਜੀ 🙏🙏

  • @harvindersingh9448
    @harvindersingh9448 ปีที่แล้ว +2

    ਸਮਾਜਿਕ ਚੋਟਾ ਮਾਰਨ ਵਾਲੀਆ ਤੁਹਾਡੀਆ ਵੀਡੀਓ ਆ 🖤🙏❤ ਜਿਉਦੇ ਵਸਦੇ ਰਵੋ 💚🙏❤ ਪਿੱਪਲਾਂਵਾਲਾ ਹੁਸ਼ਿਆਰਪੁਰ 🖤💚❤

    • @balwantghatura6073
      @balwantghatura6073 ปีที่แล้ว

      ਜੱਸੇ ਬਹੁਤ ਵਧੀਆ ਵੀਡੀਓ ਬਾੲੀ

  • @ManjitKaur-bf2jw
    @ManjitKaur-bf2jw ปีที่แล้ว +5

    Buhat h vadiya dhang nal suchet kita public noo kai var Latri vare v kihnde ne parmatmane tuhanu tandarusti tarkkya bakhsha 👏👏👏👏👏🙏

  • @KuldeepSingh-cx2iq
    @KuldeepSingh-cx2iq ปีที่แล้ว +1

    ਜਸੇ ਵੀਰ ਸੁਖਪਾਲ ਕੌਰ ਜੀ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਤਿਆਰ ਕੀਤੀ ਸ਼ਾਬਾਸ਼ ਸਾਨੂੰ ਠਗਿਆਂ ਤੋਂ ਬਚਣਾਂ ਚਾਹੀਦਾ ਹਰ ਆਦਮੀ ਇਤਬਾਰ ਨਹੀਂ ਕਰਨਾਂ ਚਾਹੀਦਾ ਲਕੀਰ ਤੇ ਫਕੀਰ ਨਹੀ ਚਾਹੀਦਾ ਧੰਨਵਾਦ ਵੀਰ। ਦੋਸਾਂਝ ਮੋਗਾ। ।

    • @PenduVirsaMansa
      @PenduVirsaMansa  ปีที่แล้ว

      ਬਹੁਤ ਬਹੁਤ ਧੰਨਵਾਦ ਕੁਲਦੀਪ ਜੀ 🙏🙏

  • @krishanlal1883
    @krishanlal1883 ปีที่แล้ว +10

    ਅੱਜ ਟਾਈਮ ਇਸ ਤਰਾਂ ਹੈ ਜੀ very good 👍😊

  • @iqbalpannuiqbalpannu5357
    @iqbalpannuiqbalpannu5357 ปีที่แล้ว +1

    ਹਮੇਸ਼ਾ ਕੋਈ ਸਿੱਖਿਆ ਦਿੱਤੀ ਗਈ ਹੈ ਮੁਬਾਰਕਾਂ ਜੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਇਕਬਾਲ ਜੀ 🙏🙏

  • @sukhjitsinghkhattra8261
    @sukhjitsinghkhattra8261 ปีที่แล้ว +3

    ਬਹੁਤ ਬਹੁਤ ਵਧੀਆ ਜੀ 👍🏻👍🏻❤❤💯💯

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸੁਖਜੀਤ ਜੀ 🙏

  • @harwindersingh1574
    @harwindersingh1574 ปีที่แล้ว +2

    All videos whicho punjabi culture nazar aunda good 👍

    • @kaurtejay2803
      @kaurtejay2803 ปีที่แล้ว

      Very nice video ji Sukhwinder Kaur beald Kanal Bhawani garh🙏🙏🙏👍👌

    • @PenduVirsaMansa
      @PenduVirsaMansa  ปีที่แล้ว

      Thank you Harwinder ji 🙏🙏

  • @khushdeepsingh2926
    @khushdeepsingh2926 ปีที่แล้ว +5

    Nice g

    • @fashionandstyles5666
      @fashionandstyles5666 ปีที่แล้ว

      ਬਹੁਤ ਵਧੀਆ ਮੈਸਜ ਆ ਠਗਾ ਵਾਸਤੇ ਜਸੇ ਬਾਈ ਜੀ👌👌👌

  • @sandeepkaur8848
    @sandeepkaur8848 ปีที่แล้ว +2

    ਆਪ ਜੀ ਦੀਆ ਸਾਰਿਆ ਵੀਡੀਓ ਸਾਰੇ ਪਰਿਵਾਰ ਨੂੰ ਬਹੋਤ ਵਦੀਆ ਲਗਦੀਆਂ ਹਨ ਪ੍ਰਮਾਤਾ ਤੁਹਾਡੀ ਟੀਮ ਨੂੰ ਤਰੱਕੀ ਬਖਸੇ। ਹਰਵਿੰਦਰ ਮੀਮਸਾ

    • @PenduVirsaMansa
      @PenduVirsaMansa  ปีที่แล้ว +1

      ਧੰਨਵਾਦ ਸੰਦੀਪ ਜੀ 🙏🙏

  • @lakhwinderdhaliwal6308
    @lakhwinderdhaliwal6308 ปีที่แล้ว +22

    ਲੋਕਾਂ ਨੂੰ ਸੁਚੇਤ ਕਰਨ ਲਈ ਬਹੁਤ ਵਧੀਆ ਕੰਮ ਕਰਦੇ ‌ਰਹੋ ਵੀਰ ਜੀ

  • @avnoorkaur2990
    @avnoorkaur2990 11 หลายเดือนก่อน +1

    ਬਹੁਤ ਵਧੀਆ

  • @BSpunjabi599
    @BSpunjabi599 ปีที่แล้ว +4

    ਅੱਜ ਵੀਰ ਜੀ ਦੇ ਵੈਟ ਸੂਟ ਬਹੁਤ ਸੋਹਣਾ ਲੱਗ ਰਿਹਾ ਹੈ

  • @KuldeepSingh-dk1ts
    @KuldeepSingh-dk1ts ปีที่แล้ว +2

    ਸਿਰਾ ਵੀਡੀੋਓ ਜੱਸੇ ਵੀਰੇ ਸੁੱਖਪਾਲ ਦਾ ਰੋਲ ਅੱਤ ਧੰਨਵਾਦ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਕੁਲਦੀਪ ਜੀ 🙏🙏

  • @surindersingh6057
    @surindersingh6057 ปีที่แล้ว +4

    Very very nice 👌👌

  • @surinderkaurbrar63
    @surinderkaurbrar63 ปีที่แล้ว

    Jassa te Sukhpal ne Thag da Bauht Vadhiya roll kita

  • @amrekaamreka7681
    @amrekaamreka7681 ปีที่แล้ว +3

    ਆਮਰੀਕ ਟੇਲਰ ਮਘਾਣੀਆੰ

  • @inderjitkaur4820
    @inderjitkaur4820 ปีที่แล้ว +1

    Bahut hi vadia maisage hai ji 👌👌 loka nu suchate karan lai 😘😘🙏🙏

  • @gaganbrar8675
    @gaganbrar8675 ปีที่แล้ว +3

    Waheguru ji 🙏🏻🙏🏻👌👍👍👍

  • @gurmejsingh6069
    @gurmejsingh6069 ปีที่แล้ว +2

    ਵੀਡੀਓ ਬਹੁਤ ਵੱਧੀਆ ਬਣਾਈ ਜੋ ਦੁਨੀਆਂ ਤੇ ਚੱਲ ਰਿਹਾ ਉਹੀ ਦਿਖਾਈਆਂ ਗਿਆ ਧੰਨਵਾਦ ਜੱਸੇ ਵੀਰ ਜੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਮੇਜ ਜੀ 🙏🙏

  • @amarjitsingh1946
    @amarjitsingh1946 ปีที่แล้ว +4

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯

  • @kiranjitkaur9977
    @kiranjitkaur9977 ปีที่แล้ว +5

    Very nice story 💕💕👍🏻👍🏻

  • @HarwinderSingh-jl6lb
    @HarwinderSingh-jl6lb ปีที่แล้ว

    Bhout vadiya lokan nu suchait kar lhee

  • @pargatshergill7468
    @pargatshergill7468 ปีที่แล้ว +2

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ । Good msg 👍👍👌👌

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਪਰਗਟ ਜੀ 🙏🙏

  • @baneetsingh5959
    @baneetsingh5959 ปีที่แล้ว +1

    Verey very fani mansa billu

  • @amarjitsinghvirkdangian905
    @amarjitsinghvirkdangian905 ปีที่แล้ว +3

    ਬਹੁਤ ਹੀ ਵਧੀਆ ਸਿਖਿਆ ਮਿਲੀ ਜੀ ।👍

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਅਮਰਜੀਤ ਜੀ 🙏🙏

  • @jaspreet8332
    @jaspreet8332 ปีที่แล้ว +5

    ਆਹ ਫੋਨ ਮੈਨੂੰ ਵੀ ਆਇਆ ਸੀ, ਕਿ ਤੁਹਾਡਾ ਬਾਹਰ ਕੌਣ ਗਿਆ, ਕਿਤੇ ਤੁਸੀਂ ਤੇ ਨੀ ਕਰਿਆ 🤣🤣🤣

  • @kulvindersingh3521
    @kulvindersingh3521 ปีที่แล้ว +1

    Very good jasa bhai

  • @rachhpalsingh78466
    @rachhpalsingh78466 ปีที่แล้ว +2

    ਬਹੁਤ ਵਧੀਆ ਲੱਗੀ ਜੀ ਇਹ ਵੀਡੀਓ ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਇਸ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਰਛਪਾਲ ਜੀ 🙏🙏

  • @mothasinghkhalsa3275
    @mothasinghkhalsa3275 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ very nice

    • @PenduVirsaMansa
      @PenduVirsaMansa  ปีที่แล้ว

      ਵਾਹਿਗੁਰੂ ਜੀ 🙏🙏

  • @kulwinderknagra3640
    @kulwinderknagra3640 ปีที่แล้ว +18

    ਅਜ ਤਾ ਜਸਾ ਭਾਜੀ ਤੇ ਸੁਖਪਾਲ ਭੈਣ ਜੀ ਠਗ ਬਣ ਗੇ🙏❤

    • @pavneet419
      @pavneet419 ปีที่แล้ว +1

      Neww character dekhn nu milea

  • @gurdevsingh1847
    @gurdevsingh1847 ปีที่แล้ว +1

    ਬਹੁਤ ਹੀ ਵਧੀਆ ਪੇਸ਼ਕਾਰੀ ਹੈ, ਨਾਲ ਕਮਾਲ ਦੀ ਐਕਟਿੰਗ ਕੀਤੀ, ਚੰਗੀ ਸਿੱਖਿਆ ਪ੍ਰਾਪਤ ਹੁੰਦੀ ਹੈ। ਧੰਨਵਾਦ ਜੀ।

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਦੇਵ ਜੀ 🙏🙏

  • @gurmanpreet1675
    @gurmanpreet1675 ปีที่แล้ว +4

    ਬਹੁਤ ਵਧੀਆ ਵੀਰ ਜੀ ਤੁਹਾਡੀ ਵੀਡੀਓ ਵੇਖ ਕੇ ਬਹੁਤ ਖੁਸ਼ੀ ਹੁੰਦੀ ਆ ਮਾਣ ਮਹਿਸੂਸ ਹੁੰਦਾ ਕੀ ਮੇਰੇ ਪਿੰਡ ਦੀ ਹੁਸੀਨ ਜੋੜੀ ਆ ਪਰਮਾਤਮਾ ਤੁਹਾਡੀ ਜੋੜੀ ਇਸੇ ਤਰ੍ਹਾਂ ਹੱਸਦੇ ਵਸਦੇ ਰੱਖੇ ਅਤੇ ਤਰੱਕੀਆਂ ਬਖ਼ਸ਼ੇ

  • @M___10____KING514
    @M___10____KING514 ปีที่แล้ว +1

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਤੁਸੀਂ ਇਸ ਵੀਡੀਓ ਵਿੱਚ ਫੜੇ ਨਹੀਂ ਗਏ ਕਿ ਜਿਸ ਦੇ ਨਾਲ ਠੱਗੀ ਮਾਰੀ ਸੀ। ਪਿੰਡ ਸਦੋਹਾ

    • @PenduVirsaMansa
      @PenduVirsaMansa  ปีที่แล้ว +1

      ਬਹੁਤ ਬਹੁਤ ਧੰਨਵਾਦ ਗੁਰਸੇਵਕ ਜੀ 🙏🙏

  • @jarnailrandhawa9047
    @jarnailrandhawa9047 ปีที่แล้ว +3

    Bhut sohni video g❤tuhadia sarian videos prwarak hundia ne jina nu prwar nal behke dekh skde ne 💖nhi tn ajj kl koi film vi bnda fmly nal ni dekh skda...bhut sohna km... Keep it up 👍👍

    • @PenduVirsaMansa
      @PenduVirsaMansa  ปีที่แล้ว +2

      Thank you so much Jarnail ji 🙏🙏

  • @rockgamer185
    @rockgamer185 ปีที่แล้ว

    ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਸ਼ਨੇਹਾ ਦਿੱਤਾ ਹਮੇਸ਼ਾ ਖੁਸ਼ ਰਹੋ

    • @PenduVirsaMansa
      @PenduVirsaMansa  ปีที่แล้ว

      ਬਹੁਤ ਬਹੁਤ ਧੰਨਵਾਦ ਜੀ 🙏🙏

  • @kamalgrewal8075
    @kamalgrewal8075 ปีที่แล้ว +12

    ਬਹੁਤ ਵਧੀਆ ਸਿੱਖਿਆ ਦਿੱਤੀ ਹੈ ਜੀ ਲੋਕਾਂ ਨੂੰ 👍👍

  • @surkhabsinghsidhu6804
    @surkhabsinghsidhu6804 ปีที่แล้ว +1

    Very nice good
    Message

  • @Rimple786
    @Rimple786 ปีที่แล้ว +2

    Very nice, good massage 👍👍👍👍 ਬਹੁਤ ਵਧੀਆ ਸੁਨੇਹਾ ਦਿੱਤਾ ਤੁਹਾਡੀ ਇਹ ਵੀਡੀਓ ਬਹੁਤ ਬਹੁਤ ਬਹੁਤ ਵਧੀਆ ਲੱਗੀ ਮੈਂ ਤਾਂ ਤੁਹਾਡੀ ਵੀਡਿਓ ਸ਼ੇਅਰ ਵੀ ਕੀਤੀ ਤਾਂ ਜੋ ਲੋਕੀ ਸੁਚੇਤ ਰਹਿਣ

  • @labbyathwal2852
    @labbyathwal2852 ปีที่แล้ว +1

    Bahut sohni vido a ji ✍️❣️🥰👌👌👌

  • @Anitarani.........
    @Anitarani......... ปีที่แล้ว +5

    Very nice video g 👌👍👌

  • @NavdeepsinghTallewal1465
    @NavdeepsinghTallewal1465 ปีที่แล้ว +1

    ਜੱਸੇ ਵੀਰੇ ਤੇ ਸੁੱਖਪਾਲ ਤੁਸੀਂ ਤਾਂ ਹੱਦ ਕਰਤੀ

  • @lovepreetkaur7195
    @lovepreetkaur7195 ปีที่แล้ว +2

    Bhhut vadia knowledge.. diti vera tuc..ajj ho rhya..ajj da time ch loka nal..🙏

  • @sukhwinderkaur3381
    @sukhwinderkaur3381 ปีที่แล้ว +2

    ਵੀਰ ਜੀ ਬਹੁਤ ਵਧੀਆ ਮੈਂਸਜ ਦਿੱਤਾ jassi alal
    ਹਸਦੇ ਰਹੋ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸੁਖਵਿੰਦਰ ਜੀ 🙏🙏

  • @amriksidhu8077
    @amriksidhu8077 ปีที่แล้ว +4

    Very nice video y ji waheguru ji sda khus rakhe mere y nu.gbu

  • @quickstyle73
    @quickstyle73 ปีที่แล้ว

    ਬਹੁਤ ਸੋਹਣੀ ਵੀਡੀਓ ਹੈ ਸੁਿੰਦਰ ਕੌਰ ਕੁਲਰੀਆ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸਿੰਦਰ ਜੀ 🙏🙏

  • @boharsingh7725
    @boharsingh7725 ปีที่แล้ว +3

    ਬਹੁਤ ਵਧੀਆ ਬਾਈਁ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਬੋਹੜ ਜੀ 🙏

  • @Asaljingdi6832
    @Asaljingdi6832 ปีที่แล้ว +2

    ਬਹੁਤ ਸਾਰੇ ਲੋਕਾਂ ਨੂੰ ਠੱਗੀਆਂ ਤੋਂ ਬਚਾਉ ਤੁਹਾਡੀ ਵੀਡੀਓ

  • @rameshbansal1991
    @rameshbansal1991 ปีที่แล้ว +4

    ਬਹੁਤ ਸਿੱਖਿਆਦਾਇਕ ਕਹਾਣੀ, ਜੱਸੇ ਅਤੇ ਸੁੱਖਪਾਲ ਦਾ ਰੋਲ ਬਹੁਤ ਵਧੀਆ।

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਰਮੇਸ਼ ਜੀ 🙏🙏

  • @gurmitsingh2752
    @gurmitsingh2752 ปีที่แล้ว +1

    ਸਾਰੀਆਂ ਵੀਡਿਓ ਤੋਂ ਅਲੱਗ ਤਰ੍ਹਾਂ ਦੀ ਵੀਡੀਓ ਬਹੁਤ ਵਧੀਆ ਸਿਖਿਆ ਮਿਲਦੀ ਹੈ ਬੱਚ ਕੇ ਰਹੋ ਇਹੋ ਜਿਹੇ ਬੰਦਿਆਂ ਤੋਂ ਕਿਸੇ ਤੇ ਛੇਤੀ ਵਿਸਵਾਸ਼ ਨਾ ਕਰੋ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਮੀਤ ਜੀ 🙏

  • @shardapoply5133
    @shardapoply5133 ปีที่แล้ว +4

    very nice

  • @jazzywithme
    @jazzywithme ปีที่แล้ว +1

    I love this video me Sukhraj Sandhu

  • @rachhpalsingh78466
    @rachhpalsingh78466 ปีที่แล้ว +11

    ਠੱਗਾਂ ਤੋਂ ਸਾਵਧਾਨ ਰਹਿਣ ਦਾ ਸੰਦੇਸ਼ ਬਹੁਤ ਹੀ ਚੰਗਾ ਹੈ ਜੀ ਪਰ ਪੰਜਾਬੀ ਬਹੁਤ ਛੇਤੀ ਉਪਰੇ ਬੰਦੇ ਤੇ ਯਕੀਨ ਤੇ ਕਰ ਲੈਂਦੇ ਹਨ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @hardevguru7302
    @hardevguru7302 ปีที่แล้ว +1

    Bhut vesey ji

  • @parvaljeet
    @parvaljeet ปีที่แล้ว +4

    ਵਧੀਆ ਵੀਡੀਓ ਸੀ ਵੀਰ ਜੀ

  • @deepmarahar5347
    @deepmarahar5347 ปีที่แล้ว +1

    Vary beautiful video

  • @keshav3398
    @keshav3398 ปีที่แล้ว +2

    Very nice video and big message to people 👍🏻👍🏻

  • @soniagrover8938
    @soniagrover8938 ปีที่แล้ว +2

    Bht wadiya suneha ditta ji tuci 🙏🙏

  • @sarwandassmehton3421
    @sarwandassmehton3421 ปีที่แล้ว +6

    The very very nice story of this video 👌👌👌👌👌 God bless you all your team and friends and family members long term relationship always thanks for the information contained in this video 👏👏👏👏👏Beware of the imitater 👍👍👍👍👍👍👍👍👍👍👍👍👍

  • @parminderkaur2926
    @parminderkaur2926 ปีที่แล้ว +1

    😅 super

  • @KuldeepSingh-un1ld
    @KuldeepSingh-un1ld ปีที่แล้ว +9

    ਬਹੁਤ ਵਧੀਆ ਸਿੱਖਿਆ ਵੀਰ‌ ਜੀ ਲੋਕਾਂ ਨੂੰ ਵਧੀਆ ਸੁਨੇਹਾ ਦਿੱਤਾ ❤️❤️❤️

  • @HarpreetSingh-cu5nl
    @HarpreetSingh-cu5nl 7 หลายเดือนก่อน +1

    Harpreet singh ❤ santnagar very nice video ❤

    • @PenduVirsaMansa
      @PenduVirsaMansa  7 หลายเดือนก่อน

      ਧੰਨਵਾਦ ਜੀ 🙏

  • @diljitmaan7300
    @diljitmaan7300 ปีที่แล้ว +2

    Tuhadi video bhut vadia hundi aa and society nu vadia massage dindi aa 😊😊😊😊

  • @PoojaDevi-xf2ej
    @PoojaDevi-xf2ej ปีที่แล้ว +1

    Nice video

  • @ParminderKaur-lw2bd
    @ParminderKaur-lw2bd ปีที่แล้ว +8

    ਬਹੁਤ ਹੀ ਵਧੀਆ ਜੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।👌👌👌👌👍👍👍👍

  • @nitakhan3034
    @nitakhan3034 ปีที่แล้ว +1

    Bhut ghint viedo

  • @bipandhaliwal3025
    @bipandhaliwal3025 ปีที่แล้ว +7

    ਇਸ ਵੀਡੀਓ ਵਿਚ ਵੀਰ ਜੀ ਤੁਸੀ ਬਹੁਤ ਸਿਖਿਆ ਦਿੱਤੀ ਆ ਜੀ ਠਗ ਲੋਕਾ ਦਾ ਆਹੀ ਕੰਮ ਆ ਲੋਕਾ ਨੂੰ ਲੁੱਟਣ ਦਾ ਮੈਨੂੰ ਵੀ ਐਵੇ ਈ ਫੋਨ ਆਇਆ ਸੀ ਬਾਹਰ ਵਾਲੇ ਨੰਬਰ ਤੋ ਮੈ ਵੀ ਚੰਗੀ ਰੇਲ ਬਣਾਈ ਸੀ

    • @hardevsingh5861
      @hardevsingh5861 ปีที่แล้ว

      Very Nice video Hardev Singh Holland to

    • @PenduVirsaMansa
      @PenduVirsaMansa  ปีที่แล้ว +1

      ਬਹੁਤ ਬਹੁਤ ਧੰਨਵਾਦ ਬਿਪਨ ਜੀ 🙏🙏

  • @SukhdevSingh-to9xh
    @SukhdevSingh-to9xh ปีที่แล้ว

    Very nice and good message
    Dr Sukhdev Singh Bham Canada

  • @kaursukhidhillon9272
    @kaursukhidhillon9272 ปีที่แล้ว +4

    Very nice video ji 👌👌👌❤❤❤

  • @ranglapunjabgangsar4859
    @ranglapunjabgangsar4859 ปีที่แล้ว +1

    Good msg

  • @sandipkaur8060
    @sandipkaur8060 ปีที่แล้ว +6

    So nyc story veer ji sara de acting bht vadia a ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ

  • @barinderkaur317
    @barinderkaur317 ปีที่แล้ว +1

    Hai hai duniya ton dar lagan lag gia hai.

  • @sukhpalkaur7527
    @sukhpalkaur7527 ปีที่แล้ว +2

    ਕਿੱਥੋਂ ਲੱਭ ਕੇ ਆਉਦੀਆਂ ਨੇ ਸਟੋਰੀਆ ਕਿਆ ਬਾਤਾਂ ਨੇ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ

    • @PenduVirsaMansa
      @PenduVirsaMansa  ปีที่แล้ว

      ਬਹੁਤ ਬਹੁਤ ਧੰਨਵਾਦ ਸੁਖਪਾਲ ਜੀ 🙏

  • @Wite495
    @Wite495 ปีที่แล้ว +1

    ਬਹੁਤ ਵਧੀਆ ਬਾਈ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਰਣਵੀਰ ਜੀ 🙏🙏

  • @sarabjeetsandhu1879
    @sarabjeetsandhu1879 ปีที่แล้ว +5

    Very very nice g👍👍tuhadi har vedio bht hi sohni hundi aa g.har story vich vadia message hunda g 👌rabb hamesha tuhanu chardi kala vich rakhe g🙏

  • @GurmeetKaur-co6vk
    @GurmeetKaur-co6vk ปีที่แล้ว +1

    ਬਹੁਤ ਵਧੀਆ ਸੁਨੇਹਾ ਦਿੱਤਾ ਜੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਗੁਰਮੀਤ ਜੀ 🙏🙏

  • @GurpreetSingh-pe5qg
    @GurpreetSingh-pe5qg ปีที่แล้ว +3

    Very nice.... Keep it up pendu virsa team....👍👍

  • @bhupinderkaur9904
    @bhupinderkaur9904 ปีที่แล้ว

    ਬਹੁਤ ਵਧੀਆ ਵੀਡੀਓ।ਠੱਗਾਂ ਤੋਂ ਸਾਵਧਾਨ 🙏🙏😀😀😀😀

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਭੁਪਿੰਦਰ ਜੀ 🙏

  • @jagtarsarao7998
    @jagtarsarao7998 ปีที่แล้ว +19

    ਲੋਕਾਂ ਨੂੰ ਸੁਚੇਤ ਕਰਨ ਲਈ ਵਧੀਆ ਕੰਮ ਕਰ ਰਹੇ ਹੋ ਵੀਰ ਜੀ

  • @Grewalp13
    @Grewalp13 ปีที่แล้ว +1

    ਬਹੋਤ ਬਹੋਤ ਵਦਿਯਾ ਵੀਡੀਓ
    ਇੱਕ ਤਾਂ ਮੇਸਜ ਵਦਿਯਾ ਦੂਜ਼ਾ ਅਦਾਕਾਰੀ ਇੱਕ ਨੰਬਰ
    ਮੰਨੂੰ ਬਹੋਤ ਵਦਿਯਾ ਲੱਗੀ 🥰🥰🥰🥰🥰👌👌👌👌👌👌👌👌👌👌

    • @PenduVirsaMansa
      @PenduVirsaMansa  ปีที่แล้ว

      ਬਹੁਤ ਬਹੁਤ ਧੰਨਵਾਦ ਪੂਨਮ ਜੀ 🙏🙏

  • @avtarsingh-xr8sk
    @avtarsingh-xr8sk ปีที่แล้ว +10

    ਬਹੁਤ ਵਧੀਆ ਵੀਰ ਜੀ ਫਿਲਮ ਲੋਕਾਂ ਨੂੰ ਠੱਗਾਂ ਤੋ ਸੁਚੇਤ ਕਰਨ ਲਈ। ਅਵਤਾਰ ਸਿੰਘ ਮਹੋਲੀ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਅਵਤਾਰ ਜੀ 🙏🙏

  • @B-KnowAboutFact2.0
    @B-KnowAboutFact2.0 ปีที่แล้ว +1

    ਬਹੁਤ ਵਧੀਆ ਵੀਡੀਓ ਹੈ 👍👍

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸੇਖੋਂ ਸਾਬ 🙏🙏