ਸਿੱਖ ਕਿਸਨੂੰ ਗੁਰੂ ਮੰਨੇ ? Dharam Singh Nihang Singh | Sach Khoj Academy | Sikh Kisnu Guru Manne

แชร์
ฝัง
  • เผยแพร่เมื่อ 28 มิ.ย. 2021
  • A Question by Tahal Singh, Vancouver. ( ਸਿੱਖਾਂ ਲਈ ਗੁਰੂ ਕੌਣ ਹੈ ? )
    ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ ____ ⥈⥈ ⌘ ⇹⇹ ____ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ ____ ⥈⥈ ⌘ ⇹⇹ ____ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ ____ ⥈⥈ ⌘ ⇹⇹ ____ ✫★
    ⟳⯮ 𝐋𝐢𝐧𝐤𝐬 ⯬⟲
    ➊ 𝐌𝐚𝐢𝐧 𝐖𝐞𝐛𝐬𝐢𝐭𝐞: sachkhojacademy.wordpress.com
    ➋ 𝐘𝐨𝐮𝐓𝐮𝐛𝐞: / sachkhojacademy
    ➌ 𝐌𝐩𝟑 𝐃𝐨𝐰𝐧𝐥𝐨𝐚𝐝 𝐖𝐞𝐛𝐬𝐢𝐭𝐞: www.sachkhojacademy.net
    ➍ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadkosh.blogspot.com
    ➎ 𝐓𝐰𝐢𝐭𝐭𝐞𝐫: / sachkhojacademy
    ➏ 𝐅𝐚𝐜𝐞𝐛𝐨𝐨𝐤: / sachkhojacademy
    ➐ 𝐈𝐧𝐬𝐭𝐚𝐠𝐫𝐚𝐦: / sachkhojaca. .
    ➑ 𝐀𝐧𝐝𝐫𝐨𝐢𝐝 𝐀𝐩𝐩: play.google.com/store/apps/de...
    ➒ 𝐋𝐢𝐭𝐞𝐫𝐚𝐭𝐮𝐫𝐞: sachkhojacademy.wordpress.com...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #DharamSinghNihangSingh
    #SachKhojAcademy
    An INC ( Indian Nationalist Channel ) Presentation.
    +91 7009454649.

ความคิดเห็น • 314

  • @devindersunny6359
    @devindersunny6359 3 ปีที่แล้ว +26

    ਆਦਿ ਅੰਤਿ ਏਕੈ ਅਵਤਾਰਾ || ਸੋਈ ਗੁਰੂ ਸਮਝਿਯਹੁ ਹਮਾਰਾ || 🙏🏻🙏🏻

    • @Jesus14308
      @Jesus14308 ปีที่แล้ว

      Jesus nay kaha aad or ant mai he huu

    • @vardaantv542
      @vardaantv542 ปีที่แล้ว

      ​@@Jesus14308JESUS NE KAHA MAI PARMESHWAR KA IKLAUTA SAPUTAR HOON...

    • @jaswantsinghvirk9468
      @jaswantsinghvirk9468 11 หลายเดือนก่อน +1

      ਵਾਹਿਗੁਰੂ
      ਗੁਸਤਾਖ਼ੀ ਮੁਆਫ਼
      ਇਹ ਗੱਲਾਂ ਚਰਚ ਕਰਿਆ ਕਰੋ
      ਸਾਰੇ ਰੱਬ ਦੇ ਪੁੱਤਰ
      ਜਿੰਨੇ ਅਵਤਾਰ ਆਏ
      ਉਹ ਸਪੈਸ਼ਲ ਨੇ
      ਸਤਕਾਰ ਜੋਗ ਨੇ
      ਸੋ ਜੋ ਆਪਣੇ ਪੈਗੰਬਰ ਨੂੰ ਵੱਡਾ ਕਹਦਾ ਉਹ ਕੱਟੜਪੰਥੀ ਨੇ
      ਉਪਰੋਕਤ ਸ਼ਬਦ ਸੋਚ ਵਿਚਾਰ ਕੇ ਪੜ੍ਹਨ ਤੇ ਲਿਖਣਾ
      ਗੁਸਤਾਖ਼ੀ ਮੁਆਫ਼
      ਵਾਹਿਗੁਰੂ

    • @ashokklair2629
      @ashokklair2629 10 หลายเดือนก่อน +1

      ਨਿਹੰਗ ਧਰਮ ਸਿੰਘ ਜੀ! ਜੇ ਤੁਸੀ ਅਜੇ (ਗਿਆਨ ਗੁਰੂ) & (ਗੁਰੂ ਨਾਨਕ ਜੀ) ਵਿਚ ਫਰਕ ਸਮਝਦੇ ਹੋ ਤਾ ,ਅਜੇ ਤੁਸੀ ਭਰਮ‌ ਵਿਚ ਅਤੇ ਦੁਬਿਧਾ (duality) ਵਿਚ ਫਸੇ ਹੋਏ ਹੋ ਜੀ!
      ਕਿਉਕਿ ਗਿਆਨ ਗੁਰੂ ਨੇ ਹੀ ਗੁਰੂ ਨਾਨਕ ਜੀ ਦਾ ਸਰੀਰ ਧਾਰਕੇ ਤੁਹਾਨੂੰ ਗਿਆਨ ਦਿਤਾ ਹੈ।

    • @ashokklair2629
      @ashokklair2629 10 หลายเดือนก่อน +1

      ਨਿਹੰਗ ਧਰਮ ਸਿੰਘ ਜੀ! ਜੇ ਤੁਸੀ ਅਜੇ (ਗਿਆਨ ਗੁਰੂ) & (ਗੁਰੂ ਨਾਨਕ ਜੀ) ਵਿਚ ਫਰਕ ਸਮਝਦੇ ਹੋ ਤਾ ,ਅਜੇ ਤੁਸੀ ਭਰਮ‌ ਵਿਚ ਅਤੇ ਦੁਬਿਧਾ (duality) ਵਿਚ ਫਸੇ ਹੋਏ ਹੋ ਜੀ!
      ਕਿਉਕਿ ਗਿਆਨ ਗੁਰੂ ਨੇ ਹੀ ਗੁਰੂ ਨਾਨਕ ਜੀ ਦਾ ਸਰੀਰ ਧਾਰਕੇ ਤੁਹਾਨੂੰ ਗਿਆਨ ਦਿਤਾ ਹੈ।

  • @ParamjitSingh-ts1kx
    @ParamjitSingh-ts1kx 7 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ।

  • @deensingh
    @deensingh 3 ปีที่แล้ว +10

    ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ

  • @kawal704
    @kawal704 ปีที่แล้ว +7

    The World need of such Relegious Leaders ❤

  • @MotiLal-qj9sp
    @MotiLal-qj9sp 3 ปีที่แล้ว +5

    ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏🙏🙏

  • @GurbanibsMusic
    @GurbanibsMusic 3 ปีที่แล้ว +9

    ਗੁਰ ਨਾਨਕ ਪਰਤਖਿ ਹਰਿ

    • @ashokklair2629
      @ashokklair2629 ปีที่แล้ว +1

      100%✓✓✓✓

    • @manjeetsingh5658
      @manjeetsingh5658 ปีที่แล้ว +3

      Gur nanak keha . Hr guru a nanak gur a . Oh kehnde nanak ne hr nu partakh kr lya nank ne smj leya hr nu jan lya

  • @hsbajwasingh338
    @hsbajwasingh338 3 ปีที่แล้ว +7

    Wonderful thoughts about Guru and religion for shaping a good human being for serving humanity irrespective of their faith cast and colour

  • @jagjitsingh1993
    @jagjitsingh1993 3 ปีที่แล้ว +7

    Bapu ji you really great salutes

  • @gagandeepsinghsingh9254
    @gagandeepsinghsingh9254 7 หลายเดือนก่อน

    ਸੱਤਬਚਨਜੀ ਬਾਪੂ ਧਰਮ ਸਿੰਘ ਨਿਹੰਗ ਸਿੰਘ ਜੀ ਗੁਰ ਸਿੱਖ ਆਂਡੇਆ ਵੈਚ ਸਕਦਾ ਰਾਹੀਂ ਕਿਰਤ ਕਰ ਸਕਦਾ

  • @user-lp4jv6lg7c
    @user-lp4jv6lg7c 5 หลายเดือนก่อน +1

    ਵਾਹ ਬਾਬਾ ਜੀ ਅਤੀ ਉਤਮ ਗਿਆਨ

  • @GurbanibsMusic
    @GurbanibsMusic 3 ปีที่แล้ว +9

    ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ

    • @Akaalsingh1996
      @Akaalsingh1996 ปีที่แล้ว

      ਇਹ ਤਾ ਗੁਰਦਾਸ ਦੀਆ ਵਾਰਾ ਚ ਲਿਖਿਆ

    • @GurbanibsMusic
      @GurbanibsMusic ปีที่แล้ว +1

      @@Akaalsingh1996 ਫਿਰ ਪ੍ਰੇਸ਼ਾਨੀ ਕੀ ਹੈ ਵੀਰ ਜੀ

    • @vardaantv542
      @vardaantv542 ปีที่แล้ว +1

      ​@@Akaalsingh1996BHAI GURDAS JI DIYAN VAARAN NU GURBANI DI KUNJI DA DRJA DITTA HAI GURU SAHIB JI NE VEERE

    • @Deepak_aurveda
      @Deepak_aurveda ปีที่แล้ว

      ​@@Akaalsingh1996 ਗੁਰੁ ਰਾਮਦਾਸ ਰਾਖਹੁ ਸਰਣਾਈ, ਇਹ ਤਾਂ ਨੀ ਭਾਈ ਗੁਰਦਾਸ ਦੀਆਂ ਵਾਰਾਂ ਚ ?

    • @Akaalsingh1996
      @Akaalsingh1996 ปีที่แล้ว +1

      @@Deepak_aurveda ਰਾਮਦਾਸ ਜੀ ਆਖਦੇ ਆ ਕਿ ਅਸੀ ਅਕਾਲਪੁਰਖ ਜੀ ਆਪ ਜੀ ਦੀ ਸ਼ਰਨ ਚ ਆ ਏ ਆ ਸਾਡੀ ਰੱਖਿਆ ਕਰੋ।। ਗੁਰ ਦਾ ਅਰਥ ਫਾਰਮੂਲਾ ਮੈਥਡ ਤਰੀਕਾ ਵਿਧੀ ਹੈ।।। ਗੁਰੂ ਦਾ ਅਰਥ ਗਿਆਨ ਹੈ

  • @paramjeet5446
    @paramjeet5446 3 ปีที่แล้ว +9

    Greattttt

  • @trueforyouchannel1807
    @trueforyouchannel1807 3 ปีที่แล้ว +4

    Bahut vadhiya

  • @ravneetsinghbhanghu3737
    @ravneetsinghbhanghu3737 3 ปีที่แล้ว +3

    baba tuhanu pata jine soji hoi tuhanu rabb de mrzi nl oni hi gl kr sakde ho jine lok ne duniya vch onee hi rabb ne

  • @GurbanibsMusic
    @GurbanibsMusic 3 ปีที่แล้ว +7

    ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ

  • @sarabjeetkaur1836
    @sarabjeetkaur1836 3 หลายเดือนก่อน

    Wah ji waah kyaa khoob samjhaya Hai bapu ne

  • @gurmindersinghak47
    @gurmindersinghak47 ปีที่แล้ว +2

    ਵਾਹਿਗੁਰੂ ਜੀ

  • @harpreetSingh-oh2ev
    @harpreetSingh-oh2ev 2 ปีที่แล้ว +3

    Waheguru ji 🙏

  • @supremecourt103
    @supremecourt103 2 ปีที่แล้ว +2

    Kya baat hai ji.

  • @gagandeepsingh8282
    @gagandeepsingh8282 3 ปีที่แล้ว +4

    Greatttt

  • @kawal704
    @kawal704 ปีที่แล้ว +8

    I see only Baba Dharm Singh Ji as Real Gursikh who know everything about Gurmat ❤

  • @harminderkaur5806
    @harminderkaur5806 2 ปีที่แล้ว +3

    greatttt

  • @Song-od4vs
    @Song-od4vs 3 ปีที่แล้ว +11

    Very intresting always get to learn cant stop hearing eager to hear always. Thx bapu ji and the camera team for all efforts.

  • @user-pn1cs2os9m
    @user-pn1cs2os9m 2 ปีที่แล้ว +1

    Good vichar

  • @manavloksingh8106
    @manavloksingh8106 7 หลายเดือนก่อน

    ☝️one of the greatest personalities in history of sikhi ☝️✍️ Shri gurumukh Shri dharm Singh nihang Singh 🙏🇮🇳🌎 great interview

  • @livemintu99
    @livemintu99 3 ปีที่แล้ว +5

    Good

  • @ramavtar72
    @ramavtar72 3 ปีที่แล้ว +1

    ਬਾਬਾ ਨਾਨਕ ਜੀ

  • @Phantom_Shadow7
    @Phantom_Shadow7 6 หลายเดือนก่อน

    Dhan dhan shiri guru Granth Sahib Maharaj purnan jaagdi jot 📿🙏 Ek Oangkar Satnaam shiri WAHEGURU 🙏

  • @baljitsidhu8912
    @baljitsidhu8912 7 หลายเดือนก่อน

    ਗੁਰੁ ਨਾਨਕੁ ਨਾਨਕੁ ਹਰਿ ਸੋਇ।।❤❤

  • @gurmitsaran9844
    @gurmitsaran9844 3 ปีที่แล้ว +4

    Yes guru nanak sahib ( shabe guru , surt dun chella)

  • @user-dx6bn6nm6u
    @user-dx6bn6nm6u 6 หลายเดือนก่อน

    God bless you you may live long I am seventy year I never heard in my life the priest but ever you told hindered present is right because I love only granth sahib keep it rgularly

  • @shizuka5606
    @shizuka5606 3 ปีที่แล้ว +4

    🙏💐

  • @tevinderkaur
    @tevinderkaur 9 หลายเดือนก่อน +1

    Super

  • @pritamkaur6120
    @pritamkaur6120 3 ปีที่แล้ว +4

    🙏🏻🙏🏻

  • @preetmohinder5568
    @preetmohinder5568 3 ปีที่แล้ว +5

    🙏🙏

  • @bikramjeetsingh9557
    @bikramjeetsingh9557 ปีที่แล้ว +3

    🙏🙏🙏🙏 dhan bapu ji

    • @RanjitSingh-rk7lg
      @RanjitSingh-rk7lg ปีที่แล้ว +1

      ਪੰਜਾਬੀ ਵਿੱਚ ਤਾਂ ਬੋਲ ਰਹੇ ਨੇ ਭਾਈ ਸਾਹਿਬ।

  • @sardulsingh717
    @sardulsingh717 3 ปีที่แล้ว +4

    True lightning

  • @KhalsaLS
    @KhalsaLS 3 ปีที่แล้ว +4

    Tahal Singh Ji, humble request. Since Gurbani is being discussed, do please cover your head with a scarf to accord the respect to it.

  • @Fully_Fearless1911
    @Fully_Fearless1911 ปีที่แล้ว +1

    Nice Bapu ji

  • @gagandeepsingh8282
    @gagandeepsingh8282 2 ปีที่แล้ว +1

    Nice

  • @KuldeepSingh-zc4wt
    @KuldeepSingh-zc4wt 2 ปีที่แล้ว +3

    GAYAN 🗯️ Guru ATAM updesho 🗯️🗯️🗯️

  • @pramila7l
    @pramila7l 3 ปีที่แล้ว +5

    🙏🙏🙏🙏

  • @user-ec3mf5rc5s
    @user-ec3mf5rc5s 3 ปีที่แล้ว +6

    Chardiklaa bapu ji

  • @tarlochansingh4213
    @tarlochansingh4213 3 ปีที่แล้ว +4

    Wehaguru ji wehaguru ji wehaguru ji
    Maher karo ji

  • @varindersingh5167
    @varindersingh5167 3 ปีที่แล้ว +5

    🙏🙏🙏🙏🙏

  • @SukhdevSingh-tb8xn
    @SukhdevSingh-tb8xn 3 ปีที่แล้ว +3

    Baba ji namaskar ji
    Baba ji jo eh dohra hai ji
    Ageya bhyi aakal ki
    Eh sahi roop wich kis di rachna hai ji pwiter gurbani wich ta hai nhi ji
    Jrur dsnabji plz

  • @bhupinder1508
    @bhupinder1508 3 ปีที่แล้ว +4

    Ssa baba ji aap ji de suche suche vichar shyad koi yaa sirf tusi he kite h ji k assi aap ji de charna ch nivas mil skda h jivan safal ho jyega 🙏🌹

  • @drbrar5328
    @drbrar5328 ปีที่แล้ว +2

    🙏🙏🙏

  • @GurbanibsMusic
    @GurbanibsMusic 3 ปีที่แล้ว +9

    ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

    • @SukhwinderSingh81548
      @SukhwinderSingh81548 3 ปีที่แล้ว +6

      ਤੁਸੀ ਹਮੇਸਾ ਉਖਲ ਹੀ ਰਹਿਣਾ
      ਬਾਬਾ ਜੀ ਕੀ ਕਹੇ ਰਹੇ ਆ ਕੋਈ ਗਲ ਸਮਝ ਲੱਗੀ???

    • @GurbanibsMusic
      @GurbanibsMusic 3 ปีที่แล้ว +1

      @@SukhwinderSingh81548 ਸਮਝ ਲੱਗ ਗਈ

    • @manjeetsingh5658
      @manjeetsingh5658 2 ปีที่แล้ว

      @@SukhwinderSingh81548 😂😂😂😂😂😂😂😂😂👌

  • @mohindersingh1233
    @mohindersingh1233 4 หลายเดือนก่อน +1

    ❤❤❤❤❤

  • @gurdialchand8068
    @gurdialchand8068 3 ปีที่แล้ว +3

    God

  • @parmindersingh538
    @parmindersingh538 3 ปีที่แล้ว +12

    ਗੁਰੂ ਨਿਰੰਕਾਰ ਹੈ ਜੋ ਪ੍ਮੇਸਰ ਹੈ। 🙏

    • @kalkalkiavtar24th38
      @kalkalkiavtar24th38 3 ปีที่แล้ว

      VEER JI SORRY LEKIN GURU JI ME AKAL PURAKH JI KI NIRGUN SHABAD DHAR AATI HAI ISS LIYE SHAREER SATGURU NAHI SATGURU SHABAD HAI JI VEER JI ME APP JI KO EK AUDIO BHEJUGA SATGURU SHABAD JI KE BAARE ME PLZ APNA WHATSAPP NO DO JI MERA NO.9914961471 HAI

    • @kalkalkiavtar24th38
      @kalkalkiavtar24th38 3 ปีที่แล้ว

      SHAREER SATKAR JOG HAI JI AUR SIRF AKAL PURAKH JI KI JOT POOJAN JOG HAI JI

    • @harkanwarkundan3625
      @harkanwarkundan3625 3 ปีที่แล้ว +4

      ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
      The Embodiment of Light, the Lord Himself is called Guru Nanak.
      ਪ੍ਰਕਾਸ਼ ਦੇ ਸਰੂਪ, ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਹੈ।

    • @kalkalkiavtar24th38
      @kalkalkiavtar24th38 3 ปีที่แล้ว +1

      @@harkanwarkundan3625 BILKUL SACH JI

    • @harkanwarkundan3625
      @harkanwarkundan3625 3 ปีที่แล้ว

      @@kalkalkiavtar24th38 jdon oh jot sawroop parmatma shareer ch aunda hai tan satguru kahounda hai

  • @sardarjisardarji1854
    @sardarjisardarji1854 10 หลายเดือนก่อน +1

    🙏🙏🙏🙏🙏🙏🙏

  • @gursewaksingh4760
    @gursewaksingh4760 ปีที่แล้ว

    ਜਦੋਂ ਦਾ ਮੈ ਇੱਕ ਵੀਡੀਓ ਦੇਖੀ ਮੈਨੂੰ ਸੱਭ ਤੋਂ ਵਦੀਆ lgga ਫਰ ਮੈਨੂੰ ਸਬ ਤੋਂ ਵਦੀਆ ehhi ਲੱਗਦਾ । ਸੱਚ ਬੋਲਦਾ ਕਿਸੇ ਤੋਂ ਡਰਦਾ ਨੀ ।

  • @happychauhan9460
    @happychauhan9460 3 ปีที่แล้ว +5

    100% true

  • @969rana
    @969rana 5 หลายเดือนก่อน +1

    Shabad guru surat dhun chela...

  • @mohiniberi2269
    @mohiniberi2269 ปีที่แล้ว +2

    Gurù ki hai guru geyan hai te geyan kitho prapat hunda hai , siraf Guru Granth Sahib Ji vicho hi geyan prapat hunda hai. Shabad hi Guru Hai. Waheguru Ji.

  • @kalkalkiavtar24th38
    @kalkalkiavtar24th38 3 ปีที่แล้ว +3

    BABA JI JO TUSI KEH RAHE HO SATGURU SHABAD WOH AKAL PURAKH JI KA DHARAM SANSAR ME AAGAYA HAI JI

  • @charanjeetsingh1415
    @charanjeetsingh1415 3 ปีที่แล้ว +5

    Dal vich fer Maia kithon Aundi VA Bertan vaste

  • @singhlali6840
    @singhlali6840 7 หลายเดือนก่อน

    Shabad guru jani ke shabad naal jodan waala guru shabad guru da chela banke shabad japke surti naal dhun baji

  • @sukhvirjhajj2619
    @sukhvirjhajj2619 3 ปีที่แล้ว +5

    Guru nanak patshah ya kise v pathsah ne apni pooja krn nu nai keha..gurbani vich ੴ nu i guru keha gya hai..

  • @mohindersingh8642
    @mohindersingh8642 3 ปีที่แล้ว +19

    ਬਾਬਾ ਜੀ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਯਥਾਰਥਵਾਦੀ ਸਿੱਖਿਆ ਹੈ ।ਸਿੱਖ ਜਗਤ ਨੂੰ ਅਜਿਹੇ ਵਿਦਵਾਨਾਂ ਦੀ ਲੋੜ ਹੈ ।

    • @ashokklair2629
      @ashokklair2629 10 หลายเดือนก่อน +2

      ਨਿਹੰਗ ਧਰਮ ਸਿੰਘ ਜੀ! ਜੇ ਤੁਸੀ ਅਜੇ (ਗਿਆਨ ਗੁਰੂ) & (ਗੁਰੂ ਨਾਨਕ ਜੀ) ਵਿਚ ਫਰਕ ਸਮਝਦੇ ਹੋ ਤਾ ,ਅਜੇ ਤੁਸੀ ਭਰਮ‌ ਵਿਚ ਅਤੇ ਦੁਬਿਧਾ (duality) ਵਿਚ ਫਸੇ ਹੋਏ ਹੋ ਜੀ!
      ਕਿਉਕਿ ਗਿਆਨ ਗੁਰੂ ਨੇ ਹੀ ਗੁਰੂ ਨਾਨਕ ਜੀ ਦਾ ਸਰੀਰ ਧਾਰਕੇ ਤੁਹਾਨੂੰ ਗਿਆਨ ਦਿਤਾ ਹੈ।

    • @ashokklair2629
      @ashokklair2629 9 หลายเดือนก่อน +3

      ਨਾਸਤਕ ਨਿਹੰਗ ਧਰਮ ਸਿੰਘ ਜੀ ਤੂੰ ਪਹਿਲਾ, ਨਾਨਕ ਜੀ ਨੂੰ ਸਰੀਰਕ ਜਨਮ ਦਿਵਾਉਣ ਵਾਲੀ, (ਦੌਲਤਾ ਦਾਈ) ਵਾਲੀ ਅਵਸਥਾ ਪਰਾਪਤ ਕਰ, ਫਿਰ ਪਤਾ ਲਗੇਗਾ ਕਿ ਰੂਹਾਨੀ ਪ੍ਰਕਾਸ (ਡੀਵਾਇਨ-ਲਾਇਟ) ਨਾਲ ਕੋਠੜੀ ਵਿਚ ਪ੍ਰਕਾਸ ਹੋਇਆ ਸੀ।

    • @kanwarsingh6488
      @kanwarsingh6488 6 หลายเดือนก่อน

      ਇਹ ਕਿਹੜੀ ਪੰਕਤੀ ਤੋ ਕੱਢਿਆ ਹੈ, ਸੰਗਤ ਨੂੰ ਚਾਨਣਾ ਪਾਓ॥

    • @kanwarsingh6488
      @kanwarsingh6488 6 หลายเดือนก่อน

      ਇਹ ਕਿਹੜੀ ਪੰਕਤੀ ਤੋ ਕੱਢਿਆ ਹੈ, ਸੰਗਤ ਨੂੰ ਚਾਨਣਾ ਪਾਓ॥

    • @ashokklair2629
      @ashokklair2629 3 หลายเดือนก่อน +1

      ਇਹ ਬਾਬਾ ਧਰਮ ਸਿੰਘ ਤਾ ਅਜੇ, ਢਢਰੀਆ ਵਾਲੇ ਵਾੰਗ, ਗੁਰੂ ਗਿਆਨ ਦੀ ਆੜ ਵਿਚ, ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਟਿੱਚ ਸਮਝਦੈ।

  • @samarparmar
    @samarparmar 8 หลายเดือนก่อน

  • @gshamsharma9069
    @gshamsharma9069 3 ปีที่แล้ว +4

    Today you have said that Ears are not required to listen to Shabad...this is what ...i have pointed out in some of your other discourse...Regards... 🙏🙏🙏....

  • @amritpal8269
    @amritpal8269 3 ปีที่แล้ว +7

    Osho, has talked on all subjects and on all religions like a crystal clear.

    • @ikodapasara8143
      @ikodapasara8143 3 ปีที่แล้ว +3

      ਹਾਹਾ ਕਿਹੜੇ ਦੁਆਰ ਰਾਹੀਂ ?

    • @user-jz2ls6qb3k
      @user-jz2ls6qb3k 3 ปีที่แล้ว

      What about saint jarnail singh ji bhindrawale did you forget him in 1984

    • @ikodapasara8143
      @ikodapasara8143 3 ปีที่แล้ว

      @@user-jz2ls6qb3k Response to my post or Amrit pal ?

    • @RatanLal-gq8nq
      @RatanLal-gq8nq 3 ปีที่แล้ว

      @@user-jz2ls6qb3k .

    • @manjeetsingh5658
      @manjeetsingh5658 2 ปีที่แล้ว

      Jinu ehi ni pta religion ik a oh sanu dhrm bare dssu 😂

  • @jonathanlomabas4
    @jonathanlomabas4 3 ปีที่แล้ว +3

    baapu ji gurbhani ch tan estra vi aaunda mann tu jyot sroop hain aaphna mool paihchaan , es baare dasso

    • @manjeetsingh5658
      @manjeetsingh5658 2 ปีที่แล้ว

      Sach khoj accademy te sunla veere sari wyakhya pai a baba g ne gurbani di

  • @jagdishsinghkahlon6941
    @jagdishsinghkahlon6941 3 ปีที่แล้ว +8

    ਸਾਰੇ ਧਰਮਾਂ ਦਾ ਸਤਿਕਾਰ ਕਰੋ। ਸਾਰੇ ਧਰਮ ਚੰਗੇ ਹਨ ,,,,,, ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਦੋਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਗਏ ਹਨ ਫੇਰ ਭਾਈ ਕਿਸੇ ਨੂੰ ਪੁੱਛਣ ਦੀ ਕੀ ਲੋੜ ਹੈ।

    • @MrX-kf6vp
      @MrX-kf6vp 3 ปีที่แล้ว

      Right

    • @trueforyouchannel1807
      @trueforyouchannel1807 3 ปีที่แล้ว

      ਤਾਂ ਫਿਰ ਇਹ ਸਬ ਸਿੱਖਣ ਵਾਲੀ ਤੁੱਕ ਉਹ ਗੁਰੂ ਗ੍ਰੰਥ ਸਾਹਿਬ ਵਿਚ ਕਿਉਂ ਨਹੀਂ ਦਰਜ ਕਰ ਕੇ ਗਏ ਸੋ ਗੁਰੂ ਗ੍ਰੰਥ ਸਾਹਿਬ ਗੁਰੂ ਦੀ ਬਾਣੀ ਆ ਗੁਰੂ ਨੂੰ ਮਿਲਣ ਦਾ ਤਰੀਕਾ ਤੇ ਗੁਰੂ ਦੀ ਪਹਿਚਾਣ ਦਸੀ ਗਈ ਹੈ ਬਾਣੀ ਚ

    • @jagdishsinghkahlon6941
      @jagdishsinghkahlon6941 3 ปีที่แล้ว +1

      @@trueforyouchannel1807 ਵਾਹਿਗੁਰੂ ਜੀ ਇਹ ਸਿੱਖ ਕੌਮ ਦੇ ਨਾਮ ਤੇ ਸੰਦੇਸ਼ ਜਾ ਹੁਕਮਨਾਮਾ ਸਮਝਿਆ ਜਾਂਦਾ ਹੈ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਾਹਿਗੁਰੂ ਜੀ ਸਭ ਦਾ ਭਲਾ ਕਰਨ।

    • @Techi-Tuber
      @Techi-Tuber 3 ปีที่แล้ว

      ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਹੈ ਤੁਸੀ ਝੂਠ ਨਾ ਬੋਲੋ

    • @GurbanibsMusic
      @GurbanibsMusic 3 ปีที่แล้ว

      @@Techi-Tuber ਜੇ ਇਹਨਾਂ ਦੀ ਗੱਲ ਝੂਠ ਲਗਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆਪ ਪੜ੍ਹ ਲੈਣਾ ਵੀਰ ਜੀ ਜੋ ਤੁਸੀਂ ਬੋਲ ਰਹੇ ਹੋ ਉਹ ਅਜਕਲ ਦੇ ਅਖੌਤੀ ਗੁਰੂਆਂ ਦੇ ਵਿਚਾਰ ਹਨ

  • @sarbjitsingh1920
    @sarbjitsingh1920 3 ปีที่แล้ว +3

    Oh shabad kehda hai

  • @joshimukul6467
    @joshimukul6467 7 หลายเดือนก่อน

    Hanji Shri Japji sahib ji me shalok hai : Naa koi uttam Na koi neech

  • @sukhvirjhajj2619
    @sukhvirjhajj2619 3 ปีที่แล้ว +4

    Bapu dia gllan mnu pehla smj ni aundia c nd m ignore krda c bt hukm var var mnu ethe le k a reha mud mud k..hun gllan smj v penia shuru ho gyia..bapu di ik gl di sift hai k prem di bhasha sikha reha

  • @AmanDeep-wp1mr
    @AmanDeep-wp1mr 3 ปีที่แล้ว +2

    Koi dse singh sahib g ki asthan te mil skde aa? Plzzz jrur dsio guru pyario j koi vr bhain janda hoe🙏

    • @manjeetsingh5658
      @manjeetsingh5658 2 ปีที่แล้ว

      Sach khoj accademy bhrla veere youtube te

  • @RaviKumar-gk6en
    @RaviKumar-gk6en ปีที่แล้ว +2

    ਸੁਰਜੀਤ।ਸਿਘਂ।ਜੀ।ਵਰਨਾਲ।ਵਦਾਯੂਂ।ਵਾਲੇ

  • @anonymous24233
    @anonymous24233 6 หลายเดือนก่อน

    ਗੁਰਬਾਣੀ ਹੀ ਗੁਰੂ ਹੈ। ਬਾਣੀ ਗੁਰੂ ਗੁਰੂ ਹੈ ਬਾਣੀ।

  • @GurmeetSingh-hb2uu
    @GurmeetSingh-hb2uu 3 ปีที่แล้ว +4

    Ghar main ghar dikhae de so satgur purkh sajan aasa viakti guru hunda Baba ji

    • @palwindersingh5388
      @palwindersingh5388 3 ปีที่แล้ว

      ਧਿਆਨ ਨਾਲ ਆਪਣੀ ਲਾਈਨ ਦੇਖੋ satgur likhia satguru ਨਹੀਂ

  • @kalkalkiavtar24th38
    @kalkalkiavtar24th38 3 ปีที่แล้ว +6

    SATGURU SHABAD HAI JI SHAREER SATGURU NAHI HAI JI JIS SHAREER ME AKAL PURAKH JI KI SHABAD DHAR AA JAVE WOH GURU HUNDA AUR KOI NAHI HUNDA JIS SHAREER ME SHABAD DHAR AA JAVE USS SHAREER DA SATKAR TA HO SAKDA LEKIN POOJAN JOG AKAL PURAKH JI KI JOT SHABAD DHAR HE HAI JI

  • @jogindersingh13
    @jogindersingh13 3 ปีที่แล้ว +3

    All sikh are order to obey Guru Granth Sahib ji. Only and only. Order means following the gurmat vichar.

  • @omparkashbhatti4668
    @omparkashbhatti4668 ปีที่แล้ว +1

    कबीर वाणी.....
    भक्ति भक्ति सब कहें .
    भक्ति न आई काज .
    जहां पे किया भरोसा .
    वहां से निकली गाज .....
    तुसी कबीर नु ही भगत बना ता .....जिस ने जो केहा ओह सच कर के दिखाया .....हर परीक्षा विच अंत विच खरे उतरे .सच उतरे .....

  • @mehkhasur
    @mehkhasur 3 ปีที่แล้ว +2

    Wow! Sach ki kaati 🗡

  • @user-jv5ju5iq9z
    @user-jv5ju5iq9z 6 หลายเดือนก่อน

    Guru Gurbai h. Gursbd vichar

  • @farmingwithlakhveersingh3705
    @farmingwithlakhveersingh3705 3 ปีที่แล้ว +3

    Sach khand means.

  • @ranjits6388
    @ranjits6388 3 ปีที่แล้ว +3

    babe je guru sahiban nu guru ni Mann da ta fer gurmukhi kyu bolda aur guru dwara bhakseya bana kyu paya aur naam de piche Singh kyu laya

    • @Techi-Tuber
      @Techi-Tuber 3 ปีที่แล้ว

      Guru and gur vich frk hai ,guru sahiban gur si, Guru parmeshar hai

  • @user-jv5ju5iq9z
    @user-jv5ju5iq9z 6 หลายเดือนก่อน

    Mnukhnu guru di lod he nhee apne aap nu khoj lve mnukh de andr hi guru h. Aappe Jane Aap.

  • @rajattheend2305
    @rajattheend2305 3 ปีที่แล้ว +4

    Lai ds apne aap nu Rab bnake ki milna kise nu Sade hth Vs ta kuj hai e ni ASI kuj ni kr skde aape vapri janda Jo vaprda 😂 na ASI auno ROK skde na even hje tk ta mostly loka da eh experience aa ke Jo Bura krda oh chnga bla rehnda aa auno kudrati ehsas e ni hunda ke mein kuj glt Kita aa but Jo sch de raah te turda ohnu Loki pta ni ki ki kri jande

    • @manjeetsingh5658
      @manjeetsingh5658 2 ปีที่แล้ว +1

      Sach de rah apde lai turna jine turna . Jede nai chllde ona ne fir ki kht lya . Baki pure gur de hukm ch chllna hje thoda gur pura nai hega . Eh khandeo tikhi balo nikki gl a eni sokhi ni smj aun lggi loka ne puria puria jindgia la tia enu samjan lai

  • @neelambunty1164
    @neelambunty1164 3 ปีที่แล้ว +3

    Shoch ky bolo Yar Jay Hindustan

    • @ManjitSingh-wi7ys
      @ManjitSingh-wi7ys 3 หลายเดือนก่อน

      Soch ke nai bolna ohne, ohne ta mahapursha ne Jo keha 'ohi dasna, ohne ta sach hi bolna, te tuhade kolo sunn nai hona, kyunki tuci Anne ho, pathar di Pooja karn wale

  • @inderjeetsingh3077
    @inderjeetsingh3077 3 ปีที่แล้ว +3

    Gian dhyan kuch karam na jana. Sar na jana teri sab tey badda Satguru Nanak jin kal rakhi meri

    • @manjeetsingh5658
      @manjeetsingh5658 2 ปีที่แล้ว +1

      Ha sb to bdda stgur a sach da gyan a . Jin kal rakhi meri jine kalpanava roktia meria . Eh keh reha baba nanak

  • @jattpunjabi4574
    @jattpunjabi4574 2 ปีที่แล้ว +2

    रब दा ज्ञान हमेशा होया इन्साना तों इन्साना नू

  • @subegsingh942
    @subegsingh942 ปีที่แล้ว +1

    Yes “ Dasan guruan di jyot Guru Granth Sahib ji ( shabd guru) “ all were gurues of sikhs.

  • @user-jz2ls6qb3k
    @user-jz2ls6qb3k 3 ปีที่แล้ว +4

    Sant jarnail singh ji khalsa bhindrawale baare ki soch hai ?

    • @gauravdeepsinghchandi
      @gauravdeepsinghchandi 3 ปีที่แล้ว

      Veer eh sant ji nu galat bolda hai.
      Mei es bande di bahut videos vekhiya ne te eh galat parchar krda hai. Mere opinion ch eh banda planted hai.

    • @sarbjeeetsingh1313
      @sarbjeeetsingh1313 3 ปีที่แล้ว

      @@gauravdeepsinghchandi jo manana bai shonk naal manno. Per mai avdi zindagi da tajurba das sakda. Mai sant jarnail singh da bada fan c . Ona barey likhi almost har kitab , har rasaala like fatehnaama, shamsheer e dast , ona diya sab speeches te katha audios , suney te padey. Even k bhai gurdev singh kaunke , baba manochahal warge , talwinder singh babbar, te hor singha di v katha labh k shaunk naal sunda c . Te os to bina maskeen g diya v . Os to bina osho v te kuj hor v bareeki naal sune, samje. Par mere dharm de kine shanke ena krke nwirt hoye mai ginti ni dass sakde. Asal ch sanu padaayi puthi pdaayi jandi , fer sach jhooth lgda. Dimag open rakh k gall samjiye ta behtar samj aundi. Mai muslims , hindus , Christians ch v reha , mai ohna de dharm v kaafi detail ch pade , samje aa par menu dharm di duniya ch ena to jaada gyaanwaan ( atam gyaan) te sacha insaan nhi labya koi. Dasam granth te katha sunyo clear hoju k koi planted banda hindua da ya rss da ki eh galla kr sakda, even k ik video aa hindu kon aa. Oh sunlyo. Baki baba jarnail singh di ik gall nihang g changi mande aa k hath ni khade kar k aaya baahr sago muqabla kita ago. Karam dharm jo dessey pakhand , tin jam jagaati loote, panjve patshah v kehnde. So dharm vich jo jhooth virodhi soch walya ya pujaria ya golak de lalchia vaadta , ohnu nanga krna adharm nhi hunda veer.

    • @gauravdeepsinghchandi
      @gauravdeepsinghchandi 3 ปีที่แล้ว

      @@sarbjeeetsingh1313 Veerji mei tuhanu dassda va eh bnda kive operate karda hai. Eh banda bahut gallan theek v krda hain par vich kuch galat gallan keh jaanda hai, hun mei eh nahi jaanda ke eh koi Saasish hai ya es nu aap nahi samaj hundi. Eh Guru Sahib de shabda nu v tod marood ke pesh krda hai naale es de gall karn da tareeka egotistical hai. Jive es nu jado "Raj Karega Khalsa" da matlab puchea ta isne bade weak answer ditta, Ive jaapda si ki es nu aap hi ni pta. Naale es di mei agenda 30 wali v video vekhi si, es di boli poori sarkari si. Haan te naale eh jedi gal krda hai ke Sant Jarnail Singh Ji ne apne political swarth krke jang ladi te eh gall bilkul galat hai. Jina ne es da faiyda chakea oh taan apni umara kar rahe hune v jive badal,santa singh te har koi enha vargea ne te sade sahmne gaddari kiti. Jekar Sant ji apne nijji fayde lai aande politics ch taan ajj samjauta krke jeonde hunde . 1984 toh pehla di ladai political si punjab de hakka di gall kiti,Anandpur resolution actually pure desh nu chahida hai, eh oh desh hai jeda sanu 1947 ch promise kita si "republic of india" jo ki ik union of states si. Par sarkar ne sochea ke je kar enha da ghar tabha kr daiye te eh kade v hakk nahi mangan ge es krke onha ne plan banana shuru krta te phir singhan ne v tyaari shuru krti. Haan ik gall hor, jekar assi apniya dastaara utte maan rakhde a te apne aap nu yodhe dass de hai te onha singhan di hi kirpa ha jede thodi jahi ginti ch ho ke v lakha naal ladh pe. Baaki mei hamesha to hi open mind rakheya hai ,es babe nu v sunan vele rakhya si par mei ehde jhooth fad le. Baaki parmatma chardi kala bakshe

    • @gillsaab-xr5cs
      @gillsaab-xr5cs 2 ปีที่แล้ว +1

      @@gauravdeepsinghchandi sahi keha bohat galla ne jo ehno nhi pata. Othe eh apni matt nl viakhya krda hai.

  • @baldevsingh3568
    @baldevsingh3568 3 ปีที่แล้ว +4

    J vyakti guru Nahi ho sakda ta vyakti duara bnai koi cheez guru kis tra ho sakdi hai insan nu gian ta koi insan hi de sakda hai guru na kaho teacher ustad keh Lao ki 10 guru sahib nu guru na kahiy

    • @palwindersingh5388
      @palwindersingh5388 3 ปีที่แล้ว

      Mainu lagda tuci dhian naal nahi ਸੁਣਿਆ

    • @souravsandhu2671
      @souravsandhu2671 3 ปีที่แล้ว

      Bohat vadiya likhya beer ji

    • @Techi-Tuber
      @Techi-Tuber 3 ปีที่แล้ว

      ਇਨਸਾਨ ਨੇ ਕਿਹੜਾ ਗੁਰੂ ਬਣਾਇਆ?
      ਜਾਨਵਰਾਂ ਨੂੰ ਗਿਆਨ ਕੌਣ ਦਿੰਦਾ ਹੈ??? ਮਨੁੱਖ ਵੀ ਪਹਿਲਾਂ ਜਾਨਵਰ ਹੀ ਸੀ।

    • @ManjitSingh-wi7ys
      @ManjitSingh-wi7ys 3 หลายเดือนก่อน

      Jao fer apne guru nu Milan jail vich, jis ne rape kite hoye a, baba raam rahim

  • @devindersingh5858
    @devindersingh5858 3 ปีที่แล้ว +4

    Guru khatam nhi honda. Te sikh vi khatam nhi hone jina marji jor lagalo.

  • @KuldeepSingh-wy4de
    @KuldeepSingh-wy4de 3 ปีที่แล้ว +7

    ਸ਼ਬਦ ਗੁਰੂ ਸੁਰਤ ਧੁਨ ਚੇਲਾ ਸਿੱਖਾਂ ਦੇ ਗੁਰੂ ਸਾਹਿਬ ਚੌਰ ਤਖਤ ਦੇ ਮਾਲਕ ਗੁਰੂ ਗਰੰਥ ਸਾਹਿਬ ਜੀ ਹਨ ਇਸ ਤੋਂ ਵੱਡਾ ਹੋਰ ਕੋਈ ਨਹੀਂ ਹੋ ਸਕਦਾ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗਰੰਥ ਬਾਕੀ ਸਭ ਬਕਵਾਸ ਜਾਪਦੈ

    • @sarbjitsingh1920
      @sarbjitsingh1920 3 ปีที่แล้ว

      Bilkul thek keh rahe ho ver ji par ek gal da jarur dena ke guru maneo garnth kis garnth de kis ang te likhyea hai guru maneo garnth pl jarur replye deo 6280787040

    • @manjeetsingh5658
      @manjeetsingh5658 2 ปีที่แล้ว

      Jape ta ta je tu gurbani pddi hove kde . Pakhand to bina thode plle hai ki a

  • @SukhdevSingh-rx3om
    @SukhdevSingh-rx3om 3 ปีที่แล้ว +3

    Pujaryan ne,10 Avtar,24 Avtarkoun han.

  • @Jesus14308
    @Jesus14308 ปีที่แล้ว

    Jeshu nay kaha. Aad or ant mai he hu . Guru granth mai likha hsi. Aad ant ak avtara wahi guru samjay humara

  • @devindersingh5858
    @devindersingh5858 3 ปีที่แล้ว +3

    Sikha vaste guru granth sahib hi guru hia.

    • @gurmitsaran9844
      @gurmitsaran9844 3 ปีที่แล้ว

      Guru granth sahib vichla giyan guru hai. Baba ji sach keh rehe ne. Listen to guru nanak sahib in Japji sahib, Pouri 8 tu 15 tek.

    • @trueforyouchannel1807
      @trueforyouchannel1807 3 ปีที่แล้ว

      ਗੁਰੂਆਂ ਨੇ ਕਦੀ ਨਹੀਂ ਕਿਹਾ ਕਿ ਇਹ ਗ੍ਰੰਥ ਸਿਰਫ ਸਿੱਖਾਂ ਦਾ ਗੁਰੂ ਹੈ ਨਾ ਹੀ ਕਹਿ ਸਕਦੇ ਆ

    • @m.s6705
      @m.s6705 2 ปีที่แล้ว

      @@trueforyouchannel1807 sab sikhan ko hukam he guru manyo granth ...sikha to bhav c ...jo pakhanda to dur ne ....jo akaal nu Manan aale ne

  • @aimless758
    @aimless758 3 ปีที่แล้ว +3

    Aad ant rkey avtara....soyi Guru Samjheyo Hamara..... roz taan parhde haan asi... mannde nahi bass

    • @harkanwarkundan3625
      @harkanwarkundan3625 3 ปีที่แล้ว

      ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
      The Embodiment of Light, the Lord Himself is called Guru Nanak.
      ਪ੍ਰਕਾਸ਼ ਦੇ ਸਰੂਪ, ਵਾਹਿਗੁਰੂ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਹੈ।
      Jdon oh jot sawroop parmatma shareer dhar k aunda hai tan satguru akhwaunda hai..

    • @aimless758
      @aimless758 3 ปีที่แล้ว

      @@harkanwarkundan3625
      Joti roop hari aap guru, nanak kahayo...
      Shabad guru surt dhun chela
      Surt shabad bhavsagar tariyey
      Aad ant eke avtara soyi guru samjheyo hamara..
      Parmeshar Ajooni hai !!!

    • @harkanwarkundan3625
      @harkanwarkundan3625 3 ปีที่แล้ว

      @@aimless758nanak guru c k nai?

    • @aimless758
      @aimless758 3 ปีที่แล้ว

      @@harkanwarkundan3625 Guru tan sirf parmeshar hai...
      Tis ka sareek ko naahi....
      Baba Nanak 'Satgur' or 'Gurdev' hai.....
      Kabir, Dhanna, Bhatt saare 'Satgur' or 'Gurdev' hann....

  • @satwantkaur7093
    @satwantkaur7093 ปีที่แล้ว +2

    Jo Guru Gobind Singh ji sanu guru granth sahib ji de lad LA ke gye han.
    Ih patarkar apnea chlaki nal bjp rss di gal Kar riha hai.

  • @jaskiratsingh5625
    @jaskiratsingh5625 3 ปีที่แล้ว +5

    Hawan bare pucho bapu ji nu

    • @GursewakSingh-ke1uh
      @GursewakSingh-ke1uh 3 ปีที่แล้ว +1

      ਬਾਬਾ ਜੀ ਗੁਰੂ ਹਮੇਸ਼ਾ ਹੀ ਜਿਓਦਾ ਜਾਗਦਾ ਆਦਮੀ ਦੀ ਤਰਾਂ ਹੂੰਦਾ ਹੈ ਪੰਜਾ ਤਤਾ ਦੇ ਮਜੂਦ ਹੈ ਜਿਵੇਂ ਦੱਸ ਗੁਰੂ ਸਾਹਿਬਾਨ ਹੋਏ ਹਨ,, ਫਿਰ ਗ੍ਰੰਥ ਨੂੰ ਗੁਰੂ ਕਿਵੇ ਹੋ ਸਕਦਾ ਹੈ ਜੀ, ਗ੍ਰੰਥ ਤਰ੍ਹਾਂ ਲੱਖਾ ਹੀ ਹੈ

    • @akaalisingh7570
      @akaalisingh7570 3 ปีที่แล้ว

      Veere hawan manmat ha te bapu Ji jis ashvmad yag di gal krrhe ne ona ne phela video vich arth dseya ha (apni ma di bali dena hi ashvmad yah aa)

  • @dayasingh2842
    @dayasingh2842 3 ปีที่แล้ว +3

    Second neki

    • @dharmindersingh5326
      @dharmindersingh5326 3 ปีที่แล้ว

      Shi gall ji

    • @DDSOfficial-
      @DDSOfficial- 3 ปีที่แล้ว

      @@dharmindersingh5326 kyun sachi gal hazam nhi hundi...jo sachi gal krda Gundian nu Neki hi lagda...Neki tuhade joran vich beh giya

    • @dharmindersingh5326
      @dharmindersingh5326 3 ปีที่แล้ว

      Ujde hoe bag bi buji hoe mombati baba Deep Singh ji uper svaal chukan wala neki scha ho gia

  • @GurmeetSingh-hb2uu
    @GurmeetSingh-hb2uu 3 ปีที่แล้ว +3

    Ram chander maharaj di Ģuru granth vich kinni mehma hai eh baba shri nidia kri janda

    • @palwindersingh5388
      @palwindersingh5388 3 ปีที่แล้ว +3

      Your little knowledge brother plz grow

    • @Techi-Tuber
      @Techi-Tuber 3 ปีที่แล้ว

      ਰਾਮ ਚੰਦਰ ਜੀ ਨੂੰ ਕਿ ਕੁਝ ਕਿਹਾ ਹੈ ਗੁਰਬਾਣੀ ਵਿੱਚ ਜੇ ਦਸ ਦਿੱਤਾ ਤਾਂ ਸੁਣਿਆ ਨਹੀਂ ਜਾਣਾ ਤੁਹਾਡੇ ਕੋਲੋਂ

    • @tejinderpalsingh5354
      @tejinderpalsingh5354 3 ปีที่แล้ว

      Jehda “Ram” Shabad Gurbani bich hai oh Dashrath da beta “Ram” Nahin hai balki
      Akalpurkh nu sambodhan kita gya hai

    • @palwindersingh5388
      @palwindersingh5388 3 ปีที่แล้ว +1

      @@tejinderpalsingh5354 veere tuci dove wrong msg pa rahe ho ।gurbani da ram akaalpurkh nahi ,gurbani da ram Suraj hai te dooja ayodhya wale naal chander means ਚੰਦ ਜਿਸਦੀ ਆਪਣੀ ਰੌਸ਼ਨੀ ਨਹੀਂ।ਗੁਰਬਾਣੀ ਦਾ ਆਪਣੀ ਰਾਮ ਅੰਤਰ ਆਤਮ ਹੈ।