Maa (Official Music Video) | R Nait | Young Army | Punjabi Song 2024

แชร์
ฝัง
  • เผยแพร่เมื่อ 8 พ.ค. 2024
  • Through tender vocals and evocative imagery, R Nait eloquently expresses the deep gratitude and reverence felt towards a mother, acknowledging her pivotal role in shaping one's life journey. The track resonates with a sense of nostalgia and introspection, inviting listeners to reflect on the profound impact of maternal love and guidance. "Maa" is a musical masterpiece that beautifully encapsulates the essence of a mother's love, offering solace.
    To Stream & Download Full Song:-
    ♫ Spotify: rnait.bfan.link/maa/spotify
    ♫ Apple Music: rnait.bfan.link/maa/appleMusic
    ♫ JioSaavn: rnait.bfan.link/maa/jiosaavn
    ♫ Wynk: rnait.bfan.link/maa/wynk
    ♫ Gaana: rnait.bfan.link/maa/gaana
    ♫ Amazon: rnait.bfan.link/maa/amazonMusic
    ♫ TH-cam Music: rnait.bfan.link/maa/youtubeMusic
    🔔 Subscribe to the channel for more updates: / r nait - topic
    Track Credits
    Singer & Lyrics: R Nait
    Music: Young Army
    Ft: Love Gill & Jaivik Wadhwa
    Video: R Nait & Rajchet Sharma
    Director: Hitesh Arora
    Dop: Mintu Plafa
    Video Editor: Gurjaan Rukh
    Project By: Satkaranvir Singh Khosa
    Conceived By: Virvinder Singh Kaku
    Makeup Artist: Aanchal
    Team Believe Artist Services:- linktr.ee/believeartistservic...
    Enjoy & stay connected with us!
    ► Like us on Facebook: / officialrnait1
    ► Follow us on Twitter: / rnaitofficial
    ► Follow us on Instagram: / official_rnait
    ► Follow on Snapchat: / r-nait
    Digital Partner :- Believe Artist Services
    For Licensing inquiries:
    Email:- sync-india@believedigital.com
    #Maa #RNait #MothersDaySpecial #punjabisong #maasong
  • เพลง

ความคิดเห็น • 4.5K

  • @RNait
    @RNait  หลายเดือนก่อน +2389

    HAJI KIDA LAGYA MAA SONG COMMENTS KR K DSEO ❤

    • @LoveBoyGaming47
      @LoveBoyGaming47 หลายเดือนก่อน +91

      R Nait sir ab movie bnado please

    • @LoveBoyGaming47
      @LoveBoyGaming47 หลายเดือนก่อน +53

      R Nait sir movie bnado please ❤❤

    • @bhawandeep9363
      @bhawandeep9363 หลายเดือนก่อน +41

      nyce song❤.
      SALUTE A R NAIT NU💯🥺🔊

    • @Its_preetBhullar3-iy7nr
      @Its_preetBhullar3-iy7nr หลายเดือนก่อน +13

      ❤ nice bro

    • @GursewakSingh-hv5fd
      @GursewakSingh-hv5fd หลายเดือนก่อน +14

      Bout vadia vere ❤❤❤❤😊😊😊

  • @karmitakaur3390
    @karmitakaur3390 หลายเดือนก่อน +1994

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @jagtar13
    @jagtar13 23 วันที่ผ่านมา +44

    ਭੰਡਣ ਵਾਲਿਆਂ ਤੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ , ਤੈਨੂੰ ਕਿਵੇਂ ਬਖਸ਼ ਦੇਈਏ ਵੀਰੇ?
    ਗਾਣਾ ਬੇਹੱਦ ਖੂਬਸੂਰਤ ਆ। ਗਾਣਾ ਸੁਣਦਿਆਂ ਸਾਰ ਸੁਰਤੀ ਮਾਂ ਦਿਆਂ ਪੈਰਾਂ ਉੱਤੇ ਜਾ ਟਿਕੀ। ਸਾਰਾ ਗਾਣਾ ਮਾਂ /ਪੁੱਤ ਦੇ ਪਿਆਰ ਉੱਪਰ ਘੁੰਮ ਰਿਹਾ। ਕਮੀ ਇਹ ਖਟਕ ਰਹੀ ਵੀਰੇ ਕਿ ਮਾਂ ਸਿਰਫ ਪੁੱਤ ਦੀ ਨਹੀਂ, ਮਾਂ ਤਾਂ ਧੀਆਂ ਦੀ ਵੀ ਹੁੰਦੀ। ਜੇਕਰ ਮਾਂ/ਧੀ ਬਾਰੇ ਵੀ ਇੱਕ ਲਾਈਨ ਪਿਰੋ ਦਿੰਦੇ ਤਾਂ ਗਾਣਾ ਸੰਪੂਰਨ ਸੀ। 😊❤️

  • @pklove2243
    @pklove2243 23 วันที่ผ่านมา +32

    ਮਾਂ ਤਾਂ ਦਿਲ ਦਾ ਟੁੱਕੜਾ ਐ❤❤I love you ਮੰਮੀ ਪਾਪਾ ❤

  • @Preet_groha
    @Preet_groha หลายเดือนก่อน +518

    ❤ਆਪਣੀ ਮਾਂ ਨੂੰ ਕੌਣ ਕੌਣ ਪਿਆਰ ਕਰਦਾ ,,, ਇੱਕ ਲਾਇਕ ਉਹ ਮਾਂ ਦੇ ਲਈ 😊😊

    • @AnkitGujjarkamar
      @AnkitGujjarkamar 26 วันที่ผ่านมา +2

      Kya kar rhe ho❤❤❤❤

    • @armandeepsingh2244
      @armandeepsingh2244 16 วันที่ผ่านมา

      Ma.ne.labdi.j.chaje..mai.ma.nu.labda

    • @sandeepparmar9158
      @sandeepparmar9158 11 วันที่ผ่านมา

      ❤❤❤​@@AnkitGujjarkamar

    • @sukhvinderkaur5678
      @sukhvinderkaur5678 5 วันที่ผ่านมา

      Meri maa de death ho g bhuldi ne kde

  • @ManpreetKaur-ln9mg
    @ManpreetKaur-ln9mg 29 วันที่ผ่านมา +139

    ਅੱਖਾਂ ਭਰ ਆਈਆਂ ਇਹ ਗਾਣਾ ਸੁਣ ਕੇ...😊❤ ਰੱਬਾ ਹਰ ਮਾਂ ਦੀ ਲੰਬੀ ਉਮਰ ਕਰੇ.... ਹਸਦੇ ਵਸਦੇ ਰਹੋ ਸੱਭ....😊❤🙏

    • @jashandhillon3448
      @jashandhillon3448 13 วันที่ผ่านมา +1

      Seriously brother baahr reh k maa nu miss krna

  • @HarjinderSingh-xz4py
    @HarjinderSingh-xz4py 23 วันที่ผ่านมา +41

    ਪਰਿਵਾਰਕ ਗੀਤ ਬੁਹਤ ਘੱਟ ਸੁਣਨ ਨੂੰ ਮਿਲਦੇ ਆ ਵੀਰ ❤❤❤🎉🎉

  • @user-ub6bl8gp1o
    @user-ub6bl8gp1o 18 วันที่ผ่านมา +64

    ਗੀਤ ਵਿੱਚ ਮੰਦਿਰ ਮਾਤਾ ਸੀਤਲਾ ਜਰਗ ਵਾਲੀ ਮਾਈ ਮੈੰ ਮੰਗਲਵਾਰ ਨੂੰ ਜਾ ਨਾ ਮੇਰਾ ਹੈਡੋ 50ਕਿਲੋਮੀਟਰ ਤੇ ਆ❤ਜੈ ਜੈ ਜੈ ਜੈ ਜੈ ਮਾਂ ਮਦਾਨਨਾ ਦੀ

  • @manpreetkamboj5979
    @manpreetkamboj5979 26 วันที่ผ่านมา +141

    ਬਹੁਤ ਸੋਹਣਾ ਗੀਤ ਗਾਇਆ ਵੀਰੇ ਵਾਹਿਗੁਰੂ ਸੱਭ ਦੀਆਂ ਮਾਵਾਂ ਨੂੰ ਖੁਸ਼ ਰੱਖਣ 🙏🙏🙏🙏🙏

  • @TheJaishvikvLoge
    @TheJaishvikvLoge หลายเดือนก่อน +324

    ਵਾਹਿਗੁਰੂ ਹਰ ਕਿਸੇ ਮਾਂ ਦੀ ਉਮਰ ਲੰਬੀ ਕਰੇ ❤ ਮਾਵਾਂ ਦੀ ਲੰਬੀ ਉਮਰ ਲਈ ਸਾਰੇ ਲਾਈਕ ਕਰੋ ਜੀ 😘🙏

    • @Jaskirat_sultan
      @Jaskirat_sultan หลายเดือนก่อน

      Ardas tta ki likhna kehnde like kro sale swadi

    • @radhikamadaan7875
      @radhikamadaan7875 29 วันที่ผ่านมา +2

      We1

    • @ramansuthar4878
      @ramansuthar4878 27 วันที่ผ่านมา

      th-cam.com/video/HMB94h13PSE/w-d-xo.htmlsi=0_3GLOlmemY3By99

  • @harnetchoudhary1782
    @harnetchoudhary1782 23 วันที่ผ่านมา +13

    ❤ ਵਾਹਿਗੁਰੂ ਜੀ ਸਾਰੀਆਂ ਦੇ ਮਾਵਾਂ ਪਿਓ ਨੂੰ ਤੁਦੰਰਸਤੀ ਬਖਸ਼ਿਓ ਜੀ ❤

  • @user-cq1ue1bd8n
    @user-cq1ue1bd8n 12 วันที่ผ่านมา +9

    Maa te aj tk Ena Sohna gaana ni bnea te na hi bne waheguru har ek di Maa nu khush rakhe

  • @Karnailsingh-3360
    @Karnailsingh-3360 28 วันที่ผ่านมา +118

    ਨਾ ਸਿਰਫ਼ ਆਵਾਜ਼, ਨਾ ਸਿਰਫ਼ ਲਿਖਤ ,ਭਰਾਵਾਂ ਤੇਰੀ ਤਾਂ ਅਦਾਕਾਰੀ ਵੀ ਪੰਜ ਤਾਰਾ❤

  • @JassChannu1313
    @JassChannu1313 หลายเดือนก่อน +324

    ਆਰ ਨੇਤ ਦੀ ਬੇਬੇ ਨੂੰ ਕੌਣ ਕੌਣ ਆਪਣੀ ਬੇਬੇ ਮੰਨਦਾ
    ਵੀਰੇ ਸੱਚੀ ਤੇਰੀ ਫੈਮਲੀ ਤੇ ਤੇਰੇ ਨਾਲ ਦਿਲੋਂ ਪਿਆਰ ਆ
    ਲਵ ਯੂ

  • @navljeetsingh4038
    @navljeetsingh4038 16 ชั่วโมงที่ผ่านมา +1

    ਪਾਪਾ ਤਾ ਨਹੀ ਪਰ ਰਬ ਮੇਰੀ ਮਾਂ ਦੀ ਓੁਮਰ ਲਮੀ ਕਰੇ

  • @raghavralhan4300
    @raghavralhan4300 17 วันที่ผ่านมา +10

    ਮੰਗਦਾ ਹਾਂ
    ਇਹ ਮੰਨਤ
    ਕਿ ਫਿਰ ਇਹੀ
    ਜਹਾਨ ਮਿਲੇ
    ਫਿਰ ਇਹੀ
    ਗੋਦ ਮਿਲੇ
    ਤੇ ਫਿਰ ਇਹੀ
    ਮਾਂ ਮਿਲੇ❤❤

  • @SahibDhaliwal
    @SahibDhaliwal หลายเดือนก่อน +235

    ਜਿਹੜੇ ਵੀ ਇਸ ਕਮੈਂਟ ਨੂੰ ਪੜ ਰਹੇ ਹਨ ਰੱਬ ਉਹਨਾਂ ਦੀਆਂ ਮਾਵਾਂ ਨੂੰ ਸਲਾਮਤ ਰੱਖੇ, ਲੰਬੀਆ ਉਮਰਾ ਬਖਸ਼ੇ

  • @kamalsardarsaabji7490
    @kamalsardarsaabji7490 หลายเดือนก่อน +47

    ਵਾਹਿਗੁਰੂ ਜੀ ਸਾਰਿਆਂ ਦੇ ਮਾਵਾਂ ਨੂੰ ਖੁਸ਼ ਰੱਖਣ ਲੰਮੀ ਉਮਰ ਕਰਨ ਹਰ ਇੱਕ ਨੂੰ ਪੂਰਾ ਪਿਆਰ ਮਿਲੇ ਮਾਂ ਦਾ ❤❤❤❤

  • @kaler7662
    @kaler7662 23 วันที่ผ่านมา +8

    ਮਾਂ ਪਿਉ ਦੇ ਮਰਨ ਤੇ,
    ਤੁਹਾਡੇ ਹੰਝੂ ਜਰੂਰੀ ਨਹੀਂ ਹੁੰਦੇ,
    ਉਹਨਾਂ ਦੇ ਜਿਊਂਦੇ ਜੀਅ,
    ਤੁਹਾਡੇ hug smile love & carring ਦੀ ਲੋੜ ਹੁੰਦੀ ਆ,
    Becuse life is too short

  • @harpreetsinghpreet7958
    @harpreetsinghpreet7958 11 วันที่ผ่านมา +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੀਆਂ ਮਾਵਾਂ ਨੂੰ ❤

  • @LabhiSingh-fk8hx
    @LabhiSingh-fk8hx หลายเดือนก่อน +49

    ਵੈਸੇ ਆਰ ਨੇਤ ਵੀਰ ਦੀਆਂ ਸਾਰੀਆਂ ਵੀਡੀਓ ਸੋਹਣੀਆ ਹੀ ਹੁੰਦੀਆਂ ਨੇ ਪਰ ਵੀਰ ਨੇ ਆਪਣੀ ਮਾਂ ਨੂੰ ਵੀਡਿਓ ਵਿੱਚ ਲੈਕੇ ਹੋਰ ਵੀ ਸੋਹਣਾ ਬਣਾ ਦਿੱਤਾ ਹੈ ਜਿਉਂਦਾ ਰਹਿ ਵੀਰ ਰੱਬ ਤੇਰੀ ਤੇਰੀ ਤੇ ਮਾਤਾ ਜੀ ਦੀ ਉਮਰ ਲੰਬੀ ਬਖਸ਼ੇ 🙏🙏

  • @gurshabsingh3725
    @gurshabsingh3725 27 วันที่ผ่านมา +54

    ਆਰ ਨੇਤ ੨੨ ਗਾਣਾ 10 ਮਿੰਟ ਹੋਣਾ ਚਾਹੀਦਾ ਸੀ ਦਿਲ ਕਰਦਾ ਸੁਣੀਂ ਜਾਵਾ ❤❤l love you ਮਾਂ ❤😂😂

  • @sachgarmentsbhikhimansa2514
    @sachgarmentsbhikhimansa2514 20 วันที่ผ่านมา +6

    ਵਾਹਿਗੁਰੂ ਇਕੱਲੀ ਮੇਰੀ ਮਾਂ ਉਮਰ ਨੂੰ ਦੁਨੀਆ ਦੇ ਹਰ ਮਾਂ ਦੀ ਉਮਰ ਲੰਬੀ ਕਰੀ ਰੱਬਾ,,,,,,, ਮੇਰੀ ਪਿਆਰੀ ਮਾ

  • @kanwardeepsingh9819
    @kanwardeepsingh9819 24 วันที่ผ่านมา +9

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @Daliycountryballsvideo
    @Daliycountryballsvideo หลายเดือนก่อน +94

    ਜਿਹੜੇ ਲੋਕ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ ਕਿਰਪਾ ਕਰਕੇ ਇਸ ਵੀਡੀਓ ਤੋਂ ਦੂਰ ਰਹਿਣ ਮਾਂ ਤਾਂ ਮਾਂ ਹੀ ਹੁੰਦੀ ਹੈ ❤❤❤❤ ਆਰਨੇਤ ਬਾਈ ਤੁਹਾਡੇ ਗਾਣੇ ਵਧੀਆ ਨੇ

  • @lakhwindersingh-fw1us
    @lakhwindersingh-fw1us หลายเดือนก่อน +43

    Jehda jehda apni maa nu pyar krda like kro ji ❤❤

  • @Gunnufun
    @Gunnufun 21 วันที่ผ่านมา +2

    माँ

  • @SandeepSingh-rz8nm
    @SandeepSingh-rz8nm 23 วันที่ผ่านมา +5

    ਜਿਊਂਦੀਆਂ ਵੱਸਦੀਆ ਰਹਿਣ ਸਭਨਾਂ ਦੀਆਂ ਮਾਵਾਂ ❤

  • @bobbylohgarhia3553
    @bobbylohgarhia3553 28 วันที่ผ่านมา +139

    ਮਾਂ ਹੈਨੀ ਫਿਰ ਵੀ ਉਹ ਦੇ ਹੌਸਲੇ ਨਾਲ ਤੁਰੇ ਫਿਰ ਦੇ ਆ 😭😭😭😭

    • @user-xj7dd8sf8o
      @user-xj7dd8sf8o 27 วันที่ผ่านมา

      😭😭😭😭😭😭😭😭😭😭😭😭😭😭😭😭🙏🙏🙏🙏🙏

    • @seeratshukla7472
      @seeratshukla7472 26 วันที่ผ่านมา +2

      😭😭Meri v haini veer 26 july nu 2 year ho janne ah sachi maa thon badh koe ni puchda hun 😭😭😭😭😭

    • @akbarmalik5476
      @akbarmalik5476 26 วันที่ผ่านมา

      Shi kiha veer

    • @teemallgood0969
      @teemallgood0969 25 วันที่ผ่านมา

      Right aa ji 🙏❤️❤️

    • @seemabhardwaj4975
      @seemabhardwaj4975 25 วันที่ผ่านมา

      😢

  • @PhotoEditing-qm1rs
    @PhotoEditing-qm1rs หลายเดือนก่อน +25

    ਦੱਸੀਂ ਧਰਮਪੁਰੇ ਵਾਲਿਆਂ ਵੇ ਕੀ ਖਾ ਕੇ ਲਿਖਦਾਂ ਐ ❤❤❤❤❤

  • @rkgsab8751
    @rkgsab8751 19 วันที่ผ่านมา +2

    Maa❤❤❤❤❤❤❤
    never forgotten word❤❤❤❤👏👏👏👏Thanks to God🎉

  • @ArbabKhan-official
    @ArbabKhan-official 16 วันที่ผ่านมา +3

    Allah pak sub ki maa ko saro py salamat rky

  • @Harjitsingh09876
    @Harjitsingh09876 หลายเดือนก่อน +30

    ਰੱਬ ਤੁਹਾਡੀ ਬੇਬੇ ਨੂੰ ਹਮੇਸ਼ਾ ਤੰਦਰੁਸਤ ਰੱਖੇ 😊😊😊 God bless you veer 🙏🙏🙏 jo v bhen bhai mera comment padd reha ohna De bebe bapu v hamesha khush te tandrust rehn 🙏🙏🙏

  • @jaswinderbajwa6772
    @jaswinderbajwa6772 หลายเดือนก่อน +68

    ਵਾਹਿਗੂਰ ਜੀ Nait ਦੀ mummy ਨੂੰ ਹਰ ਖੁਸ਼ੀ ਦਿਉ ਜੇ ਉਹਨਾ ਦੀ ਲੰਮੀ ਉਮਰ ਕਰਉ ਜੇ ਰੱਬ ਜੀ 🤗🤗l Love you Maa

    • @Mobilreper
      @Mobilreper 29 วันที่ผ่านมา +2

      sarea di mawa nu labi omar deve

    • @mandipsingh2399
      @mandipsingh2399 28 วันที่ผ่านมา

      Waheguru ji v miss you mom

  • @anwervirk4893
    @anwervirk4893 6 วันที่ผ่านมา +1

    Bhot mere veer ji❤️❤️Prmatma tannu chardikla ch rakhn 🙏🙏🙏

  • @gurmandeep2130
    @gurmandeep2130 8 วันที่ผ่านมา +2

    Maa ta maa he hundi love you maa

  • @lalisidhu5834
    @lalisidhu5834 หลายเดือนก่อน +20

    ਵਾਹਿਗੁਰੂ ਜੀ ਹਰ ਕਿਸੇ ਮਾਂ ਦੀ ਉਮਰ ਲੰਬੀ ਕਰੇ❤ ਮਾਵਾ ਠੰਡੀਆ ਛਾਵਾ ❤❤

  • @Amandeep.kaur.aulakh
    @Amandeep.kaur.aulakh หลายเดือนก่อน +29

    ਮਾਂ ਵਰਗੀ ਅਸੀਸ ਨਹੀ ਕੋਈ
    ਮਾਂ ਵਰਗਾ ਮੀਤ ਨਹੀ ਕੋਈ!!... ਮਾਂ ❤

  • @user-en4fl6dt2m
    @user-en4fl6dt2m 8 วันที่ผ่านมา +2

    ਸਭ ਪਹਿਲਾ ਤਾਂ r nait ਜਿਉਂਦਾ ਰਹਿ ਵੀਰ ਪਰਮਾਤਮਾ ਤਹਾਡੇ ਮਾਂ ਪਿਉ ਤੇ ਤਹਾਡੀ ਵਾਹਿਗੁਰੂ ਲੰਮੀ ਉਮਰ ਕਰਨ ਵੀਰ ਬਹੁਤ ਸਹੋਣ ਗੀਤ ਤਹਾਡਾ ਲਿਖਣ ਵਾਲੇ ਨੇ ਮਨ ਜਿੱਤ ਮੇਰੀ ਏਨੀ ਉਕਾਤ ਨੀ ਵੀਰ ਗੀਤ ਸੁਣ ਕੇ ਮਨ ਕੀਤਾ ਕੇ ਲਿਖਣ ਵਾਲੇ ਤਹਾਡੇ ਪੈਰ ਚੁੰਮ ਲਾਵਾਂ love you veer ਪਰਮਾਤਮਾ ਤਹਾਨੂੰ ਹੋਰ ਤਰੱਕੀਆ ਬਕਸਣ

  • @Akshay_lofi_boy
    @Akshay_lofi_boy 3 วันที่ผ่านมา

    ਬਹੁਤ ਵਧੀਆ song ਗਾਇਆ sir ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀ ਲੰਬੀ ਲੰਬੀ ਉਮਰ ਕਰੇ 🙏🙏😘

  • @BeerpalKaur-ei5wz
    @BeerpalKaur-ei5wz หลายเดือนก่อน +70

    Love you maa ਸੌਹ ਲੱਗੇ ਰੂਹ ਨੂੰ ਸਕੂਨ ਮਿਲਦਾ ਜਦੋਂ ਮੇਰੀ ਮਾਂ ਨੂੰ ਫੈਨ ਮੇਰੇ ਮਾਂ ਆਖਦੇ ਕੌਣ ਕੌਣ ਆਰ ਨੇਤ ਜੀ ਦੀ ਮਾਤਾ ਨੂੰ ਮਾ ਮੰਨਦਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kuldeepsaidewalia5811
    @kuldeepsaidewalia5811 หลายเดือนก่อน +61

    ਹਰ ਪਲ ਧਿਆਨ ਰੱਖਦੀ ਉਹ ਐ ਮੇਰੀ ਮਾਂ,
    ਬਿਨਾਂ ਕਹਿ ਤੋਂ ਸਭ ਬੁੱਝ ਲੈਂਦੀ ਉਹ ਐ ਮੇਰੀ ਮਾਂ।
    ਸਾਰੇ ਪਰਿਵਾਰ ਨੂੰ maintain ਕਰਦੀ
    ਉਹ ਐ ਮੇਰੀ ਮਾਂ।
    ਜਿੰਨੀ ਸਿਫ਼ਤ ਕਰਾਂ ਉਨੀ ਘੱਟ ਤੂੰ ਐ real ਮਾਂ।
    ਦੀਪ ਸੈਦੇਵਾਲਾ।

  • @user-ni1xq7dx1z
    @user-ni1xq7dx1z 11 วันที่ผ่านมา +1

    انشاءاللہ

  • @user-qv1hv4fy9f
    @user-qv1hv4fy9f 3 วันที่ผ่านมา

    ਸਾਂਭ ਲਵੋ ਮਾਪੇ ਰੱਬ ਮਿਲੋ ਗਾ ਆਪੇ ♥️♥️♥️

  • @karmasahoke
    @karmasahoke 29 วันที่ผ่านมา +27

    ਕਿੰਨਾ ਸੋਹਣਾ ਦਰਸਾਇਆ ਬਾਕੇਈ ਸਚਾਈ ਆ ਗੀਤ ਵਿੱਚ ਮਾਂ ਕਦੇ ਪੁੱਤ ਤੋਂ ਮੁੱਖ ਨੀ ਮੋੜਦੀ ਪੁੱਤ ਚਾਹੇ ਲੱਖ ਹੋਵੇ ਜਾਂ ਕੱਖ ਦਾ

  • @jiwansingh1845
    @jiwansingh1845 หลายเดือนก่อน +45

    ਪ੍ਰਮਾਤਮਾ ਸਾਰਿਆਂ ਦੀਆਂ ਮਾਵਾਂ ਭੈਣਾਂ ਨੂੰ ਖੁਸ਼ ਰੱਖੇ ❤❤❤❤❤

  • @lovepreetlovepreet6376
    @lovepreetlovepreet6376 11 วันที่ผ่านมา +2

    Waheguru ji Lumbia umra bakhshan maava nu 😊😊❤❤

  • @user-mu6eu2eg3h
    @user-mu6eu2eg3h 5 วันที่ผ่านมา

    ਵਾਹਿਗੁਰੂ ਜੀ ਸਭ ਦੀਆ ਮਾਵਾ ਨੂੰ ਸਲਾਮਤ ਰੱਖਣ ਮੈ ਬਹੁਤ ਖੁਸ਼ਨਸੀਬ ਹਾ ਕਿ ਮੇਰੀ ਮਾਂ ਮੇਰੇ ਕੋਲ਼ ਹੈ

  • @kaursukhidhillon9272
    @kaursukhidhillon9272 24 วันที่ผ่านมา +39

    ਸਹੀ ਗੱਲ ਆ ਮਾਂ ਤਾਂ ਮਾਂ ਹੁੰਦੀ ਆ ਦੁਨੀਆਂ ਤੇ ਲੱਖ ਰਿਸ਼ਤੇ ਹੋਣ ਪਰ ਮਾਂ ਜਿੰਨਾਂ ਕੋਈ ਪਿਆਰ ਨਹੀ ਕਰਦਾ ਵਾਹਿਗੁਰੂ ਜੀ ਸਭ ਦੀਆਂ ਮਾਵਾਂ ਨੂੰ ਖੁਸ਼ ਰੱਖੀ love you mom ❤❤❤😘😘😘

  • @855digital
    @855digital หลายเดือนก่อน +16

    Dilo respect Bai G Good Lyrics And Voice 🎶 Dilo Love You #maa ❤

  • @arshpreetarsh8685
    @arshpreetarsh8685 15 ชั่วโมงที่ผ่านมา

    ਕੋਈ ਤੂੜ ਨੀ ਇਹ song da lajwabbb ❤❤

  • @veerpalsekhon9903
    @veerpalsekhon9903 10 วันที่ผ่านมา +1

    ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਵੀਰ ਤੇ ਹਰ ਇਕ ਮਾਂ ਨੂੰ ਲੰਮੀਆਂ ਉਮਰਾਂ ਬਖਸ਼ਣ,

  • @kamalrajput01
    @kamalrajput01 หลายเดือนก่อน +18

    ਜੇਕਰ ਕੋਈ ਵੀ ਇਹ ਸੋਂਗ ਸੁਣ ਰਿਹਾ ਰਬ ਉਨ੍ਹਾਂ ਦਿਆਂ ਮਾਵਾਂ ਦੀਆਂ ਉਮਰਾ ਲੰਬੀਆ ਕਰੇ 🙌🙏🙏🌏 ਲਵ ਯੂ ਮਾਂ ❤️

  • @PhotoEditing-qm1rs
    @PhotoEditing-qm1rs หลายเดือนก่อน +20

    ਰੱਬ ਦਾ ਦੂਜਾ ਰੂਪ ਐ ਮਾ ❤❤❤

  • @Jinia_Rani
    @Jinia_Rani 15 วันที่ผ่านมา +1

    Bahut sona geet Gaya❤❤❤ god bless you r nait veere ji ❤❤

  • @yogendernayak782
    @yogendernayak782 วันที่ผ่านมา

    बहुत प्यारा गाना है वीर जी .............proud of u veer ji......luv u

  • @SahilDhindsaOfficial
    @SahilDhindsaOfficial หลายเดือนก่อน +64

    ਪੁੱਤ ਓਹਦਾ ਕਿਸੇ ਮੁਕਾਮ ਉੱਤੇ ਪਹੁੰਚੇ
    ਇਕੋ ਹੁੰਦੀ ਏ ਮਾਵਾਂ ਦੇ ਦਿਲਾਂ ਚ ਆਸ
    ਬਾਬੇ ਨਾਨਕ ਦੀ ਫੋਟੋ ਅੱਗੇ ਹੱਥ ਜੋੜ
    ਮਾਵਾਂ ਕਰਦੀਆਂ ਨੇ ਪੁੱਤ ਦੇ
    bright future ਲਈ ਅਰਦਾਸ
    ਇਕੋ ਅ dream ਮੇਰਾ
    ਕਰਾਉਣੀ ਬੇਬੇ ਨੂੰ ਅ ਪੂਰੇ world ਦੀ Ride
    Aura ਹੁੰਦਾ ਮਾਵਾਂ ਦਾ ਜਾਦੂ ਭਰਿਆ
    ਤਾਹੀਓਂ ਆਉਂਦੀ ਏ postive vibe
    ਸੱਚੀ ਓਹਦੋਂ ਜਨਤ ਜਹੀ ਜਾਪੇ ਦੁਨੀਆ
    ਜਦੋ ਮਾਂ ਖਾਵਉਂਦੀ ਏ ਅਪਦੇ ਹੱਥ ਨਾਲ ਰੋਟੀ
    ਓ ਰਹਿ ਨਹੀਂ ਸਕਦੀ ਗੁੱਸੇ ਪੁੱਤ ਨਾਲ
    ਉੰਝ ਲਾਡ ਵਿੱਚ ਚੱਕ ਲਵੇ ਭਾਵੇਂ ਸੋਟੀ
    ਜੋ ਵੇਖਿਆ ਓਹਨੇ dream ਮੇਰੇ ਲਈ
    ਜਦ ਪੂਰਾ ਹੋਊ ਕਰੂਗੀ ਬਹੁਤ Pride
    Aura ਹੁੰਦਾ ਮਾਵਾਂ ਦਾ ਜਾਦੂ ਭਰਿਆ
    ਤਾਹੀਓਂ ਆਉਂਦੀ ਏ postive vibe
    ਹੁੰਦੇ ਮਾਵਾਂ ਦੇ ਦਿਲ ਦਰਿਆਵਾਂ ਤੋਂ ਵੀ ਵੱਡੇ
    ਤਾਹੀਓ ਅਖਦੇ ਅ ਲੋਕੀ ਬੋਹੜ ਵਾਲੀ ਛਾਂ
    ਓ ਛੋਟਾ ਬੱਚਾ ਸਭ ਤੋਂ ਜੋ ਪਹਿਲਾਂ ਬੋਲਦਾ
    ਓਹ ਹੁੰਦਾ ਸਬਦ ਮਾਂ
    ਇੱਕ ਨੀਲੀ ਛੱਤ ਵਾਲੇ ਦੀ ਕਿਰਪਾ ਦੂਜੀ ਬੇਬੇ ਦੀ ਅਰਦਾਸ
    ਵਧਾਉਣਗੇ ਸਾਹਿਲ ਦੇ ਗਾਣਿਆ ਦੀ Hype
    Aura ਹੁੰਦਾ ਮਾਵਾਂ ਦਾ ਜਾਦੂ ਭਰਿਆ
    ਤਾਹੀਓਂ ਆਉਂਦੀ ਏ postive vibe
    ਓ ਜਿਹੜੇ ਕਰਦੇ ਨ੍ਹੀ ਕਦਰ ਮਾਪਿਆ ਦੀ
    ਹੁੰਦੀ ਏ ਸੋਚ ਉਹਨਾਂ ਦੀ Thin
    ਓ ਸੱਚੀ ਹੁੰਦਾ ਰੱਬ ਦਾ ਹੀ ਵਾਸ ਮਾਵਾਂ ਚ
    ਤਾਹੀਓਂ ਕੰਮ ਕਰਦੀਆਂ ਨੇ ਹਫਤੇ ਦੇ ਸਤੇ ਦਿਨ
    ਦੇਕੇ ਸਿੱਖਿਆ ਅ ਪੁੱਤਾਂ ਨੂੰ
    ਕਰਦਿਆਂ ਨੇ Life ਵਿੱਚ Guide
    Aura ਹੁੰਦਾ ਮਾਵਾਂ ਦਾ ਜਾਦੂ ਭਰਿਆ
    ਤਾਹੀਓਂ ਆਉਂਦੀ ਏ Positive Vibe
    My Song For Maa Please Do Comments If You Like

  • @bhawandeep9363
    @bhawandeep9363 หลายเดือนก่อน +20

    Respect button for r nait❤❤ ✍💯❤

  • @GurjantSingh-om8oo
    @GurjantSingh-om8oo 23 วันที่ผ่านมา +2

    ਵਾਹਿਗੁਰੂ ਮੇਹਰ ਕਰੀ ਹਰ ਇਕ ਮਾਂ ਤੇ

  • @SunnyKumar-tu1lr
    @SunnyKumar-tu1lr 12 วันที่ผ่านมา +2

    Maamaam ❤️❤️🙏♥️ 1:56

  • @navpreetrandhawa9855
    @navpreetrandhawa9855 28 วันที่ผ่านมา +10

    Waheguru ji❤Mehar krna sab diyan MAAVA te❤❤

  • @kismatjotbrar4411
    @kismatjotbrar4411 หลายเดือนก่อน +14

    ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਸਾਰਿਆਂ ਦੇ ਮਾਪਿਆ ਨੂੰ ❤❤

  • @mejarSingh-fi3so
    @mejarSingh-fi3so 20 วันที่ผ่านมา +1

    Maa rabb da roop hudi aa ji love u too mom ❤❤❤❤❤❤❤Raj miss u too mom

  • @punjabladdi5790
    @punjabladdi5790 9 นาทีที่ผ่านมา

    aaj tak daa sab to sohna song aa eh love u bro

  • @jodhpuri6284
    @jodhpuri6284 27 วันที่ผ่านมา +11

    ਵਾਹਿਗੁਰੂ ਜੀ ਥੋਡੇ ਤੇ ਹਮੇਸ਼ਾਂ ਏਦਾ ਮੇਹਰ ਬਣਾਈ ਰੱਖੇ ❤❤

  • @nait_forever
    @nait_forever หลายเดือนก่อน +18

    ਲੱਖ ਸਹਿ ਲਉ ਮਾਂ ਦੁਖੜੇ ਪੁੱਤਾਂ ਦਾ ਦੁੱਖ ਸਹਿੰਦੀ ਨੀ❤❤❤ਲੱਖ ਹੋਣ ਪੁੱਤ ਮਾੜੇ ❤ ਮਾਂ ਕਦੇ ਵੀ ਮਾੜਾ ਕੇਹਂਦੀ ਨੀ❤❤❤❤❤❤❤love you maa❤❤❤😘💕💕💕

  • @user-tv1bt2jy5m
    @user-tv1bt2jy5m 6 วันที่ผ่านมา +1

    Nice song brother main tuhadi bohat vaddi fan aa rabb tuhadi lambi lambi Umar kare ❤❤❤

  • @patwaripatwari2512
    @patwaripatwari2512 5 วันที่ผ่านมา

    ਰੱਬਾ ਕਿਸੇ ਦੀ ਮਾਂ ਨਾ ਖੋਈ, ਕੀ ਦੁੱਖ ਹੁੰਦਾ ਮੈਨੂੰ ਪੁੱਛ ਕੇ ਦੇਖੋ

  • @upyoutubersvlogs3703
    @upyoutubersvlogs3703 หลายเดือนก่อน +8

    मां वह देवी है जो पिता के जाने के बाद भी अपने बच्चों को अपना पूरा जीवन संघर्ष करते हुए अपने बच्चों का पालन पोषण करती है
    उन मां को मेरा दिल ❤😢 से बहुत बहुत आभार 🙏 आप सभी अपनी मां पिता की पूरी जिंदगी ख्याल रखना चाहिए । उनके जाने के बाद हमें उनकी अहमियत का पता चलता है❤❤🙏

  • @user-dp4up7ff2y
    @user-dp4up7ff2y 29 วันที่ผ่านมา +8

    ਕੋਈ ਜਵਾਬ ਨਹੀਂ ਤੇਰੀ ਕਲਮ ਦਾ ਵੀ ਧਰਮਪੁਰ ਵਾਲਿਆ।। ਰੱਬ ਦਾ ਦੂਜਾ ਰੂਪ ਮਾਂ ਸੱਭ ਤੋਂ ਵੱਡੀ ਮਲਕੀਅਤ ਹੁੰਦੀ ਹੈ,, ਸਾਡੀ ਮਾਂ ਬਹੁਤ ਵਧੀਆ ਗੀਤ ਗਾਇਆ nait ਵੀਰੇ, ਸੱਭ ਦੀਆਂ ਮਾਵਾਂ ਸਲਾਮਤ ਰਹਿਣ। God bless you

  • @deepbankhar4967
    @deepbankhar4967 13 วันที่ผ่านมา +1

    R nait veere todhi koi rees nhi karskda lvu veer nu bhut sara

  • @user-mi5ge4xu7r
    @user-mi5ge4xu7r 18 วันที่ผ่านมา +1

    Maa bina koi na koi chaa kare na koi pyar Maa hundi Maa loko Maa da rutba sab toa ucha

  • @JagdevSingh-hd1ib
    @JagdevSingh-hd1ib 27 วันที่ผ่านมา +10

    ਰੱਬ ਮਾਵਾਂ ਨੂੰ ਠੀਕ ਰੱਖੇ ਤੇ ਖੁਸ਼ ਰੱਖੇ 🙏🏻🙏🏻💐💐💗💗

  • @BaljitKaur-gg6os
    @BaljitKaur-gg6os 28 วันที่ผ่านมา +14

    ਮਾਵਾ ਠੰਢੀਆ ਛਾਵਾ ਏ ਛਾਵਾ ਓਨਾ ਚਿਰ ਹੁੰਦੀਆ ਜਿੰਨਾ ਚਿਰ ਮਾਵਾ ਦਾ ਹੱਥ ਸਿਰ ਰਹਿੰਦਾ ਰੱਬਾ ਸਭ ਦੇ ਮਾਪੇ ਲੰਬੀਆ ਉਮਰਾ ਮਾਨਰ ਰੱਬ ਰਾਖਾ 🙏❤️

  • @suhanimor1860
    @suhanimor1860 15 วันที่ผ่านมา +1

    Har roj din me ek bar jarur sunti hu ye song me❤❤❤❤ love you maaa😊😊

  • @BullyDogBreed
    @BullyDogBreed 11 วันที่ผ่านมา

    Ravata yaar.. Rabb Sariya Maava nu Khush Rakhe..

  • @Karan-wf2or
    @Karan-wf2or หลายเดือนก่อน +12

    ਐਸੀ ਕੋਈ ਥਾਂ ਨੀ ਕਿੱਥੇ ਜ਼ਿਕਰ ਓਹਦਾ ਕਦੇ ਆਉਂਦਾ ਨੀ, ਕੇ ਸਲਾਮਤ ਰੱਖੀਂ ਰੱਬਾ ਸੱਭ ਦੀਆਂ ਮਾਂਵਾਂ ਨੂੰ ਕਿਉਂਕਿ ਇਹਨਾਂ ਬਿਨਾਂ ਕੋਈ ਗਲ਼ ਨਾਲ ਲਾਉਂਦਾ ਨੀ 🫀🧕🏻🌎

  • @SaleemKhan-mg2di
    @SaleemKhan-mg2di 27 วันที่ผ่านมา +6

    ਬਹੁਤ ਸੋਹਣਾ ਗੀਤ ਗਾਇਆ ਰੱਬ ਸਭ ਦੀਆਂ ਮਾਵਾਂ ਨੂੰ ਸੁਖੀ ਰੱਖੇ🙏🙏🥰

  • @shubhamnaagar1276
    @shubhamnaagar1276 23 วันที่ผ่านมา +1

    Bahut Soni lakhari R nait bhai ji 🙏🏻 ❤

  • @ammyvirk4312
    @ammyvirk4312 12 วันที่ผ่านมา +1

    ਵਾਹਿ ਗੁਰੂ ਹਰ ਇੱਕ ਮਾਂ ਨੂੰ ਹਮੇਸ਼ਾਂ ਖੁਸ਼ ਰਾਖੀ

  • @SukhpalSingh-kd6pt
    @SukhpalSingh-kd6pt 28 วันที่ผ่านมา +9

    ਕੋਈ ਤੋੜ ਨਹੀਂ ਬਾਈ ਤੁਹਾਡੀ ਕਲ਼ਮ ਦਾ। ਵਾਹਿਗੁਰੂ ਏਦਾਂ ਹੀ ਖੁਸ਼ ਰੱਖਣ ਤੁਹਾਨੂੰ ❤❤

  • @Goldypasiana
    @Goldypasiana 28 วันที่ผ่านมา +9

    ਮਾਂ ਮੇਰੀ ਸਦਾ ਮੇਰੇ ਲਈ ਕਰੇ ਦੁਆਵਾਂ ਨੂੰ,
    ਦੁੱਖ ਝੱਲਕੇ ਮੇਰੀ ਜ਼ਿੰਦਗੀ ਦੇ ਕਰੇ ਠੰਡੀਆਂ ਛਾਵਾਂ ਨੂੰ
    ਜਿਸਨੇ ਮੇਰੇ ਲਈ ਲੱਖਾਂ ਹੀ ਕਸ਼ਟ ਉਠਾਏ, ਲੋਕਾਂ ਦੇ ਮਿਹਣੇ ਵੀ ਜੋ ਸਹੀ ਜਾਵੇ, ਮੇਰੇ ਦਿਲ ❤ ਦੇ ਹਰ ਵਰਕੇ ਤੇ ਲਿਖਿਆ ਜਿਹਦਾ ਨਾਂ ਓ ਹੈ ਮੇਰੀ ਮਾਂ ❤Goldy Pasianavi ✍️

  • @ksaluna5287
    @ksaluna5287 12 ชั่วโมงที่ผ่านมา

    Bai ji Song de Lyrics, Tuhadi & Aunty di Acting and Moral bahut kaint aa...... So proud of you 22g

  • @Sukhahrs59ratia
    @Sukhahrs59ratia 6 วันที่ผ่านมา +1

    Bhut badiya bro song diya lahna

  • @userBsking96
    @userBsking96 25 วันที่ผ่านมา +8

    इस तरह मेरे गुनाहों को वो धो देती है,
    माँ बहुत ग़ुस्से में होती है तो रो देती है।
    ♥️😘 मां😘♥️

  • @manjindermann2083
    @manjindermann2083 หลายเดือนก่อน +9

    ਬੁਹਤ ਸੋਹਣਾ ਲਿਖਿਆ ਗਇਆ ਵੀਰ। ਮਾਂ ਬਾਰੇ ਲਿਖਣ ਲੱਗਿਆਂ ਸਬਦ ਮੁੱਕ ਜਾਂਦੇ ਨੇ।ਲਵ ਯੂ

  • @Raazrecords017
    @Raazrecords017 7 ชั่วโมงที่ผ่านมา

    Maa hi sabse jaida pyar kr sakti hai

  • @mk_beehla
    @mk_beehla หลายเดือนก่อน +10

    ਮਾਂ ਹੁੰਦੀ ਮਾਂ ਦੁਨੀਆ ਵਾਲਿਉ ਕਾਲੀਆ ਦਾ ਬਾਦਸਾਹ ਕੁਲਦੀਪ ਮਾਣਕ ਦਾ ਗਾਣਾ ਦੁਨੀਆ ਦੇ ਮੁਤੇ ਆ ਬਾਈ ਕੋਈ ਤਾਰੀਫ ਨੀ
    ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਆਵਾਜ਼ ਵੀ ਬੁਲੰਦ ਆ ਬਾਈ ਦੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ਬਹੁਤ ਵਧੀਆ ❤❤

  • @Flop1M
    @Flop1M 29 วันที่ผ่านมา +10

    Duniya ma Sare sath chad ga par ik maa ha jo sath nhi chodti❤❤🙏🙏

  • @maanbeimaan4795
    @maanbeimaan4795 8 ชั่วโมงที่ผ่านมา

    Bohat vadia r nait saab koi shabad hi nai kehn nu🙏🙏🙏🙏

  • @Total.gaming76900
    @Total.gaming76900 24 วันที่ผ่านมา +1

    ਇਹ ਆਰ ਨੈਤ ਦੀ ਸਗੀ ਮਾਤਾ ਜੀ ਹੈ

  • @PhotoEditing-qm1rs
    @PhotoEditing-qm1rs หลายเดือนก่อน +9

    Baba bapu lai 1 like kro ❤❤❤

  • @happypb31kabbadi
    @happypb31kabbadi หลายเดือนก่อน +17

    ਮਾਂ ਸ਼ਬਦ ਦਿਲ ਦਾ ਸਕੂਨ ਆ ❤❤ ਵੈੱਸੇ ਤਾਂ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਭ ਨੂੰ ਪਤਾ ਹੀ ਆ ਆਪਣੇ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ 🙏🙏

  • @gurpreetsinghsingh5509
    @gurpreetsinghsingh5509 7 วันที่ผ่านมา

    ਲਵ ਯੂ ਮਾਂ ਮੇਰੀਏ ❤❤❤❤ ਬੋਹਤਾ ਸੋਹਣਾ ਗਾਣਾ ਏ ❤❤❤❤

  • @thillabassi8006
    @thillabassi8006 22 วันที่ผ่านมา +1

    Very nice song 🎵 beautiful voice 🎉❤ veer ji 🙏 rab thanu bhuat success devya

  • @Kamaljatt1234
    @Kamaljatt1234 หลายเดือนก่อน +15

    2024 ਦਾ ਬੈਸਟ ਸੌਂਗ 🗣️🙌
    ਮਿਸ ਯੂ ਮਾਏ 🥺🙇‍♂️💔

    • @rupindergill9823
      @rupindergill9823 17 วันที่ผ่านมา +1

      ryt 😔👍🏻 ji ❤😊😊

  • @jar.nail.chahal
    @jar.nail.chahal หลายเดือนก่อน +7

    Sirra laya pya y bhut sohna gaana sariya maavaa layi . It's HEART TOUCHING ❤❤❤❤❤. A beautiful gift for Mother's day.❤❤❤ ਗਰੀਬ ਦੀ ਮਾਂ ਵੀ ਮਾਂ ਹੁੰਦੀ ਏ ਅਤੇ ਅਮੀਰ ਦੀ ਮਾਂ ਵੀ ਮਾਂ ਹੁੰਦੀ ਏ Love you bro .tusi hmesha oh likhde oo jo sirf tuhade naal hi nahi sgo jo saariyaa naal beetya hunda . Dhan hai oh maa GUDDI RANI jisne enni sohni personality and super star lokaa de dilla da KING 👑👑 R NAIT nu jnm ditta . Hats off to that MOTHER ❤❤❤❤❤❤❤❤

  • @michhalbeats7038
    @michhalbeats7038 15 วันที่ผ่านมา +1

    Jai ho maa ki ❤❤❤

  • @harjotkour9583
    @harjotkour9583 16 วันที่ผ่านมา +1

    Jini vaar sunea song uni var akhan cho Pani ni rukea sun k best song ❤

  • @Jaskarnbhangu604
    @Jaskarnbhangu604 หลายเดือนก่อน +7

    ਬਾਈ ਕਸਮ ਲੱਗੇ ਰੋਣ ਆਗਿਆ ਗਾਣਾ ਸੁਣ ਕੇ ਬਹੁਤ ਸੋਹਣਾ ਗੀਤ ਬਾਈ ਜੀ ਮਾ❤️🔥