Amritsar: ਧੀ ਨਾਲ ਦੁਸ਼ਕਰਮ ਕਰਨ ਵਾਲੇ ਪਿਤਾ ਨੂੰ ਫਾਂਸੀ ਦੀ ਸਜ਼ਾ | Crime

แชร์
ฝัง
  • เผยแพร่เมื่อ 27 ธ.ค. 2024

ความคิดเห็น • 115

  • @gurdevkaur1209
    @gurdevkaur1209 3 หลายเดือนก่อน +74

    ਜੱਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹੋ ਜਿਹੇ ਕਲਯੁਗੀ ਪਾਪੀਆਂ ਨੂੰ ਕਦੇ ਵੀ ਰੱਬ ਮੁਆਫ ਨਾ ਕਰੇ

  • @TilakRaj-uh3ix
    @TilakRaj-uh3ix 3 หลายเดือนก่อน +66

    ਜਜ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਫੈਸਲਾ ਛੇਤੀ ਤੌਰ ਛੇਤੀ ਲਿਆ ਕਰੌ ਝੂਠੀ ਪਰਚਾ ਰੱਦ ਕਰੌ

  • @SinghisKing-x2c
    @SinghisKing-x2c 3 หลายเดือนก่อน +27

    ਜੱਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਦਰਿੰਦੇ ਨੂੰ ਫਾਂਸੀ ਦੇਣ ਲਈ

  • @kuldipkaurkalsi923
    @kuldipkaurkalsi923 3 หลายเดือนก่อน +73

    ਬਹੁਤ ਗਲਤ ਕੀਤਾ ਕਲਜੁਗ ਆ ਗਿਆ ਇਸ ਲੇਡੀ ਦੀ ਵੱਧ ਤੋ ਵੱਧ ਮਦਦ ਕੀਤੀ ਜਾਏ

  • @GurtejSingh-zs7zd
    @GurtejSingh-zs7zd 3 หลายเดือนก่อน +11

    3 ਬੱਚੇ ਕਿਸ ਤਰ੍ਹਾਂ ਪਲੇਗੀ ਭੈਣ ਜੀ ਦੀ ਮਾਲੀ ਸਹਾਇਤਾ ਕੀਤੀ ਜਾਵੇ ❤❤❤

  • @swaranjitkaur-vw2kq
    @swaranjitkaur-vw2kq 3 หลายเดือนก่อน +111

    ਹਰੇਕ ਪਿਤਾ ਨੂੰ ਫਾਂਸੀ ਹੋਵੇ ਜਿਹੜਾ ਧੀ ਨਾਲ ਇਹੋ ਜਿਹਾ ਕੁਝ ਕਰਦਾ ਜਜ ਨੇ ਬਹੁਤ ਵਧੀਆ ਕੀਤਾ ਧੰਨਵਾਦ ਜਜ ਸਾਹਿਬ ਦੇ

    • @virksarpanch
      @virksarpanch 3 หลายเดือนก่อน

      5 ungla ik brabr ni hundia syani dhia Ani sahi ni tu

  • @KalaSingh-cj7rd
    @KalaSingh-cj7rd 3 หลายเดือนก่อน +39

    ਬਹੁਤ ਵਧੀਆ ਕੀਤਾ ਹੈ ਜੱਜ ਸਾਹਿਬ ਨੇ

  • @lakhbirsingh3395
    @lakhbirsingh3395 3 หลายเดือนก่อน +30

    ਬਹੁਤ ਬਹੁਤ ਧੰਨਵਾਦ ਜੱਜ ਸਾਹਿਬ ਇਹ ਲੜਕੀ ਸਾਡੇ ਪਿੰਡ ਦੀ ਹੈ ਬਹੁਤ ਗਰੀਬ ਘਰ ਦੀ ਲੜਕੀ ਹੈ ਵੱਧ ਤੋਂ ਵੱਧ ਮਦਦ ਕੀਤੀ ਜਾਵੇ

    • @BhupinderSingh-pf3un
      @BhupinderSingh-pf3un 3 หลายเดือนก่อน

      ਵੀਰ ਜੀ ਕੀ ਜੁਰਮ ਸੀ ਤੇ ਕੀ ਸਜ਼ਾ ਮਿਲੇਗੀ ਸਾਨੂੰ ਸਮਝ ਨਹੀਂ ਲੱਗੀ ਜ਼ਰਾ ਦੱਸੋ ਗੇ ਕੋਈ ਸਮਝ ਨਹੀ ਆਈ

    • @AkmjotSingh
      @AkmjotSingh 3 หลายเดือนก่อน

      ​@@BhupinderSingh-pf3un Sakke baap ne veer apni choti bachi naal rape krke katal karke ekk rukkhh upar body nu latka dita gya c ehh bajurag ohda baap hai jine rape kita te jo ladies bol rahi oh ohdi wife aa matlab k nuh te sahura hai

    • @PargatSingh-dl5me
      @PargatSingh-dl5me 3 หลายเดือนก่อน

      ਇਨ੍ਹਾਂ ਦਾ ਕੇਹੜਾ ਪਿੰਡ ਆ ਵੀਰ
      ਕਿੰਨਾ ਵਿਚੋਂ ਆ ਇਹ ?ਦੁਸ਼ਟ ?

    • @harpalsandhu9242
      @harpalsandhu9242 3 หลายเดือนก่อน

      ਕਿਹੜਾ ਪਿੰਡ ਆ ਵੀਰ ਤੇ ਕਿ ਮਸਲਾ c

    • @aswvlogs497
      @aswvlogs497 3 หลายเดือนก่อน +1

      Pind khera

  • @sukhbhullarfzk3012
    @sukhbhullarfzk3012 3 หลายเดือนก่อน +36

    ਵਾਹਿਗੁਰੂ ਦੁਨੀਆਂ ਦਾ ਬੇੜਾ ਹੀ ਗਰਕ ਗਿਆ

  • @GurtejSingh-zs7zd
    @GurtejSingh-zs7zd 3 หลายเดือนก่อน +2

    ਪਿਆਰੀ ਬੇਟੀ ਨੂੰ ਇਨਸਾਫ ਮਿਲਿਆ ❤ ਵਾਹਿਗੁਰੂ ਜੀ

  • @sanjogtarani3997
    @sanjogtarani3997 3 หลายเดือนก่อน +4

    ਸ਼ਾਬਾਸ਼ ਭੈਣੇਂ ਇਸ ਤਰ੍ਹਾਂ ਦੇ ਪਤੀ ਨੂੰ ਇਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ

  • @HappySingh-c9u
    @HappySingh-c9u 3 หลายเดือนก่อน +12

    ਜੇ ਦੋਸ਼ੀ ਸਹੀਆ ਤੇ ਬਹੁਤ ਹੀ ਜੱਜ ਸਾਹਮਣੇ ਬਹੁਤ ਵਧੀਆ ਫੈਸਲਾ ਲਿਆ ਜਿਹੜੇ ਪਾਪੀ ਇਹੋ ਜਿਹਾ ਗੁਨਾਹ ਕਰ ਦੇਣ ਇਸ ਤਰਾਂ ਟੰਗਣਾ ਚਾਹੀਦਾ

  • @Gill.beant12
    @Gill.beant12 3 หลายเดือนก่อน +8

    ਦੁਨੀਆਂ ਦਾ ਬੇੜਾ ਗ਼ਰਕ ਹੋਣ ਤੇ ਆਇਆ ਆਪਣੀ ਹੀ ਧੀ ਨਾਲ 😢😢

  • @khushvirkhushi1326
    @khushvirkhushi1326 3 หลายเดือนก่อน +2

    ਭੈਣੋ ਮੈਂ ਤੁਹਾਨੂੰ ਇਹ ਗੱਲਾਂ ਬਾਰੇ ਸੁਣਕੇ ਇਹੋ ਕਹਾਗੀ ਕੇ ਕਿਸੇ ਵੀ ਰਿਸ਼ਤੇ ਤੇ ਅਖਾਂ ਬੰਦ ਕਰ ਕੇ ਭਰੋਸਾ ਨਾ ਕਰੋ ਅਪਣੇ ਬਚਿਆਂ ਦਾ ਪੂਰਾ ਧਿਆਨ ਰੱਖਣਾ ਅਗੇ ਰੱਬ ਰਾਖਾ ਪਰਮਾਤਮਾ ਸਭ ਦਾ ਭਲਾ ਕਰੇ😢😢🙏🙏

  • @SwarnSingh-d5q
    @SwarnSingh-d5q 3 หลายเดือนก่อน +11

    Most. Thankfull. Juj. Sahib gi

  • @harmeetkaur4628
    @harmeetkaur4628 3 หลายเดือนก่อน +2

    Bilkul sahi 👌

  • @santoshkumari8002
    @santoshkumari8002 3 หลายเดือนก่อน +1

    Thanks jaj shaib

  • @SANDEEPSINGHBADESHA
    @SANDEEPSINGHBADESHA 3 หลายเดือนก่อน +2

    ਵਾਹਿਗੁਰੂ ਦੁਨਿਆ ਦਾ ਅੰਤ ਨੇੜੇ ਆ

  • @kalnasingh5243
    @kalnasingh5243 3 หลายเดือนก่อน +1

    Bilkul shi fesla

  • @surindersyal6575
    @surindersyal6575 3 หลายเดือนก่อน +26

    ਇਸ ਨਾਲੋਂ ਘੋਰ ਕਲਯੁਗ ਹੋਰ ਕੀ ਹੋਵੇਗਾ? ਕਿੰਨੀ ਜਿਆਦਾ ਗੰਦੀ ਅਤੇ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਹੈ।

  • @KuldeepSingh-oy6qc
    @KuldeepSingh-oy6qc 3 หลายเดือนก่อน +2

    Good judgement... salute judge saab

  • @sonusandhu986
    @sonusandhu986 3 หลายเดือนก่อน +1

    ਭਾਰਤ ਵਿੱਚ ਸਭ ਤੋਂ ਜਿਆਦਾ ਇਹ ਕਰਾਈਮ ਹੁੰਦਾ ਬਲਾਤਕਾਰ ਜਾਂ ਕੁੜੀ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਬਾਅਦ ਦੇ ਵਿੱਚ ਹੱਤਿਆ ਮਡਰ ਇਦਾਂ ਦੇ ਕਰਾਈਮ ਸਭ ਤੋਂ ਜਿਆਦਾ ਮੇਰੇ ਭਾਰਤ ਮਹਾਨ ਵਿੱਚ ਹੁੰਦੇ 😡😡😡😡

  • @lakhvirsingh2383
    @lakhvirsingh2383 3 หลายเดือนก่อน +14

    Waheguru ji

  • @kulvindersarao5221
    @kulvindersarao5221 3 หลายเดือนก่อน +3

    ਜੱਜ ਤੇ ਰੱਬ ਦਾ ਰੂਪ ਆ ਧੰਨਵਾਦ

  • @rajsidhu7169
    @rajsidhu7169 3 หลายเดือนก่อน +9

    Vadiaa faisla ji

  • @buntywraich2889
    @buntywraich2889 3 หลายเดือนก่อน +3

    SISter Dhanbad ❤

  • @harpindersingh232
    @harpindersingh232 3 หลายเดือนก่อน +3

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ

  • @RituRitu-lr5nu
    @RituRitu-lr5nu 3 หลายเดือนก่อน +7

    Wahegur g

  • @RanjitSandhu-t1j
    @RanjitSandhu-t1j 3 หลายเดือนก่อน +7

    Waheguru ji 😭🙏

  • @rajinderkaur5928
    @rajinderkaur5928 3 หลายเดือนก่อน +9

    Waheguru ji maa di halat maa hi samaj sakdi

  • @sandipsingh3230
    @sandipsingh3230 3 หลายเดือนก่อน +2

    Satnam Waheguru 😢

  • @user-bb4wk2hh6l
    @user-bb4wk2hh6l 2 หลายเดือนก่อน

    Thank you so much to this great judge who gave the right punishment so no one can dare to do this.

  • @AmanpreetKaur-f2r
    @AmanpreetKaur-f2r 3 หลายเดือนก่อน

    Sahi bilkul sahi judge sahib ne fesla kita 👍

  • @gurmukhsingh1276
    @gurmukhsingh1276 3 หลายเดือนก่อน +4

    Very good

  • @sherrysingh530
    @sherrysingh530 3 หลายเดือนก่อน +2

    She is a very innocent lady.

  • @AmanDeep-lo3zx
    @AmanDeep-lo3zx 3 หลายเดือนก่อน +1

    ਬਾਪੂ ਵਿਚਾਰਾ ਕੀ ਕਰੇ 😢😢😢

  • @jarnailsingh4167
    @jarnailsingh4167 3 หลายเดือนก่อน

    Very good fasla judg sahib ji

  • @GurdeepAntwal-r2c
    @GurdeepAntwal-r2c 3 หลายเดือนก่อน

    ਸਾਰਾਬ ਕਰਾ ਗਈ ਗਲਤ ਕਮ

  • @GurmeetSingh-yt6ff
    @GurmeetSingh-yt6ff 3 หลายเดือนก่อน +6

    😢 ਪਤਰਕਾਰ ਵੀਰ ਜੀ ਖ਼ਬਰ ਪੁਰੀ ਲਾਇਆ ਕਰੋ ਬੱਚੀ ਨੂੰ ਕਿਸ ਨੇ ਮਾਰਾਂ ਹੈ ਬੱਚੀ ਦੀ ਮਾਂ ਨੂੰ ਵੀ ਇਸ ਮੋਤ ਦਾ ਪੱਤਾ ਨਹੀਂ ਹੈ ਬਾਬਾ ਕਿਉਂ ਰੋ ਰਿਹਾ ਹੈ ਇਹ ਵੀ ਦੱਸ ਦਿਉਂ

  • @AmandeepSingh-y5w
    @AmandeepSingh-y5w 3 หลายเดือนก่อน +4

    Very sad news 😔

  • @jagdishkaur4198
    @jagdishkaur4198 3 หลายเดือนก่อน

    Waheguru Ji waheguru Ji ki bnuga dunia da 🙏🙏🙏🙏🙏🫢🫢

  • @sukhdevkaur9697
    @sukhdevkaur9697 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌹💛❤️‍🩹💓🩶💛🌹🙏

  • @kuldeepkamboj6523
    @kuldeepkamboj6523 3 หลายเดือนก่อน

    WAHEGURU JI KIRPA KARO JI
    WAHEGURU JI KIRPA KARO JI

  • @ManinderKamboj-r5q
    @ManinderKamboj-r5q 3 หลายเดือนก่อน +3

    ਬਹੁਤ ਵਧੀਆ ਫੇਸਲਾ ਕੀਤਾ ਜੱਜ ਸਾਹਿਬ ਨੇ

  • @varinderjitsingh4368
    @varinderjitsingh4368 3 หลายเดือนก่อน

    God bless everyone 🙏 plzz

  • @surjitbuttar6673
    @surjitbuttar6673 3 หลายเดือนก่อน

    So sad

  • @harjitsingh9265
    @harjitsingh9265 3 หลายเดือนก่อน

    ਜੱਜ ਨੇ ਬਹੁਤ ਵਧੀਆ ਕੀਤਾ

  • @wwe123-l2i
    @wwe123-l2i 3 หลายเดือนก่อน +6

    ਫਾਸੀ ਨਹੀ ਚਾਹੀਦੀ ਸੀ ।ਹੁਣ ਤੋ ਉਹ ਛੁੱਟ ਗਿਆ ।ਸਜਾ ਉਸ ਨੂੰ ਚਾਹੀਦੀ ਸੀ ।ਦੋਵੇ ਹੱਥ ਤੇ ਦੋਵੇ ਪੈਰ ਕੱਟ ਦੇਣੇ ਚਾਹੀਦੇ ਸੀ ।ਜਿਹੜਾ ਉਹ ਮੋਤ ਦੀ ਭੀਖ ਮੰਗਦਾ ।ਉਸ ਨੂੰ ਵੇਖ ਹੋਰ ਕਿਸੇ ਦੇ ਦਿਮਾਗ ਵਿੱਚ ਨਾ ਕੁਝ ਆਉਦਾ

    • @JasnoorSingh-r3q
      @JasnoorSingh-r3q 3 หลายเดือนก่อน

      Ae v sahi aa.oda ling v katt dinde

  • @ParmjeetkaurKaur-x6t
    @ParmjeetkaurKaur-x6t 3 หลายเดือนก่อน

    Ke.Banu.Dunia.Da.Waheguru.ji

  • @SukhbirSingh-p3n
    @SukhbirSingh-p3n 3 หลายเดือนก่อน

    ਏਸ ਪਾਪੀ ਨੂੰ ਇਹ ਹੀ ਸਜਾ ਦੇਣੀ ਚਾਹੀਦੀ ਸੀ 👍👍

  • @maan1350
    @maan1350 3 หลายเดือนก่อน +7

    Bhut vadia kita juz ne

  • @randhawa9863
    @randhawa9863 3 หลายเดือนก่อน

    ❤❤❤❤

  • @harcharansinghmaan2624
    @harcharansinghmaan2624 3 หลายเดือนก่อน

    ਵਹਿਗੁਰੂ ਜੀ

  • @SwaranSinghsoni
    @SwaranSinghsoni 3 หลายเดือนก่อน

    ਕਿਹੋ ਜਿਹੇ ਬੰਦੇ ਨੂੰ ਚੋਕ ਵਿੱਚ ਫਾਂਸੀ ਦੇਣੀ ਚਾਹੀਦੀ ਹੈ ਸਾਡੇ ਸਮਾਜ ਵਿੱਚ ਇਹੋ ਜਿਹੇ ਬੰਦੇ ਬੰਦੇ ਵੀ ਰਹਿੰਦੇ ਇਸੇ ਕਰਕੇ ਪੰਜਾਬ ਦਾ ਬੇੜਾ ਗ਼ਰਕ ਹੋਇਆ ਪਿਆ

  • @JaspreetSingh-w3e
    @JaspreetSingh-w3e 3 หลายเดือนก่อน

    Very nice

  • @GurtejSingh-zs7zd
    @GurtejSingh-zs7zd 3 หลายเดือนก่อน

    ਏਸ ਭੈਣ ਦੀ ਸਹਾਇਤਾ ਕਰਨੀ ਚਾਹੀਦੀ ਏ

  • @dimpyaujla4355
    @dimpyaujla4355 3 หลายเดือนก่อน

    Wehguru 🙏🏻🙏🏻

  • @JasPinder-gx3xs
    @JasPinder-gx3xs 3 หลายเดือนก่อน +11

    ADALUT NE BHOT VDHIAA FAISLA DITA HAI THANKS RS DHALIWALL FDK ❤

  • @JagseerSingh-fi6tx
    @JagseerSingh-fi6tx 3 หลายเดือนก่อน +1

    ਹੋਰ ਵਥੇਰੇ ਚਵਲ ਨੇ ਇਹੋ ਜਿਹੇ ਡਰਦੀਆ ਕੂੜੀਆ ਬੋਲਦੀਆ ਨੀ😊

  • @tajinderkaur0074
    @tajinderkaur0074 3 หลายเดือนก่อน

    Sister very sad

  • @rggurumotivational3810
    @rggurumotivational3810 3 หลายเดือนก่อน +1

    Keho ja time a gya kmal a vese vishwas ni hunda a v ho rea ene log gir jan ge ek hws ly kmal a

  • @MANINDERKaur-p2e
    @MANINDERKaur-p2e 3 หลายเดือนก่อน

    😢😢

  • @sonusandhu986
    @sonusandhu986 3 หลายเดือนก่อน

    ਫਾਸੀ ਦੀ ਸਜਾ ਨਹੀਂ ਇਸ ਨੂੰ ਦੋਵੇਂ ਪੈਰ ਦੋਵੇਂ ਗੁੱਟ ਤੇ ਇਕ ਜੀਬ ਵੱਢ ਕੇ ਕੱਲੇ ਰੋਡ ਤੇ ਛੱਡ ਦਿੱਤਾ ਜਾਵੇ ਇਹ ਉਸ ਮਾਲਕ ਦੀ ਰੱਬ ਦੀ ਆਈ ਮੌਤ ਮਰੂ ਇਦਾਂ ਦੇ ਕਰਾਈਮ ਵਿੱਚ ਸਰਕਾਰ ਜਿੰਮੇਦਾਰ ਨੇ ਜੋ ਸਖਤ ਕਾਰਵਾਈ ਨਹੀਂ ਕਰਦੀ ਬਸ ਜੇਲਾਂ ਵਿੱਚ ਸੁੱਟ ਦਿੰਦੇ ਨੇ ਮੈਂ ਇਸਨੂੰ ਸਜਾ ਨਹੀਂ ਮੰਨਦਾ ਮੈਂ ਸੁਰਕਸ਼ਾ ਵਾ ਆਪਣੀ ਜਿੰਦਗੀ ਬਤਾਉਣ ਲਈ

  • @BalwinderSingh-mc1lq
    @BalwinderSingh-mc1lq 3 หลายเดือนก่อน +6

    Very sad. News 😂

  • @surinderkaur9310
    @surinderkaur9310 3 หลายเดือนก่อน

    ਕਲਯੁਗ ਆ ਗਿਆ ਹੈ

  • @Drsaab143
    @Drsaab143 3 หลายเดือนก่อน +1

    Bdiya Hoya chalo

  • @VikkiKumar-cp9hl
    @VikkiKumar-cp9hl 3 หลายเดือนก่อน

    You media people should not show faceses of family members. Sadi society Eni Madi aa ki es bechariya da sath ki dena ulta ehna to nafrat karange.

  • @Carryfans973
    @Carryfans973 3 หลายเดือนก่อน

    Ek bada pahle bita naraj Chatterjee court fansi de chuki Nirdosh ko abhi soch samajh ke faisla hona chahie jaldi nahin honi chahie

  • @newguptasamana473
    @newguptasamana473 3 หลายเดือนก่อน

    Is Bhan Di Help Karni Cahidi Hai . . .

  • @AmanDeep-jb8xn
    @AmanDeep-jb8xn 3 หลายเดือนก่อน +1

    Pterkar nu eh pusna hovee v je tuhadi ladki nal eho jiha km hoje fr swal puss lo ge tusi sarm kr ptrerkara sarm kr rb de waste

  • @robinmahi7486
    @robinmahi7486 3 หลายเดือนก่อน

    jaj saab 🎉thku ida ho jawe ta rap hon wale ida krn wale sidi fansi dite jawe

  • @bittusarpach8629
    @bittusarpach8629 3 หลายเดือนก่อน

    Ma hon da asl frj nibaya es bhain ne

  • @gurpreetkaur-zl2ie
    @gurpreetkaur-zl2ie 3 หลายเดือนก่อน

    Haye beda garak tera dushata wichari bachi te kinna zulam keeta jaan vi lai layi niyani di

  • @charanjitsinghtiwana4315
    @charanjitsinghtiwana4315 3 หลายเดือนก่อน +3

    Vadeeya fansla

  • @balwinderbains9256
    @balwinderbains9256 3 หลายเดือนก่อน

    Fansi honi chahedi ha.Very sad.

  • @PoonamDuggal-ou8kl
    @PoonamDuggal-ou8kl 3 หลายเดือนก่อน

    😅

  • @jagbirsinghgill3166
    @jagbirsinghgill3166 3 หลายเดือนก่อน

    Bahut bahut bahut wadhia saza ditti court ne Dharti ton gandd mukaya Thankyou very much Judge Sahib

  • @guribrar8351
    @guribrar8351 3 หลายเดือนก่อน

    Bade kabbe kehnde munde majhe wlll de

  • @RealVishal302
    @RealVishal302 3 หลายเดือนก่อน

    Kalyuggggggggg

  • @seetarani813
    @seetarani813 3 หลายเดือนก่อน +3

    Vdhia fesla lia

  • @jazzchouhan2167
    @jazzchouhan2167 3 หลายเดือนก่อน

    Patrkaro kde honsla v dedeya kro sawala di .... Den lge rehne o

  • @palwindersingh5620
    @palwindersingh5620 3 หลายเดือนก่อน +5

    Majbi hai lagda ,kuri v majban lag rei hai

    • @ManjitSingh-qo4zq
      @ManjitSingh-qo4zq 3 หลายเดือนก่อน +5

      Mhjbi hove ja jtt ,jihda is tra da km krda glt ,usnu skht sja milni chahidi hai

    • @palwindersingh5620
      @palwindersingh5620 3 หลายเดือนก่อน

      @@ManjitSingh-qo4zq Jatt kitho aa gya vich jattta di ta gl hinnhi hoi ,kamal hai ,mai keha dekhnn too majbi lagda hai

    • @kuldeepbega
      @kuldeepbega 3 หลายเดือนก่อน +1

      ਇਹੋ ਜਿਹੇ ਘਟੀਆ ਕਿਸਮ ਦੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ

    • @bablipunia4162
      @bablipunia4162 3 หลายเดือนก่อน +1

      Ajkal koi v jkeen de like nhi.nsedhi banda ta bilkul nhi caste vali koi gall nhi.

    • @singhsaab6992
      @singhsaab6992 3 หลายเดือนก่อน +4

      ਏਹ ਕਿਹੜੀ ਗੱਲ ਕੀਤੀ ਤੈਨੂੰ ਇਥੇ ਵੀ ਜਾਤ ਬਿਰਾਦਰੀ??

  • @Sohansingh-qg7ow
    @Sohansingh-qg7ow 3 หลายเดือนก่อน

    ਤੇਰੇ ਵਲੋਂ ਕੋਈ ਕਮਜੋਰੀ ਹੋਵੇਗੀ

  • @DeepDhaliwal-e1y
    @DeepDhaliwal-e1y 3 หลายเดือนก่อน

    Good job ,ehnu fassi hove pappi nu

  • @Santosh-c8f
    @Santosh-c8f 3 หลายเดือนก่อน

    AH JHUTHA. ELJAM. LAG REHA. BAJURG. TE. ,ES AURAT. TE. BHAROSA. NAHI. DEKHAN. TON. SABAT HUNDA. AH. JANANI. JHUTH BOL. RAHI

  • @jagmailsidhu7534
    @jagmailsidhu7534 3 หลายเดือนก่อน +1

    Waheguru ji

  • @fjritcnfmy8833
    @fjritcnfmy8833 3 หลายเดือนก่อน

    Waheguru ji😢🙏

    • @jassalkaur3548
      @jassalkaur3548 3 หลายเดือนก่อน

      😢😢😢🙏🙏

  • @gurpreetkaur-zl2ie
    @gurpreetkaur-zl2ie 3 หลายเดือนก่อน

    Haye beda garak tera dushata wichari bachi te kinna zulam keeta jaan vi lai layi niyani di

  • @KulvinderKaurRalowar
    @KulvinderKaurRalowar 3 หลายเดือนก่อน

    Waheguru ji🙏🙏

  • @DaljitSingh-ki7lw
    @DaljitSingh-ki7lw 3 หลายเดือนก่อน

    Waheguru ji

  • @gurpreetkaur-zl2ie
    @gurpreetkaur-zl2ie 3 หลายเดือนก่อน +1

    Haye beda garak tera dushata wichari bachi te kinna zulam keeta jaan vi lai layi niyani di

  • @SurjitSingh-qw7ok
    @SurjitSingh-qw7ok 3 หลายเดือนก่อน

    Waheguru Ji