3 Daughters Were Born Together In Our House | 3 Daughters |Motivational

แชร์
ฝัง
  • เผยแพร่เมื่อ 23 ต.ค. 2024

ความคิดเห็น • 181

  • @kaintpunjabi
    @kaintpunjabi  ปีที่แล้ว +42

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @tarloksingh6576
    @tarloksingh6576 ปีที่แล้ว +53

    ਵੀਰ ਨੇ ਦਿਲ ਖੁਸ਼ ਕਰ ਦਿਤਾ ।ਧੀਆ ਘਰ ਦੀ ਲਸ਼ਮੀ ਹੈ।ਵੀਰ ਦੀਆ ਗਲਾ ਸੁਣ ਕੇ ਵੀਰ ਨੂ ਮੇਰੇ ਵਲੋ ਸਲੂਟ ਹੈ । ਇਸ ਵੀਰ ਦੀ ਸੋਚ ਵਰਗੀ ਸੋਚ ਕਿਸੇ ਕਿਸੇ ਦੀ ਹੀ ਹੋ ਸਕਦੀ ਹੈ।ਚੜਦੀ ਕਲਾ ਵਿਚ ਰਖੇ ਇਸ ਪਰਿਵਾਰ ਨੂ ਵਾਹਿਗੁਰੂ ਜੀ ।

  • @harbanskaur8146
    @harbanskaur8146 ปีที่แล้ว +17

    ਬਹੁਤ ਹੀ ਪਿਆਰੀ ਬੱਚੀਆਂ ਹਨ
    ਧੀਆਂ ਪੁੱਤ ਵਿਚ ਕੋਈ ਫਰਕ ਨਹੀਂ
    ਚੰਗੇ ਸੰਸਕਾਰ ਤੇ ਪੜ੍ਹ ਲਿਖ ਕੇ ਮਾਤਾ-ਪਿਤਾ ਦਾ ਸਮਾਜ ਦੇਸ਼ ਦੁਨੀਆਂ ਤੇ ਨਾਮ ਰੋਸ਼ਨ ਹੋਵੇ ਉਹ ਅਜ ਧੀਆਂ ਵੀ ਕਰਦਿਆਂ ਹਨ

  • @gurpalsingh5609
    @gurpalsingh5609 ปีที่แล้ว +18

    ਵਾਹਿਗੁਰੂ ਜੀ ਇਹਨਾਂ ਧੀਆਂ ਨੂੰ ਅਤੇ ਮਾਂ ਪਿਉ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ਣਾ ਜੀ

  • @kaurkaur468
    @kaurkaur468 ปีที่แล้ว +12

    ਕਿੰਨੀਆਂ ਪਿਆਰੀਆਂ ਲੱਗਦੀਆਂ ❤ ਵਾਹਿਗੁਰੂ ਜੀ ਧੀਆਂ ਨੂੰ ਹਮੇਸ਼ਾ ਖੁਸ਼ ਰੱਖਣਾ 🙏

  • @sarabjitkaur8997
    @sarabjitkaur8997 ปีที่แล้ว +19

    ਬਹੁਤ ਵਧੀਆ ਸੋਚ ਏ ਵੀਰ ਜੀ ਦੀ ,ਬਹੁਤ ਪਿਆਰੀਆ ਬੱਚੀਆ ਨੇ,ਪ੍ਰਮਾਤਮਾ ਚੜਦੀ ਕਲਾ ਚ ਰੱਖੇ ❤🥰

  • @sukhpalkhehra444
    @sukhpalkhehra444 ปีที่แล้ว +14

    ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਇਸ ਬੱਚੀਆਂ ਨੂੰ ਲੰਮੀ ਉਮਰ ਕਰੀ ਪੁੱਤ ਮੇਰੇ ਵੀ ਧੀ ਨਹੀਂ ਹੈ ਧੀਆਂ ਤਾਂ ਪੁੱਤ ਧੀਆਂ ਤਾਂ ਵੱਡੇ ਆੳਦੇ ਤੇ ਲੈ ਜਾਂਦੇ ਹਨ ਧੀ ਬਿਨਾਂ ਪੁੰਨ ਦਾਨ ਨਹੀਂ ਹੁੰਦਾ

  • @harnetchoudhary1782
    @harnetchoudhary1782 ปีที่แล้ว +14

    ❤ ਵਾਹਿਗੁਰੂ ਜੀ ਸਾਰੇ ਪਰਿਵਾਰ ਬੇਟੀਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ❤

  • @kuljinderdhaliwal3241
    @kuljinderdhaliwal3241 ปีที่แล้ว +5

    ਕਰਮਾ ਵਾਲਾ ਵੀਰ ਪੁੱਤਾ ਵਾਲੇ ਰੋਦੇ ਨੇ ਹੁਣ ਦੇ ਸਮੇ ਇੱਹ ਗੱਲ ਯਾਦ ਰੱਖੀ ਵੀਰ ਸਭ ਤੋ ਵੱਧ ਖੁੱਸ ਤੇਰਾ ਪਰਿਵਾਰ ਹੋਵੇਗਾ ਮੇਰੇ ਕੋਈ ਸਾਲਾ ਨਹੀ ਸੀ ਸੱਸ ਸੋਹਰਾ ਬਜੁਰਗ ਸਨ ਮੇਨੂੰ ਮਾਣ ਹੈ ਕੇ ਮੈ 18 ਸਾਲ ਉੱਹਨਾ ਦੀ ਸੇਵਾ ਕੀਤੀ ਉੱਹਨਾ ਦੀਆ ਅਸੀਸਾ ਨੇ ਅੱਜ ਅਮਰੀਕਾ ਵਿੱਚ ਬੇਠੇ ਹਾ ਸਾਇਦ ਜੇ ਉੱਹਨਾ ਦੇ ਲੜਕਾ ਹੁੰਦਾ ਨਾ ਸੇਵਾ ਕਰਦਾ ਪਰ ਧੀ ਸੀ ਜਿੱਸ ਨੇ ਆਪ ਤੇ ਮੇਨੂੰ ਵੀ ਨਾਲ ਲਾਕੇ ਦੋਵਾ ਦੀ ਸੇਵਾ ਕਰਵਾ ਲਈ ਅੱਜ ਮੇਰੇ ਸੋਹਰੇ ਪਿੰਡ ਵਿੱਚ ਬਜੁਰਗਾ ਦੇ ਨਾ ਤੇ ਅਮਰੀਕਾ ਵਾਲੇ ਕਹਿੰਦੇ ਹਨ ਬਹੁਤ ਖੁੱਸੀ ਮਿੱਲਦੀ ਹੈ ਮੇਰੇ ਦੋ ਬੇਟੇ ਹਨ ਇੱਕ ਮੇਰੀ ਭਾਣਜੀ ਧੀ ਹੈ ਗੁਰੂ ਦੀ ਕਿਰਪਾ ਹੈ।
    ਜੁਗ ਜੁਗ ਜੀਣ ਧੀਆ ਧੀਆ ਵਾਲੇ

  • @jaswindersidhu7632
    @jaswindersidhu7632 ปีที่แล้ว +11

    ਮਾਂ ਵੀ ਇੱਕ ਧੀ ਆ।। ਤੀਵੀਂ ਵੀ ਇੱਕ ਧੀ ਆ।। ਧੀਆਂ ਇੰਨਸਾਨ ਨੇ।। ਧੀਆਂ ਦੀ ਕਦਰ ਰੱਬ ਦੀ ਕਦਰ।। ਅੱਜ ਕੁੜੀਆਂ ਡਾਕਟਰ, ਇੰਜਨੀਅਰ,ਪਾਇਲਟ,ਜੱਜ, ਪ੍ਰਫੈਸਰ ਸਭ ਕੁਝ ਬਣ ਸਕਦੀਆਂ ਹਨ।। ਜਿੰਨਾ ਪਿਆਰ ਧੀਆਂ ਕਰਦੀਆਂ ਹਨ ਉਨਾਂ ਪੁੱਤ ਨੀ ਕਰਦੇ।।ਪੁੱਤ ਸ਼ਰੀਕ ਬਣ ਜਾਂਦੇ ਹਨ।।ਪਿਉ ਦੀ ਪੱਗ ਨੂੰ ਹੱਥ ਪਾਉਂਦੇ ਹਨ।। ਧੀਆਂ ਮਾਂ ਬਾਪ ਦੀ ਸੁੱਖ ਮੰਗਦੀਆਂ ਹਨ।।

  • @championgamemap6485
    @championgamemap6485 ปีที่แล้ว +29

    ਵਾਹਿਗੁਰੂ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਪਰਿਵਾਰ ਨੂੰ

  • @BalwinderKaur-mu9zb
    @BalwinderKaur-mu9zb ปีที่แล้ว +12

    ਧੀਆਂ ਬਹੁਤ ਪਿਆਰੀਆਂ ਹਨ ਵਾਹਿਗੁਰੂ ਪੂਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣਾ 🙏🙏🙌

  • @bgrwl45
    @bgrwl45 ปีที่แล้ว +11

    I am very proud of this father, he is an inspiration ❤. Beautiful family and beautiful girls.

  • @sahilbaisal7374
    @sahilbaisal7374 ปีที่แล้ว +5

    ਵੀਰ ਜੀ ਦੀ ਸੋਚ ਬਹੁਤ ਵਧੀਆ ਵਾਹਿਗੁਰੂ ਜੀ ਪ੍ਰਵਾਰ ਤੇ ਮੇਹਰ ਭਰਿਆ ਹੱਥ ਰੱਖੇ ਧੀਆਂ ਤੇ ਵਾਹਿਗੁਰੂ ਕਰਮਾਂ ਵਾਲਿਆਂ ਦਿੰਦਾ ਲੋਕ ਸਾਲ ਬਾਦ ਕੰਜਕਾਂ ਪੂਜਨ ਕਰਦੇ ਪਰ ਧੀਆਂ ਵਾਲਿਆਂ ਦੇ ਘਰ ਹਰ ਰੋਜ਼ ਕੰਜਕ ਪੂਜਨ। ਹੁੰਦਾ। ਲੋਕਾਂ ਦੀ ਪ੍ਰਵਾਹ ਨਾ ਕਰੋਂ ਲੋਕਾਂ ਦਾ ਕੰਮ ਭੌਂਕਣਾ ਹੁੰਦਾ

  • @BalvirSingh-kz3uf
    @BalvirSingh-kz3uf ปีที่แล้ว +8

    ਵਾਹਿਗੁਰੂ ਜੀ ਧੀਆਂ ਨੂੰ ਸਾਰੇ ਜਹਾਨ ਦੀਆਂ ਖੁਸੀਆ ਮਿਲਣ ਜੀ

  • @surjitkaur1895
    @surjitkaur1895 ปีที่แล้ว +3

    ਮੁੰਡਾ ਹੈ ਤਾਂ ਘਰ ਵਹੁ ਆਏਗੀ ਉਹ ਵੀ ਤਾਂ ਇਕ ਲੜਕੀ ਹੈ ਆਪਣੀ ਧੀ ਹੈ।
    ਲੜਕੀ ਵਿਆਹੁਣਗੇ ਤਾਂ ਜਵਾਈ ਆਏਗਾ,ਉਹ ਇਕ ਲੜਕਾ ਹੈ ਉਹ ਆਪਣਾ ਪੁੱਤ ਹੈ। ਦੋਵੇਂ ਪਾਸੇ ਬਰਾਬਰ ਹਨ,ਫਰਕ ਤਾਂ ਕੁੱਝ ਵੀ ਨਹੀਂ।ਫਰਕ ਸਿਰਫ ਆਪਣੇ ਮਨਾ ਵਿੱਚ ਹੈ।
    ਕਰਮਾਂ ਵਾਲੇ ਹਨ ਜਿਨ੍ਹਾਂ ਦੇ ਧੀਆਂ ਹਨ, ਬੁਢੇਪਾ ਸੌਖਾ ਗੁਜ਼ਰੇਗਾ। ਬਹੁਤ ਬਹੁਤ ਵਧਾਈਆਂ।

  • @Lovenature-nt8zm
    @Lovenature-nt8zm ปีที่แล้ว +11

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @kamaljeetkaur7530
    @kamaljeetkaur7530 ปีที่แล้ว +3

    ਵਾਹਿਗੁਰੂ ਜੀ ਇਸ ਪਰਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤

  • @sakinderboparai3046
    @sakinderboparai3046 ปีที่แล้ว +2

    ❤💚 ਧੀਆਂ❤ਪੁੱਤਰ ਵਾਹਿਗੁਰੂ ਜੀ ਦੇ ਨੇ।ਅਸੀਂ ਮੇਰੇ ਤੇਰੇ ਬਣਾ ਲੈਂਦੇ ਹਾਂ। ਜੇ।ਵਾਹਿਗੁਰੂ ਜੀ ਦੇ ਸਮਝੀਏ।ਤਾਂ ਦੁਨੀਆ ਕਿੰਨੀ ਸੁਖੀ ਵਸੇ।❤💚💙❤

  • @dhaliwalfamily9843
    @dhaliwalfamily9843 ปีที่แล้ว +12

    Wheguru ji sodea ਧੀਆਂ ਦੇ ਉਮਰ ਲੰਮੀ ਬਖਸੇ ❤❤

  • @gurtarssingh8892
    @gurtarssingh8892 ปีที่แล้ว +2

    ਨੂਰੀ ਚਿਹਰੇ ਨੂਰੀ ਹਾਸੇ ਧੀਆਂ ਦੇ ਕਸਤੂਰੀ ਹਾਸੇ
    ਉਸ ਘਰ ਬਰਕਤ ਠੰਡੀਆਂ ਛਾਵਾਂ ਜਿਸ ਘਰ ਧੀਆਂ ਜਣੀਆਂ ਹੁੰਦੀਆਂ
    ਮੋਹ ਦੀ ਮਿੱਟੀ ਘੁਲ਼ ਮਿਲ਼ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ 😊 happy family gbu

  • @mohindersingh7838
    @mohindersingh7838 ปีที่แล้ว +9

    Bahot wadhia Vichaar han beta G.S.Bhullar Sahib ji Aap de.....Waheguru charrdi Kala bakhshe App sab noo ji....Lokaa da ke hae....Waheguru noo fiker hae Ehna de Roty ....Roji da. Waheguru ji Dadi ....Daade noo Potere& Bhenna noo Veere de Daat v jroor deve ga.....Guru Nanak Dev ji....Dhan 2 Guru Ram das ji Es Parwaar de Jholli vich putter de Daat jroor Bakhshe o.... M.S. H.kong.....Beta ji Aap Mool Mantar da paath jaroor karna....Waheguru Waheguru Waheguru Waheguru Waheguru ji.....

  • @dhaliwalpb3116
    @dhaliwalpb3116 ปีที่แล้ว +19

    ਲਵ ਯੂ ਵੀਰ ਦਿਲ ਜਿੱਤ ਲਿਆ ਤੁਸੀ

  • @baljinderkaler1713
    @baljinderkaler1713 ปีที่แล้ว +6

    Waheguru ji Chardikla vich rakho ehna Bachiyan nu te sari Family nu man Khush ho giya sari Family nu mil ke❤❤

  • @sukhdevsingh6078
    @sukhdevsingh6078 ปีที่แล้ว +7

    ਵਾਹਿਗੁਰੂ ਭਲੀ ਕਰੇ

  • @kamaljeetsidhu3060
    @kamaljeetsidhu3060 ปีที่แล้ว +3

    ਗੁੱਡ ਬੇਟਾ ਜੀ ਬਹੁਤ ਵਧੀਆ ਨਤੀਜੇ
    ਸਾਹਮਣੇ ਆਉਣਗੇ।

  • @farmer-jatt
    @farmer-jatt ปีที่แล้ว +2

    ਵਾਹਿਗੁਰੂ ਜੀ ਦਿਲ ਖੁਸ਼ ਹੋਗਿਆ ਜੀ ਖੁਸ਼ ਰਹੇ ਸਾਰੀ ਫੈਮਲੀ 🙏🙏

  • @zubirali4876
    @zubirali4876 ปีที่แล้ว +6

    Beautiful family with very good way of thinking,may Almighty Allah Ta'ala Bless this wonderful family with Good Health n Prosperity 🎉plus lots of happiness in their lives, Aamiin 🤲🙏

  • @RandomWRLDW
    @RandomWRLDW ปีที่แล้ว +8

    Waheguru tera shukar hai
    Very good efforts done by you
    God luck 🙏👌👌👌

  • @prettinoor9406
    @prettinoor9406 ปีที่แล้ว

    so cuty s gril s wahguru loka nu akl dve bolan valia nu kismat vadia hove ehna d eh kheria vehchria raat nu uth ke kahndia😍😍🥰🥰bhot vadia soch 22 d wahguru g bless of them😍🙏👏🏻

  • @kuldeepjoshi4258
    @kuldeepjoshi4258 ปีที่แล้ว +3

    Dil ton salute a veer di soch nu God bless you all members 🙏

  • @veerpalgill9048
    @veerpalgill9048 ปีที่แล้ว +2

    ਵਾਹਿਗੁਰੂ na ਤੁਹਾਨੂੰ bhut ਅਨਮੋਲ ਤੋਹਫ਼ਾ deta ਜੀ mai dhee lyi ve ਤਰਸ rhi aa

  • @ParminderKaur-lw2bd
    @ParminderKaur-lw2bd ปีที่แล้ว

    ਦਿਲੋਂ ਸਲੂਟ ਐ ਪੁੱਤ ਤੇਰੀ ਸੋਚ ਨੂੰ 👌👌👌👌👍👍👍👍

  • @veerpalgill9048
    @veerpalgill9048 ปีที่แล้ว +2

    ਵਾਹਿਗੁਰੂ ਜੀ ਧੀਆਂ ਦੀ ਸੁਣੇਗਾ

  • @FaraattaTv
    @FaraattaTv ปีที่แล้ว

    Bahut payari aa Dhean , veer you are blessed , rabb Dhean dinda hi usnu jehra banda deserve karde Jo ohnu payar te izzat dilo karda hove . Bahut sohna privar aa 3 Cute 🥰 angels 👼 . Baap nal pyaar bahut hunda Dhean da . Baki ulaad hove Jo marji hove . Baki hun tan lok samajdar ne . Respect girls . ❤

  • @SukhwinderSingh-wq5ip
    @SukhwinderSingh-wq5ip ปีที่แล้ว +11

    ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ranjitdeol1799
    @ranjitdeol1799 ปีที่แล้ว +2

    ਅਸੀਂ ਆਪ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੇ ❤️❤️

  • @bgrwl45
    @bgrwl45 ปีที่แล้ว +2

    God bless daughters. ❤

  • @veerpalmahla4836
    @veerpalmahla4836 ปีที่แล้ว +5

    Bunt vadiya soch aveer ji tohadi god bless u vere

  • @jassigillgill5553
    @jassigillgill5553 ปีที่แล้ว +3

    Veere sade gr bi dhi a sadi soch bi ehi a ki 100 khrch krde a 500 milda jdo di Sadi dhi es duniya ch aun bale c udo to sada km bdiya chliya waheguru hr dhi nu eho h soch bale mape den

  • @dalbirnagra7885
    @dalbirnagra7885 ปีที่แล้ว +1

    Solute aa veer di soch nu veer ji dheean kismat Waleyan nu mildian putt tan baat v nahi puchhde dheean bohat kardian lok ta bakwaas karde hi hunde sade kol v ik beti aa but I am very happy with her waheguru ji hamesha chardi kala ch rakhan 🥰🙏

  • @JaswinderSingh-kw3bt
    @JaswinderSingh-kw3bt ปีที่แล้ว

    ਉਹ ਟਾਈਮ ਦੂਰ ਨਹੀਂ ਜਦੋਂ ਲੋਕ ਧੀਆਂ ਜੰਮਣ ਸਾਡੇ ਅਰਦਾਸ ਬੇਨਤੀ ਕਰਨਗੇ ਕਿਉਂਕਿ ਪੁੱਤ ਜੋ ਅੱਜਕਲ ਕਰਦੇ ਹਾਲ ਉਹ ਸਭ ਨੂੰ ਪਤਾ ਹੀ ਆ

  • @mumthazshaa62
    @mumthazshaa62 ปีที่แล้ว +1

    ❤❤❤❤❤❤

  • @SukhwinderSingh-lx6cv
    @SukhwinderSingh-lx6cv ปีที่แล้ว +9

    Maa bap de lammi umar kre jina ne janm dita waheguru ne sab de karm likhe ne

  • @surjeetkaur4585
    @surjeetkaur4585 ปีที่แล้ว +3

    ਭੇਟੈ ਮੇਰੇ ਵੀ ਤਿੰਨ ਬੇਟੀਆਂ ਹਨ ਅਤੇ ਇੱਕ ਬੇਟਾ ਦੋ ਬੇਟੀਆਂ ਜੌਬ ਕਰਦਿਆਂ ਹਨ ਤੇ ਇੱਕ ਕਨੇਡਾ ਚਲੀ ਗੲੀ ਜਦੋਂ ਮੇਰੇ ਤਿੰਨ ਬੇਟੀਆਂ ਹੋ ਗੲੀਆ ਤਾਂ ਲੋਕਾ ਨੇ ਜੀਨਾ ਦੁਭਰ ਕਰ ਦਿੱਤਾ ਸੀ ਤੇ ੳਹੀ ਲੋਕ ਹੁਣ ਤਾਰੀਫਾਂ ਕਰਦੇ ਹਨ

  • @gagandeepkaur9724
    @gagandeepkaur9724 ปีที่แล้ว +8

    ਵੀਰ ਚੰਗੀ ਕਿਸਮਤ ਨਾਲ ਹੀ ਕੁੜੀਆ ਮਿਲਦੀਆ ਨੇ ਮਾੜੀ ਕਿਸਮਤ ਵਾਲੇ ਨੂੰ ਨੀ ਰੱਬ ਕੁੜੀ ਨੀ ਦਿਦਾ

  • @jaspalsangha2643
    @jaspalsangha2643 ปีที่แล้ว

    ਬਹੁਤ ਵਧੀਆ ਸੋਚ ਹੈ ਜੀ

  • @rajudhaliwal8397
    @rajudhaliwal8397 ปีที่แล้ว +1

    Right bro

  • @GurjarGurdaas08
    @GurjarGurdaas08 ปีที่แล้ว

    Kinni khush rhndi aa ik e gol mtol ji pyari jehi bachi ❤❤❤ rab ra roop❤

  • @GaganDeep-df1ds
    @GaganDeep-df1ds ปีที่แล้ว +3

    ਕੋਈ ਗੱਲ ਨਹੀਂ ਵੀਰੇ ਮੇਰੇ ਵੀ ਦੋ ਬੇਟੀਆਂ ਨੇ ਜੀ

  • @SahotaRaaz45
    @SahotaRaaz45 ปีที่แล้ว +1

    ਮੇਰੇ ਵੀ 5ਸਾਲ ਬਾਅਦ ਸੁਖਾ ਸੁਖ ਸੁਖ ਧੀ ਹੋਈ ਤੇ ਲੋਕੀ ਕਿਹਦੇ ਚਲ ਕੋਈ ਨਹੀ ਮੈ ਪੁੱਛਣਾ ਚਾਹੁੰਦੀ ਆ ਹਰਮਦਿਓ ਮੇਰੇ ਘਰ ਹੋਈ ਤੁਹਾਨੂੰ ਕਿਉੰ ਕੰਡੇ ਚੁੱਭਦੇ ਆ ਮੈ ਉਹਨਾਂ ਵਿੱਚੋ ਤਾਂ ਲਕੀ ਆ ਜਿਹਨਾਂ ਦੇ ਅਜੇ ਤਕ ਬੱਚਾ ਹੋ ਹੀ ਨਹੀਂ ਰਿਹਾ ਰੱਬ ਸਭ ਦੀ ਝੋਲੀ ਭਰੇ

  • @Chadreale22
    @Chadreale22 ปีที่แล้ว +3

    ghaint bhra apna gurvinder

  • @MalkeetSingh-en6jo
    @MalkeetSingh-en6jo ปีที่แล้ว

    Bache te pase kharche agle din dugne milde... A gal bilkul shi a 💯

  • @kuldipkaurkalsi923
    @kuldipkaurkalsi923 ปีที่แล้ว +2

    ਵਾਹਿਗੁਰੂ ਸਤਿਨਾਮ

  • @laxmansingh11
    @laxmansingh11 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @Panjab7680
    @Panjab7680 ปีที่แล้ว +2

    💝💝💝💝

  • @paramjitkaur7761
    @paramjitkaur7761 ปีที่แล้ว +1

    Waheguru g mehr kro g 3murtey ty congratulations to you all family nu ma good all good g waheguru g 🙏

  • @rajvirkaur5037
    @rajvirkaur5037 ปีที่แล้ว +1

    Waheguru ji mehar karo 🙏🙏asi be 4 sister ha ta ki hoya aj sareaa bhar setel ha aj

  • @LuxTransportInc
    @LuxTransportInc ปีที่แล้ว

    god bless the 3 daughter couple of famiiy may live long

  • @sarbjitkaur4559
    @sarbjitkaur4559 ปีที่แล้ว +4

    Waheguru Ji Chardikla Rakhe Ji 🙏❤veer ji sade vi 2 betian hi aa acin Canada ch han khush aa❤❤❤

  • @gurdawarsandila4126
    @gurdawarsandila4126 ปีที่แล้ว +4

    ❤,khush,kita,veer,g

  • @JaswinderKaur-qw1zs
    @JaswinderKaur-qw1zs ปีที่แล้ว +7

    Waheguru ji mehar karn g

    • @Cutie-s7h
      @Cutie-s7h ปีที่แล้ว

      Tandrusti bkhse waheguru ji

  • @kawaljitsingh1210
    @kawaljitsingh1210 ปีที่แล้ว +2

    Very nice veer g

  • @sameerbhutta2295
    @sameerbhutta2295 ปีที่แล้ว +1

    Waheguru ji

  • @sikhitihas8533
    @sikhitihas8533 ปีที่แล้ว

    Hamesha kush raho veer ji waheguru mehar kare ji 😊😊

  • @saines_king5912
    @saines_king5912 ปีที่แล้ว +1

    Jamma he sai gall aa passa duja din 5 gunna ho jhnda na gbu y ji

  • @kashbassey9149
    @kashbassey9149 ปีที่แล้ว +1

    You are so lucky to have such beautiful daughters
    My two daughters proved to be very lucky for our family
    J dont need boys....so what...girls can work on James too❤❤❤❤❤❤

  • @SatnamSingh-mr8ww
    @SatnamSingh-mr8ww ปีที่แล้ว +1

    Veer ji betiyan bahut hi karma wali hundiya ne waheguru Te bharosa rakho waheguru beta ve dega

  • @manveerdhindsa4298
    @manveerdhindsa4298 ปีที่แล้ว

    Proud of you Gurwinder veer g❤❤❤❤

  • @jasveersinghbassian-xo7qm
    @jasveersinghbassian-xo7qm ปีที่แล้ว +2

    Nice. Thing don't care other people so cute putt❤️❤️🎉

  • @sunitarani471
    @sunitarani471 ปีที่แล้ว +2

    Veery eh bs baga valia hon loka nu ta pta nhi ki dukh hunda bs ma bap raji than jina na palnia hn 🙏🙏🙏🙏

  • @meenax534
    @meenax534 ปีที่แล้ว +1

    V nice girls best best

  • @tdachannel3298
    @tdachannel3298 ปีที่แล้ว +1

    Wah soch nu slaam

  • @jarnailkaur1888
    @jarnailkaur1888 ปีที่แล้ว +1

    Bhut sweet han

  • @honeymehra3616
    @honeymehra3616 ปีที่แล้ว +1

    Very good vere ji god bless you always

  • @JasvirSingh-yo4oq
    @JasvirSingh-yo4oq ปีที่แล้ว +1

    Waheguru ji lambi Omar bakshe bachiyan nu

  • @rajudhaliwal8397
    @rajudhaliwal8397 ปีที่แล้ว +1

    Waheguru God bless you gudia koi gl ni bro khudi aa ajj kal aghe aa bro

  • @americanandpunjabilifevlog3951
    @americanandpunjabilifevlog3951 ปีที่แล้ว +2

    Cute babies 🥰

  • @simerjitkaur4337
    @simerjitkaur4337 ปีที่แล้ว +1

    V nice person God bless u beta ji

  • @Harbhajansingh-my4ki
    @Harbhajansingh-my4ki ปีที่แล้ว +3

    Waheguru mehar kare

  • @AmandeepKaur-jc8kb
    @AmandeepKaur-jc8kb ปีที่แล้ว +4

    Happy good girl ❤❤❤😊

  • @lavibhullar0101
    @lavibhullar0101 ปีที่แล้ว +3

    ਵੀਰੇ ਦਾ ਪਿੰਡ ਕੈੜਾ ਜੀ

  • @GurwinderSingh-xr1hn
    @GurwinderSingh-xr1hn ปีที่แล้ว

    Bahut hi cute bache ne

  • @jazzchouhan2167
    @jazzchouhan2167 ปีที่แล้ว +1

    Aaj de time vich bhot uchi soch a vire tuhadi

  • @sukhwinderpalkaur6585
    @sukhwinderpalkaur6585 ปีที่แล้ว +1

    Great parents thuhade te Maan ho reha hai

  • @laxmansingh11
    @laxmansingh11 ปีที่แล้ว +1

    ਜਿਓਦਾ ਰਹੇ ਸ਼ੇਰਾ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @amarjitkaur4946
    @amarjitkaur4946 ปีที่แล้ว +1

    Waheguruji ❤❤❤❤❤🎉🎉🎉🎉🎉🎉

  • @bhaisajansinghthailand4329
    @bhaisajansinghthailand4329 ปีที่แล้ว +1

    Bahut sohni soch Vera sare veer eeda soch rakho ❤ dheeya layi

  • @pawandhanoa4878
    @pawandhanoa4878 ปีที่แล้ว +1

    Sahi gall a veer mere v do beteean ne mere nal v is tarah Hoya bohut dukh hunda sunke jadon koi dheean nu kenda

  • @jagdeepsingh6164
    @jagdeepsingh6164 ปีที่แล้ว +2

    Veere your best father in this world

  • @ManjeetKaur-ry4ek
    @ManjeetKaur-ry4ek ปีที่แล้ว +2

    Betiyan Kismat Walon ke hoti hain❤❤

  • @BirjuPande-xf1qm
    @BirjuPande-xf1qm ปีที่แล้ว +1

    🏆🏆🏆🏆🏆🏆🏆🏆

  • @kulwantsingh9415
    @kulwantsingh9415 ปีที่แล้ว

    ਵਾਹਿਗੁਰੂ ਜੀ
    ਨਾ ਮੁੰਡਾ ਮਾੜਾ ਨਾ ਕੁੜੀ ਮਾੜੀ
    ਸਮਾਜ ਦੀ ਸ਼ੋਚ ਮਾੜੀ

  • @sukhjitsingh4169
    @sukhjitsingh4169 ปีที่แล้ว +1

    Good job veer g

  • @parmjeetkaur220
    @parmjeetkaur220 ปีที่แล้ว +1

    Vir bhut vadiya lgi vedio

  • @NeelamKumari-eu1xt
    @NeelamKumari-eu1xt ปีที่แล้ว +7

    Mere vi three daughters ne. Sanu lokan ne ta ik paase. Sade ta apneya ne Sanu bahut tahne mehne maare

    • @Bhullarherivlogs
      @Bhullarherivlogs ปีที่แล้ว

      koi chkr na manno sis waheguru hmesha thuhde nll ne

  • @nishangill3115
    @nishangill3115 ปีที่แล้ว +4

    Mani veere kinne wari akhya h tuhanu pind da name jrur dsya kro ji ❤❤❤❤❤❤

  • @kulwinderkaur4233
    @kulwinderkaur4233 ปีที่แล้ว +1

    Happy femly ❤❤❤😊😊😊

  • @aulakhaulakh8872
    @aulakhaulakh8872 ปีที่แล้ว +1

  • @diywithbhullararts3528
    @diywithbhullararts3528 ปีที่แล้ว

    Very good 👍