ਗੁਰਦਾਸ ਮਾਨ ਅਮਰੀਕਾ 'ਚ - ਕਿਸਨੂੰ ਫਾਇਦਾ ਅਤੇ ਕਿਸਦਾ ਨੁਕਸਾਨ? LIVE

แชร์
ฝัง
  • เผยแพร่เมื่อ 19 ก.ย. 2024
  • ਗੁਰਦਾਸ ਮਾਨ ੫ ਅਕਤੂਬਰ ੨੦੨੪ ਤੋਂ ਨਿਊ ਯਾਰ੍ਕ ਤੋਂ ਆਪਣਾ ਗਾਉਣ ਵਜਾਉਣ ਦਾ ਟੂਰ ਸ਼ੁਰੂ ਕਰਨ ਜਾ ਰਿਹਾ ਹੈ. ਗੁਰਦਾਸ ਮਾਨ ਦਾ ਇਹ ਟੂਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰਦਾ ਜਾ ਰਿਹਾ ਹੈ. ਖਾਸ ਕਰਕੇ ਦੋ ਸਾਲ ਪਹਿਲਾਂ ਉਸ ਵੱਲੋਂ ਵੈਨਕੂਵਰ ਕੈਨੇਡਾ 'ਚ ਇੱਕ ਸਿੱਖ ਐਕਟੀਵਿਸਟ ਨੂੰ ਅਪਸ਼ਬਦ ਬੋਲੇ ਜਾਣ ਦੇ ਬਾਅਦ. ਅੱਜ ਵੱਡੀ ਗਿਣਤੀ ਸਿੱਖ ਗੁਰਦਾਸ ਮਾਨ ਦਾ ਵਿਰੋਧ ਕਰਨ ਲਈ ਤਿਆਰੀ ਕਰ ਰਹੇ ਹਨ.
    #india #talkingpunjab #surindersingh #satlujtv #satlujnetwork #satlujpunjabi #satlujnews #cawurine #gauhamarimatahai #hindu #sanskriti #india #punjab #khalistan #live #satlujlive #sikhmedia #media #sikhjournalist #journalist #sikhportal #usasikhs #australia #india #punjab #refrendum #freedom #education #akaltakhat #sikhhistory #history #gurdasmaan #gurdasmannlive #gurdasmannusa #gurdasmanninusa #punjabisinger #punjabimusic #punjabisingergurdasmann

ความคิดเห็น • 134

  • @jasvirbrar167
    @jasvirbrar167 2 วันที่ผ่านมา +31

    ਵੀਰ ਸੁਰਿੰਦਰ ਸਿੰਘ ਜੀ ਵੀਰੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਸੋਅ ਸੀ ਇੱਕ ਦੋ ਭਾਰਤੀ ਕੁੱਤੀਆਂ ਬਿੱਲੀਆਂ ਦੇ ਕੰਮਿੰਟ ਗਲਤ ਸੀ ਕਿਸੇ ਦੀ ਪ੍ਰਵਾਹ ਨਹੀ ਕਰਨੀ ਕੌਮ ਤੁਹਾਡੇ ਨਾਲ ਹੈ ਖਾਲਿਸਤਾਨ ਜ਼ਿੰਦਾਬਾਦ

  • @vedio5511
    @vedio5511 2 วันที่ผ่านมา +17

    ਸਾਡੀ ਲੋਕਾਂ ਨੂੰ ਜਗਉਣ ਵਾਲ਼ਾ ਜੋਧਾ ਭਾਈ ਸੁਰਿੰਦਰ ਸਿੰਘ 🌹🌹

  • @MewaSingh-q3f
    @MewaSingh-q3f 2 วันที่ผ่านมา +40

    ਸਿੱਖਾਂ ਦੇ ਦੁਸ਼ਮਣ ਗੁਰਦਾਸ ਮਾਨ ਨੂੰ ਕੈਲੀਫੋਰਨੀਆਂ ਚ ਵਿਰੋਧ ਕਰੋ

  • @MewaSingh-q3f
    @MewaSingh-q3f 2 วันที่ผ่านมา +22

    ਜਾਗਦੀ ਜ਼ਮੀਰ ਵਾਲੇ ਗਿਆਨੀ ਗੁਰਦਿਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਮੁਸਾਫ਼ਰ ਤੇ ਪ੍ਰੋਫੈਸਰ ਪੂਰਨ ਸਿੰਘ , ਸਿਰਦਾਰ ਕਪੂਰ ਸਿੰਘ , ਸੰਤ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲੇ ਹੋਰ ਲੱਖਾਂ ਸਿੱਖ ਜੋ ਸਿੱਖ ਇਤਿਹਾਸ ਦੇ ਪੰਨਿਆਂ ਤੇ ਦਰਜ ਨਹੀ ਹੋਏ ਉਹ ਸਦਾ ਸਿੱਖਾਂ ਦੇ ਮਨਾਂ ਚ ਤੇ ਹਿਸਟਰੀ ਚ ਅਮਰ ਰਹਿਣਗੇ ਤੇ ਇਹ ਅਜਿਹੇ ਲੋਕ ਗ਼ੱਦਾਰ ਬਣ ਕਿ ਲੋਕਾਂ ਤੋਂ ਸਦਾ ਗਾਲਾਂ ਤੇ ਫਿੱਟ ਲਾਹਨਤਾਂ ਖਾਇਆ ਕਰਨਗੇ

  • @ManjitKaur-yz6oj
    @ManjitKaur-yz6oj 2 วันที่ผ่านมา +6

    ਵੀਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਚੜ੍ਹਦੀ ਕਲਾ ਵਾਲਾ ਹੁੰਦਾ ਹੈ ਵੀਰ ਜੀ ਜਿਸ ਬੰਦੇ ਨੇ ਤੁਹਾਡੇ ਨਾਲ ਚੰਗੀ ਗੱਲ ਬਾਤ ਕੀਤੀ ਫੋਟੋ ਵੀ ਖਿਚਵਾਈ ਮੈਨੂੰ ਤਾਂ ਇੰਜ ਲੱਗਦਾ ਉਹ ਬੰਦਾ ਵੋਟ ਪਾਉਣ ਨਹੀਂ ਆਇਆ ਉਹ ਕੁਝ ਹੋਰ ਦੇਖਣ ਸੁਣਨ ਲਈ ਆਇਆ ਹੋਵੇਗਾ

  • @angrejsingh1091
    @angrejsingh1091 2 วันที่ผ่านมา +10

    Thank you we’re with Khalistan

  • @Reckless5115Mohie
    @Reckless5115Mohie 2 วันที่ผ่านมา +17

    ਗੁਰਦਾਸ ਮਾਨ ਯਾਦ ਰੱਖੇ ਅਮਰੀਕਾ ਵੱਲ ਮੁੜਕੇ ਮੂੰਹ ਨਾ ਕਰੇ ਸਿੱਖੋ ਇਹ ਕੀ ਯਾਦ ਰੱਖੂ ਕੰਜ਼ਰੀ ਮਾਨ ਇਹ ਸੱਚੀ ਸਰਕਾਰ ਦੀ ਕੰਜ਼ਰੀ ਆ

  • @FlopJat
    @FlopJat วันที่ผ่านมา +19

    ਇਸਨੂੰ ਗੁਰਦਾਸ ਨਾਮ ਬਦਲ ਕੇ ਸਾਂਈਦਾਸ ਰੱਖ ਲੈਣਾ ਚਾਹੀਦਾ

  • @jattlife7451
    @jattlife7451 2 วันที่ผ่านมา +13

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ।

    • @ssimba2785
      @ssimba2785 15 ชั่วโมงที่ผ่านมา +1

      @jattlife7451 What an intelligent comment. keep it up.

  • @maninderchandi4420
    @maninderchandi4420 วันที่ผ่านมา +7

    ਗੁਰਦਾਸ ਮਾਨ,ਭੰਡਾਂ ਦਾ ਸਿਰਮੌਰ ਹੈ, ਜੋ ਬਕਵਾਸ ੲਿਹ ਸੋਚਦਾ ਹੈ, ਓਸ ਨੂੰ ਲਿਖਤਾਂ ਦੇ ਰੂਪ ਵਿਚ.ਪੇਸ਼ ਕਰਦਾ ਹੈ???,ਪਰੋਮਟਰਾਂ ਨੂੰ ਵੀ ਸੋਚਣਾ ਚਾਹੀਦਾ ਹੈ, ਪੈਸੇ ਦਾ ਪੀਰ ਹੈ???❤❤❤❤❤😄😃😃😀😊😜😝😛😳😳😁😔😚😌😡😡😡

  • @parmjitsingh8490
    @parmjitsingh8490 2 วันที่ผ่านมา +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਇੱਕ ਵੀਰ ਹੁਣ ਗੱਲ ਸੀ ਜਿਸ ਨਾਲ ਸਾਨੂੰ ਸਾਰਿਆ ਨੂੰ ਸਹਿਮਤ ਹੋਣਾ ਚਾਹੀਦਾ ਪ੍ਰਮੋਟਰ ਟਾਓ ਓਹਨਾਂ ਦਾ ਵਿਰੋਧ ਕਰੋ

  • @Reckless5115Mohie
    @Reckless5115Mohie วันที่ผ่านมา +3

    ਆਜ਼ਾਦੀ ਸਾਡਾ ਹੱਲ ਚਾਹੇ ਅੱਜ ਚਾਹੇ ਕੱਲ ⚔️⚔️

  • @kewalsinghthandi4086
    @kewalsinghthandi4086 วันที่ผ่านมา +5

    ਜਦੋਂ ਕੋਈ ਇਨਸਾਨ ਦੂਜੇ ਦੀ ਬੋਲੀ ਬੋਲਣ''ਚ ਮਾਣ ਸਮਝਣ ਲਗ ਜਾਏ। ਉਸ'ਚ ਇਨਸਾਨ ਦੀ ਨਹੀਂ ਆਤਮਿਕ ਤੌਰ ਉਤੇ ਤੋਤੇ ਦੀ ਜ਼ਿੰਦਗੀ ਜੀਊ ਰਿਹਾ ਹੁੰਦਾ ਹੈ। ਕਿਉਕਿ ਤੋਤਾ ਹੀ ਇਕ ਪੰਛੀ ਹੈ ਜੋ ਇਨਸਾਨ ਤੋਂ ਚੂਰੀ ਦੇ ਲਾਲਚ ਵਿੱਚ ਸਾਰੀ ਉਮਰ ਪਿੰਜਰੇ ਵਿੱਚ ਕੈਦ ਰਹਿੰਦਾ ਹੈ। ਕੀ ਪੰਜਾਬੀ ਗਾਇਕ ਅਜ ਕਿਸੀ ਦੂਜੇ ਦੀ ਚੂਰੀ ਦਾ ਬਦਲਾ ਚੂਰੀ ਦਾ ਬਦਲ ਤਾਂ???

  • @harbansbrar1946
    @harbansbrar1946 2 วันที่ผ่านมา +17

    ਹੁਣ ਪ੍ਰੋਗਰਾਮ ਸੁਣਿਆ ਆਨੰਦ। ਆਗਿਆ
    ਪਹਿਲੇ ਕੁਮੈਟ ਸੁਣਨ ਤੋ ਪਹਿਲਾ ਲਿੱਖੇ ਹਨ
    ਨਚਾਰ ਦਾ ਖੁਰਾ-ਖੋਜ ਚੰਗੀ ਤਰਾਂ ਪਛਾਣ ਰਹੇ ਹੋ ,
    ਜੇਕਰ ਨਚਾਰ ਨੂੰ ਸੱਦਣ ਵਾਲਿਆਂ ਦਾ ਖੁਰਾ-ਖੋਜ ਭਾਲਿਆ ਤੇ ਦੇਖਿਆ ਜਾਵੇ ਤੇ ਇਹ ਪਤਾ ਕੀਤਾ ਜਾਵੇ ਕਿ ਪ੍ਰੋਗਰਾਮ ਕਰਾਉਣ ਵਾਲੇ ਦਾ ਭਾਰਤੀ ਏਜੰਸੀਆਂ ਨਾਲ ਕੀ ਸੰਬੰਧ ਹੈ ਤੇ ਰਸਸ ਨਾਲ ਕੀ ਸੰਬੰਧ ਹਨ

  • @MewaSingh-q3f
    @MewaSingh-q3f 2 วันที่ผ่านมา +30

    ਗੁਰਦਾਸ ਮਾਨ ਨੇ 1992,1993 ਚ ਕੇ ਪੀ ਐਸ ਗਿੱਲ ਨਾਲ ਸਟੇਜਾਂ ਸੱਭਿਆਚਾਰ ਪ੍ਰੋਗਰਾਮ ਕਹਿ ਕਿ ਪੰਜਾਬ ਚ ਗੰਦ ਪਾਉਣਾ ਸ਼ੁਰੂ ਕੀਤਾ

  • @MewaSingh-q3f
    @MewaSingh-q3f 2 วันที่ผ่านมา +19

    ਜਿਹੜੇ ਪਰਮੋਟਰ ਨੇ ਸਿੱਖੋ ਉਹਨਾਂ ਦਾ ਵੀ ਸੋਸ਼ਲ ਬਾਈਕਾਟ ਕਰੋ

  • @ravikaur8640
    @ravikaur8640 2 วันที่ผ่านมา +10

    Wahaguru je da Khalsa
    Wahaguru je the fatha ❤

  • @bhupindersingh5311
    @bhupindersingh5311 2 วันที่ผ่านมา +5

    Waheyguru ji ka Khalsa Waheyguru ji ki fateh ❤🙏🙏🙏🙏🙏💪🏽

  • @ManpreetSingh-qv5ks
    @ManpreetSingh-qv5ks วันที่ผ่านมา +3

    ਸ੍ਰ ਸੁਰਿੰਦਰ ਸਿੰਘ ਜੀ ਇਹ ਰਿਫਰੈਡਿਮ ਖਿਲਾਫ ਭਾਰਤੀ ਇਜੰਸੀਆਂ ਦਾ ਰੱਚਿਆ ਤਾਣਾ ਬਾਣਾ ਹੈ ਪ੍ਰਮੋਟਰ ਵੀ ਭਾਰਤੀ ਇਜੰਸੀਆਂ ਦੇ ਹੈਅਰ ਕੀਤੇ ਹੋਏ ਹਨ ਇਹਨਾਂ ਖਿਲਾਫ਼ ਸਰਕਾਰ ਕੋਲ ਰਿਪੋਟ ਕਰਨੀ ਚਾਹੀਦੀ ਹੈ ਰਿਫਰੈਡਿਮ 2020 ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🙏🙏😊

  • @gurdevsingh8979
    @gurdevsingh8979 2 วันที่ผ่านมา +5

    Waheguru ji chardikala kru 🙏

  • @Reckless5115Mohie
    @Reckless5115Mohie วันที่ผ่านมา +6

    ਜਿਵੇਂ ਇਜ਼ਰਾਈਲ ਨੇ ਇਕੱਲੇ ਇਕੱਲੇ ਨੂੰ ਸਜ਼ਾ ਦਿੱਤੀ ਸੀ‌ ਉਵੇਂ ਹੀ ਇਹਨਾਂ ਸਰਕਾਰੀ ਕੰਜਰਾਂ ਦੇ ਪਾਪਾਂ ਦਾ ਘੜਾ ਭਰ ਰਿਹਾ ਬਖਸ਼ੇ ਇਹ ਵੀ ਨਹੀਂ ਜਾਣਗੇ ਯਾਦ ਰੱਖਣ ਇਜ਼ਰਾਈਲ ਨੂੰ 💯✌️

  • @gurjarsingh6016
    @gurjarsingh6016 2 วันที่ผ่านมา +5

    SFJSFJSFJ KHALISTAN ZINDABAD 🙏 VOTA referendum Punjab VOTA referendum Punjab VOTA ✍️🌹⛳ VOTA ✍️🙏 VOTA ✍️🌹🌹🌹⛳🌹 VOTA referendum Punjab VOTA referendum Punjab VOTA ✍️🌹🌹⛳🌹🌹🌹

  • @sohanmahil4298
    @sohanmahil4298 2 วันที่ผ่านมา +5

    Wehaguru ji ka Khalsa Waheguru ji ki Fateh ji 🙏💐🚩

  • @kamaljitsingh2610
    @kamaljitsingh2610 2 วันที่ผ่านมา +4

    ਸੁਰਿੰਦਰ ਸਿੰਘ ਵੀਰ ਜੀ 🙏👏 ਬੱਤੀ ਦਾਸ ਦੇ ਦਿਉਂ ਬੱਤੀ ਬਣਾ ਕੇ, ਬਾਈਕਾਟ ਕਰੋਂ ਇਸ ਦਾ ਅਮਰੀਕਾ ਵਿੱਚ

  • @jasvirbrar167
    @jasvirbrar167 2 วันที่ผ่านมา +14

    Khalistan SIKHS FOR JUSTICES Gurpatwant Singh Pannun Punjab HuL Khalistan Zindabad

  • @MewaSingh-q3f
    @MewaSingh-q3f 2 วันที่ผ่านมา +6

    Waheguru ji

  • @SatnaamWaheguru-q2g
    @SatnaamWaheguru-q2g 2 วันที่ผ่านมา +7

    Panu sahib kom the jathadar❤

    • @bintykala686
      @bintykala686 วันที่ผ่านมา +1

      Jathadar bilkul !! ✔

  • @khalsarulerz1699
    @khalsarulerz1699 2 วันที่ผ่านมา +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @ManjitKaur-fg9iy
    @ManjitKaur-fg9iy 2 วันที่ผ่านมา +6

    ਸਤਿ ਸ੍ਰੀ ਅਕਾਲ ਜੀ । ਗੁਰਦਾਸ ਮਾਨ ਨਹੀਂ ਬੱਤੀ ਮਾਨ ਕਹੋ । ਬੱਤੀ ਮਾਨ ਵਾਲੀ ਬਿੱਲੀ ਦੈਲਿਉਂ ਬਾਹਰ ਆ ਚੁੱਕੀ ਹੈ ਪੰਜਾਬੀਆਂ ਨੂੰ ਚਾਹੀਦਾ ਇਸ ਦਾ ਮੁਕੰਮਲ ਬਾਈਕਾਟ ਕਰਨ

  • @angrejsingh1091
    @angrejsingh1091 2 วันที่ผ่านมา +4

    Waheguru ji ka Khalsa Waheguru ji ki FATEH

  • @Jupitor6893
    @Jupitor6893 วันที่ผ่านมา +6

    ਇਹ ਵੀਰ ਬਹੁਤ ਵਧੀਆ ਬੋਲ ਰਿਹਾ ਕਿ ਸਿੱਖ ਯੂਥ ਨੂੰ ਭਟਕਾਊਣ ਲਈ ਬਾਹਰਲੇ ਮੁਲਕਾਂ ਵਿਚ ਗੀਤਕਾਰਾਂ ਨੂੰ ਭੇਜ ਕੇ ਯੂਥ ਨੂੰ ਗੁਮਰਾਹ ਕਰਨਾ ਆਰੰਭ ਕੀਤਾ ਹੀ। ਆਪਣੀ ਕਿਰਤ ਕਮਾਈ ਬਚਾਓ।

  • @Reckless5115Mohie
    @Reckless5115Mohie วันที่ผ่านมา +1

    SUPPORT KRO APNE MEDIA DI USMI POLITICS PUNJAB SATLUJ zindabaad 🦅🦅

  • @Reckless5115Mohie
    @Reckless5115Mohie วันที่ผ่านมา +5

    ਸੱਚੀ ਕੰਜ਼ਰੀ ਨਿਕਲਿਆ ਕਹਿੰਦਾ ਹੁੰਦਾ ਸੀ ਇਹ ਗੁਰਦਾਸ ਮਾਨ ਛਾਈਆਂ ਦੀ ਕੰਜ਼ਰੀ ਆ ਸੱਚੀ ਨਿਕਲਿਆ

  • @RANJITSINGH-xc5iy
    @RANJITSINGH-xc5iy 2 วันที่ผ่านมา +8

    ਚੜ੍ਹਦੀ ਕਲਾ ਜੀ

  • @sukhdevsingh5766
    @sukhdevsingh5766 2 วันที่ผ่านมา +5

    ਬਾਈ ਜੀ 1987-88 ਚ ਵੀ ਖਾੜਕੂ ਸਿੰਘ ਗੰਦਬੱਤੀਮਾਨ ਦੇ ਮਗਰ ਪਏ ਸੀ “ਮਸਤੀ ਮਨਾ” ਗਾਣੇ ਨੂੰ ਲੈ ਕੇ ਪਰ ਉਸ ਸਮੇ ਇਹ ਮਿਨਤਾ ਤਰਲੇ ਕਰਕੇ ਛੁੱਟ ਗਿਆ ਸੀ ਤੇ ਧਾਰਮਿਕ ਇੱਕ ਦੋ ਗਾਣੇ ਵੀ ਗਾਏ ਸੀ। ਉਸ ਸਮੇ ਦਿੱਤੀ ਮੁਆਫੀ ਅੱਜ ਕਿੰਨੀ ਘਾਤਕ ਸਿੱਧ ਹੋ ਰਹੀ ਆ

  • @ManjitKaur-wr5zz
    @ManjitKaur-wr5zz วันที่ผ่านมา +2

    Waheguru ji ka khalsa Waheguru ji ki fateh ji

  • @jogasingh91
    @jogasingh91 วันที่ผ่านมา +2

    Khalistan Zindabad

  • @sukhdevsingh5766
    @sukhdevsingh5766 2 วันที่ผ่านมา +4

    ਬਾਈ ਜੀ ਗੰਦਬੱਤੀ ਮਾਨ ਬਾਰੇ ਤਿੰਨ ਸਵਾਲ ਤੇ 1000 ਮੋਮਬੱਤੀਆ ਬਾਰੇ ਸੁਣ ਕੇ ਬਹੁਤ ਵਧੀਆ ਲੱਗਿਆ
    ਮੋਮਬੱਤੀ ਤਾ ਇੱਕ ਨਹੀ ਲਈ ਜਾਣੀ ਗੰਦਬੱਤੀ ਤੋ😂😂

  • @SatnaamWaheguru-q2g
    @SatnaamWaheguru-q2g 2 วันที่ผ่านมา +3

    Panu sahib kom the hira❤

  • @Fun836
    @Fun836 3 ชั่วโมงที่ผ่านมา

    ਮਾਲਾ ਸਿੱਖ ਸਿਧਾਂਤ ਦੇ ਉਲਟ ਹੈ॥ ਕਰ ਕਾ ਮਣਕਾ ਡਾਰ ਦੇ,ਮਨ ਕਾ ਮਨਕਾ ਫੇਰ॥ ਅਤੇ। ਕਬੀਰ ਮੇਰੀ ਸਿਮਰਨੀ,ਰਸਨਾ ਊਪਰਿ ਨਾਮੁ॥

  • @gurbindersingh6364
    @gurbindersingh6364 8 ชั่วโมงที่ผ่านมา

    ਜੋ ਹੁੱਕੇ ਨੂੰ ਪਰਮੋਟ ਕਰਦਾ ਸਿੱਖ ਪ੍ਰਮੋਟਰ ਉਹਦਾ ਸ਼ੋ ਕਰਵਾਉਂਦੇ ਨੇ ਸਮਝ ਤੋਂ ਪਰ੍ਹੇ ਹੈ

  • @kuldipsidhu7361
    @kuldipsidhu7361 2 วันที่ผ่านมา +1

    Best topic God bless

  • @KulwantSingh-qj4hn
    @KulwantSingh-qj4hn วันที่ผ่านมา

    Your shrewd original unbiased comprehensive reporting always appreciable.

  • @sukhjindersingh1675
    @sukhjindersingh1675 4 ชั่วโมงที่ผ่านมา

    ਭੇਡੂ ਜੀ ਦੁਸ਼ਮਣ ਨਾਲ ਲੜਨ ਵਾਸਤੇ ਦੁਸ਼ਮਣ ਦੀ ਭਾਸ਼ਾ ਦਾ ਗਿਆਨ ਹੋਣਾ ਜਰੂਰੀ ਹੈ

  • @BhupinderSingh-dj1em
    @BhupinderSingh-dj1em 15 ชั่วโมงที่ผ่านมา +2

    ਘਰ ਦੀ ਸ਼ਰਾਬ ਗਾਣਾ ਵੀ ਕਾਪੀ ਕੀਤਾ ਹੋਇਆ ਈਸਾਖੇਲਵੀ ਦਾ ਗਾਣਾ ਆਪਣਾ ਗਰਾਂ ਹੋਵੇ ਤੂਤਾਂ ਦੀ ਛਾਂ ਹੋਵੇ,

  • @GurjinderSingh-j3x
    @GurjinderSingh-j3x วันที่ผ่านมา +4

    Surinder paji please apna khyal rkhyo Indian agency di nazar tuhade Upper v ho skdi a

  • @hardeepgosal6992
    @hardeepgosal6992 วันที่ผ่านมา

    Waheguru ji ka Khalsa waheguru ji ke Fateh 🙏🙏👍

  • @SarbjitSingh-vg3kv
    @SarbjitSingh-vg3kv 12 ชั่วโมงที่ผ่านมา

    Badda vadda damm e Veer ji anand aya ji waheguru ji

  • @honestopinion3332
    @honestopinion3332 18 ชั่วโมงที่ผ่านมา

    ਹਮਖਿਆਲ ਗੁਰਦੁਆਰਾ ਕਮੇਟੀਆਂ ਦੇ ਨਾਲ ਗੱਲਬਾਤ ਕਰਕੇ ਸਥਾਨਕ ਲੋਕਾਂ ਨੂੰ ਹਫਤਾਵਾਰੀ ਪ੍ਰੋਗਰਾਮਾਂ ਦੌਰਾਨ ਐਸੇ ਗਾਇਕਾਂ ਪ੍ਰਤੀ ਜਾਗਰੂਕ ਕਰੋ ਤਾਂ ਕਿ ਲੋਕ ਅਜਿਹੇ ਗਾਇਕਾਂ ਨੂੰ ਸੁਨਣਾ ਬੰਦ ਕਰਨ।

  • @singhkhalsa3594
    @singhkhalsa3594 วันที่ผ่านมา

    Gur fathe parvan krni khalsa ji 🙏🏻 very very good information 👍 dhak ke rakho chardikala baksan waheguru ji kirpa krn Raj krega khalsa khalsitan jindabad Raj Krega khalsa

  • @mandeepbajwabatala
    @mandeepbajwabatala วันที่ผ่านมา

    Bhaji Deg Teg Fateh 🙏🏽

  • @Charanjit4
    @Charanjit4 2 วันที่ผ่านมา +2

    🙏🙏🏻🙏🙏🏻🙏

  • @daljitlitt9625
    @daljitlitt9625 วันที่ผ่านมา

    ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amarjitsaini5425
    @amarjitsaini5425 2 วันที่ผ่านมา

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @baliharsingh5558
    @baliharsingh5558 17 ชั่วโมงที่ผ่านมา

    🙏. Thinks Sir Very Good working

  • @KaranGill-m7s
    @KaranGill-m7s 19 ชั่วโมงที่ผ่านมา

    🙏🙏 bhoot vdia uprala

  • @SatnaamWaheguru-q2g
    @SatnaamWaheguru-q2g 2 วันที่ผ่านมา +3

    Gurpatwant singh panu kom the kohinoor hira kom the jathadar

  • @gurpreetkaur-b1o
    @gurpreetkaur-b1o 2 วันที่ผ่านมา +1

    🙏🙏🙏

  • @kuldeepMahal-l7d
    @kuldeepMahal-l7d 2 วันที่ผ่านมา +1

    👍👍👍👍

  • @ravikaur8640
    @ravikaur8640 วันที่ผ่านมา

    ❤❤❤❤❤

  • @bachittarsingh-z4z
    @bachittarsingh-z4z วันที่ผ่านมา

    🙏

  • @MastanSinghDulai
    @MastanSinghDulai 11 ชั่วโมงที่ผ่านมา +1

    ਗੁਰਦਾਸ ਮਾਨ ਮੋਦੀ ਦਾ ਦੱਲਾ ਹੈ। ਚਮਚਾ।

  • @GurmeetSingh-yz3jt
    @GurmeetSingh-yz3jt วันที่ผ่านมา +1

    ਮੋਦੀ ਮਾ ਨ ਨੇ ਐਬਟਸਫੋਰਡ ਵਿੱਚ ਇੱਕ ਸਟੇਜ ਸ਼ੋ ਵਿੱਚ ਪੰਜਾਬੀ ਪੱਖੀ ਦੋ ਬੰਦਿਆ ਨੂੰ ਇਹ ਕਹਿੰਦਾ ਕਿ ਬੱਤੀ ਕਰ ਕੇ ਲੈਅ ਲਾ।ਅਤੇ ਪੰਜਾਬੀ ਲੋਕਾਂ ਨੂੰ ਹਿੰਦੀ ਨੂੰ ਮਾਸੀ ਕਹਿਣ ਲਈ ਪਰੇਰਦਾ ਹੈ।ਏਨੇ ਲੋਕਾਂ ਸਾਹਵੇਂ ਗੰਦੇ ਸ਼ਬਦ ਕਹਿਣਾ ਇਹਨੂੰ ਸ਼ੋਭਦਾ ਨਹੀਂ।ਇਹਦਾ ਵਿਰੋਧ ਕਰੋ।

  • @yonepcwwy5mll
    @yonepcwwy5mll 2 วันที่ผ่านมา

    🎉 Khalistan Zindabad

  • @kamalpreetsingh3156
    @kamalpreetsingh3156 2 วันที่ผ่านมา

    Wahh, 3 swaal kamaal de si wahh

  • @tripatpalkaur854
    @tripatpalkaur854 วันที่ผ่านมา +1

    Ajehe lok naa Ghar de rehnde naa ghat de isda v ehi haal howega

  • @vedio5511
    @vedio5511 2 วันที่ผ่านมา +3

    ਸੁਰਿੰਦਰ ਸਿੰਘ ਸਾਡਾ ਹੀਰਾ 🌹🌹

    • @ssimba2785
      @ssimba2785 15 ชั่วโมงที่ผ่านมา

      @video5511 Rough or fine cut diamond.?

  • @amanjitsingh3990
    @amanjitsingh3990 23 ชั่วโมงที่ผ่านมา

    Sanu bhullan di barhi adat hai mainu ajj v yad hai jad 95 ch kps gill ne ehnu lanch kita si hor kaee san par eh pehla banda si jisne punjab de colleges vich jake university ch kanjar nach chaloo kitey san

  • @ssimba2785
    @ssimba2785 15 ชั่วโมงที่ผ่านมา

    Hope he makes lot of money

  • @SuchaSingh-g8y
    @SuchaSingh-g8y 2 วันที่ผ่านมา +2

    Hramjada siger

    • @bintykala686
      @bintykala686 วันที่ผ่านมา

      Kaum da dushman ganda admi

    • @bintykala686
      @bintykala686 วันที่ผ่านมา

      Bilkul

  • @ajsingh4329
    @ajsingh4329 20 ชั่วโมงที่ผ่านมา

    Diljit Dusanjh is next. He also promotes alcohol and drugs.

  • @GurmeetSingh-yz3jt
    @GurmeetSingh-yz3jt วันที่ผ่านมา

    ਪੰਜਾਬ ਨੂੰ ਛਡ ਕੇ ਇਹਨੂੰ ਅਮਿਤ ਸ਼ਾਹ ਤੋ ਪਟਿਆਲਾ uni ਦੀ ਵਾਈਸ ਚਾਂਸਲਰ ਚਾਹੀਦੀ ਸੀ।ਇਹ ਸ਼ਰੇਆਮ ਬਤੀ ਨੂੰ ਪ੍ਰਮੋਟ ਕਰਦਾ ਰਿਹਾ।ਕਦੇ ਵੀ ਕਿਸੇ ਝੂਠੇ ਮੁਕਾਬਲੇ ਬਾਰੇ ਇੱਕ ਲਫਜ਼ ਨੀ ਬੋਲਿਆ।

  • @hitouchpaintingsukha8066
    @hitouchpaintingsukha8066 วันที่ผ่านมา +1

    Murakh hou koi jera Mujra Maan Nu dekhen jao

  • @ssktrucking4791
    @ssktrucking4791 วันที่ผ่านมา +2

    Tu ni bolda batti mana tere ch tera yar hindustan bolda

  • @jasvindersingh8449
    @jasvindersingh8449 วันที่ผ่านมา +1

    Must Stop Gurdas Mann.

  • @manjitbatth539
    @manjitbatth539 2 วันที่ผ่านมา

    S B G A I

  • @tripatpalkaur854
    @tripatpalkaur854 วันที่ผ่านมา

    Asi sikh bot bhole ha jaldi kise te yakeen kar lende ha sanu hun suchet ho k shuru to hi ena gayka te tikhi najar rakhni chahidi ena nu ena sir te naa chukie

  • @Justhuman96
    @Justhuman96 9 ชั่วโมงที่ผ่านมา

    Ki yaar eh appa har ik bande ch galtian hi kadd de rehne aa, live and let live as someone wants to live.

  • @saytruth1382
    @saytruth1382 วันที่ผ่านมา

    Kouma Talwar di nok to paidha hundian ney tey khatam lachhar geetan tey.(Sikh emerged at the point of bonnet and they will never allow the bad singers to derail them from their goals I e freedom)

  • @sukhjindersingh1675
    @sukhjindersingh1675 4 ชั่วโมงที่ผ่านมา

    ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਫ਼ਾਰਸੀ ਭਾਸ਼ਾ ਵਿਚ ਲਿਖਿਆ ਸੀ ਤੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਵੀ ਹਿੰਦੀ ਵਿਚ ਹੈ ਅਤੇ ਅਸੀ ਸੱਭ ਨੇ ਦੱਸਵੀਂ ਤੱਕ ਹਿੰਦੀ ਪੜੀ ਹੈ ਫ਼ਿਰ ਤੁਸੀ ਗੁਰਦਾਸ ਮਾਨ ਦਾ ਵਿਰੋਧ ਕਿਉੰ ਕਰਦੇ ਹੋ

  • @jdsingh2580
    @jdsingh2580 2 วันที่ผ่านมา +1

    No matter what lots stupid people will go to his show.

  • @uukk302
    @uukk302 วันที่ผ่านมา

    Batti wala maan KPS gill di padyash aaa ji

  • @user-cz5wo9gn5v
    @user-cz5wo9gn5v 2 วันที่ผ่านมา

    GUN DAS BEIMAN NU LAKH LANTAN....MAKKAR LUMBARH

  • @bintykala686
    @bintykala686 วันที่ผ่านมา

    Amitabh Bacchan ne Doordarshan te aa ke keha si ke "sikhao ne hamari maa mari hai, ab eske khoon de chetthe hr sikh ke ghar mi jayege" esde alan to baad hajara hi nirdosh sikh mar ditte gaye

  • @lakheeaulakh2475
    @lakheeaulakh2475 วันที่ผ่านมา

    It will be automatically virodh if you don't go to watch his show. No need for drama

  • @avtarbhatti3162
    @avtarbhatti3162 10 ชั่วโมงที่ผ่านมา

    Sahib if you want Khalistan go back to real Khalistan bring back my old Punjab mera Lahore tey afganiatan can you yaad jar maha rajaja Ranjit siigh

  • @lakheeaulakh2475
    @lakheeaulakh2475 วันที่ผ่านมา

    I am not in any way fan of Gurdass maan

  • @tajindersingh8786
    @tajindersingh8786 2 วันที่ผ่านมา

    Bakras maan 😮😮😮😮😮😮

  • @Rightchoice1615
    @Rightchoice1615 8 ชั่วโมงที่ผ่านมา

    Chal ja hun dfa ho tu thekedaar hai punjabi da

  • @SurjeetSingh-vt6kw
    @SurjeetSingh-vt6kw 13 ชั่วโมงที่ผ่านมา

    ਗੁਰਦਾਸ ਮਾਨ, ਪੰਜਾਬ, ਪੰਜਾਬ ਦੇ ਲੋਕਾਂ, ਪੰਜਾਬੀ ਮਾਂ ਬੋਲੀ , ਤੇ ਸਿੱਖ ਕੌਮ ਦਾ ਗੱਦਾਰ ਹੈ।
    ਕਿਵੇਂ? ਲਓ ਪੜੋ।
    ਇਹ ਪਹਿਲੀ ਵਾਰ 1980 ਵਿਚ ਟੀਵੀ ਤੇ ਉਭਰ ਕੇ ਆਇਆ ਸੀ।
    ਇਹਦੇ ਗੀਤ, ਸਟੇਜ ਤੇ ਕੁੜੀਆਂ ਵਾਂਗ ਪਿੱਛਾ ਹਿਲਾ ਕੇ, ਪੈਰਾ ਚ ਘੁੰਗਰੂ ਪਾਂ ਕੇ ਨਚਣਾ ਲੋਕਾਂ ਨੂੰ ਕਾਫੀ ਮਨੋਰੰਜਕ ਲੱਗਾ।
    ਇਹਦਾ ਤੁੱਕਾ ਲੱਗ ਗਿਆ।
    ਇਹਦੇ ਦੰਦ ਕਾਲੇ ਨੇ, ਤਮਾਕੂ ਖਾ ਖਾਕੇ।
    Chain smoker hai।
    Hor vi ਬਥੇਰੇ ਨਸ਼ੇ ਕਰਦਾ ਹੈ।
    ਭੁੱਕੀ ਅਫੀਮ ਜਾ ਹੋਰ ਮਹਿੰਗੇ ਨਸ਼ੇ ਖਾਣ ਬਿਨਾ 67ਸਾਲ ਦੀ ਉਮਰ ਵਿੱਚ 3 ਘੰਟੇ ਸਟੇਜ perform ਕਰਨਾ ਮੁਸ਼ਕਿਲ ਹੈ।
    KPS Gill ਬੁੱਚੜ ਪੁਲਸ ਮੁਖੀ ਤੇ ਮੀਸਣੇ ਬਾਦਲ ਦੀ ਗੋਦ ਵਿਚ ਬਹਿ ਕੇ ਇਹਨੇ ਦੇਸ ਹੋਇਆ ਪਰਦੇਸ, ਮੈ ਧਰਤੀ ਪੰਜਾਬ ਦੀ ਲੋਕੋ ਵੱਸਦੀ ਉੱਜੜ ਗਈ ਵਰਗੇ ਸਿੱਖ ਸੰਘਰਸ਼ ਨੂੰ demorlize ਕਰਨ ਗੀਤ ਗਾਏ।
    ਕੈਨੇਡਾ ਸ਼ਿਵ ਦੌਰਾਨ ਜਿਹੜਾ ਕੁਸ਼ ਹੋਇਆ ਓਹ ਸਭ ਨੂੰ ਪਤਾ ਹੈ।
    ਗਹਿਰਾਈ ਨਾਲ ਨਜ਼ਰ ਮਾਰੀਆਂ ਪਤਾ ਲਗਦਾ ਹੈ ਕਿ ਇਹ ਬਹੁਤ ਘਟੀਆ, ਮੌਕਾ
    ਪਰਸਤ ਇਨਸਾਨ ਹੈ।
    ਇਹਨੇ ਕਦੀ ਸਿੰਘ ਸਬਦ ਆਪਣੇ ਨਾਮ ਨਾਲ ਨਹੀਂ ਲਿਖਿਆ।
    ਪੈਸੇ ਦੀ ਖਾਤਿਰ ਸਰਬੰਸ ਦਾਨੀਆਂ ਵੇ ਗੀਤ ਗਾਏ।
    ਹੈਰਾਨੀ ਦੀ ਗੱਲ ਜਦੋਂ
    ਬਿੱਟੀ ਨੇ ,ਸੁਣ ਕਲਗੀ ਵਾਲਿਆ ਵੇ। ਗੀਤ ਗਾਇਆ ਤਾਂ ਸਿੱਖ ਕੌਮ ਬਹੁਤ ਇਤਰਾਜ਼ ਕੀਤਾ ਸੀ ।
    ਕਰਨਾ ਬਣਦਾ ਵੀ ਸੀ
    ਪਰ ਇਹਦੇ ਗੀਤ ਵਿਚ ਵੀ ਸਰਬੰਸਦਾਨੀ ਨੂੰ " ਵੇ" ਕਹਿ ਕੇ ਸੰਬੋਧਨ ਕਰਨ ਦਾ ਕਿਸੇ ਨੇ ਨੋਟਿਸ ਨੇ ਲਿਆ।
    ਇਹਦੇ ਬਾਰੇ , ਸਾਡੇ ਫੇਸ ਬੁੱਕ ਪੇਜ
    "ਬੋਲੀ ਦੇਸ਼ ਪੰਜਾਬ ਦੀ"
    ਉੱਤੇ ਲਿਖਾਂਗੇ ।
    ਇਹ ਮਾਨ ਨਹੀਂ ਬੇਈਮਾਨ ਹੈ।
    ਸਿਖੀ ਤੇ ਪੰਜਾਬੀ ਮਾ ਬੋਲੀ ਨੂੰ ਪਿਆਰ ਕਰਨ ਵਾਲਾ ਕੋਈ ਵੀ ਵੀਰ ਭੈਣ ਇਸ ਦੇ ਕੰਜ਼ਰ ਨਾਚ ਤੇ ਗਰੀਬ ਗੀਤਕਾਰਾਂ ਤੋ ਕੌਡੀਆਂ ਦੇ ਭਾ ਖਰੀਦ ਕੇ ਆਪਣੇ ਥੱਲੇ ਗਾਏ ਗੀਤ ਗਾਉਣ ਵਾਲੇ ਦੇ ਸ਼ੋ ਦੀ ਟਿਕਟ ਨਾ ਖਰੀਦੇ ।

    • @sukhjindersingh1675
      @sukhjindersingh1675 4 ชั่วโมงที่ผ่านมา

      ਜਿਹੜੇ ਬਾਬੇ ਗੁਰੂ ਘਰ ਵਿੱਚ ਬਲਾਤਕਾਰ ਕਰਦੇ ਹਨ ਕਦੇ ਓਹਨਾਂ ਬਾਰੇ ਵੀ ਬੋਲੋ

  • @tripatpalkaur854
    @tripatpalkaur854 วันที่ผ่านมา

    Show kron wale parbandhka nu arthik tor t e ghata pena chahida so show dia tikta naa kharido

  • @lakheeaulakh2475
    @lakheeaulakh2475 วันที่ผ่านมา

    Every one have their own way, he might not be sikh symphathiser , but it is jusy wrong to call any body don't agree with you a dhushman.This way you cause more division and controversy

  • @SatnaamWaheguru-q2g
    @SatnaamWaheguru-q2g 2 วันที่ผ่านมา

    Matlab tusy gadara nal beathda ho😅🎉

  • @tripatpalkaur854
    @tripatpalkaur854 วันที่ผ่านมา

    Eh sare gayak sanu bhulekha paon lai ik ya do dharmik geet pesh kar dende han ena to sawdhan raho

    • @bintykala686
      @bintykala686 วันที่ผ่านมา

      Gayak te actor vi - Amitabh Bacchan ne Doordarshan TV te aa ke keha si ke "sikhao ne hamari maa mari hai, ab eske khoon de chetthe hr sikh ke ghar mi jayege" esde alaan to baad hajara hi nirdosh sikh mar ditte gaye.

  • @SuchaSingh-g8y
    @SuchaSingh-g8y 2 วันที่ผ่านมา

    Badman singer

  • @robloxplayeruk7950
    @robloxplayeruk7950 2 วันที่ผ่านมา

    Gurdas man bad person

  • @hardialsingh1
    @hardialsingh1 วันที่ผ่านมา

    Lakh Lahnat promoters tuhade te ! Thooh Thooh !

  • @Pacificbridge
    @Pacificbridge วันที่ผ่านมา

    All Sikh’s should socially boycott the promoters too.

  • @sukhjindersingh1675
    @sukhjindersingh1675 4 ชั่วโมงที่ผ่านมา

    ਅੱਤਵਾਦੀ ਬਹੁਤ ਜ਼ਾਲਿਮ ਸੀ ਅਸੀ ਦੇਖਿਆ ਜਦੋ ਮਰਜ਼ੀ ਮੇਰੇ ਨਾਲ ਜਿਹੜੇ ਮਰਜ਼ੀ ਚੈਨਲ debate ਕਰ ਲਵੋ

  • @HarmeekSingh-bo9nm
    @HarmeekSingh-bo9nm วันที่ผ่านมา

    These looser has nothing to do with Punjabi culture but for sure they running everything.