Satinder Sartaaj ਕੈਨੇਡਾ ਦੇ ਪਹਿਲੇ ਟੂਰ ਤੋਂ ਹੀ ਛਾ ਗਿਆ ਸੀ ਦੁਨੀਆ ਭਰ ਚ ਸਰਤਾਜ 1st Best Interview in Canada

แชร์
ฝัง
  • เผยแพร่เมื่อ 28 มี.ค. 2024
  • Host : Harjinder Singh Thind
    Recorded in 2009
    Editor : Baljinder Singh Atwal
    Des Pardes TV Canada
    Facebook | / despardestvpage
    Website | www.despardestv.ca
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi #sartaaj #satindersartaaj #satindersartaj

ความคิดเห็น • 46

  • @balbirkaur3123
    @balbirkaur3123 หลายเดือนก่อน +4

    ਇੱਕ ਦੁਸਾਂਝਾਂ ਵਾਲਾ
    ਦੂਜਾ ਬਜਰਾਵਰ ਵਾਲਾ
    ਪੰਜਾਬ ਦੇ ਅੱਣਮੋਲ ਮੋਤੀ
    ਵਾਹਿਗੁਰੂ ਜੀ ਚੱੜਦੀ ਕਲਾਂ ਚ ਰੱਖਣ ਇਹਨਾਂ ਦੋਹਾਂ ਨੂੰ!

  • @sukhdevdeepgarh5188
    @sukhdevdeepgarh5188 2 หลายเดือนก่อน +16

    ਅੱਜ ਦਾ ਬਾਬੂ ਰਜਬ ਅਲੀ

  • @amritkaur2089
    @amritkaur2089 หลายเดือนก่อน +10

    My favourite singer 👍

  • @AvtarSingh-gh3es
    @AvtarSingh-gh3es 2 หลายเดือนก่อน +5

    ਥਿੰਦ ਸਾਹਿਬ ਜੀ, ਕਮਾਲ ਕਰ ਦਿੱਤੀ। ੧੪-੧੫ ਸਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਧੰਨਵਾਦ।
    ਬਲਜਿੰਦਰ ਸਿੰਘ ਜੀ ਦੀ ਮਿਹਨਤ ਨੂੰ ਵੀ ਸਜ਼ਦਾ।
    ਜਿਉਂਦੇ ਵਸਦੇ ਰਹੋ।

  • @jaswantkaur4506
    @jaswantkaur4506 2 หลายเดือนก่อน +6

    ਬਹੁਤ ਵਧੀਆ ਸਤਿੰਦਰ ਸਰਤਾਜ ਜੀ

  • @yudhbirsingh6993
    @yudhbirsingh6993 หลายเดือนก่อน +3

    Sartaj is a Pol star in Punjabi culture God bless him happy life

  • @jagatkamboj9975
    @jagatkamboj9975 หลายเดือนก่อน +4

    डाक्टर सतिंदर सरताज साहेब जी ❤

  • @RajinderSingh-ds3mf
    @RajinderSingh-ds3mf หลายเดือนก่อน +3

    ਮਹਾਨ ਕਲਾਕਾਰ ਡਾਕਟਰ ਸਤਿੰਦਰ ਸਰਤਾਜ (ਰਾਜ ਗਿੱਲ ਦਿੜ੍ਹਬਾ )

  • @jagatkamboj9975
    @jagatkamboj9975 หลายเดือนก่อน +3

    संगीत दा डाक्टर
    डाक्टर सतिंदर सरताज जी❤

  • @Gurvindersingh-jt4qg
    @Gurvindersingh-jt4qg หลายเดือนก่อน +1

    ਰੂਹ ਨੂੰ ਸਕੂਨ ਦੇਣ ਵਾਲ਼ੀ ਕਿਤੋਂ ਆ ਰਹੀ ਅਵਾਜ, ਇਹ ਹੋਰ ਕੋਈ ਨਹੀਂ ਗਾਉਂਦਾ ਏ ਸਰਤਾਜ।❤

  • @nasibkaur4702
    @nasibkaur4702 หลายเดือนก่อน +1

    Anmol hera punjab da satinder sartaj

  • @yudhbirsingh6993
    @yudhbirsingh6993 หลายเดือนก่อน +2

    Sartaj is a Sartaj

  • @lauleenbhalla9773
    @lauleenbhalla9773 2 หลายเดือนก่อน +2

    He deserves what he got from the very first tour. He has the capability, allrounder, highly qualified, best writer, very nice lyrist, with melodious voice. He is highly educated person in the Punjabi culture. Grand International Ambassador of Punjabi. Love you dear Dr Satinder Sartaj 💕 God bless you ❤️

  • @gagandeepdaffu6377
    @gagandeepdaffu6377 หลายเดือนก่อน +2

    Eh eni purani interview hai par oni hi sohni hai ❤

  • @ManjitSingh-eo2cc
    @ManjitSingh-eo2cc หลายเดือนก่อน

    ਤੁਕਬੰਦੀ ਤੇ ਸੁਰੀਲੀ ਆਵਾਜ਼ ਦਾ ਸਰਤਾਜ।।

  • @manjitsidhu624
    @manjitsidhu624 หลายเดือนก่อน +2

    ਮੇਰੇ ਖਿਆਲ ਵਿੱਚ ਵਾਰਿਸ ਸ਼ਾਹ ਲਗਦਾ ਦਿੱਖ ਤੋੰ ਵੀ ਲੇਖਣੀ ਤੋਂ ਵੀ

  • @vinodkumari4304
    @vinodkumari4304 หลายเดือนก่อน +1

    Sab da fabrat hai sartaj veer

  • @drmanjeetkaur6630
    @drmanjeetkaur6630 หลายเดือนก่อน +2

    Waheguru ji di kirpa🎉🎉🎉🎉🎉

  • @ManjitSingh-eo2cc
    @ManjitSingh-eo2cc หลายเดือนก่อน

    ਮੇਰਾ ਮੋਟਾ ਮੋਟਾ ਅੰਦਾਜ਼ਾ ਹੈ ਦੁਨੀਆ ਕਿੰਨੀ ਵੀ ਅੱਗੇ ਚੱਲ ਜਾਵੇ ਕਿੰਨੀਆਂ ਵੀ ਤਰੱਕੀਆਂ ਕਰ ਲਵੇ ਪਰ ਸਾਡੀ ਮਾਂ ਬੋਲੀ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ।। ਇਹ ਸਦਾ ਹੀ ਧਰੁ ਤਾਰੇ ਵਾਂਗੂੰ ਚਮਕਦੀ ਰਹੇਗੀ। ਇਸ ਦੀ ਕਦਰ ਕਰਨ ਦੀ ਤੇ ਇਸ ਨੂੰ ਬੋਲਣ ਵਾਲਿਆਂ ਦੀ ਕਦੀ ਵੀ ਕਮੀ ਨਹੀਂ ਆ ਸਕਦੀ।। ਇਹ ਤਾਂ ਸਾਨੂੰ ਕਦੀ ਭੁੱਲ ਕੇ ਵੀ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਪੰਜਾਬੀ ਕਦੀ ਖਤਮ ਹੋ ਜਾਵੇਗੀ ਇਹਦੇ ਚਾਹੁਣ ਵਾਲੇ ਕਦੀ ਖਤਮ ਹੋ ਜਾਣਗੇ । ਅਸੀਂ ਕੋਈ ਵੀ ਭਾਸ਼ਾ ਸਿੱਖ ਜਾਈਏ ਪਰ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਸਿਰ ਉੱਪਰ ਰੱਖਾਂਗੇ।।

  • @harminderlanga2453
    @harminderlanga2453 19 วันที่ผ่านมา

    Awesome pearl of Punjabi culture,music,writer and so on…

  • @anpardh.shayar
    @anpardh.shayar หลายเดือนก่อน +2

    Geet likhe aese ustaad ne ,
    Janamo janam layi abaad ne .
    Koi ik nhi saare sade layi khas ni ,
    Har daur de heere sade sartaaj ji .
    - @anpardh.shayar

  • @Manga315
    @Manga315 2 หลายเดือนก่อน +4

    Ram Ram ji..🕉️🕉️🕉️👍

  • @komalkikahani1589
    @komalkikahani1589 วันที่ผ่านมา

    Great really great job bro Komal saini.❤❤

  • @user-xf3xo9ze9n
    @user-xf3xo9ze9n 27 วันที่ผ่านมา

    Great singer. God bless you.

  • @punjabi-ae-zubane9708
    @punjabi-ae-zubane9708 2 หลายเดือนก่อน +2

    ਬਹੁਤ ਵਧੀਆ ਗੱਲਬਾਤ

  • @AvtarSingh-qj3dr
    @AvtarSingh-qj3dr 2 หลายเดือนก่อน +2

    ਗੁਰੂ ਫ਼ਤਹਿ ਜੀ

  • @BalwinderKaur-um8is
    @BalwinderKaur-um8is หลายเดือนก่อน

    Very nice beta ❤God bless you

  • @RaniAujla-ez7ko
    @RaniAujla-ez7ko หลายเดือนก่อน +2

    ❤❤

  • @bhupinderkaurgarcha9641
    @bhupinderkaurgarcha9641 2 หลายเดือนก่อน +2

    Very nice interview

  • @jagmeetsingh9973
    @jagmeetsingh9973 2 หลายเดือนก่อน +2

    Good job ji

  • @komalkikahani1589
    @komalkikahani1589 วันที่ผ่านมา

    Best wishes for you and your channel 🙏

  • @iGaurave
    @iGaurave หลายเดือนก่อน

    Gem of Interview, Thanks for uploading it.

  • @JaspinderKaur-iv3xx
    @JaspinderKaur-iv3xx หลายเดือนก่อน

    Wah sartaj

  • @088surjit
    @088surjit 2 หลายเดือนก่อน +2

    👍👍

  • @RajSharma-dy2fn
    @RajSharma-dy2fn 2 หลายเดือนก่อน +1

    ❤❤❤❤❤❤❤

  • @gurvindersidhugermany3693
    @gurvindersidhugermany3693 หลายเดือนก่อน

    Yaar kuch ko Punjabi singer apni punjabi nu chad ke urdu pta nhi keo bolde ne

    • @jagatkamboj9975
      @jagatkamboj9975 หลายเดือนก่อน +3

      ਹਰ ਬੋਲੀ ਸਿੱਖਣੀ ਤੇ ਬੋਲਣੀ ਚਾਹੀਦੀ ਹੈ
      ਇਕ ਵਿਚ ਕੀ ਬੁਰਾਈ ਹੈ??

    • @gurvindersidhugermany3693
      @gurvindersidhugermany3693 หลายเดือนก่อน

      @@jagatkamboj9975 har ik boli sikhni chahidi I understand but kuch ko singers sochde ne apni Punjabi nu chad ke urdu boln nal jayda uche wadde ho jawa ge baki satinder sartaj di bhuat vadhia singer ne

  • @punjabiludhiana332
    @punjabiludhiana332 2 หลายเดือนก่อน +1

    ਇਹਨੂੰ ਦੱਸੋ ਬਈ ਪੱਗ ਕਿਵੇਂ ਮਿਲੀ ਆ ਸਿੱਖਾਂ ਨੂੰ । ਇਹ ਪੱਗ ਤੇ ਘੁੰਗਰੂ ਬੰਨੀ ਫਿਰਦਾ

    • @JaspreetSingh-le6gs
      @JaspreetSingh-le6gs หลายเดือนก่อน

      Ohne Shi keha kaka

    • @JaspreetSingh-le6gs
      @JaspreetSingh-le6gs หลายเดือนก่อน +3

      Meri gal sunn Sartaj Saab nu farsi andi aa , Guru Gobind Singh g maharaj Saab g farsi juban ch likhde c , agle ne farsi sikhi aa , tu ki sikheya dsi , bina gllo kisay nu hate na kro , tuhade vrge Lok Pehla Sidhu nu bura bolde c , hun chnga kehn lag gay

    • @jagatkamboj9975
      @jagatkamboj9975 หลายเดือนก่อน +1

      ਸੰਗੀਤ ਦਾ ਡਾਕਟਰ ਸਤਿੰਦਰ ਸਰਤਾਜ ਜੀ
      ਲਵ ਯੂ ਬਾਬਾ ਜੀ ❤❤❤❤
      ਇਹ ਘੁੰਘਰੂ ਵੀ ਅਵੇਂ ਨਹੀਂ ਮਿਲੇ ਰਾਤਾਂ ਦੀ ਨੀਂਦ ਹਰਾਮ ਕਰਕੇ ਮਿਲੀ ਹੈ
      ਠੇਕੇਦਾਰ ਇਕ ਮਿੰਟ ਚ ਸਰਟੀਫੀਕੇਟ ਦੇਕੇ ਪਤਲੀ ਗਲ਼ੀ ਨਿਕਲ਼ ਜਾਂਦੇ ਹਨ

    • @satnamsinghkabadwal590
      @satnamsinghkabadwal590 หลายเดือนก่อน

      👍Pehley...Sunniyaa....Kro......🙌🙌💪💪...Bahad..Wich....🐕🐶🐕🦮🐕‍🦺..💋Krro....Mitroh...Piyaarioh...Samhjo....🙏🙏🙏🙏🙏🙏🙏🙏🙏🙏🙏

    • @punjabiludhiana332
      @punjabiludhiana332 หลายเดือนก่อน

      @@JaspreetSingh-le6gs
      ਵੀਰ ਜੀ ਗੱਲ ਪੱਗ ਤੇ ਘੁੰਗਰੂ ਬੰਨਣ ਦੀ ਕੀਤੀ ਸੀ । ਭਾਸ਼ਾ ਦੀ ਨੀ ਕਿਹੜੀ ਭਾਸ਼ਾ ਸਿੱਖੀ ਆ ਜਾਂ ਨਹੀ ਬਹੁਤ ਚੰਗੀ ਗੱਲ ਆ ਜੇ ਫ਼ਾਰਸੀ ਸਿੱਖੀ ਆ । ਬੋਲੀਆ ਤੇ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨੀਆਂ ਤੇ ਬੋਲਣੀਆਂ ਸਿੱਖਣੀਆਂ ਚਾਹੀਦੀਆਂ ।ਪਰ ਆਪਣਾ ਇਤਿਹਾਸ ਨੀ ਭੁੱਲਣਾ ਚਾਹੀਦਾ ਵੀ ਪੱਗ ਸਾਨੂੰ ਕਿੰਨੀਆਂ ਕੁਰਬਾਨੀਆਂ ਬਾਅਦ ਮਿਲੀ ਆ ।ਇਹਦੀ ਇੱਜ਼ਤ ਕਰਨੀ ਚਾਹੀਦੀਆਂ ।ਪੱਗ ਤੋ ਘੁੰਗਰੂ ਲਾਕੇ ਕਿਤੇ ਹੋਰ ਬੰਨ ਲਵੇ ਬਾਂਹ ਤੇ ਡੋਲੇ ਤੇ ਲੱਕ ਤੇ ਪੈਰਾਂ ਵਿੱਚ 🙏🙏🙏🙏🙏