I’m always appreciate your efforts in you tube. Aapki video ke through he aapke village vale bhi saamne aaye. Maine toh khud aapki he video dekh kar aapke saare village valo k channel subscriber kiye or mai regularly unki bhi videos dekhti hu jaise aapki. Mujhe Jasmine Vlog bhi bahut achha lagta hai 👍🏻 bada achha lagta h aap sabhi ristedaro mei bada pyar hai eka h , aise he village tarakki karta hai. God bless you all MAHAL VLOGERS 🙌🏻
ਇੱਕ ਗੱਲ ਯਾਦ ਰੱਖੀਂ ਭਰਾ.... ਮਿਸਤਰੀ ਲਗਾਉਣੇ ਬਹੁਤ ਸੌਖੇ ਤੇ ਕੱਢਣੇ ਬਹੁਤ ਔਖੇ ਹੁੰਦੇ
Ghar na banao fe
सपने न देखो घर के
हिमत नि हरनी चाहिए
ਵੀਰ ਘਰ ਤਾਂ ਸਾਰੀ ਉਮਰ ਨੀ ਬਣਦੇ ਮਿਸਤਰੀ ਜਿੰਨੇ ਮਰਜੀ ਵਾੜ ਲੋ
ਗਲਤ ਸੋਚ ਆ ਤੇਰੀ ਬਾਈ ਰੱਬ ਸੱਭ ਨੂੰ ਮੌਕਾ ਦੇਵੇ ਏਦਾ ਦਾ
ਕੁੱਤੇ ਤਾਂ ਬਾਈ ਜੀ, ਭੋਕਦੇ ਹੁੰਦੇ ਆ ,ਪਰਵਾ ਨਹੀਂ ਕਰੀ ਦੀ ❤❤❤
ਬਾਈ ਈਟਾ ਵਾਲਾ ਨੰਬਰ ਭੇਜ ਦੇ ਬਾਈ ਜੀ ਨਾਲੇ ਤੇਰਾ ਬਾਈ ਭੇਜ ਦੈ ਵਾਹਿਗੁਰੂ ਜੀ 🙏🙏🙏🙏👍👍👍👍👍🙏🙏🙏🙏🙏👍👍👍🙏🙏🙏👍👍👍🙏
Satsriakal paji and enjoy your journey wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you
Dilo respect❤❤❤
Koi nahi ehnu muh la riha kadi kisey koi jada kadi kisey kol
Wde ek gl tan hai dctr saab gussa krge😂😂😂
Bhai ji best of luck four your house and don’t think of negative comments
ਜਿਹੜੇ ਲੋਕ ਕਿ ਰਹੇ ਪੂਜਾ ਰੂਮ ਦੀ ਕੋਈ ਲੋੜ ਨਹੀਂ ਘਰ ਚ ਅਪਾ ਕਿਹੜਾ ਹਿੰਦੂ ਆ ਉਹ ਇਹ ਦਸਣ ਕਿ ਆਪਣੇ ਸਭ ਦੇ ਘਰਾਂ ਚ ਧੂਫ ਜੋਤ ਲਗਦੀ ਆ ਸਵੇਰੇ ਸ਼ਾਮ ਉਸ ਲਈ ਇਕ ਅਸਥਾਨ ਨਿਰਧਾਰਿਤ ਕੀਤਾ ਹੁੰਦਾ, ਤੇ ਓਹੀ ਅਸਥਾਨ ਜੇ ਆਪਾ ਇਕ ਛੋਟੇ ਕਮਰੇ ਵਾਂਗ ਵਧੀਆ ਬਣਾ ਦਿਆਗੇ ਤਾਂ ਕਿ ਹਰਜ ਹੈ, ਨੌਰਮਲ ਬਾਕੀ ਕਮਰਿਆ ਚ ਬੈਠ ਕੇ ਪਾਠ ਕਰਨਾ ਅਲਗ ਆ, ਪਰ ਜੋ ਪੂਜਾ ਰੂਮ ਬਣਿਆ ਹੋਵੇ ਉਥੇ ਬੈਠ ਕੇ ਜੋ ਪਾਠ ਕਰਨ ਚ ਮੰਨ ਲਗਦਾ ਉਹ ਆਮ ਜਗਹ ਤੇ ਨੀ ਲਗਦਾ ਕਿਉਕਿ ਉਸ ਰੂਮ ਚ ਇਕ ਅਲੱਗ wibe ਹੁੰਦੀ ਆ ਬਾਕੀ ਥੋੜੀ ਮਰਜੀ ਹੁਣ ਨਹੀਂ ਕਹਿੰਦੇ ਭਾਈ ਪੂਜਾ ਰੂਮ ਲਈ ਬਾਕੀ ਆਪਾ ਸਭ ਨੇ ਬਾਥਰੂਮ ਵੀ ਤਾ ਘਰ ਦੇ ਹਰੇਕ ਕਮਰੇ ਚ ਬਣਾ ਲਏ ਜੋਕਿ ਆਪਣੇ ਵੱਡੇ ਘਰ ਤੀ ਬਾਹਰ ਬਨੋਂਦੇ ਹੁੰਦੇ ਸੀ। ਬਾਕੀ ਬੈ ਲੋਬੀ ਚ ਵੀ ਕਿਉ ਰਖਣਾ ਫੇਰ ਗੁਰੂ ਨੂੰ ਉਥੇ ਹਰ ਤਰਾ ਦਾ ਬੰਦਾ ਆ ਜਾਂਦਾ ਹੁੰਦਾ ਖਦੀ ਪੀਤੀ ਵਾਲਾ ਵੀ।
I like it
Shi gall ae ji
🙏🙏👍👍👍👍👍👍🙏🙏🙏👍👍👍🙏🙏🙏👍👍
ਸਹੀ ਗੱਲ ਬਾਈ ਮੈਂ ਵੀ ਬਲੋਗ ਰੋਜ਼ ਦੇਖਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ, ਰੱਬ ਕਰੇ ਜਲਦੀ ਮੈਂ ਵੀ ਆਪਣਾ ਘਰ ਬਣਾਵਾ 🙏🙏
ਬੁਹਤ ਵਧੀਆ ਲੱਗਦਾ ਆ ਵੀਰੇ ਟੈਨਸ਼ਨ ਨਾ ਲੈ ਵੀਰੇ ਕੁੱਤੇ ਭੌਂਕਦੇ ਹੀ ਹੁੰਦੇ ਆ ਤੁਸੀਂ ਆਪਣੀ ਵੀਡੀਓ ਪਾਓ ਵਧੀਆ ਵਧੀਆ ਨਾ ਸਾਨੂੰ ਵਧੀਆ ਲੱਗਦਾ ਇਹ ਤੇ ਬਹੁਤ ਵਧੀਆ ਜਾਨੀ ਇਨਾ ਕੋਈ ਨਹੀਂ ਸਮਝਾਉਂਦਾ ਵੀਰੇ ਜਿੰਨਾ ਤੁਸੀਂ ਵਧੀਆ ਸਾਨੂੰ ਸਮਝਾ ਰਹੇ ਹੋ ਸਾਨੂੰ ਸਮਝ ਆ ਰਹੀ ਆ ਬਾਕੀ ਕੋਈ ਚੱਕਰ ਨਹੀਂ ਕਹਿੰਦਾ ਜਿਹੜਾ ਅੱਗੇ ਵੱਧਦਾ ਹੁੰਦਾ ਨਾ ਉਹਦੀ ਲੱਤਾ ਵੀ ਕੋਈ ਖਿੱਚਣਾ ਨਾ ਹੁੰਦਾ ਹ ਇੱਕ ਅੱਧਾ ਕੋਈ ਗੱਲ ਨਹੀਂ ਆਪਣਾ ਕੰਮ ਚੱਕ ਕੇ ਰੱਖ ਵੀਰੇ ਬਹੁਤ ਘੈਂਟ ਲੱਗਦਾ
Sahi gl kiti a
ਨਵੀਂ ਕੋਠੀ ਦੀਆਂ ਵਧਾਈਆਂ ਵੀਰ ਜੀ ਸਾਨੂੰ ਤਾ ਬਹੁਤ ਖੁਸ਼ੀ ਹੋਈ ਰੱਬ ਤੁਹਾਨੂੰ ਤਰੰਕੀ ਦੇਵੇ
ਪੂਜਾ ਰੂਮ ਕੀ....?? ਗੁਰਦੁਆਰੇ ਜਾਇਆ ਕਰੌ..... ਪੂਜਾ ਰੂਮ ਬਣਾਉਣ ਨਾਲ਼ ਨ੍ਹੀਂ ਕੁੱਛ ਹੋਣਾ ਮੰਨ ਚ ਮੈਲ ਨਾਂ ਹੋਵੇ ਬੰਦੇ ਦੇ..... ਭਰਾ ਬਹੁਤ ਵਧੀਆ ਬੰਦਾ ਹੈ
ਸਹੀ ਗੱਲ ਆ ਬਾਈ
Sahi a veer wase photos la lne aa apa jithe mrji la leo mn saaf huna chyie
ਪਾਜੀ ਸੁਭਾਅ ਦਾ ਬਹੁਤ ਵਧੀਆ ❤ ਬੰਦਾ
One million Kya baat a att 🔥🔥
Love u sir ❤
ਨਿੰਮੇ ਨਾਲ ਪਾਜੀ ਕਿਨਾਂ ਕਰਦੇ ਕੋਈ ਭਰਾ ਵੀ ਨਹੀਂ ਕਰਦਾ ਪਰ ਨਿੰਮੇ ਪਿਉ ਦੇ ਪੁੱਤ ਨੇ ਕੰਮ ਨੂੰ ਹੱਥ ਨਹੀਂ ਲਾਇਆ ਖਾਣ ਵੇਲੇ ਭਜਾ ਆਉਂਦਾ 😅
Syi gal a
😂
ਸਤਿ ਸ੍ਰੀ ਆਕਾਲ ਜੀ ਵੀਰ ਵਾਹਿਗੁਰੂ ਜੀ ਆਪ ਨੂੰ ਤਰੱਕੀ ਬਖ਼ਸ਼ੇ 🙏
ਬੋਲਣ ਨਾਲੋ ਮਹਿਨਤ ਕਰੋ ਆਪ ਕੰਮ ਕਰਨਾ ਨਹੀਂ ਦੂਸਰੇ ਨੂੰ ਦੇਖ ਮੱਚੀ ਜਾਣਾ 😂😂😂😂😂
ਲੋਕਾਂ ਦਾ ਕੰਮ
ਬਾਈ ਤੁਸੀਂ ਖਿੱਚੀ ਜਾਓ ਕੰਮ ਨੂੰ 👍
Very nice 🎉🎉😂❤ paji good
ਬਾਈ ਗੇਟ ਬਾਅਦ ਵਿਚ ਲੱਗਣੇਆ ਪਹਿਲਾ ਚੂਗਾਠਾ ਫਿਟ ਹੋਣੀਆ ਤੁਸੀ ਕਹੀ ਜਾਨੇਓ ਗੇਟ ਆ ਜਾਣਗੇ
Very good 22 ji keep it up
Nice video bro
❤❤
❤❤❤ you bhai khacke rakho kam nu
Sat shri akal bhaji sade shik dharam vich pooja ghar nu manta nhi hai player buhat vadia khede very beautiful video from germany❤
Nice video ❤❤❤❤❤
Very nice family good luck congratulations veer ji babli from Calgary Canada ❤❤❤❤❤
ਬਹੁਤ ਵਧੀਆ ਬਾਈ ਮੁਬਾਰਕ ਬਾਈ
Nice bro
Bahot hi badhia g
Good veer ji ❤
Sat shri akal bir ji Jasbirkaur Ambala City very nice Beautiful video 🎉❤
Majdoor jo mahant krde a ona nu food kholona sab to bda punn da kum a
Veer ji saari video ek taraf aur aapka chai biskoot ek taraf. Bahot accha kaam kar rahe ho lage raho.
Nice update veere
Waheguru ji
Nice 👍🏻👍🏻👍🏻👍🏻👍🏻🎉🎉🎉🎉🎉
Nice
Nice vlog veer ji 🙏
Veer ji navi kothi di sanu bahut kushi aa❤❤ Baba nanak mehar kare mere veer ta 🙏👍👍💖💖✨️✨️🎉🎉
Sat Sri akal Mahal bha ji
Good y g
Sat Sri akal Bhai ji 🙏🙏🙏🙏🙏🙏
Very Very nice 👌 👍
Bai Vlog lamba bnaya kro... Swere sham ale miss na kreo... Baki tonu mubarkan tournament diya
Hem.singh.sidhu. phul. Ak47 ਖਾਲਿਸਤਾਨ ਲਿਬਰੇਸ਼ਨ ਫੋਰਸ ਪਜਾਬ ਫੂਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ring 8 ench te Paya karo
Very nice 👍🌺🙏🌹🙏
Bhai sada vadda veer g 🎉love from Canada Brampton Canada 🇨🇦
ਧੰਨਵਾਦ ਜੀ 12 ਸਬਸਕਰਾੲਏਬ ਲਈ
ਪੂਜਾ ਰੂਮ ਕੀ ਬਾਈ ਆਪਾ ਹਿੰਦੂ ਆਂ ਗੁਰੂ ਦੁਆਰੇ ਜਾਣਾ ਚਾਹੀਦਾ
Sahi gal a
Ghar vich gutka shaihb, poothiya li nhai jaruri room bai dasi jara 😢😢
Jis Malik ne kothi di ti aa us layi ik room nhai bana sakde jithe path karna Hove suche tha te 😢
Dunya app hi bhaut samajdar aaaaaaaa
ਮੈ ਕਦੇ ਨੀ ਵੇਖੀਆ ਤੁਹਾਡੀਆ ਵੀਡੀਓ ਆ ਘਰ ਵਾਲੀ ਚ intrust ਬਣ ਗਿਆ ਜਾਣਕਾਰੀ ਆਓਦੀ ਆ ਮੈ ਕਾਫੀ ਟਾਈਮ ਤੋ ਸੋਚਦਾ ਸੀ ਇੱਟਾ ਬਣਾਉਣ ਵਾਰੇ ਸਾਇਦ ਸੁਰੂ ਕਰਾਗੇ ਏਹ ਕੰਮ
Waheguru je Maher kran sab te 🙏
It is not our house it is prabhu ka ghar 🙏
Waheguru ji is everywhere so I don't believe you need a separate room unless you keep Shri guru granth sahib ji at home. 🙏🙏
ਨਿਮਾ ਸਤਿ ਸ਼੍ਰੀ ਅਕਾਲ ਇਕੱਲੇ ਭਰਾਵਾਂ ਨੂੰ ਹੀ ਕਿਉਂ ਬੁਲਾਉਂਦਾ ਹੈ।
Trayeee karo te loha hai nahi te gohaa hai, sade thekedaara da kehna hai
SSA kal veer ji
ਪੂਜਾ ਰੂਮ ਦੀ ਕੀ ਲੋੜ ਹੈ ਰਹਿਣਾ ਤਾਂ ਜਸਬੀਰ ਨੇ Tahiland ਹੈ!
Hor ghre ne koe
Jealousy
bai video bht vdiaa lagdi aa tohadi ik sec v skip ni krda main rabb chardikla ch rakhe tohanu reply jrur kryo from ambala haryana
Gujjar bhai aaya nhi jasveer paji😢😢
Nice vdo a bai
asi tn veer g roj dekhi di video vdia lgdi. loki hr gl ch nuks kd de ehna di parwa na kro
Mainu lagda gujjar de jdha dilsaan la ju
I’m always appreciate your efforts in you tube. Aapki video ke through he aapke village vale bhi saamne aaye. Maine toh khud aapki he video dekh kar aapke saare village valo k channel subscriber kiye or mai regularly unki bhi videos dekhti hu jaise aapki. Mujhe Jasmine Vlog bhi bahut achha lagta hai 👍🏻 bada achha lagta h aap sabhi ristedaro mei bada pyar hai eka h , aise he village tarakki karta hai. God bless you all MAHAL VLOGERS 🙌🏻
Veer ji barat puun lai 1tayer wali rahri lay auni see
ਆਹੋ ਇਹਨਾ ਨੇ ਕਾਹਨੂ ਬਿਸਕੁਟ ਖਾਦੇ ਨੇ ਕਿਤੇ
ਪੱਗ ਵਾਲੇ ਬਾਈ ਜੀ ਨੇ bullet ਵਾਂਗੂੰ late race ਫੜੀ ਆ।
Bai ji bht jankari mildi thodi videos cho jina ne nawa ghar banaona 🙏
Veer Instagram ja Facebook te stoys paya karo 10.12 video ik hours baad
Plumber ਵਾਲੇ ਨੇ 2800 ਦਾ ਕੁੰਡਾ ਕਰਵਾ ਦੇਣਾ ਸੀ 😂😂😂😂😂😂
WOW
Paji how much budget ghar da
Veerji lok kise nu dekh ke khush ni hunde waheguru ji tuhade ang sang han
ਵੀਰੇ ਕੋਠੀ ਚੋਂ ਲਾਈਵ ਵੀ ਵੀਡੀਓ ਪਾ ਦਿਆ ਕਰੋ ਮੌਰਨਿੰਗ ਟਾਈਮ
Bai sucha shoorma movie Puri sire a
Why don’t you use wheelbarrow. It saves manpower and time. Carrying bricks in containers is very very slow
ਦੁਕਾਨ ਬਾਲੇ ਨਾਲ ਕਮਿਸ਼ਨ ਕਰ ਲੈਂਦੇ ਨੇਂ
Sat Shri Akal Paji tuvadi soch bahut achi hai paji Waheguru ji tuvanu hamesha Chardikala ch rakhe. Pooja room da tusi bahut acha reply kita .
Gujjar nu la ka aoo
Gujjar Aiya ni bai
A ta kh a
22ik gal dassi jede reta laune a os da color mitti varga kyu a
Ihna vich kehra hai path krn wala jo Loki puja room da raula paa rahe
Mortar changi tarah nahi laga reha.khali hai brick d vich dekho.
ਜੇ ਇਹ ਮੀਸਤਰੀ Canada ਹੋਦੇ ਦੀਹਾੜੀ ਤੋੜ ਕੇ ਦਖਲਦੇ
nema de marja ho ge baege
Bai tarna veer gussa ch kyu renda ajkl
puja room di kio gal ni sara room hi puja vala a
Ckha do kam nu paji
Bai ik gl aa jehre tuhade friend c motor te aunde oh help kron ni aunde kyu
Innay bndy lge hoye aa teee ohna sareya dee v apo apne kam honay 22
@@JaatJaat-is5jh fer v bai geda maarn v nhi Aya koi
ਘਰ ਵਿੱਚ ਪੂਜਾ ਰੂਮ ਨਹੀ ਬਣਾਓਣਾ ਚਾਹੀਦਾ ਜਿੰਨੇ ਵੀ ਘਰਾ ਚ ਬਣੇ ਆ ਜਿਆਦਾਤਰ ਬੇਅਦਬੀ ਹੁੰਦੀ ਆ ਸਰਾਬ ਮੀਟ ਆਡੇ ਘਰ ਚ ਬਣਦੇ ਨੇ ਜੇ ਨਹੀ ਆਪ ਖਾਦੇ ਤਾ ਕੋਈ ਰਿਸ਼ਤੇਦਾਰ ਆ ਜਾਦਾ ਬਾਕੀ ਸਾਡੇ ਗੁਰੂਆ ਨੇ ਕਦੋ ਕਿਹਾ ਫੋਟੋਆ ਨੂੰ ਮੱਥਾ ਟੇਕੋ ਏਹ ਸਿਰਫ ਇਕ ਜਰੀਆ ਕੇ ਗੁਰੂ ਦਾ ਨਾਮ ਲੈਣ ਦਾ
ਪੂਜਾ ਰੂਮ ਸਿਰਫ ਬੁੜੀਆ ਨੂੰ ਫੁਸਲਾਓਣ ਦਾ ਤਰੀਕਾ ਹੁੰਦਾ ਨਕਸੇ ਬਣਾਉਣ ਵਾਲੇਆ ਦਾ ਜਨਾਨੀਆ ਨੂੰ ਲਗਦਾ ਕੇ ਸਾਇਦ ਬੰਦਾ ਸਾਧ ਬਣਜੂ ਘਰੇ ਪੂਜਾ ਰੂਮ ਬਣਨ ਨਾਲ
bai nu sabh pta ihh koi bola nhi jo paisa launda usnu sabh pta hunda
Y punjbi bolyea kr ehna nu punjbi samj aundi aa vr eda ne shona lgda y bolda
ਜਿਹੜੇ ਤੂੰ ਕਹਿੰਦਾ ਆ ਵੀ ਬਾਹਰਲੀ ਕੰਟਰੀਆਂ ਚ ਇਹੀ ਇੱਟਾਂ ਲੱਗਦੀਆਂ ਨੇ ਉਹ ਇਹ ਨਹੀਂ ਲਾਉਂਦੇ ਬਲੋਕ ਹੁੰਦੇ ਆ ।ਬਾਕੀ ਉਹਨਾਂ ਵਿੱਚ ਸਾਮਾਨ ਅਸਲੀ ਹੁੰਦਾ ੲਏਥੇ ਜਿਹੜਾ ਸੀਮਿੰਟ ਜੰਮਿਆ ਹੁੰਦਾ ਉਹ ਵਰਤਦੇ ਆ ਸਵਾਹ ਰੇਤਾ ਬਜਰੀ ਵੀ ਜਿਹੜੀ ਬੇਕਾਰ ਹੁੰਦੀ ਆ ਉਹ ਪਾਉਂਦੇ ਆ ਸਭ ਚੱਲਦਾ ਹੁਣ ਆਪਾਂ ਕਿਹੜਾ ਲਵੇ ਖੜ ਕੇ ਤਿਆਰ ਕਰਾਉਂਦੇ ਆ ਇਹ ਇੱਟਾਂ।।।
address dai apna
Bahi ji plamber toi Bach ki rahi bhout jayda pase mang di ni
Jaan mahal veer ji number show kro fatehgarh sahib to ji