ਰੱਖੜੀ Rakhri || Gagan Balran || StarBuzz Productions || Official Video || Latest Hit song 2019 ||

แชร์
ฝัง
  • เผยแพร่เมื่อ 22 ต.ค. 2024

ความคิดเห็น • 920

  • @navrajsingh5465
    @navrajsingh5465 2 ปีที่แล้ว +3

    ਇਸ ਗੀਤ ਨੂੰ ਸੁਣ ਕੇ ਮਨ ਰੱਜਦਾ ਨਹੀਂ।ਵਾਰ ਵਾਰ ਇਹ ਗੀਤ ਨੂੰ ਸੁਣਦੀ ਹਾਂ

  • @akashdeepdass2946
    @akashdeepdass2946 ปีที่แล้ว +8

    ਬਹੁਤ ਸੋਹਣਾ ਸੰਗੀਤ ਦਿਲ ਭਰ ਆਇਆ ਅਤੇ ਅਖਾਂ ਵਿਚੋਂ ਹੰਜੂ ਵਗਦੇ🥺😭ਕਾਸ਼ ਮੇਰੀ ਭੀ ਇਕ ਭੈਣ ਹੁੰਦੀ

  • @deanwarring
    @deanwarring 5 ปีที่แล้ว +148

    ਰੱਖੜੀ ਦੇ ਦਿਨ ਏਹਨਾ ਨੂੰ ਕਹਿ ਦਿਆ ਕਰੋ ਆਉਣ ਲਈ🌹🌹 ਵਾਹ

  • @ashishgarg5677
    @ashishgarg5677 2 ปีที่แล้ว +2

    ਨਾਂ ਹੀ ਮੇਰੇ husband ਦੀ ਕੋਈ ਭੈਣ ਹੈ ਤੇ ਨਾਂ ਹੀ ਮੇਰੇ ਬੇਟਿਆਂ ਦੀ, ਵੱਡਾ ਬੇਟਾ ਤਾਂ ਇਸ ਕਮੀਂ ਨੂੰ ਬਹੁਤ ਮਹਿਸੂਸ ਕਰਦਾ ਹੈ ਤੇ ਰੱਖੜੀ ਵਾਲੇ ਦਿਨ ਘਰ ਵੀ ਨਹੀਂ ਆਉਂਦਾ,ਕਹਿ ਦਿੰਦਾ ਹੈ ਕਿ ਘਰੇਂ ਕਿਹੜਾ ਮੇਰੀ ਭੈਣ ਬੈਠੀ ਐ, ਇਹ ਗਾਣਾ ਸੁਣਿਆ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ
    Thankyou veere

  • @jatinsinghsingh5327
    @jatinsinghsingh5327 4 ปีที่แล้ว +37

    ਬਹੁਤ ਵਧੀਆ ਵੀਰ ਹੰਝੂ ਵਹਾਉਣ ਲੲੀ ਮਜਬੂਰ ਕਰਤਾ ਇਸ ਗੀਤ ਨੇ ਤਾਂ

  • @kuldeepkaur457
    @kuldeepkaur457 5 ปีที่แล้ว +77

    ਵੀਰੇ ਸ਼ਬਦ ਨੀ ਹੈਗੇ ਮੇਰੇ ਕੋਲ ਇੰਨਾ ਵਧੀਆਂ ਲੱਗਾ ਰੱਬ ਤਰੱਕੀਆਂ ਬਖਸ਼ੇ ਤੁਹਾਨੂੰ 🤞🤞🤞🤞🤞🤞🤞👌👌👌👌👌👌

    • @kakasingh2220
      @kakasingh2220 ปีที่แล้ว +1

      Love you bai ji nice song ❤❤

  • @lavimeetklavi7512
    @lavimeetklavi7512 3 ปีที่แล้ว +10

    Good ਵੀਰੇ ਜਿਉਂਦਾ ਰਹਿ🤗

  • @akashdeepdass2946
    @akashdeepdass2946 ปีที่แล้ว +11

    💔ਮੇਰੀ ਤਾਂ ਸਗੀ ਭੈਣ ਹੀ ਨਹੀਂ ਹੈ🥺

    • @GuruharanMahey-ul5ky
      @GuruharanMahey-ul5ky 9 หลายเดือนก่อน +2

      Love you veere ❤❤ I'm soni from dehradun

    • @GuruharanMahey-ul5ky
      @GuruharanMahey-ul5ky 9 หลายเดือนก่อน +1

      Don't say again this 😢

    • @akashdeepdass2946
      @akashdeepdass2946 9 หลายเดือนก่อน +1

      @@GuruharanMahey-ul5ky Meri Ta Koi Bhen Nahi Hai😭

    • @akashdeepdass2946
      @akashdeepdass2946 9 หลายเดือนก่อน +1

      @@GuruharanMahey-ul5ky Meri Ta Koi Bhen Nahi Hai😭

    • @akashdeepdass2946
      @akashdeepdass2946 9 หลายเดือนก่อน +2

      @preetsandhu3069 Meri Ta Koi Bhen Nahi Hai😭

  • @Sekhonsaab13
    @Sekhonsaab13 3 ปีที่แล้ว +3

    ਸਿਰਾਂ ਹੀ ਕੀਤਾ ਪਿਆ ਬਾਈ ਜੀ, ਅੱਜ ਤੱਕ ਦਾ ਬਹੁਤ ਗੀਤ ਸੁਣੇ ਨੇ ਭੈਣ ਭਰਾਵਾਂ ਵਾਲ਼ੇ,, ਪਰ ਤੇਰਾਂ ਗੀਤ ਨੇਂ ਰਵਾਂ ਕੇ ਰੱਖ ਦਿੱਤਾ 😔

  • @sukhwinderpandi
    @sukhwinderpandi 5 ปีที่แล้ว +50

    TikTok te sunan to baad kaon kaon aethe aaya

  • @gaggupb036
    @gaggupb036 4 ปีที่แล้ว +14

    ਬਹੁਤ ਸੋਹਣਾ ਗੀਤ❤️

  • @pargatchahal8174
    @pargatchahal8174 3 ปีที่แล้ว +8

    Tera veer boht yaad krda tenu bhaine.
    Miss you bhaine 😭😭😭😭😭

  • @beantkalane5944
    @beantkalane5944 4 ปีที่แล้ว +4

    ਸੱਚੀਂ ਹੀ ਓਡੀਕਦੀ ਹਾਂ ਰੱਖੜੀ ਵਾਲੇ ਦਿਨ, ਪਰ ਕੋਈ ਆਓਂਦਾ ਹੀ ਨਹੀਂ।।।

  • @baljitkaurdulai6935
    @baljitkaurdulai6935 3 ปีที่แล้ว +27

    ਵਾਹ ਜਿਉਂਦਾ ਵਸਦਾ ਰਹਿ ਵੀਰ ਇਸ ਗੀਤ ਨੇ ਰੂਹ ਤੱਕ ਤਰਿਪਤ ਕਰ ਦਿੱਤੀ ਰੋਣ ਵੀ ਆਇਆ ਪਰ ਖ਼ੁਸ਼ੀ ਵੀ ਹੋਈ

  • @sukhdarshannirwalnirwal1263
    @sukhdarshannirwalnirwal1263 3 ปีที่แล้ว +6

    ਜਿਉਂਦਾ ਰਹਿ ਵੀਰ ਬਹੁਤ ਸੋਹਣਾ ਲਿਖਿਆ ਅੱਖਾਂ ਚ ਪਾਣੀ ਆ ਜਾਂਦਾ ਸੁਣ ਕੇ

  • @amandeepkauraman8809
    @amandeepkauraman8809 2 ปีที่แล้ว +1

    ਬਹੁਤ ਸੋਹਣਾ ਲਿਖਿਆ ਵੀਰ ਜੀ ❤️👌🏻👌🏻👌🏻

  • @muskankamboj1637
    @muskankamboj1637 3 ปีที่แล้ว +9

    Me to jb bhi ye song sunti hu mujhe rona aa jaata h ☺️ bhot jyada acha song h ye very nice . Ek like bhai ke liye .👌

  • @JassKaler-ei7br
    @JassKaler-ei7br 2 หลายเดือนก่อน +2

    Nice video ❤❤

  • @amandeep2872
    @amandeep2872 5 ปีที่แล้ว +34

    rakhari wale din keh deya kro aun lyi....awsmmm gagan veer🤩🤩😍😍

  • @GurdeepSingh-zj6uc
    @GurdeepSingh-zj6uc 5 ปีที่แล้ว +6

    Bahut Sohna song veere

  • @amanpreet5176
    @amanpreet5176 3 ปีที่แล้ว +3

    Bahut vadhia veer g tuhada song Verry _verry nice 👌 mere kol sabd ਏ ਨਹੀਂ taarif ਕਰਨ lai

  • @ravdeepsingh2627
    @ravdeepsingh2627 2 ปีที่แล้ว +4

    ਬਹੁਤ ਹੀ ਵਧੀਆ ਗਾਏ ਬੋਲ ਵੀਰ ਜੀ ਭੈਣ ਤੇ ਭਰਾ ਦਾ ਰਿਸ਼ਤਾ ਹੀ ਏਜਹਾ ਰੱਬਾ ਕਦੇ ਵੀ ਦਰਾਰ ਨਾ ਪਾਵੀ ਭੈਣ ਭਰਾ ਰਿਸ਼ਤੇ ਵਿੱਚ

  • @shabadkirtan5784
    @shabadkirtan5784 5 ปีที่แล้ว +17

    ਬਹੁਤ ਸੋਹਣਾ ਗੀਤ ਹੈ ਵੀਰ ਜੀ❤️❤️ ਬਹੁਤ ਬਹੁਤ ਮੁਬਾਰਕਾਂ🙏🙏ਰੱਬ ਤੁਹਾਨੂੰ ਤਰੱਕੀ ਬਖਸ਼ੇ

  • @hustlewaverecords
    @hustlewaverecords 5 ปีที่แล้ว +3

    ਬਹੁਤ ਹੀ ਪਿਆਰਾ ਗੀਤ ਹੈ ਗਗਨ ਗਾਇਆ ਵੀ ਸੋਹਣਾ ਹੈ ਤੇ ਲਿਖਿਆ ਵੀ ਸੋਹਣਾ ਹੈ ♥️♥️

    • @karamjitsammi2355
      @karamjitsammi2355 3 ปีที่แล้ว

      Very good song. Brother sister da.Gagan bai

  • @mamandeepkour3180
    @mamandeepkour3180 4 ปีที่แล้ว +6

    Bot bot pyara song veer ji dil to veera kahn nu dilkrda veere....rab thonu lanbi umr deve

  • @VAIDIQBALSINGH
    @VAIDIQBALSINGH 3 ปีที่แล้ว +1

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਮੇਰੀ ਭੈਣ ਨੂੰ

  • @bakshishsingh1948
    @bakshishsingh1948 3 ปีที่แล้ว +14

    Ek like apni apni sister ke liye 🙏 Jo Apne Parivar ko pyar karte jvajvi miss karte ❤️

  • @jaggaghaint9454
    @jaggaghaint9454 4 ปีที่แล้ว +1

    ਕੁਲਦੀਪ ਮਾਣਕ ਦਾ ਅੱਜ ਦਿਨ ਰੱਖੜੀ ਦਾ ਆਇਆ ਬਾਈ ਤੇਰੇ ਬੰਨ੍ਹਾਂ ਰੱਖੜੀ ਤੋਂ ਬਾਅਦ ਇਹ ਗੀਤ ਦੋ ਨੰਬਰ ਤੇ ਆਉਂਦਾ ਐ ਜੋ ਲਿਖਿਆ ਤੇ ਗਾਇਆ ਗ਼ਜ਼ਬ ਐ

  • @gurwinderdhanju2727
    @gurwinderdhanju2727 4 ปีที่แล้ว +9

    Miss u di 7 saal ho gye jaldi ajjo pakke ho ke 😘😘😘😭😭😭😭

  • @harmanjassar57
    @harmanjassar57 4 ปีที่แล้ว +10

    Rwa ta vire..no words❤❤

  • @amritpalkaur4654
    @amritpalkaur4654 3 ปีที่แล้ว +4

    Very very nice song 👌👌👌 bhut jyada heart touching song aa .ek -ek gal bilkul sahi kahi aa .bhut jyada sohna song hain.

  • @dilpreetsandhu4848
    @dilpreetsandhu4848 5 ปีที่แล้ว +1

    ਜਵਾ ਸਹੀ ਗਲ ਵੀਰੇ ਵਾਹਿਗੁਰੂ ਜੀ ਤੂਹਾਨੰ ਲੰਮੀਆ ਉਮਰਾ ਤੰਦਰੁਸਤੀ ਤੇ ਕਾਮਯਾਬੀ ਬਖਸ਼ੇ ਭੈਣਾ ਦੇ ਦਿਲ ਦੀ ਗਲ ਕੀਤੀ

  • @onlygymloverorbrokenhurtpe7983
    @onlygymloverorbrokenhurtpe7983 5 ปีที่แล้ว +8

    bhot sohna song gagan y kro sare dabb k share apne yaar da song ❤️

  • @dbgaming3579
    @dbgaming3579 3 ปีที่แล้ว

    ਜਿੳੁਦਾ ਰਹਿ ਵੀਰਾ ਤੂ ਭੈਣਾ ਦੇ ਜਜਬਾਤਾਂ ਨੂ ਪੇਸ ਕੀਤਾ ਜੋ ੳੁਹ ਨਹੀ ਕਹਿ ਨੀ ਸਕਦੀਅਾਂ ਹੈਪੀ ਰੱਖੜੀ ਰੱਬ ਤੈਨੂ ਬੁਲੰਦੀਅਾਂ ਬਖਸ਼ੇ

  • @baljitsingh1534
    @baljitsingh1534 5 ปีที่แล้ว +4

    ਜੀ ਓ ਜੱਟਾ
    ਦਿਲ ਖੁਸ਼ ਕਰਤਾ

  • @prof.harmeetkaurjohal1860
    @prof.harmeetkaurjohal1860 5 ปีที่แล้ว +30

    Wah ooo bayi ji... Bhut sohne lyrics ne song de...dil nu shooh geya eh song..moreover I really appreciate your simple and innocent presentation which reflect your own emotions towards this relationship 👍👍👍👍👍👍

  • @CrazyThings_28
    @CrazyThings_28 4 ปีที่แล้ว +4

    ਜਿੳੂਂਦਾ ਵਸਦਾ ਰਹਿ ਵੀਰੇ👏👏👏🙏🙏🙏🙏

  • @jaspreetsidhu9263
    @jaspreetsidhu9263 5 ปีที่แล้ว +2

    Mnu ta ehna sona lgia eh song
    M din ch kai var sundi a woww
    Sachi rakdi te aoun lai keh dea kro line ta ji dil jit lai gi vere bhut soni voice a ur hsde vsde rao

  • @KulwinderKaur-ze6df
    @KulwinderKaur-ze6df 3 ปีที่แล้ว +3

    Love uuuu verrr gggg god
    Thnu always happy rakhe
    Thnu meri ve umar lgg jve
    Thnu rabb agle jnm ch ve mera veer bna ke bheje fr 😊😊🤗🤗😍😍😘😘

  • @gurinder__world9499
    @gurinder__world9499 ปีที่แล้ว +1

    Boht sohna ganna likhya a vir ji ❤

  • @sandeepsandeepkhiva3361
    @sandeepsandeepkhiva3361 3 ปีที่แล้ว +4

    Sirra bro 👌🙏🙏

  • @official..7252
    @official..7252 3 ปีที่แล้ว +2

    SIRAA SONG YAARA 🔥❤️❤️

  • @kanchan3696
    @kanchan3696 3 ปีที่แล้ว +3

    Bhoat vadia song veerji

  • @iqbalsekhon8629
    @iqbalsekhon8629 3 ปีที่แล้ว

    ਵੀਰ ਰਮਨ ਲਖੇਸਰ ਦੀ ਕਲਮ ਚੋਂ ਨਿਕਲੇ ਬਾਕਮਾਲ ਬੋਲਾਂ ਨੂੰ ਓਨਾਂ ਹੀ ਵਧੀਆ ਤਰੀਕੇ ਅਵਾਜ਼ ਨਾਲ ਨਿਵਾਜਿਆ ਵੀਰ ਗਗਨ ਬਲਰਾਂ ਨੇ ਸਲੂਟ ਹੈ ਜੀ 🙏

  • @Sukhchainkulrian
    @Sukhchainkulrian 5 ปีที่แล้ว +3

    Boht sohna song gagan veere 👌👌👌

  • @Gurmeet_kaur_khalsa
    @Gurmeet_kaur_khalsa 3 ปีที่แล้ว +1

    ਇਸ ਰੱਖੜੀ ਦੇ ਦਿਨ ਮੈ ਇਹ ਗੀਤ ਕਿੰਨੀਂ ਵਾਰੀ ਸੁਣਿਆ ਜੀਅ ਨੀ ਭਰਦਾ ਸੁਣ ਕੇ। ਸਾਰੇ ਭਰਾਵਾਂ ਭੈਣਾਂ ਰਿਸ਼ਤੇ ਦਾਰ ਦੋਸਤ ਸਭਨਾਂ ਨਾਲ ਸ਼ੇਅਰ ਕੀਤਾ ਹੈ ਜਿਸ ਨੇ ਵੀ ਸੁਣਿਆ ਅੱਖਾਂ ਭਰ ਆਈਆਂ ਨੇ ਵਾਹ ਜੀ ਵਾਹ ਕਿਆ ਬਾਤ ਹੈ 🙏💐❤️🙂🌻🌺🌹🌾🙏

  • @prabhanttal2472
    @prabhanttal2472 5 ปีที่แล้ว +4

    Veer de viah jina na hunda koi cha ehna nu, pyaar diyan bhukhian ne bs paisa ki bha ehna nu..👌👌👌👌

  • @anjamkaur6226
    @anjamkaur6226 14 วันที่ผ่านมา

    ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਇਆ, ਸੁਣ ਕੇ ਮਨ ਭਰ ਆਇਆ।

  • @piaranagra8400
    @piaranagra8400 4 ปีที่แล้ว +30

    Heart touching song. God bless you dear brother...

  • @jassnoorchahal3626
    @jassnoorchahal3626 3 ปีที่แล้ว +2

    My favorite song vir ji

  • @AmanDeep-zy7gc
    @AmanDeep-zy7gc 4 ปีที่แล้ว +4

    Very nice song aa veer ji rab tuhanu hamesha kush rakhe

  • @bittainsan7696
    @bittainsan7696 3 ปีที่แล้ว

    ਕਿੰਨਾ ਸੋਹਣਾ ਗੀਤ ਆ

  • @atrithin3153
    @atrithin3153 2 ปีที่แล้ว +3

    Waheguru ji 🥰❤️

  • @jasraj8444
    @jasraj8444 3 ปีที่แล้ว +1

    ਬਹੁਤ ਵਧੀਆ ਗੀਤ ਬਾਈ ਦਿਲ ਨੂੰ ਛੂਹ ਗਿਆ👌👌

  • @gurbakshsingh3859
    @gurbakshsingh3859 4 ปีที่แล้ว +3

    bhaut. bahut wadhai.....gagan bi....
    ardaas. krde. ha. tuhadi. sureeli. awaz. kanna. nu hamesha. sundi. rehe........
    ramn. bi nu. vi. bahut. bahut. vadhai......permatm. ji. tuhdi. kalm nu es. traha. de bol. de. ke ball. bakshish krn ji
    song .....vry. good...

  • @Parieee162
    @Parieee162 2 ปีที่แล้ว

    ਬਹੁਤ ਸੋਹਣਾ ਗੀਤ ਆ ਵੀਰ ਜੀ

  • @skidler4591
    @skidler4591 4 ปีที่แล้ว +5

    Awesome 👍👍 rvaa ditta veerey tussi taa aj rakhri de din ,Mera veer India a aj de din te mein Australia ch

  • @grewalguri2073
    @grewalguri2073 3 ปีที่แล้ว

    ਬਹੁਤ ਵਧੀਆ ਗਾਇਆ

  • @parwindersingh1357
    @parwindersingh1357 5 ปีที่แล้ว +4

    Bhut sohni voice te lyrics Gagan bro 😊👌👌👌

  • @paramdhillon-bk5de
    @paramdhillon-bk5de ปีที่แล้ว +1

    Sachi bhut rona ayea sun ke var var sunya song very very nice god bless you brother love you 🙏🙏❤️❤️

  • @aaruuchoudharykaalkhanday7373
    @aaruuchoudharykaalkhanday7373 4 ปีที่แล้ว +3

    Superb song bro 👌👌👌

  • @YuvrajSingh-zs5ly
    @YuvrajSingh-zs5ly 3 ปีที่แล้ว

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇਰੀ ਭੈਣ ਸਰਬਜੀਤ ਸੰਧੂ

  • @ਜੱਸਾਜੱਟ-ਟ5ਞ
    @ਜੱਸਾਜੱਟ-ਟ5ਞ 4 ปีที่แล้ว +9

    Veraa de pagg mathe nal laundea ne ❤️

  • @gumeetsinghkhosa1806
    @gumeetsinghkhosa1806 3 ปีที่แล้ว +7

    Very nice performance Bro 💞💞 God bless you and always remain happy like as flowers 🌹🌹 may God fulfill your dreams 😊👏

  • @BHAVSEHAJEET
    @BHAVSEHAJEET 3 ปีที่แล้ว

    ਬਹੁਤ ਹੀ ਸੋਹਣੀ ਸੋਚ ਏ ਵੀਰ ਜੀ

  • @sukhchainanttal2066
    @sukhchainanttal2066 5 ปีที่แล้ว +5

    Rakhari wala din keh deya kro aun lyi awsmmm gagan veer

  • @charanjitkaur5712
    @charanjitkaur5712 2 ปีที่แล้ว

    ਵ ਬਹੁਤ ਵਧਿਆ ਗੀਤ ਆ ਵੀਰੇ ਸਲੂਟ ਆ ਵੀਰੇ ਸੋਨੂੰ

  • @jagmeetvirk1835
    @jagmeetvirk1835 5 ปีที่แล้ว +4

    Very very nice song 👌👌,,,Heart touching song

  • @kuldeepinsan5842
    @kuldeepinsan5842 5 ปีที่แล้ว

    ਬਹੁਤੇ ਹੀ ਵਧੀਆ

  • @jagattechnical5355
    @jagattechnical5355 5 ปีที่แล้ว +5

    Att aa veere ..god bless you

  • @babbusingh5199
    @babbusingh5199 2 ปีที่แล้ว +1

    Miss you veera 20ਸਾਲ ਹੋਗਏ ਰੱਖੜੀ ਵਾਲਾ ਦਿਨ ਰੋ ਰੋ ਵੀ ਲੰਘਦਾ ਪਰ ਕੋਈ ਜੋਰ ਨੀ ਚਲਦਾ ਵੀਰੇ ਭੈਣਾ ਨੂੰ ਵੀਰ ਨਾਲ ਹੋਣਾ ਜਰੂਰੀ 😭😭😭😭

  • @beantbalran6498
    @beantbalran6498 5 ปีที่แล้ว +6

    Rakhdi nu kah dea kro aon nu😭😭😭😭sade hise ta veer da pyar hi ni.....

  • @desipanjaban
    @desipanjaban 5 ปีที่แล้ว

    ਬਹੁਤ ਖੂਬ ਜੀ

  • @JassJass-kw5jd
    @JassJass-kw5jd 5 ปีที่แล้ว +3

    Veer g God bless you bht pyara song a g veere waheguru tainu trakki bakhshe

  • @abneetkaur6063
    @abneetkaur6063 5 ปีที่แล้ว +3

    Bilkul sahi gal jena da bro nhi hunda ohna nu pta hunda bro de Ahmet

    • @VinodKumar-zm1gu
      @VinodKumar-zm1gu 5 ปีที่แล้ว +1

      Jihna di behan ni oh v ta bade baddnasib h g
      Jive Main

    • @abneetkaur6063
      @abneetkaur6063 5 ปีที่แล้ว

      @@VinodKumar-zm1gu m ban jani hg tohadi sis chlo tohada kol mom dad ta haga na mera kol t oh v nhi hga

    • @VinodKumar-zm1gu
      @VinodKumar-zm1gu 5 ปีที่แล้ว

      @@abneetkaur6063sorry sis
      brother h

  • @abhipannu3158
    @abhipannu3158 3 ปีที่แล้ว +1

    👌👌

  • @jiwankaler3639
    @jiwankaler3639 5 ปีที่แล้ว +6

    Bht sohna gagan veere
    Best wishes.🌷

  • @gurjinderkaur5517
    @gurjinderkaur5517 3 ปีที่แล้ว

    Bhut vadia song eh tan bhaina nu pta e veer Una de shah ch vaade ne

  • @closetweebsparkle7945
    @closetweebsparkle7945 5 ปีที่แล้ว +5

    Beautiful song ..

  • @Legend-sd8df
    @Legend-sd8df 5 ปีที่แล้ว

    Bhut vadiya song gagn veer

  • @Shape786
    @Shape786 3 ปีที่แล้ว +4

    wonderful song brother..no words

  • @amanpreetkaur8632
    @amanpreetkaur8632 3 ปีที่แล้ว

    Ba...kmaaal....geet te madhur awaaaj....

  • @harkiratbaring9296
    @harkiratbaring9296 5 ปีที่แล้ว +4

    Bhut sohni awaj te bhut sohna song aa veer bhut God bless you rub traki bakse tanu

    • @ravindersingh8152
      @ravindersingh8152 4 ปีที่แล้ว

      Gagan veer bahut vadiya song gayea veer tera eh song sun kae pta ni kine bhen bhra Mile hone kina ehessas hoeya hona God bless you veer rabb agee ardass krde ha har var chnga mile gon lii hr rakhdri tae aeda da song kro rabb tenu hr ik kushhi deve

  • @yadsingh6422
    @yadsingh6422 ปีที่แล้ว

    ਮੇਰੇ ਵੀਰੇ ਲਈ ❤❤❤

  • @mskaur6145
    @mskaur6145 4 ปีที่แล้ว +8

    😇Bless you bro from uk😇

  • @NirmalSingh-bz7sf
    @NirmalSingh-bz7sf 4 ปีที่แล้ว +1

    Sirra y

  • @harwinderkaur9847
    @harwinderkaur9847 3 ปีที่แล้ว +3

    Very nice 👍👍👍👍👍👍👍

  • @maninderaab5889
    @maninderaab5889 3 ปีที่แล้ว +1

    📣📣🤘🤘 SIRAA BOL SONG DE, AKHA BHR AAIYA LOVE U BRO , RABB TRAKKIYAN VKHSHE🙏🏻🙏🏻🙏🏻🙏🏻

  • @rajkawarkaur9073
    @rajkawarkaur9073 4 ปีที่แล้ว +3

    waheguru lambi umar kre veere teri sab lines ehnia ko vadiya ne shabd nhi hege

  • @parminderalbela2260
    @parminderalbela2260 ปีที่แล้ว

    ਬਹੁਤ ਵਧੀਆ ਲਿਖਿਆ ਤੇ ਗਾਇਆ ਜਿਉਂਦੇ ਵਸਦੇ ਰਹੋ ਵੀਰ

  • @prabhleenkaur1836
    @prabhleenkaur1836 4 ปีที่แล้ว +3

    Beautiful song

  • @GurmeetSingh-ck3fb
    @GurmeetSingh-ck3fb 5 ปีที่แล้ว +2

    ਬਹੁਤ ਸਹੁਣਾ ਗਾਇਆ ਵੀਰ ਜੀ 👌👌👌👌👌

  • @amansroye5084
    @amansroye5084 5 ปีที่แล้ว +14

    Heart touching song ... wahuguru maher rakhe...keep doing like this

  • @nirmalrana879
    @nirmalrana879 4 ปีที่แล้ว +3

    Very nice 👌 song veer g

  • @harmanharman4374
    @harmanharman4374 4 ปีที่แล้ว +2

    Pji bot jaida song vida love you mere sis nu jai dekhde aa taaa 😢

  • @rajkaur6876
    @rajkaur6876 4 ปีที่แล้ว +3

    So nice 👍♥️
    Waheguru bless you ♥️♥️

  • @Pakkepunjabi
    @Pakkepunjabi 5 ปีที่แล้ว

    ਬਹੁਤ ਸੋਹਣਾ ਗੀਤ ਗਗਨ ਵੀਰ

  • @adilkhanofficiial
    @adilkhanofficiial 5 ปีที่แล้ว +4

    ❤ ❤ Bhut Shonaa song 💕 veere 😊 God bless you

  • @jaggaghaint698
    @jaggaghaint698 5 ปีที่แล้ว

    ਬਹੁਤ ਪਿਆਰਾ ਗੀਤ ਸੋਹਣਾ ਨਿਭਿਆ ਐਂ ਗਗਨ

  • @Kissantelevision
    @Kissantelevision 5 ปีที่แล้ว +5

    Waa oye veere .........🙏🙏🙏💕💖💖💖👑👑😍😍😘😘😍😍💕💐💐💖💐💖💕💖💕💖💖💐💖💐💖👑😍😍😍💕💐💐 luv u Bai .
    Hmesha khush rakhe baba Ji thonu
    Congratulations bro sari team nu 💐💐💐💐💐💐💐💐💕💕😍 god bless you