@@RajbirSingh-rw3zxbai ji aa goli kha ke log km ta krde ne,koi maa da putt marda ta nhi,chori,dketti ta ni krde,jiven chitta pure ghar ja mohaale ch ujad pa dinda aa.
Banda ladaka v jrur hae bai ji ,pr banda dil da heera aa..kyunki bai de jo dil ch aa,,ohi jubaan te aa..bht e sidha saaf te spashat bnda aa bai.. eh veer nal panjab de ek ek maa,baap ,bhai bhain nu nal kharrna chahida ..
Waheguru ji es veer nu hor takat te chardi klla baksho bahut jruri kam kar riha a aun Walia pidia te bacheya nu nasheya to bachaun layi yattan kar riha a
ਵਾਹ ਵਾਹ ਸ਼ੇਰ ਬੱਚਿਆ ਵੀਰ ਜੀ ਤੇਰਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਵਿੱਚ ਰੱਖੀ ਮੇਰੇ ਵਾਹਿਗੁਰੂ ਜੀ ਖਾਲਸਾ ਜੀ ਨੂੰ
ਬਹੁਤ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਬਾਈ ਜੀ। ਰੱਬ ਹਮੇਸ਼ਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ।
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ❤❤❤
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ ❤
ਵੈਸੇ ਤਾਂ ਅੱਜ ਕੱਲ੍ਹ ਹਰ ਲੱਲੂ ਪੰਜੂ ਆਪਣੇ ਆਪ ਨੂੰ ਝੋਟਾ ਕਹਿਣ ਲੱਗ ਜਾਂਦਾ ਹੈ ਪਰ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਤਿਆਰ ਆਹ ਬਾਈ ਅਸਲ ਵਿੱਚ ਹੀ ਝੋਟਾ ਹੈ ਝੋਟਾ
ਨਾਂ ਲੈਕੇ ਦੱਸ ਹੋਰ ਕੋਣ ਝੋਟਾ, ਮਾਨਸਾ ਵਿੱਚ ਹੀ ਝੋਟੇ ਹੈ, ਬਾਕੀ ਤਾਂ ਸਾਰੀਆਂ ਭੇਡਾਂ ਹੀ ਹੈ, ਜਦੋਂ ਕੋਈ ਝੋਟਾ ਕਹਿੰਦਾ ਹੈ, ਭੇਡਾਂ ਦੇ ਬਹੁਤ ਮਿਰਚਾਂ ਲੱਗਦੀਆਂ , ਝੋਟੇ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹਿਣਗੇ, ਭੇਡਾਂ ਤਾਂ ਭੇਡਾਂ ਹੀ ਰਹਿਣਗੀਆਂ
Bilkul,,lakkhan croran di ek gal 💯
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਬੱਲੇ ਬਈ ਬਾਈ ਸੱਚੀ ਝੋਟਾ ਯਾਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤
ਇਸ ਵੀਰ ਨੂੰ ਪ੍ਰਮਾਤਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਵਾਈ ❤
ਏਹੋ ਜਿਹੇ ਸੂਰਮੇ ਪੰਜਾਬ ਨੂੰ ਹੋਰ ਵੀ ਬਹੁਤ ਚਾਹੀਦੇ ਨੇ
ਝੋਟਾ ਤਾਂ ਝੋਟਾ ਹੈ ਵਾਈ🙏🙏
ਚੜਦੀ ਕਲਾ ਚ ਰੈਹ ਵੀਰਾ ਵੋਹਤ ਪੂੱਨ ਦੀ ਗੱਲ ਐ ਮਾਵਾ ਦੀ ਦੁਵਾਵਾ ਤੈਰੈ ਨਾਲ ਨੋ 👌👌👌👌👌👌👌👍👍👍👍👍👍👍👍👍👍👍😍💯💯💯💯💯💯💯💯👌
ਬਹੁਤ ਵਧੀਆਂ ਕੰਮ ਕਰ ਰਿਹਾ ਬਾਈ
21 ਨੂੰ ਸਾਰੇ ਮਾਨਸਾ ਜਰੂਰ ਪਹੁੰਚੋ ਬਾਈ🙏
ਬਹੁਤ ਵਧੀਆ ਉਪਰਾਲਾ ਝੋਟੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ।
ਬਾਈ ਤੂੰ ਝੋਟਾ ਨਹੀਂ , ਤੂੰ ਪੰਜਾਬ ਦਾ ਸ਼ੇਰ ਆ , ਮਾਨ ਆ ਤੁਹਾਡੇ ਵਰਗੇ ਵੀਰਾਂ ਤੇ
ਮੈਡੀਕਲ ਨਸਾ ਖਤਮ ਹੋਣਾ ਚਾਹੀਦਾ ਹੈ ਸਾਰੇ ਪੰਜਾਬ ਵਿਚੋ ਬਾਈ ਜੀ ਵੱਧੀਆ ਕੰਮ ਕਰਦੇ ਹੋ 💪💪💪👍👍👍👍🙏🙏🙏
Veere menu ni pta tuhadi age kinni aa but medical nasha 2015 tak lomotil goli mildi c Loki kha kam ta krde c hun chitta haivy ho gya pure punjab vich
Medical nasha bupronorphine lok jada kha rahe ne trantaran dist
@@RajbirSingh-rw3zxbai ji aa goli kha ke log km ta krde ne,koi maa da putt marda ta nhi,chori,dketti ta ni krde,jiven chitta pure ghar ja mohaale ch ujad pa dinda aa.
@@Montypehwal626 veer eh jio sim vangu free aa hale kon 300 da patta liya kruga tramadol thik aa 100 vich
@@RajbirSingh-rw3zxਕਿੱਥੇ ਘੁੰਮਿਆ ਫਿਰਦਾ ਭਰਾ ਮੈ 2013 ਚੇ ਟਰਮਾਡੋਲ,,ਨੀਲੇ ਸ਼ੀਸ਼ੀਆਂ ਹਰੇ ਕੈਪਸੂਲ ਭੂਰੇ ਕੈਪਸੂਲ ਐਲ ਪ੍ਰੈਕਸ,, ਏਟੀ ਵਨ,,ਹੌਰ ਕਈ ਐਟਮਾ ਮਿਲਦੀਆਂ ਸੀ ਮੈ ਆਪ ਲੇਂਦਾ ਰਿਆ ਆ
ਬਹੁਤ ਬਹੁਤ ਧੰਨਵਾਦ ਵੀਰ ਸਲਾਮ ਹੈ ਤੇਰੀ ਸੋਚ ਤੇ ਨਸ਼ਾ ਤੋਂ ਬਹੁਤ ਤੰਗ ਆ ਰਹੇ ਹਾਂ ਰੱਬਾ ਲੰਮੀ ਉਮਰ ਹੋਵੇ ਇਸ ਵੀਰ ਦੀ ਕਈ ਭੈਣਾਂ ਦਾ ਘਰ ਵੱਸ ਜੂ ਬਹੁਤ ਬਹੁਤ ਧੰਨਵਾਦ ਵੀਰਾ
ਵਹਿਗੁਰੂ ਜੀ ਕਿਰਪਾ ਕਰੇ ਸਿਰਾ ਬੰਦਾ ਬਾਈ
ਵਾ ਉਏ ਝੋਟਿਆਂ ਅੱਲ੍ਹਾ ਬਲੈਸ ਯੂ
ਪੂਰੇ ਪੰਜਾਬ ਵਿੱਚ ਨਸ਼ੇ ਖ਼ਤਮ ਹੋਣੇ ਚਾਹੀਦੇ ਆ
ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਬਕਸੇ ਵੀਰ ਨੂੰ
ਇਹ ਆ ਅਸਲ ਖੂਨ ਪੰਜਾਬ ਦਾ ,,,ਬਾਕੀ ਸ਼ਹਿਰ ਬੇਸ਼ੱਕ ਦੂਰ ਆ , ਪਰ ਘੱਟੋ ਘੱਟ ਮਾਨਸਾ ਦੇ ਸੱਠ ਸੱਤਰ ਹਜ਼ਾਰ ਪਰਵਾਰਾਂ ਵਿੱਚੋ ਜੇ ਇਕ ਇਕ ਨੌਜਵਾਨ ਵੀ ਇਸ ਬੰਦੇ ਦੇ ਨਾਲ ਖੜਾ ਹੋਵੇ ਤਾਂ ਬਹੁਤ ਵੱਡੀ ਗਿਣਤੀ ਚ ਇਸ ਬੰਦੇ ਨੂੰ ਸਪੋਰਟ ਮਿਲ ਸਕਦੀ ਆ ਤੇ ਇੰਨੀ ਵੱਡੀ ਗਿਣਤੀ ਨੌਜਵਾਨਾਂ ਨੂੰ ਹਰੇਕ ਜਗ੍ਹਾ ਇਕਜੁੱਟ ਹੋ ਕੇ ਕੰਮ ਕਰਨ ਤੇ ਇਕਜੁਟ ਖੜੇ ਦੇਖ ਕੇ ਹੱਥ ਪਾਉਣ ਦੀ ਨਾਂ ਤਾਂ ਸਰਕਾਰ ਤੇ ਨਾ ਹੀ ਸਮੱਗਲਰਾਂ ਦੀ ਜੁੱਰਤ ਪੈ ਸਕਦੀ
ਵਾਹਿਗੁਰੂ ਚੜ੍ਹਦੀਕਲਾ ਰੱਖੇ.... ਤੰਦਰੁਸਤੀ ਬਖਸ਼ੇ
ਝੋਟਾ ਤਾਂ ਝੋਟਾ
ਝੋਟਾ ਵੀਰ ਜਿੰਦਾਬਾਦ
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ।।
ਪੁੱਤ ਪੰਜਾਬ ਦੇ ❤❤❤❤❤
ਵਾਹ ਜੀ ਵਾਹ। ਬਹੁਤ ਵਧੀਆ ਝੋਟੇ ਵੀਰ
ਨਸ਼ੇ ਦਾ ਪੰਜਾਬ ਵਿੱਚ ਬਹੁਤ ਵੱਡਾ ਕਾਰੋਬਾਰ ਫੈਲਿਆ ਹੋਇਆ ਇਸ ਵਿੱਚ ਉਪਰ ਤੱਕ ਦੇ ਅਧਿਕਾਰੀ ਸ਼ਾਮਿਲ ਹਨ ਜਿਨਾ ਦੀ ਪਾਵਰ ਸਰਕਾਰ ਤੱਕ ਹੈ
ਵੀਰ ਵਾਂਗੂੰ ਸਾਨੂੰ ਆਪ ਹੀ ਨਸ਼ੇ ਵਿੱਰਧ ਇੱਕਠੇ ਹੋਣਾ ਪੈਣਾ
ਬਿੱਲਕੁਲ ਸਹੀ ਤੇ ਸੱਚੀਆਂ ਗੱਲਾਂ ਨੇ ਝੋਟੇ ਵੀਰ ਤੇਰੀਆਂ 👍🏿👌👍🏿
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਝੋਟਿਆ ਤੇਰੇ fan ਹੋ ਗਏ
ਝੋਟੇ ਬਾਈ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੳ ਤੱਤੀ ਹਵਾ ਨਾ ਲੱਗਣ ਦਿਉ ਬਾਈ ਜੀ ਝੋਟੇ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੀ ❤❤❤❤❤
ਏਦਾਂ ਦੇ ਬੰਦੇ ਦਾ ਸਾਥ ਦੇਣਾ ਚਾਹੀਦਾ ਜੋ ਪੰਜਾਬ ਲਈ ਲੜਾਈ ਲੜ ਰਿਹਾ❤
ਬਹੁਤ ਵਧੀਆ ਵੀਰ ਧੰਨਵਾਦ ਬਹੁਤ ਘਰ ਉਜੜ ਗਏ
ਚੜ੍ਹਦੀ ਕਲਾ `ਚ ਰਹੇ ਵੀਰ..
ਸਈ ਏ ਬਾਈ ❤❤❤
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ
ਚੜ੍ਹਦੀ ਕਲਾ ਝੋਟਾ ਵੀਰਾ ਜੀ ❤ ਸਲੂਟ
ਬਹੁਤ ਵਧੀਆ ਵੀਰ ਕਮ ਹੈ ਵਹਿਗੁਰੂ ਜੀ ਤੈਨੂ ਲਮੀ ਊਮਰ ਵਖਸਏ🙏🙏🙏🙏🙏👍👍👍👍👍👍👌👌👌👌👌ਵਈ ਤੇਰੇ ਨਾਲ ਆ
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਭਰਾ ਤੇ । ਨਸ਼ੇੜੀਆਂ ਦੀ ਨੇਹਰੀ ਲਿਆਦੀ ਪਈ ਬਈ ਦਾ ਗਰਾਉਂਡ ਪੱਧਰ ਤੇ ਸਾਥ ਦਿਉ ਕਮੈਂਟ ਕਰਕੇ ਨੀ ਸਰਨਾ। ਸੂਰਾ ਸੋ ਪਹਿਚਾਨਿਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਡੇ ਖੇਤ।
ਘੈਂਟ ਬੰਦਾ ਆ ਬਾਈ ਪਰਮਿੰਦਰ ਸਿੰਘ ਝੋਟਾ
Bah ਓ ਗੁਰੂ ਦਿਆ ਝੋਟਿਆਂ ਤੇਨੁ ਸਲਾਮ ਹੈ ਜੋਧਿਆਂ ਮਾਨ ਸਾਹਿਬ ਤੇਥੋ ਲੋਕਾ ਨੂੰ ਬੁਹਤ ਉਮੀਦ ਸੀ ਕੁੱਝ ਕਰੋ ਨਸ਼ੇ ਵਾਰੇ
ਸ਼ਾਬਾਸ਼ ਬਾਈ ਝੋਟਿਆ❤❤❤❤❤❤
ਵਾਹਿਗੁਰੂ ਇਸ ਵੀਰ ਨੂੰ ਚੜ੍ਹਦੀਕਲਾ
ਵੀਰ ਸਲਾਮ ਤੇਰੀ ਸੋਚ ਨੂੰ
ਬਹੁਤ ਵਧੀਆ ਕੰਮ ਕਰਨ ਲੱਗੇ ਹੋਏ ਹੋ ਵੀਰ👍 ਬਹੁਤ ਵਧੀਆ ਸੋਚ ਹੈ ਵੀਰ ਵਾਹਿਗੁਰੂ🙏 ਜੀ ਮਿਹਰ ਭਰੀਆਂ ਹੱਥ ਰੱਖਣਾ ਵੀਰ ਉਹਨਾਂ ਦੀ ਸਾਰੀ ਟੀਮ ਮੈਬਰਾਂ ਤੇ ਸਤਿਨਾਮ🙏 ਵਾਹਿਗੁਰੂ ਜੀ
ਬਹੁਤ ਵਧੀਆ ਵੀਰ ਜੀ 🙏 ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਉ ਵੀਰ ਨੂੰ 🙏 ਬਹੁਤ ਵਧੀਆ ਕੰਮ ਕਰ ਰਿਹਾ ਹੈ ਵੀਰ ਵੀਰ ਜੀ ਲੱਗੇ ਰਹੋ ਵਾਹਿਗੁਰੂ ਮੇਹਰ ਕਰੋ
ਨਸਾ ਪੁਲਿਸ ਨਹੀ ਲੋਕਾਂ ਨੂੰ ਆਪ ਹੰਭਲਾ ਮਾਰਨਾ ਹੀ ਪੈਣਾ
ਧਿਆਨ ਰੱਖੀਂ ਬਾਈ ਇਹ ਲੋਕ ਤਾਕਤਵਰ ਬਹੁਤ ਨੇ
ਮਾਲਕ ਮਿਹਰ ਕਰੇ
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ
ਵਾਹਿ ਗੁਰੂ ਜੀ ਇਸ ਵੀਰ ਨੂੰ ਹੋਰ ਬਲ ਦੇਵੈ ਮਹਾਰਾਜ ਜੀ
Jeonda vasda reh S Parvinder Singh jhoteaa, waheguru jee sdaa Ang sang sahaee hon, te chad dee klaa bakhshdye rehan,
ਵਾਕਈ ਬਾਈ ਅਸਲ ਝੋਟਾ ਏ ਵਾਹਿਗੁਰੂ ਚੜਦੀ ਕਲਾ ਬਖਸ਼ੇ
siraaa banda bai dil da sirf a bai rabb mehr rakh A bai punjab da sher A bai love you bai ❤❤❤❤❤
ਵਾਹਿਗੁਰੂ ਮੇਹਰ ਕਰੇ ਵੀਰ ਤੇ ਜੀ 👏
ਬਾਈ ਜੀ ਮੈਨੂੰ ੲਇੱਕ ਬੰਦਾ ਤੰਗ ਕਰ ਰਿਹਾ ਜੀ ਮੈਨੂੰ ਧੰਮਕੀਆ ਦੇ ਰਿਹਾ
ਵੀਰ ਜੀ ਸ਼ਾਹ ਕੋਟੀ ਜ਼ਿਲ੍ਹਾ ਜਲੰਧਰ ਸੱਤਲੁਜ ਦਰਿਅ ਦੇ ਏਰੀਏ ਵਿੱਚ ਵੀ ਨਸ਼ਾ ਬਹੁਤ ਏ ਇਸ ਬਾਰੇ ਵੀ ਕੁਸ ਕਰੋਂ ਮੇਰਾ ਪਤੀ ਵੀ ਬਹੁਤ ਨਸ਼ਾ ਕਰਦਾਂ ਏਂ ਵੀਰ ਜੀ ਇੱਥੇ ਵੀ ਕੁਝ ਕਰੋ
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਕੰਮ ਕਰ ਰਹੇ ਹੋ
ਵਾਹਿਗੁਰੂ ਝੋਟੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
ਵਾਹਿਗੁਰੂ ਮੇਹਰ ਰੱਖੀ ਵੀਰ ਤੇ
ਸਾਰੇ ਵੀਰ ਹੱਕ ਚ ਮਾਨਸੇ ਪੋਂਚੋਂ..
ਬਹੁਤ ਵਧੀਆ ਜੀ
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🙏ਏਕਤਾ ਬਹੁਤ ਜਰੂਰੀ ਆ ਜੀ ਪੰਜਾਬੀਓ 🙏🙏
ਸਾਰੇ ਜਿਲਿਆਂ ਚ ਝੋਟੇ ਵਰਗੇ ਬੰਦੇ ਚਾਹੀਦੇ ਨੇ
Har punjabi ch jhote varga e jera par lalch e mari janda kise na kise gal da
ਵਾਹਿਗੁਰੂ ਜੀ ਵੀਰ ਤੁਹਾਡੀ ਸੋਚ ਤੇ ਸੱਚ ਨੂੰ ਕਹਿਣਾ ਸੁਣਨਾ ਸੁਨਾਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਮਾਣ ਮਹਿਸੂਸ ਹੁੰਦਾ
Jhota veer ji tuhuda bahut bahuat danwad veer ji 😍😍😍😍😍😍😍😍😍🙏🙏🙏🙏🙏🙏🙏🙏💕
ਮਾਨਸਾ ਵਿੱਚ ਅਜੇ ਵੀ ਬੋਹਤ ਐਂ ਬਾਈ ਨਸ਼ਾ
ਬੋਲ ਮੈਂ ਲੈ ਕੇ ਦਿਖਾਵਾਂ ਬਾਈ ਮੇਰਾ ਨਾਮ ਸੇਵਕ ਸਿੰਘ ਐ
Waheguru ji
सैल्यूट है बाईजी आपनूं ते आप दी टीम नूं🙏🙏
ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਿੰਦਰ ਸਿੰਘ ਝੋਟਾ ਵੀਰ ਪਰ ਪੰਜਾਬ ਸਰਕਾਰ ਪੰਜਾਬ ਪੁਲਸ ਦੀ ਸ਼ਹਿ ਤੇ ਹੀ ਪੰਜਾਬ ਵਿਚ ਨਸ਼ਾ ਵਿਕਦਾ ਮੈਡੀਕਲ ਸਟੋਰਾਂ ਤੇ ਵੀ ਪ੍ਰਸ਼ਾਸਨ ਸਰਕਾਰ ਦੀ ਮਿਲੀ ਭੁਗਤ ਨਾਲ ਹੀ ਨਸ਼ਾ ਵਿਕਦਾ ਆ।
Te shrab nsha nhi ??
Shrab de death rate chitte nlo 100 times zyda
ਬੰਦਾ ਬੇਸ਼ੱਕ ਲੜਾਕਾ ਜਰੂਰ ਹੈ, ਪਰ ਬੰਦੇ ਦੀ ਸੋਚ ਅਤੇ ਇਰਾਦੇ ਕਿੰਨੇ ਉੱਚੇ ਸੁੱਚੇ ਹਨ, ਵੀਰ ਦਾ ਸਾਥ ਦਿਉ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲੇ
Banda ladaka v jrur hae bai ji ,pr banda dil da heera aa..kyunki bai de jo dil ch aa,,ohi jubaan te aa..bht e sidha saaf te spashat bnda aa bai.. eh veer nal panjab de ek ek maa,baap ,bhai bhain nu nal kharrna chahida ..
@@SimranjitSinghWarraich-kp5be ਹਾਂ ਬਾਈ ਜੀ ਮੈਂ ਵੀ ਇਹੋ ਕਿਹਾ
Vadia a vedeo bro
ਵਾਹਿਗੁਰੂ ਜੀ ਼ਵੀਰੇ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
Salute a veer koi ta hai Punjab di jawani di fiqer Karan wala
ਝੋਟਾ ਵਾਕਿਆ ਹੀ ਝੋਟਾ ਹੈ ❤❤
ਬਹੁਤ ਵਧੀਆ ਕੰਮ ਕਰ ਰਿਹਾ ਹੈ ਬਾਈ
ਨਾਈਸ ਬਾਈ
Bhut wadia Kmm kr reha a ehe veer jhotta zindabad veer bhut wadia Kmm kr reha tu ..👍👍
Bahut vadiya Parminder 22
Chita sareaam Punjab che vekda Hai Sarkar Aap vechdi hai
ਬਹੁਤ ਹੀ ਵਧੀਆ ਜੀ। ਬਾਈ ਜੇਕਰ ਸਰਕਾਰ ਤੇ ਪੁਲਿਸ ਚਾਹੇ ਕੋਈ ਵੀ ਡਾਕਟਰ ਸਿਰਦਰਦ ਦੀ ਗੋਲੀ ਵੀ ਨੀ ਵੇਚ ਸਕਦਾ ਨਸ਼ਾ ਤਾਂ ਦੂਰ।ਪਰ ਬਾਈ ਪੋਸਤ ਖਾਣ ਵਾਲਿਆਂ ਦਾ ਕੀ ਬਣੂ, ਜਿਹੜੇ ਗਰੀਬ ਦਿਹਾੜੀਦਾਰ ਨੇ। ਚਿੱਟਾ ਗੋਲੀਆਂ, ਸਮੈਕ, ਟੀਕੇ, ਵੇਚਣ ਵਾਲਿਆਂ ਨੂੰ ਪੱਧਰ ਕਰ ਦਿਉ।
ਵਾਹਿਗੁਰੂ ਜੀ ਮੇਹਰ ਕਰੋ
ਬਹੁਤ ਵਧੀਆ ਕੰਮ ਕਰ ਰਹੇ ਹੋ
ਬਹੁਤ ਵਧੀਆ 22 ਜੀ 👌👌
ਬਾਈ ਅੱਤ ਆ ਸਿਰਾ
ਵਾਹਿਗੁਰੂ ਜੀ 🙏🙏
ਭਗਵੰਤ ਮਾਨ ਨੇ ਤਾਂ ਪੰਜਾਬ ਨੂੰ ਆਰਐਸਐਸ ਤੇ delhi ਕੋਲ ਬੇਚ ਦਿੱਤਾ ਗਿਆ ਹੈ
Pagvant maan ta mukhmantri nae b, j, p, da dalaal aa bai pagvanta ta vadan vala harami aa pura
ਵੀਰ ਗੁਰਦਾਸਪੁਰ ਤੋਂ ਮੇਜਰ ਤੇਰੇ ਨਾਲ ਹਾ
Bahut sahi 22ji god bless you 👍👍
ਵ ਹ ਬੇਈ। ਜ ੀ
Waheguru chardi klaa vich rkhe tuhanu veere
Sirra band veer ❤❤❤❤❤❤
Waheguru ji 🙏
Waheguru ji es veer nu hor takat te chardi klla baksho bahut jruri kam kar riha a aun Walia pidia te bacheya nu nasheya to bachaun layi yattan kar riha a
🤘Siraa bai ji ਬਹੁਤ ਵਧੀਆ ਕੰਮ ਕਰ ਰਿਹਾ ਹੋ 🙏😊😊😊😊
Waheguru. Ji
ਭਰਾਵਾ ਕਿਉੰ ਇਹਨਾਂ ਲੋਕਾਂ ਪਿੱਛੇ ਆਪਣਾ ਘਰ ਪਟਣ ਲੱਗਿਆ ਇਹ ਸਾਲ਼ੇ ਕਹਿਣ ਜੋਗੇ ਇ ਨੇ ਬੱਲੇ ਪੁੱਤਰਾ-ਸ਼ੇਰ ਪੁੱਤ-ਬਾਈ ਚੱਕ ਦੇ ਫੱਟੇ ਪਰ ਜਦੋਂ ਤੇਰੇ ਤੇ ਆਉਣੀ ਕਿਸੇ ਨੇ ਨੀ ਨਾਲ ਖੜਨਾ, ਅੰਮ੍ਰਿਤਪਾਲ ਦਾ ਹਾਲ ਦੇਖ ਲੈ ਸਭ ਭੁੱਲ ਗਏ
God bless you veer ji waheguru ji tuhano chdhdi Kalan wich rakhe hamesha tuhadi lambi oumar kare waheguru ji ka khalsa waheguru ji ki fteh
ਇਹ ਨੇ ਪੰਜਾਬ ਦੇ ਅਸਲੀ ਯੋਧੇ