ਇੱਥੇ ਬਿਜਲੀ ਦਾ ਬਿੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆਉਂਦਾ ਹੈ । Malkapur 👣Footprints of Sikhi 08

แชร์
ฝัง
  • เผยแพร่เมื่อ 30 ส.ค. 2022
  • Google Location : goo.gl/maps/cKC4ptHL7uuqej446
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 393

  • @sukhbirsingh54682
    @sukhbirsingh54682 ปีที่แล้ว +16

    ਦਾਸ ਨੂੰ ਪਹਿਲੀ ਵਾਰੀ ਵੀਡੀਓ ਵੇਖ ਕੇ ਸਕੂਨ ਮਿਲਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਭੇਦ ਕੋਈ ਨਹੀਂ ਪਾ ਸਕਦਾ ਹੈ

    • @SarbjeetKaur-gs8eu
      @SarbjeetKaur-gs8eu ปีที่แล้ว +1

      Dhañ dhan shri guru Govind Singh ji 🙏🌷🙏🌷🙏

  • @GurjeetSingh-ux4dx
    @GurjeetSingh-ux4dx ปีที่แล้ว +3

    ਸਾਡੇ ਪੰਜਾਬੀਆਂ ਨੂੰ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਆਰਗੈਨਿਕ ਖੇਤੀ ਦੀ ਸੇਵਾ ਬਖਸ਼ਣ ਵਾਹਿਗੁਰੂ

  • @pb65-mohali86
    @pb65-mohali86 ปีที่แล้ว +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ 🙏❤️🙏❤️🙏❤️🙏❤️🙏

  • @GurmeetSingh-gz3fc
    @GurmeetSingh-gz3fc ปีที่แล้ว +18

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਜੀ,

  • @Jatindersingh-my8tj
    @Jatindersingh-my8tj ปีที่แล้ว +6

    🌹Jhooltey Nishan Rahain Panth Maharaj Ke 🌹🙏 📢 Waho Waho Bani Nirankar hai ⚘️

  • @Uppal-ny5le
    @Uppal-ny5le ปีที่แล้ว +8

    Waheguru ji

  • @parkashsingh5296
    @parkashsingh5296 ปีที่แล้ว +5

    ਖਾਲਸਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾਂ ਵਿੱਚ ਰੱਖਣ ਬਹੁਤ ਸੋਹਣੀ ਅਤੇ ਜਾਣਕਾਰੀ ਭਰਪੂਰ ਸਿੱਖ ਇਤਿਹਾਸ ਦੀ ਜਾਣਕਾਰੀ ਦੱਸਦੇ ਹੋ

  • @amritkaur389
    @amritkaur389 ปีที่แล้ว +30

    ਧੰਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਧੰਨ ਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @singhrajbir4797
    @singhrajbir4797 ปีที่แล้ว +3

    ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਸਾਹਿਬ ਜੀ, ਖਾਲਸਾ ਪੰਥ ਨੂੰ ਚੜਦੀ ਕਲਾ ਵਿੱਚ ਰੱਖਣ। ਆਪ ਜੀ ਅਤੇ ਆਪ ਜੀ ਦੇ ਸਾਥੀਆ ਉੱਪਰ ਮਿਹਰ ਭਰਿਆ ਹੱਥ ਬਣਾਈ ਰੱਖਣ।

  • @GurmeetSingh-gz3fc
    @GurmeetSingh-gz3fc ปีที่แล้ว +23

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ

  • @diljeetsingh4387
    @diljeetsingh4387 ปีที่แล้ว +5

    ਗੁਰੂ ਸਾਹਿਬ ਜੀ ਦੇ ਨਾਮ ਤੇ ਬਿਜਲੀ ਦਾ ਬਿੱਲ ਵਾਹਿਗੁਰੂ ਜੀ ਬਹੁਤ ਵਧੀਆ ਨਿਸ਼ਾਨ ਸਿੰਘ ਜੀ ਆਪ ਜੀ ਸਦਾ ਚੜ੍ਹਦੀ ਕਲਾ ਵਿੱਚ ਰਹੇ ਇਹੀ ਅਰਦਾਸ ਹੈ ਗੁਰੂ ਸਾਹਿਬ ਜੀ ਅੱਗੇ🙏🙏💐🌹👍👌🌷🌺🌸🌼❤️❤️🌿☘️🌳🍀🎄🌲🪴🍁🙏🙏🙏🙏🙏

  • @user-op5vi1pl4p
    @user-op5vi1pl4p ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @ammybajwa7296
    @ammybajwa7296 ปีที่แล้ว +18

    ਖੇਤੀ ਬਹੁਤ ਵਧੀਆ ਮਹਾਰਾਸ਼ਟਰ ਦੀ। ਸੱਚੀ ਪੰਜਾਬ ਵਾਲਿਓ ਸਿੱਖੋ ਕੁਝ।

    • @inderindia8690
      @inderindia8690 ปีที่แล้ว

      Punjab wale sikh to gye.... nasha krna

    • @arjandhaliwal8762
      @arjandhaliwal8762 ปีที่แล้ว

      @@inderindia8690 ਨਸਾਂ ਤਾ ਪੂਰੇ ਇੰਡੀਆ ਚ ਬਹੁਤ ਆ ਇੰਡੀਆ ਦੇ ਜਿੰਨੇ ਵੱਡੇ ਛੋਟੇ ਸਹਿਰ ਆ ਸੱਭ ਥਾ ਨਸਾ ਮਿਲਦਾ ਹੁਣ ਗੁਜਰਾਤ ਚ ਬਹੁਤ ਮਿਲਦਾ 2000 ਕਿਲੋ ਤੋ ਉਤੇ ਬੜੀ ਜਾਦੀ ਆ ਬੱਸ ਇਹ ਤੇਰੇ ਵਰਗੇ ਨੇ ਪੰਜਾਬ ਨੂੰ ਬਦਨਾਮ ਜਿਆਦਾ ਕਰਤਾ ਹੁਣ ਤਾ ਹਰਿਆਣਾ ਚ ਵੀ ਸੱਭ ਕੁਝ ਮਿਲਦਾ ਹੋਮ ਡਿਲਵਰੀ

  • @parmjeetsingh1314
    @parmjeetsingh1314 ปีที่แล้ว +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @surjitkaur1895
    @surjitkaur1895 ปีที่แล้ว +2

    ਧੰਨ ਧੰਨ ਵਾਹਿਗੁਰੂ ਜੀ। ਧੰਨ ਹੋ ਤੁਸੀਂ ਵੀਰ ਜੀ ਜੋ ਏਨਾ ਉਪਰਾਲਾ ਕਰ ਰਹੇ ਹੋ ਅਤੇ ਸਾਨੂੰ ਨਾਭਾਗਿਆ ਨੂੰ ਵੀ ਦਰਸ਼ਨ ਕਰਾ ਰਹੇ ਹੋ। ਬਹੁਤ ਬਹੁਤ ਧੰਨਵਾਦ ਜੀ।

  • @daljitkaurdhillon7004
    @daljitkaurdhillon7004 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️🙏🙏❤️❤️🙏🙏❤️❤️🙏🙏❤️❤️🙏🙏❤️❤️

  • @BaljinderSingh-ri9gw
    @BaljinderSingh-ri9gw ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhjindersinghrandhawa4361
    @sukhjindersinghrandhawa4361 ปีที่แล้ว +2

    ਵਾਹਿਗੁਰੂ ਜੀ

  • @hoshiarsingh7894
    @hoshiarsingh7894 ปีที่แล้ว +3

    ਨਿਸ਼ਾਨ ਸਿੰਘ ਜੀ ਸਤਿ ਸ੍ਰੀ ਅਕਾਲ

  • @vaidshivsinghuchapind4113
    @vaidshivsinghuchapind4113 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਼ਵੀਡਿਓ ਬਹੁਤ ਵਧੀਆ ਲਗੀ । ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ।

  • @AmandeepSingh-uc8kh
    @AmandeepSingh-uc8kh ปีที่แล้ว +5

    Waheguru ji 🙏

  • @JASPALSINGH-wr1pp
    @JASPALSINGH-wr1pp ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ 🙏🙏👌👌💪💪💟💟🤗👍👍👍👍

  • @avtargrewal3723
    @avtargrewal3723 ปีที่แล้ว +2

    ਸੁਕਰ ਹੈ ਵਾਹਿਗੁਰੂ ਜੀ ਦਾ ਸਾਨੂੰ ਕਦਮਸਰਦੇ ਦਰਸਨ ਹੋਏ ਜਿਥੇ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਦੇਅਸਥਾਨਾ ਦੇ ਦਰਸ਼ਨ ਹੋਏ

  • @suchasingh2663
    @suchasingh2663 ปีที่แล้ว +9

    To hear the story of electricity Bill at the name of Shri Guru Gobind Singh g i felt very happiness

    • @aimless758
      @aimless758 ปีที่แล้ว

      Pspcl nu pta chlya advertise kr dena… no free bijli for farmwrs…

    • @sukhbirsingh54682
      @sukhbirsingh54682 ปีที่แล้ว +1

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡਾ ਭੇਦ ਨਹੀਂ ਪਾਇਆ ਜਾ ਸਕਦਾ ਹੈ

    • @luckygrewal4421
      @luckygrewal4421 ปีที่แล้ว +1

      Suchi ....jive cha chad giya

  • @baljindershergill8011
    @baljindershergill8011 ปีที่แล้ว +7

    waheguru ji 🙏

  • @jagdeepsodhi8876
    @jagdeepsodhi8876 ปีที่แล้ว +6

    🙏🙏 waheguru waheguru waheguru ji 🙏🙏❤️🌹🥰 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏

  • @jasvirmaan2074
    @jasvirmaan2074 ปีที่แล้ว +8

    💐💐🍀🙏ਵਾਹਿਗੁਰੂ ਸਾਹਿਬ ਜੀ🙏🍀💐💐

  • @RanjitKaur-no6iq
    @RanjitKaur-no6iq ปีที่แล้ว +2

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🌺ਬਹੁਤ ਬਹੁਤ ਧੰਨਵਾਦ ਜੀ 🙏🌺

  • @ammybajwa7296
    @ammybajwa7296 ปีที่แล้ว +9

    🙏🏻ਵਾਹਿਗੁਰੂ ਜੀ ਕਾ ਖਾਲਸਾ !!
    ਵਾਹਿਗੁਰੂ ਜੀ ਕੀ ਫਤਹਿ !!🙏🏻

  • @itsbaaj3524
    @itsbaaj3524 ปีที่แล้ว +5

    ਵਾਹਿਗੁਰੂ ਜੀ ka ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩❤

  • @kirandeepkaur8831
    @kirandeepkaur8831 ปีที่แล้ว +11

    Waheguru ji ka khalsa Waheguru ji ki fateh 🙏

  • @SukhwinderSingh-wq5ip
    @SukhwinderSingh-wq5ip ปีที่แล้ว +3

    ਬਹੁਤ ਵਧੀਆ ਵਾਹਿਗੁਰੂ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @HISTORY_99
    @HISTORY_99 ปีที่แล้ว +3

    ਵਾਹਿਗੁਰੂ ਮਿਹਰ ਕਰੀਂ 🙏❤🙏❤🙏
    ਸਾਹਿਬ ਮੇਰਾ ਨਿਤ ਨਵਾਂ
    ,ਸਦਾ ਸਦਾ ਦਾ ਦਾਤਾਰ,
    ਮੇਰਾ ਦਾਤਾਰ ਤਾਂ,
    ਬਖਸ਼ਣ ਹਾਰ ਹੈ।

  • @jasvirsinghnumberdar2220
    @jasvirsinghnumberdar2220 ปีที่แล้ว +6

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਜੀ👍👍

  • @GURU_KIRPA813
    @GURU_KIRPA813 ปีที่แล้ว +8

    Bht bht bht mnnn khush ho janda app diyan videos dekh k mere veer ji..... knowledgeable and authentic 👍👍🙏🙏🙏

  • @RanjitKaur-me8hi
    @RanjitKaur-me8hi ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਿੱਖੀ ਤਾਂ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਹੈ ਜੀ ਸਾਡੇ ਹੀ ਕੋਲੋਂ ਅਤੇ ਸਿੱਖੀ ਦੇ ਜਥੇਦਾਰਾਂ ਵੱਲੋਂ ਸਿੱਖੀ ਦਾ ਪ੍ਰਚਾਰ ਅਤੇ ਸਾਂਭ ਸੰਭਾਲ ਨਹੀਂ ਹੋਈ ਕਿਉਂਕਿ ਸੋ੍ਰਮਣੀ ਕਮੇਟੀ ਵਾਲੇ ਗਲੋਕਾਂ ਸੰਭਾਲਣ ਵਿੱਚ ਲੱਗੇ ਹੋਏ ਹਨ ਉਹਨਾਂ ਨੇ ਸਿੱਖੀ ਵੱਲ ਧਿਆਨ ਨਹੀਂ ਦਿੱਤਾ

  • @narinderkaur5644
    @narinderkaur5644 ปีที่แล้ว +1

    ਧੰਨਵਾਦ ਭਾਈ ਸਾਹਿਬ ਜੀ👏👏👏👏👏💐💐💐💐💐💐💐💐💐💐💐

  • @GurmeetSingh-rh6wd
    @GurmeetSingh-rh6wd ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ।

  • @AnuAnu-jz2gx
    @AnuAnu-jz2gx ปีที่แล้ว +2

    ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻🙏🏻

  • @JASPALSINGH-wr1pp
    @JASPALSINGH-wr1pp ปีที่แล้ว +3

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ 💪💪💪

  • @hpsingh6239
    @hpsingh6239 ปีที่แล้ว +3

    Very interesting 👌 useful blog for dharma
    Parcharak veer. Veerji keep it up 👍 waheguruji mehar Karan ji

    • @SUKHWINDERSINGH-tv2bh
      @SUKHWINDERSINGH-tv2bh ปีที่แล้ว

      www to turn in zip RR nagar near ma TT to TT to wwwwwwwwwwwwwwwwwwww TT TT TT wwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwww I am not able to turn in a ta koi khas nahi hota h na to turn in a ta

  • @amrindersingh9685
    @amrindersingh9685 ปีที่แล้ว +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @bindersingh1452
    @bindersingh1452 ปีที่แล้ว +2

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @panjabtech751
    @panjabtech751 ปีที่แล้ว +2

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ

  • @gurinderjitkaler4519
    @gurinderjitkaler4519 ปีที่แล้ว +1

    very nice bhai sahib ji...nice talking and you also talking very respectful with ather local people 🙏🙏

  • @AvtarSingh-pw7fv
    @AvtarSingh-pw7fv ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SurinderSingh-uq1wx
    @SurinderSingh-uq1wx ปีที่แล้ว +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।

  • @gurwantsandhu2699
    @gurwantsandhu2699 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simerjit99
    @simerjit99 ปีที่แล้ว +2

    🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹

  • @JaswinderKaur-uz7om
    @JaswinderKaur-uz7om ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਦਰਸ਼ਨ ਕਰਵਾਉਣ ਲਈ।

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +1

    ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮਹਿ ਸਾਹੁ ਬਹੁਤ ਵਧੀਆ ਵਲੌਗ ਜਾਣਕਾਰੀ ਭਰਭੂਰ ਇਸੇ ਤਰਾਂ ਜਾਣਕਾਰੀ ਦੇਂਦੇ ਰਹੋ ਜੀ ਧੰਨਵਾਦ

  • @GurpreetSingh-bx2uc
    @GurpreetSingh-bx2uc ปีที่แล้ว +4

    Waheguru ji waheguru ji waheguru ji waheguru ji waheguru ji

  • @nagindersingh9711
    @nagindersingh9711 ปีที่แล้ว +4

    🙏 Waheguru ji Waheguru ji Waheguru ji Waheguru ji Waheguru ji

  • @KuldeepKaur-gl2kt
    @KuldeepKaur-gl2kt ปีที่แล้ว +5

    ❤❤🙏🙏👌👌

  • @balbirphaleesar7354
    @balbirphaleesar7354 ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🇮🇳🇮🇳

  • @SandeepSingh-qs3fb
    @SandeepSingh-qs3fb ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 😊🙏

  • @Sahibakaur179
    @Sahibakaur179 ปีที่แล้ว +8

    🙏🙏🙏🙏🙏 DHAN DHAN SRI GURU NANAK DEV JI MAHARAJ JI 🙏🙏🙏🙏🙏 DASMESH PITA DHAN DHAN SRI GURU GOBIND SINGH JI MAHARAJ JI

  • @singhshamshertruevoice9242
    @singhshamshertruevoice9242 ปีที่แล้ว +3

    🙏🙏🙏🙏🙏

  • @kuljeetsingh8917
    @kuljeetsingh8917 ปีที่แล้ว +2

    WAHEGURU Ji 🌹

  • @dsbatth9105
    @dsbatth9105 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਸਿੰਘ ਸਾਹਿਬ ਜੀ ਆਪ ਜੀ ਦੀ ਆਵਾਜ਼ ਵਿੱਚ ਬਹੁਤ ਜ਼ਿਆਦਾ ਮਿਠਾਸ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਿਓ

  • @InderjitSingh12
    @InderjitSingh12 ปีที่แล้ว +6

    Very nice agriculture. So much variety. Real farmers. In Punjab they planting rice in areas with water scarcity and hope chemicals sprays with make it grow 😂

  • @foodiejunction5853
    @foodiejunction5853 ปีที่แล้ว +3

    Waheguru ji ka khalsa waheguru ji ki fateh 🙏🙏🙏🙏 bhai sahib bhai nishan singh ji, waheguru chardiya kla wich rakhe🙏🙏🙏🙏

  • @harsimranjeetsingh8149
    @harsimranjeetsingh8149 ปีที่แล้ว +2

    Dhan Dhan Shri Guru Gobind Singh Ji Maharaj Aap Ji Nu Sada Charikala Vich Rakhan 🙏🙏🌹🌹❤❤

  • @ranjusonkhlay6890
    @ranjusonkhlay6890 ปีที่แล้ว +1

    ਬਹੁਤ ਸੋਹਣੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਜੀ 🙏🙏❤️💐💐💐💐💐💐

  • @narinder_singh_1965
    @narinder_singh_1965 ปีที่แล้ว

    ਭਾਈ ਸਾਬ ਜੀ ਦਾ ਬਹੁਤ ਧੰਨਵਾਦ ਜਿਨਾ ਨੇ ਬਾਜਾਂ ਵਾਲੇ ਪਾਤਸ਼ਾਹ ਜੀ ਦੇ ਸੋਣੇ ਅਸਥਾਨ ਦੇ ਦਰਸ਼ਨ ਕਰਵਾਏ

  • @amarjitsingh3555
    @amarjitsingh3555 ปีที่แล้ว +2

    🙏🙏💖 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 💖🙏🙏

  • @Jagdeepsingh-cn8he
    @Jagdeepsingh-cn8he ปีที่แล้ว

    ਬਹੁਤ ਬਹੁਤ ਧੰਨਵਾਦ ਸਿੰਘ ਜੀ ਵਡਮੁੱਲੀ ਜਾਣਕਾਰੀ ਦੇਣ ਲਈ ਨਾਲ ੲਿਹ ਞੀ ਪਤਾ ਲੱਗ ਗਿਆ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਸਿੱਖ ਰਾਜ ਦੇ ਸਮੇਂ ਦਾ ਸਥਾਨ ਮਿਟਾ ਕੇ ਨਞੀੰ ੲਿਮਾਰਤ ਬਣਾ ਦਿੱਤੀ

  • @swarnsingh6145
    @swarnsingh6145 11 หลายเดือนก่อน

    ਬਹੁਤ ਵਧੀਆ ਲੱਗਦਾ ਨਿਸ਼ਾਨ ਸਿੰਘ ਜੀ ਗੁਰੂ ਘਰ ਦੇ ਦਰਸ਼ਨ ਦੀਦਾਰਿਆ ਨਾਲ ਤੁਹਾਡੀਆ ਗੱਲਾ ਬਾਤਾ ਸੁਣ ਕੇ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾ ਪਟਿਆਲਾ

  • @gurudawarashridamdamasahib5803
    @gurudawarashridamdamasahib5803 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @MohanSingh-gt9ks
    @MohanSingh-gt9ks ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Gurpreet_singh1699
    @Gurpreet_singh1699 ปีที่แล้ว +4

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏻

  • @simerjit99
    @simerjit99 ปีที่แล้ว

    🙏🙏🙏🙏🌹 Roam Roam kott Brahmand Ko Nivass Jass 🙏🙏 Maanas Avtaar Dhaar Darash Dikhaiee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @jassajatt2905
    @jassajatt2905 ปีที่แล้ว

    ਵਾਹਿਗਰੂ ਦੀ ਮੇਹਰ ਨਾਲ ਅਸੀ ਐ ਅਸਥਾਨ ਦੇਖ ਆਏ ਹਾਂ ਬਹੁਤ ਹੀ ਵਧੀਆ ਮਾਹੌਲ ਹੈ ਇੱਥੇ

  • @lovepreetsinghlovepreetsin6355
    @lovepreetsinghlovepreetsin6355 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ
    ਕਲਗੀਧਰ ਦਸਮੇਸ਼ ਪਿਤਾ ਜੀ
    ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ

  • @baljitratol2981
    @baljitratol2981 ปีที่แล้ว +1

    ਧੰਨਵਾਦ ਖਾਲਸਾ ਜੀ 🙏

  • @JaswantSingh-er7di
    @JaswantSingh-er7di ปีที่แล้ว +2

    ਅਨੰਦ ਆ ਗਿਆ ਵੀਰ ਜੀ

  • @dilawarsingh5225
    @dilawarsingh5225 ปีที่แล้ว +2

    🙏🌹🌹🌹🌹🌹🙏

  • @ramandeepkaur8161
    @ramandeepkaur8161 ปีที่แล้ว +3

    Waheguru g ka khalsa waheguru g ki Fateh 🙏🏻🙏🏻🙏🏻🙏🏻🙏🏻

  • @veergurjotsingh9491
    @veergurjotsingh9491 ปีที่แล้ว

    ਦਰਖਤ ਦੇ ਆਲੇ ਦੁਆਲੇ ਸੰਗਮਰਮਰ ਨਾਲ ਦਰਖਤ ਛੇਤੀ ਸੁੱਕ ਜਾਂਦੇ ਨੇ
    ਇਹ ਗੱਲ ਜਰੂਰ ਕਾਰ ਸੇਵਾ ਵਾਲਿਆਂ ਨੂੰ ਨੋਟ ਕਰਨੀ ਚਾਹੀਦੀ ਹੈ 🙏

  • @navidhillon5968
    @navidhillon5968 ปีที่แล้ว +2

    Dhan Dhan Siri guru gobind singh g 🙏🌹🙏khalsa g nu chaddilala vich rakhna g 🙏🌹🙏

  • @amarsinghpanesar9663
    @amarsinghpanesar9663 ปีที่แล้ว

    ਵਾਹਿਗੁਰੂ ਜੀ
    ਆਪ ਜੀ ਨੂੰ ਬੇਨਤੀ ਹੈ ਕਿ ਆਪ ਮਨਮਾੜ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ

  • @Harsimrat_palette07
    @Harsimrat_palette07 ปีที่แล้ว +3

    Waheguru Ji Ka Khalsa Waheguru Ji Ki Fateh.... Bhai Sahib Ji🙏🙏

  • @tanbirsingh777
    @tanbirsingh777 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ

  • @DeepakSingh-hi3un
    @DeepakSingh-hi3un ปีที่แล้ว +4

    Dhan dhan guru gobinda singh ji🙏🙏🙏🙏🙏🙏

  • @pashminderkaur9947
    @pashminderkaur9947 ปีที่แล้ว +1

    ਬਹੁਤ ਵਧੀਆ ਔਰ ਨਵੀਂ ਜਾਣਕਾਰੀ ਦਿੱਤੀ ਗਈ ਹੈ

  • @gurindersingh4360
    @gurindersingh4360 ปีที่แล้ว

    Ram Singh ji nu dkh ke bahut vadiya lgya...Natura da view v bahut sohna lgya...video bahut bahut sohni hai🙏🇮🇳🙏WAHEGURU mehar krn🙏🇮🇳🙏Sarbat da bhla hove🙏🇮🇳🙏

  • @dr.kuldeepsinghmakhu1532
    @dr.kuldeepsinghmakhu1532 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @simrat_singh8118
    @simrat_singh8118 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @jaspalsingh1326
    @jaspalsingh1326 ปีที่แล้ว +1

    ਧੰਨ ਕਲਗੀਧਰ ਸਾਹਿਬ ਜੀ 🙏

  • @SatnamSingh-ol9ql
    @SatnamSingh-ol9ql ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @JaswantSingh-er7di
    @JaswantSingh-er7di ปีที่แล้ว +1

    Wah ji wah ਬਹੁਤ ਵਧੀਆ

  • @gsgs7791
    @gsgs7791 ปีที่แล้ว +2

    DHAN DHAN SAHIB SHRI GURU GOBIND SINGH JI MAHARAJ

  • @ajaibsingh8859
    @ajaibsingh8859 ปีที่แล้ว

    Khalsa ji pata nahi kade jindgi ne muka dena ja nhi par bus dekh bhûat Anand aa Raha waheguru ji ka Khalsa waheguru ji ki Fateh

  • @Jasswinderkaurkhanna
    @Jasswinderkaurkhanna 5 หลายเดือนก่อน

    Dhann hai mera choji patsha ohde rang niare. Tusin v beta ji dhann ho jehde jagah jagah ja k sanu ghar baithian nu video dakha k sikh itihas ton janu krvaa rahe o. Waheguru ji ka khalsa waheguru ji ki fateh.

  • @rajanrajput187
    @rajanrajput187 ปีที่แล้ว +3

    Waheguru ji❤️🙏

  • @SatnamSingh-rr4pg
    @SatnamSingh-rr4pg ปีที่แล้ว +2

    Waheguru ji sat nam

  • @lkvlog250
    @lkvlog250 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rajindersaini1563
    @rajindersaini1563 ปีที่แล้ว +2

    Waheguru ji ka khalsa waheguru ji ki Fateh 🙏🙏

  • @Sahibakaur179
    @Sahibakaur179 ปีที่แล้ว +4

    🙏🙏🙏🙏🙏 WAHEGURU JI KA KHALSA WAHEGURU JI KI FATHE

  • @Jupitor6893
    @Jupitor6893 ปีที่แล้ว +1

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🌹🙏