ਦੀਦਾਰ ਸੰਧੂ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀ Tribute To Grate Lyricist & Folk Singer Late Didar Sandhu

แชร์
ฝัง
  • เผยแพร่เมื่อ 24 ส.ค. 2024
  • Presented-Bawa Records & Dilbag Singh Hundal Cont. 9779 110 110
    ਪ੍ਰਸਿੱਧ ਪੰਜਾਬੀ ਗੀਤਕਾਰ ਅਤੇ ਲੋਕ ਗਾੲਿਕ ਸਵ.ਦੀਦਾਰ ਸੰਧੂ ਜੀ ਨੂੰ 3 ਜੁਲਾੲੀ 2019 ਨੂੰ ੳੁਹਨਾਂ ਦੇ 77ਵੇਂ ਜਨਮ ਦਿਨ ਤੇ ਪ੍ਰੋ.ਗੁਰਭਜਨ ਗਿੱਲ ਵੱਲੋਂ ਸ਼ਰਧਾਂਜਲੀ ।
    #DidarSandhu
    #DidarsandhuMela
    #BharowalKhurad

ความคิดเห็น • 262

  • @navindersinghpardhan2463
    @navindersinghpardhan2463 3 ปีที่แล้ว +5

    ਦੀਦਾਰ ਦੇ ਲਿਖੇ ਗੀਤ ਅਤੇ ਦੀਦਾਰ ਸੰਧੂ ਦੇ ਗਾੲੇ ਗੀਤ ਪੰਜਾਬੀ ਸਾਹਿਤ ਵਿਚ ਸਦਾ ਯਾਦ ਰਹਿਹਣਗੇ| ਪੰਜਾਬ ਦੀ ਧੜਕਣ ਦੀਦਾਰ ਸੰਧੂ|ਦੀਦਾਰ ਦੇ ਸਾਰੇ ਗੀਤ ਹਿੱਟ ਹੋੲੇ ਦੀਦਾਰ ਨੇ ਮਸ਼ਹੂਰ ਗਾੲਿਕ ਸੁਰਿੰਦਰ ਕੋਰ ਨਾਲ ਗਾੲਿਅ ਤੇ ਸਾਰੇ ਗੀਤ ਹਿਟ ਹੋੲੇ ਓਸ ਦੀ ਸਿਫਤ ਦੇ ਲਿਖਣ ਲੲੀ ਸਬਦ ਨਹੀ ਹੈ

  • @gurcharansinghuk6946
    @gurcharansinghuk6946 5 ปีที่แล้ว +8

    ਵਾਹ ਜੀ ਵਾਹ ੲਿਹੋ ਜਿਹਾ ਦੀਦਾ ਰ ਜੀ ਤੇ ੲਿਹੋ ਜਿਹਾ ਪਹਿਲਾਅੈਪੀਸੋਡ ਨਹੀ ਬਣਿਅਾ ਛੋਟੀਅਾ ਮੋਟੀਅਾ ਪੋਸਟਾ ਤਾ ਕੲੀ ਸਜਣ ਪਾੳੁਂਦੇ ਰਹਿੰਦੇ ਹਨ ਪਰ ਅਜ ਕੁਜੇ ਚ ਸਮੁੰਦਰ ਬੰਦ ਕਰ ਦਿਤਾ ਹੈ ਦੀਦਾ ਰ ਵਰਗਾ ਨਾ ਕੋੲੀ ਲਿਖ ਸਕਿਅਾ ਤੇ ਨਾਹੀ ਗਾ ਸਕਿਅਾ ੳੁਨਾ ਦੇ ਬੋਲ ਰੂਹ ਨੂੰ ਸਕੂਨ ਦਿੰਦੇ ਸਨ ਵੀਰਜੀ ਦਿਦਾ ਰ ਜੀ ਦੀ ਜੀਵਨੀ ਤੇ ੲਿਸਤਰਾ ਦੇਅੈਪੀਸੋਡ ਹਮਸ਼ਫਰ ਵੀਰਾ ਦੀ ਮਦਦ ਨਾਲ ਪਾੳੁਦੇ ਰਿਹਾ ਕਰੋ ਜੀ ਅਾਪ ਜੀ ਦਾ ਬਹੁਤ ਬਹੁਤ ਧੰਨਵਾਧ

  • @harbanssingh9302
    @harbanssingh9302 3 ปีที่แล้ว +9

    ਮਹਾਨ ਗੀਤਕਾਰ ਅਤੇ ਗਾਇਕ
    ਮੈ ਆਪਣੇ ਜੀਵਨ 'ਚ ਨਹੀਂ ਵੇਖਿਆ/ਸੁਣਿਆ
    ਸਲਾਮ ਇਸ ਮਹਾਨ ਕਲਾਕਾਰ ਨੂੰ

  • @sampurangrewal5740
    @sampurangrewal5740 3 ปีที่แล้ว +5

    ਕੁਲਵੰਤ ਲਹਿਰੀ ਪਿੰਡ ਕੁਰੜ ਜਿਲਾ ਬਰਨਾਲਾ ਨਹਿਰੀ ਪਟਵਾਰੀ ਦੀਦਾਰ ਦੀਆਂ ਚਾਰ ਵਾਹਵਾਂ ਵਿੱਚੋਂ ਇੱਕ ਸੀ, ਉਸ ਰੰਗੀਲੇ ਸੱਜਣ ਤੇ ਵੀ ਦੀਦਾਰ ਵਾਂਗੂ ਸ਼ਰਾਬ ਭਾਰੂ ਹੋ ਗਈ ਅਤੇ ਅਤੇ ਜਵਾਨ ਉਮਰੇ ਸਾਨੂੰ ਵਿਛੋੜਾ ਦੇ ਗਿਆ।

    • @kamalbajwa875
      @kamalbajwa875 2 ปีที่แล้ว

      Hnji tusi kitho uncle ji mai ohna di Betti

  • @dirtyeagle4899
    @dirtyeagle4899 10 หลายเดือนก่อน +1

    ਪ੍ਰੋ ਗਿੱਲ ਸਾਹਿਬ ਜੀ ਬਹੁਤ ਧੰਨਵਾਦ ਤੁਹਾਡਾ ਇਕ ਹੀਰੇ ਕਲਾਕਾਰ ਦੀ ਜੀਵਨੀ ਬਾਰੇ ਲੋਕਾਂ ਨੂੰ ਦਸਿਆ

  • @sampurangrewal5740
    @sampurangrewal5740 3 ปีที่แล้ว +7

    ਨੀਲੇ ਕਾਲੇ ਬੱਦਲ਼ਾਂ ਦੀ ਘੂਰ ਵਿੱਚ ਦੀ , ਰੱਬ ਦੇ ਨਜਾਰਿਆਂ ਦੇ ਨੂਰ ਵਿੱਚ ਦੀ,ਪਹਿਲੀ ਗੱਡੀ ਚੜ੍ਹ ਜਾਣ ਵਾਸਤੇ ਦੀਦਾਰ ਜਾਉ , ਰੁੱਸੇ ਹੋਏ ਪਰਾਉਣੇ ਵਾਲ ਚਾਲ ,ਹਿੱਕ ਮੇਰੀ ਇੰਝ ਤੱਪਦੀ,ਤੱਪਦੀ ਤੰਦੂਰ ਵਾਂਗੂੰ ਲਾਲ...

  • @mann-kg4pg
    @mann-kg4pg 10 หลายเดือนก่อน +1

    ਦੀਦਾਰ ਸੰਧੂ ਜੀ ਵਾਂਗ, ਜਸਵੰਤ ਸੰਦੀਲਾ ਵੀ ਬਹੁਤ ਵਧੀਆ ਲਿਖਦਾ। ਦੀਦਾਰ ਸੰਧੂ ਵਾਂਗ ਜਸਵੰਤ ਸੰਦੀਲਾ ਵੀ ਬਹੁਤ ਡੂੰਘਾ ਲਿਖਦਾ।

  • @AvtarSingh-kr2xo
    @AvtarSingh-kr2xo ปีที่แล้ว +1

    ਇਹ ਗੱਲ ਸੱਚ ਹੈ ਕਿ ਦੀਦਾਰ ਇੱਕ ਹੋਕਾ ਰਹਿ ਗਿਆ, ਮੇਰੇ ਨਾਲ਼ ਦੀਦਾਰ ਦਾ ਲਹੂ ਦਾ ਕੋਈ ਰਿਸ਼ਤਾ ਨਹੀਂ, ਮੈਂ ਇੱਕ ਵਾਰੀ ਜਿੰਦਗੀ ਵਿੱਚ ਦੀਦਾਰ ਨੂੰ ਦੇਖਿਆ, ਪਰ ਹੁਕ ਨਿਕਲ ਦੀ ਹੈ ਦੀਦਾਰ ਨੂੰ ਯਾਦ ਕਰਕੇ...

  • @sampurangrewal5740
    @sampurangrewal5740 10 หลายเดือนก่อน +1

    ਮੇਰਾ ਉਹ ਮਜਾਰੇ ਵਾਲਾ ਹਾਲ ਜੀਤੋਂ ਮਾਲਕਾਂ ਜ਼ਮੀਨ ਖੋਹ ਲਈ,ਕਾਹਦੇ ਨਾਲ ਮਾਂਦਰੀ ਉਹ ਕੀਲੂ ਆਫ਼ਤਾਂ ਨੂੰ ,ਜਿਤੋਂ ਬੀਨ ਖੋਹ ਲਈ ,ਰੱਗਲ਼ਾਂ ਦੇ ਵਾਂਗ ਕੌਲ਼ੇ ਕੱਛਦਾ ਫਿਰਾਂ ,ਰੁੱਝਿਆ ਸੀ ਰਹਿੰਦਾ ਵਿੱਚ ਤੇਰੇ ,ਟੋਆ ਪੱਟ ਦੱਸ ਨੀਂ ਮੈਂ ਦੱਬਾਂ ਕਿਹੜੀ ਥਾਂ ,ਦਿੱਤੇ ਹੋਏ ਦਿਲਾਸੇ ਤੇਰੇ।

  • @sampurangrewal5740
    @sampurangrewal5740 3 ปีที่แล้ว +9

    ਵੇ ਮੈਂ ਮਾਪਿਆਂ ਦੀ ਕੱਲੀ ਜੀਣ ਜੋਗੜੀ , ਜਿੰਨਾਂ ਲੀਰਾਂ ਚ ਲਪੇਟ ਰੱਖੀ ਲੋਗੜ੍ਹੀ , ਸਾਡੀ ਝੁੱਗੀਆਂ ਦੀ ਗੱਲ ਤੇਰੇ ਉੱਚੇ ਨੇ ਮਹੱਲ , ਪਰ ਸਾਂਝੀ ਹੁੰਦੀ ਸਭਨਾਂ ਦੀ ਪੱਤ ਵੇ ਜਗੀਰਦਾਰਾ,ਇਹ ਤਾਂ ਤੇਰਾ ਬਣਦਾ ਨੀ ਹੱਕ ਵੇ ਜਾਗੀਰਦਾਰਾ ।

    • @dharamsingh5541
      @dharamsingh5541 10 หลายเดือนก่อน

      Wah wah wah
      Bahut khubsurat likhya he ji
      Bahut sohna coment kita ji tuci

  • @spritpal248
    @spritpal248 3 ปีที่แล้ว +17

    ਬਾਈ ਜੀ ਆਪ ਜੀ ਬਹੁਤ ਹੀ ਸਰਲ ਸਬਦਾ ਵਿਚ ਦੀਦਾਰ ਜੀ ਦੀ ਜੀਵਨੀ ,ਗਾਇਕੀ ,ਲੇਖਣੀ ਬਾਰੇ ਬੜੇ ਵਿਸਤਾਰ ਨਾਲ ਜਾਨਕਾਰੀ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਜੀ।

  • @gurbaxsingh7077
    @gurbaxsingh7077 3 ปีที่แล้ว +11

    ਬਹੁਤ ਹੀ ਵਧੀਆ ਪ੍ਰੋ : ਗੁਰਭਜਨ ਗਿੱਲ ਜੀ ਤੁਹਾਡੀ ਅਵਾਜ਼ ਸੁਣਕੇ ਮੈਨੂੰ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਯਾਦ ਆ ਗਿਆ ਉੱਥੇ ਮੈਨੂੰ ਸੁਭਾਗ ਪ੍ਰਾਪਤ ਹੋਇਆਂ ਆਪ ਜੀ ਦੇ ਵਿਦਿਆਰਥੀ ਦੇ ਤੋਰ ਤੇ ।ਮੇਰੇ ਦਿਲ ਦਿਮਾਗ ਤੇ ਉਹ ਯਾਦਾਂ ਅੱਜ ਵੀ ਤਰੋ ਤਾਜਾ ਹਨ।ਮੈ ਤੇ ਪ੍ਰੋ ਕੇਸਰ ਸਿੰਘ ਗਿੱਲ ਜੀ ਤੁਹਾਨੂੰ ਅਕਸਰ ਯਾਦ ਕਰ ਲੈਂਦੇ ਹਾ ।

    • @dharamsingh5541
      @dharamsingh5541 10 หลายเดือนก่อน

      Bai ji bahut sohna coment kita he tusi ji

  • @SukhdevSingh-up7ed
    @SukhdevSingh-up7ed 11 หลายเดือนก่อน +1

    ਚੰਨ ਹੋ ਬੱਦਲਾਂ ਦੇ ਉਹਲੇ ਕੰਨੀਆ ਨੂੰ ਇਜ ਰੁਸ਼ਨਾਵੇ।
    ਜਿਉ ਗੋਟੇ ਵਾਲੀ ਚੁੰਨੀ ਨੂੰ ਕੋਈ ਅੰਬਰ ਤੇ ਸੁੱਟ ਸੁੱਕਾਵੇ।
    ਇਹ ਚਾਨਣ ਵਰਗਾ ਰਿਸਤਾ ਜੱਗ ਤੋਂ ਕਿਵੇ ਲਕੋਵੇਗਾ ।ਜਦ ਮੈਂ ਡੋਲੀ ਚੜ੍ਹ ਗਈ ਵੇ ਕੀਹਦੇ ਗਲ ਲੱਗ
    ਰੋਵੇਗਾ। ਨਹੀਂ ਜੰਮਣਾ ਕੋਈ ਦੀਦਾਰ ਸੰਧੂ ਵਰਗਾ ਲੱਖਾਂ ਤੇ ਕਰੋੜਾਂ ਵਾਰ ਸਲਾਮ ਹੈ ਦੀਦਾਰ ਸੰਧੂ ਜੀ ਨੂੰ।।

  • @mehakpunjabdi9790
    @mehakpunjabdi9790 4 ปีที่แล้ว +13

    ਹੁੰਦਲ ਸਾਹਿਬ ਗੁਰਭਜਨ ਗਿੱਲ ਜੀ ਵੱਲੋਂ ਮਰਹੂਮ ਗਾਇਕ/ਗੀਤਕਾਰ ਦਿਦਾਰ ਸੰਧੂ ਜੀ ਬਾਰੇ ਸੰਖੇਪ ਜਾਣਕਾਰੀ ਬਹੁਤ ਹੀ ਕਾਬਲ-ਏ-ਤਾਰੀਫ, ਬਹੁਤ ਹੀ ਵਧੀਆ ਲੱਗੀ

  • @amarvirdi2635
    @amarvirdi2635 4 ปีที่แล้ว +4

    ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਅਨਮੋਲ ਹੀਰੇ ਅਤੇ ਸਤਿਕਾਰਯੋਗ ਸ਼ਖ਼ਸੀਅਤ ਦੀਦਾਰ ਸੰਧੂ ਜੀ ਬਾਰੇ ਉਨ੍ਹਾਂ ਦੇ 77 ਵੇਂ ਜਨਮਦਿਨ ਦੇ ਮੌਕੇ ਤੇ ਸ਼ਰਧਾਂਜਲੀ ਦੇ ਰੂਪ ਵਿਚ ਭਰਪੂਰ ਜਾਣਕਾਰੀ ਦਿੰਦਾ ਹੋਇਆ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਸਾਂਭਣਯੋਗ ਬਹੁ-ਕੀਮਤੀ ਤੋਹਫ਼ਾ ਜਾਪਦਾ ਹੈ। ਮੇਰੀ ਸ਼ੌਂਕੀਆਂ ਗਾਇਕੀ ਵਿੱਚ ਮੈਂਨੂੰ ਵੀ ਪ੍ਰਸ਼ੰਸਾ ਦਿਵਾਉਣ ਵਾਲੇ ਦੀਦਾਰ ਜੀ ਦੇ ਦੋ ਗੀਤ--1 ਮੇਰੀ ਅੈਸੀ ਝਾਂਜਰ ਛਣਕੇ ਛਣਕਾਟਾ ਪੈਂਦਾ ਗਲ਼ੀ ਗਲ਼ੀ -2- ਗੋਰਿਆਂ ਪੈਰਾਂ ਨੂੰ ਤੇਰੇ ਝਾਂਜਰਾਂ ਘੜਾ ਦਉਂ---ਜੇ ਬਣ ਜਾਏਂ ਵਿਚੋਲਣ ਮੇਰੀ, ਮੇਰੇ ਲਈ ਯਾਦਗਾਰੀ ਗੀਤ ਹਨ, ਜਿਨ੍ਹਾਂ ਨੂੰ ਗਾਉਣ ਨਾਲ ਮੈਨੂੰ ਵੀ ਗਾਇਕੀ ਛ ਆਉਣ ਲਈ ਹੱਲਾਸ਼ੇਰੀ ਮਿਲ਼ੀ। । ਦੀਦਾਰ ਜੀ ਬਾਰੇ ਜਾਣਕਾਰੀ ਬਹੁਤ ਹੀ ਵਧੀਆ ਤੇ ਖੂਬਸੂਰਤ ਲੱਗੀ । ਇਸ ਉਦਮ/ ਉਪਰਾਲੇ ਲਈ ਪੇਸ਼ਕਾਰਾਂ ਦੀ ਸਲਾਘਾ ਕਰਦਾ ਹੋਇਆ ਧੰਨਵਾਦ ਵੀ ਕਰਦਾ ਹਾਂ ਜੀ ।....... ਅਮਰ ਵਿਰਦੀ, ਗਾਇਕ, ਚੰਡੀਗ਼ੜ੍ਹ, ਮੋਬਾਈਲ 97801 72244.

  • @sampurangrewal5740
    @sampurangrewal5740 3 ปีที่แล้ว +6

    ਕਿੰਨਾ ਲੰਬਾ ਤੀਆਂ ਦਾ ਤਿਉਹਾਰ ਚੰਨ ਵੇ , ਇੱਕ ਅੱਧਾ ਗੇੜਾ ਜਾਂਦਾ ਮਾਰ ਚੰਨ ਵੇ, ਆਪੇ ਤੂੰ ਦੀਦਾਰ ਦੱਸ ਖ਼ੁਸ਼ੀ ਵਿੱਚ ਨਾਉਂਦਿਆਂ ਨੂੰ ਕਿੰਨਾ ਸੋਹਣਾ ਲੰਘਿਆ ਸਿਆਲ, ਜਿੰਦ ਮੇਰੀ ਤਾਂ ਬਚਦੀ ਲੈ ਚੱਲ ਮੁੰਡਿਆ ਵੇ ਨਾਲ

  • @rupinderkaur1457
    @rupinderkaur1457 4 ปีที่แล้ว +23

    ਮਹਾਨ ਹਸਤੀ ਨੂੰ ਮਹਾਨ ਹਸਤੀ ਦੀ ਸ਼ਰਧਾਂਜਲੀ, ਲਫਜ਼ਾਂ ਦੀ ਗਹਿਰਾਈ ਮਾਪੀ ਨਹੀਂ ਜਾ ਸਕਦੀ...🙏🙏

    • @mehakpunjabdi9790
      @mehakpunjabdi9790 3 ปีที่แล้ว

      ਮੈਂ ਸਤਿਕਾਰਯੋਗ ਮੈਡਮ ਤੁਹਾਡੇ ਇਲਫਾਜਾ ਦਾ ਕਾਇਲ ਹਾਂ

    • @rupinderkaur1457
      @rupinderkaur1457 3 ปีที่แล้ว +3

      @@mehakpunjabdi9790 Thank you sir.am daughter of Meet Dehlon

    • @shingarajassar3766
      @shingarajassar3766 3 ปีที่แล้ว

      Rupinder ji tusi Meet dehlon wale di dauter ho pad k bohit khusi hoi.Deedar ji warga hona muskal hai

    • @dharamsingh5541
      @dharamsingh5541 10 หลายเดือนก่อน

      Rupinder ji pad ke khushi hoi ki tusi meet Dehlon Saab ji beti ne coment kita he ji. Bera tere papa ji vee bahut achhy gaik han. Oh vee didar sandhu saab ji de shagirad han. Sanu vee sun ke khushi hundi he mere parwar vallo tuhanu dher sara payar. Jugg jugg jio ji

    • @rupinderkaur1457
      @rupinderkaur1457 หลายเดือนก่อน

      ਅੰਕਲ ਜੀ ਹੁਣ ਡੈਡੀ ਜੀ ਵੀ ਸਾਨੂੰ ਛੱਡ ਕੇ ਚਲੇ ਗਏ,ਦੀਦਾਰ ਜਿਹਾ ਉਸਤਾਦ ਅਤੇ ਮੀਤ ਡੇਹਲੋਂ ਜਿਹਾ ਸ਼ਾਗਿਰਦ ਮੁੜ ਕੇ ਨਹੀਂ ਲੱਭਣੇ,ਦੋਵੇਂ ਬੜੀ ਛੇਤੀ "ਮਰਹੂਮ" ਹੋ ਗਏ😢😢

  • @kulwantsingh4696
    @kulwantsingh4696 3 ปีที่แล้ว +4

    ਬਹੁਤ ਸੋਹਣੇ ਗੀਤ ਗ।ਇ ਸਨ ਦੀਦ।ਰ ਸੰਧੂ ਨੇ ਜੀ

  • @amargora5129
    @amargora5129 4 ปีที่แล้ว +8

    ਬਹੁਤ ਵਧੀਆ ਜਾਣਕਾਰੀ ਮਨ ਖੁਸ਼ ਹੋ ਗਿਆ ਗਿੱਲ and ਹੁੰਦਲ ਜੀ ਸੁਕਰੀਆ ਜਾਣਕਾਰੀ ਲਈ

  • @tandonoldrecord2672
    @tandonoldrecord2672 4 ปีที่แล้ว +8

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਹੁੰਦਲ ਜੀ

  • @gurmeetsran4436
    @gurmeetsran4436 3 ปีที่แล้ว +1

    ਧੰਨਵਾਦ ਵੀਰ ਗੁਰਭਜਨ ਸਿੰਘ ਗਿੱਲ ਜੀ ਪੁਰਾਣੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਮੈਨੂੰ 1980ਦੀਆ ਯਾਦਾਂ ਨੀਂ ਭੁਲਣੀਆਂ

  • @sampurangrewal5740
    @sampurangrewal5740 3 ปีที่แล้ว +18

    ਮੈਂ ਅਣਛੋਹੀ ਜਿਹੀ ਪੂਣੀ ਹਾਂ ,ਆਪੇ ਨਾ ਕੱਤੀ ਜਾਵਾਂ ਵੇ, ਮੈਂ ਮੀਂਹ ਦੀ ਵਾਛੜ੍ਹ ਵਾਂਗੂ ਤੇਰੇ ਦਰ ਤੇ ਤਰਲੇ ਪਾਵਾਂ ਵੇ,ਇਹ ਪਿਆਰ ਮੇਰੇ ਦੀ ਬੌਣ੍ਹੀ ਵੇ , ਖੌਰੇ ਹੋਣੀ ਕਿ ਨਾ ਹੋਣੀ ਵੇ, ਇਹ ਨਜ਼ਰਾਂ ਤਾੜ ਦੀਆਂ , ਅਸੀਂ ਸਾਉਣ ਮਹੀਨੇ ਵਰਗੇ ਵੇ ਲੋਕੀ ਧੁੱਪਾਂ ਹਾੜ ਦੀਆਂ।

  • @balbirsinghusajapmansadasa1168
    @balbirsinghusajapmansadasa1168 3 ปีที่แล้ว +14

    1972 ਦੇ ਕਰੀਬ ਦੀਦਾਰ ਤੇ ਕੁਲਦੀਪ ਕੋਰ ਨਵੇਂ ਪਿੰਡ ਆਏ ਸੀ ਨਕੋਦਰ ਲਾਗੇ।ਅੱਠ ਅੱਠ ਗਾਣੇ ਕੱਠ ਈ ਗਾਉਂਦਾ ਸੀ।ਸੁਰਿੰਦਰ ਕੋਰ ਨਾਲ ਗਾਣੇ ਮੈਨੂੰ ਬਹੁਤ ਵਧੀਆ ਲੱਗਦੇ ਆ।ਦੀਦਾਰ ਮੁੜਕੇ ਨਹੀਂ ਜੰਮਣਾ।

  • @rajgorcheema3308
    @rajgorcheema3308 5 ปีที่แล้ว +17

    ਅਫਸੋਸ ਦੀਦਾਰ ਸੰਧੂ ਦੀ ਆਪਣੀ ਕੋਈ ਇੰਟਰਵਿਊ ਨਹੀਂ ਹੈ

  • @NirmalSingh-ym3qu
    @NirmalSingh-ym3qu ปีที่แล้ว +1

    Bahut hi Wadhia Jankari bharpoor Programe 🙏🙏

  • @virsasingh6859
    @virsasingh6859 ปีที่แล้ว +1

    Didar sandhu di awaj ate kalm aaj tak sab nu mat pa rakhi hai jindabad

  • @harrysandhuharry5818
    @harrysandhuharry5818 3 ปีที่แล้ว

    ਬਹੁਤ ਸਘੰਰਸ਼ ਦੀਦਾਰ ਸੰਧੂ ਜੀ ਤੇ ਕਰਤਾਰ ਰਮਲਾ ਜੀ ਜਿਹਨਾਂ ਦਾ ਜਨਮ ਪਾਕਿਸਤਾਨ ਵਿੱਚ ਹੋਇਆ 1947 ਦੀ ਵੰਡ ਵੇਲੇ ਦੀਦਾਰ ਸੰਧੂ 5 ਸਾਲ ਦੇ ਤੇ ਕਰਤਾਰ ਰਮਲਾ 4 ਮਹੀਨੇ ਦੇ ਸਨ ।

  • @madanlimba5087
    @madanlimba5087 3 ปีที่แล้ว +1

    ਬਹੁਤ ਵਧੀਆ ਜੀ ਤੁਸੀਂ ਪੁਰਾਣੇ ਸਮੇਂ ਦੀ ਯਾਦ ਕਰਵਾ ਦਿੱਤੀ ਦੀਦਾਰ ਨੇ ਆਪਣੇ ਸਭਿਆਚਾਰ ਬਹੁਤ ਖੁਬ ਸਵਾਲ ਕੇ ਰੱਖਿਆ। ਬਹੁਤ ਵਧੀਆ ਇਨਸਾਨ ਸੀ

  • @sampurangrewal5740
    @sampurangrewal5740 3 ปีที่แล้ว

    ਸੇਵਾ ਬਿਨ੍ਹਾ ਮੇਵਾ ਨਹੀਂਓ ਮਿਲਦਾ ਰਕਾਨੇ ,ਇਸ ਗੱਲ ਨੂੰ ਤਾਂ ਵੀਂ ਹੈਗੀ ਜਾਣਦੀ, ਬੁੱਢੇ ਮਾਂ ਬਾਪ ਘਰ ਹੋਣ ਜੇ ਜਿਉਂਦੇ, ਕਿਹੜੀ ਲੋੜ੍ਹ ਧੱਕੇ ਤੀਰਥਾਂ ਤੇ ਜਾਣਦੀ , ਪੱਖ ਮਾਂ ਦਾ ਪੂਰਾਂ ਤਾਈਓਂ , ਦੱਸ ਕਿਉਂ ਵੇ ,ਹੋਣਾ ਤੇਰਾ ਵੀ ਕਸੂਰ , ਨਹੀਂਓ ਸਹੁੰ ਵੇ, ਕਾਹਤੋਂ ਕਰਦੀ ਕਲੇਸ਼ , ਉਹਨੇ ਰਹਿਣਾ ਨਹੀਂ ਹਮੇਸ਼, ਚਾਰ ਦਿਨ ਦੀ ਪਰਾਉਨੀ ਤੇਰੇ ਘਰ ਨੀ, ਦੜ੍ਹ ਵੱਟ ਕੇ ਗੁਜ਼ਾਰਾ ਕਰ ਨੀ।

  • @AvtarSingh-kr2xo
    @AvtarSingh-kr2xo ปีที่แล้ว +7

    ਮੈਂ ਦੀਦਾਰ ਸੰਧੂ ਜੀ ਦਾ ਏਨਾ ਮੁਰੀਦ ਹਾਂ ਕਿ ਇਹਨਾਂ ਦੀ ਆਵਾਜ਼ ਸੁਣ ਕੇ ਬਹੁਤ ਸਕੂਨ ਮਿਲਦਾ ਹੈ....

  • @sukhwindernabha3979
    @sukhwindernabha3979 5 ปีที่แล้ว +6

    ਵਾਹ ਜੀ ਵਾਹ ਪ੍ਰੋ. ਗੁਰਭਜਨ ਗਿੱਲ ਜੀ... :) ਯਾਦਾ ਤਾਜੀਅਾ ਕਰਨ ਲੲੀ... ਦੀਦਾਰ ਸੰਧੂ ਜੀ ਦੇ ਬਾਰੇ ਵੱਡਮੁਲੀ ਜਾਣਕਾਰੀ ਦੇਣ ਲੲੀ

  • @sidhuanoop
    @sidhuanoop 5 ปีที่แล้ว +19

    ਵਾਹ ਜੀ ਵਾਹ ਬਹੁਤ ਸੋਹਣੀ ਜਾਣਕਾਰੀ ਦੇਣ ਲਈ ਧੰਨਵਾਦ ਜੀ। ਸ਼੍ਰੀ ਗੁਰਭਜਨ ਗਿੱਲ ਜੀ ਨੇ ਏਸ ਅਪੀਸੋਡ ਚ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਲੀ ਗੱਲ ਕਰਤੀ ,30 ਮਿੰਟ ਦੇ ਐਪੀਸੋਡ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਏ ਜੀ।

    • @harbanssingh9302
      @harbanssingh9302 3 ปีที่แล้ว +2

      ਸੱਚ ਮੁੱਚ ਗਿੱਲ ਸਾਹਿਬ ਨੇ ਕੁੱਜੇ 'ਚ ਸਮੁੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ।
      ਦੀਦਾਰ ਨੇ ਵੀ ਇਹੀ ਕੀਤਾ ਸੀ

  • @kulwindersinghkhattra313
    @kulwindersinghkhattra313 3 ปีที่แล้ว +2

    🙏🏽🙏🏽 ਵਾਹ ਜੀ ਵਾਹ ਤੁਸੀਂ ਸਵਰਗੀ ਸ੍ ਦੀਦਾਰ ਸਿੰਂਘ ਸੰਂਧੂ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਅਤੇ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ ਅੱਗੇ ਵੀ ਤੁਸੀਂ ਇਹੋ ਜਿਹੀਆਂ ਬੇਸ ਕੀਮਤੀ ਜਾਣਕਾਰੀਆਂ ਦਿੰਦੇ ਰਹੋਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤

  • @dharamsingh1036
    @dharamsingh1036 3 ปีที่แล้ว +1

    gill saab ji
    ssakal ji
    gill saab ji
    tuci didar sandhu saab ji di jibni suna ke saadi ta jaan hi kadd laee
    gill saab jj
    sandhu saab sabb sabh loka de chahete kalakar cee
    ohna bare likhan laee lafaj shote reh jande han
    tuci badbhage ho jina ohna di dosti da nigh manya
    asi tatuhade vicho hi didar sandhu vekhde ha
    jionde rho
    jugg jugg jio
    jwania maano
    dhanwaad ji

  • @sirajdeen9165
    @sirajdeen9165 11 หลายเดือนก่อน +1

    Prof Gurbhajan Gill very honest Humble Intelligent, best Punjabi holly human being I was student 1975 when he Prof in GNNC Doraha

  • @kulwindersinghkhattra313
    @kulwindersinghkhattra313 4 ปีที่แล้ว +9

    🙏🙏 ਵਾਹ ਜੀ ਵਾਹ ਰੂਹ ਖੁੱਸ ਕਰਤੀ ਵੀਰ ਜੀ ❤❤

  • @sonygill8656
    @sonygill8656 3 ปีที่แล้ว +10

    ਦੀਦਾਰ ਹੀਰਾ 💎 ਬੰਦਾ ਸੀ

    • @dharamsingh5541
      @dharamsingh5541 10 หลายเดือนก่อน

      Didar sandhu sach much khenoor heera si

  • @musafirkartarpuri8235
    @musafirkartarpuri8235 3 ปีที่แล้ว +4

    ਦੀਦਾਰ ਵਰਗਾ ਦੂਜਾ ਨਹੀਂ ਜੰਮਣਾ ਸਲੂਟ

  • @mohindersingh2754
    @mohindersingh2754 ปีที่แล้ว

    ਬੲੀ ਸਾਂਡੇ ਕਾਂਲਜੇ ਤੇ ਸੱਟ ਵੱਜਦੀਅਾਂ ਦੀਦਾਰ ਨੂੰ ਯਾਂਦ ਕਰਕੇ

  • @roopgrewal674
    @roopgrewal674 4 ปีที่แล้ว +20

    ਦੀਦਾਰ ਸੰਧੂ ਜੀ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 👏

  • @jagtarchahal2541
    @jagtarchahal2541 3 ปีที่แล้ว +3

    ਬਾਈ ਜੀ ਤੁਸੀਂ ਏਨੇ ਪਿਆਰੇ ਬੰਦੇ ਦੀ ਦਾਰੂ ਨੀ ਛੁਡਾਈ । ਉਹਨੂੰ ਬਚਾਇਆ ਜਾ ਸਕਦਾ ਸੀ ਜੇ ਦਾਰੂ ਛੁਡਾ ਦਿੰਦੇ ਤਾਂ ਇਹੋ ਜਿਹੇ ਬੰਦੇ ਵਾਰ ਵਾਰ ਨੀ ਜੰਮਦੇ, ਇਹੋ ਜਿਹੇ ਬੰਦੇ ਕਲਾਕਾਰ ਹੀ ਨੀ ਹੁੰਦੇ ਸਗੋਂ ਲੋਕਾਂ ਦੇ ਕਲਾਕਾਰ ਹੁੰਦੇ ਐ

  • @gurmeetsingh8793
    @gurmeetsingh8793 3 ปีที่แล้ว

    ਦੀਦਾਰ ਸੰਧੂ ਵਰਗਾ ਨਾਂ ਕੋਈ ਲਿਖ ਸਕਦਾ ਨਾਂ ਕੋਈ ਗਾ ਸਕਦਾ ਉਸ ਨੇ ਬਹੁਤ ਟੌਪ ਟੌਪ ਦੀਆਂ ਗਾਇਕਾ ਨਾਲ ਗਾਇਆ ਅਮਰ ਨੂਰੀ ਜਦ ਦੀਦਾਰ ਨਾਲ ਗਾਉਣ ਲੱਗੀ ਸੀ ਬਿਲਕੁਲ ਅਣਜਾਣ ਸੀ ਪਰ ਦੀਦਾਰ ਨੇ ਅਜਿਹੀ ਟਰੇਨਿੰਗ ਦਿੱਤੀ ਕਿ ਉਹ ਬਹੁਤ ਟੌਪ ਦੀ ਗਾਇਕਾ ਬਣ ਗਈ ਤੇ ਦੀਦਾਰ ਨਾਲ ਉਸ ਦੇ ਗਾਣੇ ਬਹੁਤ ਹਿੱਟ ਹੋਏ

  • @DAVINDERSINGH-uq9bt
    @DAVINDERSINGH-uq9bt 4 ปีที่แล้ว +8

    ਬਹੁਤ ਵਧੀਆਂ ਜਾਣਕਾਰੀ ਬਾਈ ਜੀ👍

  • @balwindersangha1304
    @balwindersangha1304 ปีที่แล้ว +1

    ਤੇਰੇ ਵੱਲ ਵੇਖ ਵੇਖ ਜਵਾਨੀ ਸਾਡੀ ਸਿੱਟਿਆਂ ਦੇ ਬੂਰ ਵਾਂਗੂੰ ਝੜ ਗਈ ਸੁਰਮਾਂ ਪੰਜ ਰੱਤੀਆਂ ਪਾ ਕੇ ਮੋੜ ਤੇ ਖੜ ਗਈ

  • @Gursewak.Singh.Dhaula
    @Gursewak.Singh.Dhaula 2 ปีที่แล้ว +1

    ਬਹੁਤ ਵਧੀਆ ਗਿੱਲ ਸਾਹਿਬ

  • @gurmeetsran4436
    @gurmeetsran4436 3 ปีที่แล้ว

    ਸ੍ਰੀ ਗੁਰਭਜਨ ਸਿੰਘ ਗਿੱਲ ਜੀ ਆਪ ਜੀ ਨੂੰ ਮਿਲਣ ਦਾ ਸੁਨਿਹਰੀ ਮੌਕਾ ਮਿਲਿਆ ਜਦੋਂ ਤੁਸੀਂ ਗੁਰੂ ਕਾਂਸੀ ਯੂਨੀਵਰਸਿਟੀ ਤਲਵੰਡੀ ਸਾਬੋ ਚ ਐਡਮਨ ਬਿਲਡਿੰਗ ਦੇ ਡਾਇਰੈਕਟਰ ਪਲੈਨਿੰਗ ਦੀ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਈ ਧੰਨਵਾਦ ਵੀਰ ਜੀ ਪੰਜਾਬੀ ਬੋਲੀ ਦੀ ਚੜ੍ਹਤ ਨੂੰ ਹਮੇਸ਼ਾ ਲਈ ਤੁਹਾਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਚ ਰੱਖਣ

  • @sardarsingh5881
    @sardarsingh5881 3 ปีที่แล้ว +8

    ਸੰਧੂ ਸਾਹਿਬ, ਮੇਰੇ ਵਿਆਹ ਤੇ ਖਾੜਾ ਲਾਇਆ ਸੀ,ਸੰਧੂ ਸਾਹਿਬ ਨਾਲ ਪਰਮਿੰਦਰ ਸੰਧੂ ਸੀ, ਤਾ ਸੰਧੂ ਸਟੇਜ ਤੇ ਕਹਿੰਦਾ ਬਿਲਕੁੱਲ ਨਵਾਂ ਗੀਤ ਗਾਉਣ ਲੱਗਾ ਹਾ,ਇੱਕ ਇੱਕ ਸਬਦ ਸੁਣੋ,ਪਤਾ ਕਿਹੜਾ ਗੀਤ ਸੀ,ਜਿਸ ਨੇ ਇਸ ਭਰੀ ਸਰਾਹੀ ਚ ਭਰਕੇ ਪਹਿਲਾਂ ਪੈਗ ਲਾਇਆ ਹੋਉ,13ਜਨਵਰੀ 1980ਜੋ ਮੇਰੇ ਕੋਲ ਅੱਜ ਵੀ ਹ,ਖਾੜੇ ਦਾ 2200ਰਪਏ ਲਏ ਸਨ,ਫਿਰ

  • @r.jawandha5343
    @r.jawandha5343 3 ปีที่แล้ว +7

    ਬਹੁਤ ਸੋਹਣੀ ਜਾਣਕਾਰੀ ਦਿਤੀ ਹੈ ਵੀਰ ਜੀ 🙏

    • @kalajand1307
      @kalajand1307 3 ปีที่แล้ว

      bah.o.bereya.ron.la
      detey

  • @sampurangrewal5740
    @sampurangrewal5740 3 ปีที่แล้ว +28

    1985 ਵਿੱਚ ਪੰਜਾਬੀ ਯੂਨੀ. ਦੇ ਪੱਜਾਬੀ ਦੇ Prof.ਕਹਿੰਦੇ ਹੁੰਦੇ ਸੀ ਕਿ ਦੀਦਾਰ ਨੇ ਗੀਤ ਲਿਖੇ ਨਹੀਂ , ਸਿਰਜੇ ਨੇ।ਸੱਚਾਈ ਵੀ ਹੈ, ਹਰੇਕ ਗੀਤ ਵਿੱਚ ਪੰਜ ਚਾਰ ਅਲੰਕਾਰ ,

  • @jaswantsingh-no9rx
    @jaswantsingh-no9rx 10 หลายเดือนก่อน

    ਵੀਰ ਜੀ ਪੇਸ਼ਕਾਰੀ ਲਈ ਬਹੁਤ ਬਹੁਤ ਧੰਨਵਾਦ

  • @shingarasingh2250
    @shingarasingh2250 3 ปีที่แล้ว +11

    ਚਮਕੀਲਾ ਵੀ ਦੀਦਾਰ ਸੰਧੂ ਜੀ ਦੀ ਬਹੁਤ ਇਜ਼ਤ ਕਰਦਾ ਸੀ ਕਿਉਕਿ ਚਮਕੀਲਾ ਵੀ ਗੀਤਕਾਰ ਸੀ

  • @NirmalKumar-lk4ui
    @NirmalKumar-lk4ui 3 ปีที่แล้ว +4

    I love didar Sandhu g nice song c sare mere kol bahut cassette c ohna g di

    • @charnsingh6033
      @charnsingh6033 3 ปีที่แล้ว

      ਦੀਦਾਰ ਸੰਧੂ ਕਿਸੇ ਨਹੀੰ ਬਨ ਜਾਣਾ

  • @IqbalSingh-gu7np
    @IqbalSingh-gu7np 10 หลายเดือนก่อน +2

    Didar Sandhu A Gift to The People From God Great Thanks Of God ❤❤❤❤❤

  • @khushwindersingh7570
    @khushwindersingh7570 4 ปีที่แล้ว +6

    ਬਹੁਤ ਵਧੀਆ ਵੀਰ ਜੀ

  • @avreshgarg2777
    @avreshgarg2777 3 ปีที่แล้ว +7

    But vdhia history c bhai... sun ke dil but Khush hoya.

  • @dansinghmannmann3456
    @dansinghmannmann3456 ปีที่แล้ว +1

    Kmal krti putra

  • @virsasingh6859
    @virsasingh6859 ปีที่แล้ว +1

    Didar sandhu amar rahe👌👌

  • @user-tq2px5qs7l
    @user-tq2px5qs7l 2 ปีที่แล้ว +1

    ਧੰਨਵਾਦ ਬਹੁਤ ਹੀ ਖੂਬਸੂਰਤ ਪੇਸ਼ਕਾਰੀ ਲਈ।

  • @mohindersingh2754
    @mohindersingh2754 10 หลายเดือนก่อน

    ਸ਼ਾਨੂੰ ਦੀਦਾਂਰ ਦੇ ਹੁਣ ਵੀ ਗੀਤ ਸੁਣੇ ਵਗੈਰ ਨੀਦ ਨੀ ਅਾਂੳੁਦੀ ਕਾਂਲਜੇ ਤੇ ਸੱਟ ਵੱਜ ਦੀ ਅਾਂ ੳੁਹਨੂੰ ਯਾਂਦ ਕਰਕੇ

  • @karamjitagoul9828
    @karamjitagoul9828 3 ปีที่แล้ว +2

    Ustad Didar Singh Sandhu Ji Di Likhe Geet Viakarn Di Kasouti 100/ Sahi Han. 🙏🙏🙏🙏🙏🙏🙏

  • @BalwantSingh-et2wr
    @BalwantSingh-et2wr 3 ปีที่แล้ว +4

    Nahi bhulana Sanu Didar Sandhu

  • @ParamjeetSingh-lu5od
    @ParamjeetSingh-lu5od 11 หลายเดือนก่อน

    Didar santhu mera favorate singer h esto bina hor singer nhi suniya ,Didar di awaj vich ras bahut jyada c

  • @guljitsingh7141
    @guljitsingh7141 4 ปีที่แล้ว +3

    ਬਹੁਤ ਵਧੀਆ ਗੱਲਾਂ ਕੀਤੀਆਂ ਹਨ

  • @dalbirsingh4094
    @dalbirsingh4094 3 ปีที่แล้ว +4

    Didar Sandhu was super excellent Singer Writer.............!

  • @SatnamSingh-vh9yx
    @SatnamSingh-vh9yx ปีที่แล้ว

    ਦੀਦਾਰ ਸੰਧੂ ਜਿਥੇ ਚੋਟੀ ਦਾ ਗਾਇਕ ਸੀ ਉਥੇ ਉਸ ਤੋਂ ਵੀ ਵੱਡਾ ਗੀਤਕਾਰ ਸੀ

  • @lakhbirsingh7485
    @lakhbirsingh7485 10 หลายเดือนก่อน

    ਸਦਾ ਬਹਾਰ ਗੀਤ ਹੈ ਜੀ ਧੰਨਵਾਦ ਜੀ

  • @baldevmamupur592
    @baldevmamupur592 3 ปีที่แล้ว +1

    Kya baaten. Nahi reesan. Kash asi v Didar Sandhu ji de didar ker sakde. Thank you ji.

  • @jagtarvirk265
    @jagtarvirk265 5 ปีที่แล้ว +6

    ਵਾਹ ਜੀ ਵਾਹ

  • @user-ee8fm7qn5s
    @user-ee8fm7qn5s 4 ปีที่แล้ว +5

    ਬਹੁਤ ਵਧੀਆ
    24----6-----2020

  • @ranjitsinghrai9485
    @ranjitsinghrai9485 3 ปีที่แล้ว +2

    ਬਹੁਤ ਵਧੀਆ ਜੀ

  • @balrajsharma2774
    @balrajsharma2774 3 ปีที่แล้ว +1

    Aaj Didar SANDHU ji ko yad kr aankho me aansu aa gye

  • @gurmailkang8372
    @gurmailkang8372 3 ปีที่แล้ว +3

    gill sahib thanx .very good information about dedar shandu very good writer and singer .

  • @HarpreetSingh-es6uu
    @HarpreetSingh-es6uu 3 ปีที่แล้ว

    ਵਧੀਆ ਜਾਣਕਾਰੀ ਲਈ ਧੰਨਵਾਦ।

  • @SUKHDEVSingh-ve8me
    @SUKHDEVSingh-ve8me 3 ปีที่แล้ว

    ਜਾਣਕਾਰੀ ਬਹੁਤ ਹੀ ਦਿਲਚਸਪ ਲਗੀ । ਪੁਰਾਣੀਅਾਂ ਯਾਦਾਂ ਵੀ ਤਾਜੀਅਾਂ ਹੋੲੀਅਾਂ। ਧੰਨਵਾਦ ਜੀ।

  • @gurpalpawar8577
    @gurpalpawar8577 3 ปีที่แล้ว +7

    ਲਾਜਵਾਬ ਗੱਲਬਾਤ ਦੀਦਾਰ ਸੰਧੂ ਸਾਹਬ ਦੀਆ

  • @Chahalshingara
    @Chahalshingara 5 ปีที่แล้ว +18

    36 ਮਿੰਟ ਵਿੱਚ ਮੁਕੰਮਲ ਦੀਦਾਰਨਾਮਾ ਬਿਆਨ ਕਰ ਦੇਣਾ ਸ. ਗੁਰਭਜਨ ਗਿੱਲ ਜੀ ਹੀ ਕਰ ਗਏ... ਸਾਂਭ ਕੇ ਰੱਖਣ ਵਾਲਾ ਐਪੀਸੋਡ।

    • @halalamaster48
      @halalamaster48 3 ปีที่แล้ว

      @@Bawarecordsofficial ,
      What is ghagre di laun , please explain.

  • @prabjit7425
    @prabjit7425 3 ปีที่แล้ว +3

    Beautiful video and ever green songs . 👌👌👌👌👌

  • @chandersetia9302
    @chandersetia9302 4 ปีที่แล้ว +2

    Bahut hi mahaan te su jajjay punjabi gayik Didar ji

  • @gurdeepaulakh1451
    @gurdeepaulakh1451 4 ปีที่แล้ว +8

    Gill sahib very very thanks for information about legend writer and singer

    • @balkarsinghsingh2784
      @balkarsinghsingh2784 3 ปีที่แล้ว

      ਅਸੀਂ ਦੀਦਾਰ ਸੰਧੂ ਨੂੰ ਬਚਪਨ ਤੋਂ ਹੀ ਸੁਣਿਆ ਹੈ।ਸਭ ਤੋਂ ਪਹਿਲਾਂ ਮੈਂ ਪ੍ਰੋਫੈਸਰ ਸਾਹਿਬ ਆਪ ਜੀ ਦਾ ਸ਼ੁਕਰ ਗੁਜ਼ਾਰ ਹਾਂ। ਤੂਸੀਂ ਸਾਨੂੰ 65ਸਾਲ ਪਹਿਲਾਂ ਦੀਆਂ ਯਾਦਾਂ ਨੂੰ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਮੈਂ 26,ਸਾਲ ਕੂਵੈਤ ਵਿਚ ਰਹਿ ਕੇ ਹੀ ਦੀਦਾਰ ਸੰਧੂ ਦੇ ਗੀਤਾਂ ਦਾ ਆਨੰਦ ਮਾਣਿਆ ਹੈ। ਉਸ ਤੋਂ ਬਾਅਦ ਅਮਰੀਕਾ ਕੈਨੇਡਾ ਅਤੇ ਹੋਰ ਕਈ ਤੇ।lot of thanks and ਸਾਡਾ ਦੀਦਾਰ ਸੰਧੂ ਹਮੇਸ਼ਾ ਹੀ ਦਿਲਾਂ ਵਿਚ ਹੈ ਬਲਕਾਰ ਸਿੰਘ ਕੂਵੈਤ, but now I'm canada.Thanks

  • @khushbrar828
    @khushbrar828 11 หลายเดือนก่อน

    ਨਹੀਂ ਰੀਸਾਂ ਦਿਦਾਰ ਸੰਧੂ ਜੀ ਦੀਆਂ

  • @gurmeetsran4436
    @gurmeetsran4436 3 ปีที่แล้ว

    ਇਹ ਆਵਾਜ਼ ਕੁਮੈਂਟਾਂ ਵਾਲੀ ਛੋਟੇ ਵੀਰ ਗੁਰਭੱਜਣ ਸਿੰਘ ਗਿੱਲ ਜੀ ਦੀ ਲਗਦੀ ਐ ਵੀਰ ਨਾਲ਼ 2013ਚ ਸ਼ਾਇਦ ਉਦੋਂ ਹੋਈ ਸੀ ਜਦੋਂ ਵੀਰ g k u ਚ ਡਾਇਰੈਕਟਰ ਪਲੈਨਿੰਗ ਐਡਮਿੰਨ ਬਲਾਕ a blok ਸੀ ਜੇਕਰ ਤੁਸੀਂ ਵੀਰ ਗਿੱਲ ਸਾਹਿਬ ਹੋਏ ਤਾਂ ਮੈਂ ਵੀ ਆਪਣੇ ਆਪ ਨੂੰ ਇਹ ਖਜ਼ਾਨਾ ਹੀ ਮੰਨੂਗਾ ਵੀਰ ਜੀ ਨਾਲ ਵਾਹਿਗੁਰੂ ਜੀ ਦੁਬਾਰਾ ਫਿਰ ਮਿਲਣ ਦਾ ਦੇਣਗੇ ਮੇਰਾ ਗੁਰੂ ਜੀ ਪੂਰਾ ਭਰੋਸਾ ਹੈ

  • @AvtarSingh-ep3zr
    @AvtarSingh-ep3zr 3 ปีที่แล้ว +2

    Salute to didar Sandhu very good singers and songs birthday mubarakan dhanwad

  • @kirpalsingh3313
    @kirpalsingh3313 2 ปีที่แล้ว +1

    ਬਹੁਤ ਵਧੀਆ ॥

  • @udaichander1699
    @udaichander1699 3 ปีที่แล้ว +4

    Dharti puter theth Punjabi Kavi Didar Sandhu.

  • @sampurangrewal5740
    @sampurangrewal5740 4 ปีที่แล้ว +13

    ਪੰਜੇ ਭੈਣਾਂ ਨੇ ਸ਼ਰਾਬ ਦੀਆਂ ਬੋਤਲਾਂ, ਮੈਂ ਉਨ੍ਹਾਂ ਵਿੱਚੋਂ ਪਹਿਲੇ ਤੋੜ ਦੀ , ਵੇ ਤੂੰ ਇੱਕ ਵਾਰੀ ਝਾਤ ਪਾ ਕੇ ਵੇਖ ਲਈਂ , ਮੈਂ ਲੱਗੀਆਂ ਦੇ ਮੁੱਲ ਮੋੜ੍ਹਦੀ, ਪਹਿਲੇ ਪੀਂਘ ਦੇ ਹੁਲਾਰੇ , ਬੇ ਮੈਂ ਕਰੂੰ ਗੀ , ਇਸ਼ਾਰੇ , ਪੱਤਾ ਤੋੜ ਕੇ ਬੋਹੜ੍ਹ ਤੋਂ।ਹਾਏ ਵੇ ਚੰਨਾੱ ਨੂੰ ਬੱਚ ਕੇ ਮੋੜ ਤੋਂ ।

  • @Gillghawaddiwalayricist
    @Gillghawaddiwalayricist ปีที่แล้ว +1

    From the core of heart great tribute to,,Didar Sandhu ji,,on Birthday. Gill ghawaddiwala lyricist

  • @sirajdeen9165
    @sirajdeen9165 11 หลายเดือนก่อน

    Prof Gurbhajan Gill is the Gurdian of old singer culture of PB. During the year 1975. 76 I student when Gill Sahieb Prof .

  • @harjinderjaura177
    @harjinderjaura177 3 ปีที่แล้ว +1

    Gill ji thanks
    Sab kush prota is de vich didar vare 🙏

  • @balrajsharma2774
    @balrajsharma2774 3 ปีที่แล้ว

    Bai ji Didar SANDHU wrga koi hor nhi ho skda

  • @hnsraj45
    @hnsraj45 3 ปีที่แล้ว +3

    दिदार इक सिरमोर गाइक ते गीतकार सी ,गीतकारी ते गाइकी अजकल वी popular है ।

  • @jagrajsinghpirkot6708
    @jagrajsinghpirkot6708 ปีที่แล้ว

    ਨਹੀਂ ਲੱਭਣਾ ਦੀਦਾਰ 🙏🙏🙏

  • @GurdeepSingh-rf9fb
    @GurdeepSingh-rf9fb 3 ปีที่แล้ว +9

    ਪੇਸ਼ ਕਾਰੀ ਬਹੁਤ ਵਧੀਆ ਲਗੀ ਟਾਈਮ ਘਟ ਰਖਿਆ ਹੋਰ ਬਹੁਤ ਕੁਝ ਸੁਣਨ ਨੂੰ ਜੀ ਕਰਦਾ ਸੀ ਮਨ ਨਹੀਂ ਭਰਿਆ

  • @gurtejsidhu9681
    @gurtejsidhu9681 4 ปีที่แล้ว +5

    Salute veer ji Very nice interview

  • @dharam1237
    @dharam1237 3 ปีที่แล้ว +2

    I salute our and my family I really appreciate our respect fully Didar sandhu ji
    Add Sandhu ji Happy birthday to my respective

  • @Pargatsinghmarar
    @Pargatsinghmarar 2 ปีที่แล้ว +1

    ਬਹੁਤ ਵਧੀਆ ਦਿਲਬਾਗ ਵੀਰ

  • @AvtarSingh-mc8en
    @AvtarSingh-mc8en ปีที่แล้ว

    Didar da nam eh jhanjer bhut vadhia geet all songs bery good

  • @manesmanes
    @manesmanes 10 หลายเดือนก่อน

    🎉Didar Sandhu good man Singer to Life time

  • @Chandhel22
    @Chandhel22 ปีที่แล้ว +1

    Evergreen songs ne Didar sandhu sahib de 👍

  • @user-qi6bc7hw2r
    @user-qi6bc7hw2r 11 หลายเดือนก่อน

    Didar Sandhu had a king of the Boliya.

  • @tejwinderbuttar1796
    @tejwinderbuttar1796 3 ปีที่แล้ว

    Bahut vadia singer si m bahut sunia ji sandu saab nu