Now or Never: AAP'S Appeal ਸੁਣੋ ਸੁਣੋ! Aam Aadmi Chithi no. 37 (Radio Sargam Toronto)

แชร์
ฝัง
  • เผยแพร่เมื่อ 10 ก.พ. 2025
  • ਟੋਰਾਂਟੋ ਤੋਂ ਪ੍ਰਸਾਰਤ ਕੀਤੇ ਜਾਂਦੇ ਰੇਡੀਓ ਪ੍ਰੋਗਰਾਮ 'ਸਰਗਮ' ਦੀ "ਖੁੱਲ੍ਹੀਆਂ ਚਿੱਠੀਆਂ" ਸੈਗਮੈਂਟ ਵਿੱਚ ਆਮ ਆਦਮੀ ਵਲੋਂ ਬਦੇਸ਼ੀਂ ਵਸਦੇ ਪੰਜਾਬੀਆਂ ਦੇ ਨਾਮ ਖੁੱਲ੍ਹੀ ਚਿੱਠੀ ਪੇਸ਼ ਕੀਤੀ ਗਈ। ਸਰੋਤਿਆਂ ਵੱਲੋਂ ਮਿਲੇ ਬਹੁਤ ਵੱਡੇ ਹੁੰਘਾਰੇ ਲਈ ਧੰਨਵਾਦ। ਤੁਸੀਂ ਵੀ ਸੁਣਨਾ ਅਤੇ ਜੇ ਮੁਨਾਸਬ ਸਮਝੋ ਤਾਂ ਇਸ ਨੂੰ ਅੱਗੇ 'ਸ਼ੇਅਰ' ਵੀ ਕਰ ਲੈਣਾਂ ..... ਬਈ ਆਖਿਰ "ਆਮ ਆਦਮੀ", ਜਾਣੀਂ ਕਿ ਸਾਡੀ ਆਪਣੀ ਗੱਲ ਹੋਣ ਲੱਗੀ ਆ ... ਸ਼ਾਲਾ ਹੁਣ ਇਹ ਲੜੀ ਟੁੱਟੇ ਨਾ ....ਆਮੀਨ!!
    radiosargamtoronto
    or sargam1320@gmail.com
    416-737-6600

ความคิดเห็น •