Dil Jeha Nahi Manda (Official Video) : Gulab Sidhu | Diamond | Kiran Brar | Punjabi Song

แชร์
ฝัง
  • เผยแพร่เมื่อ 20 ม.ค. 2025

ความคิดเห็น • 3.1K

  • @LaddiHanjra-v8w
    @LaddiHanjra-v8w 9 หลายเดือนก่อน +305

    ਬਾਈ ਜੀ ਤੁਸੀਂ ਹਰ ਗਾਣੇ ਵਿੱਚ ਸਿੱਧੂ ਦੀ ਤਸਵੀਰ ਨੂੰ ਮੁੱਖ ਰੱਖਦੇ ਹੋ। ਸੱਭ ਤੋਂ ਵਧੀਆ ਗੱਲ ਹੈ। ਗੀਤ ਵੀ ਤੁਹਾਡਾ ਬਹੁਤ ਵਧੀਆ ਹੈ, love you bro

  • @deep4raj
    @deep4raj 4 หลายเดือนก่อน +11

    ਮੈਨੂੰ ਪਤਾ ਨੀ ਕਿਉਂ ਇੱਦਾਂ ਲੱਗ ਰਿਹਾ ਜਿੱਦਾਂ ਇਹ ਗੀਤ ਸਿੱਧੂ ਬਾਈ ਲਈ ਲਿਖਿਆ ਗਿਆ ਹੋਵੇ।

  • @jugrajsingh-b2k
    @jugrajsingh-b2k 9 หลายเดือนก่อน +501

    🎉ਬਾਈ ਤੂੰ ਸਿੱਧੂ ਦੀ ਰਸਪੈਕਟ ਕਰਦਾ 😊ਤਾ ਤੇਰੀ ❤ ਅਸੀਂ ਰਸਪੈਕਟ ਕਰਦੇ ਆ❤

    • @rooplalSuraj-zd3lb
      @rooplalSuraj-zd3lb 9 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂🎉🎉😢😮😅😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤

    • @rooplalSuraj-zd3lb
      @rooplalSuraj-zd3lb 9 หลายเดือนก่อน +38

      ❤nisseok

    • @Recklessmohie5115
      @Recklessmohie5115 9 หลายเดือนก่อน

      Ehne daggad dalle ne insaaf lyi 10 jaane c ikathe karke sarkaar aagey virodh pardarshan kita nahi paise kamoune aw asi bs you tube money

    • @BuntyGrewal-h5z
      @BuntyGrewal-h5z 9 หลายเดือนก่อน

      6yyyyyyy6​@@rooplalSuraj-zd3lb

    • @MajorSingh-ng9nb
      @MajorSingh-ng9nb 9 หลายเดือนก่อน +11

      0:41

  • @jatindersingh1643
    @jatindersingh1643 9 หลายเดือนก่อน +66

    ਜੇੜ੍ਹਾ ਮੁੰਡਾ ਦਿਲ ਤੋਂ ਕਰਦਾ ਓਹ ਕਿਸੇ ਨਾਲ ਨਹੀ ਦੇਖ ਸਕਦਾ ਬਾਕੀ ਵੀਰ ਲੋਕ 7 ਸਾਲ ਨਾਲ਼ ਰਹਿ ਕੇ ਆਦਤ ਪਾਕੇ ਮਜਬੂਰੀ ਬੋਲਕੇ ਛੱਡ ਦਿੰਦੇ ਆ ਰੋਣ ਲਈ 😢😢😢😢

    • @ParamParam-vu5wl
      @ParamParam-vu5wl 9 หลายเดือนก่อน +2

      Schi gal aa

    • @pawansandhu2389
      @pawansandhu2389 9 หลายเดือนก่อน

      ,l cc😅😊 pp

    • @jaspreet-fu1hx
      @jaspreet-fu1hx 9 หลายเดือนก่อน +1

      bilkul sach veer teri gl akhi ahi yaad rakhi veer ene v ik din shad hi jana klahi

    • @abhijot7796
      @abhijot7796 8 หลายเดือนก่อน +1

      Right g

    • @vksingla8501
      @vksingla8501 8 หลายเดือนก่อน +1

      Mere nal jma eyo hi hoya hai 7 saal nal reh k chad ta

  • @Cartoonsimar2
    @Cartoonsimar2 9 หลายเดือนก่อน +596

    ਹਜੇ ਮੁੱਕਿਆ ਨੀ ❤❤ ਕੌਣ ਕੌਣ ਸਿੱਧੂ ਦੇ ਨਵੇਂ ਗਾਣੇ ਦੀ ਉਡੀਕ ਕਰ ਰਿਹਾ ❤4,10❤

  • @Mrsingh682
    @Mrsingh682 6 หลายเดือนก่อน +17

    ਇਹ ਬੰਦਾ ਸਿੱਧੂ ਵੀਰ ਦੀ intro ਜਰੂਰ ਲਾਉਂਦਾ ♥️♥️♥️♥️✍️✍️✍️
    ਬਾਈ ਲਵ ਯੂ ਗੁਲਾਬ ਸਿੱਧੂ

  • @sukh_gill.
    @sukh_gill. 9 หลายเดือนก่อน +101

    ਸਾਡੇ ਦੋਹਾ ਵਿੱਚ ਤੀਜਾ ਕੋਈ ਪਾ ਗਿਆ ਏ ਫਿੱਕ ਨੀ ਭੁੱਲ ਹੀ ਜਾਏਗੀ ਮੇਰਾ 8801 ਨੀ ਦਿਨ ਗਿਣਤੀ ਦੇ ਰਹਿਗੇ ਤੂੰ ਵੀ ਹੋ ਜਾਣਾ ਪਰਾਈ ਰੋਜ ਸੁਪਨੇ ਆਉਦੀ ਪਰ ਨਾ ਜਿੰਦਗੀ ਚ ਆਈ

    • @itsguri31
      @itsguri31 9 หลายเดือนก่อน +6

      ਡੂੰਘੀ ਸੱਟ ਖਾ ਗਿਆ ਬਈ ਲਗਦਾ ਮੇਰੇ ਵਾਂਗੋ

    • @jassverbrar
      @jassverbrar 9 หลายเดือนก่อน +1

      Same

    • @bhangu2213
      @bhangu2213 9 หลายเดือนก่อน +2

      ਵਾਹ ਜੀ ਵਾਹ ਸਿਰਾ ਲਾ ਤਾਂ ਕਹਿੰਦੇ ਗੱਭਰੂ ਨੇ

    • @sukh_gill.
      @sukh_gill. 9 หลายเดือนก่อน +2

      @@bhangu2213 ਧੰਨਵਾਦ ਜੀ

    • @sukhkaur_803
      @sukhkaur_803 8 หลายเดือนก่อน +1

      Sme yr mere nl v eda hoya ohnu Canada jn di agg lgi c pki kudi nl vivah kr lya ohne

  • @shammisaroya4373
    @shammisaroya4373 9 หลายเดือนก่อน +245

    ਤੈਨੂੰ ਸੁਪਨੇ ਵਾਂਗ ਦੇਖਿਆ ਸੀ , ਨੀਂਦ ਵਾਂਗ ਟੁੱਟ ਗਿਆ ...🙏❤️‍🩹

    • @jaggijassar16
      @jaggijassar16 8 หลายเดือนก่อน +7

      Eh gaana sun ke past valea nu taa sad song vangu lgda ... ghaint lyrics ne 🙏

    • @BhuraSingh-su5mb
      @BhuraSingh-su5mb 8 หลายเดือนก่อน

      I​@@jaggijassar16

    • @sunnylalka1712
      @sunnylalka1712 8 หลายเดือนก่อน +3

      Nice

    • @narindersingh51
      @narindersingh51 7 หลายเดือนก่อน +4

      Right

    • @gurpreetsingh-zw6nc
      @gurpreetsingh-zw6nc 6 หลายเดือนก่อน +1

      ⁠@@jaggijassar16kajendiutlugotrtyea bilib hykiyo😮😢😮😮❤isirkitotugogapkslppwkdkiroejoeiwliwks

  • @GurdeepSingh-l4v4i
    @GurdeepSingh-l4v4i 2 หลายเดือนก่อน +61

    1 November ਨੁ ਕੌਣ ਸੁਨ ਰਿਹਾ ਹੈ? ?????? ਲਾਇਕ। ਕਰੋ

  • @Aish_Musix
    @Aish_Musix 9 หลายเดือนก่อน +110

    ਕੰਨਾਂ ਚ ਗੂੰਜਦੀ ਆ ਤੇਰੀ ਆਖੀ ਗੱਲ ਮੈਨੂੰ ਆਹੀ ਤੇਰੇ ਨਾਲ ਰਹੂੰਗੀ ਮੈ ਸਾਰੀ ਉਮਰ ਜੰਟੀ ikolahi ❤❤

  • @Amrinderpb31
    @Amrinderpb31 9 หลายเดือนก่อน +199

    ਮੇਰੇ ਹਿਸਾਬ ਨਾਲ ਸਿੱਧੂ ਤੋਂ ਬਾਅਦ ਟੋਪ ਤੇ ਗੁਲਾਬ ਸਿੱਧੂ ਬਾਈ ਚੱਲ ਰਿਹਾ ❤

    • @Chaf__shivam_
      @Chaf__shivam_ 9 หลายเดือนก่อน +6

      Karan aujla hai top par

    • @harshdeepsingh2110
      @harshdeepsingh2110 8 หลายเดือนก่อน

      Ryt​@@Chaf__shivam_

    • @Rupal-b9u
      @Rupal-b9u 5 หลายเดือนก่อน +5

      @arjandhillon❤

    • @ManpreetMani-lh6jn
      @ManpreetMani-lh6jn 4 หลายเดือนก่อน +2

      Shi gall aa top te aa

    • @GogiKaur-e6c
      @GogiKaur-e6c 4 หลายเดือนก่อน

      Tu B3​@@ManpreetMani-lh6jn

  • @kakakotla9250
    @kakakotla9250 19 วันที่ผ่านมา +2

    1 ਜੰਨਵਰੀ ਨੂੰ ਕੋਨ ਸੁਨ ਰਿਹਾ

  • @PammabadeshaBadesha
    @PammabadeshaBadesha 8 หลายเดือนก่อน +41

    ❤ ਸੱਚਾ ਪਿਆਰ ਕਦੇ ਵੀ ਕਿਸੇ ਵੀ ਨਾਲ ਨਹੀਂ ਦੇਖ ਹੁੰਦਾ ਮੇਰੀ ਆਲੀ ਨੂੰ ਵੀ ਮੈਂ ਕਿਸੇ ਨਾਲ ਨਹੀਂ ਦੇਖ ਸਕਦਾ ਬਹੁਤ ਦਰਦ ਤਕਲੀਫ਼ ਹੁੰਦੀ ਆ ਉਹ ਮੇਰੇ ਜਨਮਾਂ ਜਨਮਾਂ ਦਾ ਸੱਚਾ ਤੇ ਪਵਿੱਤਰ ਪਿਆਰ ਆ ਉਹ ਮੇਰੇ ਜਨਮਾਂ ਜਨਮਾਂ ਦੀ ਸੱਚੀ ਤੇ ਪਵਿੱਤਰ ਘਰਵਾਲੀ ਆ Gulab Sidhu ਬਾਈ ਬਹੁਤ ਪਿਆਰਾ ਗੀਤ ਆ ਬਹੁਤ ਵਧੀਆ ਵੀਡੀਓ ਆ ਤੇਰੀ ਸੱਚੀ ਗੱਲ ਆ ਬਾਈ ਕਿਸੇ ਨਾਲ ਨਹੀਂ ਦੇਖ ਹੁੰਦਾ ❤❤

  • @NishanSingh-fx1zp
    @NishanSingh-fx1zp 3 หลายเดือนก่อน +5

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਸੱਬੇ ਵੀਰ ਅੱਜ ਸਵੇਰੇ ਸਵੇਰੇ 5 ਵਾਰੀ ਸੁਣ ਲਿਆ ਗੀਤ ਵੀਰੇ ਸੱਚੀ ਮੁੱਚੀ ਰੋਣਾ ਆ ਗਿਆ ਵੀਰੇ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ ਵੀਰੇ ਜਿਉਂਦਾ ਰਹੇ।।ਸੱਬੇ ਵੀਰ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ਿਸ਼ ਕਰੇ।।

  • @Cartoonsimar2
    @Cartoonsimar2 9 หลายเดือนก่อน +67

    ਸਿੱਧੂ ਵਾਂਗ ਗਾਉਣਾ
    ਜੀਦੀ ਆਵਾਜ਼ ਪੂਰੀ ਕੈਮ ਆ
    ਕਈਆ ਦਾ ਕੱਡ ਤਾ
    ਕਈਆ ਦਾ ਕਢਣਾ ਵਹਿਮ ਆ
    ਟਾਈਮ ਆਉਣ ਤੇ ਕਰੂ ਕੱਲੇ ਕੱਲੇ ਦਾ ਹਿਸਾਬ ਨੀ
    ਬਰਨਾਲੇ ਜਿਲੇ ਗੱਭਰੂ ਦਾ
    ਓਹ ਫਰਵਾਹੀ ਵਾਲਾ ਗੁਲਾਬ ਨੀ ❤❤

    • @vhelijanta9055
      @vhelijanta9055 9 หลายเดือนก่อน

      Fuddu bnda aa jo har comment ch sidhu sidhu krda firda aa tempu sala

    • @GauriSharma-iv4zk
      @GauriSharma-iv4zk 9 หลายเดือนก่อน +2

      Fhc ß😢😮😊

    • @Cartoonsimar2
      @Cartoonsimar2 9 หลายเดือนก่อน

      @@GauriSharma-iv4zk ❤️

  • @karanveersingh251
    @karanveersingh251 9 หลายเดือนก่อน +269

    ਕਾਸ਼ ਕਿਸੇ ਨੂੰ ਗਾਣਿਆਂ ਵਾਂਗੂੰ ਪਿਆਰ ਇੰਨੀ ਛੇਤੀ ਮਿਲ ਜਾਂਦਾ

    • @HappyBeetle-xv4qh
      @HappyBeetle-xv4qh 9 หลายเดือนก่อน +17

      Menu milyaa

    • @HappyBeetle-xv4qh
      @HappyBeetle-xv4qh 9 หลายเดือนก่อน +4

      Bund ch dum hona chahiye sb kujj mil jadaa

    • @samardhaliwal4186
      @samardhaliwal4186 9 หลายเดือนก่อน +3

      Nahi mil da

    • @NawabSinghvirk
      @NawabSinghvirk 9 หลายเดือนก่อน

      Y777y7y7777yy78yy7777y7y7777y8 to,​@@HappyBeetle-xv4qh

    • @jagveersingh2342
      @jagveersingh2342 9 หลายเดือนก่อน +2

      ​@@HappyBeetle-xv4qhsahe gal a babe 💯

  • @gurjantjantimusic5603
    @gurjantjantimusic5603 9 หลายเดือนก่อน +144

    ਕਿਸ ਕਿਸ ਨੂੰ ਲਗਦਾ,,, ਵੀ ਇਹ ਗੱਲ ਮੇਰੇ ਲਈ ਆ ❤

    • @DalvirSingh-jn9gd
      @DalvirSingh-jn9gd 8 หลายเดือนก่อน +8

    • @SehbagSahil
      @SehbagSahil 8 หลายเดือนก่อน +6

      Menu

    • @manighudani67
      @manighudani67 7 หลายเดือนก่อน

      ASI tere varge nhi hage

    • @manighudani67
      @manighudani67 7 หลายเดือนก่อน +1

      ASI tere varge ni hage munde tan mere piche piche firdr ne

    • @gurimaan9814
      @gurimaan9814 6 หลายเดือนก่อน +2

      Menu

  • @Babashonki0786
    @Babashonki0786 9 หลายเดือนก่อน +211

    Rapit te ਕੌਣ ਕੌਣ ਸੁਣ ਰਿਹਾ song 🎉❤

    • @SureshKumar-q3j3z
      @SureshKumar-q3j3z 6 หลายเดือนก่อน +5

      Ma ni ma bi kisa nu friend banaya si osnu pasand si ma Tai sundi hai hum mera nal gal nhi karda ji😂😂

    • @Babashonki0786
      @Babashonki0786 6 หลายเดือนก่อน

      @@SureshKumar-q3j3z acha ji

    • @regardssngh
      @regardssngh 5 หลายเดือนก่อน

      🌫️🤳🏾🖤🪱👀👀🔓🖍️🥼🪖🗣️

    • @damybhi7159
      @damybhi7159 5 หลายเดือนก่อน

      Mm v

  • @0ficial_fauji
    @0ficial_fauji 9 หลายเดือนก่อน +240

    ਸਿੱਧੂ ਲਈ ਇੱਕ ਲਾਈਕ ਕਰਦੋ ਜੀ ❤

  • @Jugrajsingh-i3o
    @Jugrajsingh-i3o 8 หลายเดือนก่อน +510

    ਬਾਈ ਮੈਂ ਤੇਰਾ ਗਾਨਾ ਕਾਪੀ ਤੇ ਲਿਖਿਆ ਰਾਤੀਂ ਸਵੇਰੇ ਮੈਂ ਮੈਡਮਾ ਨੂੰ ਗਾਣਾ ਸੁਣਾਉਣਾ

  • @AmanPandit-nz7cm
    @AmanPandit-nz7cm 9 หลายเดือนก่อน +12

    ਬਾਈ ਸੁਬਾ ਦਾ ਸੌਂਗ ਸੂਨ ਰਹਿਆ ਅਬੀ ਵੀ ਮਨ ਨੀ ਭਰੀਆ Siraa koka song aa❤❤❤❤❤❤❤❤

  • @DaljitBains-x1j
    @DaljitBains-x1j 9 หลายเดือนก่อน +22

    ਬਾਈ ਵੀਡੀਓ ਬਹੁਤ ਸੋਹਣੀ ਆ ਦੋ ਵਾਰ ਦੇਖ ਲਈ ਪਰ ਮਨ ਨਹੀਂ ਭਰਦਾ 🥺

  • @gurjeetsingh2661
    @gurjeetsingh2661 9 หลายเดือนก่อน +75

    Pta ni sirf ik pase hi bnda serious hunda j kudi wfadar aa ta munda ni je munda wfadar aa ta kudi ni 🥺love u alot 22 bss ave ee trki krr schi klm hmesha chlde rhe thodi 🤞🧿always listen sidhua de munde 🥳👍🫀

  • @karandeepsingh974
    @karandeepsingh974 9 หลายเดือนก่อน +74

    ਛੋਟਾ ਬਹੁਤ ਆ song ਹੋਰ ਹੋਣਾ ਚਾਹੀਦਾ ਸੀ ਦਿਲ ਕਰਦਾ ਸੁਣੀ ਜਾਈਏ❤❤

  • @DXxX_CLUB
    @DXxX_CLUB 2 หลายเดือนก่อน +1

    ਬਾਈ ਗੀਤ ਬਹੁਤ ਸੋਹਣਾ ਹੈ ਪਰ ਬਾਈ ਇਸ ਗੀਤ ਦੀ ਵਿਡੀਉ ਕਿਥੇ ਹੈ ਕੋਣ ਕੋਣ ਸਹਿਮਤ ਹੈ LIKE ME❤❤

  • @lakshyapreetsinghjatt07
    @lakshyapreetsinghjatt07 9 หลายเดือนก่อน +28

    ਸੋਹਣਾ ਸੋਂਗ
    .
    .
    ਹੋਰ ਦਿਲ ਜੇਹਾ ਨੀ ਮੰਨਦਾ....!
    ਤੈਨੂੰ ਕਿਸੇ ਹੋਰ ਨਾਲ ਦੇਖਾ.....!!

  • @sukhromana6514
    @sukhromana6514 9 หลายเดือนก่อน +19

    ਗੁਲਾਬ ਬਈ ਸਿਰਾ ਬੰਦਾ ਤੂੰ ਸਿੱਧੂ ਮੂਸੇ ਵਾਲਾ ਦੀ ਹਾਲੇ ਵੀ ਫ਼ੋਟੋ ਐਡ ਕਰਦਾ ਹਰ ਗਾਣੇ ਚ। ❤❤❤❤❤❤ ਬਾਕੀ ਸਿਰਾ ਗਾਣਾ ਬਈ। ਸੁਣੀ ਸੁਣੀਂ ਜਾਣੇ ਆ ❤❤❤❤🎉🎉🎉

  • @mgrandomvlog1750
    @mgrandomvlog1750 2 หลายเดือนก่อน +3

    ਵੀਰੇ ਤੂੰ ਸਾਡੇ ਭਰਾ ਦਾ ਯਾਰ ਸੀ ਅਸੀ ਤਾਂ ਸੁਣਦੇ ਆ ਤੈਨੂੰ

  • @HAZAROREASIONS
    @HAZAROREASIONS 9 หลายเดือนก่อน +48

    ਥਾਪੀ ਦੇਖ ਕੇ ਬਾਈ ਮੂਸੇਵਾਲੇ ਦੀ ਯਾਦ ਆ ਗਈ ❤

  • @SrikantMishra-pu5ce
    @SrikantMishra-pu5ce 9 หลายเดือนก่อน +16

    Din charhne 20 vaar sun lea ganna 👌🏻👌🏻

  • @buttasingh-u6w
    @buttasingh-u6w 8 หลายเดือนก่อน +5

    ਕੋਣ ਕੋਣ ਸੁਣ ਰਿਹਾ ਪਿਆਰ ਵਾਲਾ ❤❤❤❤

  • @singerlyrics-j
    @singerlyrics-j 9 หลายเดือนก่อน +18

    ਬਹੁਤਾ ਘੈਂਟ ਗਾਣਾ 💣💣 ਗੁਲਾਬ ਸਿੱਧੂ ਬਾਈ ❤❤

  • @NoordeepJassi
    @NoordeepJassi 5 หลายเดือนก่อน +3

    ਗੁਲਾਬ ਸਿੱਧੂ ਜੀ ਮੂਸੇ ਵਾਲੇ ਸਿੱਧੂ ਦਾ ਗੁਣ ਸਾਰੀ ਉਮਰ ਨਾ ਭੁੱਲੀ ਵੀਰ ਬਣਕੇ ❤ ਪਿਆਰ ਏ ਤੇਰੇ ਨਾਲ ਬਾਈ

  • @jasskanith7076
    @jasskanith7076 9 หลายเดือนก่อน +7

    ਬਹੁਤ ਬਹੁਤ ਵਧੀਆ ਲਿਖਿਆ ਜੰਟੀ ਵੀਰੇ ਨੇ❤

  • @ManinderSingh-vi9uy
    @ManinderSingh-vi9uy 9 หลายเดือนก่อน +17

    ਬਾਈ ਗਾਣਾ ਬਹੁਤ ਵਧੀਆ ਤੂੰ ਤਾ ਸੱਚੀ ਅਸਲ ਜਿੰਦਗੀ ਦੀ ਗੱਲ ਕਰਤੀ ਪਰ ਕੁੜੀਆ ਦਾ ਦਿਲ ਨੀ ਕਰਦਾ ਕਿ ਮੈ ਉਸ ਦੇ ਨਾਲ ਰਹਾ ਜੋ ਮੇਰਾ ਦਿਲ ਤੋ ਕਰਦਾ😔☹️😖

    • @DavinderSingh-m4z
      @DavinderSingh-m4z 9 หลายเดือนก่อน +1

      Sariya kudiya ni hundiya ewe Diya

    • @jatinderkaur2491
      @jatinderkaur2491 9 หลายเดือนก่อน +1

      Sariya eko jehia nhi hundia

  • @KamalNandghariya
    @KamalNandghariya 6 หลายเดือนก่อน +111

    ਕਿਸ ਕਿਸ ਨੂੰ ਥਾਪੀ ਅਾਲਾ ਸੀਨ ਘੈਟ ਲੱਗਾ

  • @jaggi___0019
    @jaggi___0019 9 หลายเดือนก่อน +7

    ਦਿਲ ਦੀ‌ ਗੱਲ ਕਰ ਗਿਆ ਬਾਈ
    ❤❤❤

  • @gurjantjantimusic5603
    @gurjantjantimusic5603 9 หลายเดือนก่อน +31

    Love you so much friends kro enjoy apna song... Mere dil di Gal...Veer Gulab sidhu di buland awaaj ch...deyo pyar comments karke

  • @RehanSinha-ei2zx
    @RehanSinha-ei2zx 16 วันที่ผ่านมา +1

    2025 me kon sun rha h ❤❤❤

  • @im___crown
    @im___crown 9 หลายเดือนก่อน +55

    ਅੱਜ ਕੱਲ ਤਾਂ ਕੋਈ ਕਿਸੇ ਦਾ ਹੈਣੀ ਸਬ ਮੱਤਲਬ ਦੇ ਨੇ

    • @MehakpreetKaur-m9s
      @MehakpreetKaur-m9s 7 หลายเดือนก่อน +1

      👌👌👌👌

    • @im___crown
      @im___crown 7 หลายเดือนก่อน

      @@MehakpreetKaur-m9s thank you ji

    • @im___crown
      @im___crown 7 หลายเดือนก่อน

      @@MehakpreetKaur-m9s hii

    • @im___crown
      @im___crown 7 หลายเดือนก่อน

      Hi

  • @bittu_shindeala
    @bittu_shindeala 5 หลายเดือนก่อน +4

    ਤੈਨੂੰ ਦੇਖੇ ਅੱਖ ਚੱਕ ਕੇ ਨੀ ਮੈਂ ਹੱਡ ਗੈਰਾਂ ਦੇ ਸੇਕਾਂ ❤😢❤

  • @lovepreetkanng9187
    @lovepreetkanng9187 6 หลายเดือนก่อน +2

    ਬਈ ਮੋਟਰ ਤੇ ਬੈਠ ਕੇ ਸੁਣ ਰਿਹਾ ਬੋਹਤ ਸਕੂਨ ਆ ਬਾਈ ਗਾਣੇ ਚ

  • @bhullarbeant1643
    @bhullarbeant1643 9 หลายเดือนก่อน +7

    ਵੀਡਿਓ ਵਾਲਾ ਸਿਰਰਾ ਲਾਤਾ ਬਾਈ ਜੀਉ ਬਾਈ

  • @skgamer744-ik6qu
    @skgamer744-ik6qu 8 หลายเดือนก่อน +6

    ਸਿਧੂ ਤੋਂ ਬਾਅਦ ਗੁਲਾਬ ਬਾਈ ਹੀ ਆ ਜਿਹੜਾ ਮਨ ਨੂੰ ਚੰਗਾ ਲੱਗਿਆ

  • @karanveersingh251
    @karanveersingh251 9 หลายเดือนก่อน +11

    ਵੀਰ ਜਾਨ ਕੱਢ ਤੀ ਓਏ ਬਸ ਗਾਣਾ ਸੁਣ ਕੇ ਤੇਰਾ ਨਾ ਪੁਰਾਣੀ ਯਾਦਾਂ ਤਜਿਆ ਹੋ ਗਈਆਂ ਬਾਈ ਜਾਨ ਕੱਢਤੀ ਵੀਰ ਯਾਰ ਲਵ ਯੂ ਆ ਵੀਰੇ ਤੈਨੂੰ

  • @userfriendsdjsoundkabarwala
    @userfriendsdjsoundkabarwala 9 หลายเดือนก่อน +24

    ਮੈ ਤਾਂ sidhu ਦੇ ਨਵੇ gane ਦੀ ਉਡੀਕ ch ਹਾਂ 😊😊❤❤

  • @HarpreetSinghHappy-s4j
    @HarpreetSinghHappy-s4j 3 หลายเดือนก่อน +1

    ਵੀਰੇ ਦਿਲੋਂ ਦਵਾਵਾਂ ਵਾਹਿਗੁਰੂ ਚੜ੍ਹਦੀ ਕਲਾ ਕਰਨ ਛੋਟੇ ਭਰਾ ਗੁਲਾਬ ਸਿੱਧੂ ।ਵੀਰ ਚੜਦੀ ਕਲਾ ਕਰਨ

  • @rinkumattran
    @rinkumattran 9 หลายเดือนก่อน +7

    ❤❤ਘੈਂਟ ਮਿਊਜ਼ਿਕ ਟਾਈਮ ❤❤❤👌👌

  • @anterjotsingh3778
    @anterjotsingh3778 9 หลายเดือนก่อน +9

    Oh sala Dil jiha nahin manda tainu hor kise naal dekhan like

    • @NaamSanjayYadav
      @NaamSanjayYadav 8 หลายเดือนก่อน

      Ii😅 nhi nhi 😮 hhi b

  • @Virdi1984
    @Virdi1984 6 หลายเดือนก่อน +2

    ਸਕੂਲਾਂ,ਕਾਲਜਾਂ,ਯੂਨੀਵਰਸਿਟੀਆਂ ਨੂੰ ਆਸ਼ਕੀ ਤੇ ਨਸ਼ੇ ਦੇ ਅੱਡੇ ਬਣਾ ਛੱਡਿਆ ਪਿਆਰ ਮੋਹਬੱਤਾਂ ਕਰਨ ਲਈ, ਪੜ੍ਹਾਈ ਦੇ ਨਾਮ ਤੇ ਇਹੀ ਕੁੱਝ ਹੁੰਦਾ

  • @JanviSingh-jx9gw
    @JanviSingh-jx9gw 9 หลายเดือนก่อน +8

    if making someone cry was the mission of song then you won ...... won like a CHAMPION ..... HMMM...

  • @Jashanpreet-kp8is
    @Jashanpreet-kp8is 7 หลายเดือนก่อน +1

    ਪਤਾ ਨਹੀਂ ਲੱਗਿਆ ਕਿਹੜੇ ਵੇਲੇ ਵਾਹਨ ਵਾ ਦੀ ਤਾ ਇਹ ਗਾਣਾ ਸੁਣ ਕੇ ਬਹੁਤ ਵਧੀਆ ਬਾਈ ਸਲੂਟ ਮਾਰਦੇ ਆ

  • @GurjantSingh-ic3bj
    @GurjantSingh-ic3bj 9 หลายเดือนก่อน +4

    Me repeat te sunda hunda aa vr both vadia likhiya te gayaa aa rab chardi kala ch rakhe ❤❤❤😊😊

  • @Makhan-r1j
    @Makhan-r1j 9 หลายเดือนก่อน +17

    ❤ ਸਿਰਾ ਗੱਲਬਾਤ ਬਹੁਤ ਜ਼ਿਆਦਾ ਵਧੀਆ ਗਾਣਾ ਤੇ ਲਿਖੀਆਂ ਬਹੁਤ ਵਧੀਆ ਬਾਈ ਨੇ ਬਾਬਾ ਨਾਨਕ ਮਾਹਾਰਾਜ ਜੀ ਹੋਰ ਤਰੱਕੀਆਂ ਬਖਸ਼ਣ ਜੀ ❤

  • @singhinderjeet8165
    @singhinderjeet8165 10 วันที่ผ่านมา +1

    2025 wala kon kon

  • @harinderdhillon1
    @harinderdhillon1 9 หลายเดือนก่อน +8

    👌👌👌👌👌👌👌👌👌👌👌
    Gulab Sidhu ghaint voice
    And Gurjañt Janti y nu mubarka
    👍👍👍👌👌✌️✌️✌️✌️🥇

  • @Harpreetkaur-p4m
    @Harpreetkaur-p4m 9 หลายเดือนก่อน +5

    Sidhu sir mein har song sundi ha.A song v👌👌👌👌👌👌❤️❤️❤️❤️❤️❤️❤️❤️❤️🌹🌹🌹 Hk from Amritsar

  • @reenusidhu4362
    @reenusidhu4362 8 วันที่ผ่านมา

    Gulab sidhu same mera partner ਵਰਗੇ lag da ona menu first time ahi song ਸੁਣਾਇਆ ce ta hun jado main sun de mera dill c ona ਲਈ hor ve pyar vad jnda❤❤

  • @YunasKhan-oh7bu
    @YunasKhan-oh7bu 9 หลายเดือนก่อน +5

    Sira Karta mUSApuria g 🎬❤️‍🔥👌

  • @SurprisedBackpacker-fi4ol
    @SurprisedBackpacker-fi4ol 9 หลายเดือนก่อน +5

    Bai bhut vadia song koi ankh je wala song vi upload kardo 🙏❤

  • @kamalsingh6792
    @kamalsingh6792 2 หลายเดือนก่อน +1

    ਦਿਲ ਨੂੰ ਛੋਹ ਕੇ ਲੇ ਗੋਆ ਇਹ ਗੀਤ ਮੇਰੇ ਦਿਲ ਦੇ ਸਬ ਤੋਂ ਕਰੀਬ ਹੈ ! ਬੁੱਤ ਹੀ gahit ਗੀਤ ਵੀਰ ਜਿਲ

  • @GurpreetSingh-t9m4r
    @GurpreetSingh-t9m4r 9 หลายเดือนก่อน +4

    ❤❤ veere musaa vadiyan rakh lo vadiya lagdiyan ne

  • @KulwinderSingh-rb7gl
    @KulwinderSingh-rb7gl 9 หลายเดือนก่อน +7

    ਬਾਈ ਤੇਰਾ sad song ਬਹੁਤ ਹੀ ਵਧੀਆ ਹੈ ਤੂੰ sad song ਹੀ ਗਾਈਆਂ ਕਰ ਬਾਈ ਤੇਰੀ ਬਹੁਤ ਹੀ ਮਿੱਠੀ ਆਵਾਜ਼ ਹੈ sidhu moose Wale bai tara❤❤❤❤

  • @PammabadeshaBadesha
    @PammabadeshaBadesha 8 หลายเดือนก่อน +9

    ❤ ਸੱਚਾ ਪਿਆਰ ਕਿਸੇ ਨਾਲ ਨਹੀਂ ਦੇਖ ਹੁੰਦਾ❤❤❤❤ love u ਸਿੱਧੂ ਬਾਈ

  • @rubaxichatli8618
    @rubaxichatli8618 9 หลายเดือนก่อน +4

    Nice voice Gurjant Singh janti bro

  • @karamjitmandmandjit8463
    @karamjitmandmandjit8463 5 วันที่ผ่านมา

    ਬਹੁਤ ਹੀ ਅਹਿਮ song ਹੈ ❤
    ਮਾਂ ਗੂਆ ਬੈਠੇ,,,nice
    ,karamjit mand ਵੱਲੋਂ ❤ਸ਼ੁਭਕਾਮਨਾਵਾ ❤

  • @SabarAli-u6p
    @SabarAli-u6p 10 วันที่ผ่านมา +5

    Beautiful song

  • @harmangill4530
    @harmangill4530 2 หลายเดือนก่อน +4

    Nice song 💯💯

  • @kaurvidya6248
    @kaurvidya6248 4 หลายเดือนก่อน +1

    ਜਿੰਨੇ ਵਾਰੀ ਮਰਜੀ ਸੁਣ ਲਓ ਤਾਂ ਵੀ ਮਨ ਨੀ ਭਰਦਾ

  • @ManishKumar-fv7qj
    @ManishKumar-fv7qj 8 หลายเดือนก่อน +4

    I love songs ❤❤❤❤❤❤❤❤❤❤

  • @ShrikaSharika
    @ShrikaSharika 8 หลายเดือนก่อน +4

    Very nice ♥️♥️♥️♥️

  • @amarjitgill4940
    @amarjitgill4940 หลายเดือนก่อน +1

    🎉🎉❤❤😮😮😊😊ਦਿਲ ਨੂੰ ਛੂਹ ਗਿਆ ਵੀਰ ਜੀ

  • @shamshersingh1493
    @shamshersingh1493 24 วันที่ผ่านมา

    ਬਹੁਤ ਤਕਲੀਫ ਹੁੰਦੀ ਜਦੋਂ ਆਪਾਂ ਕਿਸੇ ਨਾਲ ਦੇਖ ਲਿਆ ਖੜੇਆ ਨੂੰ ਦਿਲ ਬਹੁਤ ਦੁੱਖਦਾ ਏ

  • @DeepGhudda
    @DeepGhudda 13 วันที่ผ่านมา +1

    Bhut ghaint avaj aa jaan
    Lyrics vi bhut shone aa veer❤❤

  • @Ranjeetsidhu-o8s
    @Ranjeetsidhu-o8s 3 หลายเดือนก่อน

    ਕਲਾਕਾਰ ਨਵੇ ਜੈ ਬਹੁਤ ਵਧੀਆ ਗੀਤ ਗਾਉਦੇ ❤❤ ਆ ਪਰ 6 ਕੁ ਮਹੀਨੇ ਫਿਰ ਘਰਾਂ ਦੀ 😂😂 ਪਰ ਸਾਡਾ ਸਿੱਧੂ ਮਸੇਵਾਲਾ❤ alll time top ❤💪

  • @kalasidhu2316
    @kalasidhu2316 6 หลายเดือนก่อน +1

    ਦਿਲ ਜੀਤ ਲਿਆ,❤❤😊❤😊❤❤❤❤❤❤❤😂😂🎉❤🎉😂❤🎉❤🎉❤🎉😂😊🎉❤🎉❤😂❤🎉❤🎉😂😂❤🎉

  • @that______prince24
    @that______prince24 หลายเดือนก่อน

    ਅੱਜ ਕੌਣ ਕੌਣ ਗਾਣਾ ਸੁਣ ਰਿਹਾ ਹੈ ਉਹ ਲਾਈਕ ਕਰੋ

  • @official.singh.828
    @official.singh.828 11 วันที่ผ่านมา +1

    Nice Bai ji waheguru ji sonu hor be tarki bakhshe 🎉🎉🎉🎉

  • @royalstarmusic6774
    @royalstarmusic6774 2 หลายเดือนก่อน

    ਮਹੀਨੇ ਵਿਚ 10.10ਗੀਤ ਸੁੱਟਦਾ ਸੱਚ ਹੀ ਹੈ 22,ਗੁਲਾਬ ਸਿੱਧੂ 🎉🎉🎉

  • @RupinderSingh-wv7vb
    @RupinderSingh-wv7vb 9 หลายเดือนก่อน +2

    ਸਹੀ ਗੱਲ ਗੁਲਾਬ ਵੀਰੇ ਸਟੈਂਡ ਨੀ ਅੱਜ ਕਲ ਕਿਸੇ ਦਾ ਬੱਸ ਖੁਸ ਰਹੋ

  • @JassSanghaVlogs
    @JassSanghaVlogs วันที่ผ่านมา

    ਬਾਈ ਸਾਰੀ ਵੀਡੀਓ ਚ ਬੁੱਲ ਜਿਹੇ ਘੁੱਟੀ ਗਿਆ ! ਕਿ ਗੱਲ ਕੁਜ ਲਾਇਆ ਸੀ ਵਿੱਚ ?? 😅

  • @NonuJoga-r4k
    @NonuJoga-r4k 2 หลายเดือนก่อน +1

    Bhut shoni awaj aa veere ❤waheguru trkiaya bakhse

  • @paramjitsandhar4550
    @paramjitsandhar4550 7 หลายเดือนก่อน

    ਬਾਈ ਜਿਸ ਵਿੱਚ ਕਲਾਂ ਹੁੰਦੀ ਹੈ ਉਹ ਗਾਲਾ ਨਾਹੀ ਕੱਡਦੇ | ਧੰਨ ਤੇਰੀ ਮਾਂ ਅਤੇ ਭੈਣ ਜਿਹੜੀ ਤੇਰੇ ਚਵਲ ਦੇ ਗਾਣੇ ਸੁਣਦੀਆ

    • @ladisingh6714
      @ladisingh6714 7 หลายเดือนก่อน

      P😊😊😊😊

  • @AbhijotChuhan
    @AbhijotChuhan 10 วันที่ผ่านมา +1

    Janggg Dhillon no 1 writers❤❤❤❤

  • @MagiMagi-l3v
    @MagiMagi-l3v 8 หลายเดือนก่อน

    ਬਾਈ ਸਿਰਾ ਹੀ ਕਰਵਾਇਆ ਪਿਆ ਆਹ ਗੀਤ ਨੇ ਤਾਂ😅😅😅ਮੰਨਣਾ ਪੈਣਾ ,ਕੇ ਬਾਈ ਗੁਲਾਬ ਸਿੱਧੂ ਨੇ ਬੜੀ ਰੀਜ ਨਾਲ ਮੁੰਡਿਆ ਦੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਇਸ ਗੀਤ ਵਿੱਚ , ਜ਼ੋ ਕੇ ਮੁੰਡੇ ਆਪਣੀ ਸਹੇਲੀ ਨੂੰ ਕਿਹ ਵੀ ਨਹੀਂ ਸਕਦੇ ਦੂਰ ਹੋਣ ਦੇ ਡਰ ਤੋਂ 😅😅

  • @RaviKhan-lt7yd
    @RaviKhan-lt7yd 6 หลายเดือนก่อน

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ, ਖੁਦਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਮੈ ਹਮੇਸ਼ਾ ਤੁਹਾਡੇ ਗੀਤ ਸੁਣਦਾ ਰਹਿੰਦਾ ਹਾਂ❤ love u always❤

  • @GurbinderSingh-x8l
    @GurbinderSingh-x8l หลายเดือนก่อน +2

    Nice song and gal baat ke❤❤❤🎉🎉🎉

  • @bogasingh9611
    @bogasingh9611 8 หลายเดือนก่อน

    ਬਹੁਤ ਪਿਆਰਾ song ਆ ਬਾਈ ਸਦਾ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ👍🥰

  • @arunpreetSingh-os4fx
    @arunpreetSingh-os4fx 2 หลายเดือนก่อน +1

    ਕਿਆ ਬਾਤ ਕਿੰਨਾਂ ਸੋਹਣਾਂ ਗੀਤ

  • @nimratkaurbani9097
    @nimratkaurbani9097 4 หลายเดือนก่อน

    ਬਾਈ ਓਏ ਮਰਨ ਨੂੰ ਦਿਲ ਕਰਦਾ ਸਾਲਾਂ ਐਵੇਂ ਲਗਦਾ ਆਪਣੇ ਨਾਲ ਮੇਰਾ ਸਾਰਾ ਕੁਝ ਲੈ ਗਈ ਬਾਈ ਸਰੀਰ ਚ ਜਾਨ ਨੀ ਰਹੀ ਲੱਤਾ ਵੀ ਕੰਮ ਛੱਡ ਗਿਆ ਬੱਸ ਐਵੇਂ ਲਗਦਾ ਜ਼ਿੰਦਗੀ ਖੜ ਗਈ 😭😭😭

  • @RajRai-ev8it
    @RajRai-ev8it 7 หลายเดือนก่อน +1

    Sahi gall a bai dil sala nai kanda😢😢😢😢😢

  • @Dogaddakennle2023Japjit
    @Dogaddakennle2023Japjit 4 หลายเดือนก่อน

    ਬਹੁਤ ਸੋਹਣਾ ਲਿਖਿਆ ਤੇ ਆਵਾਜ਼ v bahut ਸੋਹਣੀ

  • @TarunJeet-qt4to
    @TarunJeet-qt4to 4 หลายเดือนก่อน

    Bai geet bohat sohna m ❤ਘੱਟੋ-ਘੱਟ 10-15 wari suniya wa 💯💯

  • @MandeepSingh-ry6ps
    @MandeepSingh-ry6ps 2 หลายเดือนก่อน

    ਗੁਲਾਬ ਏਦਾਂ ਹੀ ਚਲਣਾ ❤

  • @HAZAROREASIONS
    @HAZAROREASIONS 8 หลายเดือนก่อน

    ਹੀਰਿਆਂ ਤੋਂ ਮਹਿੰਗੀ ਮੇਰੀ ਮਾਂ ਨੇ ਕਦੇ ਨਾ ਸੋਨਾ ਪਾ ਦੇਖਿਆ ❤

  • @LakhviR19JhamaT87
    @LakhviR19JhamaT87 หลายเดือนก่อน

    Writer Saab ne bahut khubsurat geet likhya ❤ te kulwinder billa ne bakamal gaya geet ❤ parmatma tuhanu hmesha chrdikala ch rkhe 🙏

  • @deep_ofcs
    @deep_ofcs 9 หลายเดือนก่อน +2

    Sidhu moosewala fans❤❤

  • @harmandeepsingh1417
    @harmandeepsingh1417 9 หลายเดือนก่อน

    Siraaaaaaa geet Aa bai de sare hi sadi Gaddi vich ta Gulab sidhu hi chalda Aaa. Okay... ❤❤🎉

  • @skgamer744-ik6qu
    @skgamer744-ik6qu 8 หลายเดือนก่อน

    ਮੈਂ ਤਾਂ ਸਿਧੂ ਨੂੰ ਤੇ ਗੁਲਾਬ ਸਿਧੂ ਨੂੰ ਦਿਨ ਵਿੱਚ ਬਹੁਤ ਵਾਰ ਸੁਣਦਾ ਬਾਈ

  • @kanwardeepsingh9819
    @kanwardeepsingh9819 9 หลายเดือนก่อน +1

    Justice for Sidhu mosse wala ❤❤❤