राज करेगा ख़ालसा | कौन है ख़ालसा | Dharam Singh Nihang Singh | Sach Khoj Acadmey

แชร์
ฝัง
  • เผยแพร่เมื่อ 6 ต.ค. 2024
  • ਰਾਜ ਕਰੇਗਾ ਖ਼ਾਲਸਾ ਦਾ ਅਸਲ ਮਤਲਬ ਕੀ ਹੈ !
    ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ ____ ⥈⥈ ⌘ ⇹⇹ ____ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ ____ ⥈⥈ ⌘ ⇹⇹ ____ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ ____ ⥈⥈ ⌘ ⇹⇹ ____ ✫★
    ⟳⯮ 𝐋𝐢𝐧𝐤𝐬 ⯬⟲
    ➊ 𝐌𝐚𝐢𝐧 𝐖𝐞𝐛𝐬𝐢𝐭𝐞: sachkhojacadem...
    ➋ 𝐘𝐨𝐮𝐓𝐮𝐛𝐞: / sachkhojacademy
    ➌ 𝐌𝐩𝟑 𝐃𝐨𝐰𝐧𝐥𝐨𝐚𝐝 𝐖𝐞𝐛𝐬𝐢𝐭𝐞: www.sachkhojaca...
    ➍ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➎ 𝐓𝐰𝐢𝐭𝐭𝐞𝐫: / sachkhojacademy
    ➏ 𝐅𝐚𝐜𝐞𝐛𝐨𝐨𝐤: / sachkhojacademy
    ➐ 𝐈𝐧𝐬𝐭𝐚𝐠𝐫𝐚𝐦: / sachkhojaca. .
    ➑ 𝐀𝐧𝐝𝐫𝐨𝐢𝐝 𝐀𝐩𝐩: play.google.co....
    ➒ 𝐋𝐢𝐭𝐞𝐫𝐚𝐭𝐮𝐫𝐞: sachkhojacadem......
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #DharamSinghNihangSingh
    #SachKhojAcademy
    An INC ( Indian Nationalist Channel ) Presentation.
    +91 7009454649.

ความคิดเห็น • 145

  • @oneness0101
    @oneness0101 3 ปีที่แล้ว +6

    ਬਹੁਤ ਸੀਸ ਲਾਗੇਂਗੇ ਜਬੈ ।।
    ਰਾਜ ਖਾਲਸਾ ਹੋਸੀ ਤਬੈ ।।
    ਪ੍ਰਿਥਮੇ ਜੀਤੇਂਗੇ ਪੰਜਾਬਾਂ ।।
    ਪਾਛੇ ਅਵਰ ਦੇਸ ਕੇ ਰਾਜਾ ।।
    ਹਿੰਦੁਸਤਾਨ ਉੱਤਰ ਕੋ ਜੀਤਾ ।।
    ਪਸਚਮ ਕੋ ਜੀਤੇਂਗੇ ਮੀਤਾ ।।
    ਖੁਰਾਸਾਨ ਜੀਤ ਜਬ ਆਵੈ ।।
    ਕਾਬੁਲ ਕੰਧਾਰ ਅਮਲ ਚਲਾਵੈ ।।
    ਈਰਾਨ ਜੀਤ ਅਰਬ ਜਬ ਦੇਖੇਂ ।।
    ਅਰਬ ਜੀਤ ਮੱਕਾ ਤਬ ਪੇਖੇਂ ।।
    ਮੱਕਾ ਜੀਤ ਆਵੇਂਗੇ ਜਬੇ ।।
    ਬਹੁੜ ਮਦੀਨਾ ਦੇਖੇਂ ਤਬੇ ।।
    ਜੀਤ ਮਦੀਨਾ ਹੋਏ ਜੈਕਾਰਾਂ ।।
    ਵਾਹਿਗੁਰੂ ਕਾ ਕਰੇਂ ਉਚਾਰਾ ।।
    ਮਲੇਛ ਖਾਲਸੇ ਕਾ ਹੋਸੀ ਨਾਸ ।।
    ਸੰਤ ਖਾਲਸੇ ਕਾ ਹੋਸੀ ਪ੍ਰਕਾਸ਼ ।।

  • @parmindersingh538
    @parmindersingh538 3 ปีที่แล้ว +9

    ਬਾਪੂ ਜੀ ਜਦੋਂ ਤੱਕ ਅਸੀਂ ਆਪਣੇ ਔਗਣ ਤੇ ਪ੍ਮੇਸਰ ਦੇ ਗੁਣ ਨਹੀਂ ਪਛਾਣ ਲੈਂਦੇ ਉਦੋਂ ਤੱਕ ਸਾਡੀ ਮੱਤ ਗੁਰਮਤਿ ਧਾਰਨ ਨਹੀਂ ਕਰ ਸਕਦੀ।। ਤੁਸੀਂ ਸੱਚ ਕਹਿ ਰਹੇ ਹੋ। 🙏

  • @gshamsharma9069
    @gshamsharma9069 3 ปีที่แล้ว +6

    Respected Dharam Singh ji...you are giving so much knowledge about the real meanings of teachings in Guru Granth Sahib ji... 🙏🙏🙏...but instead of giving negative comparisons and criticisms of certain religious and political persons please qoute the work of positive persons, as per your view... 🙏🙏🙏....

  • @oneness0101
    @oneness0101 3 ปีที่แล้ว +5

    ਰਾਜ ਬਿਨਾ ਨਹਿ ਧਰਮ ਚਲੈ ਹੈਂ
    ਧਰਮ ਬਿਨਾ ਸਬ ਦਲੇ ਮਲੇ ਹੈਂ ।
    ਰਾਜ ਤੇ ਖਾਲਸੇ ਨੇ ਲੈਣਾ ਹੀ ਹੈ , ਤੇ ਖ਼ਵਾਰ ਹੋਏ ਸਾਰੇ ਮੁੜ ਕੇ ਪੰਥ ਵਿਚ ਸ਼ਾਮਿਲ ਹੋਣਗੇ ।

    • @gurgurgur
      @gurgurgur 3 ปีที่แล้ว +1

      ਧਰਮ ਬਿਨਾਂ ਨਹੀਂ ਰਾਜ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਖਾਲਸਾ ਦਿਲਾਂ ਤੇ ਰਾਜ ਕਰਦਾ ਹੈ ਵਿਕਾਰਾਂ ਤੋਂ ਰਹਿਤ ਹੁੰਦਾ ਹੈ ਜਾਤ ਪਾਤ ਦਾ ਭਰਮ ਨਹੀਂ ਕਰਦਾ

    • @oneness0101
      @oneness0101 3 ปีที่แล้ว

      @@gurgurgur ਪਿਆਰੇ ਗੁਰਮੁਖੋ , ਕਿ ਤੁਸੀ ਸਾਨੂੰ ਦਸ ਸਕਦੇ ਹੋ ਜੋ ਤੁਕਾਂ ਤੁਸੀ ਲਿਖੀਆਂ ਓਹਨਾ ਦਾ ਸਰੋਤ ਕਿ ਹੈ , ਰਾਜ ਬਿਨਾ ਨਹਿ ਧਰਮ ਚਲੈ ਹੈ , ਲਿਖਤਾਂ ਵਿਚ ਮੌਜੂਦ ਹੈ , ਕਿ ਆਪਣੀ ਮਰਜੀ ਅਨੁਸਾਰ ਤੁਕਾਂ ਨੂੰ ਬਦਲਣਾ ਠੀਕ ਹੈ ??

    • @gurgurgur
      @gurgurgur 3 ปีที่แล้ว

      @@oneness0101 ਸੱਚ ਖੋਜ ਅਕੈਡਮੀ ਤੋਂ ਸੁਣ ਲਓ ਬਾਬਾ ਜੀ ਕਹਿੰਦੇ ਹਨ ਬਾਣੀ ਵਿੱਚ ਤਾਂ ਧਰਮ ਬਿਨਾਂ ਨਹੀਂ ਰਾਜ ਚਲੇ ਹੈ ਆਮ ਲੋਕਾਂ ਨੇ ਆਪ ਹੀ ਬਦਲ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਪ੍ਰੀਤ ਚਰਨ ਕਮਲਾਰੇ

  • @aarushibisht2072
    @aarushibisht2072 3 ปีที่แล้ว +8

    You are Great Baba Ji....Ultimate 👍👍👍👍

  • @AnilKumar-yw5pp
    @AnilKumar-yw5pp 3 ปีที่แล้ว +15

    ਸੰਪੂਰਨ ਜੋਤਿ ਜਗੇ ਘਟ ਮੇ ਤਬ ਖਾਲਸ ਨਾ ਤਹ ਨਾ ਖਾਲਸ ਜਾਨੇ। ਖਾਲਸੇ ਦੀ ਮਹਾਨਤਾ ਕਹਿ ਕਥਨੀ ਨਹੀਂ ਜਾ ਸਕਦੀ। ਖਾਲਸਾ ਖੁਦ ਅਕਾਲ ਪੁਰਖ ਦਾ ਰੂਪ ਹੈ। ਖਾਲਸੇ ਨੂੰ ਕੋਟਿ ਕੋਟ ਪ੍ਣਾਮ। ਬਾਬਾ ਜੀ ਤੁਹਾਨੂੰ ਵੀ ਵਾਹਿਗੁਰੂ ਚੜਦੀ ਕਲ੍ਹਾ ਵਿਚ ਰੱਖੇ ਬੱਸ ਇਹਦਾ ਹੀ ਧੱਕ ਪਾਈ ਰੱਖੋ।

  • @rebelsempire7593
    @rebelsempire7593 2 ปีที่แล้ว +1

    Sat vachan

  • @sunitagoswami329
    @sunitagoswami329 3 ปีที่แล้ว +3

    Wah baba ji wah
    Aapne to sb kuch clear kar diya.
    🙏🙏🙏🙏🙏

  • @paramjeet5446
    @paramjeet5446 3 ปีที่แล้ว +6

    Greattttt

  • @gurjeetsingh7215
    @gurjeetsingh7215 3 ปีที่แล้ว +2

    Good information

  • @baldevbhullar3062
    @baldevbhullar3062 2 ปีที่แล้ว

    🙏

  • @ishansingh169
    @ishansingh169 ปีที่แล้ว

    ਵੀਰ ਜੀ, ਤੁਹਾਡੀ ਗੱਲ ਬਿਲਕੁਲ
    ਸਹੀ ਹੈ।
    ਮਗਰ ਮਨਮੁਖ ਲੋਕ ਇਹਨਾਂ
    ਗੱਲਾ ਨੂੰ ਨਹੀ ਸਮਝ ਸਕਦੇ।
    ਸਿਰਫ ਗੁਰਮੁਖ ਹੀ ਸਮਝ ਸਕਦੇ ਹਨ।

  • @batunistruggler7598
    @batunistruggler7598 3 ปีที่แล้ว +4

    Absolutely right 👍

  • @rajeshmadan5265
    @rajeshmadan5265 3 ปีที่แล้ว +2

    What a wonderful man!

  • @o.pgorakapoorpind6908
    @o.pgorakapoorpind6908 3 ปีที่แล้ว +5

    ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਇਕ ਖਾਸ ਨੂੰ ਕਿਹਾ ਗਿਆ ਹੈ ਸ਼ੁਧ ਨੂੰ ਕਿਹਾ ਗਿਆ ਹੈ ਸੋਚੋ

  • @gcsharma310
    @gcsharma310 3 ปีที่แล้ว +4

    ਬਾਬਾ ਜੀ ਦੀਆਂ ਗੱਲਾਂ ਅਸਲੀ ਸਿੱਖੀ ਦੀਆਂ ਗੱਲਾਂ ਹਨ ਜੇ ਅੱਜ ਦੇ ਆਪਣੇ ਆਪ ਨੂੰ ਕਹਾਉਣ ਵਾਲੇ ਸਿੱਖ ਇਸ ਤੇ ਅਮਲ ਕਰਨ ਤਾਂ ਬਾਬਾ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਪੂਜਨੀਕ ਹੋ ਜਾਣ।

  • @sunitagoswami329
    @sunitagoswami329 3 ปีที่แล้ว +3

    Awesome babaji🙏

  • @rabdabanda798
    @rabdabanda798 3 ปีที่แล้ว +1

    बिल्कुल सही कहा बाबा जी आपने (खालसा अंदर से बिल्कुल साफ सुथरा हो हांकर से दूर रहें , जिस में "मैं" नहीं हों)

  • @musafirhun
    @musafirhun 3 ปีที่แล้ว +4

    🙏🙏🙏🙏

  • @mohiniberi2269
    @mohiniberi2269 3 ปีที่แล้ว +1

    Waheguru ji. Waheguru ji. Waheguru ji. Waheguru ji.

  • @rebelsempire7593
    @rebelsempire7593 2 ปีที่แล้ว +1

    Waheguru

  • @GurmeetSingh-jr3hg
    @GurmeetSingh-jr3hg 3 ปีที่แล้ว +5

    ਅਕਾਲ ਸਹਾਇ🙏🏻🙏🏻👍

  • @SukhwinderSingh-nq5um
    @SukhwinderSingh-nq5um 3 ปีที่แล้ว +4

    🙏🏻🙏🏻🙏🏻🙏🏻🙏🏻👍🏽

  • @SukhdevSingh-rx3om
    @SukhdevSingh-rx3om 3 ปีที่แล้ว +2

    Good decision 👍

  • @hardeepSingh-um1nm
    @hardeepSingh-um1nm 3 ปีที่แล้ว +7

    Kalsa means ' khalis pure'. Rule of the pure.

    • @gurbhejsinghbrar1891
      @gurbhejsinghbrar1891 3 ปีที่แล้ว

      ਜੇ ਕਿਸੇ ਨੇ ਖ਼ਾਲਸ ਬੰਦਾ ਦੇਖਿਆ ਹੋਵੇ ਤਾਂ ਜਰੂਰ ਦੱਸੇ ਹੈ ਕੋਈ ਇਨਸਾਨ ਜੋ ਕਹਿ ਸਕਦਾ ਕਿ ਉਹ ਖ਼ਾਲਸ ਬਣ ਗਿਆ ਹੈ ?

  • @sarbjotsinghsarkash7777
    @sarbjotsinghsarkash7777 3 ปีที่แล้ว +11

    ਦਾਸਨ ਦਾਸ ਪਿਪਲ ਵੱਢ ਕਿ ਹੀ ਿੲਧਰ ਅਾੲਿਅਾ ਹੈ ਜੀ।ਬੜੀ ਕਿਰਪਾ ਪ੍ਰਮੇਸ਼ਰ ਦੀ ਜੋ ਬਾਪੂ ਜੀ ਵਰਗੇ ਗੁਰਮੁੱਖ ਖਾਲਸੇ ਦੀ ਸੰਗਤ ਨਸੀਬ ਹੋੲੀ ਅੈ।-

  • @satwindersingh1757
    @satwindersingh1757 3 ปีที่แล้ว +7

    ਆਵੇਗਾ ਜੀ ਖਾਲਸੇ ਦਾ ਰਾਜ । ਖਾਲਸ ਮਤਲਵ ਸ਼ੁੱਧ , ਸ਼ੁੱਧ ਰਾਜ ਦੱਸ ਹਜਾਰ ਚਲੇਗਾ ਜੀ । ਇਕ ਵਾਰ ਯੁੱਧ ਲੱਗ ਜਾਵੇ ਭਾਰਤ ਪਾਕ ਦਾ , ਬਸ ਰਾਜ ਤਾਂ ਆਇਆ ਖੜਾ । ਇਹ ਰਾਜ , ਰਾਮ ਰਾਜ ਵਰਗਾ ਹੋਵੇਗਾ ਜੀ ।

    • @kalkalkiavtar24th38
      @kalkalkiavtar24th38 3 ปีที่แล้ว

      VEER JI SORRY LEKIN WOH SHUDH RAAJ 10000 TAK NAHI AAGE 4 YUGO TAK CHALNA HAI JI WOH RAAJ HAI AKAL PURAKH JI KA NEHKALAK NARAYAN NAR KAL KALKI AVTAR JI DA HAI JI

  • @simrandeepsingh5427
    @simrandeepsingh5427 3 ปีที่แล้ว +3

    Good

  • @Balkarsingh-ut9hl
    @Balkarsingh-ut9hl 3 ปีที่แล้ว +4

    Baba ji tusi sache khals ho🙏🙏🙏

  • @ludhianvi1
    @ludhianvi1 3 ปีที่แล้ว +3

    Baba ji bahut vadia.

  • @shivhdstudiokp1164
    @shivhdstudiokp1164 3 ปีที่แล้ว +2

    Boaht badiya baba ji

  • @jaloursinghbrar6303
    @jaloursinghbrar6303 3 ปีที่แล้ว +3

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ । ਇਸ ਤੋਂ ਤਾਂ ਮਤਲਬ ਬਣਦਾ ਜਮਹੂਰੀਅਤ ਦਾ ਰਾਜ । ਲੋਕਾਂ ਦਾ ਅਪਣੀ ਮਰਜ਼ੀ ,ਲੋੜਾਂ ਮੁਤਾਬਿਕ , ਪੂਰਾ ਨਿਆਂ , ਲੋਕਾਂ ਦਾ ਰਾਜ ।

    • @manjeetsingh5658
      @manjeetsingh5658 ปีที่แล้ว

      Tu eda mtlb eh kive krta . Eh ta teri mrji de arth a . Gurbani de mutabik ta ede arth jo baba ds reha oh ne . Je tenu shk a ta babe nal beth ja debate krla lg ju pta kon kine k pani ch a

  • @subhashkaushal2874
    @subhashkaushal2874 3 ปีที่แล้ว

    V nice. Ian to hear Baba Ji. Satya sda satya he rehta hai.

  • @SukhdevSingh-bs8ss
    @SukhdevSingh-bs8ss 3 ปีที่แล้ว +1

    Nice video Kuwait

  • @insaninsan3708
    @insaninsan3708 3 ปีที่แล้ว +1

    Baba ji Rab da raj kado hoeya.
    Koi gal sunao.
    Tan man dharn sop gur ko.
    Hun kis gur nu dan dena a v das deo.
    Kush dhan hai. Dena hai. Kis gur ko sopu. ?.
    Kon hai gur. ?.
    A raj jo hundu raj. Muslim raj. Sikh raj. Crition raj. Jahudi raj.
    ??.

  • @arvindkumar-gb7ub
    @arvindkumar-gb7ub 3 ปีที่แล้ว +5

    Shukar hai koi budhijivi ta bolya sach sach sach..shukar hai malka

  • @pawankumar7951
    @pawankumar7951 3 ปีที่แล้ว +1

    Real sikh o salute him

  • @HarrySingh-om6rg
    @HarrySingh-om6rg 3 ปีที่แล้ว +2

    सिरी गुरू नानक के सपूत निरबाण भेख गुरू सिरी चंद्र ता को बंदना हमारी है उदासी पंथ गुरू नानक देव जी दा पंथ है नाम रहेऊ साधू रहेऊ रहेऊ गुरू गोविन्द जिना चिर बाबा सिरी चंद जी महाराज दुनिया ते रहे उहना ने गुरू नानक देव जी पिता गुरू महाराज दी सिखी दा परचार घर घर कीता इतिहास गवाह है जिनी बाणी उहना कोल पई सी बाबा मोहण जी नु उहना ने ही दिती के साडे गुरू पिता जी दी आत्मा है तुस्सी साम्ब के सत्कार नाल रॅखो धर्म चलाबन संत उबारन दुष्ट संभन को मूल ऊपारन खालसा पंथ साधुआ दी रॅखिआ साजिआ गुरू गोविन्द सिंह जी ने छेबे गुरू गुरू हरगोबिद साहिब जी महाराज तॅक रहे बाबा सिरी चंद जी महाराज उहना दा पिआर सत्कार सदका ही गुरू तीजे पातसाह गुरू अमरदास जी महाराज जी ने आपणा पुत्र बाबा मोहण दास ऊना नु भेटा कीता छेबे गुरू गुरू हरगोबिद साहिब जी महाराज जी ने आपणा पुत्र बाबा गुरदिता जी बाबा सिरी चंद जी नु भेटा कीता गुरू नानक देव जी दे बड़े सपूतर ते पहले सिख होण दा माण है बाबा सिरी चंद जी नु

  • @ksranbabbar8399
    @ksranbabbar8399 3 ปีที่แล้ว +1

    Bilkul Sahi uncle g tuci keha g

  • @HarbhajanSingh-ii8ej
    @HarbhajanSingh-ii8ej 3 ปีที่แล้ว +1

    bhai sahib ji jionde vasde raho ji.

  • @ajaibpaintliaph.d.5931
    @ajaibpaintliaph.d.5931 3 ปีที่แล้ว +5

    Raj karega khalsa means about khalsa who is enlighten and united to waheguru.. according to Guru Gobind singh ji maharaj 'Atam ras jo ja nahi so hai khalas dev, Parabh Mai moh Mai tas maih ranchak nahi bhedh' that person who is at khalsa padvi, he is always a king. Like said in Gurbani, ja ka kahia dargeh chale, so kis ko nazar ley awey talle,
    Parabh ko simreh se Sarabh ke raje in sukhmani sahib. There are so many sabads in guru garanth sahib ji.
    Here don't need to criticize Guru putars. If it is true the way your bapu explains you about baba Sri Chand then 5th Guru Arjun Dev ji should not respected baba Sri Chand ji when he visit amritsar, read sikh history.
    Bhulchuk maaf. Waheguru ji ki fateh 🙏

    • @ikodapasara8143
      @ikodapasara8143 3 ปีที่แล้ว

      ਏਨਾ ਝੂਠ ? ੴ ਤਾਂ ਇੱਕੋ ਹੈ !!!!

  • @bupindersingh7592
    @bupindersingh7592 3 ปีที่แล้ว +1

    Dhann baba Sri chander ji

  • @pawankumar-em5dy
    @pawankumar-em5dy 3 ปีที่แล้ว +5

    Anchor di vi repect aa kinne pyar naal sunda pya veer

  • @Tubechannel1316
    @Tubechannel1316 3 ปีที่แล้ว +3

    All religions fight for kingdom , if one religions have no kingdom that religion will only be a puppet of other king , now the concept of one king God only Christian govt is following, but they are also fighting with Islam and jahudi

    • @gurgurgur
      @gurgurgur 3 ปีที่แล้ว +1

      All religions mean truth all religions is one religions because god is one in every heart but some people very emotionally for their religious they just fight for kingdom of their religious. Honestly, kind ,turth all religions teaches us and makes us good citizens.

  • @parmjitkaur6448
    @parmjitkaur6448 3 ปีที่แล้ว +1

    Jo kam...krodh..lobh...moh....hankar..to reht hai o hi guru da piara sikh hai

  • @pb10ludhianewale11
    @pb10ludhianewale11 3 ปีที่แล้ว +6

    ਬਾਬਾ ਜੀ ਗਿਆਨ ਹੋਣਾ ਚੰਗੀ ਗੱਲ ਹੈ। ਪਰ ਹੰਕਾਰ ਕਰਨਾ ਬਹੁਤ ਮਾੜੵੀ ਗੱਲ ਹੈ। ਖਾਲਸਾ ਖੁਦ ਖੁਦਾ ਹੁੰਦਾ ਹੈ ਜੀ। ਨਿੰਦਿਆ ਨਹੀਂ ਕਰਦਾ।

    • @gurgurgur
      @gurgurgur 3 ปีที่แล้ว +1

      ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉੱਠ ਕੇ ਜਿਹੜਾ ਬੰਦਾ ਪਰਮਾਰਥ ਦਾ ਕੰਮ ਕਰਦਾ ਹੈ ਆਪਣੀ ਮਰਜ਼ੀ ਦਾ ਤਿਆਗ ਕਰਕੇ ਦੁਨੀਆਂ ਦੇ ਲੋਕਾਂ ਨੂੰ ਗੁਰਬਾਣੀ ਦਾ ਉਪਦੇਸ਼ ਦਿੰਦਾ ਹੈ ਜੋ ਭੇਦਭਾਵ ਤੋਂ ਬਿਨਾਂ ਸਭ ਨੂੰ ਪਿਆਰ ਕਰਦਾ ਹੈ ਉਸ ਨੂੰ ਖਾਲਸਾ ਕਹਿੰਦੇ ਹਨ

  • @5aab65
    @5aab65 ปีที่แล้ว

    Bapu ji je tusi keh rahe ho ke Raj Kare ga Khalsa de arth waheguru laiyee ne, ta Dasvi patshahi ne aa kion keha ke " in sikhan ko du patshahi" ? Dasiyo ta. Hauame vich na a jaiyo, ke meinu hi bani arth aoyonde ne? Gur fathe ji.

  • @vindersingh331
    @vindersingh331 3 ปีที่แล้ว +1

    Es da a matlab a hai khalsa amratdhari nhi ho sakda fr o hindu v ho sakda muslim be ho sakda esai v ho sakda a fr khalsa da sroop kida ds ho sakda
    Dasm pita keh rhe ne khalsa mera roop a khas khalsa main hu kro newas khalsa meri jaan ke jaan

  • @daluatram3715
    @daluatram3715 3 ปีที่แล้ว +1

    इस का अर्थ है रब भी धरती ते आ सकता है। इंसानी रूप में धरा पर आ सकता है ।

    • @daluatram3715
      @daluatram3715 3 ปีที่แล้ว

      क्या उसे आने के लिए इंसान से परमट लेना पढ़ेगा।

    • @daluatram3715
      @daluatram3715 3 ปีที่แล้ว

      पूर्ण परमेश्वर का अर्थ है। पूर्ण गुणों का प्रदर्शन, परमेश्वर ? परम्/ ईश्वर जिस से ऊपर कुछ नही। वह केवल ओर केवल तब ही पूर्ण गुणों का प्रदर्शन कर सकता है। जब वह इंसान बन कर धरती पर आए। नही तो इंसान इस शंका में रहता है कि वह है भी है या नही है।

    • @daluatram3715
      @daluatram3715 3 ปีที่แล้ว

      वह बो काम करता है। जो इंसान की सोच से परे हो। उसे सर्वरूपणी कहा है। वह दूसरों के रूप धारण करें और अपना रूप धारण न करे , ये कैसे हो सकता है। जव हम वाहेगुरु या अकाल पुरुष कहते हैं। क्या ये पुरुष वाचक नाम नही है। इस का अर्थ है वह निराकार होते हुए साकार है और साकार होते हुए निराकार है। वह अगम्य से गम्य ओर अगोचर से गोचर बनता है। ये भी वेदों ने ही कहा है। जो शक्ति है वह अजन्मी है लेकिन वह अपनी इच्छा से कुछ भी बन सकती है।

    • @daluatram3715
      @daluatram3715 3 ปีที่แล้ว

      अगर रब धरती पर आ जाए, तो मुझे लगता है कि सब से पहले उसके विरोधी जो ज्ञान वान है वही बने गे। इसका जबाव समय बहुत जल्दी देने वाला है। कि रब का ज्ञान जो इंसानों के माध्यम से नही बताया जाता वह ज्ञान रब देता है। सबका सच्चा गुरु पूर्ण ज्ञान की कीताब वह ही खोलता है।

  • @GURWINDERSINGH-jz2eg
    @GURWINDERSINGH-jz2eg 3 ปีที่แล้ว +2

    and what about karninama 🤔

  • @surendrajeetsingh7379
    @surendrajeetsingh7379 3 ปีที่แล้ว +1

    Kese shari chand ji pipal ban kar khaa gaye puri baat bataye guru nanak dew ji ke baad bhi guru inse milte rahe inhone bhi apni gaddi Sodi sultan guru pariwar me di . Par ek guru ne apne ladke se jo sambndh rakhe wo mera sikh nhi aadesh diya fir bhi wo gaddi ka dawedar bana rha ? .shari chand ji ne kab pita ki aagya ke virudh guru gaddi par kabza ya davedari ki kripya jankari de 🙏

  • @sarmajiji4507
    @sarmajiji4507 3 ปีที่แล้ว +1

    ਵੀ

  • @MandeepSingh-zu8uj
    @MandeepSingh-zu8uj 3 หลายเดือนก่อน

    Hai, khooni te khalse bne, hoye hazoor sahb bli,

  • @amriksingh3732
    @amriksingh3732 3 ปีที่แล้ว +1

    Kk gal samaj ni aai,, Udasi Sant shiromani baba shrichand ji kive Sikhi nu kha gae??, unaa ne tan rabb tak pujan lai Udasi permpra wala rasta chuneya si,, fer unaa ne tan kisi te dabaav ya udasi sant banan lai mazbur ni kita,, oh tan vaheguru di bhakti vich magan rehnde si ,, te oh mahaaan sant si,, aaj de gyaniyan kol tan unaa uttey tika karan da samarth vi nahi,,

  • @chhatrpalsharma1579
    @chhatrpalsharma1579 3 ปีที่แล้ว +2

    इनकी खालसा वालो की अकल खराब हो गयी हैं अगर अगम वाणी समझ आ गयी होती तो खालिसतान के नाम पर सरदार लड नही रहे होते,
    खालसा राज करेगा का मतलब है जो काम, क्रोध लोभ मोह अहंकार भय से खाली हो गया है वही सचचखंड मे परमेश्वर के राज मे हमेशा के लिए चला जायेगा, वो यहां धरती पर मारकाट नही करेगा, ये मतलब हुआ है जी

  • @beingpratibhadubey
    @beingpratibhadubey 3 ปีที่แล้ว +2

    khalsa nu sikha nu hindustan to khatra baba jive da khatra mugla to afaagniya to c sanu
    odo v ohna nall lad k hakk lya c te hun v lad k lva ge

    • @sonusonu-qv4op
      @sonusonu-qv4op 3 ปีที่แล้ว

      Kya khatra h be nashedi Tum khud nasha karte ho padte likhte ho Nahi.

    • @beingpratibhadubey
      @beingpratibhadubey 3 ปีที่แล้ว

      @@sonusonu-qv4op aane do time pta chall jayega kon kya hai internet pe nhi

  • @ramavtar72
    @ramavtar72 3 ปีที่แล้ว +1

    ਖਾਲਸੇ ਦੀ ਜਿੱਤ ਸੱਚ ਦੀ ਜਿੱਤ ਝੂਠ ਦੀ ਹਾਰ ਇਹ ਮਤਲੱਬ ਹੈ

  • @baldevsingh3568
    @baldevsingh3568 3 ปีที่แล้ว +2

    Pehle ta eh saaf Hona chahida hai eh dohre kisdi likhat Han me khud SGPC de magazine gurmat parkash vich eh dohre Bhai parlad Singh di likhat hon bare padhia hai parlad Singh eh shabad guru Govind Singh g da mukheak kehke likhia hai per hairani eh hai k parlad Singh da janam ta 1714 vich Hoya c usne mukhwak kitho sun lia

    • @souravsandhu2671
      @souravsandhu2671 3 ปีที่แล้ว

      Sahi gal a beer ji tusi bohat vadiya vichaar ditta

    • @deepjatti7780
      @deepjatti7780 3 ปีที่แล้ว

      Kehde dohe tuc sgpc vich sgpc sikhi lyi kyo ne kuch kr rahi

  • @oneness0101
    @oneness0101 3 ปีที่แล้ว +2

    Ess baba ji nu khulla challenge a..
    Ehdia glla naal ki khaalse ne paatshahi daava chdd dena ?? ..
    Khaalse nu Dasam pita ne raaj dena hi dena .. uday ast tak raaj houga... Ehna nu koi puche ... Raaj krega khalsa tuk lyi kitho aa.... Karninama di akheerli tuk ne eh.... Karni nama pdho...lgguga pta khaalse ne kidda raaj krna ...karni nama pdho raaj nama pdho gorindnama pdho... Sarbloh ch jikr h.... Sau sakhi ch jikr h... Etihasik sthaan bne hoye hazur sahib ch.... Oh sb glt...te eh baba sahi ???

    • @harbhajansingh9015
      @harbhajansingh9015 3 ปีที่แล้ว

      Veer ji baba ji bilkul sahi ne

    • @beingpratibhadubey
      @beingpratibhadubey 3 ปีที่แล้ว

      veer ji eb baba pta ni kitho agya gyaan vadan es nu eh ni pta je sri guru gobind singh chup kr jaande te ajj sanu sikhi praavat kive hundi je oh zulam de khilaaf awaaz na chukde te

  • @devasingh9379
    @devasingh9379 ปีที่แล้ว

    ਬੇਥਵੀਅਆਂ ਮਾਰੀ ਜਾਹ,ਸੁਣਨ ਵਾਲੇ ਬਥੇਰੇ ਆ।

  • @jaibhagwan9344
    @jaibhagwan9344 3 ปีที่แล้ว +1

    Sadhu sadhna kathin jo lamba ped khajoor. Upar ja to RAM RAS padga to chaknachoor.

  • @DaljitSingh-cx2ds
    @DaljitSingh-cx2ds 3 ปีที่แล้ว +1

    khalsa kaun hai kisnu kiha es da matlab ki hai

  • @mann22ize
    @mann22ize 3 ปีที่แล้ว

    Raj karega khalsa means whoever become khalsa is automatically raja .

    • @ramavtar72
      @ramavtar72 3 ปีที่แล้ว

      ਖਾਲਸੇ ਦੀ ਜਿੱਤ ਸੱਚ ਦੀ ਜਿੱਤ

  • @MandeepSingh-zu8uj
    @MandeepSingh-zu8uj 3 หลายเดือนก่อน

    O, salea phir sarkar hakm, kitho kri jadi, je ohda hukm chlda

  • @MandeepSingh-zu8uj
    @MandeepSingh-zu8uj 3 หลายเดือนก่อน

    Lok, baiman ta ghusia, tu kehna samrath guru, ai

  • @harbhajansingh9015
    @harbhajansingh9015 3 ปีที่แล้ว +1

    Khalsa da matlab khalis paviter pure

  • @sunnysingh-zj3ep
    @sunnysingh-zj3ep 3 ปีที่แล้ว +2

    Nwa propaganda shuru kr lea baba .. kadi kehnda ved nu pado kadi guru grant sahib nu kadi sikh guru thik ne kadi galt wah wah baba wah ... o ek pasa kr laa kadi hindu mada te kadi ved pado

  • @baldevsingh3568
    @baldevsingh3568 5 หลายเดือนก่อน

    Raj krega khalsa guru gobind singh g di likhat nahi hai eh ta bhai parlad singh di likhat hai agia bhayi akal ki to leke eh dohre likhe ne parcharak dasde hi nahi

  • @godmysavior7449
    @godmysavior7449 3 ปีที่แล้ว +1

    Asli Khalsa hai Jesus Christ ohi Raaj karega Jesus Hee nishpap hai

    • @vindersingh331
      @vindersingh331 3 ปีที่แล้ว

      Babel ch likhya hoeya a khalsa fr gal kari je lekhya ta das

    • @Aaj361
      @Aaj361 3 ปีที่แล้ว

      Scientific gal kar bhai kion khopde ch tudi bhri firda

    • @tarnvirsingh1201
      @tarnvirsingh1201 3 ปีที่แล้ว

      Jesus Christ was a saint . He was born & died . A god which is not in any form cannot be died & born

    • @vindersingh331
      @vindersingh331 3 ปีที่แล้ว

      @@Aaj361 kon

    • @princeofpeacejesus2565
      @princeofpeacejesus2565 3 ปีที่แล้ว

      @@tarnvirsingh1201 ਸਹੀ ਗੱਲ ਵੀਰ ਜੀ ਬਹੁਤ ਗਿਆਨ ਦਿਆ ਗੱਲਾਂ ਕਰਦੇ ਹੋ,,,,,,, ਆਹ
      ਪਾਸਟਰ ਤਾਂ ਐਵੇਂ ਕਹੀ ਜਾਂਦਾ

  • @Vikramsingh-sd2lm
    @Vikramsingh-sd2lm 3 ปีที่แล้ว

    Je Akaal Purakh Pita Father Yani God hai te oh shuru to kyo nahi kyoki Pita teh shuru to han naki Allah, Akaal Purakh teh Bhagwan wangu baad che aye, rabb ek hai teh osda koi dharam nahi dharam shaitan ne banaye ne teh sikhi vi ek dharam hai sachai nahi. Jesus Christ (Yeshu Masih) parmeshwar de iklote bete ne Jo sade paap Lai mare si, par jad asi Pita nu hi nahi jande te ohna de bheje ona de bete nu kida janage, shaitan ne kai dharam te una de rabb bana dite taki asi sachai tak pohanch hi na sakiye te ek din paapa che marker narak jaiye. Je tuhanu eh message padke vi yakin nahi hunda ke shaitan hai te socho tuhadi sikhi ki dasdi hai ke ene sare dharam kida bane socho

    • @gurjeetsingh-gd1wr
      @gurjeetsingh-gd1wr 3 ปีที่แล้ว

      Akaal purkh shuru ton hi hai,je us da koi naam baad vich dsia gia ta is da mtlb eh nhi ke oh baad vich aaiaa .AAD SACH JUGAAD SACH HAI BHI SACH ,

  • @ShivKumar-rc8lr
    @ShivKumar-rc8lr 3 ปีที่แล้ว

    SIKH KHAKENHI HN

  • @amarkhalsa4567
    @amarkhalsa4567 ปีที่แล้ว

    ਕੁੱਤੇ ਬੁੱਢੇ ਜੇ ਰਣਜੀਤ ਸਿੰਘ ਇਹ ਕਹਿਦਾ ਸੀ ਗੁਰੂ ਦਾ ਰਾਜ ਐ ਕੀ ਗੁਰੂ ਖਾਲਸਾ ਨਹੀਂ

  • @hbmnmovies474
    @hbmnmovies474 3 ปีที่แล้ว +1

    ਸੰਪੂਰਨ ਜੋਤਿ ਜਗੇ ਘਟ ਮੇ ਤਬ ਖਾਲਸ ਨਾ ਤਹ ਨਾ ਖਾਲਸ ਜਾਨੇ। ਖਾਲਸੇ ਦੀ ਮਹਾਨਤਾ ਕਹਿ ਕਥਨੀ ਨਹੀਂ ਜਾ ਸਕਦੀ। ਖਾਲਸਾ ਖੁਦ ਅਕਾਲ ਪੁਰਖ ਦਾ ਰੂਪ ਹੈ। ਖਾਲਸੇ ਨੂੰ ਕੋਟਿ ਕੋਟ ਪ੍ਣਾਮ। ਬਾਬਾ ਜੀ ਤੁਹਾਨੂੰ ਵੀ ਵਾਹਿਗੁਰੂ ਚੜਦੀ ਕਲ੍ਹਾ ਵਿਚ ਰੱਖੇ ਬੱਸ ਇਹਦਾ ਹੀ ਧੱਕ ਪਾਈ ਰੱਖੋ।

  • @palwindersingh5388
    @palwindersingh5388 3 ปีที่แล้ว +3

    🙏🙏

  • @sohansingh7181
    @sohansingh7181 3 ปีที่แล้ว +3

    🙏