ਦਾਜ ਦੇ ਲੋਭੀ।Daaj Dey Lobhey।New Punjabi Short Movie

แชร์
ฝัง
  • เผยแพร่เมื่อ 9 ก.พ. 2025
  • #Dhillonmansawala Hallo friends,
    Dhillon mansa wala Subscribe my channel,
    ਸਾਡੇ you tube page Dhillon mansa wala ਤੇ ਤੁਹਾਡਾ ਸਵਾਗਤ ਹੈ।
    ਸਾਡੀਆ ਵੀਡੀਓ ਤੁਹਾਨੂੰ ਕਿਵੇਂ ਲਗਦੀਆਂ ਹਨ ਕੂਮੈਟ ਕਰ ਕੇ ਜਰੂਰ ਦੱਸੋ।
    ਸਾਡੀਆ ਹੋਰ ਵੀਡੀਓ ਦੇ ਲਿਂਕ ਅਤੇ ਨਾਮ ਹੇਠਾ ਦਿਤੇ ਹਨ👇👉ਨਣਦ ਭਰਜਾਈ ਦਾ ਪਿਆਰ • ।ਨਣਦ ਭਰਜਾਈ ਦਾ ਪਿਆਰ।Nan...
    👉 ਸੱਸ ਬੇਕਾਰ ਨੂੰਹ ਤਜਰਬੇਕਾਰ • ਸੱਸ ਬੇਕਾਰ ਨੂੰਹ ਤਜ਼ਰਬੇਕ...
    👉ਦਰਾਣੀ ਜੇਠਾਣੀ ਦਾ ਪਿਆਰ • ਦਰਾਣੀ ਜੇਠਾਣੀ ਦਾ ਪਿਆਰ। ...
    ਆਪਣੇ ਸਾਰੇ ਅਕਾਊਟ ਆਈ ਡੀ
    youtube page
    facebook Dhillon mansa wala ਦੇ ਨਾਮ ਤੇ ਹਨ।
    cot,no 8872157104
    whatsapp,no9478267559
    ਨਵੇ ਕਲਾਕਾਰ ਮੁੰਡੇ ਅਤੇ ਕੁੜੀਆ ਵੀਡੀਓ ਵਿੱਚ ਕੰਮ ਕਰਨ ਦੇ ਚਾਹਵਾਨ ਸਪੰਰਕ ਕਰੋ ।ਧੰਨਵਾਦ ਜੀ?

ความคิดเห็น • 1.3K

  • @jagjitsingh-wl9bg
    @jagjitsingh-wl9bg 4 ปีที่แล้ว +15

    ਬਹੁਤ ਹੀ ਵਧੀਆ ਰਿਜਨਲ ਵਰਗੀ ਅੈਕਇੰਗ ਅਮਨ ਦੀ ਹੁੰਦੀ ਹੈ ਜਿੰਨੀਆਂ ਵੀ ਮੈਂ ਵੀਡੀਓਜ ਦੇਖੀਆਂ ਹਨ । ਸੱਚੀਓੰ ਬਹੁਤ ਵਧੀਆ ਟੀਮ ਹੈ ਸਾਰੀ ਹੀ ਅਤੇ ਮੈਸਿਜ ਵੀ ਵਧੀਆ ਹੈ ।

  • @goraangrej5821
    @goraangrej5821 4 ปีที่แล้ว +23

    ਵੈਰੀ ਗੁੱਡ ਬਹੁਤ ਹੀ ਵਧੀਆ ਰੋਲ ਹੈ ਤੁਹਾਡਾ

  • @parmjitsharma8381
    @parmjitsharma8381 4 ปีที่แล้ว +7

    ਬਹੁਤ ਸੋਹਣਾ ਮੈਸਜ ਦਿੱਤਾ ਜੀ ਦੇਖ ਕੇ ਰੋਣਾ ਆ ਗਿਆ ਬਹੁਤ ਵਧੀਆ video ਏ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ ਜੀ ਤਰੱਕੀ ਕਰੋ God bless you

  • @BalbirSingh-ji6vv
    @BalbirSingh-ji6vv 3 ปีที่แล้ว

    ਬਹੁਤ ਹੀ ਵਧੀਆ ਵੀਡੀਓ ਹੈ ਜੀ । ਬਹੁਤ ਵੱਡੀ ਲੋੜ ਹੈ ਇਸ ਤਰ੍ਹਾਂ ਦੀਆਂ ਵੀਡੀਉ ਦੀ ਜ਼ੇਕਰ ਵੀਡੀਉ ਦੇਖ ਕੇ ਇੱਕ ਇਨਸਾਨ ਵੀ ਸਮਝ ਗਿਆ ਤਾਂ ਸਮਝੋਂ ਕਿ ਤੁਹਾਡੀ ਕੀਤੀ ਗਈ ਮਿਹਨਤ ਰੰਗ ਲਿਆਈ ਹੈ । ਸੋ ਗੰਦ ਪਾਉਣ ਵਾਲੇ ਤਾਂ ਦੁਨੀਆਂ ਦੇ ਵਿੱਚ ਬਹੁਤ ਹਨ । ਪਰ ਕਿਸੇ ਨੂੰ ਕੋਈ ਸਹੀ ਸੇਧ ਦੇਣੀ ਰੱਬ ਕਿਸੇ ਵਿਰਲੇ ਇਨਸਾਨ ਦੇ ਹਿਸੇ ਹੀ ਆਉਂਦਾ ਹੈ । ਸੋ ਸ਼ਲਾਘਾ ਯੋਗ ਵੀਡੀਓ ਹੈ ਜੀ ।

  • @parkashsinghparkashsingh8079
    @parkashsinghparkashsingh8079 3 ปีที่แล้ว +5

    ਕੁੜੀ ਦੇ ਰੋਣ ਤੇ ਮਨ ਬਹੁਤ ਭਾਵਕ ਹੋਇਆਂ ਜੀ ਵਿਡਿਓ ਵੀਰੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ

  • @VIRASAT1313
    @VIRASAT1313 2 ปีที่แล้ว +1

    ਬਹੁਤ ਵਧੀਆ ਵੀਡੀਓ ਅ ਅਮਨ ਭੈਣ good job best of luck

  • @overseersinghbhullaroverse9716
    @overseersinghbhullaroverse9716 4 ปีที่แล้ว +10

    ਬਹੁਤ ਵਧੀਆ ਵੀਡੀਓ ਆ ਅਮਨ ਜੀ

  • @amandeepkularkular1788
    @amandeepkularkular1788 3 ปีที่แล้ว

    Waahhhh ji waahhh.... Sbd Nhi kehn nu....... Bht vadhiya video ae....

  • @ਅਮਨਦੀਪਕੌਰ3292
    @ਅਮਨਦੀਪਕੌਰ3292 4 ปีที่แล้ว +4

    ਅਮਨ ਦੀ ਐਕਟਿੰਗ ਬੋਤ ਸੋਹਣੀ ਸੀ

  • @paramjeetbrar1800
    @paramjeetbrar1800 2 ปีที่แล้ว

    ਬਹੁਤ ਵਧੀਆ ਲੱਗਿਆ ਸਚਾਈ ਪੇਸ਼ ਕੀਤੀ ਏ

  • @deepkaur3948
    @deepkaur3948 4 ปีที่แล้ว +6

    VERY VERY NICE GOOD MSG AMAN DI DHILLON JI ATT BOHOT VADIYA LAST VICH AMAN DI KMAL KAR DITTI

  • @gurjeetkaur394
    @gurjeetkaur394 4 ปีที่แล้ว +3

    Bahut vadeya video

  • @harjinderbhullar5555
    @harjinderbhullar5555 4 ปีที่แล้ว +44

    ਨਣਦ ਭਰਜਾਈ ਦਾ ਐਨਾ਼ ਪਿਆਰ ਪਹਿਲੀ ਵਾਰ ਦੇਖਿਆ

  • @gurangadsinghsandhu6205
    @gurangadsinghsandhu6205 3 ปีที่แล้ว

    Bahut badhia ji duniya di sachai pesh kiti hai ji.

  • @K_S997
    @K_S997 3 ปีที่แล้ว +3

    Very good message for us 😍 esa hi ache videos banate rahe. Keep it up!

  • @karmjitsingh3770
    @karmjitsingh3770 3 ปีที่แล้ว +1

    Good message
    Jado kise apne te beet di hai ohdo hi pta lagdaa hai👍👍👍

  • @RanvirSingh-ip5yw
    @RanvirSingh-ip5yw 4 ปีที่แล้ว +6

    Bhot vadhia

    • @rajkaur4449
      @rajkaur4449 4 ปีที่แล้ว +1

      Very nice video ji

  • @Rajvinder.Randhawa-t7v
    @Rajvinder.Randhawa-t7v 6 หลายเดือนก่อน +1

    Very good 😍😍😍🤩🤩🤩

  • @sarbjeetkaur1564
    @sarbjeetkaur1564 4 ปีที่แล้ว +23

    ਸੱਸ ਦੀ ਸੋਚ ਬਹੁਤ ਘਟੀਆ ।

  • @luckyniceguru711
    @luckyniceguru711 3 ปีที่แล้ว

    Bhut bhut nice vadeo aa ji

  • @harpalkaur3615
    @harpalkaur3615 4 ปีที่แล้ว +7

    ਬਹੁਤ ਵਧੀਆ ਰੋਲ ਕੀਤਾ ਹੈ

  • @gurleenkaur2077
    @gurleenkaur2077 3 ปีที่แล้ว

    Very well done good massage. 👌👌👌

  • @kartarchandsahonta886
    @kartarchandsahonta886 4 ปีที่แล้ว +3

    Very nice video with very nice massage there are. So many people asking for dowry in our society they should understand others feelings from England in

  • @gurvinderkullar5431
    @gurvinderkullar5431 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @manjeetsidhu4778
    @manjeetsidhu4778 2 ปีที่แล้ว

    ਬਹੁਤ ਵਧੀਆ. Message

    • @dhillonmansawala
      @dhillonmansawala  2 ปีที่แล้ว

      ਬਹੁਤ ਬਹੁਤ ਧੰਨਵਾਦ ਵੀਰ ਜੀ🙏

  • @harjinderdingh8863
    @harjinderdingh8863 4 ปีที่แล้ว +13

    ਬਹੁਤ ਵਧੀਆ ਸਨੇਹਾ ਜੀ

  • @SandeepKaur-qf1xf
    @SandeepKaur-qf1xf ปีที่แล้ว

    Bht vdia video GBU all team always be happy 😌❤️

  • @malkeettiwana1074
    @malkeettiwana1074 4 ปีที่แล้ว +10

    Ssa Aman Dhillon ji all of ur videoes awesome. We are always waiting to watch it.

    • @dhillonmansawala
      @dhillonmansawala  4 ปีที่แล้ว +3

      Thanks

    • @amandhillon
      @amandhillon 4 ปีที่แล้ว +3

      Thanks bro

    • @malkeettiwana1074
      @malkeettiwana1074 4 ปีที่แล้ว +3

      Sat sri akal Aman di. I am not bro I am sis😀 actually this account is under my husband's name. By the way thanks for reply.

    • @heerasingh1391
      @heerasingh1391 3 ปีที่แล้ว

      @@amandhillon of MB

  • @gurmeetbaathkalewala1407
    @gurmeetbaathkalewala1407 4 ปีที่แล้ว +1

    ਬਹੁਤ ਚੰਗਾ ਸੁਨੇਹਾ ਦਿੱਤਾ ਜੀ

  • @happymansa20
    @happymansa20 4 ปีที่แล้ว +31

    ਹਰ ਵੀਡੀਓ ਵਿੱਚ ਸਮਾਜ ਨੂੰ ਸੇਧ ਦਿੱਤੀ ਗਈ ਹੈ
    ਸਾਰੀ ਟੀਮ 👌

  • @preetsaini7187
    @preetsaini7187 2 ปีที่แล้ว

    Jinna di eho je family hobe aag lga dbe sari family nu

  • @amandhillon
    @amandhillon 4 ปีที่แล้ว +4

    Very good all team

  • @bindrasharma7722
    @bindrasharma7722 3 ปีที่แล้ว +1

    Aman hi da buhat vadya roll hy veri nice story

  • @joginderpal5792
    @joginderpal5792 4 ปีที่แล้ว +3

    Rab kare SAB diya betia sukhi wasan nale twanu himat deve aap ji ne wadiya message film banayi. Loki sikhan

  • @bholasingh8812
    @bholasingh8812 2 ปีที่แล้ว

    Bhut Vdia video ji best of luck all team nu ji

  • @johalpreet5244
    @johalpreet5244 4 ปีที่แล้ว +12

    ਰੋਣਾ ਆ ਗਿਆ

  • @cstatla5309
    @cstatla5309 4 ปีที่แล้ว +4

    ਬਹੁਤ ਵਧੀਆ ਬਹੁਤ ਵਧੀਆ ਵੀਡੀਓਜ਼

  • @parkashsinghparkashsingh8079
    @parkashsinghparkashsingh8079 3 ปีที่แล้ว +2

    ਮੋੜਾ ਤੇ ਕੌਲਾਂ ਰੱਖ ਦਿਓ ਕੋਈ ਨੰਗਦਾ ਟੱਪਦਾ ਪਾ ਜਾਓ ਖੈਰ ਲੋਬੀਓ ਥੈਕ ਯੂ ਬਹੁਤ ਵਧੀਆ ਵਿਡਿਓ ਵੀਰੇ ਢਿਲੋਂ ਸਾਹਿਬ ਮਨ ਖੁਸ਼ ਕਰਨ ਵਾਸਤੇ ਧੰਨਵਾਦ ਜੀ ਪ੍ਰਕਾਸ਼ ਸਿੰਘ ਪੰਜਾਬ ਪਿੰਡ ਬੂਥਗੜ ਹੁਸ਼ਿਆਰਪੁਰ

  • @ranjadhmander8743
    @ranjadhmander8743 4 ปีที่แล้ว +16

    ਰੋਣਾ ਆ ਗਿਆ ਵੀਡੀਓ ਦੇਖ ਕੇ ਏਵੇ ਲਗਦਾ ਸੀ ਆਪਣੇ ਤੇ ਹੀ ਬੀਤ ਰਹੀ ਐ ਸਾਰੀਆਂ ਵੀਡੀਓ ਵਿਚੋਂ ਇਸ ਵੀਡੀਓ ਨੇ ਦਿਲ ਦੀ ਧੜਕਣ ਵਧਾ ਤੀ

  • @JS50108
    @JS50108 4 ปีที่แล้ว

    Aman dee acting100% Bai de acting 90%, Maa de acting 80%, Bhain dee acting 80%. 🙏🙏

  • @GurpreetSingh-jb5oy
    @GurpreetSingh-jb5oy 4 ปีที่แล้ว +49

    ਬਹੁਤ ਵਧੀਆ ਸਿੱਖਿਆਦਾਇਕ ਵੀਡੀਓ
    ਢਿੱਲੋਂ ਵੀਰ ਸੋਟੀ ਭੈਣ ਅਮਨ ਜਦੋਂ ਰੋਈ ਸਾਡੀ ਵੀ ਭੁੱਬ ਨਿਕਲ ਗਈ ਹਮੇਸ਼ਾ ਖੁਸ਼ੀ ਵਾਲੇ ਤੇਜ ਤਰਾਰ ਰੌਲ ਨਿਵਾਉਣ ਵਾਲੀ ਅਮਨ ਦਾ ਭਾਵੁਕ ਰੌਲ ਸਾਨੂੰ ਵੀ ਭਾਵੁਕ ਕਰ ਗਿਆ

  • @deepbathoi9165
    @deepbathoi9165 2 ปีที่แล้ว

    BHOHTT VADIA VIDEO BAI

  • @panveerjotsinghmaan2400
    @panveerjotsinghmaan2400 4 ปีที่แล้ว +8

    Sachi rona aa geya ji vikas dekh k 😥😥😥

  • @kaimakhan646
    @kaimakhan646 4 ปีที่แล้ว

    Bhut jada vadiya video g

  • @billeramcomedy
    @billeramcomedy 4 ปีที่แล้ว +4

    ਵਧੀਆ ਹੀ ਹੋਵੇਗੀ

  • @Amritgillhamirgarh
    @Amritgillhamirgarh 4 ปีที่แล้ว +3

    ਬਹੁਤ ਵਧੀਆ ਵੀਡੀਓ

  • @sukhjindersinghsarai2975
    @sukhjindersinghsarai2975 4 ปีที่แล้ว +2

    ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓ ਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ ਅਮਨ ਭੈਣ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਜੀ ਸੁਨੇਹਾ ਬਹੁਤ ਹੀ ਵਧੀਆ ਦਿੱਤਾ ਹੈ ਜੀ

  • @lsekhon622
    @lsekhon622 4 ปีที่แล้ว +29

    ਬਹੁਤ ਸੋਹਣਾ ਮੈਸਜ ਦਿੱਤਾ ਤੁਸੀਂ.. ਰੱਬ ਤੁਹਾਨੂੰ ਤਰੱਕੀਆਂ ਬਖਸੇ਼..

  • @nimratkaur6501
    @nimratkaur6501 4 ปีที่แล้ว +1

    Bohut vdea msg dita ji nice

  • @satnamsingh6152
    @satnamsingh6152 4 ปีที่แล้ว +3

    Seraaaaaaa

  • @sawarnbhullar2375
    @sawarnbhullar2375 3 ปีที่แล้ว

    Bhut bdiaa aman tuhadi Nand jhi Nand hove Ta koe daaj mangane di jroort nhi krda very nice video

  • @paramjitkaur7241
    @paramjitkaur7241 4 ปีที่แล้ว +14

    Beautiful msg ji

  • @amantejiamanteji2008
    @amantejiamanteji2008 4 ปีที่แล้ว +1

    बहुत वदिया वीरे thodiya सारियां वीडियो बहुत nice he वीरे

    • @kuldipgill5000
      @kuldipgill5000 4 ปีที่แล้ว

      ਕੁਤ ਲੋਕ

    • @kuldipgill5000
      @kuldipgill5000 4 ปีที่แล้ว

      ਲਾਲਚੀ ਮਾਂ ਪੱਤਰ ਕੱਤੇ

  • @balvindercalotia9516
    @balvindercalotia9516 4 ปีที่แล้ว +3

    Great massage for greedy people

  • @charnacharna9431
    @charnacharna9431 4 ปีที่แล้ว

    ਬਹੁਤ ਵਧੀਆ ਵੀਡੀਓ ਜੀ

  • @aikamcheema658
    @aikamcheema658 4 ปีที่แล้ว +5

    Nice video good message 👍👍

  • @suvinderkaur9412
    @suvinderkaur9412 4 ปีที่แล้ว

    Bht sohni video g👌👌👌

  • @Manpreetkaur-ud1xt
    @Manpreetkaur-ud1xt 4 ปีที่แล้ว +3

    Very great msg 👍🏻👍🏻👍🏻👍🏻👍🏻💕💕💕

  • @gurangadsinghsandhu6205
    @gurangadsinghsandhu6205 3 ปีที่แล้ว

    Lakh lahnat ess tarah de bhukhar lalchi lokan de.

  • @laxmangaba6531
    @laxmangaba6531 4 ปีที่แล้ว +17

    Rona a gya 👌👌👌👌👌😘😘😘😘😘😭😭😭😭😭

  • @rajindergoyal9611
    @rajindergoyal9611 3 ปีที่แล้ว

    Bhut hi vadhia video Ji the bhut hi vadhia suneha ji

  • @Berujgarblogger
    @Berujgarblogger 4 ปีที่แล้ว +10

    Nanad da role Mainu bhut like aaea bhut jaada khas meri Nanad v eda hundi

  • @InderjitSingh-ox9bl
    @InderjitSingh-ox9bl 4 ปีที่แล้ว +4

    ਬਹੁਤ ਬਦੀਆ ਵੀਰ ਜੀ ਤੁਸੀਂ ਸਾਨੂੰ ਸੋਡੀ ਵੀਡੀਓ ਬਹੁਤ ਵਧੀਆ ਲਗਦੀ ਹੈ

  • @rajkaur4449
    @rajkaur4449 4 ปีที่แล้ว +1

    Aman sister nice video ji

  • @ArshadAli-bk6qv
    @ArshadAli-bk6qv 4 ปีที่แล้ว +176

    ਬਹੁਤ ਵਧੀਆ ਕੋਸ਼ਿਸ਼ ਵੀਡੀਓ ਦੇਖਕੇ ਜਿਹਨਾਂ ਦੇ ਹੰਝੂ ਆ ਗਏ ਓ ਲਾਇਕ ਕਰੋ

  • @harpreetagnihotri3246
    @harpreetagnihotri3246 4 ปีที่แล้ว +8

    ਅੱਜ ਦੀ ਸੱਚਾਈ ਬਿਆਨ ਕੀਤੀ ਤੁਸੀਂ । ਬਹੁਤ ਵਧੀਆ ਮੈਸੇਜ 🙏

    • @kingsingh2585
      @kingsingh2585 2 ปีที่แล้ว

      ppppppppppppppppppppppppppppppppppppppppppaaaaaaapaaaa

  • @kulvinderkaur1505
    @kulvinderkaur1505 4 ปีที่แล้ว +1

    Vadiya Lagi aa veer ji

  • @harjinderbhullar5555
    @harjinderbhullar5555 4 ปีที่แล้ว +5

    ਜੇ ਕਹੇਗੇ ਭੈਣ ਕਿਲਾ ਵਿਕਾਦੂ ਸੋਡਾ ਮਾਤਾ ਗਲਤ ਸੀ ਆ ਗਲ ਲਾਸਟ ਦਿਲ ਛੂਹ ਗੀ ਢਿਲੋ ਝੋਟੇ ਜੇ ਅਮਨ ਸਕੀਮ ਨਾ ਲਾਉਦੀ ਤੁਸੀ ਮਾ਼ ਪੁਤ ਉਨਾ ਦੀਆ ਜੁਲੀਆ ਵਿਕਾ ਦਿੰਦੇ

  • @sushmairanian2246
    @sushmairanian2246 2 ปีที่แล้ว

    Very Very nice video god bless u all team members ji🥰🥰🥰👌👌👌❤❤❤❤🙏🙏

  • @manvirkaurkaur5939
    @manvirkaurkaur5939 4 ปีที่แล้ว +9

    ਨਨਦ ਹੋਵੇ ਏਦਾਂ ਦੀ ਹੋਵੇ

  • @kirandeepkaurinsan4398
    @kirandeepkaurinsan4398 4 ปีที่แล้ว +2

    veri good aa ji nic

  • @Hardeepdhillon0001
    @Hardeepdhillon0001 4 ปีที่แล้ว +5

    bhoat vdia massage ji God bless u bra

  • @jasveerkaur-lt2ou
    @jasveerkaur-lt2ou ปีที่แล้ว

    Very nice putt god bless you

  • @naibsingh1201
    @naibsingh1201 4 ปีที่แล้ว +3

    ਬਹੁਤ ਵਧੀਆ ਸਟੋਰੀ

  • @PardeepKaur-k8z
    @PardeepKaur-k8z 9 หลายเดือนก่อน

    Very nice dhillon jibohot.vadiya,

  • @balvirkaur4470
    @balvirkaur4470 4 ปีที่แล้ว +3

    Very nice 😊😊

  • @lakhwindersingh5771
    @lakhwindersingh5771 2 ปีที่แล้ว +1

    ਬਹੁਤ ਬਦੀਆ ਲਗੀ

  • @prabjit7425
    @prabjit7425 4 ปีที่แล้ว +70

    ਇਹੋ ਜਿਹੇ ਚਵਲ ਸਹੁਰਿਆਂ ਦੇ ਤਾਂ ਕੁੜੀਆਂ ਨੂੰ ਪਹਿਲੇ ਦਿਨ ਤੋਂ ਹੀ ਛਿੱਤਰ ਮਾਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ । ਸਹੁਰਿਆਂ ਦੇ ਕਹਿਣ ਤੇ ਕੁੜੀਆਂ ਪੇਕਿਆਂ ਤੋਂ ਇੱਕ ਰੁਪਈਏ ਦੀ ਚੀਜ਼ ਨਾਂ ਲੈ ਕੇ ਆਉਣ ।

  • @dharamveersingh7978
    @dharamveersingh7978 3 ปีที่แล้ว

    Y bahut hi badhiya video c .

  • @saniakhokher7256
    @saniakhokher7256 4 ปีที่แล้ว +27

    NYC job
    Good job for sister in law

    • @not-perfect-73
      @not-perfect-73 4 ปีที่แล้ว +1

      Sira comment g

    • @VishalSingh-qh3nr
      @VishalSingh-qh3nr 4 ปีที่แล้ว

      @@not-perfect-73 sle"lq

    • @dimplebhuller3998
      @dimplebhuller3998 4 ปีที่แล้ว

      Nice job on the future of our lives hlo ji

    • @guddokaur3697
      @guddokaur3697 3 ปีที่แล้ว

      Q

    • @sukhdevbajwa2136
      @sukhdevbajwa2136 3 ปีที่แล้ว

      @@VishalSingh-qh3nr ਕ੍ਹਨਛਝਟਟਜਝਜ੍ਰਟ੍ਹਟਟ੍ਹਝਪਹਹ੍ਰਹਝਪ੍ਹਟਮ੍ਯਕ੍ਹਕ੍ਹਕਹਹ੍ਰਹ੍ਰਹ੍ਰਹ੍ਰਹਝਛਪ੍ਹਮਹ੍ਵਮਕ੍ਹਕਖਖ੍ਹਖ੍ਹਖ੍ਰਖਕਖਹਠਖ੍ਹਖ8ਟਖਝਟਫਠ

  • @gurdevgill8922
    @gurdevgill8922 4 ปีที่แล้ว +1

    ਬੁਹੁਤ ਵਧੀਆ ਜੀ ਸਿਰਾ ਜੀ

  • @parmjeet5653
    @parmjeet5653 4 ปีที่แล้ว +5

    ਅਮਨ ਥੋਨੂੰ ਰੋਦਿਆ ਦੇਖ ਸੱਚੀ ਮੇਰਾ ਵੀ ਰੋਣ ਨਿਕਲ ਗਿਆ hert tuching god bless you

  • @bholivermagoloverma2284
    @bholivermagoloverma2284 3 ปีที่แล้ว

    ਲਾਹਣਤ ਏ ਦਾਜ ਦੇ ਲੋਭੀਆਂ ਤੇ।

  • @ਜੋਗਿੰਦਰਸਿੰਘਗਰੇਵਾਲ

    ਬਹੁਤ ਹੀ ਵਧੀਆ👍

  • @rssb1540
    @rssb1540 3 ปีที่แล้ว +1

    aman je your famly grate

  • @ranjotsidhu1
    @ranjotsidhu1 4 ปีที่แล้ว +4

    Congratulations de for 1 million cross

  • @rajmedicos2010
    @rajmedicos2010 2 ปีที่แล้ว

    Very nice dhillon sabh beautiful massage

  • @KULDEEPKAUR-vj4yr
    @KULDEEPKAUR-vj4yr 4 ปีที่แล้ว +11

    ਬਹੁਤ ਵਧੀਆ ਵੀਡੀਓ ਵੀਰ ਜੀ

  • @pindwale7832
    @pindwale7832 4 ปีที่แล้ว +5

    ਬਹੁਤ ਵਧੀਆ ਸੁਨੇਹਾ ਦਿੱਤਾ 👌

    • @singhkulwinder4607
      @singhkulwinder4607 3 ปีที่แล้ว

      Bohat vdya g menu tohadiya videos bohat sohniya lagdiya g mera name kulwinder Singh sran fridkot city plz me pic kroni a tohade nal g

  • @ManjeetKaurnangal
    @ManjeetKaurnangal 3 ปีที่แล้ว

    ਰਾਜ ਰੋਲ ਬਹੁਤ ਵਧੀਆ

  • @HARJEETSINGH-yv1np
    @HARJEETSINGH-yv1np 4 ปีที่แล้ว +9

    Moorkh lok ,Rawan da putla har saal Sarde ne,Bhroon hatya,daaj Varge Bure kamma da Rawan kado Sadan ge Eh lok.bahut Wadhiya massage ditta ,Very nice Video Aa Ji.

  • @darshansharma9284
    @darshansharma9284 3 ปีที่แล้ว +2

    Very 👍😊good👍👌 lesson for 👌🇮🇳🇮🇳👌 every body aman is 👍👍👍very 👍💕😊lovely ❤😊❤

  • @gurkaransingh7757
    @gurkaransingh7757 4 ปีที่แล้ว +4

    I am proud of you people

  • @loksewa1395
    @loksewa1395 4 ปีที่แล้ว +2

    ਬਹੁਤ ਵਧੀਆ ਗੱਲਾਂ ਕਰਦੇ ਨੇ👌🏻🙏🙏

  • @jyotikaur8388
    @jyotikaur8388 4 ปีที่แล้ว +10

    Vry vry nic message jii, tnkku

  • @SukhwinderKaur-hm3yu
    @SukhwinderKaur-hm3yu 4 ปีที่แล้ว +1

    Bhut vadiya lgi ji

  • @vickysardaar3993
    @vickysardaar3993 4 ปีที่แล้ว +6

    Atttt massage

  • @HKB7719
    @HKB7719 4 ปีที่แล้ว

    ਸ਼ੁਕਰ ਹੈ ਇਹ ਸੁਧਰ ਗਏ ਨਹੀਂ ਤਾਂ ਲੋਕ ਘੱਟ ਹੀ ਹਨ ,ਕੁੜੀਆਂ ਸਾਰੀ ਜ਼ਿੰਦਗੀ ਸੁਹਰੀ ਦੁੱਖ ਝੱਲਦੀਆਂ ਰਹਿੰਦੀਆਂ ਹਨ!ਬੇਤਰਸੇ ਲੋਕ ਲਾਲਚੀ,

  • @bhupindergaddu4562
    @bhupindergaddu4562 4 ปีที่แล้ว +4

    Such a good message!!!! Greedy people who ask for daaj should be ashamed of themselves!!!!!

  • @AvtarSingh-wq2sh
    @AvtarSingh-wq2sh 4 ปีที่แล้ว +1

    Very very👍 nice vedio