Didar Sandhu- WHISKEY DE PEG WARGI, SANDHU & KULDIP KAUR, PARMINDER KAUR, BALJIT BALLI,(5)

แชร์
ฝัง
  • เผยแพร่เมื่อ 17 มี.ค. 2020
  • Didar Sandhu, Punjanbi, Purane Geet
  • เพลง

ความคิดเห็น • 190

  • @rajinderbrar6934
    @rajinderbrar6934 11 หลายเดือนก่อน +9

    ਬਈ ਦੀਦਾਰ ਸੰਧੂ ਕੋਈ ਹੋਰ ਨੀ ਬਣ ਸਕਦਾ। ਓਹ ਇਕ ਓਹੀ ਸੀ। ਮੇਰਾ ਇਕ ਦੋਸਤ ਹੈ ਓਸਦੇ ਬਾਪੂ ਹੋਰੀੰ ਦੋ ਭਾਈ ਸੀ ਤੇ ਦੋਹਾੰ ਦੇ ਪੰਜ ਪੰਜ ਮੁੰਡੇ ਸੀ। ਓਹ ਹਰੇਕ ਦੇ ਵਿਆਹ ਤੇ ਦੀਦਾਰ ਸੰਧੂ ਦਾ ਅਖਾੜਾਲਗਾਓਦੇ ਹੀ ਲਗਾਓਦੇ ਸੀ। ਸੱਤਵੇੰ ਵਿਆਹ ਵੇਲੇ ਰੇੜਕਾ ਪੈ ਗਿਆ ਕਿ ਦਿਦਾਰ ਸੰਧੂ ਪਹਿਲਾੰ ਬੁੱਕ ਹੋ ਚੁਕਿਆ ਸੀ। ਦੀਦਾਰ ਨੇ ਵੀ ਬਹੁਤ ਕਿਹਾ ਕਿ ਅਗਲੇ ਦਿਨ ਅਖਾੜਾ ਲਾ ਲਈਏ। ਪਰ ਓਹਨਾ ਦੇ ਬਜੁਰਗ ਕਹਿੰਦੇ ਬੀ ਜੇ ਤਾ ਲੱਗਣਾ ਸੀ ਤਾੰ ਓਸੇ ਦਿਨ ਨਹੀੰ ਤਾੰ ਫਿਰ ਆਪਾੰ ਲਾਓਦੱ ਹੀ ਨਹੀੰ। ਅਗਲੀ ਵਾਰ ਸਹੀ। ਪਰ ਬਾਈ ਜੀ ਦੀਦਾਰ ਵੀ ਯਾਰਾੰ ਦਾ ਯਾਰ ਸੀ ਓਹਨੇ ਪਹਿਲਾੰ ਬੁੱਕ ਕੀਤਾ ਅਖਾੜਾ ਕੈੰਸਲ ਕਰਕੇ ਓਹਨਾੰ ਦੇ ਅਖਾੜਾ ਲਾਇਆ ਤੇ ਲਾਇਆ ਵੀ ਫਰੀ। ਭਾਵੇੰ ਕਿ ਓਹਨਾੰ ਨੇ ਓਸਦੀ ਫੀਸ ਤੋੰ ਦੁਗਣੇ ਪੈਸੇ ਬਹੁਤ ਧੱਕੇ ਨਾਲ ਦਿੱਤੇ ਇਹ ਕਹਿਕੇ ਬੀ ਏਹ ਤੁਹਾਡੀ ਫੀਸ ਨਹੀੰ ਇਹ ਬੱਸ ਤੁਹਾਡੇ ਨੀਲ ਦੇ ਸਜਿੰਦਿਆੰ ਵਾਸਤੇ ਹੀ ਹਨ।ਡੂਢ ਘੰਟਾ ਪੈਸੇ ਦੇਣ ਲਈ ਜਦੋ ਜਹਿਦ ਹੁੰਦੀ ਰਹੀ। ਤੇ ਅਖਾੜਾ ਵੀ ਪੂਰੇ ਚਾਰ ਘੰਟੇ ਲੱਗਿਆ। ਬਾਈ ਜੀ ਦੀਦਾਰ ਦੀਦਾਰ ਹੀ ਸੀ। ਓਸਦੇ ਕਿਸੇ ਗੀਤ ਵਿੱਚ ਛੇਤੀ ਕੀਤੇ ਕੋਈ ਗਲਤੀ ਨਹੀੰ ਸੂੀ ਨਿਕਲਦੀ। ਸਿਰਫ ਇਕ ਗੀਤ ਵਿੱਚ ਇਕ ਛੋਟਾ ਜਿਹਾ ਚੱਕਰ ਸੀ। ਓਹ ਸੀ ਜੋੜੀ ਜਦੋੰ ਚੁਬਾਰੇ ਚੜਦੀ ਵਿਚ। ਕਿਓਕੇ ਇਕ ਪਾਸੇ ਤਾੰ ਓਹ ਕਹਿੰਦਾ ਕਿ ਨੀੰਹ ਮੈੰ ਪੁੱਤ ਬੁੜੀ ਦਾ ਇਕੱਲਾ ਤੇ ਦੂਜੇ ਕੁ ਪਹਿਰੇ ਵਿੱਚ ਕਹਿੰਦਾ ਹੈ ਕਿ ਤੇਰਾ ਜੇਠ ਖੰਗੂਰੇ ਮਾਰੇ ਓਹਦਾ ਵੀ ਸਿਰ ਸੜਜੂਗਾ। ਨਹੀ ਤਾੰ ਜੇ ਓਹ ਕਿਸੇ ਰੁੱਤ ਜਾੰ ਮੀੰਹ ਹਨੇਰੀ ਦੀ ਗੱਲ ਵੀ ਕਰਦਾ ਸੀ ਤਾੰ ਹਰ ਵੇਲੇ ਮਹੀਨੇ ਦਾ ਖਿਆਲ ਰੱਖਦਾ ਸੀ ਕਿ ਕੀ ਵਾਕਿਆ ਈ ਓਸ ਮਹੀਨੇ ਮੀੰਹ ਪੈੰਦੇ ਵੀ ਹਨ ਕਿ ਨਹੀੰ। ਓਹਦੇ ਗੀਤਾੰ ਵਿੱਚ ਠੇਠ ਪੰਜਾਬੀ ਠਾਠਾੰ ਮਾਰਦੀ ਸੀ। ਜਿਵੇੰ ਕਿ:
    ਸੁੱਕਾ ਕੰਨੀ ਦੇ ਕਿਆਰੇ ਵਾੰਗੂ ਜੇਠ ਰਹਿ ਗਿਆ।
    ਜੇ ਵੱਗ ਵਿੱਚ ਹੋਵੇ ਇਕ ਵੱਛੀ ਤਾੰ ਵੱਗ ਆਪਣਾ ਲੱਗਦਾ ਹੈ।
    ਤੈਨੂੰ ਗੈਰ ਕਨੂੰਨੀ ਅਸਲੇ ਵਾੰਗੂ ਯਾਰ ਲਕੋਣਾ ਪਾਜੂਗਾ॥
    ਸੁਰਿੰਦਰ ਕੌਰ ਨਾਲ ਗਾਓਣ ਵਾਲਾ ਵੀ ਦੀਦਾਰ ਸੰਧੂ ਹੀ ਸੀ।
    ਮੁੰਡਾ ਪੀਕੇ ਵਲੈਤੀ ਦਾਰੂ ਡੱਕਿਆ ਫਿਰੇ।
    ਲੜੀ ਵਾਲੀ ਬੋਲੀ ਵਾੰਗੂ ਮਾਂਣਲੈ ਅਨੰਦ ਕਿਹੜਾ ਤੇਥੋੰ ਕੁਝ ਰੱਖਿਆ ਲਕੋ, ਫੇਰ ਕਹੇੰਗਾ ਠੇਕਾ ਗਿਆ ਚੱਕਿਆ ਸ਼ਰਾਬ ਦਾ ਜਦੋੰ ਮੈੰ ਕਿਸੇ ਦੀ ਗਈ ਹੋ।
    ਯਾਰੀ ਜੱਟ ਦੀ ਫੱਟੇ ਚ ਗੱਡੇ ਕਿੱਲ ਵਰਗੀ।
    ਸੁੱਤੀ ਦੇ ਬੈਠ ਸਿਰਾਹਣੇ ਤੇਰੇ ਸਾਹ ਗਿਣਦਾ ਰਹਿਨਾ।
    ਜਿਓ ਛਲਕਾਇਆੰ ਬੋਤਲ ਓਸਦੇ ਗਲ ਵਿਚ ਕੰਗਣੀ ਵਜਦੀ ਆ।
    ਹੁਣ ਤਾੰ ਠਾਣੇਦਾਰ ਵੀ ਦਫਤਰ ਦੇ ਵਿੱਚ ਧੂਫ ਧੁਖਾ ਕੇ ਬਹਿੰਦੇ ਨੇ।
    ਕਿਹੜਾ ਕਿਹੜਾ ਗੀਤ ਦੱਸਾੰ । ਸਾਰੇ ਇਕ ਦੂਜੇ ਤੋੰ ਵਧੀਆ ਹੀ ਵੰਧੀਆ ਹਨ।
    ਦੀਦਾਰ ਦੀ ਜੋੜੀ ਵੈਸੇ ਤਾੰ ਜਿਹਦੇ ਨਾਲ ਵੀ ਬਣੀ ਬੜੀ ਵਧੀਆ ਬਣੀ। ਪਰ ਸਨੇਹ ਲਤਾ, ਪਰਮਿੰਦਰ ਸੰਧੂ, ਅਮਰ ਨੂਰੀ ਤਾੰ ਸਿਰਾ ਹੀ ਸੀ। ਤੇ ਸਭ ਤੋੰ ਵਧੀਆ ਗੱਲ ਇਹ ਸੀ ਕਿ ਓਹ ਸੀ ਵੀ ਹੁਸਨ ਪਰੇਮੀ ਤੇ ਜਿਸਦੇ ਨਾਲ ਵੀ ਗਾਓਦਾ ਸੀ ਸਭ ਗਾ ਵਜਾ ਕਰ ਜਾੰਦਾ ਸੀ।

  • @gurpalpawar8577
    @gurpalpawar8577 3 ปีที่แล้ว +8

    ਕਿਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਜਾਤ ਦਾ
    ਪੈ ਗਿਆ ਫਰਕ ਬਿੱਲੋ ਦਿਨ ਅਤੇ ਰਾਤ ਦਾ
    ਸ਼ਬਦਾਂ ਦਾ ਜਾਦੂ ਗਰ ਦੀਦਾਰ ਸੰਧੂ ਸਾਹਬ ਦੀਆ ਯਾਦਾਂ

  • @daljeetsingh-sp8lz
    @daljeetsingh-sp8lz ปีที่แล้ว +4

    ਅਸੀ ਧੰਨਵਾਦ ਕਰਦੇ ਹਾ ਹਨੀ ਦੁੜਕਾ ਵੀਰ ਦਾ ਜਿਹੜੇ ਸਾਨੂੰ ਦੀਦਾਰ ਦੀ ਯਾਦ ਦਿਲੋਂਦੇ ਹਨ ਅਤੇ ਇਸ ਹੀਰੇ ਦੇ ਗੀਤ ਸੰਭਾਲ ਕੇ ਰੱਖੇ ਹਨ

  • @rashpalgrewal6959
    @rashpalgrewal6959 2 ปีที่แล้ว +6

    ਅੱਧੀ ਜਿੰਦਗੀ ਗੁਜਰ ਗਈ ਤੇ ਅੱਧੀ ਰਹੀ ਪਛਾਂਹ
    ਜਪਦਾ ਰਹੂ ਦੀਦਾਰ ਤੇਰਾ ਨਾਂ ਰੱਬ ਦੇ ਨਾਂ ਦੀ ਥਾਂ

  • @sukhdevskanjla1954
    @sukhdevskanjla1954 2 ปีที่แล้ว +8

    ਦੀਦਾਰ ਸਾਹਿਬ ਸਬਦਾਂ ਦੀ ਚੌਣ ਵਿਚ ਤੁਹਾਡਾ ਕੋਈ ਸਾਨੀ ਨਹੀ ਹੈ।ਅਜਿਹੇ ਹੀਰੇ ਦੇ ਗੀਤਾਂ ਨੂੰ ਸਾਂਭਣ ਦੀ ਲੋੜ ਹੈ

  • @daljeetsingh-sp8lz
    @daljeetsingh-sp8lz ปีที่แล้ว +2

    ਦੀਦਾਰ ਸੰਧੂ ਦੀਦਾਰ ਸੰਧੂ ਹੀ ਸੀ ਦੀਦਾਰ ਨਾਂ ਕੋੲੀ ਹੋਣਾ ਨਾ ਹੀ ਕੋਈ ਹੋਊ ਦੀਦਾਰ ਦਾ ਸਾਰਾ ਗੀਤਾਂ ਦਾ ਸੰਗ੍ਰਹਿ ਸੰਭਾਲਣ ਦੀ ਜਰੂਰਤ ਹੈ ਕਿਉਂਕਿ ਨਾ ਕੋਈ ਐਸਾ ਗੀਤਕਾਰ ਹੀ ਹੈ ਅਤੇ ਨਾ ਕੋਈ ਹੋਵੇਗਾ ਅੱਜ ਵੀ ਦੀਦਾਰ ਆਪਣੇ ਗੀਤਾਂ ਦੀ ਬਦੌਲਤ ਜਿੰਦਾ ਹੈ

  • @manjitsingh7488
    @manjitsingh7488 3 ปีที่แล้ว +12

    Wah wah kaon karu risa sade didarji dia ,parmatma ne
    Kahli,karli satho didarji nu kho lia jan di umar nahi si

  • @rajudhanoaraju9608
    @rajudhanoaraju9608 3 ปีที่แล้ว +7

    ਵਾਹ ਕੋਈ ਜਵਾਬ ਨਹੀਂ ਦੀਦਾਰ ਸੰਧੂ ਦੇ ਗੀਤਾਂ ਦੀ ਸ਼ਬਦਾਵਲੀ ਦਾ

  • @bittitalwandisabo5343
    @bittitalwandisabo5343 2 หลายเดือนก่อน

    ਦੀਦਾਰ ਸੰਧੂ ਦੀਆਂ ਯਾਦਾਂ

  • @manjitsingh7488
    @manjitsingh7488 3 ปีที่แล้ว +9

    ਨਾ ਕੋਈ ਦੁਨੀਆ ਤੇ ਦੀਦਾਰ ਵਰਗਾ ਲਿਖ ਸਕਦਾ ,,ਤੇ ਨਾ ਕੋਈ ਮਮਾਈ ਦਾ ਲਾਲ ਦੀਦਾਰ ਜੀ ਵਰਗਾ ਗੀਤ ਗਆ ਸਕਦਾ

  • @avtarsingh2531
    @avtarsingh2531 2 ปีที่แล้ว +10

    ਨਹੀਂ ਹੋਣਾ ਕੋਈ ਦੀਦਾਰ ਵਰਗਾ,
    ਸਵਰਗੀ ਦੀਦਾਰ ਸੰਧੂ ਜੀ ਵਰਗਾ ਗਾਇਕ, ਗੀਤਕਾਰ ਹੋਣਾ ਜਣੇ ਖਣੇ ਦੇ ਵਸ ਦੀ ਗੱਲ ਨਹੀਂ।

    • @JasvirSingh-ky9hl
      @JasvirSingh-ky9hl 11 หลายเดือนก่อน +1

      Very very nice

    • @user-co5zn7yx2g
      @user-co5zn7yx2g 6 หลายเดือนก่อน

      Didar didar hi c hor koi nhi ho sakda

  • @RajKumar-gm5zq
    @RajKumar-gm5zq 3 ปีที่แล้ว +10

    Real Punjabi treasure jeonde raho 22 ji

  • @SatnamSingh-zq2bn
    @SatnamSingh-zq2bn 2 ปีที่แล้ว +8

    ਬਹੁਤ ਵਧੀਆ ਗਾਇਕ ਤੇ ਲੇਖਕ ਸੀ ਦੀਦਾਰ ਸੌਂਧੂ ਜੀ

  • @sidhurecords9290
    @sidhurecords9290 3 ปีที่แล้ว +8

    ਹਨੀ ਭਾਅ ਜੀ ਬਹੁਤ ਵਧੀਅਾ ਦੀਦਾਰ ਸੰਧੂ ਜੀ ਦਾ ਸੰਗੀਤ ਦਾ ਖਜਾਨਾ ਸਾਂਭੀ ਬੈਠੇ ਹੌ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ

  • @rashpalgrewal6959
    @rashpalgrewal6959 2 ปีที่แล้ว +1

    ਕਿਆ ਬਾਤ ਐ ਜੀ ਨਹੀਂ ਰੀਸਾਂ

  • @bittitalwandisabo5343
    @bittitalwandisabo5343 2 หลายเดือนก่อน

    ਫ਼ਾਟਕ ਕੋਟਕਪੂਰੇ ਦਾ
    ਇਹ ਸਾਰੀ ਕੈਸਟ ਬਹੁਤ ਵਧੀਆ ਹੈ ਜੀ
    ਦੀਦਾਰ ਸੰਧੂ ਅਮਰ ਨੂਰੀ

  • @jarnailsingh-up5tn
    @jarnailsingh-up5tn 2 ปีที่แล้ว +5

    ਸਲੁਟ ਆ ਦੀਦਾਰ ਜੀ ਨੂੰ

  • @jameetsingh5995
    @jameetsingh5995 8 หลายเดือนก่อน

    East or west Didar was the best👍💯👍💯👍💯👍💯

  • @pawandeepsingh4039
    @pawandeepsingh4039 3 ปีที่แล้ว +3

    Lyrics vajandaar hn shyree b kmaal hai

  • @jagveersinghsandhujagga4947
    @jagveersinghsandhujagga4947 3 ปีที่แล้ว +8

    Sandhu saab sira

  • @jagmeetsingh6784
    @jagmeetsingh6784 2 ปีที่แล้ว +1

    Sira singer didar sandhu legend song de ute phd ho rahi hai

  • @karnailsingh9824
    @karnailsingh9824 29 วันที่ผ่านมา

    thank you didar sandhu

  • @narulapatto5234
    @narulapatto5234 8 หลายเดือนก่อน

    ਠੇਠ ਪੰਜਾਬੀ ਸ਼ਬਦਾਵਲੀ ਵਿੱਚ ਗੜੁੱਚ ਗੀਤਾ ਦਾ ਰਚੇਤਾ ਸੀ ਜੱਟ 💖💖💖💖🙏🙏🙏

  • @mohandhindsa1174
    @mohandhindsa1174 3 ปีที่แล้ว +13

    ਮੇਰਾ ਮਨ ਭਾਉਦਾ

  • @gurmeetsingh-bb3xp
    @gurmeetsingh-bb3xp 3 ปีที่แล้ว +13

    ਵਾਹ ਦੀਦਾਰ ਸਾਬ ਅਤੇ ਕੁਲਦੀਪ ਜੀ ਦੇ ਸੁਪਰ
    ਹਿਟ ਗੀਤ ਹਨ।। (ਗੁਰਮੀਤ ਸਿੰਘ ਮਲੂਕਵਾਲੀਆ)

  • @harbanssinghnatt4890
    @harbanssinghnatt4890 3 ปีที่แล้ว +35

    ਸਾਰੇ ਗਾਣੇ ਦੀਦਾਰ ਦੇ ਸੁਪਰ ਹਿੱਟ ਰਹੇ ਨੇ ਲੇਖਣੀ ਪੱਖੋਂ ਤੇ ਗਾਇਕੀ ਪੱਖੋਂ। ਕਈ ਵਾਰ ਕੋਸ਼ਿਸ ਕੀਤੀ ਕੋਈ ਫਲਾਪ ਗਾਣਾ ਲੱਭਣ ਦੀ ਪਰ ਕਿਸੇ ਵੀ ਗਾਣੇ ਤੇ ਉਂਗਲ ਨੀਂ ਰੱਖ ਹੋਈ। ਟੀਸੀ ਦਾ ਲੇਖਕ ਤੇ ਗਾਇਕ।

    • @user-by4sp1bz6p
      @user-by4sp1bz6p 2 ปีที่แล้ว +7

      ਅਮਰ ਸਿੰਘ ਚਮਕੀਲਾ ਜੀ ਦਾ ਕੀ ਕਹਿਣਾ ???

    • @rajinderbrar6934
      @rajinderbrar6934 11 หลายเดือนก่อน +2

      @@user-by4sp1bz6pਚਮਕੀਲਾ ਤੇ ਦੀਦਾਰ ਸੰਧੂ ਦੋਵੇੰ ਪੱਕੇ ਯਾਰ ਵੀ ਸੀ। ਸੰਧੂ ਅਕਸਰ ਚਮਕੀਲੇ ਦੇ ਦਫਤਰ ਵਿੱਚ ਚਮਕੀਲੇ ਦੀ ਕੁਰਸੀ ਤੇ ਬੈਠਾ ਮਿਲਦਾ ਸੀ

    • @user-mg1ur2oj7r
      @user-mg1ur2oj7r 10 หลายเดือนก่อน

      Bbjjj

    • @KripasindhuShukla
      @KripasindhuShukla 2 หลายเดือนก่อน

      Q

    • @user-yf8tk7fk4p
      @user-yf8tk7fk4p หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​@@user-by4sp1bz6p

  • @gurcharansingh6373
    @gurcharansingh6373 ปีที่แล้ว +2

    Didar vrga gyak te lekhk Mur ni jmnna lecturer G.S.Dhillon

  • @user-pq4rl8ob8r
    @user-pq4rl8ob8r 3 ปีที่แล้ว +6

    ਸੂਪਰ ਹਿੱਟ

  • @rkdograbagol40
    @rkdograbagol40 4 ปีที่แล้ว +8

    Good 22 ji

  • @kakasingh9573
    @kakasingh9573 3 ปีที่แล้ว +6

    ਪੁਰਾਣੇ ਗੀਤ ਪੱਥਰ ਤਵਿਆਂ ਤੇ ਰਿਕਾਰਡ ਹੰਦੇ ਸੀ
    ਦੀਦਾਰ ਸੰਧੂ ਬੋਲ ਪੱਥਰ ਤੇ ਲਕੀਰ ਹੁੰਦੇ ਸੀ

  • @ajaibsidhu5083
    @ajaibsidhu5083 ปีที่แล้ว +4

    ਦੀਦਾਰ ਸੰਧੂ ਦਾ ਕੋਈ ਵੀ ਗੀਤ ਸੁਣਲੋ ਸੁਪਰ ਹਿੱਟ ਹੋਇਆ ਹੈ ਜੀ ਸਾਰੇ ਗੀਤ ਹੀ ਕਮਾਲ ਦੇ ਹਨ ਜੀ ਥੈਂਕਯੂ ਵੀਰ ਜੀ 📢❤️♥️💚💖❤️♥️💖💚

  • @lakhasingh9665
    @lakhasingh9665 3 ปีที่แล้ว +4

    Star Kalakaar didar Sandhu

  • @gurbachan46singh56
    @gurbachan46singh56 10 วันที่ผ่านมา

    Namskar Chamkila did far sandhu

  • @sukhmanbhullar5594
    @sukhmanbhullar5594 3 ปีที่แล้ว +11

    ਦੀਦਾਰ ਸੰਧੂ ਵਰਗਾ ਲੇਖਕ ਅਤੇ ਕਲਾਕਾਰ ਬਣਨਾ ਮੁਸ਼ਕਿਲ ਹੈ /ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਸਨ

  • @HimmatSingh-pe2wr
    @HimmatSingh-pe2wr 3 ปีที่แล้ว +15

    ਦਿਦਾਰ ਸੰਧੂ ਜਿਹਾ ਨਾ ਲੇਖਕ ਨਾ ਗਾਇਕ

  • @pravinderkumar2869
    @pravinderkumar2869 2 ปีที่แล้ว +2

    evergreen all Song Thanks 22jee

  • @raghvirsingh8221
    @raghvirsingh8221 4 ปีที่แล้ว +10

    Old songs very nice......

  • @jaibharti5469
    @jaibharti5469 2 ปีที่แล้ว +2

    Shandar sandhu sahib.shandar sneh lta, kuldeep ji.noori ji

  • @GurdialSinghJandey
    @GurdialSinghJandey 9 หลายเดือนก่อน

    Good vay Deedar sendu

  • @bittitalwandisabo5343
    @bittitalwandisabo5343 2 หลายเดือนก่อน +1

    ਬਹੁਤ ਵਧੀਆ ਗੀਤਕਾਰ ਅਤੇ ਗਾਇਕ ਸੀ ਦੀਦਾਰ ਸੰਧੂ,, ਅੱਜ ਵੀ ਸੁਣਦੇ ਹਾਂ

  • @dalbirkhan45emailcom41
    @dalbirkhan45emailcom41 2 ปีที่แล้ว +3

    Super hit singer DALBIR KHAN CHANDIGARH

  • @BalwinderSingh-os7yy
    @BalwinderSingh-os7yy 2 ปีที่แล้ว +4

    Nice g

  • @baldvesingh316
    @baldvesingh316 3 ปีที่แล้ว +5

    👌👌👌👌

  • @jagirchand8485
    @jagirchand8485 3 ปีที่แล้ว +4

    Very nic songs ji.

  • @kashmirsingh948
    @kashmirsingh948 3 ปีที่แล้ว +5

    Didar sandu good bless singer

  • @manjindersinghsidhu1275
    @manjindersinghsidhu1275 4 ปีที่แล้ว +11

    Maar ਉਡਾਰੀ ਉੱਡ ਚੱਲੀਏ ਜਿਉਂ ਜਾਣ ਪਹਾੜੀ ਕਾਂ 22 g eh single track pa deo plz

  • @JASPREETSIDHU.
    @JASPREETSIDHU. 4 ปีที่แล้ว +7

    Old is gold

  • @karamjitagoul9828
    @karamjitagoul9828 3 ปีที่แล้ว +7

    OLD IS GOLD.
    👍👍👌👌👌👌

  • @avtarsinghgill8780
    @avtarsinghgill8780 3 ปีที่แล้ว +4

    Very good g

  • @harmansingh1072
    @harmansingh1072 3 ปีที่แล้ว +8

    ਦੀਦਾਰ ਸੰਧੂ ਸੁਰੀਲੀ ਗਾੲੀਕੀ ਦਾ ਥੰਮ ਸੀ |

  • @baldevsinghbuttar8293
    @baldevsinghbuttar8293 2 ปีที่แล้ว +2

    Very nice ji.

  • @rajumajewalarajumajewala4421
    @rajumajewalarajumajewala4421 3 ปีที่แล้ว +5

    Good song

  • @nirmalsingh9484
    @nirmalsingh9484 4 ปีที่แล้ว +3

    Very nice song veer ji thanks

  • @SanjeevSharma-bj6zl
    @SanjeevSharma-bj6zl 4 ปีที่แล้ว +6

    ਨਹੀ ਰੀਸਾਂ ਦੀਦਾਰ ਸੰਧੂ ਦਿਆਂ

  • @MakhanSingh-kx6uh
    @MakhanSingh-kx6uh 2 ปีที่แล้ว +2

    Very good

  • @BansaMode
    @BansaMode 4 วันที่ผ่านมา

    Good.song.harbans.tapa

  • @hardeepbawa1890
    @hardeepbawa1890 4 ปีที่แล้ว +5

    Very good thanks bai ji

  • @mkrajputmkrajput7467
    @mkrajputmkrajput7467 2 ปีที่แล้ว +1

    Super duper song

  • @jagmailsingh8322
    @jagmailsingh8322 3 ปีที่แล้ว +3

    Good Song very nice 👌

  • @nirmalbhullar7593
    @nirmalbhullar7593 2 ปีที่แล้ว +8

    ਦੀਦਾਰ ਸੰਧੂ ਜੀ ਗੀਤ ਵੀ ਵੱਖਰੀ ਵੰਨਗੀ ਹਨ ਬਿਲਕੁਲ ਠੇਠ ਸ਼ਬਦ ਹੁੰਦੇ ਸਨ ਇੰਨਾਂ ਗੀਤਾਂ ਮੌਕੇ ਬਹੁਤ ਅਖਾੜੇ ਲਗਕੇ ਹੁੰਦੇ ਸਨ ਹੋਰ ਸਾਧਨ ਨਾ ਹੋਣ ਕਰਕੇ ਅਥਾਹ ਇਕੱਠ ਹੁੰਦਾ ਸੀ । ਨਿਰਮਲ ਸਿੰਘ ਮੰਡੀ ਕਲਾਂ ਬਠਿੰਡਾ 28-4-22

  • @binderpalsingh2253
    @binderpalsingh2253 ปีที่แล้ว

    🙏🙏

  • @MohanSingh-lo9pv
    @MohanSingh-lo9pv 4 ปีที่แล้ว +8

    ਨਹੀ ਲਿਖਣਾ ਤੈ ਗਾਉਣਾ ਦਿਦਾਰ ਨਾਲ ਦਾ ਸਦੀਆ ਤਕ

  • @karajsingh9596
    @karajsingh9596 3 ปีที่แล้ว +4

    Oh

  • @jiwansidhu8383
    @jiwansidhu8383 3 ปีที่แล้ว +3

    Didar sandhu ji miss u

  • @kachraseth690
    @kachraseth690 3 ปีที่แล้ว +4

    old is gold super hit song atttttttttttttt🎤🎤🎤🎤🎤🎵🎵🎵🎶🎶🌴🌴🌹🎸🎸🎸🚩🚩✔️

  • @baldevsinghbuttar8293
    @baldevsinghbuttar8293 2 ปีที่แล้ว +3

    Very nice ji

  • @husangondarajatt5825
    @husangondarajatt5825 2 ปีที่แล้ว

    Good g. Good

  • @nirmalsingh9703
    @nirmalsingh9703 3 ปีที่แล้ว +3

    Legend Didar Sandhu

  • @BalwinderSinghLotey-ym3vy
    @BalwinderSinghLotey-ym3vy ปีที่แล้ว

    Very nice 👍

  • @bikkarsingh9714
    @bikkarsingh9714 3 ปีที่แล้ว +5

    ਓਲੱਡ ਇਜ਼ ਗੋਲਡ

  • @issandhusandhu990
    @issandhusandhu990 3 ปีที่แล้ว +2

    old is gold deedar verga koi nahi

  • @KulwantSingh-nr3xy
    @KulwantSingh-nr3xy 2 ปีที่แล้ว +1

    Nice

  • @makhansingh-lj7mg
    @makhansingh-lj7mg 3 ปีที่แล้ว +3

    Very nice song Didar Sandhu

  • @pawanghai8743
    @pawanghai8743 4 ปีที่แล้ว +5

    Old is gold 💕❣️❣️❣️💕❣️❣️💕❣️❣️❣️💕❣️❣️❣️💕❣️❣️

  • @SukhdevSingh-ng3sw
    @SukhdevSingh-ng3sw ปีที่แล้ว

    ❤ASLI PUNJABI SONG LYRICS VERY BEAUTIFUL

  • @vickygill176
    @vickygill176 2 ปีที่แล้ว +2

    nice all song I like ❤️

  • @PritpalSingh-mr4dr
    @PritpalSingh-mr4dr 8 หลายเดือนก่อน

  • @billchohan
    @billchohan ปีที่แล้ว +2

    Didar sung with all punjabi lady singers. He was best of the best. I love his all the songs.

  • @jawaharsinghbhatti9343
    @jawaharsinghbhatti9343 3 ปีที่แล้ว +3

    Bahut wadia ji

  • @shameshersingh4739
    @shameshersingh4739 3 ปีที่แล้ว +3

    Good

  • @manjindersinghsidhu1275
    @manjindersinghsidhu1275 4 ปีที่แล้ว +10

    ਮਾਰ ਉਡਾਰੀ ਉੱਡ ਚੱਲੀਏ ਜਿਉਂ ਜਾਣ ਪਹਾੜੀ ਕਾਂ 22 g eh gana ta pa deo single track

  • @sherepunjabsandhu5656
    @sherepunjabsandhu5656 3 ปีที่แล้ว +4

    Very Excellent ji

  • @sonusandhu5877
    @sonusandhu5877 3 ปีที่แล้ว +2

    👌👌👌👌👌

  • @SatnamSingh-qp6rt
    @SatnamSingh-qp6rt 2 ปีที่แล้ว +1

    Pake ghaghra spoof da aavi..es me music top da hai

  • @bantijosan645
    @bantijosan645 2 ปีที่แล้ว +2

    Sbyachaar geet

  • @bholakhan1284
    @bholakhan1284 2 ปีที่แล้ว +1

    good. Singer c. Diadar. G

  • @jubileesaranandfriends1492
    @jubileesaranandfriends1492 3 ปีที่แล้ว +3

    Great.

  • @sangheraharmelsingh1357
    @sangheraharmelsingh1357 2 ปีที่แล้ว +1

    Good. Song

  • @gurtejsingh6417
    @gurtejsingh6417 ปีที่แล้ว +1

    Full fan of Didar sandhu.

  • @SohanLal-im3se
    @SohanLal-im3se 3 ปีที่แล้ว +2

    1

  • @RamSingh-ih3xk
    @RamSingh-ih3xk 4 ปีที่แล้ว +5

    See

  • @costalc3877
    @costalc3877 2 ปีที่แล้ว +2

    ਹਨੀ ਬਾਈ ਜੀ ਤੁਸੀਂ ਜਰਮਨੀ ਤੋ ਹੋ?

    • @honeydurka
      @honeydurka  2 ปีที่แล้ว +1

      Hanji Bhaji

    • @costalc3877
      @costalc3877 2 ปีที่แล้ว

      @@honeydurka kithe bai ji Germany ch?
      Mai pehala hamburg si. Hon Vienna ha

    • @honeydurka
      @honeydurka  2 ปีที่แล้ว +1

      Augsburg [Stadt in Bayern ] München kol hai , ich habe mehrere freunde in wien 22g

  • @LaddiSingh-zu3yx
    @LaddiSingh-zu3yx 3 ปีที่แล้ว +4

    Good 22 g

  • @mahingasingh7250
    @mahingasingh7250 2 ปีที่แล้ว

    dadarsandu

  • @kulwantsahoke7190
    @kulwantsahoke7190 3 ปีที่แล้ว +1

    Kya baat hai Manik Ho Gaya Dikhane sahab ke purane bahut hi badal gaya thoda per Dala thankyou veer ji

  • @MalkeetSingh-qz8do
    @MalkeetSingh-qz8do 3 ปีที่แล้ว +1

    ¹

  • @AvtarSingh-wf9rm
    @AvtarSingh-wf9rm 3 ปีที่แล้ว +3

    E

  • @jaswindersingh2801
    @jaswindersingh2801 3 ปีที่แล้ว +2

    Didar miss you

  • @jagdishchander8447
    @jagdishchander8447 3 ปีที่แล้ว +10

    Didar was great singer and also great writer

    • @JagdeepSingh-sk3vm
      @JagdeepSingh-sk3vm 2 ปีที่แล้ว

      ਪੀ ਪੀ ਗਿਆ ਕਿਓ ਲੱਲ ⁰ ਪਿਉ ਲਮਲ)

  • @roshanpaul5564
    @roshanpaul5564 3 ปีที่แล้ว +2

    Didar da koi mukabla nhi.chahe ghagre di lon bhije ya jodi chubare charge aalwaya hit thanks bai ji.