ਜੱਥੇਦਾਰ ਨੇ ਜਾਰੀ ਕੀਤੇ ਨਵੇਂ ਹੁਕਮ, ਖ਼ਤਮ ਹੋਈ 7 ਮੈਂਬਰੀ ਕਮੇਟੀ?

แชร์
ฝัง
  • เผยแพร่เมื่อ 8 ม.ค. 2025

ความคิดเห็น • 25

  • @gurpejsingh5784
    @gurpejsingh5784 วันที่ผ่านมา +2

    ❤ਆਮ ਲੋਕਾਂ ਦਿਆਂ ਅਖਾਂ ਵਿੱਚ ਘੱਟਾ ਪਾਉਣ ਵਾਲੇ ਤਾਂ ਬਹੁਤ ਮਿਲ ਜਾਣਗੇ ।
    ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਬਾਰੇ ਐਸੀ ਹਿੰਮਤ ਕੇਵਲ ਸੁਖਬੀਰ ਬਾਦਲ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ
    ਅਜੇ ਤਾਂ ਹੁਣ ਜਾਗੇ ਹੀ ਹਨ ।ਕੀ ਜਥੇਦਾਰ ਕੀ ਹੋਰ ਬਾਕੀ ਸਭ ਨੂੰ ਰਾਹੇ ਪਾਵੇਗਾ ।❤

  • @BrotherCollection-w1s
    @BrotherCollection-w1s 15 ชั่วโมงที่ผ่านมา +1

    ਬਾਦਲ ਸਾਹਿਬ ਆਹ ਬੰਦੇ ਆਪਣੇ ਨਾਲੋਂ ਲਾਹ ਦਿਓ ਦਲਜੀਤ ਸਿੰਘ ਚੀਮਾ ਵਲਟੋਹਾ ਮਹੇਸ਼ ਇੰਦਰ ਸਿੰਘ ਗਰੇਵਾਲ ਅਰਸ਼ਦੀਪ ਸਿੰਘ ਕਲੇਰ ਇਹ ਤੁਹਾਨੂੰ ਗ਼ਲਤ ਸਲਾਹ ਦੇਂਦੇ ਹਨ ਚੀਮੇ ਅਕਾਲੀ ਦਲ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਸਰਸੇ ਵਾਲੇ ਨੂੰ ਮੁਆਫੀ ਦਿਵਾ ਕੇ

  • @tejindersingh4588
    @tejindersingh4588 วันที่ผ่านมา +3

    ਬਾਦਲ ਟੱਬਰ ਼਼਼ਮੁਰਦਾਬਾਦ

  • @suchasinghsingh8514
    @suchasinghsingh8514 วันที่ผ่านมา +1

    ਜੇ ਜਥੇਦਾਰ ਸਾਹਿਬ ਸ੍ਰੀ ਆਕਾਲ ਤਖਤ ਸਾਹਿਬ ਦੇ ਮਿਤੀ ਦੋ ਦਸੰਬਰ ਦੇ ਹੁਕਮਨਾਮੇ ਨੂੰ ਬਦਲਦੇ ਹਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਐਹਮੀਅਤ ਦਾ ਲੋਕਾਂ ਵਿੱਚ ਬਹੁਤ ਮਾੜਾ ਅਸਰ ਪਵੇਗਾ। ਜੋ ਫੈਸਲਾ ਮਿਤੀ ਦੋ ਦਸੰਬਰ ਨੂੰ ਸ੍ਰੀ ਆਕਾਲ ਤਖਤ ਸਾਹਿਬ ਨੇ ਦਿੱਤਾ ਤਾ ਲੋਕਾਂ ਵਿੱਚ ਸ੍ਰੀ ਆਕਾਲ ਤਖਤ ਸਾਹਿਬ ਦਾ ਰੁੱਤਬਾ ਵੱਧ ਗਿਆ ਸੀ।

    • @paramjit5435
      @paramjit5435 23 ชั่วโมงที่ผ่านมา +1

      Bilkul sahi coment

  • @jagtarbrar7236
    @jagtarbrar7236 22 ชั่วโมงที่ผ่านมา +1

    [[[ HUN TAA EH SUKHBIR TIDDI DAL KHATAM HI HAI ]]]

  • @PARMINDERSINGHGILL-u1g
    @PARMINDERSINGHGILL-u1g 14 ชั่วโมงที่ผ่านมา +1

    ਬਾਜਵਾ ਸਾਬ ਇਹ ਤਾਂ 1995 ਚ ਹੀ ਲਿਮਟਿਡ ਕੰਪਨੀ ਬਣ ਗਈ ਸੀ। ਜਿਸਦਾ ਨਾਂ "ਸਿਰੋਂਮੁੰਨੀ ਕਾਲੀ ਕੰਪਨੀ" ਸੀ। ਇਸਦਾ ਹੋਲੀ ਸੋਲੀ ਮਾਲਕ "ਕਲੰਕ-ਏ-ਕੌਮ" "ਡੰਡਾ ਥੋਹਰ-ਏ-ਸਿਆਸਤ" ਤੇ "ਪੰਥ ਪਥਰ" ਪ੍ਰਕਾਸ਼ ਬਾਦਲ ਸੀ।ਸੁਖਵੀਰ ਇਸਦਾ CEO ਸੀ। ਆਹ ਚੀਮੇ ਠੀਮੇ, ਦਿੱਲੀ ਦਲਾਲ "ਸੜਨਾ" ਇਹ ਆਦਿ ਸਾਰੇ ਇੰਨਾਂ ਦੇ ਦਿਹਾੜੀਦਾਰ ਕਾਮੇ ਹਨ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @balbindrasinghbalbindra5692
    @balbindrasinghbalbindra5692 วันที่ผ่านมา +1

    Badal jundli Mental pagal Hospital Ch Bharti karo

  • @balbindrasinghbalbindra5692
    @balbindrasinghbalbindra5692 วันที่ผ่านมา +1

    Sukhbir Insa Sikh nhi Sikh Bhagoda nhi Hunda

  • @BaljinderSingh-rq2fh
    @BaljinderSingh-rq2fh วันที่ผ่านมา

    Waheguru Ji waheguru ji

  • @balbindrasinghbalbindra5692
    @balbindrasinghbalbindra5692 วันที่ผ่านมา +1

    Sukhbir Insa Jinna marji Jor La lave Khalsa panth Kadi V parvaan Nahi karega Beadabi karvaon vale Nu Maafi Nahi mildi

  • @manmohansingh7426
    @manmohansingh7426 11 ชั่วโมงที่ผ่านมา

    ਮਨ ਕਪਟੀ ਹੁੱਜਤਾਂ ਢੇਰ।

  • @balbindrasinghbalbindra5692
    @balbindrasinghbalbindra5692 วันที่ผ่านมา

    Dynasor vapas Aa sakte par sukhbir Insa Vapsi nhi kar sakta

  • @sohansingh721
    @sohansingh721 20 ชั่วโมงที่ผ่านมา

    2 12 2024 ਤੋਂ ਬਾਦ ਬਾਦਲ ਗਰੁਪ ਦਾ ਕੋਈ ਬਜੂਦ ਨਹੀ ਰਹਿ ਜਾਂਦਾ।ਉਸ ਨੂੰ ਕੋਈ ਫੈਸਲੇ ਕਰਨ ਦਾ ਹੱਕ ਨਹੀ।ਇਸਦੇ ਸਭ ਮੈਂਬਰ ਸੁਖਬੀਰ ਦੇ ਓਹਲੇ ਹੋ ਕੇ ਬਚਣਾ ਚਾਹੁੰਦੇ।ਕਿਉਂ ਇਨ੍ਹਾ ਨੂੰ ਜੇਲ ਜਾਣ ਦਾ ਡਰ ਹੈ।

  • @johal.s.pargatsingh.jindav6993
    @johal.s.pargatsingh.jindav6993 วันที่ผ่านมา

    Good

  • @JasvinderSingh-dr7oi
    @JasvinderSingh-dr7oi 9 ชั่วโมงที่ผ่านมา

    G Hargobind s ji principal lefting sad b election upper than Akal takht bu faile

  • @KirandeepDeol-kw9me
    @KirandeepDeol-kw9me 18 ชั่วโมงที่ผ่านมา

    hun t guru sahib hi fasla karnga gadara da samaj ni auondi sukhvir di umar kini h back ch badal da kon jimadar h

  • @harbanssingh4500
    @harbanssingh4500 วันที่ผ่านมา

    Sukhbir badal de salahkaar maare ne koi changi salaah nahi dinde.

  • @BaljinderSinghDhillon-h6e
    @BaljinderSinghDhillon-h6e วันที่ผ่านมา

    Bhai
    Dia khasma bhunki jana kute Wang tainu pata hai bhora v Sikh ithaas bare