ਗੁੱਜਰ ਬਾਈ ਮੁੜ ਕੇ ਨਹੀਂ ਆਇਆ - ਮੋਟਰ ਹੁਣ ਸੁੰਨੀ ਸੁੰਨੀ ਲੱਗਦੀ!

แชร์
ฝัง
  • เผยแพร่เมื่อ 19 ก.ย. 2024

ความคิดเห็น • 34

  • @Ajay.singh.1987
    @Ajay.singh.1987 2 ชั่วโมงที่ผ่านมา +1

    ਮਾਹਲ ਸਾਹਿਬ ਗੁੱਜਰ ਇੱਕ ਇਮਾਨਦਾਰ ਬੰਦਾ ਲੱਗਦਾ ਸਰਾਬ ਪੀਣੀ ਕੋਈ ਮਾੜੀ ਗੱਲ ਨਹੀ ਪੀ ਕੇ ਖਰਾਬੀ ਕਰਨੀ ਓਹ ਗਲਤ ਆ ਵੈਸੇ ਤੇਰੀ ਵੀਡੀਓ ਚ ਵੇਖਿਆ ਓਹ ਕੰਮ ਵੀ ਬਹੁਤ ਕਰਦਾ ਸੀ ਕਿਤੇ ਨਾ ਲੱਗਿਆ ਈ ਹੁੰਦਾ ਸੀ ਜੇ ਜੇ ਭਈਆ ਲਿਆਂਏਗਾ ਓਹ ਸਾਲੇ ਹਰਾਮੀ ਹੁੰਦੇ ਆ ਨਾਲੇ ਚੋਰ ਵੀ ਗੁੱਜਰ ਬਾਈ ਦੀ ਮਿੰਨਤ ਕਰਲਾ ਇਸ ਨਾਲ ਕੋਈ ਛੋਟਾ ਨੀ ਹੁੰਦਾ
    ਬਾਕੀ ਜਿਹੜੇ ਗਲਤ ਕਮਿੰਟ ਕਰਦੇ ਆ ਓਥੋਂ ਓਹਨਾ ਦੀ ਮਾਨਸਿਕਤਾ ਦਾ ਪਤਾ ਲੱਗਦਾ ਕੇ ਓਹ ਕਿੰਨੀ ਕੁ ਅਕਲ ਦੇ ਮਾਲਕ ਆ

  • @SukhpalSingh-nv5xt
    @SukhpalSingh-nv5xt 3 ชั่วโมงที่ผ่านมา +2

    ਜੈ ਜਾਨ ਮਾਹਲ ਗੁੱਜਰ ਨੂੰ ਬੰਡ ਦੀਆਂ ਹੈ ਤਾਂ ਗੁੱਜਰ ਆ ਸਕਦਾ ਹੈ ਮੋਟਰਾ

  • @InderjyotSingh-rz4vk
    @InderjyotSingh-rz4vk 2 ชั่วโมงที่ผ่านมา +2

    Miss you gujjar Bai 😢

  • @JagroopSingh-fh9dp
    @JagroopSingh-fh9dp 2 ชั่วโมงที่ผ่านมา +3

    ਤੂੰ ਤਾ ਵੀਰ ਕੰਡ ਤੋ ਡਰਦਾ ਹੱਥ ਨਹੀ ਲਾਉਦਾ ਭਿੰਡੀਆ ਨੂੰ ਹਿੰਮਤ ਕਰਦਾ ਪਾਲਕ ਵਗੈਰਾ ਵੀ ਆਪ ਬੀਜ ਲੈਦਾ ਆਪ ਕੰਮ ਕਰਨ ਦੀ ਆਦਤ ਪਾ ਹੱਥੀ ਕੰਮ ਕਰਨ ਨਾਲ ਤੇਰੇ ਬੱਚਿਆ ਨੂੰ ਖੇਤ ਨਾਲ ਪਿਆਰ ਪਵੇਗਾ ਖੇਤ ਤੇਰਾ ਬਹੁਤ ਵਧੀਆ ਗੁਜਰ ਤੋ ਬਿਨਾ ਵੀ ਖੇਤ ਸੁਨਾ ਹੈ ਨਾਲੇ ਸਰਕਾਰ ਤਾ ਰੁਜ਼ਗਾਰ ਨਹੀ ਦਿੰਦੀ ਜਿਮੀਦਾਰ ਖੇਤੀ ਕਰਨ ਵਾਲੇ ਰੁਜ਼ਗਾਰ ਦੇ ਰਹੇ ਹਨ ਜਿਸ ਇਨਸਾਨ ਦਾ ਸਰਦਾ ਹੈ ਉਸ ਨੂੰ ਆਪਦੇ ਖੇਤ ਵਿੱਚ ਸਾਰੇ ਚੋਜ ਕਰਕੇ ਨਜ਼ਾਰੇ ਲੈਣੇ ਚਾਹੀਦੇ ਖੇਤ ਨੂੰ ਪਿਆਰ ਕਰਨਾ ਚਾਹੀਦਾ ਹੈ

  • @Vlog_pind_to
    @Vlog_pind_to 2 ชั่วโมงที่ผ่านมา

    ਧੰਨਵਾਦ

  • @sunilanand9765
    @sunilanand9765 2 ชั่วโมงที่ผ่านมา

    I miss Gujjar bai very much 😢.Sunil anand from Germany

  • @iqbalsingh9819
    @iqbalsingh9819 2 ชั่วโมงที่ผ่านมา +1

    ਅਸੀ ਤਾ ਗੁਜਰ ਬਾਈ ਦੀਆ ਗੱਲਾ ਸੁਨਣ ਲਈ ਬਲਾਗ ਦੈਖਦੇ ਸੀ ਤੇ ਲਾਈਕ ਕਰਦੈ ਸੀ ਜੈ ਗੁਜਰ ਨਾ ਆਇਆ ਤਾ ਦੇਖਣਾ ਬੰਦ ਕਰ ਦੇਣਾ ਹੈ

    • @sukh5957
      @sukh5957 ชั่วโมงที่ผ่านมา

      Good ਸਹੀ ਕਿਹਾ

  • @ravinderkaur3844
    @ravinderkaur3844 56 นาทีที่ผ่านมา

    Waheguru ji

  • @VijayKumar-vr2vp
    @VijayKumar-vr2vp 2 ชั่วโมงที่ผ่านมา

    ,i miss gujar bai.

  • @bikramjitsingh7435
    @bikramjitsingh7435 2 ชั่วโมงที่ผ่านมา +2

    ਬੰਦੇ ਜਾਣ ਤੋ ਬਾਅਦ ਪਤਾ ਲੱਗਦਾ ਬੰਦੇ ਦੀ ਕੀ ਕਦਰ

  • @karanbaraich2300
    @karanbaraich2300 ชั่วโมงที่ผ่านมา

    👍

  • @syedsikandershahbukhari8102
    @syedsikandershahbukhari8102 12 นาทีที่ผ่านมา

    Gujar nu fori lubho...ni ty tuhadi asadi ajj tu..khatam😢😢😢

  • @sikandersingh1485
    @sikandersingh1485 3 ชั่วโมงที่ผ่านมา

    ਸੱਲਾ ਮੁੜ ਕੇ ਨਹੀਂ ਅਇਆ। ਗੁਜ਼ਰ ਮੁੜ ਕੇ ਨੀ ਅਇਆ।

  • @kamaljitkaur9503
    @kamaljitkaur9503 ชั่วโมงที่ผ่านมา

    👍🏻👍🏻🙏🏻🙏🏻💐💐

  • @bhavjot5005
    @bhavjot5005 32 นาทีที่ผ่านมา

    🌿🌿🌿🌿🌿🌿

  • @rajshardra9600
    @rajshardra9600 ชั่วโมงที่ผ่านมา +1

    Sat sari akal G very nice live vedio Raj uk

  • @mahaakal296
    @mahaakal296 ชั่วโมงที่ผ่านมา +1

    ਬਾਈ ਜੀ ਮੈਂ ਹੁਣੇ ਬਲੋਗ ਦੇਖਿਆ । ਤੁਸੀ ਪਿੱਲਰ ਕੋਲਮ ਵਿੱਚੋ ਇੱਟਾਂ ਤੇ ਬਾਹਰ ਕੱਢ ਦੋ ਉਹ ਇਟ key lock concrete da ਬਨਾਉਣ ਲਈ ਲਗਾਈ ਜਾਂਦੀ ਵਿਚ ਟੋਆ ਜੀਆ ਬਣ ਜਾਵੇ ਉਹ cement ਪੈ ਕੇ ਅੱਧਾ ਘੰਟਾ ਤੱਕ ਬਾਹਰ ਕਡ ਲਈਦਾ 👍

  • @food-mantra
    @food-mantra 3 ชั่วโมงที่ผ่านมา

    Bhai agle nu ve koi aas hun di hai

  • @sahilsaini9371
    @sahilsaini9371 2 ชั่วโมงที่ผ่านมา +1

    La a koi Kashmir muda aaaaaa

  • @weldingart702
    @weldingart702 44 นาทีที่ผ่านมา

    Gujar bai aaja moter ta tere bina moter wali video sohni nahi lagdi👍👍 aja bai jaldi🫡❤

  • @syedsikandershahbukhari8102
    @syedsikandershahbukhari8102 13 นาทีที่ผ่านมา

    Veer G...tuhano Gujar 200 rupay mehunga c...keri unhy..khudai mung le ..c 😢😢😢

  • @sohamjotsingh8386
    @sohamjotsingh8386 ชั่วโมงที่ผ่านมา

    Nic video 👍

  • @RamandeepSingh-bv7bu
    @RamandeepSingh-bv7bu 2 ชั่วโมงที่ผ่านมา +3

    Wah Bai 500 grams murge nu 5 kg banata.. Fukre da Oscar🎥🏆😅😅😅😅

  • @SurendraSinghSirohi
    @SurendraSinghSirohi 2 ชั่วโมงที่ผ่านมา

    Nice live veere

  • @harmanpreetsingh8190
    @harmanpreetsingh8190 3 ชั่วโมงที่ผ่านมา

    No

  • @dhillon993.
    @dhillon993. 2 ชั่วโมงที่ผ่านมา +1

    200 piche bnda bhajata to

  • @Jaanmahal1992
    @Jaanmahal1992 ชั่วโมงที่ผ่านมา

    200 rupees ne puada pata

  • @RamandeepSingh-bv7bu
    @RamandeepSingh-bv7bu 2 ชั่วโมงที่ผ่านมา

    Gujjar😮😮sharabi peg liquor.. Hai.. Hor rakh le.. Canada to le aa😅😅

  • @AmanJudge-n1t
    @AmanJudge-n1t 3 ชั่วโมงที่ผ่านมา

    Sat Sri akal bai ji

  • @GurkaranKalkat-hb1us
    @GurkaranKalkat-hb1us ชั่วโมงที่ผ่านมา

    Jado greeb ne paise mange dorata

  • @rajveermaan8930
    @rajveermaan8930 ชั่วโมงที่ผ่านมา

    😂😂😂😂

  • @bhangu601
    @bhangu601 3 ชั่วโมงที่ผ่านมา +1

    200 piche stand rakh koi

  • @Vlog_pind_to
    @Vlog_pind_to 2 ชั่วโมงที่ผ่านมา

    ਧੰਨਵਾਦ 12 ਸਬਸਕਰੈਬ ਕਰਨ ਲਈ